Attach (Music Video) Sidhu Moose Wala | Steel Banglez ft Fredo

Поделиться
HTML-код
  • Опубликовано: 30 окт 2024

Комментарии • 288 тыс.

  • @HashimJatt5911
    @HashimJatt5911 2 месяца назад +20055

    Pata Nai Kyun Hoyi Javan Attach Tere Naal 🔥♥️👑

    • @goway28
      @goway28 2 месяца назад +283

      Who is watching in 2030

    • @goway28
      @goway28 2 месяца назад

      @NadeemArshad-b3d frr ethe bund den aaya

    • @SidhuAnthem45
      @SidhuAnthem45 2 месяца назад +104

      Bhai 100 comment Karo

    • @Loooooeep
      @Loooooeep 2 месяца назад

      @@goway28me

    • @Rajeeevyadav
      @Rajeeevyadav 2 месяца назад +43

      ❤❤❤

  • @tashanpunjabilive
    @tashanpunjabilive 2 месяца назад +3039

    6 ਮਹੀਨੇ ਬਾਦ ਸਿੱਧੂ ਬਾਈ ਦੇ ਚੈਨਲ ਤੇ ਗੀਤ ਆ ਰਿਹਾ, ਧੱਕ ਪੈਣੀ ਚਾਹੀਦੀ ਪੂਰੀ

  • @onelifearmy
    @onelifearmy 2 месяца назад +5959

    ❤❤❤ bhai ko dekh kar laga ki aaj bhi bhai jinda hai ❤❤❤ #justiceforsidhumoosewala

    • @mudasirqayoom1146
      @mudasirqayoom1146 2 месяца назад +97

      To apko kis ne KAHA k bhai mar gya🥰

    • @MaimoonButt-cx8sv
      @MaimoonButt-cx8sv 2 месяца назад +44

      kasam sa yaar emotional ho gatay ha gab bi koi song ay bhai hota abhi sab ki chuti ho gani thi

    • @URCristiano-cr7-si
      @URCristiano-cr7-si 2 месяца назад +24

      today is my birthday but subscriber❤❤

    • @Mubsharshah297
      @Mubsharshah297 2 месяца назад +6

      Right✔

    • @shoaibaslamvibes
      @shoaibaslamvibes 2 месяца назад +17

      Always Miss You Sidhu Bhai❤😢

  • @Doraemon-g4h
    @Doraemon-g4h 3 дня назад +6

    I mis u Sidhu moose Wala 😭😭

  • @PunjabiReelTV
    @PunjabiReelTV 2 месяца назад +3266

    ਬਾਈ, ਤੈਨੂੰ ਯਾਦ ਕਰਕੇ ਅੱਖਾਂ ਨਮ ਹੋ ਜਾਂਦੀਆਂ। ਪੰਜਾਬੀ ਕਿੰਗ, ਲਵ ਯੂ ਬਰੂਹ🔥 legends never die

    • @Editingguru111
      @Editingguru111 2 месяца назад +23

      Paaji ❤🫵🏻 From Pakistan

    • @RIYA_QUEEN255
      @RIYA_QUEEN255 2 месяца назад +17

      Maa ksm hai jisne Like Subscribe nhi Kiya wo pakka Exam me fail hoga 😂😂

    • @Creatorx18
      @Creatorx18 2 месяца назад +14

      Punjab ni all india di music industry da king hai praa saada

    • @GoldenrayinLife
      @GoldenrayinLife 2 месяца назад +4

      😢😢 right

    • @gurjantsingh-gp3dm
      @gurjantsingh-gp3dm 2 месяца назад +5

      jataaa love u a tenu i miss u

  • @pb30walajatt
    @pb30walajatt 2 месяца назад +21541

    ਕੋਈ ਤੋੜ ਨਹੀ ਜੱਟ ਦੇ ਪੁੱਤ ਦਾ ❤

    • @pahadi.gaming8309
      @pahadi.gaming8309 2 месяца назад +262

      Bhai 10 bje mar do or agle bnde ko bol do ki 10 comment mar de ❤

    • @pahadi.gaming8309
      @pahadi.gaming8309 2 месяца назад +139

      Bhai 10 bje mar do or agle bnde ko bol do ki 10 comment mar de ❤

    • @bsingh2036
      @bsingh2036 2 месяца назад +141

      ਸਹੀ ਕਿਹਾ ਬਾਈ , ਕੋਈ ਰੀਸ ਨਹੀ ਕਰ ਸਕਦਾ ਸਾਡੇ ਅਜ਼ੀਜ ਸਿੱਧੂ ਮੂਸੇ ਵਾਲੇ ਦੀ

    • @AttachSong
      @AttachSong 2 месяца назад +68

      background me stream kro Spotify te aur premier te comment kro sare pra

    • @AttachSong
      @AttachSong 2 месяца назад

      ​@@pahadi.gaming8309background me stream kro Spotify te aur premier te comment kro sare pra

  • @R_SGAMER28
    @R_SGAMER28 2 месяца назад +5195

    Legend Never Die ❤ Rest In Power 🔥

  • @K_R8DMUSICS-7773
    @K_R8DMUSICS-7773 2 дня назад +8

    Sidhu Bhai sahab ko dekh kar emotional ho gaya 😥😥😞😞
    Full support hai bhai ko

  • @tashanpunjabilive
    @tashanpunjabilive 2 месяца назад +3825

    ਏਨੀ ਛੇਤੀ ਨਹੀਂ ਸੀ ਜਾਣਾ ਚਾਹੀਦਾ ਤੈਨੂੰ ਸਾਡੇ ਵਾਲਿਆ💔

  • @AngelAndSeraphsChannel
    @AngelAndSeraphsChannel Месяц назад +1905

    Justice For Sidhu Moose Wala❤

  • @Jotimussa
    @Jotimussa 2 месяца назад +244

    ਰਾਜਾ ਫਿਰ ਰਾਜਾ ਹੀ ਹੁੰਦਾ sidhu💎sidhu

  • @bherusingh1085
    @bherusingh1085 2 дня назад +5

    Sidhu moosewala ki avas bina alag hi feel ho rha h😢

  • @SatpalSingh-sh2uf
    @SatpalSingh-sh2uf 2 месяца назад +441

    ਰੱਬ.. ਦਾ..ਬੰਦਾ ਰੱਬ. ਹੋ ਗਿਆ ਸਿੱਧੂ 😢

    • @SidhuAnthem45
      @SidhuAnthem45 2 месяца назад +1

      Bhai 100 comment Karo

    • @Believegod_1
      @Believegod_1 2 месяца назад +1

      ❤❤❤

    • @Believegod_1
      @Believegod_1 2 месяца назад

      ​@@SidhuAnthem45100+my

    • @Believegod_1
      @Believegod_1 2 месяца назад +1

      @@SidhuAnthem45 done

    • @jagdeep55
      @jagdeep55 2 месяца назад +1

      #Sidhu moose wala OP (OVER POWDERED)

  • @sunehrigaay
    @sunehrigaay 2 месяца назад +4585

    ਅਣਖੀ ਪੰਜਾਬੀ ਸੂਰਮਾ , ਭੈਣਾਂ ਦਾ ਵੀਰ, ਮਾਵਾਂ ਦਾ ਪੁੱਤ, ਦਲੇਰ , ਪੰਜਾਬ ਦੇ ਸ਼ੇਰ ਪੁੱਤ ਦਾ ਰਹਿੰਦੀ ਦੁਨੀਆ ਤੱਕ ਨਾਂ ਰਹੇਗਾ । ਉਹ ਅੱਜ ਵੀ ਸਾਰਿਆਂ ਦੇ ਦਿਲਾਂ ਚ ਜਿੰਦਾ ਜਾਗਦਾ ਹੈ । ਸਾਰੀਆਂ ਮਾਵਾਂ ਇਹੋ ਜਿਹਾ ਪੁੱਤ ਚਾਹੁੰਦੀਆਂ ਹੋਣਗੀਆਂ । ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ । ❤🎉

  • @MohiTGaminGWorlD20
    @MohiTGaminGWorlD20 2 месяца назад +2134

    Moosewala ❤

  • @LukeshKamati
    @LukeshKamati 4 дня назад +3

    Legend never die ❤

  • @jattfarmer345
    @jattfarmer345 2 месяца назад +826

    ਜੱਗਦੀਆਂ ਜ਼ਮੀਰਾਂ ਕਦੇ, ਮੱਰਕੇ ਵੀ ਨਹੀਂ ਮਰਦੀਆਂ❤
    ਸਿੱਧੂ ਬਾਈ ਤੂੰ ਸਾਡੇ ਦਿਲਾਂ ਵਿਚ ਸਦਾ ਅਮਰ ਰਹਿਣਾ❤️😇

  • @OshoSmw
    @OshoSmw 2 месяца назад +2087

    "ਸੁਪਨਿਆਂ ਵਿੱਚ ਜੋ ਕਰੀਬ ਹੁੰਦੇ ਨੇ REAL LIFE ਵਿੱਚ ਦੂਰ ਇੰਨੇ ਕਿਉਂ ਹੁੰਦੇ ਨੇ"?? ਇਹ LINE ਕਿਸੇ ਕੁੜੀ ਨਾਲੋਂ ਸਿੱਧੂ ਬਾਈ ਤੇ ਵੱਧ ਢੁੱਕਦੀ ਹੈ!😢💔💯 #justiceforsidhumoosewala

  • @japneetsharmaielts
    @japneetsharmaielts 2 месяца назад +2476

    Here we go ❤ legends never die 🔥

    • @jashanbagri2894
      @jashanbagri2894 2 месяца назад +7

      Bro 5 millions comment da target da comment krdo plg thoda viral sati hoju 🙏

    • @PrinceNanan-fe2nn
      @PrinceNanan-fe2nn 2 месяца назад +5

      sidhumossewala punjabiya di Shan like kro miss you

    • @OGJATTSMW0
      @OGJATTSMW0 2 месяца назад +2

    • @Charmingpixie0003
      @Charmingpixie0003 2 месяца назад +3

      Yes
      Legends never die ❣️🔥🔥

    • @AttachSong
      @AttachSong 2 месяца назад +2

      background me stream kro Spotify te aur premier te comment kro sare pra

  • @opgamer-kg8zo
    @opgamer-kg8zo 5 дней назад +4

    Father of song industry ❤ #sidhumoseewala

  • @GurpreetSingh-jq3dk
    @GurpreetSingh-jq3dk 2 месяца назад +271

    Sidhu 22ji ਨੂੰ ਮਿਲਣ ਦਾ ਖਿਆਲ ਮਨ ਚ ਹੀ ਰਹਿ ਗਿਆ, ਬਹੁਤ ਖੁਸ਼ਨਸੀਬ ਨੇ ਓਹ ਜਿਹਨਾਂ ਨੇ ਥੋਨੂੰ ਨੇੜਿਓਂ ਦੇਖਿਆ।😢💎

    • @Shadowgamerz-ly1zd
      @Shadowgamerz-ly1zd Месяц назад +3

      Sahi gaal aa 22 mai ve milna chaunda se

    • @sonambajwa1781
      @sonambajwa1781 13 дней назад

      Me personally jaandi aa sidhu nu , brown shortie song kita si sidhu naal me, menu ajj vi yaad aa jdo sidhu mere lakk te chunddi maari si 🤏ena besharam te tharki banda me ajj tak nahi dekhya odda ta bda khud nu Ankhhi kehnda pr hun aap hi kudiyan di heel te gaane gaayi janda bewkoof 👠👠👠

  • @harmeetsinghsingh5642
    @harmeetsinghsingh5642 2 месяца назад +483

    ਜੋਂ ਸਿਧੂ ਮੂਸੇਵਾਲੇ ਨੂੰ ਸਾਰੀ ਜ਼ਿੰਦਗੀ ਪਿਆਰ ਤੇ ਪਸੰਦ ਕਰਦੇ ਰਹਿਣਗੇ ਉਹ ਲਾਇਕ ਕਰਨ
    Legend Never Die 🥺🥵

  • @farhanshakir5733
    @farhanshakir5733 3 дня назад +6

    One love for Sidhu Moosewala ♥️☝🏽

  • @JagdeepSingh-bc8vs
    @JagdeepSingh-bc8vs 2 месяца назад +673

    UK ਵਿੱਚ ਸਵੇਰ ਦੇ 3:48 ਹੋ ਗਏ ਨੀਦ ਨਹੀਂ ਆ ਰਹੀ ਅੱਜ song ਸੁਣ ਕੇ ਸੋਣਾ wait ਕਰ ਦੇ ਆ ਛੋਟੇ ਵੀਰ... ਸਿੱਧੂ ਸਿੱਧੂ ਹੋਈ ਪਈ ਸਾਰੇ ਪਾਸੇ ਜੇ ਵੀਰ ਅੱਜ ਸਾਡੇ ਵਿੱਚ ਹੁੰਦਾ ਪੰਜਾਬੀ ਬੋਲੀ ਅਤੇ ਪੱਗ ਦਾ ਮਾਣ ਸਾਰੀ ਦੁਨੀਆ ਵਿਚ ਹੋਰ ਉੱਚਾ ਹੋਣਾ ਸੀ

  • @harjotxfitness22
    @harjotxfitness22 2 месяца назад +483

    ਪਤਾ ਨੀਂ ਕਿਉਂ ਜਾਵਾਂ ਹੋਈ [ ATTACH ] ਤੇਰੇ ਨਾਲ ❤

  • @JobanBajwaa
    @JobanBajwaa 2 месяца назад +139

    ਦੁੱਕੀ-ਤਿੱਕੀ ਪੂਰੀ ਠੋਕ ਠੋਕ ਰੱਖਦਾ, ਡੇਂਜ਼ਰ ਤੇ ਜਾਨ ਲੇਵਾ ਸ਼ੌਂਕ ਰੱਖਦਾ🔥🔥

    • @Believegod_1
      @Believegod_1 2 месяца назад +2

      ❤❤❤🎉🎉🎉

    • @hardeepsinghrama7887
      @hardeepsinghrama7887 2 месяца назад +1

      #sidhumoosewala #justiceforsidhumoosewala❤❤❤❤

    • @AmmuScorpioN
      @AmmuScorpioN 27 дней назад

      Superb

    • @sonambajwa1781
      @sonambajwa1781 21 день назад

      To the people who don't know, this man sidhu moosewala supports khalistan he has called himself a khalistani, so please report his channel❤

    • @Believegod_1
      @Believegod_1 20 дней назад

      @@sonambajwa1781 go to hell

  • @funboystv8664
    @funboystv8664 15 дней назад +17

    Aamar hai bhai apna☺️❤️

  • @Vijaysapra5911
    @Vijaysapra5911 2 месяца назад +117

    ਗਿਣਤੀ ਦੇ ਦਿਨ ਓਹ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਦੀ 💔

  • @AKtheofficial_OG
    @AKtheofficial_OG 2 месяца назад +1199

    मरने के बाद भी जो जिंदा रहता है उसको सिद्धू मूसेवाला कहते है ❤️💥।

    • @pahadi.gaming8309
      @pahadi.gaming8309 2 месяца назад +10

      Bhai 10 comment maar do or fir aagle bande ko bol do ki ,10 comment mar de

    • @pb13chahal75
      @pb13chahal75 2 месяца назад

      Bai iske fan aise nahi comment krte woh apne app hi lakhoo me karr denge sidhu se pyaar hi itna hai​@@pahadi.gaming8309

    • @Moose_editz_shorts
      @Moose_editz_shorts 2 месяца назад +1

      @@pahadi.gaming8309 ok bro

    • @Yetanmahar
      @Yetanmahar 2 месяца назад

      #sidhuarmy_attach_coming_30august

    • @Yetanmahar
      @Yetanmahar 2 месяца назад +1

      🔥🔥🔥🔥🔥🔥🔥🔥

  • @JobanKamboj-rn5in
    @JobanKamboj-rn5in 2 месяца назад +13434

    ਜਿਸ ਜਿਸ ਨੂੰ ਸਿੱਧੂ ਜੱਟ ਦੇ ਗਾਣੇ ਦਾ ਵਿਆਹ ਜਿੰਨਾ ਚਾਅ ਹੈ ਸਿਰਫ ਓਹੀ ਲਾਈਕ ਕਰੋ ❤

    • @MSD-00070
      @MSD-00070 2 месяца назад +148

      Goat

    • @pahadi.gaming8309
      @pahadi.gaming8309 2 месяца назад +92

      Bhai 10 comment mar do or agle bnde ko bol do ki 10 comment mar de ❤

    • @pahadi.gaming8309
      @pahadi.gaming8309 2 месяца назад +47

      ​@@MSD-00070Bhai 10 comment mar do or agle bnde ko bol do ki 10 comment mar de ❤

    • @ravindrabhogia9657
      @ravindrabhogia9657 2 месяца назад +20

      ❤❤❤❤

    • @lovedeepsingh9859
      @lovedeepsingh9859 2 месяца назад +18

      Ha bai bhot khusu hy

  • @KARANJEETSINGH-y8k
    @KARANJEETSINGH-y8k 4 дня назад +4

    DIL DA NE MAADA 💔😌 FOREVER ♾️

  • @karnvirk4807
    @karnvirk4807 2 месяца назад +582

    ਗੀਤਾਂ ਕੀਹਦਿਆਂ ਚ ਕਿੰਨੀ ਐ ਤੂੰ ਜਾਨ ਦੇਖ ਲੈ
    ਬੱਚਾ ਬੱਚਾ ਕਰੇ ਜਿਹਤੇ ਮਾਣ ਦੇਖ ਲੈ
    ਪਹਿਲਾਂ ਉੜਦੇ ਲਫਾਫੇ ਅਸਮਾਨ ਦੇਖ ਕੇ
    ਤੇ ਫੇਰ ਮੂਸੇ ਪਿੰਡੋਂ ਚੜ੍ਹਿਆ ਤੂਫ਼ਾਨ ਦੇਖ ਲੈ🌪️❤️

  • @pardeepsingh4015
    @pardeepsingh4015 2 месяца назад +350

    ਸਿੱਧੂ ਦਾ ਹਰੇਕ ਗਾਣਾ ਸਾਡੇ ਲਈ ਤਿਉਹਾਰ ਵਰਗਾ ਹੁੰਦਾ 🎉🎉🎉🎉🎉🎉🎉❤❤❤❤❤

    • @sandeepdadeharwale2886
      @sandeepdadeharwale2886 Месяц назад

      ruclips.net/video/koxQFb4wGGk/видео.htmlsi=dwaBn-xwTk99R6PJ

    • @axshat855
      @axshat855 25 дней назад

      Kudiyan di heels te gaana 😂

    • @sonambajwa1781
      @sonambajwa1781 19 дней назад

      @@axshat855😹😹 flop hai hun eh

    • @sonambajwa1781
      @sonambajwa1781 19 дней назад

      Karan aujla di rees ni honi ,, goinn off, who they wrge back to back hits de reha _Aujla❤

    • @pardeepsingh4015
      @pardeepsingh4015 19 дней назад

      @@sonambajwa1781 ਡੇਟਾਂ change ਕਿਉ ਕਰਦੇ ਹੁੰਦੇ ਸੀ ਜਦੋਂ ਫੁੱਫੜ ਜਿਊਂਦਾ ਸੀ 🤣🤣

  • @SaurabhKumar-tn5wy
    @SaurabhKumar-tn5wy 2 месяца назад +1419

    दुनिया में Sidhu Moose wala एक अकेला बंदा है जो मरने के बाद भी गाने लॉन्च कर रहा है 🔥🔥💥🔥

    • @titanicgamer99
      @titanicgamer99 2 месяца назад +31

      Kaise kar raha hai bro Swarg se gana upload kar raha hai kya

    • @Sjshorts91
      @Sjshorts91 2 месяца назад

      Hm ​@@titanicgamer99

    • @PramendraSingh-w2k
      @PramendraSingh-w2k 2 месяца назад +38

      Ker to rha h power h beta​@@titanicgamer99

    • @shashankpandey849
      @shashankpandey849 2 месяца назад +22

      ​@@titanicgamer99swarg Mai Jake dekh le kese kar rha hai upload 👀

    • @armansingh8619
      @armansingh8619 2 месяца назад +10

      Chamkila ke remix bhi hit hote hain ,, marne ke 40 saal baad bhi 💯Chamkila on top 🔥

  • @Punjabpolice382
    @Punjabpolice382 2 месяца назад +129

    ਬਹੁਤ ਹੀ ਵਧੀਆ ਗੀਤ ਹੈ ਬਾਈ ਸਿੱਧੂ ਮੂਸੇਵਾਲੇ ਦਾ । ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਬਾਈ ਦੇ ਮਾਤਾ ਪਿਤਾ ਨੂੰ ਜਲਦ ਤੋ ਜਲਦ ਇਨਸਾਫ਼ ਮਿਲੇ।

  • @MandeepSingh-dy5vp
    @MandeepSingh-dy5vp 2 месяца назад +169

    ਦੁਨੀਆਂ ਦਾ ਇਕਲੌਤਾ singer ਜਿਹੜਾ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਛਾਇਆ ਹੋਇਆ

    • @kt2384
      @kt2384 2 месяца назад

      asha ? eklouta singer ? taa Fer CHAMKILA ki aa .. ?? oh videos tou bina e challi aaounda 36 saal tou . . duniya parre tou parre baithi aa, kalla Moose aala e ni ithe. bade ne . .

    • @Harwinbrar07
      @Harwinbrar07 2 месяца назад +2

      ​@@kt2384 Thik aa bai sehmat aa tere nl but chamkile de songs family ch baith k sunn skde oo ???

    • @rakeshnabha9918
      @rakeshnabha9918 Месяц назад

      Ai naal Gane record ho rhe ne

    • @Harwinbrar07
      @Harwinbrar07 Месяц назад +2

      @@rakeshnabha9918 tainu kine kehta eh phla de record ne sidhu bai de

    • @moosewala-w9b
      @moosewala-w9b 4 дня назад

      ​@@kt2384oye kon puchda chamkila nu punjab to bahr ja kde ghro bahr niklya ta pta lagge

  • @Preet-w5y
    @Preet-w5y 2 месяца назад +195

    ਮਨ ਵਿਚ ਵੱਸਦਾਂ ਸੱਜਣਾਂ ਵੇ ਰਹਿਨੈ ਅੱਖੀਆਂ ਤੋਂ ਦੂਰ ❤

  • @krishansinghhans9105
    @krishansinghhans9105 3 дня назад +6

    ਜੱਟ ਦਾ ਮੁਕਾਬਲਾ
    ਦੱਸ ਮੈਨੂੰ ਕਿੱਥੇ ਆ ਨੀ
    ਸਿੱਧੂ ਜੱਟ ਦਾ ਮੁਕਾਬਲਾ

  • @sunehrigaay
    @sunehrigaay Месяц назад +227

    ਹੀਰਾ ਰਾਂਝਿਆ ਤੇ ਐਸ਼ਲੀਨ ਇਤਿਹਾਸ ਤਾਂ ਸਾਰੀ ਦੁਨੀਆ ਅਤੇ ਗਾਇਕਾਂ ਨੇ ਰਚਿਆ ਪਰ ਮਾਂ ਪਿਓ ਦੇ ਪਿਆਰ ਦਾ ਇਤਿਹਾਸ ਉਸ ਸੂਰਮੇ ਨੇ ਰਚਿਆ

  • @AshishKoli568
    @AshishKoli568 Месяц назад +91

    Sidhu paaji respect button ❤

  • @kakaji5519
    @kakaji5519 2 месяца назад +226

    ਏਨੀ ਜਲਦੀ ਨਾ ਜਾਂਦਾ ਸੋਹਣਿਆ ਬਹੁਤ ਕੁਛ ਸੱਚ ਲਿਖਣਾ , youth ਨੂੰ ਸਿੱਧੇ ਰਾਹ ਪਾਉਣਾ ਤੇ ਅਣਖ ਨਾਲ ਜਿਉਣਾ ਸਿਖਾਉਣਾ ਬਾਕੀ ਸੀ ,,ਕੱਲਾ ਕੱਲਾ ਬੋਲ ਪੁਗਾਉਣਾ ਤੇ ਦੁਨੀਆਂ ਨੂੰ ਮੂਹਰੇ ਲਾਉਣਾ ਬਾਕੀ ਸੀ ….💔❤️‍🩹🌏

    • @gurkiratmaan976
      @gurkiratmaan976 Месяц назад +3

      Sahi keha hai Bai g

    • @SZArticleDezgin
      @SZArticleDezgin Месяц назад

      ruclips.net/video/mrOOnoDMoUU/видео.htmlsi=47wvCOJ7EkrKCSR8

  • @umerarif582
    @umerarif582 7 дней назад +5

    Legend never die😢❤

  • @gurchetansingh710
    @gurchetansingh710 2 месяца назад +78

    ਸਾਡਾ ਹੀਰਾ ਬੰਦਾ ਖੋ ਲਿਆ ਜ਼ਾਲਮ ਹਕੂਮਤ ਨੇ। ਰੱਬ ਜੀ ਜਲਦੀ ਇੰਨਸਾਫ ਕਰੋ 🙏🙏

  • @INDERPALSINGH-o5z
    @INDERPALSINGH-o5z 2 месяца назад +112

    ਪਤਾ ਨੀ ਕਿਓ ਜਾਵਾ ਹੋਈ attach ਤੇਰੇ ਨਾਲ ❤

  • @mandeepsaroya3721
    @mandeepsaroya3721 2 месяца назад +81

    ਗੁੰਮਦਾ ਜੋ ਵੱਡੀ ਵੱਡੀ ਕਾਰਾ ਵਿਚ ਨੀ ਉਹ ਹੈਤੇਰਾ ਯਾਰ ਬਿੱਲੋ❤❤❤❤❤

  • @Ghourighouri5911
    @Ghourighouri5911 3 дня назад +3

    father of punjab music industry Sidhumoosewala ❤🇵🇰🔥

  • @shubhampanday6607
    @shubhampanday6607 2 месяца назад +811

    Kabhi kabhi lagtaa h ye banda sach me wapas aa gya❤
    Kash ye possible ho sakta 😢

    • @kashifmirza3871
      @kashifmirza3871 2 месяца назад +6

      😢😢😢😢😢😢😢😢😢

    • @WahajZaeem
      @WahajZaeem 2 месяца назад +6

      😢😢😢😢

    • @VijayMadavi-hl5bv
      @VijayMadavi-hl5bv Месяц назад +10

      Jinda Hai vah

    • @Smilo-f5g
      @Smilo-f5g Месяц назад +8

      ​@@VijayMadavi-hl5bvsahi kiya sidhu jinda ha

    • @Shubam-x2h
      @Shubam-x2h Месяц назад +9

      Jinda hai bhai hamare dil main❤

  • @PUNJABIRECODS
    @PUNJABIRECODS 2 месяца назад +301

    ਜਿਵੇਂ ਸ਼ਰਾਬੀ ਨੂੰ ਆ ਸ਼ਰਾਬ ਦੀ ਤੋੜ ਲੱਗਦੀ ,,,✅✅
    🔥🔥ਓਵੇਂ ਸਿੱਧੂ ਦੇ ਗੀਤ ਦੀ ਆ ਸਾਨੂੰ ਤੋੜ ਲੱਗਦੀ 🔥🔥🔥

  • @DSBaring
    @DSBaring 2 месяца назад +230

    ਸੁਪਨਿਆਂ ਵਿੱਚ ਜੋ ਕਰੀਬ ਹੁੰਦੇ ਨੇ, ਰੀਅਲ ਲਾਈਫ ਵਿਚ ਦੂਰ ਐਨੇ ਕਿਉੰ ਹੁੰਦੇ ਨੇ❤️❤️❤️❤️।

  • @LaviBevo-rh2cq
    @LaviBevo-rh2cq 15 дней назад +227

    Anybody on 29 oct 😢

  • @ziddi8836
    @ziddi8836 2 месяца назад +55

    ਵਾਹ ਓਏ ਝੋਟਿਆਂ ਨਈ ਰੀਸਾਂ ਤੇਰੀਆਂ 👑

    • @fayazee.3627
      @fayazee.3627 2 месяца назад

      the guy has long hair bro

  • @sukhwindersingh324
    @sukhwindersingh324 2 месяца назад +193

    ਕਿਉਂ ਪੈਂਦੀ ਆ ਧੱਕ 5911 ਦੀ ਹਮੇਸ਼ਾਂ ਸਭ ਦੇ ਦਿਲਾਂ ਵਿਚ ਵੱਸਦਾ ਰਹੁਗਾ ਬਾਈ ਸਿੱਧੂ

    • @hardeepsinghrama7887
      @hardeepsinghrama7887 2 месяца назад

      ❤❤

    • @annamusic1818
      @annamusic1818 2 месяца назад

      #vocipy support please

    • @gskang6451
      @gskang6451 2 месяца назад

      Aaho ❤💯🙌

    • @SZArticleDezgin
      @SZArticleDezgin Месяц назад

      ruclips.net/video/mrOOnoDMoUU/видео.htmlsi=47wvCOJ7EkrKCSR8

    • @SZArticleDezgin
      @SZArticleDezgin Месяц назад

      ​@@annamusic1818ruclips.net/video/mrOOnoDMoUU/видео.htmlsi=47wvCOJ7EkrKCSR8

  • @ziddi8836
    @ziddi8836 2 месяца назад +82

    ਓਹ ਦਿਲ ਦਾ ਨੀ ਮਾੜਾ ਸਾਡਾ ਸਿੱਧੂ ਮੂਸੇ ਵਾਲਾ 👑

  • @Sukhichadhary
    @Sukhichadhary 3 дня назад +4

    Legend never die

  • @ziddi8836
    @ziddi8836 2 месяца назад +338

    ਬੱਸ ਕੁੱਝ ਹੋਰ ਮਿੰਟਾਂ ਦੀ ਦੂਰੀ ਤੇ ਝੋਟਾ ਪਹੁੰਚ ਰਿਹਾ bilboard ਤੇ 💪👑

  • @AmanDeep-nh3yq
    @AmanDeep-nh3yq 2 месяца назад +335

    ਮੂਸੇਵਾਲਾ ਜਿਉਂਦਾ ਹੀ ਅਮਰ ਹੋ ਗਿਆ.... ਬਹੁਤ ਆਈਆਂ ਜੱਗ ਤੇ ਆਵਾਜ਼ਾਂ ਮਿੱਠੀਏ ... ਪਿਛਲੇ ਕੋਈ ਕਰਮਾਂ ਦਾ ਧਨੀ ਲਗਦਾ ਜਾਂ ਮੇਹਰਬਾਨ ਐ ਖ਼ਵਾਜਾ ਮਿੱਠੀਏ......🙏🙏👍👍

  • @bantybosssboss9072
    @bantybosssboss9072 2 месяца назад +58

    ਸਿੱਧੂ ਬਾਈ ਦਿਲ ਵਿੱਚ ਹਮੇਸ਼ਾਂ ਰਹੇਗਾ ਜਾਨੇ ਬਾਈ ਤੇਰੇ ਜਾਣ ਤੂੰ ਬਾਅਦ ਵੀ ਕੋਈ ਗਾਣਾ ਨੀ ਪਾਉਦਾ ਤੇਰੇ ਬਰਾਬਰ ਜੱਟਾਂ ਤੇਰਾ ਡਰ ਹਜੇਵੀ ਸਬ ਸਿੰਗਰਾਂ ਨੂੰ ❤❤❤❤❤

  • @NonuSingh65
    @NonuSingh65 9 дней назад +9

    2:20 🥹 heart❤️‍🔥

  • @sukhdeepdaysbrar1985
    @sukhdeepdaysbrar1985 2 месяца назад +125

    ਦੁਨੀਆ ਹਿਲਾ ਕੇ ਗਿਆ …ਦੁਨੀਆ ਰਵਾ ਕੇ ਗਿਆ…ਬੋਲੇ ਬੋਲ ਪੁਗਾ ਕੇ ਗਿਆ….ਸਿੱਧੂ ਮੂਸਾ ਨੀ ਭੱਜਿਆਂ ਮੌਤ ਤੋ….ਦੁਨੀਆ ਨੂੰ ਦਿਖਾ ਕੇ ਗਿਆ ❤️❤️❤️❤️

  • @arsh9366
    @arsh9366 2 месяца назад +193

    Oo aageyaa ❤🔥

    • @MalikHassan1296
      @MalikHassan1296 2 месяца назад

      Ma na upload kiya ha

    • @arsh9366
      @arsh9366 2 месяца назад +3

      @@MalikHassan1296 toh delete krde , spotify se uthaa kar upload krne ka koi fayida nahi he , respect the artist 🙏🏻

    • @pahadi.gaming8309
      @pahadi.gaming8309 2 месяца назад +1

      Bhai 10 comment mar do or agle bnde ko bol do ki 10 comment mar de ❤

    • @bittu_saxena
      @bittu_saxena 2 месяца назад

      ​@@MRSPRIYAJI Kasam nal kyo subscribe nahi kar de hun😂😂😂😂

    • @nabeelsidhu49
      @nabeelsidhu49 2 месяца назад

      Ok​@@pahadi.gaming8309

  • @chaprigamerz2480
    @chaprigamerz2480 Месяц назад +240

    ਜੱਟ ਦਾ ਮੁਕਾਬਲਾ ਕੋਈ ਨਹੀ ਕਰ ਸਕਦਾ ਜੇ ਜੱਟ ਇਸ ਦੁਨੀਆ ਵਿੱਚ ਹੁੰਦਾ ਗੱਲ ਕੁੱਝ ਹੋਰ ਹੀ ਹੋਣੀ ਸੀ

  • @mahitelecom3506
    @mahitelecom3506 2 дня назад +1

    No words 4 sidhu moose wala love you moose wala always

  • @ZoravarsinghSandhu
    @ZoravarsinghSandhu 2 месяца назад +182

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਰੀ ਇਸ ਆਵਾਜ਼ ਨੂੰ ਸੁਣਨ ਨੂੰ ਤਰਸ ਜਾਈਦਾ ਤੇਰੇ ਮੂੰਹੋਂ ਨਿਕਲੇ ਬੋਲਾਂ ਨੂੰ

  • @SonuDhindsa-u7r
    @SonuDhindsa-u7r 2 месяца назад +70

    ਸਿੱਧੂ ਤਾਂ ਫੇ ਸਿੱਧੂ ਈ ਆ…..
    ਆ ਗਿਆ ਸਾਡਾ ਭਰਾ ਸਿੱਧੂ❤️❤️

    • @pahadi.gaming8309
      @pahadi.gaming8309 2 месяца назад +2

      Bhai 10 comment mar do or agle bnde ko bol do ki 10 comment mar de ❤

    • @hardeepsinghrama7887
      @hardeepsinghrama7887 2 месяца назад

      #sidhumoosewala #justiceforsidhumoosewala❤❤❤❤❤

    • @SonuDhindsa-u7r
      @SonuDhindsa-u7r 2 месяца назад

      Rocord todi jnda sidhu ❤️❤️

    • @SonuDhindsa-u7r
      @SonuDhindsa-u7r 2 месяца назад

      Love u bro miss u❤❤❤

    • @SonuDhindsa-u7r
      @SonuDhindsa-u7r 2 месяца назад

      Utube hang ho gyi 😂😂😂😂

  • @Jashan567-
    @Jashan567- 16 дней назад +4

    Legend sidhu miss you😢❤

  • @OFFICIALSRG96
    @OFFICIALSRG96 2 месяца назад +1110

    Billboard King 👑

    • @sharma8527
      @sharma8527 2 месяца назад +12

      Yo yo honey Singh ❣️

    • @GoldenrayinLife
      @GoldenrayinLife 2 месяца назад +25

      Only sidhumoosewala ❤

    • @GoldenrayinLife
      @GoldenrayinLife 2 месяца назад +14

      ​@@sharma8527sidhumoosewala ❤

    • @GoldenrayinLife
      @GoldenrayinLife 2 месяца назад +28

      I I'm a ​Yo Yo 😎 fan but billboard king is 👑 only sidhumoosewala 😢

    • @sharma8527
      @sharma8527 2 месяца назад +11

      @@GoldenrayinLife Sidhu Moose wala ko Bluetooth King se compare mat karo always king is honey Singh

  • @herry455
    @herry455 Месяц назад +138

    ਬਾਈ ਤੇਰੀ ਬੜੀ ਯਾਦ ਆਉਦੀ ਆ। ਤੇਰੇ ਬਿਨਾਂ ਇੰਡਸਟਰੀ ਕੁਛ ਵੀ ਨਹੀ ਆ। ਲਵ ਯੂ ਸਿੱਧੂ ਬਾਈ thnxx for coming

  • @prabhgunkaur206
    @prabhgunkaur206 Месяц назад +129

    ਸੁਪਨਾ ਸਿਕੰਦਰ ਦਾ ਸੀ,, ਪਰ ਦੁਨੀਆਂ ਸਿੱਧੂ ਜਿੱਤ ਗਿਆ। ❤❤❤


    #legendneverdie

    • @GoldySingh-ok5ed
      @GoldySingh-ok5ed Месяц назад +2

      👌👌👌👍👑

    • @lovemand7652
      @lovemand7652 Месяц назад +1

      True ❤

    • @sandeepbansal6163
      @sandeepbansal6163 Месяц назад

      ruclips.net/user/shortsqmLbxlNhPNE?si=LQCCbgn0tBmKB9eP

    • @sandeepbansal6163
      @sandeepbansal6163 Месяц назад

      ruclips.net/user/shortsqmLbxlNhPNE?si=LQCCbgn0tBmKB9eP

    • @favmaddy8494
      @favmaddy8494 Месяц назад

      He's is God we know that but "THE MAKENZI" Is also good rapper

  • @__arshsekhon__
    @__arshsekhon__ 5 дней назад +8

    ਲਵ ਯੂ ਸਿੱਧੂ ਮੂਸੇਵਾਲਾ ❤

  • @gurwinderkang386
    @gurwinderkang386 2 месяца назад +39

    ਦੁਨੀਆਂ ਦਾ ਪਹਿਲਾ ਆਰਟਿਸਟ ਜੋ ਮਰਨ ਤੋਂ ਬਾਅਦ ਵੀ ਸਾਰੇ ਰਿਕਾਰਡ ਤੋੜ ਰਿਹਾ 🙏❤

  • @harmankalyane3693
    @harmankalyane3693 2 месяца назад +62

    ❤❤ਜਿਹਨਾਂ ਨੇ ਦੋਰ ਚਲਾਏ ਹੋਣ
    ਓਹਨਾਂ ਦੇ ਦੋਰ ਨੀ ਜਾਂਦੇ.....🔥👑

  • @hyderabadstyleart
    @hyderabadstyleart Месяц назад +100

    Sidhu Moose Wala Hamari yadoon Main Hamesha Zinda Hai OR Rahega 💯💯

  • @thaheem333
    @thaheem333 3 дня назад +3

    کمال یار بندا مر گیا ہے لیکن سونگ ختم ہی نہیں ہو رہے

  • @deepkamboj4505
    @deepkamboj4505 2 месяца назад +90

    Father of music industry ✌🏻

  • @Akhandpanjab
    @Akhandpanjab 2 месяца назад +158

    Teaser ਦਾ ਮੁਕਾਬਲਾ ਤਾਂ ਹੁੰਦਾ ਨੀ
    ਗਾਣੇ ਦਾ ਕਿੱਥੋਂ ਕਰ ਲੈਣਗੇ
    ❤❤❤❤love you bai miss you ❤❤❤❤

    • @UzairRajput-rz1qe
      @UzairRajput-rz1qe 2 месяца назад +2

      2 million bus comment chaiye har banda kary..or sub ko batado ky sidhu abhi zinda hai❤❤❤please every person 10 hearts ❤❤

  • @thanritv
    @thanritv 2 месяца назад +429

    ਇੱਕ ਬੰਦਾ ਜੋ ਦੁਨੀਆਂ ਤੇ ਨਹੀਂ ਫਿਰ ਵੀ ਟਰੇਡਿੰਗ ਕਰ ਰਿਹਾ,ਕਿੰਨੀ ਮਿਹਨਤ ਕੀਤੀ ਏਥੇ ਤੱਕ ਆਉਣ ਲਈ,ਪਰ ਆਪਣੀ ਕਾਮਜਾਬੀ ਦੇਖਣ ਲਈ ਆਪ ਹੈਨੀ😢miss you sidhu ❤

    • @lakhvirsingh7054
      @lakhvirsingh7054 Месяц назад +1

      22 jma sachian lines ne yr ronaa a janda

    • @sikanderkular
      @sikanderkular Месяц назад +1

      Bilkul 💯

    • @manisingh1896
      @manisingh1896 Месяц назад +1

      Kudrat de bhut rang ne dost..eh apa nu lgda

    • @varinder_0008
      @varinder_0008 Месяц назад

      Nhi bro oh aapni kaamjabi dekh k gya saari

  • @kurukshetradairyfarm4250
    @kurukshetradairyfarm4250 3 дня назад +5

    Panjabi industry me only Sidhu Mussewala

  • @Random_videostore
    @Random_videostore 2 месяца назад +210

    *ਸਿੱਧੂ ਲਗਦਾ ਅਪਣੇ ਵਿੱਚ ਹੀ ਹੈ ਕਿਤੇ ਗਿਆ ਨਹੀਂ* *Thanks ਸਟੀਲ ਬੈਂਗਲਸ ਵੀਰ ਸਿੱਧੂ ਦੀ ਥੋੜੀ ਜਿਹੀ ਝਲਕ ਦਿਖਾਉਣ ਲਈ* ,, ❤❤❤❤❤ *ਜੌ ਜੌ ਵੀ ਅੱਜ ਖੁੱਸ਼ ਹੈ ਲਾਈਕ ਕਰਦੋ ਸਿੱਧੂ ਵੀਰ ਲਈ ਤੇ ਸਪੈਸ਼ਲ ਧੰਨਵਾਦ ਬੈਂਗਲਸ ਬਾਈ ਦਾ* #justiceforsidhumoosewala

    • @neemabhauryal5431
      @neemabhauryal5431 2 месяца назад +2

      😂😂❤😊😅😮😢😢😢🎉😂❤❤❤

    • @DenyNegi
      @DenyNegi 2 месяца назад +2

      Legend sidhu moosewala legend never die

  • @khushi-g6j
    @khushi-g6j 2 месяца назад +359

    ਜੱਟਾ ਤੇਰਾ ਗਾਣਾ ਸੁਣਨ ਤੋਂ ਬਾਅਦ ਲੱਗਾ ਹੀ ਨਹੀਂ ਕਿ ਤੂੰ ਸਾਡੇ ਵਿੱਚ ਨਹੀਂ ਹੈ ਇੰਜ ਲੱਗਾ ਕਿ ਜਿਵੇਂ ਤੂੰ ਸਾਡੇ ਨਾਲ ਹੀ ਹ ਵੀਡੀਓ ਦੇਖ ਕੇ ਗਾਣਾ ਬਹੁਤ ਵਧੀਆ ਸੀ ਪਰ ਤੇਰੇ ਤੇ ਹੀ ਢੁੱਕਦਾ ਹ ਤੇਰੇ ਨਾਲ ਹੀ ਅਟੈਚ ਹੈ ਸਾਡੀ ਸਾਰਿਆਂ ਦੀ ਇਸ ਧਰਤੀ ਦੀ ਇਸ ਧਰਤੀ ਤੇ ਰਹਿੰਦੇ ਸਾਰਿਆਂ ਦੀ ਮਿਸ ਯੂ ਜੱਟਾ ਲਵ ਯੂ❤❤❤❤❤❤🎉😢

  • @craftersingh67
    @craftersingh67 2 месяца назад +112

    ਸਿੱਧੂ ਦਾ ਨਵਾਂ ਗੀਤ ਤਿਉਹਾਰ 'ਚ ਬਦਲ ਗਿਆ🔥❤

  • @Majhewalajatt02
    @Majhewalajatt02 2 месяца назад +58

    ਥਾਂ ਥਾਂ ਦਿਲ💌ਲਾਉਣਾ ਗੱਬਰੂ ਦੀ ਸੋਚ🤔 ਨਾ....
    ਬੋਲਦਾ ਆ ਕੋੜਾ, ਪਰ ਦਿਲ💗 ਵਿਚ ਖੋਟ ਨਾ....

  • @angrejsardaarji22angrej61
    @angrejsardaarji22angrej61 2 месяца назад +152

    ਸਿੱਧੂ 22 ਦੇ ਪਰਿਵਾਰ ਦੇ ਨਾਲ ਨਾਲ ਜਿੰਨੇ ਵੀ ਇਸ ਗਾਣੇ ਨੂੰ ਸੁਣਦੇ ਹਨ ਉਹਨਾਂ ਦੇ ਪਰਿਵਾਰ ਨੂੰ ਸਾਰੀਆਂ ਖੁਸ਼ੀਆਂ ਮਿਲਣ 🙏🏻🙏🏻 ਵਾਹਿਗੁਰੂ ਜੀ ਮਿਹਰ ਕਰੋ ਸੱਭ ਤੇ ਜੀ 🙏🏻

  • @lalisingh1241
    @lalisingh1241 2 месяца назад +55

    ਸਾਡੇ ਵੈਰੀਆਂ ਨੂੰ ਰੋਟੀ ਨੀ ਲੱਗਣੀ ਅੱਜ ਸਾਡੇ ਭਰਾ ਦਾ ਗਾਣਾ ਆ ਰਿਹਾ ਬਾਈ ਤੁਸੀਂ ਹਮੇਸ਼ਾ ਸਾਡੇ ਦਿਲ ਵਿਚ ਹੋ😢

  • @HammadJutt_sania
    @HammadJutt_sania 5 дней назад +3

    Legend Never Die❤

  • @HARMANMAAN106
    @HARMANMAAN106 2 месяца назад +39

    ਕੋਈ ਤੋੜ ਨੀ ਬਾਈ ਤੇਰੀ ਲਿਖ਼ਤ ਦਾ 🔥🔥🔥justice for sidhu moose wala

    • @hardeepsinghrama7887
      @hardeepsinghrama7887 2 месяца назад +1

      #sidhumoosewala #justiceforsidhumoosewala

    • @axshat855
      @axshat855 25 дней назад

      Kudiyan di heels te song gaaya,, average hi aa

  • @kmldeepramgarhia5899
    @kmldeepramgarhia5899 2 месяца назад +92

    ਜੋਰ ਲਾ ਲਿਆ ਦੁਨੀਆ ਨੇ ਪਰ ਕਿੱਥੇ ਗਭਰੂ ਟਲਦਾ ❤ਸਿੱਧੂ moosewala ਦੇਖ ਹੌਲੀਵੁੱਡ ਤਕ ਚਲਦਾ❤❤❤❤❤

  • @tanishdhanda4849
    @tanishdhanda4849 День назад +2

    Legend ❤

  • @Akaalkhalsa001
    @Akaalkhalsa001 2 месяца назад +265

    ਬਾਈ ਕੁੜੀਆਂ ਭਾਵੇਂ ਨਾ ਵੀ ਹੁੰਦੀਆਂ ਬਾਈ ਸਿੱਧੂ ਦੀ ਵੀਡੀਓ ਉਵੇਂ ਹੀ ਚੱਲ ਜਾਣੀ ਆ
    #justiceforSidhuMoose ❤

  • @sidhu_moosewala_ustad
    @sidhu_moosewala_ustad 2 месяца назад +247

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦੇ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਹਮੇਸ਼ਾ ਰਹਿਗਾ

  • @virk6592
    @virk6592 2 месяца назад +106

    ਅਰਬਾਂ ਖਰਬਾਂ ਬਦਦੁਆਵਾਂ ਉਹਨਾਂ
    ਲਈ ਨਿਕਲਦੀਆਂ ਨੇ ਜਿਹਨਾਂ ਨੇ ਮਾਰਿਆ 😢😢😢😢😢
    ❤❤❤❤ਤੇਰਾ ਸਿੱਧੂ ਮੂਸੇਆਲਾ

  • @Indrajit_youtube
    @Indrajit_youtube 2 дня назад +1

    Sidhu bhai amar he hamare dil me ❤️

  • @harpreetchahal4149
    @harpreetchahal4149 2 месяца назад +64

    ਨੀਂਦ ਨਹੀ ਆਉਂਣੀ ਕਈ ਸਿੰਗਰਾਂ ਨੂੰ ਜਿਹੜੇ trending ਚ ਫਿਰਦੇ ਸੀ ਕੱਲ ਦੇ ⚡🌪️#justiceforsidhumoosewala
    ਐਨੀ ਖੁਸ਼ੀ ਤੇ excitement ਕਦੇ ਕਿਸੇ ਚੀਜ਼ ਦੀ ਨਹੀ ਹੋਈ ਜਿੰਨੀ‌ ਬਾਈ ਦੇ‌ ਗੀਤ ਦੀ ਹੁੰਦੀ ਆ ❤️ 🔥🚜

  • @dhillonshab1372
    @dhillonshab1372 2 месяца назад +144

    ਐਵੇ ਲਗਦਾ ਸਿੱਧੂ ਦਾ ਗੀਤ ਨੀ ਕੋਈ ਤਿਉਹਾਰ ਆ ਰਿਹਾ ਹੋਵੇ ❤❤❤❤❤

    • @SidhuAnthem45
      @SidhuAnthem45 2 месяца назад +3

      Bhai 100 comment kar

    • @sonambajwa1781
      @sonambajwa1781 19 дней назад

      kudiyan di heel te gaa reha khud nu anakhi kehn waala dogla 🌶️👀😹😹

    • @sonambajwa1781
      @sonambajwa1781 13 дней назад

      @@SidhuAnthem45 500 rs de pehla

  • @rishisingh7082
    @rishisingh7082 2 месяца назад +481

    ਮਾਂ ਪਿਓ ਤੇ ਵੱਡਾ ਸਲਾਹਕਾਰ ਤੇ ਸਿੱਧੂ ਮੂਸੇ ਵਾਲੇ ਤੋਂ ਵੱਡਾ ਕਲਾਕਾਰ ਅਸੀਂ ਕਿਸੇ ਨੂੰ ਮੰਨਦੇ ਹੀ ਨਹੀਂ ❤❤❤

    • @bodybuilderkaran5199
      @bodybuilderkaran5199 2 месяца назад +1

      Babbu maaN ton vda koik kalakar nhi eh sahi line c bai

    • @Mr.Rehman556
      @Mr.Rehman556 2 месяца назад

      ​@@bodybuilderkaran5199😊

    • @jobanpreet-f2b
      @jobanpreet-f2b 2 месяца назад

      Chek kr ustad ​@@bodybuilderkaran5199

    • @jobanpreet-f2b
      @jobanpreet-f2b 2 месяца назад

      ​@@bodybuilderkaran5199 BITCH I'M 🔙

    • @soulLofi7i
      @soulLofi7i 2 месяца назад +5

      ​@@bodybuilderkaran5199 😂😂

  • @ChukatuShaik
    @ChukatuShaik 5 дней назад +2

    Moose forever ❤

  • @navjeetpardhan
    @navjeetpardhan 2 месяца назад +172

    TERE NAAL HOGYA SADA ATTACH JTAA❤❤❤

    • @SidhuAnthem45
      @SidhuAnthem45 2 месяца назад

      Bhai 100 comment kar jaldi

    • @Believegod_1
      @Believegod_1 2 месяца назад

      ​@@SidhuAnthem45❤❤❤❤

    • @Believegod_1
      @Believegod_1 2 месяца назад

      ​@@SidhuAnthem45okay

    • @tanv1rgaming92
      @tanv1rgaming92 2 месяца назад

      Sidhu army , saare bhar bhar ke comments kro ❤❤❤❤❤

  • @karanaujla_11
    @karanaujla_11 2 месяца назад +136

    ਨੀਂ ਗੱਲ ਸੁਣ ਲੈ ਚੰਡੀਗੜ੍ਹ ਵਾਲੀਏ 👂
    ਤੇਰਾ ਹੁਸਣ ਤੱਖੀ ਤਲਵਾਰ ⚔️
    ਜੱਟ ਦਾ ਪਿੰਡ ਏ ਮੂਸਾ ਸੁਣੀ ਦਾ 🗽

  • @gauravpunjabi8485
    @gauravpunjabi8485 Месяц назад +218

    ਪਤਾ ਨਹੀਂ ਕਿਉਂ ਹੋਈ ਜਾਵਾ "Attach"ਤੇਰੇ ਨਾਲ❤

    • @Gonurider
      @Gonurider Месяц назад +4

      Because He is king 👑❤

  • @neelamsandhu9899
    @neelamsandhu9899 11 дней назад +5

    More Beautiful Song Sidhu Bai ji..

  • @jobanpreet6847
    @jobanpreet6847 2 месяца назад +118

    ਦਿਲ ਨੂੰ ਸਕੂਨ ਮਿਲ ਗਿਆ ਅਸਲੀ ਸਿੱਧੂ 22 ਨੂੰ ਦੇਖਕੇ ਵੀਡਿਓ ਚ 🥺🥺🥺