10-15 ਦਿਨਾਂ ਚਾ ਆ ਸਕਦੀ ਪੰਜਾਬਚ ਭਾਰੀ ਤਬਾਹੀ - ਮਿਲ ਰਹੇ ਨੇ ਇਹ ਸੰਕੇਤ ਵਾਹਿਗੁਰੂ ਹੀ ਬਚਾ ਸਕਦਾ ਪੰਜਾਬ ਨੂੰ ਹੁਣ

Поделиться
HTML-код
  • Опубликовано: 11 фев 2025
  • #justiceforsidhumoosewala #RipSidhuMooseWala
    **********************
    Please Like, Share, Comment & subscribe. WaheGuru Ji !!!!
    Your Comments are very Important to us. DhanGuruGobindSinghJi
    #gurugobindsingh ji #gurugobindsinghjishabad #gurugobindsinghfightwithaurangzeb,
    #gurugobindsinghgurugobind singh #gurugobindsinghgurbani #gurugobindsinghjihistory,
    #gurugobind singh life story
    watch this video also ਦਸ਼ਮੇਸ਼ ਪਿਤਾ ਵੱਲੋਂ 2021-2022 ਦੀ ਭਵਿੱਖਬਾਣੀ ਜੋ ਹੋ ਰਹੀ ਸੱਚ • 300 ਸਾਲ ਪਹਿਲਾਂ ਦਸ਼ਮੇਸ਼ ਪ...
    Notice follow 👇👇👇👇
    Disclaimer: Disclaimer: Please do not go out of your way or hate anyone, I talk about my video, this channel is meant to teach people some knowledge.
    Under Section 107 of the Copyright Act 1976, copyright disclaimers are used for "fair use" for purposes such as criticism, commentary, news reporting, teaching, scholarship, and research. Fair use is a use permitted by copyright law that may otherwise be infringed. Non-profit, educational or personal use suggests a balance in favor of fair
    Jeevan Baba Nand Singh Ji ! Real Sakhi Baba Nand Singh Ji ! Gurmat Saakhiyan Baba Nand Singh Ji
    ******
    #DhanGuruGobindSinghJi , #GurbaniVichar,​ #Katha, ​ #KathaVichar,​ #GurbaniKatha​ #Gurbani​ #katha​ #MeraSatGuruNanak​ #Ardas​ #Nitnem​ #Gurbani​ #KathaVichar​ #GurbaniKatha​ #DhanGuruGobindSinghJi

Комментарии • 285

  • @NavdeepSingh-dt1je
    @NavdeepSingh-dt1je 2 года назад +25

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੂ ਸਮਰਥ ਆਗਮ ਆਗੋਚਰ ਜੀ ਉ ਪਿੰਡ ਸਭ ਤੇਰਾ

  • @JaswantSinghfoji-r1k
    @JaswantSinghfoji-r1k 2 дня назад +2

    Waheguruji merekerji 👏👏👏👏👏👏👏👏👏👏👏👏👏

  • @allopathicmedicine5471
    @allopathicmedicine5471 2 года назад +40

    ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ
    ਧੰਨ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ
    ਧੰਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ
    ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ
    ਧੰਨ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ
    ਧੰਨ ਧੰਨ ਧੰਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ
    ਧੰਨ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ
    ਧੰਨ ਧੰਨ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ
    ਧੰਨ ਧੰਨ ਧੰਨ ਸ੍ਰੀ ਗੁਰੂ ਬਹਾਦੁਰ ਸਾਹਿਬ ਜੀ ਮਹਾਰਾਜ
    ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
    ਦਸਾਂ ਗੁਰੂਆਂ ਦੀ ਜੋਤਿ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧਿਆਨ ਰੱਖ ਕੇ ਬੋਲਣਾ ਜੀ ਸ਼੍ਰੀ ਵਾਹਿਗਰੂ

  • @bikramjeetsingh3721
    @bikramjeetsingh3721 2 года назад +6

    ਰੱਬ ਸਰੱਬਤ ਦਾ ਭਲਾ ਕਰੈ ਜੀ

  • @manjitsingh1278
    @manjitsingh1278 2 года назад +7

    ਦੁਸਹਿਰਾ ਦੀਵਾਲੀ ਲੋਹੜੀ ਗੁਰਪੁਰਬ ਨਗਰ ਕੀਰਤਨਾਂ ਵਿਆਹ ਸ਼ਾਦੀ ਤੇ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰਾਵਣ ਜੀ ਦੇ ਪੁਤਲੇ ਸਾੜਨ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰੋਕ ਲਗਾਉਣ ਦੀ ਲੋੜ ਹੈ ਪਰਦੂਸ਼ਣ ਪੈਸਾ ਮਨੁੱਖੀ ਜਾਨਾਂ ਤੇ ਵਾਤਾਵਰਣ ਦਾ ਬਚਾਅ ਹੋਵੇਗਾ ਨਾਲੇ ਰਾਵਣ ਜੀ ਨੂੰ ਚਾਰ ਵੇਦ ਮੂੰਹ ਜ਼ੁਬਾਨੀ ਯਾਦ ਸਨ ਬਹੁਤ ਵੱਡਾ ਵਿਦਵਾਨ ਸੀ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਪੜਾਈ ਦਵਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਇਹ ਸਭ ਤੋਂ ਵਡਾ ਪੁੰਨ ਦਾ ਕੰਮ ਹੈ ਅਸੀਸਾਂ ਦੁਆਵਾਂ ਮਿਲਣਗੀਆਂ ਧੰਨਵਾਦ ਜੀ

  • @Funtime-vs4hl
    @Funtime-vs4hl 2 года назад +4

    ਬਾਬਾ ਜੀ ਰੱਬ ਕੁੱਝ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦਾ ?

  • @avtarsinghmarwa9667
    @avtarsinghmarwa9667 4 дня назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 1

  • @rajwinderpalsingh9550
    @rajwinderpalsingh9550 Год назад +4

    ਵਾਹਿਗੁਰੂ ਜੀ ਨੇ ਪਹਿਲਾਂ ਹੀ ਲਿਖ ਦਿੱਤਾ ਕਿ ਕਰੇ ਕਰਾਵੇ ਆਪੇ ਹੀ ਆਪ ਮਾਨਸ ਕੇ ਕੁੱਝ ਨਹੀਂ ਹੱਥ ਜੋ ਉਸ ਨੂੰ ਚੰਗਾ ਲਗਦਾ ਹੈ ਉਹ ਹੀ ਕਰਦਾ ਹੈ ਵਾਹਿਗੁਰੂ ਜੀ ਧੰਨਵਾਦ ਜੀ

  • @ranjitsingh-lu7ok
    @ranjitsingh-lu7ok 2 года назад +32

    ਸੰਸਾਰ ਵਿੱਚ ਜੋ ਕੁਝ ਵੀ ਹੁੰਦਾ ਹੈ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ਜੀ l

  • @bawaram1010
    @bawaram1010 Год назад +1

    ਅਸੀ।ਰੱਬ।ਨੂੰ।ਭੁੱਲ। ਗਏ।ਹਨ।।ਹੁਣ ਰੱਬ ਯਾਦ ਆਉਣਗੇ।

  • @gurjantgurjantsingh885
    @gurjantgurjantsingh885 2 года назад +6

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਤਿਹ ਜੀ ਮਹਾਰਾਜ ਜੀ ਹਰ ਇਕ ਤੇ ਕਿਰਨਾਂ

  • @manreetkhosa5547
    @manreetkhosa5547 2 года назад +5

    ਵਾਹਿਗੁਰੂ ਜੀ ਜਿਨੇ ਪੈਦਾ ਕੀਤਾ ਉਸਨੂੰ ਸਭ ਫਿਕਰ ਹੈ🙏🙏🙏🙏👏👏👏👏🤲🤲🤲🤲

  • @bikramjeetsingh3721
    @bikramjeetsingh3721 2 года назад +2

    ਰੱਬ ਤਬਾਹੀ ਨਾ ਲਿਆਵੇ ਸਾਡੇ ਵਰਗੇ ਕੋਠੇ ਢੱਠ ਜਾਣ ਗੇਗਰੀਬ ਭੁਖੇ ਮਰ ਜਾਣ ਗੇ

  • @Tank_bore_alla
    @Tank_bore_alla 11 дней назад +1

    Dan dan guru ramdas ji tara shukar ha Waheguru mehar kro ji

  • @mohindersinghbathla6390
    @mohindersinghbathla6390 2 года назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurpreetSingh-cs5zp
    @GurpreetSingh-cs5zp Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parmjitlegha9892
    @parmjitlegha9892 2 года назад +4

    ਰੱਬ ਨੇ ਆਪਣੇ ਤੋਂ ਬਾਅਦ ਦੂਜੇ ਨੰਬਰ ਤੇ ਬੰਦਾ ਰੱਖਿਆ ਸੀ ਪਰ ਬੰਦਾ ਰੱਬ ਨੂੰ ਪਿੱਛੇ ਕਰਕੇ ਪਹਿਲਾਂ ਨੰਬਰ ਚੁੱਕਣ ਦੀ ਕੋਸ਼ਿਸ਼ ਕਰੇਗਾ ਤਾਂ ਰੱਬ ਫੇਰ ਲੋਹੇ ਵਾਲਾ ਸੁਆਗਾ ਫੇਰਦਾ ਭਾਵੇਂ,ਪਲੇਗ ਹੋਵੇ, ਭਾਵੇਂ ਕੈਂਸਰ ਹੋਵੇ, ਭਾਵੇਂ ਕਰੋਨਾ ਹੋਵੇ, ਭਾਵੇਂ ਏਡਜ਼ ਹੋਵੇ ਭਾਵੇਂ ਹੋਰ ਕੁੱਝ ਵੀ ਕਰ ਸਕਦਾ ਉਹ ਬੰਦੇ ਨੂੰ ਬੰਦਾ ਬਣਾਉਣ ਲਈ

  • @KulwantSingh-gg5qe
    @KulwantSingh-gg5qe 2 года назад +5

    ਤਬਾਹੀਆਂ ਤਾਂ ਸਮੇਂ ਸਮੇਂ ਤੇ ਆਉਂਦੀਆਂ ਰਹਿੰਦੀਆਂ ਹਨ ਕੁਦਰਤ ਦੇ ਨਿਯਮ ਅਨੁਸਾਰ ਆਉਂਦੀਆਂ ਸਤਿਗੁਰੂ ਹੁਣ ਕਿਓਂ ਬਚਾਵੇ ਗਾ ਜਦੋਂ ਦਾ ਸੰਸਾਰ ਬਣਿਆ ਹੈ ਕੁਝ ਨਾ ਕੁਝ ਵਾਪਰਦਾ ਹੀ ਰਹਿੰਦਾ ਹੈ ਡਰੋਂ ਨਹੀਂ ਨਾ ਡਰਾਓ ਕੁਝ ਨਹੀਂ ਹੁੰਦਾ ਤੁਫਾਨੋ ਕੀ ਤੋਂ ਆਦਤ ਹੈ ਆਸਿ਼ਆ ਗਿਰਾਨੇ ਕੀ ਹਮੇ ਵੀ ਜਿ਼ਦ ਹੈ ਆਸ਼ਿਆਂ ਬਣਾਵੇ ਕੀ

  • @sarabjotsingh5361
    @sarabjotsingh5361 2 года назад +4

    ਬਾਬਾ ਜੀ ਖੇਤੀ ਬਾੜੀ ਵੀ ਬਾਬੇ ਨਾਨਕ ਜੀ ਨੇ ਕਰਨੀ ਸਿਖਾਈ ਐ

  • @jagjitkaur8263
    @jagjitkaur8263 3 месяца назад +1

    Rakheya kro mere waheguruji 🙏❤️❤️❤️

  • @Globalkabbadiupdates
    @Globalkabbadiupdates 2 года назад +2

    ਅਕਾਲ ਪੁਰਖੁ ਆਪ ਸਰਬਸ਼ਕਤੀਮਾਨ ਹੈ ਸਮਰੱਥ ਹੈ, ਵਾਹਿਗੁਰੂ ਜੀ ਭਲੀ ਕਰਨਗੇ,, ਪਹਿਲਾਂ ਬਹੁਤ ਤਬਾਹੀਆਂ, ਹਾਦਸੇ ਹੋਏ ਹਨ, ਲੋਕ ਬੇਈਮਾਨ ਹੋ ਚੁੱਕੇ ਹਨ, ਰੱਬ ਕੁਝ ਵੀ ਨਹੀਂ ਕਰ ਸਕਦਾ,

  • @manjitkaur5642
    @manjitkaur5642 Год назад +1

    Wahe guru ni

  • @karamjitkaur4969
    @karamjitkaur4969 2 года назад +15

    ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bachankaur1194
    @bachankaur1194 2 года назад +1

    Wahiguru kirpa hi kario

  • @jasspannu8407
    @jasspannu8407 Год назад +1

    Mehar krna waheguru jii🙏🙏

  • @KashmirSingh-oe3re
    @KashmirSingh-oe3re Год назад +1

    WAHEGURU G WAHEGURU G

  • @kcsama141
    @kcsama141 Год назад +1

    Waheguru ji dhan guru nanak

  • @allopathicmedicine5471
    @allopathicmedicine5471 2 года назад +12

    ਕਰਣ ਕਾਰਣ ਪ੍ਰਭੁ ਏਕ ਹੈ ਦੂਸਰ ਨਾਹੀ ਕੋਇ

  • @rashpalkaurgill5946
    @rashpalkaurgill5946 2 года назад +3

    ਜੋ ਹੈਡਿੰਗ ਦਿੱਤਾ ਉਸ ਦੇ ਬਾਰੇ ਸਪਸ਼ਟੀਕਰਨ ਨਹੀਂ ਦਿੱਤਾ,ਬਾਕੀ ਜੋ ਹੈ ਠੀਕ ਹੈ।

  • @anmolpreetkaur6695
    @anmolpreetkaur6695 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @sukhpalsingh4934
    @sukhpalsingh4934 2 года назад +1

    ਕੁੱਸ ਤਾਂ ਸੁਧਾਰ ਹੋਉ ਪੰਜਾਬ ਦਾ

  • @amrikkhurana4270
    @amrikkhurana4270 2 года назад +5

    ਸਤਿਨਾਮੁ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ☬= ਵਾਹਿਗੁਰੂ ਜੀ ਆਪਣੀਮੇਹਰ ਆਪਣੀਕਿਰਪਾ ਕਰਹਿ ਵਾਹਿਗੁਰੂ ਜੀ

  • @kulvirsingh3637
    @kulvirsingh3637 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🌹🌹🌹🌹🌹🌹🌹🌹🌹🌹

  • @sukdeepsandhu9524
    @sukdeepsandhu9524 2 года назад +1

    ਧਨ ਗੁਰੂ ਰਾਮਦਾਸ ਜੀ

  • @hardeepsandhu7699
    @hardeepsandhu7699 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️🙏🏻❤️🙏🏻❤️❤️❤️❤️❤️❤️❤️🙏🏻❤️🙏🏻❤️🙏🏻❤️🙏🏻♥️🙏🏻❤️🙏🏻❤️🙏🏻❤️🙏🏻♥️🙏🏻❤️🙏🏻❤️🙏🏻❤️🙏🏻❤️🙏🏻♥️🙏🏻❤️🙏🏻❤️🙏🏻❤️❤️♥️❤️♥️❤️♥️❤️🙏🏻♥️🙏🏻♥️🙏🏻♥️🙏🏻♥️🙏🏻♥️🙏🏻♥️🙏🏻♥️🙏🏻♥️🙏🏻♥️🙏🏻♥️🙏🏻♥️🙏🏻❣️🙏🏻❣️🙏🏻❣️🙏🏻❤️🙏🏻❤️🙏🏻❤️🙏🏻❤️🙏🏻🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️❤️❤️❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻🙏🏻❤️🙏🏻🙏🏻❤️🙏🏻❤️🙏🏻❤️🙏🏻🙏🏻🙏🏻❤️🙏🏻❤️🙏🏻❤️🙏🏻❤️🙏🏻❤️🙏🏻❤️♥️❤️🙏🏻🙏🏻❤️🙏🏻🙏🏻❤️🙏🏻❤️🙏🏻🙏🏻❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻♥️🙏🏻🙏🏻🙏🏻♥️♥️♥️♥️♥️♥️♥️♥️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻♥️♥️♥️♥️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️🙏🏻🙏🏻🙏🏻🙏🏻♥️🙏🏻🙏🏻🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️🙏🏻❤️

  • @pritamsinghpritamsingh1504
    @pritamsinghpritamsingh1504 2 года назад +39

    ਮਾਲਕ ਜੋ ਚਾਹੇ ਓੁਹ ਕਰ ਸਕਦਾ ਸਦਾ ਯਾਦ ਰੱਖੋ ਮਾਲਕ ਨੂੰ ਕਿਸੇ ਦਾ ਬੁਰਾ ਨਾ ਕਰੋ ਨਾ ਸੋਚੋ🙏🙏🙏🙏

    • @avtarsingh5086
      @avtarsingh5086 2 года назад +2

      Absolutely right please🙏🙏🙏🙏🙏

  • @ajmersingh8994
    @ajmersingh8994 2 года назад +5

    ਸਾਰਿਆਂ ਨੂੰ ਪਤੈ ਵੀ ਜੋ ਕੁਝ ਕਰਨਾ ਮਹਾਰਾਜ ਨੇ ਕਰਨਾ ਤੇ ਫਿਰ ਤੁਸੀਂ ਵੱਡੇ ਬਾਬੇ ਕਾਹਦੇ ਵਾਸਤੇ ਬਣੇ ਬੈਠੇ ਹੁੋ

  • @BALWINDERSINGH-sb7cv
    @BALWINDERSINGH-sb7cv 2 года назад +2

    ਤੁਹਾਡੇ ਵਲੋਂ ਵੱਡੇ ਡਰ ਦਾ ਪ੍ਰਗਟਾਵਾ ਕੀਤਾ ਜਾ ਰਹਿਆ ਹੈ ।ਤੁਸੀ ਮਾਨਵਤਾ ਨੂੰ ਸੁਚੇਤ ਕਰਣ ਦਾ ਯਤਨ ਕਰ ਰਹੇ ਹੋ ।ਆਓ ਜੀ ਗੁਰੂ ਦੇ ਆਖੇ ਲਗੀਏ ।
    ਚਾਰ ਬਜਰ ਕੁਰਹਿਤਾ ਨਾਂ ਕਰੀਏ ।
    ਪੰਜ ਕਕਾਰੀ ਰਹਿਤ ਧਾਰਨ ਕਰੀਏ ।
    ਨਾਮੁ ਜਪੀਏ , ਬਾਣੀ ਪੜੀਏ ਵਿਚਾਰੀਏ ।
    ਖੰਡੇ ਦੀ ਪਾਹੁਲ ਛੱਕ ਕਿ ਮਾਨਵਤਾ ਨੂੰ ਸਮਰਪਿਤ ਹੋਈਏ ।
    ਕਿਰਤ ਸੁੱਚੀ ਕਰੀਏ
    ਸੇਵਾ ਨਿਸ਼ਕਾਮ ਕਰੀਏ ।
    ਇਹ ਸੱਭ ਕਰਣ ਨਾਲ ਗੁਰੂ ਬਹੁੜੀ ਕਰੇਗਾ ।
    ਸੰਗਤ ਗੁਰੂ ਦੀ ਹੈ ਅਤੇ ਗੁਰੂ ਸੰਗਤ ਵਿੱਚ ਨਿਵਾਸ ਕਰਦਾ ਹੈ ।ਸਾਧ ਸੰਗਤੁ ਜੀ ਰਤਾ ਵੀ ਨਾਂ ਘਬਰਾਓ ।

  • @jaskaransingh18310
    @jaskaransingh18310 2 года назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kaurharvinder2604
    @kaurharvinder2604 2 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @charanjeetkaur5634
    @charanjeetkaur5634 2 года назад +1

    ਹੇ ਵਾਹਿਗੁਰੂ ਜੀ ਸਭ ਦਾ ਭਲਾ ਕਰੀ,,

  • @gurmeetsinghgurmeetsingh3098
    @gurmeetsinghgurmeetsingh3098 Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @Priya-hy6ei
    @Priya-hy6ei 2 года назад +3

    Dhan guru Gobind Singh Ji 🙏🙏🙏🙏🙏🙏🙏🙏🙏🙏

  • @manjitgill5
    @manjitgill5 2 года назад +11

    ਵਾਹਿਗੁਰੂ ਜੀ🙏🏽🙏🏽🙏🏽🙏🏽🙏🏽

  • @akamjotkaur8388
    @akamjotkaur8388 2 года назад +14

    ਧੰਨ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰੋ ਸਭ ਤੇ ਮੇਹਰ ਕਰੋ 🙏🙏

    • @parmjitgill1557
      @parmjitgill1557 2 года назад

      🙏🙏🙏🙏🙏 waheguru ji waheguru ji waheguru ji waheguru ji waheguru ji 🙏🙏🙏

  • @RajinderKaur-xw2dr
    @RajinderKaur-xw2dr 2 года назад +3

    Nanak Naam Chardikala tere bhane sarbat Da Bhala.waheguru ji sab da bhala karna ji.

  • @SohanSingh-nx9li
    @SohanSingh-nx9li 2 года назад +9

    ਇਹ ਕਿਹੜਾ ਪ੍ਰਚਾਰਕ ਹੈ? ਮੌਸਮ ਵਿਭਾਗ ਅਨੁਸਾਰ ਕੁੱਝ ਹੋਵੇ ਨਾ ਪਰ ਤੂੰ ਲੋਕਾਂ ਦੀ ਨੀਂਦ ਹਰਾਮ ਕਰ ਰਿਹਾ ਤਰਸ ਕਰ ਭਰਾਵਾ। ਵਾਤਾਵਰਣ ਬਾਰੇ ਵੀਚਾਰ ਤਾਂ ਠੀਕ ਹੈ ਪਰ ਭੂਮਿਕਾ ਜਿਤੀਆਂ ਫੌਜਾਂ ਨੂੰ ਹਰਾਉਣ ਵਾਲੀ ਹੈਂ

  • @inderjitsingh1283
    @inderjitsingh1283 2 года назад +3

    Dhan guru Gobind Singh Ji

  • @arunjitsingh9828
    @arunjitsingh9828 Год назад +4

    ਵਾਹਿਗੁਰੂ ਜੀ ਸਾਰੇ ਸੰਸਾਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਜਾੱਗੋ ਜੱਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @BalkarSingh-zs8kw
    @BalkarSingh-zs8kw Год назад

    🙏🙏🙏🙏🙏

  • @gurlalsinghsandhu2135
    @gurlalsinghsandhu2135 2 года назад +14

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @karamjitsingh4030
    @karamjitsingh4030 2 года назад +3

    SATNAM.Waheguruji.Satnam.Waheguruji

  • @baldevsinghgillbudhsinghwa9352
    @baldevsinghgillbudhsinghwa9352 2 года назад +5

    ਤਾਰੀਖ ਦੱਸਿਆ ਕਰੋ ਜਦੋਂ ਖਬਰਾਂ ਸੁਰੂ ਕਰਦੇ ਹੋ। ਹੁਣ ਸਾਨੂੰ ਕੀ ਪਤਾ ਇਹ ਵੀਡੀਓ ਪਿਛਲੇ ਸਾਲ ਦੀ ਹੈ ਕਿ ਇਸ ਸਾਲ ਦੀ। ਜੇ ਇਸ ਸਾਲ ਦੀ ਹੈ ਤਾਂ ਕਿਹੜੇ ਮਹੀਨੇ ਦੀ ਹੈ? ਐਵੇ ਦਸ ਮਿੰਟ ਖਰਾਬ ਕੀਤੇ।

  • @jangsinghsingh6759
    @jangsinghsingh6759 2 года назад +1

    ਸਚੈ ਪਾਤਸ਼ਾਹ ਵਾਹਿਗੁਰੂ ਜਾਣੈ

  • @jagatgururavidassji7
    @jagatgururavidassji7 2 года назад +1

    ਗੱਲਾਂ 1000%ਸੱਚੀਆ

  • @gurmitsingh7503
    @gurmitsingh7503 2 года назад +1

    Verygoodspeechbabaji

  • @SARPREETSINGH191
    @SARPREETSINGH191 2 года назад +1

    ਪੰਡਿਤਪੁਣਾ ਵਰਜਿਤ ਹੈ ਗੁਰਮਤਿ ਵਿੱਚ, ਮਨਮੁੱਖ ਹੋ ਤਾਂ ਲਗੇ ਰਹੋ। 🙏

  • @ShamsherSingh-cg9wq
    @ShamsherSingh-cg9wq 2 года назад +4

    ਤੂੰ ਫਿਕਰ ਨਾ ਕਰ ।ਜਿਹੜੇ ਰਬ ਦੀ ਤਬਾਹੀ ਦੀ ਭੇਟ ਚੜ੍ਹੇ ' ਉਹ ਬਹੁਤ ਸਿਆਣੇ ਕਹਿੰਦੇ ਸੀ ਆਪਣੇ ਆਪ ਨੂੰ ।ਅੱਜੇ ਤਬਾਹੀ ਵਾਲੀ ਗੱਲ ਨਹੀਂ ।ਜਦੋਂ ਤਬਾਹੀ ਆਉਣੀ ਹੋਈ ਤੈਨੂੰ ਵੀ ਕੁੱਝ ਨਹੀਂ ਪਤਾ ਹੋਣਾ ।

  • @manjitsingh1278
    @manjitsingh1278 2 года назад +1

    ਜਿਸ ਦਿਨ ਲੋਕਾਂ ਨੇ ਧਾਰਮਿਕ ਗਰੰਥਾਂ ਦਾ ਗਿਆਨ ਧਿਆਨ ਨਾਲ ਪੜ੍ਹ ਕੇ ਸੁਣ ਕੇ ਮਨ ਲਿਆ ਉਸ ਵੇਲੇ ਤੋਂ ਹੀ ਦੁਨੀਆਂ ਸੁਖੀ ਹੋਣੀ ਸ਼ੁਰੂ ਹੋ ਜਾਵੇਗੀ ਸਕੂਲਾਂ ਕਾਲਜਾਂ ਯੁਨੀਵਰਸਿਟੀਆਂ ਵਿੱਚ ਪੜ ਰਹੇ ਧੀਆਂ ਭੈਣਾਂ ਪੁੱਤਰਾਂ ਵਾਸਤੇ ਇਕ ਵਿਸ਼ਾ ਧਰਮ ਦਾ ਵੀ ਹੋਣਾ ਚਾਹੀਦਾ ਹੈ ਧਾਰਮਿਕ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬੰਦੇ ਨੂੰ ਮਾੜੇ ਬੁਰੇ ਗੰਦੇ ਕੰਮ ਕੁਸੰਗਤ ਤੋ ਬਚਾਉਂਦਾ ਦਿਮਾਗ ਤੇ ਗਿਆਨ ਜੇ ਚੰਗੇ ਪਾਸੇ ਲਾ ਲਿਆ ਜਾਵੇ ਤਾਂ ਬੰਦਾ ਸੂਈ ਤੋਂ ਲੈਕੇ ਸਾਈਕਲ ਕਾਰਾਂ ਬੱਸਾਂ ਗੱਡੀਆਂ ਟਰੱਕ ਜੇਸੀਵੀ ਟਰੈਕਟਰ ਰੇਲ ਗੱਡੀਆਂ ਰਾਕੇਟ ਸ਼ਿਪ ਜਹਾਜ਼ ਕੈਮਰੇ ਰੇਡੀਉ ਮੋਬਾਇਲ ਕੰਪਿਊਟਰ ਟੀਵੀ ਰੋਬੋਟ ਫਰਿਜ ਬਣਾ ਲੈਂਦਾ ਹੈ ਜੇ ਮਾੜੇ ਬੁਰੇ ਗੰਦੇ ਕੰਮ ਕੁਸੰਗਤ ਵਿੱਚ ਲਾ ਲਿਆ ਜਾਵੇ ਤਾਂ ਆਪਣੀ ਤੇ ਮਾਂ ਪਿਉ ਤੇ ਸਮਾਜ ਦੀ ਬਦਨਾਮੀ ਕਰਾਉਂਦਾ ਹੈ ਜੇ ਧਰਮ ਵਾਲੇ ਪਾਸੇ ਲਾ ਲਿਆ ਜਾਵੇ ਤਾਂ ਪੂਰੀ ਜਿੰਦਗੀ ਧਰਮ ਤੇ ਮਾਪਿਆਂ ਦੀ ਇਜਤ ਦਾ ਖਿਆਲ ਰੱਖੇਗਾ ਭਾਵੇਂ ਦੁਨੀਆ ਦੇ ਕਿਸੇ ਕੋਨੇ ਵੀ ਚ ਵੀ ਚਲਾ ਜਾਵੇ ਜਿਵੇਂ ਫੁੱਲ ਹਰ ਥਾਂ ਸੁਗੰਧੀ ਹੀ ਵੰਡਦਾ ਹੈ ਧੰਨਵਾਦ ਜੀ

  • @srangaming5810
    @srangaming5810 2 года назад +4

    Waheguru ji waheguru ji waheguru ji waheguru ji waheguru ji

  • @Sumansharmass0786
    @Sumansharmass0786 2 года назад +2

    🙏Waheguru ji mehar karan 🙏

  • @Iamarsh-w4o
    @Iamarsh-w4o 2 года назад +3

    ਵਾਹਿਗੁਰੂ ਜੀ 🙏🙏

  • @Gurdeepsingh-wk3qw
    @Gurdeepsingh-wk3qw 2 года назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @mayakaur2572
    @mayakaur2572 2 года назад +1

    Waheguru. Ji🇱🇷🙏🙏🙏🙏🙏🙏🙏🙏🙏🙏🙏🙏🙏🙏waheguru. Ji🙏🙏🙏🙏🙏🙏🙏🙏🙏🙏🙏🙏🙏waheguru. Ji🙏🙏🙏🙏🙏🙏🙏🙏🙏🙏🙏🙏🙏🙏

  • @ਗਿੱਲ-ਥ4ਨ
    @ਗਿੱਲ-ਥ4ਨ 2 года назад +26

    ਪਰਮਾਤਮਾ ਜੋ ਕਰੂ ਓਹਦੇ ਵਿਚ ਵੀ ਕੁਝ ਚੰਗਾ ਹੀ ਹੋਊ

    • @gurdevsingh1847
      @gurdevsingh1847 2 года назад

      ਬਿਲਕੁਲ ਸਹੀ ਕਿਹਾ ਹੈ ਜੀ

  • @iqbalsidhu1035
    @iqbalsidhu1035 2 года назад +1

    Wahuguru ji🙏🙏🙏🙏🙏🙏🙏

  • @lakhwindersinghkhangura3465
    @lakhwindersinghkhangura3465 2 года назад +10

    ਵਾਹਿਗੁਰੂ ਜੀ ਮੇਹਰ ਕਰਨੀ 🙏🙏

  • @amriksinghchopped5284
    @amriksinghchopped5284 2 года назад +1

    Waheguru ji kise nu kuj na hove waheguru ji please ji

  • @preetkaur9896
    @preetkaur9896 2 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KulwantSingh-pw4lk
    @KulwantSingh-pw4lk 2 года назад +1

    Dhan dhan waherguru satnam ji

  • @gurindergill7994
    @gurindergill7994 2 года назад +7

    Waheguru ji ka khalsa waheguru ji ki fateh

  • @darshansingh4911
    @darshansingh4911 2 года назад +3

    ਵਹਿਗੁਰੂ ਮੇਹਰ ਕਰਨ ਜੀ
    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
    ਮੇਹਰ ਕਰੋ ਜੀ

  • @lasmnsingh6654
    @lasmnsingh6654 Год назад +1

    WAHEGURU JI MEHAR KRO 🙏🙏🙏🙏🙏

  • @balwantsingh2070
    @balwantsingh2070 2 года назад +4

    ਸਤਿਨਾਮ ਸ੍ਰੀ ਵਹਿਗੁਰੂ ਜੀ ਗੁਰੂ। ਧੰਨ।ਰਾਮਦਾਸ ਜੀ। ਮੇਹਰ। ਕਰਨਗੇ।

  • @ghumaanparamjeet9050
    @ghumaanparamjeet9050 2 года назад +2

    Waheguru ji sirf teri ott mere sahiban

  • @gurbinderkaur5448
    @gurbinderkaur5448 2 года назад +1

    Waheguru jii absolutely right veer ji

  • @parmjitkaur9426
    @parmjitkaur9426 2 года назад +1

    Waheguru ji nam jpa lo apna aap hee kirpa krke jini vee life hai je 15 din Dee life hai ta vee nam jpa lo .

  • @surjindersingh4186
    @surjindersingh4186 2 года назад +1

    Wahe guru g wahe guru g wahe guru g wahe guru g

  • @avtarsidhu3436
    @avtarsidhu3436 2 года назад +4

    Waheguru ji mehar kro 🙏🏻🙏🏻🙏🏻🙏🏻🙏🏻🙏🏻🙏🏻

  • @sarabjeetkaurkaila7587
    @sarabjeetkaurkaila7587 2 года назад +2

    Waheguru ji tenu fikar aa sab da mher rkheo kise da koi v nuksan na hove tu sab da rakha data

  • @sahibcollection6346
    @sahibcollection6346 2 года назад +2

    Vahe guru ji

  • @rajkaur7284
    @rajkaur7284 2 года назад +1

    ohdi Raza vich Rehna sab ne jithe rakhe. jiven rekhe

  • @avtarsinghsidhu2525
    @avtarsinghsidhu2525 2 года назад +2

    🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ੴ ਵਾਹਿਗੁਰੂ ਜੀ 👏

  • @satpalsamplay5310
    @satpalsamplay5310 2 года назад +1

    Mehar Kari malka sukh rakhi weheguru ji ka Khalsa waheguru ji ke fathay

  • @mithudhaliwal8148
    @mithudhaliwal8148 2 года назад +1

    ਵਾਹਿਗੁਰੂ ਜੀ

  • @rajkaur7284
    @rajkaur7284 2 года назад +1

    bilkul Sahi keh rahe ho ,Jo kr reha vaheguru kr rehea

  • @aaryanagaryan2414
    @aaryanagaryan2414 2 года назад

    Prabhu valmiki ji.mer.karo

  • @princemehra2445
    @princemehra2445 2 года назад +5

    Waheguru ji waheguru ji Meher karo ji jo chaho tusi kare sakte ji 🙏❤️🎉😀🌹🌹🌹🌹🌹🌹🌹🌹🌹 🌹🌹

  • @manjitkaur564
    @manjitkaur564 2 года назад +7

    waheguru ji🙏🙏

  • @rajpreetgill9531
    @rajpreetgill9531 2 года назад +1

    Waheguru ji ka Khalsa waheguru ji ki Fateh 🙏🙏🙏🙏🙏🙏

  • @SurinderSingh-dj7jg
    @SurinderSingh-dj7jg 2 года назад

    ਚੰਡੀਗੜ੍ਹ ਸੁਖਨਾ ਝੀਲ ਅੱਜ ਪਤਾ ਕੀਤਾ ਹੈ ਕੱਲ ਦੇਖਕੇ ਆਏ ਕੋਈ ਐਡੀ ਡਰਾਉਣ ਵਾਲੀ ਗੱਲ ਨਹੀਂ।ਬਾਕੀ ਦੁਨੀਆਂ ਤੇ ਉਥਲ ਪੁਥਲ ਚੱਲ ਰਹੀ ਹੈ ਕੁਝ ਵੀ ਹੋ ਸਕਦੈ

  • @tajindersingh7235
    @tajindersingh7235 2 года назад +1

    waheguru ji waheguru ji

  • @KulwinderKaur-yy6mw
    @KulwinderKaur-yy6mw 2 года назад +2

    Dhan waheguru ji

  • @GurpreetSingh-je5hn
    @GurpreetSingh-je5hn 2 года назад +4

    Waheguru g sarbat daa phala karo gg 🤲 🙏

  • @harbhajanlal6420
    @harbhajanlal6420 2 года назад +3

    Wahe guru ji sab te mehar karn

    • @gurmailkaur6164
      @gurmailkaur6164 2 года назад

      Waheguru ji mehar kro ji guru rakha guru ji kirpa karnge fiker nahhi karna sab da bhala mango guru sada he mehar karga path karo 🙏🙏

  • @sukhpreetkaur8402
    @sukhpreetkaur8402 Год назад

    ਸਾਰਾ ਕੁਝ ਵਾਹਿਗੁਰੂ ਹੀ ਕਰਦੇ ਹਨ

  • @RajwantKaur-mc3zp
    @RajwantKaur-mc3zp 2 года назад +1

    Waheguru g Dhan guru Nanak g Darby da Neala Kro g

  • @pr.jasbirsandhu5072
    @pr.jasbirsandhu5072 2 года назад +6

    We should pray to Waheguru Ji
    He is Creator.

  • @shamsherbharti5255
    @shamsherbharti5255 2 года назад +4

    पूर्ण ब्रह्म परमात्मा है इस टाइम धरती पर विराजमान है कबीर साहिब जी अपना और रूप धारण करके आए हैं जो करेंगे अच्छा ही करेंगे बंदी छोड़ की जय हो

  • @hardevsingh3399
    @hardevsingh3399 Год назад

    Naam jpo