Chajj Da Vichar

Поделиться
HTML-код
  • Опубликовано: 25 окт 2024

Комментарии • 394

  • @AvtarSingh-qw7dt
    @AvtarSingh-qw7dt 5 лет назад +6

    ਗੁਰਨਾਮ ਭੂਲਰ ਦੇ ਫੇਨ ਜੀ ਹਰ ਗੀਤ ਪਿਆਰਾ

  • @gurbani61
    @gurbani61 3 года назад +2

    Main gurnam Bhullar di bhuat bahdi fan aa menu Bhullar Ji de all song pasand ne menu ahdat pey gayi aa raat nu shon vehlle har rohj Bhullar Ji gaane jahrur

    • @gurbani61
      @gurbani61 3 года назад +1

      Sundi aa

    • @gurbani61
      @gurbani61 3 года назад

      Gurnam Bhullar Ji vadia singer ne so cute handsome smile innocent boy love you bhullar veer ji

  • @jaswinderpalkaur6707
    @jaswinderpalkaur6707 3 года назад +1

    ਭੁਲਰ ਕਾਕਾ ਤੁਹਾਡੇ ਗੀਤ ਬਹੁਤ ਸੋਹਣੇ ਹੁੰਦੇ ਨੇ ।ਭੁਲਰ ਕਾਕਾ ਤੇਰੇ ਗੀਤਾਂ ਤੋਂ ਵਧੀਆ ਮੈਨੂੰ ਤੇਰੇ ਦੋ ਮੁਹੱਲੇ ਦੰਦ ਖਰਗੋਸ਼ ਵਰਗੇ ਡਾਇਮੰਡ ਵਾਗੂੰ ਚਮਕਦੇ ਮੁਹਰਲੇ ਦੰਦ ਹਸਦੇ ਵਧੀਆ ਲਗਦੇ ਨੇ ਇਸਮਾਇਲ ਬਹੁਤ ਵਧੀਆ ਸਹਦੇ ਵਸਦੇ ਰਹੋ ।ਟਹਿਣਾ।ਸਾਹਿਬ ਬੀਬਾ ਥਿੰਦ ਵਾਗੂੰ ।ਸੰਗਰੂਰ ।

  • @penduvlogger7371
    @penduvlogger7371 6 лет назад +64

    ਗੁਰਨਾਮ ਬਾਈ ਕਦੇ ਵੀ ਜਿੰਦਗੀ ਦੇ ਵਿੱਚ ਵਿਕ ਕੇ ਨਾ ਗਾਈ ਆਜ਼ਾਦ ਹੋ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਰਹੀ ਭਰਾ ।

  • @kaursarpanchmattl8112
    @kaursarpanchmattl8112 3 года назад

    ਗੁਰਨਾਮ ਭੁੱਲਰ ਮੇਰੇ ਛੋਟੇ ਭਰਾ ਨੂੰ ਪ੍ਰਮਾਤਮਾ ਚੜ੍ਹਦੀ
    ਕਲਾਂ ਚ੍ਰ ਰੱਖੇਂ ਮੈ ਫ਼ਿਲਮਾਂ ਬਹੁਤ ਦੇਖਦਾ ਹਾਂ

  • @subhashraghuvansh3858
    @subhashraghuvansh3858 4 года назад +4

    ਇਕ ਚੰਗੇ ਪਰਿਵਾਰ ਅਸਰ ਹੈ ਇਸ ਬੱਚੇ ਤੇ ਵਾਹਿਗੁਰੂ ਜੀ ਭਲੀ ਕਰੂੰਗਾ ।

  • @Jagandeepkaur-us2xz
    @Jagandeepkaur-us2xz Год назад +1

    Gurman bhullar very nice 👍👍👍👍👍❣️❣️❣️❣️❣️❣️❣️

  • @marinas7699
    @marinas7699 6 лет назад +97

    ਮੈਨੂੰ ਤੁਹਾਡਾ ਪੰਜਾਬੀ ਨੂੰ ਪਹਿਲ ਦੇਣ ਦਾ ਤਰੀਕਾ ਬਹੁਤ ਵਧੀਆ ਲਗਿਆ 👌

  • @kashmirdegun7160
    @kashmirdegun7160 4 года назад +2

    ਗੁਰਨਾਮ ਭੁੱਲਰ ਜੀ ਬਹੁਤ ਵਧੀਆ ਗਾਇਕ ਹਨ ਇੰਟਰਵੀਊ ਬਹੁਤ ਚੰਗੀ ਲੱਗੀ ਪਰਮਾਤਮਾਂ ਤੁਹਾਨੂੰ ਹੋਰ ਵੀ ਤਰੱਕੀਆਂ ਬਖ਼ਸ਼ੇ ਚੜਦੀ ਕਲਾ ਵਿੱਚ ਰਹੋ 🙏👏💐💐🌹🌹🌷🌷🌸🌺

  • @jiteshdholakiya6582
    @jiteshdholakiya6582 5 лет назад +2

    ਗੁਰਨਾਮ ਭੁੱਲਰ ਦੀ ਗਾਇਕੀ ਬਹੁਤ ਵਧੀਆ ਜੀ

  • @happygillburj745
    @happygillburj745 5 лет назад +7

    I Like Gurnam Bhullar ji De songs

  • @kuljitkaur3735
    @kuljitkaur3735 6 лет назад +142

    ਗੁਰਨਾਮ ਭੁੱਲਰ ਦੀ ਗਾਇਕੀ ਬਹੁਤ ਵਧੀਆ ਹੈ।ਪੁੱਤਰਾ ਏਸੇ ਤਰ੍ਹਾਂ ਸਾਫ਼ ਸੁੱਥਰਾ ਗਾਉਂਦਾ ਰਹਿ ਤੇ ਜ਼ਿੰਦਗੀ ਚ ਤਰੱਕੀਆਂ ਕਰਦਾ ਰਹਿ।ਬਾਕੀ ਚੱਜ ਦਾ ਵਿਚਾਰ ਪਰੋਗਰਾਮ ਬਾ ਕਮਾਲ ਹੈ।ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਜਿਉਂਦੇ ਵੱਸਦੇ ਰਹੋ।

  • @gursimransran7503
    @gursimransran7503 5 лет назад +1

    Gurname bhullar veer ji...ਸਲਾਮ ਆ| ਤੁਹਾਡੀ Thinking nu.....god ji eisਸੋਚ nu eise ਤਰਾਂ hi jinda rakhyeo ..

  • @sandeepsinghsunny8103
    @sandeepsinghsunny8103 5 лет назад +34

    ਗੁਰਨਾਮ ਭੁੱਲਰ ਬਾਕੀ ਘਰਾਣੇ ਘਰ ਦਾ ਮੁੰਡਾ ਚੰਗੇ ਮਾਂ ਬਾਪ ਦਾ ਪੁੱਤਰ ਲੱਗੇ ਦੇਆ ਖੁਸ਼ ਰਹੇ

  • @sukhpalbrar1792
    @sukhpalbrar1792 4 года назад +1

    ਵਧੀਆ ਮੁੰਡਾ ਗੁਰਨਾਮ ਭੁੱਲਰ

  • @tarnjitkaur3040
    @tarnjitkaur3040 4 года назад +9

    Bahut vadhia Actor te Singer down to earth 😍🙏

  • @naseebahmad1086
    @naseebahmad1086 3 года назад

    I love Gurnam g selamat selamat. ....from Malaysia am Pakistani

  • @pardeepdhanda2703
    @pardeepdhanda2703 4 года назад +11

    Banda Gallan Toh tah Down To earth Lagda💯💯💯❤️🙏🏻

  • @baljinderkaur2995
    @baljinderkaur2995 3 года назад

    Ooo waah g wahh bahut hi sohni awaaz te saff suthri gaeki

  • @saranjeetkaur37
    @saranjeetkaur37 5 лет назад +5

    Thoughts of Gurnam Bhullar ji --- brilliant

  • @shahsingh4438
    @shahsingh4438 3 года назад +1

    Gurnam bhullar ji tuhanu maira massage sahi lagda a

  • @guramangulati4244
    @guramangulati4244 5 лет назад +4

    100 gl di eko gl.. Gurnaam ji super duper hitt singer ne..or hmesha rhnge...sade punjab nu eho jehe singer di lod c....te hmesha rhegi

  • @baljitsingh-oy9br
    @baljitsingh-oy9br 3 года назад

    Bahut Tehna saab ji
    Bahut sohniyan galn kitiyan
    Gurnam bhullar ji ne
    Waheguru chardikala rakhe

  • @manjeetkhaira8791
    @manjeetkhaira8791 4 года назад +1

    I am biggest fan of gurnam bhullar

  • @loveleenlaligill1923
    @loveleenlaligill1923 5 лет назад +4

    German bhullar ghaint banda te saaf suthra gaun wala dilo pyaar love u so much 😍😍😍soch nu slaam a g

  • @deepkhehra6416
    @deepkhehra6416 6 лет назад +3

    bhot shona program lagga mainu pehli vaar daikh k how respect punjabi words i

  • @shishpalgodara6683
    @shishpalgodara6683 5 лет назад +2

    Very nice ji prime Asia tv te guram bhullar ji

  • @rajveerbhatti6679
    @rajveerbhatti6679 5 лет назад +5

    Gurnam bhullar all song my favourite 😘😘😘😘😘

  • @jaspreet2670
    @jaspreet2670 5 лет назад +4

    Jattan di best and real definition diti aa Gurnam Bhullar ne
    Veryyyy nice

  • @chandanrani760
    @chandanrani760 4 года назад +4

    Gurnam bhullar g Eda he chardi kalan ch rehn ,waheguru hamesha ehna te mehar karn

  • @palakdeepgrover1250
    @palakdeepgrover1250 4 года назад +3

    His smile is so nice I love you Gurnam bhullar

  • @bsjaura8861
    @bsjaura8861 4 года назад +1

    Perfect interesting galbat gurnam bhullar nice singer best wishes

  • @kulwindersingh-du6lt
    @kulwindersingh-du6lt 4 года назад

    ਬਹੁਤ ਵਧੀਆ ਟਹਿਣਾ ਸਾਹਿਬ, ਹਰਮਨ ਜੀ ਬਹੁਤ ਕੀਤਾ ਗੁਰਨਾਮ ਭੁੱਲਰ ਦੀ ਇੰਟਰਵਿਊ ਕਰਕੇ। ਗੁਰਨਾਮ ਭੁੱਲਰ ਹੀਰੋ ਹੈ।

  • @ghazalkhazana3262
    @ghazalkhazana3262 2 года назад

    All of ur singer guests are cool breez in hot environment of Vulger songs which some called music ... but ... it's nothing beyond screaming and shouting. This guy is another gem who learned and sings melody music and there's no shortage of listeners who love to go along with him . Both of u are doing great job by promoting and advocating for real music , thanks for posting

  • @jagannath7141
    @jagannath7141 3 года назад

    ਗੁਰਨਾਮ ਭੁੱਲਰ ਦਾ ਫਿਲਮ ਗੁੱਡੀਆ ਪਟੋਲੇ ਵਿੱਚ ਰੋਲ ਦੇਖਿਆ ਬੜਾ ਵਧੀਆ ਲੱਗਾ । ਵਧੀਆ ਪ੍ਰੀਵਾਰ ਵਿੱਚ ਜੰਮਿਆ ਬੱਚਾ ਵਧੀਆ ਕਲ੍ਹਾਕਾਰ ਪੈਦਾ ਹੋਇਆ ਹੈ।

  • @evelynschannel8951
    @evelynschannel8951 5 лет назад +3

    Gurman bhullar is very Nice singer.

  • @harpalsingh2464
    @harpalsingh2464 6 лет назад +8

    Gurnam bhullar ji mera beta tada bhot vada fan hai mera beta di age 1year 6month hai onu tade song bhot psand hai.... GOD BLESS U DEAR

  • @khushikhushi-qj2zp
    @khushikhushi-qj2zp 4 года назад +1

    wah ji wah gurnam saaf man da banda nice tehna ji te harman didi

  • @preetsharma981
    @preetsharma981 5 лет назад +7

    Meri choti jahi bhanji palak nu Gurnam bhullet bhut sohna lagda

  • @user-og4in5yx2i
    @user-og4in5yx2i 6 лет назад +2

    ਦਿਲ ਦੀ ਡੂੰਘਾਈ ਚੋਂ ਹਉਕਾ ਭਰਨਾ
    ਸੱਜਣ ਨੂੰ ਮਰ ਮਰ ਕੇ ਯਾਦ ਕਰਨਾ
    ਤੇ ਦੂਰੀਆਂ ਦਾ ਵੀ ਦਰਦ ਜਰਨਾ
    ਹੋਰ ਹੁੰਦੀ ਕੀ ਬੰਦਗੀ ਹੈ
    ਯਾਰ ਨੂੰ ਰੱਬ ਤੇ ਦਿਲ ਨੂੰ ਮੰਦਿਰ
    ਕਰਨਾ ਜ਼ਿਕਰ ਹਰ ਸਾਹ ਦੇ ਅੰਦਰ
    ਤੇ ਮੰਨਣੀ ਜ਼ਿੰਦਗੀ ਵੀ ਮੌਤ ਅੰਦਰ
    ਹੋਰ ਹੁੰਦੀ ਕੀ ਬੰਦਗੀ ਹੈ
    ਸਹਿਣੀ ਤਪਸ਼ ਤੇ ਦੇਣੀਆਂ ਛਾਵਾਂ
    ਰੁੱਖਾਂ ਦੀ ਜੀਰਾਂਦ ਤੱਕਣੀਆਂ ਰਾਹਵਾਂ
    ਤੇ ਯਾਰ ਲਈ ਅੱਡ ਰੱਖਣੀਆਂ ਬਾਹਵਾਂ
    ਹੋਰ ਹੁੰਦੀ ਕੀ ਬੰਦਗੀ ਹੈ
    ਸਜਨ ਦੀ ਇੱਕ ਮੁਸਕਾਨ ਖਾਤਰ
    ਬਣਨਾ ਸਦੀਵੀਂ ਗ਼ਮ ਦਾ ਪਾਤਰ
    ਦੇ ਦੇਣੀ ਜਾਨ ਇਸ਼ਾਰੇ ਮਾਤਰ
    ਹੋਰ ਹੁੰਦੀ ਕੀ ਬੰਦਗੀ ਹੈ
    ਜਿਨ੍ਹਾਂ ਸਿਦਕ ਨ ਛੱਡਿਆ ਆਪਣਾ
    ਤਨ ਨੂੰ ਸਮਝਿਆ ਕੂੜਾ ਸੁਪਨਾ
    ਤੇ ਨੀਹਾਂ ਵਿਚ ਵੀ ਅਕਾਲ ਜਪਣਾ
    ਹੋਰ ਹੁੰਦੀ ਕੀ ਬੰਦਗੀ ਹੈ
    ਜਿਨ੍ਹਾਂ ਨੂੰ ਤੇਰਾ ਸੀ ਇਸ਼ਕ ਲੱਗਿਆ
    ਬਿਸ਼ੱਕ ਲਹੂ ਵੀ ਖੋਪਰ ਦਾ ਵਗਿਆ
    ਉਨ੍ਹਾਂ ਨੂੰ ਉਹ ਵੀ ਸੰਧੂਰ ਲੱਗਿਆ
    ਹੋਰ ਹੁੰਦੀ ਕੀ ਬੰਦਗੀ ਹੈ
    ਲਿਖਣੀ ਨਜ਼ਮ ਤੇ ਦਰਦ ਕਹਿਣਾ
    ਸਜਣ ਦਾ ਹਰ ਇੱਕ ਸਿਤਮ ਵੀ ਸਹਿਣਾ
    ਨਿਰਦੋਸ਼ ਹੋ ਕੇ ਵੀ ਦੋਸ਼ੀ ਰਹਿਣਾ
    ਹੋਰ ਹੁੰਦੀ ਕੀ ਬੰਦਗੀ ਹੈ
    ਸ਼ਾਇਰ ਨਾਚੀਜ਼ 7888827034

  • @ਫਿਰਦੌਸ਼ਖਾਨਾ
    @ਫਿਰਦੌਸ਼ਖਾਨਾ 5 лет назад +1

    ਟਹਿਣੇ ਭਾਅ ਤੇਰੇ ਸਾਹਮਣੇ ਉਹ ਕਲਾਕਾਰ ਸੋਹਣੇ ਲਗਦੇ ਆ ਜਿੰਨਾਂ ਸਮਾਜ ਨੂੰ ਕੁਝ ਦਿੱਤਾ ਹੋਵੇ .......ਹੋਵੇ ਏਨੂੰ ਕਹਿ ਹੀਰ ਦਾ ਬੈਂਤ ਸੁਣਾ ...

  • @raminderjitsandha5372
    @raminderjitsandha5372 3 года назад +7

    I love his songs.God bless him

  • @prabhjotmakkar1908
    @prabhjotmakkar1908 5 лет назад +1

    Bahut hi vadia episode

  • @kamalmaan7701
    @kamalmaan7701 3 года назад +1

    God bless U Gurnam Bhullar ji

  • @E_MUSIX
    @E_MUSIX 6 лет назад +4

    Bahut vdhya program g...very nice gurnam bhullar..tehna sahib harman mam u all rr great🙌🙌

  • @monikadevilas4378
    @monikadevilas4378 3 года назад +1

    I love his all songs i respect him ,his struggle life and his mom dad jinna ne gurnam sir da saath ditta unna di aim nu pura krn laee m also want to be a singer but mere parents is gll nu smjh nhi skde unna nu a ghateya kmm lgda by the way forget it n gbu gurnam sir ji

  • @jasveerkaur5897
    @jasveerkaur5897 4 года назад

    Janzar bhut nice song hei vir

  • @SonuSingh-gg7st
    @SonuSingh-gg7st 4 года назад +1

    Your biggest fan

  • @manpreetvirk1266
    @manpreetvirk1266 5 лет назад +6

    you are a true definition of modern punjabi singer....

  • @parminderkaur676
    @parminderkaur676 4 года назад

    ਬਹੁਤ ਵਧਿਆ ਸੇਚ ਆ ਬੇਟੇ ਦੀ 👍👍

  • @sharanjeet3954
    @sharanjeet3954 4 года назад +1

    I love you gurnam bullar I miss you cute boy Love you ❤️❤️❤️❤️❤️

  • @gurdevsinghbhatti3757
    @gurdevsinghbhatti3757 3 года назад

    ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ ਜੀ

  • @rk8754
    @rk8754 4 года назад

    Hi gurnam sir. Maine apki surki बिंदी movie dekhi. Bhu vadhiya lgi manu. I like punjabi movie. Or m punjabi movie देखकर ye hi सोचता hu ki punjab asa hi hoga. Jaise ap movie m दिखाते हो. I min ti se nice punjabi. Keep it up. Gurnam sir.

    • @rk8754
      @rk8754 4 года назад

      M haryana se hu fir b mere ko punjabi movie dekhne ka sok hai. Because i like punjabi language. Punjabi language manu बहुत vadiya लगती hai.

  • @user-og4in5yx2i
    @user-og4in5yx2i 6 лет назад +6

    ਗੁਰਨਾਮ ਭੁੱਲਰ ਬਹੁਤ ਹੀ ਨਿਮਰਤਾ ਵਿੱਚ ਰਹਿਣ ਵਾਲੇ ਲੱਗਦੇ ਹਨ

  • @jagjeetSingh-ck3wn
    @jagjeetSingh-ck3wn 5 лет назад +1

    ਗੁਰਨਾਮ ਭੁੱਲਰ ਬਾਈ ਜੀ ਡਰਾਈਵਰੀ ਤੇ ਇਕ ਹੋਰ ਗਾਣਾ ਰਲੀਜ ਕਰੋ ਜਿਨ੍ਹਾਂ ਤੇ ਸਾਰੇ ਦੇਸ਼ ਦਾ ਕਾਰੋਬਾਰ ਚਲਦਾ ਤੁਹਾਡੇ ਗਾਣੇ ਹੀ ਹਨ ਹੌਸਲਾ ਦੇਣ ਨੂੰ ਲੰਬੀਆ ਵਾਟਾ ਬਾਈ ਜੀ ਹਰ ਬੰਦਾ ਡਰਾਈਵਰ ਦੀ ਰਿਸਪੈਕਟ ਕਰੇ
    ਜਿਹੜਾ ਕਿ ਗਾਣਾ ਸੁਣਕੇ ਹਰੇਕ ਬੰਦਾ

  • @manpreetmani6053
    @manpreetmani6053 5 лет назад +3

    ਸਰਤਾਜ ਜੀ ਨੂੰ ਸੱਦ ਲਿਓ ਜੀ

  • @Informative_talk_
    @Informative_talk_ 6 лет назад +3

    Bhot Sohni Awaaz.. siraa Songs attt Singer

  • @MandeepKaur-gk2zm
    @MandeepKaur-gk2zm 5 лет назад +1

    ਬਹੁਤ ਵਧੀਆ ਜੀ

  • @BalbirMaan-se7jb
    @BalbirMaan-se7jb 2 года назад

    Putt.gurnam.love.u.
    Gud.blessing.hor.trki.kro....canada

  • @satvindarsingh9003
    @satvindarsingh9003 5 лет назад +1

    Gurnam Bhullar veer Di Soch Bhot Soni Hai .

  • @RajKumar-lw4fv
    @RajKumar-lw4fv 5 месяцев назад

    Sat shri akaal ji mein Rajkumar paint kot gurbaksh to jila Amritsar tahsil ajnala to belong karda han main tada program bahut hi wadiya lagada ji 🙏

  • @AmritpalSingh-ru3ny
    @AmritpalSingh-ru3ny 2 года назад

    Nice singer Gurnam bhullar

  • @jyotimahajan9718
    @jyotimahajan9718 6 лет назад +11

    U deserve this..... And I always pray for this😙😍😍😍

  • @rajinderkaursidhu6777
    @rajinderkaursidhu6777 4 года назад

    Beta ji m ta TV te nikke nu dekya c q k m v bhullar,s family to a menu tusi baouth pyary lgde c 👌👌👌🥰🥰🥰🥰

  • @jasjotkaur5793
    @jasjotkaur5793 4 года назад +3

    Veerji I really want to meet you. You are my favorite of all. I love you Gurnam veera.

  • @kashmirkaur4459
    @kashmirkaur4459 Год назад

    V v good singer & actor god bless

  • @sukhjeetkaur5954
    @sukhjeetkaur5954 6 лет назад +49

    ਪੰਜਾਬੀ ਦੇ ਪਿਤਾਮੇਓ ਸਸਰੀ ਕਾਲ ਅਸ਼ੁੱਧ ਹੈ। ਪੰਜ ਵਾਰੀ ਅੱਖਾਂ ਮੀਟ ਕੇ ਕਿਹਾ ਕਰੋ ਸਤਿ ਸ੍ਰੀ ਅਕਾਲ ਇਹ ਪ੍ਰਮਾਤਮਾ ਦਾ ਨਾਮ ਹੈ।

  • @SunnyDilbag
    @SunnyDilbag 4 года назад

    Gurnam beta apanay satguru da naam vee dasna chaheeda c aap ji nu, jina day ashirwaad naal tuci super star banay. Please una da naam jaroor daso.

  • @harpreetsidhu6219
    @harpreetsidhu6219 2 года назад

    My all time favourite

  • @khushboogupta799
    @khushboogupta799 4 года назад +3

    God bless you Gurnam sir !! 😇✨

  • @HappySingh-sg3dc
    @HappySingh-sg3dc 5 лет назад +4

    Gurnam bhullar di sochh bahot hi vadia aa, nice person

  • @sarojraju6084
    @sarojraju6084 3 года назад +1

    Nice

  • @Sirat1009
    @Sirat1009 5 лет назад

    You r great bhullar sahib...

  • @manpreetvirk1266
    @manpreetvirk1266 5 лет назад +8

    gurnaam g tussi bahut accha bolde o,kyunki tussi bahut accha padhe o.....te ikk acche family ch pale vadde o....

  • @deepkaur3912
    @deepkaur3912 5 лет назад +4

    Gurnaam bhullar veer ji baut smart o tusi 😇prime asia 👍gud service

  • @Malhicreations21
    @Malhicreations21 5 лет назад +3

    Kyaa baat h ji Waheguru mehr kre 😘😘

  • @pargatuppal7684
    @pargatuppal7684 4 года назад

    ਵਧੀਆ y g

  • @sukhdevsinghsikandersingh8612
    @sukhdevsinghsikandersingh8612 3 года назад

    Very nice veere

  • @loveleenlaligill1923
    @loveleenlaligill1923 5 лет назад +4

    Bhuta cute bhuta jyada nona putt gurnam Mainu bhuta hi sohna lagda

  • @kaurravi76
    @kaurravi76 5 лет назад +10

    What a lovely smile 😁 may God bless you bro

  • @mrgaurav5431
    @mrgaurav5431 5 лет назад +2

    Very nice program...
    Presenters are also very very nice...

  • @SonuSingh-gg7st
    @SonuSingh-gg7st 4 года назад

    Gurnam bhullar's biggest fan!

  • @simrangharu5427
    @simrangharu5427 3 года назад

    Ik gal ghint lggi veere di har song ch vicky da naam prmot kita interweo ch gudd vere

  • @robinbhatti2967
    @robinbhatti2967 5 лет назад +2

    Gurnam bohut sache suche subah da banda hai, so nice video

  • @karamaulakh4403
    @karamaulakh4403 6 лет назад +1

    bhot vdiya bhullar saab hr gll da bhot vdiya te theek jwaab

  • @dilbagsinghbrar52
    @dilbagsinghbrar52 5 лет назад

    ਬਹੁਤਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @sukhpalsingh4613
    @sukhpalsingh4613 5 лет назад +26

    ਟਹਿਣਾ ਸਾਹਿਬ ਜੀ ਪ੍ਰਭ ਗਿੱਲ ਨੂੰ ਲੈਕੇ ਆਵੋ ਜੀ ਕਿਸੇ ਦਿਨ

  • @daljitsherpuri4811
    @daljitsherpuri4811 2 года назад

    ਗੁਰਨਾਮ ਭੁੱਲਰ👍

  • @sonukohli7748
    @sonukohli7748 5 лет назад +1

    Very nice programme

  • @gurlalsinghsandhu8555
    @gurlalsinghsandhu8555 6 лет назад +2

    #gurnambhullar #pakkthakk super duper hit hai eh song ❤

  • @gurdeepgurdeep4214
    @gurdeepgurdeep4214 3 года назад

    Bahut Vadia interview
    Cute smile

  • @rajdeepaulakh6847
    @rajdeepaulakh6847 4 года назад +1

    Gurnam os my favourite. .......

  • @kamaljitkaur4131
    @kamaljitkaur4131 5 лет назад +1

    Both vadiya muhnda both vadiya song tuhade
    Waheguru Ji tuhanu both taraki bakshe
    Tuci both pyare o Best off Luck

  • @MandeepKaur-gk2zm
    @MandeepKaur-gk2zm 5 лет назад

    ਵੀਰ ਜੀ ਗਿੱਲ ਹਰਦੀਪ ਜੀ ਨੂੰ ਬੁਲਾਓ ਕਿਸੇ ਦਿਨ ਪ੍ਰੋਗਰਾਮ ਚ, ਉਹ ਵੀ ਬਿਲਕੁੱਲ ਠੇਠ ਪੰਜਾਬੀ ਚ, ਤੇ ਹਮੇਸ਼ਾ ਸਾਫ ਸੁਥਰਾ ਈ ਗਾਉਂਦੇ ਨੇ... plz ਟਹਿਣਾ ਸਾਬ..

  • @Hs-px1mi
    @Hs-px1mi 5 лет назад +2

    22:45 te jo tehna saab ne gall kahi, wah ji wah kyaa baat aa.... Gall bilkul sahi aa ji... Like kro j sehmat ho tusi mere te Tehna saab naal
    ...
    Te Gurnaam veer v bahut uchi te suchi soch da maalak aa, trakki bakh-6 veer nu rabb ✌✌👌🏼👍🏼👌🏼

  • @babbusidhu6191
    @babbusidhu6191 5 лет назад

    ਬਹੁਤ ਵਧੀਆ ਭਾ ਜੀ

  • @midorichan3930
    @midorichan3930 6 лет назад +9

    Itna dramatic caption ki jarurat nhi hai, he himself has a really positive attitude. In his own words sabko mehnat karni padti hai, and he says it with a smile. I hope he goes far.

  • @ekamjitsingh3a8hhps99
    @ekamjitsingh3a8hhps99 4 года назад

    Sir tuhadi punjabi and mam d smile show d kamjabi da raj aa .....

  • @harjeetsingh9981
    @harjeetsingh9981 4 года назад

    Nice y

  • @BaljitSingh-hy3bv
    @BaljitSingh-hy3bv 3 года назад +1

    Nice 22 gurnam ji