Anandpur Sahib : ਸਰਕਾਰਾਂ ਦੇ ਨਹੀਂ ਮੁੱਕੇ ਲਾਰੇ, ਹੁਣ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਸੰਭਾਲੀ ਸੇਵਾ

Поделиться
HTML-код
  • Опубликовано: 27 ноя 2024

Комментарии • 169

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 24 дня назад +53

    ਲੱਖ ਲਾਹਨਤਾਂ ਤੇਰੇ ਤੇ ਸਰਕਾਰੇ

  • @avtaarsingh8950
    @avtaarsingh8950 24 дня назад +31

    ਅਸੀਂ ਕਿਓਂ ਨਾ ਮੰਗੀਏ ਸਿੱਖਾਂ ਦਾ ਰਾਜ ਕਿਹੜਾ ਕੰਮ ਹੈ ਜੋਂ ਗੁਰੂ ਦਿਆਂ ਸਿੱਖਾਂ ਅੱਗੇ ਅਸੰਭਵ ਹੈ 🙏🙏🙏🙏🙏🙏🙏

    • @JagdishSingh-mv7og
      @JagdishSingh-mv7og 23 дня назад

      ਜੱਟ ਸਿੱਖ (ਜਾਂ ਆਸਿਖ) ਪੰਜਾਬ ਦੀ ਤਬਾਹੀ ਦਾ ਕਾਰਨ ਹੈ। ਕਾਂਗਰਸ ਦੇ ਚਿਹਰੇ, ਅਕਾਲੀ ਚਿਹਰੇ ਅਤੇ 'ਆਪ' ਦੇ ਚਿਹਰੇ ਹੇਠ ਜੱਟ ਸਿੱਖ ਪੰਜਾਬ 'ਤੇ ਰਾਜ ਕਰ ਰਹੇ ਹਨ। ਇਹ ਭ੍ਰਿਸ਼ਟ ਜੱਟ ਹਨ ਅਤੇ ਉਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।

  • @bhimsain9090
    @bhimsain9090 23 дня назад +5

    ਬਹੁਤ ਮਹਾਨ ਕੰਮ ਕਰ ਰਹੇ ਹੋ ਬਾਬਾ ਜੀ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ

  • @buttar753
    @buttar753 24 дня назад +25

    ਗੁਰੂ ਸਾਹਬ ਆਪ ਕਰਵਾ ਰਹੇ ਸੇਵਾ ❤

  • @DaljitSingh-zv2ir
    @DaljitSingh-zv2ir 24 дня назад +8

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @amandeepkaur-ny5jr
    @amandeepkaur-ny5jr 24 дня назад +9

    ਵਾਹਿਗੁਰੂ ਜੀ ਬਾਬਾ ਜੀ ਨੂੰ ਦੇਹ ਅਰੋਗਤਾ ਤੰਦਰੁਸਤੀ ਬਖ਼ਸ਼ੇ।

  • @Amarjeetsingh-xt1vr
    @Amarjeetsingh-xt1vr 24 дня назад +9

    ਬਾਬਾ ਜੀ ਆਪ ਜੀ ਦੀ ਲੰਬੀ ਉਮਰ ਹੋਏ ਜੀ ਦੇ❤❤🎉🎉🙏🙏🙏

  • @JaswinderKaur-g9s
    @JaswinderKaur-g9s 24 дня назад +11

    ਵਾਹਿਗੁਰੂ ਜੀ ਵਾਹਿਗੁਰੂ ਜੀ❤

  • @NirmalSingh-n4g
    @NirmalSingh-n4g 24 дня назад +9

    ਬਾਬਾ ਜੀ ਬਹਤ waddha ਕੀਤਾ ।❤❤❤❤❤।।

  • @ਜਸਪਾਲਸਿੰਘਭਾਈਕਾ

    ਲੱਖ ਦੀ ਮਹਾਨਤਾ ਸਰਕਾਰਾਂ ਤੇ

  • @balwindersingh-jv3nn
    @balwindersingh-jv3nn 18 дней назад

    Satnam waheguru ji satnam waheguru ji satnam waheguru ji satnam waheguru ji

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਸ੍ਰੀ ਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਮੌਜੂਦਾ ਮੁੱਖੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਦੀ ਦੇਣ ਹੈ ਸੜਕਾਂ ਪੱਕੀ ਕਰਨੀ ਦੀ ਸੇਵਾ ਕਰਦੇ ਹੇ ਉਹਨਾਂ ਧੰਨਵਾਦ ਜੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਸੇਵਾ ਕਰਨੀ

  • @LovedeepSingh-ew4bj
    @LovedeepSingh-ew4bj 24 дня назад +8

    ਲੱਖ ਲਾਹਨਤਾਂ ਏਹੋ ਜਿਹੀਆਂ ਸਰਕਾਰਾਂ ਦੇ।

    • @JagdishSingh-mv7og
      @JagdishSingh-mv7og 23 дня назад

      ਜੱਟ ਸਿੱਖ (ਜਾਂ ਆਸਿਖ) ਪੰਜਾਬ ਦੀ ਤਬਾਹੀ ਦਾ ਕਾਰਨ ਹੈ। ਕਾਂਗਰਸ ਦੇ ਚਿਹਰੇ, ਅਕਾਲੀ ਚਿਹਰੇ ਅਤੇ 'ਆਪ' ਦੇ ਚਿਹਰੇ ਹੇਠ ਜੱਟ ਸਿੱਖ ਪੰਜਾਬ 'ਤੇ ਰਾਜ ਕਰ ਰਹੇ ਹਨ। ਇਹ ਭ੍ਰਿਸ਼ਟ ਜੱਟ ਹਨ ਅਤੇ ਉਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।

  • @jassasinghahluwalia9263
    @jassasinghahluwalia9263 23 дня назад +1

    ਕਾਰ ਸੇਵਾ ਵਾਲੇ ਸੰਤਾਂ ਦੀ ਬਹੁਤ ਵੱਡੀ ਸੇਵਾ ਹੈ ਜੀ

  • @baljinderkaur3083
    @baljinderkaur3083 23 дня назад

    ਲੱਖ ਲਾਹਨਤਾਂ ਇਹੋ ਜਿਹੀਆਂ ਸਰਕਾਰਾਂ ਦੇ। ਇਨਾਂ ਸੰਤਾਂ ਦੀ ਅਸੀ ਸਲਾਘਾ ਕਰ ਹੀ ਨਹੀ ਸਕਦੇ ਇਹ ਬਹੁਤ ਹੀ ਵੱਡੀ ਕਾਰਸੇਵਾ ਹੈ। ਲੰਗਰ ਭਾਵੇਂ ਜਿਆਦਾ ਵੰਨ ਸੁਵੰਨੇ ਨਾ ਹੋਣ ਪ੍ਰੰਤੂ ਅਜਿਹੀਆਂ ਸੇਵਾਵਾਂ ਜਿਵੇਂ ਸਕੂਲ ਕਾਲਜ ਹਸਪਤਾਲ ਆਦਿ ਦੀ ਬਹੁਤ ਜਰੂਰਤ ਹੈ ਸੰਤਾਂ ਤੋ ਬਿਨਾਂ ਅਜਿਹੀਆਂ ਸੇਵਾਵਾਂ ਹੋਰ ਕੋਈ ਨਹੀ ਕਰ ਸਕਦਾ। ਸੰਗਤਾਂ ਨੂੰ ਵੀ ਅਪੀਲ ਹੈ ਕਿ ਅਜਿਹੀਆਂ ਸੇਵਾਵਾਂ ਵਿੱਚ ਵਧ ਚੜ ਕੇ ਹਿੱਸੇ ਪਾਉਣ।

  • @AmrikSingh01984
    @AmrikSingh01984 20 дней назад

    ੴ ਪੰਥ ਕੀ ਜੀਤ ☬॥

  • @KulwantSingh-d5j
    @KulwantSingh-d5j 24 дня назад +7

    ਵਾਹਿਗੁਰੂ ਜੀ ਕਿਰਪਾ ਕਰਕੇ ਕਾਰ ਸੇਵਾ ਕਿਲਾ ਅਨੰਦ ਗੜ ਸਾਹਿਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਦੇ ਕਾਰਜ ਸੰਪੂਰਨ ਕਰਨ ਜੀ ।

  • @ajaibsingh3873
    @ajaibsingh3873 24 дня назад +7

    ਲਾਹਨਤਾ ਹੀ ਪਾਈਆਂ ਜਾਂ ਸਕਦੀਆਂ ਹਨ ਸਰਕਾਰਾਂ ਨੂੰ।

    • @JagdishSingh-mv7og
      @JagdishSingh-mv7og 23 дня назад

      ਜੱਟ ਸਿੱਖ (ਜਾਂ ਆਸਿਖ) ਪੰਜਾਬ ਦੀ ਤਬਾਹੀ ਦਾ ਕਾਰਨ ਹੈ। ਕਾਂਗਰਸ ਦੇ ਚਿਹਰੇ, ਅਕਾਲੀ ਚਿਹਰੇ ਅਤੇ 'ਆਪ' ਦੇ ਚਿਹਰੇ ਹੇਠ ਜੱਟ ਸਿੱਖ ਪੰਜਾਬ 'ਤੇ ਰਾਜ ਕਰ ਰਹੇ ਹਨ। ਇਹ ਭ੍ਰਿਸ਼ਟ ਜੱਟ ਹਨ ਅਤੇ ਉਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।

  • @mpsingh8793
    @mpsingh8793 24 дня назад +11

    ਵਾਹਿਗੁਰੂ ਜੀ ਮੇਹਰ ਕਰੇ

  • @JagdishSingh-mv7og
    @JagdishSingh-mv7og 23 дня назад +1

    ਸਰਕਾਰ ਵੀ ਤੁਹਾਡੀ ਹੈ, ਜੱਟ ਸਿੱਖੋ, ਇਸ ਲਈ ਪੰਜਾਬ ਦੀ ਹਾਲਤ ਲਈ ਆਪਣੇ ਆਪ ਨੂੰ ਦੋਸ਼ੀ ਕਿਉਂ ਨਾ ਠਹਿਰਾਇਆ ਜਾਵੇ। ਜੱਟ ਸਿੱਖ ਪੁੰਜਬ ਅਤੇ ਸਿੱਖ ਧਰਮ ਨੂੰ ਤਬਾਹ ਕਰ ਰਹੇ ਹਨ।

  • @KamaljitSinghMalhi
    @KamaljitSinghMalhi 24 дня назад +7

    ਮੇਹਰ ਕਰੋ ਵਾਹਿਗੁਰੂ ਜੀ

  • @mehalsingh1229
    @mehalsingh1229 24 дня назад +8

    ਵਾਹਿਗੁਰੂ ਵਾਹਿਗੁਰੂ ਜੀ

  • @HariRam-cu5zi
    @HariRam-cu5zi 16 дней назад

    Bhut hi vadhia uprala hai
    Parnam

  • @PARMINDER-e5c
    @PARMINDER-e5c 21 день назад

    ਸਿੱਖਾਂ ਦਾ ਰਾਜ ਹੋਵੇ ਤਾਂ ਹਰ ਧਰਮਾਂ ਦੇ ਅਸਥਾਨਾ ਨੂੰ ਫ੍ਰੀ ਸੱਭ ਕੁਝ ਮਿਲੁਗਾ। ਸੜਕਾਂ ਕੀ ਸਿੱਖ ਖਾਣਾਂ ਪੀਣਾ ਸੱਭ ਫ੍ਰੀ ਸਹੁਲਤਾਂ ਪ੍ਰਦਾਨ ਕਰਨ ਗੇ ਆਪਣੇ ਸਿੱਖ ਰਾਜ ਵਿੱਚ

  • @gurmailsingh-kl7ht
    @gurmailsingh-kl7ht 24 дня назад +2

    ਗੁਰੂ ਫਤਿਹ ਜੀ ਧੰਨ ਭਾਗ ਬਾਬਾ ਜੀ ਆਪ ਜੀ ਜਿਸ ਟੈਮ ਆਪਣੋ ਗੁਰੂ ਜੀ ਦੀ ਸੰਗਤ ਐਨੀ ਅਮੀਰ ਹੈ ਕਿ ਆਪਣੇ ਗੁਰੂ ਜੀ ਦਾ ਹੁਕਮਨਾਮਾ ਔਰ ਸੇਵਾ ਕਰੀੲਏ ਜੇ ਗੁਰੂ ਜੀ ਨੂੰ ਸਿਰ ਹੀ ਅਰਪਣ ਕਰ ਦਿਦਾ ਹੈ ਪਿਛੇ ਕੀ ਰੈ ਗਿਅ ਪਰ ਬਾਬਾ ਜੀ ਦੀ ਸੇਵਾ ਬਹੁਤ ਹੈ ਧੰਨ ਧੰਨ ਗੁਰੂ ਰਾਮ ਦਾਸ ਜੀ ਕਿਰਪਾ ਹੈ ਜੇ ਸਾਡਾ ਗੁਰੂ ਸਾਡੇ ਨਾਲ ਸਮਰਥ ਹੈ ਧੰਨ ਗੁਰੂ ਨਾਨਕ ਜੀ ਬਾਕੀ ਚਾਹੇ ਪੰਜਾਬ ਗੌਰਮਿੰਟ ਜਾ ਸੈਟਰ ਦੀਗੌਰਮਿੰਟ ਮਰਜੋ ਸਰਮ ਨਾਲ ਫੇਰ ਆਖ ਦੇਣਗੇ ਇਹ ਤਾ ਮਿਲੀਟੈਟ ਦੇਸ ਦੀ ਵੰਡ ਕਰਦੇ ਐ ਗੁਰੂ ਜੀ ਦੀ ਐਨੀ ਰੈਮਤ ਹੈ ਕਿਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਖਾਲਸਾ ਸਾਰੀ ਦੁਨਿਅ ਨੂੰ ਖਾਣਾ ਲੰਗਰ ਦੇ ਸਕਦਾ ਪਰ ਸਾਡੇ ਮੋਡੀ ਸਹੀ ਨਹੀ ਹੈ ਧੰਨ ਭਾਗ ਜੀ🙏🏻🙏🏻🙏🏻🙏🏻⚘️⚘️⚘️⚘️⚘️⚘️⛳️⛳️⛳️🚩🚩🚩

  • @RanjeetSingh-lv1ox
    @RanjeetSingh-lv1ox 23 дня назад

    Wahaguru ji❤❤

  • @Daas0013
    @Daas0013 24 дня назад +3

    ਵਾਹਿਗੁਰੂ ਜੀ ਆਪ ਸੇਵਾ ਲੈ ਰਹੇ ਨੇ 🪯

  • @DalipSingh-l6u
    @DalipSingh-l6u 24 дня назад +3

    ਲਾਨਤ। ਹੈ। ਸਿਖ। ਹੁਕਮ। ਹੋ। ਕੇ। ਅੰਨ ਦ। ਪੁਰ। ਸਾਹਿਬ। ਦੀ। ਸੜਕ। ਨਹੀ। ਬੜਾ। ਸਕੇ। ਤੇ। ਨਾ। ਹੀ। ਰੇਲ। ਦਾ। ਕੋਈ। ਪ੍ਰਬੰਧ। ਹਨ। ਧਨ। ਵਾਦ। ਹੈ। ਕਾਰ। ਸੇਵਾ। ਵਾਲੇਅਆ। ਬਾਬੇ। ਆ। ਦਾ।

  • @kuldipbajwa8385
    @kuldipbajwa8385 24 дня назад +4

    ਵਾਹਿਗੁਰੂ ਜੀ

  • @chahatenterprises3328
    @chahatenterprises3328 22 дня назад

    Dhan dhan Shri Guru nanak dev ji

  • @bhinder_singh_.8093
    @bhinder_singh_.8093 24 дня назад +6

    ਬਾਬਾ ਬਹੁਤ ਵਧੀਆ ਕਾਰਜ ਕਰ ਰਹੇ ਹੋਂ ਜੀ

  • @sharanjhutty3180
    @sharanjhutty3180 20 дней назад

    Dhan dhan guru Gobind Singh ji maharaj ji kot kot namskar ji dhan dhan guru di ladliya foja....❤❤waheguru ji kakhalsa waheguru ji ki feteh ji 🙏 congratulations 🎊

  • @BalwinderSingh-mc1lq
    @BalwinderSingh-mc1lq 24 дня назад +5

    Guru ji di karseva mahan hai ❤

  • @saabsarkaria6023
    @saabsarkaria6023 24 дня назад +7

    Waheguru ji

  • @taranveersingh6746
    @taranveersingh6746 24 дня назад +2

    ਧੰਨ ਗੁਰੂ ਨਾਨਕ🙏

  • @rajsidhu7169
    @rajsidhu7169 24 дня назад +6

    Dhan Guru Granth Sahib ji Dhan Shri Guru Gobind Singh Ji Waheguru ji

  • @GurumitSingh-k3k
    @GurumitSingh-k3k 24 дня назад +4

    ਸੰਗਤ ਹਰ ਭ੍ਬ ਵਸੇ ਜੀਓ

  • @balwindersingh-jv3nn
    @balwindersingh-jv3nn 24 дня назад +2

    Satnam waheguru ji satnam waheguru ji satnam waheguru ji satnam waheguru ji satnam waheguru ji

  • @parmodchopra4243
    @parmodchopra4243 23 дня назад

    SATNAM Ji 🙏

  • @Darshansingh-o7s
    @Darshansingh-o7s 24 дня назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @DeepSingh-g2m
    @DeepSingh-g2m 24 дня назад +6

    Waheguru g 👏

  • @nirankarsingh8884
    @nirankarsingh8884 23 дня назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ

  • @harman7192
    @harman7192 23 дня назад

    ਬਾਬਾ ਜੀ ਬਹੁਤ ਸ਼ਲਾਗਾ ਯੋਗ ਕਦਮ ਆ
    ਇਸੇ ਤਰ੍ਹਾਂ ਪ੍ਰਾਇਮਰੀ ਸਿੱਖਿਆ ਦਾ ਵੀ ਮੁੱਦਾ ਚੁੱਕੋ ਜਿਸ ਵਿੱਚ ਸਿੱਖਾਂ ਦੇ ਬੱਚਿਆਂ ਨੂੰ ਮੁਫ਼ਤ ਤੇ ਮਿਆਰੀ ਪੜੑ੍ਹਾਈ ਕਰਵਾਈ ਜਾਵੇ ।
    ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।

  • @VinodSingh-o9x
    @VinodSingh-o9x 23 дня назад

    Very good

  • @HarbansSingh-pc7fc
    @HarbansSingh-pc7fc 24 дня назад +2

    ਅਸਲ ਗੱਲ ਤਾਂ ਇਹ ਹੈ ਕਿ ਇਥੇ ਜਿਤਨਾ ਧੰਨ, ਰੁਪਏ ਇਕੱਠੇ ਹੋਣਗੇ, ਉਸ ਤੋਂ ਵੀ ਵੱਧ ਕੇ ਧੰਨ ਇਸ ਸੜਕ ਉੱਤੇ ਖਰਚ ਕੀਤੇ ਜਾਣਗੇ, ਜਿਸ ਕਰਕੇ ਵਧੀਆ ਸੜਕ ਪੌਣ ਪਾਣੀ ਲਈ ਦਰੱਖਤ,ਬੁਟੇ,ਜੋ ਸੇਵਾ ਭਾਵਨਾ ਨਾਲ ਹੋ ਰਹੇ ਹਨ ਬਹੁਤ ਵਧੀਆ ਬਣ ਜਾਣਗੇ, ਪਰ ਦੁਜੇ ਪਾਸੇ ਸਰਕਾਰੀ ਪੈਸਾ ਜਿਥੋਂ ਕਿਸੇ ਕਾਰਜ਼ ਕਰਨ ਲਈ ਆਉਂਦੇ ਹਨ, ਸੁਨਣ ਦੇ ਮੁਤਾਬਕ,,ਹਿਸੇ ਪੈਣੇ ਸ਼ੁਰੂ ਹੋ ਜਾਂਦੇ ਹਨ,ਜਿਸ ਕਾਰਨ ਬਨਣ ਵਾਲੇ ਸਾਰੇ ਸਥਾਨ, ਸੜਕਾਂ ਕਮਜ਼ੋਰ ਹੋ ਜਾਂਦੇ ਹਨ,ਸੋ ਸਰਕਾਰ ਨੂੰ ਸਬਕ ਸਿੱਖਣ ਦੀ ਲੋੜ ਹੈ, ਸੇਵਾ ਕਰਦੇ ਮਾਹਾ ਪੁਰਖ ਸਾਹਿਬ ਜੀ ਦਾ ਧੰਨਵਾਦ,, ਵਾਹਿਗੁਰੂ ਜੀ ਭਲਾ ਕਰਨ, ਲੰਘਣ ਵਾਲੀਆਂ ਸੰਗਤਾਂ, ਵੱਲੋ ਵੀ ਤਿਲ ਫੁੱਲ ਭੇਟ ਕੀਤੇ ਜਾਣ,ਤਾ ਜੋ ਸਰਕਾਰੀ ਜਬਰ ਦਸਤੀ ਜੱਜੀਏ ਤੋਂ ਬਚ ਸਕਿਏ ,,🎉🎉

  • @sandhujatt602
    @sandhujatt602 24 дня назад +3

    ਲੱਗਰ ਲਾਉਣ ਨਾਲੋ ਸੜਕਾ ਬਣਾਉਣ ਤੇ ਲਾਈਟਾ ਦੀ ਸੇਵਾ ਕੀਤੀ ਜਾਵੇ,,,ਸੰਗਤਾ ਵੱਲੋ,,,ਜੋ ਚੰਗੀ ਸੇਵਾ ਹੈ

  • @GurwinderSingh-ze8fw
    @GurwinderSingh-ze8fw 24 дня назад +4

    ਜੇਕਰ ਸਰਕਾਰ ਏ ਖਾਲਸਾ ਮੁੜ ਹੋਂਦ ਵਿੱਚ ਆ ਜਾਵੇ ਤਾਂ ਦੁਨੀਆ ਵਿਚ ਇਕ ਮਿਸਾਲ ਹੋਵੇਗੀ ਰਾਜ ਕਰੇਗਾ ਖਾਲਸਾ, ਦੇਗ ਤੇਗ ਫਤਿਹ ਬਖਸ਼ੇ !

    • @JagdishSingh-mv7og
      @JagdishSingh-mv7og 23 дня назад

      ਜੱਟ ਸਿੱਖ (ਜਾਂ ਆਸਿਖ) ਪੰਜਾਬ ਦੀ ਤਬਾਹੀ ਦਾ ਕਾਰਨ ਹੈ। ਕਾਂਗਰਸ ਦੇ ਚਿਹਰੇ, ਅਕਾਲੀ ਚਿਹਰੇ ਅਤੇ 'ਆਪ' ਦੇ ਚਿਹਰੇ ਹੇਠ ਜੱਟ ਸਿੱਖ ਪੰਜਾਬ 'ਤੇ ਰਾਜ ਕਰ ਰਹੇ ਹਨ। ਇਹ ਭ੍ਰਿਸ਼ਟ ਜੱਟ ਹਨ ਅਤੇ ਉਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।

  • @lakhveersingh3040
    @lakhveersingh3040 24 дня назад +2

    Shri Waheguru ji ka Khalsa Shri waheguru ji ki Fateh

  • @MalkitKaur-e6k
    @MalkitKaur-e6k 24 дня назад +2

    Waheguru ji apni sava app karva rhe hun

  • @singhsonusonu9516
    @singhsonusonu9516 22 дня назад

    🙏🏻🙏🏻🙏🏻

  • @HarnekSingh-nd8hi
    @HarnekSingh-nd8hi 24 дня назад

    ❤❤❤❤❤❤🎉🎉🎉🎉🎉🎉

  • @rajsidhu7169
    @rajsidhu7169 24 дня назад +4

    Waheguru ji kirpa karn chardikala rakkan

  • @ArvinderSingh-zz1sv
    @ArvinderSingh-zz1sv 24 дня назад +2

    ਲੱਖ ਲਾਹਣਤ ਸਰਕਾਰਾ ਦੇ ਖਾਲਸਾ ਸਭ ਕੁਝ ਆਪ ਕਰ ਸਕਦਾ ਵਾਹਿਗੁਰੂ ਦੀ ਕਿਰਪਾ ਨਾਲ

  • @JasbirSingh-nz1mu
    @JasbirSingh-nz1mu 24 дня назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @RamShyam-bp3ru
    @RamShyam-bp3ru 24 дня назад +2

    Wah ji wah very nice 👍🎉🎉🎉🎉🎉 waheguru waheguru waheguru ji

  • @baldevsingh9248
    @baldevsingh9248 24 дня назад +2

    Waheguru kirpa kre ji

  • @charanjitkour3516
    @charanjitkour3516 24 дня назад +2

    Wehaguru ji thuhadi soch kini uchhi ha wehaguru ji maher keran

  • @rajsidhu7169
    @rajsidhu7169 24 дня назад +9

    Bhagwant Mann saram karr

  • @singhheera947
    @singhheera947 24 дня назад +2

    Baba sucha singh Baba satnam Singh ji sachi sarkar ji nu lakh lakh pranam

  • @ParminderSingh-hq6mh
    @ParminderSingh-hq6mh 24 дня назад +2

    Waheguru ji 🙏🙏

  • @SatnamSingh-vw3gt
    @SatnamSingh-vw3gt 24 дня назад +2

    ਲੱਖ ਲਾਹਨਤ ਇਹੋ ਜਹੀਆਂ ਝੂਠਿਆਂ ਸਰਕਾਰੇ ਦੇ ਇਸ ਤਰ੍ਹਾਂ ਸਮਝੋ ਸਰਕਾਰਾ ਖ਼ਤਮ ਹੋ ਗਈਆ ਵਾਹਿਗੁਰੂ ਸਿੱਖ ਦਾ ਰਾਜ ਜਲਦੀ ਹੀ ਲਿਆਵੇ ਵਾਹਿਗੁਰੂ ਧੰਨ ਵਾਹਿਗੁਰੂ

    • @JagdishSingh-mv7og
      @JagdishSingh-mv7og 23 дня назад

      ਜੱਟ ਸਿੱਖ (ਜਾਂ ਆਸਿਖ) ਪੰਜਾਬ ਦੀ ਤਬਾਹੀ ਦਾ ਕਾਰਨ ਹੈ। ਕਾਂਗਰਸ ਦੇ ਚਿਹਰੇ, ਅਕਾਲੀ ਚਿਹਰੇ ਅਤੇ 'ਆਪ' ਦੇ ਚਿਹਰੇ ਹੇਠ ਜੱਟ ਸਿੱਖ ਪੰਜਾਬ 'ਤੇ ਰਾਜ ਕਰ ਰਹੇ ਹਨ। ਇਹ ਭ੍ਰਿਸ਼ਟ ਜੱਟ ਹਨ ਅਤੇ ਉਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।

  • @ykdhunna1182
    @ykdhunna1182 3 дня назад

    Sarkar murdabaad
    Bohat wadia uparala g
    Bohat aukha hunda c hola muhala te visakhi te❤🙏🙏🙏 waheguru g barkta te chardi kalha rakhan

  • @JagdevSingh-t5b
    @JagdevSingh-t5b 24 дня назад

    ਵਾਹਿਗੁਰੂ🎉🙏🌹🌷💐⛳✌

  • @SajansinghSajansohal
    @SajansinghSajansohal 23 дня назад

    ਮੌਜੂਦਾ ਮੁਖੀ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲਿਆਂ ਦੇ ਸੰਯੋਗ ਨਾਲ ਹੋ ਰਿਹਾ ਹੈ

  • @lovedeepsandhu7508
    @lovedeepsandhu7508 24 дня назад

    🙏🙏♥♥

  • @HarrySingh-zm7gu
    @HarrySingh-zm7gu 24 дня назад +4

    🙏

  • @gurpreetbadowalia458
    @gurpreetbadowalia458 17 дней назад

    Same sarkar

  • @vikramjeetsingh2185
    @vikramjeetsingh2185 23 дня назад

    Waheguru ji Maher karna ji

  • @amarjitsingh2775
    @amarjitsingh2775 22 дня назад

    ਜੇ ਹੁਣ ਸਰਕਾਰ ਇਸ ਸੜਕ ਤੇ ਆਉਣ ਵਾਲੇ ਸਮੇਂ ਚ ਟੋਲ ਪਲਾਜ਼ਾ ਲਵਾ ਤਾ ਟਕਾ ਕੇ ਜੁਤਿਆਂ ਫੇਰਣਾ ਬਾਬਾ ਜੀ 😂😂😂😂😂

  • @langeriboys
    @langeriboys 24 дня назад +1

    Waheguru meher kern ji sarkar khalsa sab ton baddi sarkar he

  • @malkiatkaur1868
    @malkiatkaur1868 24 дня назад

    Waheguru ji maher karn

  • @ajaibsingh3873
    @ajaibsingh3873 24 дня назад

    ਸਿੱਖ ਕੌਮ ਦੇ ਬੱਚਿਆਂ ਨੂੰ ਐਜੂਕੇਸ਼ਨ ਦਿਉ ਬਾਬਾ ਜੀ, ਓਹ ਬਣਾ ਦੇਣਗੇ ਸਾਰਾ ਕੁੱਝ।

  • @AmanSinghKhalsa315
    @AmanSinghKhalsa315 24 дня назад

    ਰਾਮ ਟਹਾਲੀ ੬ ਪਾਤਸ਼ਾਹ ਦਾ ਸਥਾਨ ਹੈ ਜੋ ਜ਼ਿਲ੍ਹਾ ਅੰਮ੍ਰਿਤਸਰ ਸਬ ਤਹਿਸੀਲ ਲੋਪੋਕੇ ਚ੍ਰ , ਉਥੇ ਵੀ ਸੇਵਾ ਇਹਨਾਂ ਬਾਬਿਆਂ ਦੀ ਐ

  • @KashmirSingh-y1c
    @KashmirSingh-y1c 24 дня назад +4

    ਸਿੰਘ ਟੋਲ ਟੈਕਸ ਲਾਉਣ

    • @singhvlogs333
      @singhvlogs333 23 дня назад

      Ta jo repair v ho skay
      Cost minimum hove

  • @ravinderkaur3648
    @ravinderkaur3648 24 дня назад

    🙏🙏

  • @ravindersinghgill314
    @ravindersinghgill314 23 дня назад

    ਅੱਜ ਦੇ ਸਮੇਂ ਵਿੱਚ ਲੰਗਰਾਂ ਤੇ ਪੈਸਾ ਖ਼ਰਾਬ ਕਰਨ ਦੀ ਬਜਾਏ ਇਹੋ ਜਿਹੇ ਲੋਕ ਭਲਾਈ ਦੇ ਕੰਮਾਂ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ।। ਬਾਕੀ ਅਫਸਰਾਂ ਤੋਂ ਲਿਖਵਾ ਲਓ ਕਿ ਇਹ ਸੜਕ ਕਾਰ ਸੇਵਾ ਵਾਲੇ ਬਾਬਿਆਂ ਨੇ ਆਪਣੇ ਉਪਰਾਲੇ ਕਰਕੇ ਸੰਗਤ ਦੇ ਸਹਿਯੋਗ ਸਦਕਾ ਪੈਸਾ ਇੱਕਠਾ ਕਰਕੇ ਬਣਾਈ ਹੈ ।।

  • @sattaveer8383
    @sattaveer8383 24 дня назад

    ❤❤❤

  • @Lalsingh-sb5mi
    @Lalsingh-sb5mi 24 дня назад

    ਕਾਰ ਸੇਵਾ ਵਾਲੇ ਬਾਬਿਆਂ ਨੂੰ ਚਾਹੀਦਾ ਹੈ ਕਿ ਆਪਣੀ ਕੌਮ ਵਾਸਤੇ ਸਕੂਲ, ਹਸਪਤਾਲ ਬਣਾਉਣ ਨੂੰ ਪਹਿਲ ਦੇਣ , ਇਹ ਸਮੇਂ ਦੀ ਜ਼ਰੂਰਤ ਹੈ, ਗਰੀਬ ਸਿੱਖਾਂ ਦੀ ਬਾਂਹ ਫੜੋ, ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ,ਇਹ ਸਰਕਾਰ ਦਾ ਕੰਮ ਹੈ, ਸਰਕਾਰ ਨੂੰ ਕਰਨ ਦਿਉ

    • @shabadditakat1344
      @shabadditakat1344 24 дня назад

      ਨਹੀ ਕਰ ਰਹੀ ਸਰਕਾਰ ਇਸ ਲਈ ਜ਼ਰੂਰਤ ਪਈ ਬਾਬਿਆਂ ਨੂੰ

  • @vanjeetkaur5364
    @vanjeetkaur5364 24 дня назад

    Khalsa jindabad ji

  • @mandeepsekhon-wk8lq
    @mandeepsekhon-wk8lq 24 дня назад

    God ihna di chardhi kalah rekhe ❤

  • @MalkitKaur-e6k
    @MalkitKaur-e6k 24 дня назад +1

    Sara punjab hi sawarag ban sakda sare Mhapurash te guru savak dasha pardasha vich basde ral ke savama karan lag jan

  • @Wahegurusathai
    @Wahegurusathai 24 дня назад

    ਅਨੰਦਪੁਰ ਸਾਹਿਬ ਦੇ ਐਮ ਪੀ ਵੀ ਲਾਹਣਤ ਪਾਉ ਜਿਤ ਕੇ ਲਾਲੇ ਦੇ ਪੈਰਾ ਵਿਚ ਡਿਗ ਪਿਆ ਇਹ ਸੜਕ ਦਾ ਕੰਮ ਤਾਂ ਸਰਕਾਰ ਦਾ ਹੁੰਦਾ ਹੈ ਹੁਣ ਮੁਖ ਮੰਤਰੀ ਵੀ ਕਾਰ ਸੇਵਾ ਵਾਲਿਆਂ ਨੂੰ ਬਣਾ ਦਿਉ ਵਾਹਿਗੁਰੂ ਜੀ

    • @JagdishSingh-mv7og
      @JagdishSingh-mv7og 23 дня назад

      ਜੱਟ ਸਿੱਖ (ਜਾਂ ਆਸਿਖ) ਪੰਜਾਬ ਦੀ ਤਬਾਹੀ ਦਾ ਕਾਰਨ ਹੈ। ਕਾਂਗਰਸ ਦੇ ਚਿਹਰੇ, ਅਕਾਲੀ ਚਿਹਰੇ ਅਤੇ 'ਆਪ' ਦੇ ਚਿਹਰੇ ਹੇਠ ਜੱਟ ਸਿੱਖ ਪੰਜਾਬ 'ਤੇ ਰਾਜ ਕਰ ਰਹੇ ਹਨ। ਇਹ ਭ੍ਰਿਸ਼ਟ ਜੱਟ ਹਨ ਅਤੇ ਉਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।

  • @gurnamsingh9813
    @gurnamsingh9813 24 дня назад

    Waheguru ji ka Khalsa Sri waheguru ji ki Fateh ji.
    Please keep ur kaar-sewa continuosly.
    But punjab government should do it on priority.

  • @gurdialsingh6769
    @gurdialsingh6769 24 дня назад

    Waheguru ji kirpa Karn chardi kala bakshan sarkar nikami sabt hoi

  • @santbabaavtarsinghji1032
    @santbabaavtarsinghji1032 24 дня назад

    Raj krega khalsa

  • @JarnailSingh-dd3wr
    @JarnailSingh-dd3wr 24 дня назад

    Sarhak banaun da baba ji da Dhanbad.

  • @KirandeepDeol-kw9me
    @KirandeepDeol-kw9me 24 дня назад

    khalsa raj jindabad

  • @Desiforever
    @Desiforever 24 дня назад +1

    Send the bill to government

  • @SukhwinderSingh-k7s
    @SukhwinderSingh-k7s 24 дня назад

    Kar seva

  • @jaggabrar6319
    @jaggabrar6319 24 дня назад

    🎉🎉🎉🎉🎉🎉🎉🎉🎉🎉

  • @sukhwindersingh6460
    @sukhwindersingh6460 24 дня назад

    ਸਰਕਾਰਾਂ ਪੁੱਠੇ ਕੰਮ ਤੇ ਕਰ ਲੈਣ ਸਿੱਧੇ ਕੰਮ ਕਿੱਥੇ ਕਰ ਲੈਣਗੇ ਓਨਲੀ ਖਾਲਸਾ ਰਾਜ ਪੰਜਾਬ ਦਾ ਭਵਿੱਖ ਹੈ

  • @rajkregakhalsa5146
    @rajkregakhalsa5146 24 дня назад

    ਸਰਕਾਰ ਕਿਸ ਕੰਮ ਲਈ ਲੋਕਾਂ ਨੂੰ ਲੁੱਟਣ ਲਏ

  • @rajkregakhalsa5146
    @rajkregakhalsa5146 24 дня назад

    ,, ਇਹ ਕੰਮ ਸਰਕਾਰਾਂ ਦੇ ਹੁੰਦੇ ਨੇ ਨਾ ਕੀ ਕਾਰ ਸੇਵਾ ਵਾਲੇ ਬਾਬਿਆਂ ਦੇ ਬਾਬਿਆਂ ਨੂੰ ਅਕਲ਼ ਨੂੰ ਹੱਥ ਮਾਰਨਾ ਚਾਹੀਦਾ

    • @SinghSingh-p2s
      @SinghSingh-p2s 23 дня назад

      ਹਕੀਕਤ ਬਿਆਨ ਕੀਤਾ

    • @SinghSingh-p2s
      @SinghSingh-p2s 23 дня назад

      ਸੰਗਤਾਂ ਦੇ ਪੈਸਿਆਂ ਦੀ ਬਰਬਾਦੀ ਹੋ ਰਹੀ ਇਹ ਕੰਮ ਸਰਕਾਰਾਂ ਦਾ ਹੈ

  • @inderjitsinghbajwa9556
    @inderjitsinghbajwa9556 24 дня назад

    Shame on govt. Good job baba ji waheguru jimehar karan ji 🙏

  • @pr5991
    @pr5991 24 дня назад +1

    Khalsa Raj can bring development

  • @SukhdevSingh-jf6us
    @SukhdevSingh-jf6us 23 дня назад

    Sachi sarkar sade guru sahib ji ne ji sant mahapursh guru sahib ji de sewka ne hi guru asthana di sewa karai hai ji sikho all party de leadra nu punjab vich bycoot karo na vota pao ina nu sadi galti hai guru sahib ji summat dio ji sare sikha nu ji 🙏🙏🙏🙏🙏

  • @ManjitSingh-q9j
    @ManjitSingh-q9j 24 дня назад +1

    Kar sewa wale baba ji da dhanwad buht tuti si sadk

  • @devendersidhu25
    @devendersidhu25 22 дня назад

    Lakh lanat Sarkar de

  • @bikramsingh5463
    @bikramsingh5463 24 дня назад +1

    Eh hai sikhi spiret

  • @Singh47Singh-jr7jt
    @Singh47Singh-jr7jt 22 дня назад

    SGPC NU SADAK BANA DANI CHIDI AYA FEER