ਕੀ ਭਗਵੰਤ ਮਾਨ ਤੋਂ ਡਰਦੇ ਸੁਖਬੀਰ ਬਾਦਲ ਨਹੀਂ ਗਏ ਡਿਬੇਟ ਵਿੱਚ?| Sukhbir Singh Badal Exclusive Interview

Поделиться
HTML-код
  • Опубликовано: 2 янв 2025

Комментарии • 1,7 тыс.

  • @School_of_Engineers
    @School_of_Engineers Год назад +11

    ਭਗਵੰਤ ਮਾਨ ਸਿਰਫ਼ ਦਿੱਲੀ ਦਾ ਗੁਲਾਮ ਹੈ
    ਕੇਜਰੀਵਾਲ ਕਹੇ, ਸਵੇਰੇ ਮੇਰੇ ਘਰ ਪੋਚਾ ਲਾਇਆ ਕਰ, ਭਗਵੰਤ ਮਾਨ ਭੱਜਿਆ ਜਾਊ

  • @Romana_bathinde_wala
    @Romana_bathinde_wala Год назад +3

    ਚਾਹੇ ਕੁਝ ਵੀ ਆ ਪਰ ਸੁਖਬੀਰ ਬਾਦਲ ਨੇ ਭਗਵੰਤ ਮਾਨ ਵਾਂਗੂੰ ਭਗਵੰਤ ਮਾਨ ਦੇ ਪਰਿਵਾਰ ਬਾਰੇ ਕੁਝ ਨਹੀਂ ਕਿਹਾ ਸਾਰੇ ਪੰਜਾਬ ਨੂੰ ਪਤਾ ਹੈ ਉਹ ਕਿਸ ਤਰ੍ਹਾਂ ਲੁੱਟ ਮਚਾ ਰੱਖੀ ਹੈ ਉਸਦੇ ਪਰਿਵਾਰ ਨੇ

  • @ajaysarhali8156
    @ajaysarhali8156 Год назад +119

    ਵੋਟ ਮੈਂ ਵੀ ਝਾੜੂ ਨੂੰ ਪਾਈ ਤੇ ਤੇ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਇਸ ਦੇ ਕੱਟੜ ਫੈਨ ਸੀ ਭਗਵੰਤ ਮਾਨ ਕਰਕੇ,ਪਰ ਹੁਣ ਭਗਵੰਤ ਮਾਨ ਵੀ ਪਹਿਲਾਂ ਵਾਲਾ ਭਗਵੰਤ ਮਾਨ ਨਹੀਂ ਰਿਹਾ,ਇਸ ਕਰਕੇ ਉਸ ਦਾ ਵਿਰੋਧ ਵੀ ਕਰੀਦਾ ਆ,ਭਾਵੇਂ ਕੇ ਆਕਾਲੀ ਦਲ ਦੇ ਰਾਜ ਵਿੱਚ ਚਿੱਟਾ ਤੇ ਗੈਂਗਸਟਰ ਵਾਦ ਵਧਿਆ ਸੀ,ਪਰ ਇਸ ਗੱਲ ਨੂੰ ਵੀ ਨਹੀਂ ਨਕਾਰਿਆ ਜਾ ਸਕਦਾ ਕੇ ਜਿੰਨਾ ਪੰਜਾਬ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੋਇਆ ਉਨਾਂ ਹੋਰ ਕਿਸੇ ਸਰਕਾਰ ਦੇ ਰਾਜ ਵਿੱਚ ਨਹੀਂ ਹੋਇਆ,

    • @sudeshkumari7260
      @sudeshkumari7260 Год назад +9

      ਸੁੱਖਾ ਅਪਣੇ ਆਪ ਨੁ ਕੀ ਸਮਝਦਾ ਮਾਣ ਨੁ ਲੋਕੀ CM ਮੰਨਦੇ ਤਾਹੀਂ ਕੁਰਸੀ ਤੇ ਬਿਠਾਇਆ। ਤੁਸੀ ਜੀਜਾ ਸਾਲ਼ਾ ਚਿੱਟਾ ਵੇਚੋ ਤੇ ਬਸਾ ਪਾਓ ਤੇ ਹੋਟਲ ਬਣਾਓ। ਤੇ ਕਿਨਾਰੇ ਬੈਠੇ ਤੜਪਦੇ ਰਹੋ ਕੀ ਮਾਣ ਕਿਵੇਂ ਬਣ ਗਿਆ CM ਤੇਰੀ ਕੀ ਔਕਾਤ ਹੈ ਓਹਨੂੰ ਕੁਰਸੀ ਤੋ ਲਾਉਣ ਦੀ

    • @kamalgrewal4162
      @kamalgrewal4162 Год назад +6

      O Bai keu yar Akalidal boht hee baddi sahrkar c
      Banki ma thonu dassa 1986 toh chatta ma dahk raha tuci Akallidal nu kidda kha sakdda o ji

    • @kamalgrewal4162
      @kamalgrewal4162 Год назад +6

      Tusi Manu Aa dasa ki you bizali aa o kis na 24 Gantt kitti o ha Aakallidal ok ji

    • @kamalgrewal4162
      @kamalgrewal4162 Год назад +2

      aa lohk Aakalidal toh band Manu panjab da faddah née Kar sakdda

    • @kamalgrewal4162
      @kamalgrewal4162 Год назад +1

      Bai ji ma v 2014 toh pahla fan c bagbant mann da par Aana na ek Aadda da bayn dintra ma os toh badd aa bandda nu jadda née chaha a

  • @AmrinderSidhu104
    @AmrinderSidhu104 Год назад +12

    ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ 👍

  • @Shinder_Pal
    @Shinder_Pal Год назад +185

    ਬਾਈ ਜੀ ਅਸੀਂ ਵੀ ਪੰਕੇ ਅਕਾਲੀ ਸੀ ਪਰ ਸਾਡੇ ਗੁਰੂ ਸਾਹਿਬ ਜੀ ਦੀ ਬੇਅਬਦੀ ਤੇ ਚਿੱਟੇ ਤੋਂ ਦੁਖੀ ਹੋ ਕੇ ਦੂਰ ਹੋਏ ਸੀ

    • @inderjitchahal305
      @inderjitchahal305 Год назад +9

      Te hun😂😂😂😂

    • @inderjitchahal305
      @inderjitchahal305 Год назад +5

      Te hun😂😂😂😂

    • @mehalsingh1229
      @mehalsingh1229 Год назад +16

      ਮੋਰਿੰਡਾ ਅਤੇ ਹਲਕਾ ਸਨੋਰ ਹੋਰ ਪਤਾ ਨਹੀ ਕਿੰਨੀ ਥਾਵਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹ ਵੀ ਯਾਦ ਰੱਖੋ ,ਭਾਈ ਅ੍ਮਿਤਪਾਲ ਜੀ ਨੂੰ ਭੁੱਲ ਘੲੇ

    • @inderjitbhathal1739
      @inderjitbhathal1739 Год назад +7

      Shrm ni ayi bai ji akali dal chad ke

    • @gurveer.singh.grewal.3361
      @gurveer.singh.grewal.3361 Год назад +6

      ​@@inderjitbhathal1739ਆਈਂ ਬਹੁਤ ਪਰ ਕਦੇ ਮਹਿਸੂਸ ਹੀ ਨੲੀ ਕੀਤੀ

  • @Sandeep_.singh_59119
    @Sandeep_.singh_59119 Год назад +3

    ਸੁਖਬੀਰ ਸਿੰਘ ਬਾਦਲ ਜਿੰਦਾਬਾਦ🎉

  • @rakeshraswanta1312
    @rakeshraswanta1312 Год назад +116

    ਖ਼ੁਸ਼ੀ ਹੁੰਦੀ ਹੈ ਲੋਕ ਅਵਾਜ ਦੀ ਤਰੱਕੀ ਦੇਖ ਕੇ ਕਿਉਂਕਿ ਜਦੋਂ ਮੰਨਿੰਦਰ ਸੰਘਰਸ਼ ਕਰ ਰਿਹਾ ਸੀ ਓਦੋਂ ਚੈਨਲ ਨਾਲ ਜੁੜੇ

  • @darshandandiwal5975
    @darshandandiwal5975 7 месяцев назад +1

    ਅਕਾਲੀ ਦਲ ਬਾਦਲ ਜਿੰਦਾਬਾਦ ,ਕਹਿਣੀ ਤੇ ਕਰਨੀ ਦਾ ਪੂਰਾ ਜੱਟ ਸਰਦਾਰ ਸੁਖਬੀਰ ਸਿੰਘ ਬਾਦਲ

  • @charanjitsinghbhullarsarpa4562
    @charanjitsinghbhullarsarpa4562 Год назад +4

    ਸਰਦਾਰ ਸੁਖਬੀਰ ਸਿੰਘ ਬਾਦਲ ਸਹਿਬ ਜਿੰਦਾਵਾਦ

  • @ranapattu2707
    @ranapattu2707 Год назад +70

    ਜੇ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਕੀਤਾ ਹੁੰਦਾ ਅਤੇ ਨਸ਼ੇ ਤੇ ਕੰਟਰੋਲ ਕੀਤਾ ਹੁੰਦਾ ਤਾਂ ਅਕਾਲੀ ਦਲ ਵਰਗੀ ਸਰਕਾਰ ਹੀ ਕੋਈ ਨਹੀਂ ਸੀ ਹੁਣ ਤਾਂ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ਼ ਹੀ ਨਹੀਂ ਬਾਕੀ ਜਿੰਨਾ ਕੰਮ ਅਕਾਲੀ ਦਲ ਸਮੇਂ ਹੋਇਆ ਹੁਣ ਕਦੇ ਨਹੀਂ ਹੋ ਸਕਦਾ 🙏

  • @gurmeetsinghraigurmeetsing5521
    @gurmeetsinghraigurmeetsing5521 10 месяцев назад +6

    ਆਕਲੀ ਦਲ ਵਰਗੀ ਸਰਕਾਰ ਕੋਈ ਨਹੀਂ ਬਣਸਕਦੀ ਅਕਾਲੀ ਦਲ ਜਿਦਾ ਬਾਦ ਸੁਖਬੀਰ ਸਿੰਘ ਮੇਹਨਤ ਕਰੋ ਫਲ ਜਰੂਰ ਮਿਲਗਾ

  • @YouTuber-wd5ok
    @YouTuber-wd5ok Год назад +60

    ਸੁਖਬੀਰ ਜ਼ੋ ਆਖਦਾ ਸੀ ਕਰ ਜ਼ਰੂਰ ਦਿੰਦਾ ਸੀ

    • @NinderCaur-f2l
      @NinderCaur-f2l Год назад +1

      Pani wali bus d promiss v pura kita c

    • @sukhirandhawa3723
      @sukhirandhawa3723 Год назад

      @@NinderCaur-f2lchla te c y ji tus check krlo

    • @gurveer.singh.grewal.3361
      @gurveer.singh.grewal.3361 Год назад +3

      ਹਾਂਜੀ ਸਾਨੂੰ ਬਹੁਤ ਫਾਇਦਾ ਹੋਇਆਂ ਦਰਿਆਂ ਤੋਂ ਪਾਰ ਜਾਣ ਲਈ ਬਹੁਤ ਘੁੰਮਣਾ ਪੈਂਦਾਂ ਸੀ ਜਦੋਂ ਤੋਂ ਪਾਣੀਂ ਵਾਲੀਆਂ ਬੱਸਾਂ ਚੱਲੀਆਂ ਸੁੱਖ ਦਾ ਸਾਹ ਲਿਆ ਜਦੋਂ ਕੋਈ ਬੱਸ ਚ ਪ੍ਰੋਬਲਮ ਆਉਂਦੀ ਸੀ ਇੱਕ ਘੰਟੇ ਵਿੱਚ ਰਿਪੇਅਰ ਬਹੁਤ ਫਾਸਟ ਸਰਵਿਸ ਸੀ ਵਾਹਿਗੁਰੂ ਜੀ ਸੁੱਖੇ ਅੰਕਲ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਪਾਣੀਂ ਵਾਲੀਆਂ ਬੱਸਾਂ ਚੱਲਦੀਆਂ ਰਹਿਣ 🙏🏻

    • @NinderCaur-f2l
      @NinderCaur-f2l Год назад

      Vdiya gl fr tnnnn

    • @ArpanjotVlogs
      @ArpanjotVlogs Год назад

      Chityo chita kr dita pindo pind ghro ghar.

  • @Jolly0781
    @Jolly0781 Год назад +4

    ਇਹ ਗੱਲ ਸਹੀ ਜੋ ਕਹਿੰਦਾ ਕਰਦਾ ।ਅਕਾਲੀ ਦਲ ਦੇ ਆਮਵਰਕਰਾਂ ਦੀ ਪਾਵਰ mlaਜਿੰਨੀ ਹੁੰਦੀ ਸੀ ।ਪਰ ਜਦੋ ਹੋਰਾ ਪਾਰਟੀਆਂ ਵਿੱਚੋ ਬੰਦੇ ਆ ਕੇ ਆਪਣੇ ਹੁਕਮ ਚਲਾਉਣ ਲਗ ਪਏ ।ਪੁਰਾਣੇ ਅਕਾਲੀ ਵਰਕਰ ਨੂੰ ਕੋਈ ਪੁੱਛਦਾ ਨਹੀ ਸੀ ।ਮੈ ਹਰਮੀਤ ਸਿੰਘ ਪਠਾਨਮਾਜਰਾ ਨਾਲ ਕੰਮ ਕੀਤਾ ਹੈ ।ਮੈ ਸੀਨੀਅਰ ਮੀਤ ਪ੍ਰਧਾਨ ਹੁੰਦਾ ਸੀ ।ਉਹ ਅੱਜ ਐਮ ਐਲ ਏ ਹੈ। ਸਾਨੂੰ ਕਿਸੇ ਪੁਛਿਆ ਨਹੀ ।

  • @pawarsaabofficial
    @pawarsaabofficial Год назад +3

    Sahi keha sukhbir badal ne

  • @nirbhaisingh6456
    @nirbhaisingh6456 Год назад +210

    ਹਾਂ ਬੇਅਦਬੀ ਵਾਲੇ ਦਖਾਤ ਨੇ ਤੁਹਾਡਾ ਲੱਕ ਤੋੜ ਦਿੱਤਾ।ਕੰਮ ਤਾ ਬਹੁਤ ਹੋਇਆ ਸੀ ।ਪਰ ਸਿਰਸਾ ਵਾਲੇ ਦੀ ਆੜੀ ਨੇ ਸਾਨੂੰ ਆਮ ਆਦਮੀ ਵਾਲੇ ਪਾਸੇ ਜਾਣ ਲਈ ਮਜਬੂਰ ਕਰ ਦਿੱਤਾ ।

    • @SidhuM0osewala5911
      @SidhuM0osewala5911 Год назад +21

      ਹੁਣ ਕਿਵੇਂ ਲੱਗੀ ਸਰਕਾਰ ਬਾਈ .??

    • @mehalsingh1229
      @mehalsingh1229 Год назад +25

      ਭਾਈ ਅ੍ਮਿਤਪਾਲ ਨੂੰ ਭੁੱਲਗੇ ,ਮੋਰਿੰਡਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ,ਹਲਕਾ ਸਨੋਰ ਵਿਖੇ ਹੋਈ ਬੇਅਦਬੀ ਭੁੰਲਗੇ ,ਨਸ਼ੇ ਵੇਚਣ ਵਾਲਿਆਂ ਨੂੰ ਰੋਕਣ ਤੇ ਪਰਚੇ ,ਮਾਂ ਬੋਲੀ ਲੲੀ ਬੋਲਣ ਵਾਲਿਆ ਤੇ ਪਰਚੇ

    • @ekamjotatwal2909
      @ekamjotatwal2909 Год назад +13

      Y bhagwant mann ta bht glit A 2 sal ch bhai Amrtpal nd deep sidhu ..sidhu moosawala.. sandeep kise nu insf nhi milea y

    • @ekamjotatwal2909
      @ekamjotatwal2909 Год назад +11

      Kina apna punjabi nu NSA la k ender krta

    • @KashmirSingh-y1c
      @KashmirSingh-y1c Год назад +5

      ਸਭ ਕੁਝ ਵੇਚ ਕੇ ਕੇਜਰੀ ਨੂੰਪਰਧਾਨ ਮੰਤਰੀ ਬਣਾਓਣ ਚ ਲਗਾ

  • @deepachahal8048
    @deepachahal8048 Год назад +1

    ਵੱਡਾ ਬਾਦਲ ਹੀ ਸਰਕਾਰ ਚਲਾ ਗਿਆ ਬਹੁਤ ਵਧੀਆ ਇਨਸਾਨ ਸੀ ਪਰਕਾਸ ਸਿੰਘ ਬਾਦਲ ਜੀ ਉਸ ਦੀ ਸਰਕਾਰ ਉਸ ਸਮੇਂ ਬਹੁਤ ਵਧੀਆ ਫਸਲ ਹੁੰਦੀ ਸੀ ਜਿੰਮੀਦਾਰ ਗ਼ਰੀਬ ਲੋਕ ਬਹੁਤ ਖੁਸ਼ ਸੀ ਇਹ ਸਰਕਾਰਾ ਨਾਕਾਮੀ ਆ ਨੇ

  • @ਚਰਨਜੀਤਸਿੱਧੂ
    @ਚਰਨਜੀਤਸਿੱਧੂ Год назад +181

    ਪੱਤਰਕਾਰਾ ਨੇ ਬਹੁਤ ਹੀ ਵਧੀਆ ਸਵਾਲ ਕੀਤੇ

    • @lovebrar8416
      @lovebrar8416 Год назад +1

      hnji

    • @cnghfranceto.9036
      @cnghfranceto.9036 Год назад +2

      Swaal te vdiya kite ne but jwaab shi ni ditta ehne

    • @DurgeshKumar-jl6rt
      @DurgeshKumar-jl6rt Год назад +1

      Es ny ehna de sir t bndook rkh K interview lya😂😂😂😂😂

    • @DurgeshKumar-jl6rt
      @DurgeshKumar-jl6rt Год назад

      Bai g Dil Khush kitaaaa 😅😅😅😅😅😅😅😅

    • @darbarasingh3020
      @darbarasingh3020 11 месяцев назад

      ਇਸ ਲੁਟੇਰੇ ਨੂੰ ਪੂੱਛੋ ਪਾਗਲਾ ਵਾਲੀ ਦਵਾਈ ਕਿਥੋਂ ਲੈਂਦਾ ਹੈ ਇਹ ਕਹਿੰਦਾ ਮੈਂ-ਮੈਂ ਮੁੱਖ ਮੰਤਰੀ ਭੂੱਲ ਜਾਓ?

  • @Lakhwindersidhu1112
    @Lakhwindersidhu1112 Год назад +62

    ਜੇ ਅਕਾਲੀ ਚੰਗੇ ਸੀ ਤਾਂ ਕਾਂਗਰਸ ਦੀ ਕੀ ਲੋੜ ਸੀ
    ਜੇ ਕਾਂਗਰਸ ਚੰਗੀ ਹੁੰਦੀ ਤਾਂ ਆਪ ਦੀ ਕੀ ਲੋੜ ਸੀ
    ਜੇ ਆਪ ਵਾਲੇ ਚੰਗੇ ਹੋਣ ਤਾਂ ਏਨਾ ਰੌਲਾ ਕਿਓਂ ਪਵੇ
    ਸੱਤਾ ਤੋਂ ਬਾਹਰ ਹੋਕੇ ਪੰਜਾਬ ਯਾਦ ਆ ਜਾਂਦਾ ਇਹਨਾਂ ਨੂੰ ਜਿਵੇਂ ਹੁਣ ਭਗਵੰਤ ਮਾਨ ਕਿਸੇ ਨੂੰ ਗੱਲ ਨੀ ਕਰਨ ਦਿੰਦਾ ਓਸੇ ਤਰਾਂ ਸੁਖਬੀਰ ਬਾਦਲ ਵੀ ਸਰਕਾਰ ਵੇਲੇ ਗੱਲ ਨੀ ਸੀ ਕਰਦਾ

    • @YadvinderBrar1412
      @YadvinderBrar1412 Год назад +1

      Jva shi gal khi veer tu

    • @ravithind5005
      @ravithind5005 Год назад +1

      ਬਿਲਕੁਲ ਠੀਕ ਕਿਹਾ ਜੀ ਤੁਸੀਂ।।

  • @Romana_bathinde_wala
    @Romana_bathinde_wala Год назад +19

    ਚਾਹੇ ਕੁਝ ਵੀ ਆ ਪਰ ਸੁਖਬੀਰ ਬਾਦਲ ਬੰਦਾ ਲੱਖ ਰੁਪਏ ਦਾ ਜੋ ਕਿਹਾ ਉਹ ਕੀਤਾ ਸੀ । ਯਾਦ ਰਖਿਯੋ ਦੁਬਾਰਾ ਫਿਰ ਆਵੇਗਾ।

  • @Dosanjh84
    @Dosanjh84 Год назад +135

    ਵਾਹ ਬਾਈ ਮਨਿੰਦਰ, ਵਾਹਿਗੁਰੂ ਤਰੱਕੀਆਂ ਬਖਸ਼ੇ। ਇਸ ਮੁਲਾਕਾਤ ਦੀ ਬਹੁਤ ਲੋੜ ਸੀ ਜਿਵੇ ਦਾ ਸਿਆਸੀ ਤਮਾਸ਼ਾ ਬਣਾਇਆ ਜਾ ਰਿਹਾ ਪੰਜਾਬ ਵਿੱਚ , ਮੁੱਦਿਆ ਨੂੰ ਵੀ ਕਮੇਡੀ ਵਿੱਚ ਗਵਾਇਆ ਜਾ ਰਿਹਾ।

  • @kb7134
    @kb7134 Год назад +5

    ਬਾਦਲ government ਨੇ ਹੀ ਵਿਕਾਸ ਕੀਤਾ ਸੀ ਪੰਜਾਬ ਵਿੱਚ,,,ਹੁਣ ਤੇ ਬੇੜਾ ਗਰਕ ਕਰਤਾ ਪੰਜਾਬ ਦਾ

  • @kirnveer5292
    @kirnveer5292 Год назад +46

    ਜਿਨੇ ਕੰਮ ਹੋਏ ਬਾਦਲ ਦੀ ਸਰਕਾਰ ਵੇਲੇ❤🎉

    • @jaskiratsingh9650
      @jaskiratsingh9650 Год назад

      ਕਰਜ਼ਾ ਲੈਣਾ ਵੀ ਏਨਾ ਨੇ ਸ਼ੁਰੂ ਕੀਤਾ ਸੀ

    • @MRSINGH.OFFICIAL
      @MRSINGH.OFFICIAL Год назад +1

      @@jaskiratsingh9650karza start center govt ne kita

    • @jaskiratsingh9650
      @jaskiratsingh9650 Год назад

      @@MRSINGH.OFFICIAL ਤੇ ਭਰਾ ਲਿਆ ਤਾਂ ਪੰਜਾਬ ਗੌਰਮਿੰਟ ਨੇ ਆ... ਕੇ ਸੈਂਟਰ ਧੱਕੇ ਨਾਲ ਦੇ ਗਿਆ ਕੇ ਲਉ ਕਰਜ਼ਾ?

  • @geetakhosa
    @geetakhosa 11 месяцев назад +1

    ਬਾਦਲ ਸਾਹਿਬ ਹੁਣ ਸਾਡੇ 24ਘੰਟੇ ਵਿੱਚੋ 11ਘੰਟੇ ਹੀ ਆਉਦੀ ਹੈ

  • @gursewaksingh7909
    @gursewaksingh7909 Год назад +13

    ਵੀਰ ਜੀ ਸੁਖਬੀਰ ਮੈਂ ਤੁਹਾਡੇ ਨੇੜੇ ਪਿੰਡ ਫਰੀਦਕੋਟ ਕੋਟਲੀ ਦਾ ਹਾਂ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ

  • @jugveersingh4162
    @jugveersingh4162 Год назад +5

    ਬਿੱਲ ਕਹਿੰਦੇ ਮਾਫ਼ ਨੇ ਪਰ ਹੁਣ ਬਿੱਲ ਆਉਣ ਲਗ ਗਿਆ ਪਹਿਲਾਂ ਕਦੇ ਨੀ ਆਇਆ ਸੀ ।

  • @surjitkhosasajjanwalia9796
    @surjitkhosasajjanwalia9796 Год назад +50

    ਅਕਾਲੀ ਸਰਕਾਰ ਨੇ development ਬਹੁਤ ਕੀਤੀ ਸੀ ਪਰ,,, ਸਿਰਸੇ ਵਾਲਾ ਇਹਨਾਂ ਨੂੰ ਡੋਬ ਗਿਆ

  • @bakhtawarsinghdhaliwal5011
    @bakhtawarsinghdhaliwal5011 Год назад +1

    ਭਗਵੰਤ ਮਾਨ ਲਈ ਬਹੁਤ ਮਾੜਾ ਟਾਈਮ ਆਉਣ ਵਾਲਾ ਹੈ। ਆਉਣ ਵਾਲੇ ਸਮੇਂ ਦਾ ਮੈਨੂੰ ਪਤਾ ਨਹੀਂ ਪਰ ਚੱਲ ਰਹੀ ਟਰਮ ਵਿਚ ਭਗਵੰਤ ਮਾਨ ਪੰਜਾਬ ਦਾ ਬੇੜਾ ਗ਼ਰਕ ਕਰਕੇ ਜਾਊਗਾ ਕਿਉਂਕਿ ਇਹ ਆਰ ਐਸ ਐਸ ਦੀ ਕਠਪੁਤਲੀ ਬਣੇ ਹੋਏ ਹਨ।

  • @sukhdevdev231
    @sukhdevdev231 Год назад +14

    ❤ very nice 👍 ਸ਼ੋਮਣੀ ਅਕਾਲੀ ਦਲ੍ ਜ਼ਿੰਦਾਬਾਦ

  • @Saleem-bt6up
    @Saleem-bt6up Год назад +1

    ਭਗਵੰਤ ਮਾਨ ਨੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿੱਤੀਆਂ ਤੇ ਸਾਨੂੰ ਕਿੱਥੋਂ ਦੇਣੀ ਆ ਸਾਨੂੰ ਤੇ ਇੱਕ ਵੀ ਇੱਕ ਵੀ ਨੌਕਰੀ ਨਹੀਂ ਦਿੱਤੀ ਤੇ ਸਾਡੇ ਮਾਝਾ 'ਚ ਕਿਸੇ ਦੀ ਵੀ ਨੌਕਰੀ ਨਹੀਂ ਲੱਗੀ

  • @bhindersran2170
    @bhindersran2170 Год назад +149

    ਬਹੁਤ ਵਧੀਆ ਏਹ ਸਾਰੇ ਚੈਨਲ ਸੱਚ ਬੋਲਣ ਵਾਲੇ ਹਨ ਸਾਰੇ ਹੀ ਬੰਦੇ ਸੱਚ ਬੋਲਣ ਵਾਲੇ ਹਨ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ❤❤❤❤

  • @nawaabsekhon6916
    @nawaabsekhon6916 Год назад +19

    ਆਉਣ ਵਾਲੇ ਟਾਇਮ ਚ ਮੇਰੀ ਵੋਟ ਪੱਕੀ ਅਕਾਲੀ ਦਲ ਨੂੰ ਚਾਹੇ ਖਰਾਬ ਈ ਜਾਵੇ 👍

  • @Pkwaraich
    @Pkwaraich 6 месяцев назад +1

    Sukhbir ji God bless you

  • @gmalcom2020
    @gmalcom2020 Год назад +28

    ਹੋਰ ਜ਼ਿਆਦਾ ਪਤਾ ਨਹੀਂ ਪਰ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡੇ ਵਿੱਚ ਬਹੁਤ ਕੰਮ
    ਕੀਤੇ ਹਨ ਪਰ ਸੁਖਬੀਰ ਸਿੰਘ ਬਾਦਲ ਨੇ ਬੇੜਾ ਗ਼ਰਕ ਕੀਤਾ ਹੋਇਆ ਹੈ ਸੁਖਬੀਰ ਸਿੰਘ ਬਾਦਲ ਨੇ ਦੁਬਾਰਾ ਸੱਤਾ ਵਿਚ ਆਉਣਾ ਚਾਹੁੰਦੇ ਹਨ ਤਾਂ ਪ੍ਰਕਾਸ਼ ਸਿੰਘ ਬਾਦਲ ਵਾਲੀ ਸੋਚ ਰੱਖਣੀ ਪੈਣੀਂ ਹੈ
    ਹੁਣ ਰੋਣ ਦਾ ਕੋਈ ਫਾਇਦਾ ਨਹੀਂ ਹੈ ਬਾਦਲ ਸਾਹਿਬ ਜੀ

  • @ranjeetkhanna3993
    @ranjeetkhanna3993 9 месяцев назад +7

    ਬਾਦਲ ਨੇ ਬਹੁਤ ਸਾਰੇ ਕੰਮ ਕੀਤੇ ਨੇ ਆਕਲੀ ਪਲਟੀ ਜਿੰਦਾਬਾਦ ਬਾਦਲ ਜਿੰਦਾਬਾਦ⚖️⚖️🥁🥁👌

  • @amerjeetsingh833
    @amerjeetsingh833 Год назад +100

    ਸਹੀ ਸੁਖਬੀਰ ਬਾਦਲ ਨੇ ਕਿਹਾ ਲੋਗ ਸਮਾਂ ਸਰਕਾਰ ਬਣਾਉਣੀ ਹੋਵੇ ਤਾਂ ਕੰਮ ਚੰਗਾ ਕਰਨਾ ਚਾਹੀਦਾ ਹੈ

  • @ramsinghramsingh5616
    @ramsinghramsingh5616 Год назад +3

    ਬਾਦਲ ਸਾਹਿਬ ਜੀ ਨੇ ਮੀਡੀਆ ਨੂੰ ਬੋਹੁਤ ਵਧੀਆ ਜਵਾਬ ਦਿੱਤੇ I ਬਾਦਲ ਸਾਹਿਬ ਜਿੰਦਾਬਾਦ

  • @gurpreetdhandli8389
    @gurpreetdhandli8389 Год назад +46

    ਲੋਕ ਅਵਾਜ ਟੀ ਵੀ ਆਲਿਓ ਅੱਜ ਤਾ ਤੁਸੀ ਕਮਾਲ ਕਰ ਦਿੱਤਾ,, ਬਹੁਤ ਤਕੜੇ ਸਵਾਲ ਕੀਤੇ ਵਾ ਵਾ ❤

  • @ChachaChahal
    @ChachaChahal Год назад +19

    ਆਮ ਆਦਮੀ ਪਾਰਟੀ ਨੇ ਬਿਜਲੀ ਮੁਫਤ ਕੀਤੀ ਸੀ। ਤੇ ਹੁਣ ਸਾਰੇ ਪਾਸੇ ਚਿੱਪ ਵਾਲ਼ੇ ਪ੍ਰਾਈਵੇਟ ਮੀਟਰ ਲਗਣ ਲੱਗ ਗੇ। ਬਿੱਲ ਵੀ ਆਗੇ। ਦੱਸੋ ਕਿਸ ਨੂੰ ਫੜ੍ਹ ਲਾਈਏ???

  • @Chamkaur_sidhu
    @Chamkaur_sidhu Год назад +19

    ਗੱਲ ਤਾਂ ਸਹੀ ਆ ਦੇ ਕੰਮ ਹੋਏ ਆ ਤਾਂ ਅਕਾਲੀ ਦਲ ਦੇ ਰਾਜ ਵਿੱਚ ਹੀ ਹੋਏਆ ਦਾ

  • @Proudmajha01
    @Proudmajha01 Год назад +2

    ਬਹੁਤ ਵਧੀਆ ਤਰਕ ਨਾਲ ਜਵਾਬ ਦਿੱਤੇ ਬਾਦਲ ਸਾਬ ਨੇ

  • @BalvinderSingh-hv6or
    @BalvinderSingh-hv6or Год назад +2

    Jindabad

  • @KartarSingh-es8mo
    @KartarSingh-es8mo Год назад +15

    ਜਿੱਤਾਂ ਹਾਰਾਂ ਬਣੀਆਂ ਆਇਆਂ ਪਰ ਬਦਾਲ ਸਾਬ ਵਰਗੀ ਲੀਡਰੀ ਕੋਈ ਨੀ ਕਰ ਸਕਦਾ ਜੋ ਕਿਹਾ ਉਹ ਕੀਤਾ ਐਤਕੀਂ ਤਾ ਅਸੀ ਪਸ਼ਤਾ ਰਹੇ ਆ ਚੋਰਾਂ ਦੀਆਂ ਗੱਲਾਂ ਵਿੱਚ ਆ ਗਏ

    • @KashmirSingh-y1c
      @KashmirSingh-y1c Год назад +2

      Rt

    • @jugni0019
      @jugni0019 Год назад

      ​@@KashmirSingh-y1c kyo gadhe de gand ch gola mar rhe oo ,yaar

  • @Patialamade-officel
    @Patialamade-officel 10 месяцев назад +5

    ਪਹਿਲਾਂ ਤਾਂ ਲੋਕ ਕੱਲੇ ਨਸੈ ਨਾਲ ਮਰਦੇ ਸੀ । ਪਰ ਹੁਣ ਤਾਂ ਗੋਲੀਆਂ ਵਜਣ ਨਾਲ ਮਰਦੇ ਨੇ😢😢😢

    • @ranjeetkhanna3993
      @ranjeetkhanna3993 9 месяцев назад +1

      ਠੀਕ ਹੈ ਸਹੀ ਗੱਲ ਵੀਰ ਜੀ

  • @rashpalsinghkhakh4635
    @rashpalsinghkhakh4635 Год назад +11

    ਢਿੱਲੇ ਪੈਣ ਦੀ ਲੋੜ ਨਹੀਂ ਬਾਦਲ ਸਾਹਿਬ ਅਕਾਲੀ ਦਲ ਜ਼ਿੰਦਾਬਾਦ

  • @SukhwindersinghSubharwal
    @SukhwindersinghSubharwal Год назад +1

    Sahi gall

  • @narajansingh959
    @narajansingh959 Год назад +127

    ਬੱਲੇ ਸਿੱਧੂ ਸਾਹਿਬ ਜੀ। ਤੁਹਾਡੀ ਪੱਤਰਕਾਰੀ ਨੂੰ ਦਿਲੋਂ ਸਲੂਟ👌👌👌👌👌👌👌👌👌

  • @rashpalsinghkhakh4635
    @rashpalsinghkhakh4635 Год назад +7

    ਪੰਜਾਬ ਤਰੱਕੀ ਕਰੂ ਅਕਾਲੀ ਦਲ ਜਿੰਦਾਬਾਦ

  • @AjayKumar-x2j6w
    @AjayKumar-x2j6w 11 месяцев назад +1

    Tusi grate ho sukhbir ji

  • @jitsingh8827
    @jitsingh8827 Год назад +27

    ਪੰਜਾਬ ਵਿੱਚ ਡਰਾਮਾ ਸਰਕਾਰ ਚੱਲ ਰਹੀ ਹੈ

  • @KuldeepSingh-vv6dm
    @KuldeepSingh-vv6dm Год назад +2

    ਸਹੀ ਕਿਹਾ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਤੇ ਕੰਜਰ ਕੇਜਰੀਵਾਲ ਰਾਘਵ ਹਨ ਇਹਭੰਤਾ ਤੇ ਲੋਕਾਂ ਦਾ ਇਕੱਠ ਕਰਨ ਜਾ ਚੁਟਕਲੇ ਸੁਣਾਉਣ ਲਈ ਹੈ ਪੰਜਾਬ ਨੂੰ ਦਿੱਲੀ ਵਾਲੇ ਦੱਲੇ ਚਲਾ ਰਹੇ ਹਨ ਟਾਇਮ ਆਉਣ ਤੇ ਭੰਤੇ ਨੂੰ ਇਹ ਭੁਗਤਾਨ ਦੇਣਾ ਪੈਣਾ ਨਵੀਆਂ ਪਿਰਤਾਂ ਪਾਈਆਂ ਜਾ ਰਹੀਆਂ ਹਨ ਭੰਤੇ ਔਖਾ ਹੋ ਜਾਵੇਗਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਮੇਰੇ ਸੋਹਣੇ ਪੰਜਾਬ ਉੱਪਰ ਵਹਿਗੁਰੂ ਜੀ

  • @sukhjiwansingh7646
    @sukhjiwansingh7646 Год назад +22

    ਜੋ ਵਿਕਾਸ ਅਕਾਲੀ ਸਰਕਾਰ ਸਮੇਂ ਹੋਇਆ ਆਪਣੇ ਆਪ ਚ ਮਿਸਾਲ ਸੀ

    • @JagjitSingh-vx9bz
      @JagjitSingh-vx9bz Год назад +2

      ਇਸ ਵਿੱਚ ਕੋਈ ਸ਼ੱਕ ਨਹੀਂ

  • @vichiter_Singh
    @vichiter_Singh Год назад +7

    ਅਕਾਲੀ ਦਲ ਚ ਸੁਧਾਰ ਦੀ ਬਹੁਤ ਜਰੂਰਤ ਆ।ਬਾਦਲ ਪਰਿਵਾਰ ਨੂੰ ਪਿੱਛੇ ਹੋ ਕੇ ਅਕਾਲੀ ਦੱਲ ਵਿੱਚ ਸਿੱਖ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਅਤੇ ਸਿੱਖਾਂ ਦੇ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ।ਜਿਵੇਂ BJP,Shiv sena ਵਾਲੇ ਹਿੰਦੂਤਵ ਨੂੰ ਪਹਿਲੇ ਨੰਬਰ ਤੇ ਰੱਖਦੇ ਆ ਅਕਾਲੀ ਦਲ ਨੂੰ ਵੀ ਚਾਹੀਦਾ ਕਿ ਸਿੱਖੀ ਨੂੰ ਪਹਿਲੇ ਨੰਬਰ ਤੇ ਰੱਖਣ ਫਿਰ ਸਾਰਾ ਪੰਜਾਬ ਅਕਾਲੀ ਦਲ ਦੇ ਨਾਲ ਹੋਵੇਗਾ।

  • @SandhuSaab-s9d
    @SandhuSaab-s9d Год назад +36

    ਬਾਦਲ ਸਾਹਿਬ ਜੀ ਸਹੀ ਗੱਲ ਆ ਦਿਹਾੜੀ ਕਰਨ ਲਾਉਗਾ ਪੰਜਾਬ ਨੂੰ

    • @KashmirSingh-y1c
      @KashmirSingh-y1c Год назад +1

      Rt

    • @SukhwinderSingh-ly9pi
      @SukhwinderSingh-ly9pi Год назад

      Ah app kyu ni dehari te jnda loak e kyu jnde a ahna 70 saal to Punjab nu ana greeb bnata v loak dehari hi krn ge je koi chnga aya ohdi v sun lo ohnu tn hje 2 saal v ni hoe jdo ohde 5 saal pure hoge odo sval kr Leo ohnu ue sala fuduuu ja BDL

  • @Major.Singh69
    @Major.Singh69 Год назад +3

    ਸੁਖਬੀਰ ਸਿੰਘ ਬਾਦਲ ਗਲ ਸਹੀ ਆ ਜੋ ਕਿਹਾ ੳਹ ਕਰ ਕਿ ਵਿਖਾਈਆਂ , ਸੜਕਾਂ ਬਾਕਾਆ ਹੀ ਖੜੀਆਂ ਨੇ ਜੋ ਇਹਨਾਂ ਬਣਾਈਆਂ ,

  • @rashpalsinghkhakh4635
    @rashpalsinghkhakh4635 Год назад +8

    ਬੰਦੀ ਸਿੰਘ ਰਿਹਾ ਕਰੋ

  • @sishannosingh3003
    @sishannosingh3003 Год назад +10

    ਸੁਖਬੀਰ ਬਾਦਲ ਜਿੰਦਾਬਾਦ

  • @rashpalsinghkhakh4635
    @rashpalsinghkhakh4635 Год назад +6

    ਵਿਰੋਧੀਆਂ ਦਾ ਦਾਅ ਲੱਗਣਾ ਔਖਾ ਹੋ ਜਾਂਦਾ ਜੀ ਅਕਾਲੀ ਦਲ ਜਿੰਦਾਬਾਦ

  • @preetchahal1349
    @preetchahal1349 Год назад +9

    ਸੁੱਖਾ ਯਾਰ ਨੀ ਦਬਦਾ ਨਾਲ ਆ ਜੱਟਾ ਤੇਰੇ 😅

  • @Gulfheem7033
    @Gulfheem7033 Год назад +48

    ਕਾਸ਼,,,, ਤੁਸੀਂ ਗੁਰੂ ਸਾਹਿਬ ਆਲੇ ਮਸਲੇ ਤੇ ਸਹੀ ਸਟੈਂਡ ਲਿਆ ਹੁੰਦਾ,,,,,, ਅੱਜ ਲੋੜ ਆ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ

    • @Romana_bathinde_wala
      @Romana_bathinde_wala Год назад

      ਬਾਈ ਦੂਜਿਆਂ ਨੇ ਵੀ ਕੁਝ ਨਹੀਂ ਕੀਤਾ ਬਸ ਇਕੱਲਈ ਰਾਜਨੀਤੀ ਕੀਤੀ ਆ

    • @suff2muffins341
      @suff2muffins341 Год назад +2

      ਜੋ ਵੀ kande bije ਕਾਲੀ ਦਲ ਨੇ bije ਪਰ ਲੋਕ ਹਾਲੇ ਵੀ ਨਹੀਂ ਸਮਝਦੇ ਹੁਣ ਪੰਜਾਬ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ kyon ਕੇ ਵੋਟ ਦੀ ਰਾਜਨੀਤੀ ਹੈ ਤੇ ਜਲਦੀ ਪੰਜਾਬੀ ਪੰਜਾਬ ਚ minorties ਹੋ jane ਨੇ 😢😢

  • @jassBM.
    @jassBM. Год назад +34

    18:00 ਮਿੰਟ ਤੇ GDP ਵਾਲੀ ਗੱਲ ਵਧੀਆ ਕੀਤੀ ਸੁਖਬੀਰ 1 ਪੁਆਇੰਟ ਲੈ ਗਿਆ

    • @ranjit900
      @ranjit900 Год назад +3

      ਮੈਨੂੰ ਪਹਿਲੀ ਵਾਰ ਵਧੀਆ ਲੱਗਾ ਯਾਰ ਬੰਦੇ ਵਿੱਚ ਦਮ ਐ ਐਵੇ ਲੋਕਾਂ ਨੇ ਟਰੌਲ ਕੀਤਾ

  • @jagdishrai9085
    @jagdishrai9085 Год назад +21

    ਵੀਰ ਜੀ ਇਹ ਵੋਟਾਂ ਚ ਦੂਜਿਆਂ ਨੂੰ ਬਦਨਾਮ ਕਰਕੇ ਮੁੱਖ ਮੰਤਰੀ ‌ਬਣ‌ ਗਿਆ ਪਰ ਭਗਵੰਤ ਮਾਨ ਬੇਕਾਰ ਹੋ ਚੁੱਕੇ ਹਨ

  • @LuckSingh-x6p
    @LuckSingh-x6p Год назад +3

    Badall sab jindabad jindabad very very good thanks

  • @kirandeepsinghrubydhudike6780
    @kirandeepsinghrubydhudike6780 Год назад +9

    ਦਿਲ ਖੁਸ਼ ਕਰਤਾ ਬਾਦਲ ਸਾਹਬ.. ਕੋਈ ਕੁੱਝ ਕਹੇ ਵਾਕਿਆ ਹੀ ਏਸ ਬੰਦੇ ਨੇ ਗਲਤ ਨਹੀਂ ਕੀਤਾ ਕੁਝ ਵਧੀਆ ਸੁਭਾਅ ਦਾ ਬੰਦਾ ਜੋ ਕਿਹਾ ਉਹ ਕੀਤਾ... ਅੱਗੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੱਕੇ ਖੜਾਂਗੇ

  • @SandhuSaab-s9d
    @SandhuSaab-s9d Год назад +14

    ਬਾਈ ਜੀ ਸੁਖਬੀਰ ਬਾਦਲ ਦੇ ਪੈਰ ਵਰਗਾ ਵੀ ਨਹੀਂ ਭਗਵੰਤ ਮਾਨ

  • @gagandeepsingh9362
    @gagandeepsingh9362 Год назад +2

    ਤੂੰ ਕੋਈ ਸਵਾਲ ਸਵੁਲ ਨੀ ਪੁੱਛ ਰਿਹਾ ,,,,,,,,
    ਜੋ ਕੁਛ ਪੁੱਛ ਰਿਹਾ ਓ ਸਬ ਵਿਖੀ ਜਾਂਦਾ,
    ਲੋਕੀਂ ਏਨੇ ਕਮਲੇ ਹੈਨੀ ਜਿੰਨੇ ਤੁਸੀ ਸਮਝੀ ਬੈਠੇ ਹੋ।

  • @gursewaksingh2451
    @gursewaksingh2451 Год назад +32

    ਅੱਜ ਤੱਕ ਇਹੋ ਜਿਹੀ ਇੰਟਰਵਿਊ ਨਹੀਂ ਦੇਖੀ ਵਾਹਿਗੁਰੂ ਸਾਰੇ ਵੀਰਾ ਤੇ ਮਿਹਰ ਕਰੇ

  • @Shreeharmilapinternetcafe
    @Shreeharmilapinternetcafe Год назад +2

    GOOD

  • @GurverSingh-zo1io
    @GurverSingh-zo1io Год назад +18

    ਬਹੁਤ ਵਧੀਆ ਪੱਤਰਕਰੀ✍️✍️✍️✍️

  • @gurmeetsingh-xm3to
    @gurmeetsingh-xm3to Год назад +2

    ਸਿੱਧੂ ਵਾਈ ਜੀ ਸਾਰੇ ਪੱਤਰਕਾਰ ਨੇ ਚੰਗੇ ਸਵਾਲ ਪੁੱਛੇ ਬਹੁਤ ਵਧੀਆ ਲੱਗਿਆ ਜੀ ਅਸੀਂ ਬਾਹਰ ਦੋਹਾਂ ਕਤਰ ਤੋਂ ਦੇਖਦੇ ਹਾਂ ਬਹੁਤ ਵਧੀਆ ਲੱਗਿਆ ਜੀ ਮੇਹਰ ਕਰਨ ਵਹਿਗੁਰੂ ਵਹਿਗੁਰੂ ਮੇਹਰ ਕਰਨ ਸਭਨਾਂ ਤੇ

  • @rashpalsinghkhakh4635
    @rashpalsinghkhakh4635 Год назад +17

    ਦਾਰੂ ਵਾਲਿਆਂ ਤੋਂ ਬਚਣ ਦੀ ਲੋੜ

  • @surinderkamboj6374
    @surinderkamboj6374 Год назад +10

    ਪੱਤਰ ਕਾਰ ਵੀਰੋ ਸਾਰੀ ਆਮ ਆਦਮੀ ਪਾਰਟੀ ਚੋਰ ਹੈ ਪੰਜਾਬ ਦਾ ਬੇੜਾ ਗ਼ਰਕ ਕਰਤਾ ਐਨਾ ਨੇ

  • @kamaljit1464
    @kamaljit1464 Год назад +21

    ਚਾਰ ਹੀਰੇ ਇੱਕੋ ਪਲੇਟਫਾਰਮ ਤੇ ਵਾਹ ਕਿਆ ਬਾਤ ਏ

  • @ChardaPunjab-p6e
    @ChardaPunjab-p6e Год назад

    ਤੁਸੀ ਜਾਣਾ ਤਾਂ ਸੀ ਉਸ ਦਿਨ ਗਏ ਕਿਉਂ ਨਹੀਂ। ਨਾਲੇ ਆਮਣੇ ਸਾਹਮਣੇ ਗੱਲਾਂ ਕਰਦੇ। ਪੰਜਾਬ ਬਹੁਤ ਸੋਹਣਾ ਬਣਾਉਣ ਲਈ ਸਾਰੇ ਲੀਡਰਾਂ ਦਾ ਇਮਾਨਦਾਰ ਹੋਣਾ ਚਾਹੀਦਾ ਹੈ

  • @kirnveer5292
    @kirnveer5292 Год назад +9

    ਗਰੀਬਾਂ ਦਾ ਮਸੀਹਾ ਬਾਦਲ ਸਾਬ

  • @vichiter_Singh
    @vichiter_Singh Год назад +2

    ਹੁਣ ਤਾਂ ਯਾਰ ਇਹ ਬੰਦਾ ਵੀ ਸੱਚਾ ਲੱਗਣ ਲੱਗ ਪਿਆ।ਭਗਵੰਤੁ ਬੁੱਚੜ ਦੇ ਲਛੱਣ ਦੇਖ ਕੇ।

  • @kewalsingh1407
    @kewalsingh1407 Год назад +46

    ਬਾਦਲ ਸਾਬ ਸਾਡੇ ਪਿਡ ਕਿਨੇ ਵਾਰੀ ਆਏ ਹੋ ਦੱਸ ਸਾਲ ਵਿੱਚ ਕੋਈ ਥੋਡਾ ਏਮ ਐਲੇ ਵੀ ਨਹੀ ਆਈਆ

    • @RajinderSingh-lv5wk
      @RajinderSingh-lv5wk Год назад +7

      ਬਾਦਲ ਸਾਹਿਥ ਜੇ ਤੂਸੀ ਬੇਅਦਬੀ ਦਾ ਇਨਸਾਫ ਦਿਤਾ ਹੁੰਦਾ ਤਾਂ ਅਜ ਆ ਹਾਲ ਨਾ ਹੁੰਦਾ

    • @omirzeya79
      @omirzeya79 Год назад +1

      Bhagwant maan ne ditta insaaf?
      @bhagwantmaan kinni waar aa gya?

    • @gurjeetsingh6912
      @gurjeetsingh6912 Год назад +2

      ਭਗਵੰਤ ਮਾਨ ਤਾਂ ਰਹਿੰਦਾ ਈ ਇਹਨਾਂ ਦੇ ਪਿੰਡ ਆ😂😂😂😂🎉🎉🎉🎉

  • @ranvirsinghdubbdubb9307
    @ranvirsinghdubbdubb9307 Год назад +1

    ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ

  • @karanjugnu3569
    @karanjugnu3569 Год назад +13

    ਆਉਣ ਵਾਲੀ ਸਰਕਾਰ ਹੈ ਜੀ ਬਾਦਲ ਸਰਕਾਰ

  • @MandeepSingh-dj2ni
    @MandeepSingh-dj2ni Год назад +1

    ਅਕਾਲੀਦਲ ਦੇ ਪ੍ਰਧਾਨ ਸਾਹਬ ਬਹੁਤ ਵਧੀਆ ਇਨਸਾਨ ਹਨ ਪਰ ਕੁੱਝ ਲੋਕ ਪ੍ਰਧਾਨ ਸਾਹਬ ਨੂੰ ਗੁੰਮਰਾਹ ਕਰਕੇ ਅਕਾਲੀਦਲ ਦਾ ਨੁਕਸਾਨ ਕਰ ਰਹੇ ਹਨ ਪਹਿਲਾ ਅਕਾਲੀਦਲ ਦੇ ਵਰਕਰ ਜਥੇਦਾਰ ਪਿੰਡਾ ਦੀਆ ਸਥਾਂ ਵਿੱਚ ਬੈਠ ਕੇ ਆਮ ਲੋਕਾ ਨੂੰ ਅਕਾਲੀਦਲ ਦੇ ਨਾਲ ਜੋੜਦੇ ਸਨ ਪਰ ਹੁਣ ਵੱਡੀਆਂ ਕਾਰਾ ਤੇ ਪੈਸੇ ਵਾਲੇ ਲੋਕਾ ਦਾ ਬੋਲਬਾਲਾ ਹੈ ਜਿਸ ਕਾਰਨ ਆਮ ਵਰਕਰ ਤੇ ਪਬਲਿਕ ਅਕਾਲੀਦਲ ਤੋ ਦੂਰ ਹੋ ਗਈ

  • @jagdishrai9085
    @jagdishrai9085 Год назад +5

    ਇਹ ਗੱਲ ਬਿਲਕੁਲ ਸਹੀ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਲੱਗਦਾ ਹੀ ਨਹੀਂ ਇਹ‌ ਆਪਣੀ ਐਮ ਪੀ ਵਾਲੀ ਕੁਰਸੀ ਭੁੱਲਿਆ ਨਹੀਂ ਵੈਸੇ ਵੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਉਲਟ ਕੰਮ ਕਰ ਰਿਹਾ ਹੈ ਇੱਕ ਰਿਪੋਰਟ ਦਿੱਲੀ ਦੇ ਕੇਜਰੀਵਾਲ ਦੀ ਆਮ ਰਹੀ ਹੈ ਜਿਸ ਵਿਚ ਉਸਨੂੰ ਕਾਤਲ ਕਿਹਾ ਜਾ ਰਿਹਾ ਹੈ ਕੇਜਰੀਵਾਲ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਸਗੋਂ ਗੁਮਰਾਹ ਕੀਤਾ ਹੈ

  • @RtoJeie
    @RtoJeie Год назад +9

    ਮਾਨ ਸਾਬ੍ਹ ਅੱਜ ਕੱਲ੍ਹ ਪੰਜਾਬ ਦੇ ਕਮਾ ਵੱਲ ਤਵੱਜੋਂ ਨਹੀਂ ਦੇ ਰਹੇ

  • @RanjitSingh-kh4cm
    @RanjitSingh-kh4cm Год назад +23

    ਪੰਜਾਬ ਭਈਆ ਦੀ ਪਾਰਟੀ ਦੀ ਮਰਜ਼ੀ ਨਾਲ ਚੱਲ ਦਾ ਹੁਣ

  • @pritpalsingh5150
    @pritpalsingh5150 Год назад +4

    Very good y

  • @rashpalsinghkhakh4635
    @rashpalsinghkhakh4635 Год назад +7

    ਤਕੜੇ ਹੋ ਗਏ ਰਹੋ ਬਾਦਲ ਸਾਹਿਬ ਟਾਈਮ ਅੱਗੇ ਅਕਾਲੀ ਦਲ ਦਾ ਹੈ

  • @jasjitsinghsingh3070
    @jasjitsinghsingh3070 Год назад +19

    ਸੁਖਬੀਰ ਸਿੰਘ ਬਾਦਲ ਜੋ ਕਹਿੰਦਾ ਸੀ ਓ ਕਰਦਾ ਸੀ

    • @surinderklair1726
      @surinderklair1726 Год назад

      Chor ha Punjab da lutera

    • @surinderklair1726
      @surinderklair1726 Год назад

      Akali dal KDE nhi jitt skda

    • @gurveer.singh.grewal.3361
      @gurveer.singh.grewal.3361 Год назад

      ਹਾਂਜੀ ਸਾਨੂੰ ਦਰਿਆਂ ਤੋਂ ਪਾਰ ਜਾਣ ਲਈ ਬਹੁਤ ਘੁੰਮਣਾ ਪੈਂਦਾਂ ਸੀ ਜਦੋਂ ਪਾਣੀਂ ਵਾਲੀਆਂ ਬੱਸਾਂ ਚਲਾਈਆਂ ਸੁੱਖੇ ਅੰਕਲ ਨੇ ਉਦੋਂ ਸੁੱਖ ਦਾ ਸਾਹ ਮਿਲਿਆਂ ਇੱਕ ਵਾਰ ਖ਼ਰਾਬ ਹੋ ਗਈ ਸੀ ਇੱਕ ਘੰਟੇ ਵਿੱਚ ਰਿਪੇਅਰ ਕਰ ਦਿੱਤੀ ਸੀ ਬਹੁਤ ਫਾਸਟ ਸਰਵਿਸ ਸੀ ਵਾਹਿਗੁਰੂ ਜੀ ਸੁੱਖੇ ਅੰਕਲ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਪਾਣੀਂ ਵਾਲੀਆਂ ਬੱਸਾਂ ਚੱਲਦੀਆਂ ਰਹਿਣ 🙏🏻

  • @DUB9Records
    @DUB9Records Год назад +2

    Very good veer g

  • @gursewaksingh2451
    @gursewaksingh2451 Год назад +88

    ਨਹੀਂ ਰੀਸਾਂ ਵੀਰੋ. ਸਿੱਧਾ ਮੂੰਹ ਤੇ ਗੱਲਾ ਕੀਤੀਆਂ ਇੱਹ ਹੁੰਦੀ ਪੱਤਰਕਾਰੀ

  • @ianmolbhatti1
    @ianmolbhatti1 Год назад +1

    ਹਾਲਾਕਿ ਅਕਾਲੀ ਦਲ ਦੀ ਰਾਜਨੀਤੀ ਨਾਲ ਮੈਂ ਇੱਤਫਾਕ ਨੀ ਰੱਖਦਾ ਪਰ ਆਪ ਆਲੇ ਆਲੋਚਨਾ ਨੀ ਸਹਿ, ਆਲੋਚਨਾ ਦੇ ਬਦਲੇ ਪਰਚੇ ਪੰਜਾਬ ਦੀਆਂ ਜੜ੍ਹਾਂ ਚ ਤੇਜਾਬ ਦਾ ਕੰਮ ਕਰੇਗਾ ।

  • @Craftyera01
    @Craftyera01 Год назад +65

    ਸੱਚੇ ਸੁੱਚੇ ਪੱਤਰਕਾਰ ਆ ਸਾਰੇ 👍🏻👍🏻👍🏻👍🏻

  • @RtoJeie
    @RtoJeie Год назад +3

    ਅਕਾਲੀ ਦਲ ਵਿੱਚ ਹੀ ਕੰਮ ਹੋਏ ਸੀ

  • @baljitkaur1422
    @baljitkaur1422 Год назад +14

    ਅਜੇ ਰੁਕ ਜਾ ਬੇਆਬਦੀ ਦਾ ਹਿਸਾਬ ਤੈਨੂੰ ਦੇਣਾ ਪਵੇਗਾ ਵਾਹਿਗੁਰੂ ਲਵੇਗਾ ਜ਼ਰੂਰ

  • @goldydhaliwal6023
    @goldydhaliwal6023 Год назад +1

    ਘਟੀਆਂ ਰਾਜਨੀਤਕ ਸੋਚ

  • @RanjitSingh-yk1mp
    @RanjitSingh-yk1mp Год назад +16

    ਪੰਜਾਬ ਚ ਅਕਾਲੀ ਦਲ ਤੇ ਸੇਂਟਰ ਚ ਕਾਗਰਸ ਦੋਵਾ ਨੁੰ ਪੁਤਰ ਮੋਹ ਨੇ ਮਾਰਿਆ

  • @KingHunter3597
    @KingHunter3597 Год назад +1

    ਇੰਨ੍ਹਾਂ ਦਾ ਸਾਲਾ ਮਜੀਠੀਆ ਤਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਖ਼ਿਲਾਫ਼ ਬੋਲਦਾ ਹੁੰਦਾ ਸੀ ਇਹ ਚੀਜ਼ ਗ਼ਲਤ ਆ

  • @rashpalsinghkhakh4635
    @rashpalsinghkhakh4635 Год назад +23

    ਭੰਡ ਪੰਜਾਬ ਵਿੱਚ ਥੋੜੇ ਭੰਡ ਚੰਦ ਦਿਨਾਂ ਦੇ ਪਰੋਣੇ

  • @jagdeepsinghdeep1471
    @jagdeepsinghdeep1471 Год назад +1

    ਬਾਈ ਜੀ ਮੈਂ ਥੋਡਾ ਫ਼ੈਨ ਸੀ ਪਰ ਤੁਸੀਂ ਅਪਨੀ ਤਰਫ ਤੋਂ ਇਕ ਵੀ ਸਵਾਲ ਨਹੀਂ ਪੁਛਿਆ

  • @rashpalsinghkhakh4635
    @rashpalsinghkhakh4635 Год назад +27

    ਪੱਤਰਕਾਰ ਵੀਰ ਹੀਰੇ ਪੰਜਾਬ ਦੇ ਹੀਰੇ ਹੀਰੇ ਹੀਰੇ

  • @Saleem-bt6up
    @Saleem-bt6up Год назад +7

    ਆਮ ਆਦਮੀ ਮੁਰਦਾਬਾਦ ਅਸੀਂ ਤਾਂ ਉਹਨਾਂ ਆਮ ਆਦਮੀ ਨੂੰ ਵੋਟ ਪਾ ਕੇ ਇਹ ਗਲਤੀ ਕਰ ਦਿੱਤੀ ਹੈ ਤਾਂ ਅੱਗੇ ਤੋਂ ਇਲਾਵਾ ਸੋਚ ਸਮਝ ਕੇ ਵੋਟ ਪਾਵਾਂਗੇ ਜੀ ਆਪ ਜੀ ਦਾ ਧੰਨਵਾਦ ਅਲੋਕ ਆਵਾਜ਼ ਟੀਵੀ

    • @JASWINDERSINGH-vs9qi
      @JASWINDERSINGH-vs9qi Год назад

      ਅਕਾਲੀ ਕਾਗਰਸ ਚੰਗੀ ਸੀ ਤਾਂ ਆਮ ਆਦਮੀ ਪਾਰਟੀ ਕਿਵੇਂ ਆਜ਼ਾਦੀ ਜਦੋਂ ਕੁਰਸੀ ਨਹੀਂ ਰਹਿੰਦੀ ਫੇਰ ਪੰਜਾਬ ਯਾਦ ਆਦਾ ਇਹਨਾਂ ਲੀਡਰਾਂ ਨੂੰ

  • @bhindersran2170
    @bhindersran2170 Год назад +48

    ਬਹੁਤ ਵਧੀਆ ਲੱਗਿਆ ਹੈ ਬਾਈ ਜੀ ਹੋਰ ਵੀ ਏਹ ਜਿਹੇ ਗੱਲ ਬਾਤ ਹੋਣੀ ਚਾਹੀਦੀ ਹੈ ਜੀ

  • @amritpalsinghdhillon7499
    @amritpalsinghdhillon7499 Год назад +1

    ਪਾਰਟੀਬਾਜੀ ਤੋੰ ਉਪਰ ਉਠ ਕੇ ਆਖਦੇ ਹਾਂ, ਕਿ ਸ਼੍ਰੋਮਣੀ ਅਕਾਲੀ ਦਲ ਜਿੰਨਾਂ ਵਿਕਾਸ ਕੋਈ ਨਹੀਂ ਕਰ ਸਕਿਆ.