ਪੱਤਰਕਾਰ ਨੂੰ ਮੋਰਚੇ 'ਚ ਮਿਲਿਆ ਅਜਿਹਾ ਨੌਜਵਾਨ, ਦੇਖਣ ਨੂੰ ਲੱਗਿਆ ਦੇਸੀ ਜਿਹਾ, ਪਰ....

Поделиться
HTML-код
  • Опубликовано: 24 ноя 2024

Комментарии • 155

  • @bieantsingh6571
    @bieantsingh6571 3 года назад +3

    ਜਿਉਂਦਾ,ਹਿਰ,ਵੀਰੇ, ਵਾਹਿਗੁਰੂ, ਤਰੀ,ੳਮਰ ਉਮਰ,ਬੰਲੀ, ਕਰੇਂ

  • @satnampannu8168
    @satnampannu8168 3 года назад +75

    ਜਿਉਂਦਾ ਰਹਿ ਬਾਈ ਸਿਆਂ, ਰੱਬ ਤੈਨੂੰ ਤਰੱਕੀਆਂ ਬਖਸ਼ੇ,
    ਤੇਰੇ ਵਰਗੇ ਭਰਾਵਾਂ ਦੀ ਲੋੜ ਹੈ ਪ੍ਰੋਟੈਸਟ ਨੂੰ ,
    ਰੰਘਰੇਟੇ ਗੁਰੂ ਕੇ ਬੇਟੇ, ਸਿੱਖੀ ਦੀ ਸ਼ਾਨ ਨੇ,
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,

  • @dhaliwalhouse913
    @dhaliwalhouse913 3 года назад +2

    ਬੱਲੇ ਪੁੱਤਰਾ ਭਾਈ ਜੈਤਾ ਜੀ ਦੇ ਵਾਰਸਾਂ ਖੁਸ਼ ਕੀਤਾ ਅਸੀਂ ਵੀ ਤੇਰੇ ਨਾਲ ਆਂ ਖੜਾ ਲਵੀਂ ਕਿਥੇ ਖੜਾਉਣਾ ਆਪਾਂ ਇੱਕੋ ਰਹਿਣਾ ਵੰਡੀਆਂ ਪਾਉਣ ਵਾਲੀਆਂ ਵੀ ਇਹੀ ਸਰਕਾਰਾਂ ਹੀ ਨੇ ਪਹਿਲਾਂ ਵਾਲੇ ਹਾਕਮਾਂ ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਨੇ ਚਲਾਕੀ ਨਾਲ ਜ਼ੋ ਕਿਸੇ ਨੇ ਕਿਰਤ ਕਰਨੀ ਸ਼ੁਰੂ ਕੀਤੀ ਉਸੇ ਦੇ ਨਾਮ ਤੇ ਵੰਡੀਆਂ ਪਾ ਦਿੱਤੀਆਂ ਟਾਇਮ ਲੱਗੂ ਜਾਤਾਂ ਪਾਤਾਂ ਚੋਂ ਨਿਕਲਣ ਨੂੰ ਉਪਰਾਲਾ ਕਰੋ ਇਹ ਵੀ ਅਸੀਂ ਭਾਵੇਂ ਜੱਟ ਹਾਂ ਪਰ ਸਭ ਰਵੀਦਾਸ ਦੇ ਵਾਰਸਾਂ ਤੇ ਜੈਤਾ ਜੀ ਦੇ ਵਾਰਸਾਂ ਦੇ ਵਿਆਹ ਸ਼ਾਦੀ ਸਭ ਪ੍ਰੋਗਰਾਮਾਂ ਤੇ ਜਾਈਦਾ ਦੁੱਖ ਸੁੱਖ ਚ

  • @dalwindersingh1028
    @dalwindersingh1028 3 года назад +1

    ਜਿਉਂਦਾ ਰਹੇ ਬੇਟਾ ਜੁਗ ਜੁਗ ਜੀਓ ਤੂੰ ਵੀ ਕਿਸਾਨ ਹੈ ਜੋ ਵੀ ਕਿਸਾਨ ਧਰਨੇ ਪਹੁੰਚਿਆ ਉਹ ਸਭ ਕਿਸਾਨ ਨੇ ਹੁਣ ਨੀ ਟੁੱਟਦੇ ਹੁਣ ਜਾਗ ਪੈਈ ਦੁਨੀਆਂ ਬਹੁਤੀ ਅੱਤ ਵੀ ਚੰਗੀ ਨਹੀਂ ਹੁੰਦੀ ਮੋਦੀ ਨੇ ਅਤ ਜਾਈਦਾ ਚੁਕੀ ਹੋਈ ਸੀ ਹੁਣ ਪਛਤਾਉਂਦਾ ਹੈ ਅਤ ਮੋਦੀ ਦੇ ਸਿਰ ਤੇ ਬੈਠ ਗਈ ਮੋਦੀ ਦੇ ਸਿਰ ਚ ਜੁਤੀਅਾਂ ਪੈਂਦੀਆਂ ਹੁਣ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @meetameeta8318
    @meetameeta8318 3 года назад +17

    ਖੁਸ ਕਰਤੇ ਬਾਈ ਤੇਰੀਆ ਗੱਲਾਂ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @piarabajwa1419
    @piarabajwa1419 3 года назад +13

    ਬਹੁਤ ਹੀ ਵਧੀਆ ਗੀਤ ਗਾਇਆ ਹੈ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @garrysingh6740
    @garrysingh6740 3 года назад +34

    ਜਿਉਂਦਾ ਰਹਿ ਵੀਰਾ , ਤੂ ਸੱਚਾ ਗੁਰੂ ਦਾ ਪੁੱਤਰ ਐਂ , ਤੈਨੂੰ ਤੱਤੀ ਹਵਾ ਨਾ ਲੱਗੇ ਮੇਰਾ ਵੀਰ , ਜੀਉਂਦਾ ਵਸਦਾ ਰਹਿ , ਚੱਦੀ ਕਲਾ ਵਿੱਚ ਰਿਹਾ ਕਰ

  • @gurpreetsinghshimlapuri8470
    @gurpreetsinghshimlapuri8470 3 года назад +55

    ਸੰਤਾ ਦੇ ਹੱਥ ਵਿੱਚ ਫੜਿਆ, ਤੀਰ ਦੇ ਵਰਗਾ ਨੀ,
    ਧੱਕੇ ਨਾਲ ਜਿਨੂੰ ਦੱਬ ਲੋਂ ਗੇ, ਕਸਮੀਰ ਦੇ ਵਰਗਾ ਨੀ।
    🙏🙏🙏🙏🙏🙏🙏🙏🙏🙏🙏

    • @sukhdevrao5699
      @sukhdevrao5699 3 года назад +3

      Jarñail singh KADDON DORAHA ldh

    • @h.s.dhaliwal1826
      @h.s.dhaliwal1826 3 года назад +1

      ਜਿਹੜੇ ਲੋਕ ਆਪ ਹੀ ਜ਼ਮੀਨ ਤੇ ਜਮੀਰ ਵੇਚ ਰਹੇ ਨੇ ਉਹਨਾਂ ਨੂੰ ਕੋਈ ਕੀਕਰੇ

  • @baljitsingh9318
    @baljitsingh9318 3 года назад +6

    ਪੀਰ ਦੀ ਅਵਾਜ ਬਹੁਤ ਵਧੀਆ ਬਹੁਤ ਵਧੀਆ ਇਨਸਾਨ ਬਹੁਤ ਜਿਆਦਾ ਵਧੀਆ ਸੋਚ

  • @sonusingh2364
    @sonusingh2364 3 года назад +17

    ਕਿਸਾਨ ਮਜਦੂਰ ਏਕਤਾ ਜਿੰਦਾ ਬਾਦ

  • @RajwinderKaur-ft5yp
    @RajwinderKaur-ft5yp 3 года назад +7

    ਸ਼ਾਬਾਸ਼ੇ ਬੇਟੇ ਬਹੁਤ ਵਧੀਆ ਸਨੇਹਾ ਦਿੱਲੀ ਨੂੰ ਦਿੱਤਾ

  • @krishanjassal4082
    @krishanjassal4082 3 года назад +26

    ਵੋਟਾਂ ਵੇਲੇ ਜੇ ਭਾਜਪਾ ਵਾਲੇ ਵੋਟ ਲੈਣ ਆਉਣ ਤਾਂ ਇੰਨਾਂ ਦੇ ਸਲਵਾਰ ਪਾ ਕਾ ਨਚਾਉ

  • @kuljitkaursaini2160
    @kuljitkaursaini2160 3 года назад +1

    ਬਹੁਤ ਵਧਾਈਆ ਸਨੇਹਾ ਗੀਤ ਰਾਹੀਂ ਦਿੱਤਾ ਵੀਰ ਜੀਓਦੇ ਰਹੋ ਸਕਤਾ ਬਣਾਈ ਰੱਖੋ ਜਿੱਤ ਕਿਸਾਨਾਂ ਦੀ ਹੋਵੇਗੀ ਵਾਹਿਗੁਰੂ ਚੜਦੀ ਕਲਾ ਰੱਖੇ

  • @saragurpal7608
    @saragurpal7608 3 года назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @barinderkaur9263
    @barinderkaur9263 3 года назад +2

    Very nice veere 🙏🏻🙏🏻

  • @pardeepsingh-ok5jt
    @pardeepsingh-ok5jt 3 года назад +27

    ਬਾਈ ਜੀ ਅੰਬਾਨੀ 4 ਤੋਂ 10 ਨੰਬਰ ਤੇ ਆ ਗਿਆ ਅਮੀਰਾਂ ਦੀ ਸੂਚੀ ਚੋਂ ਚੀਕਾਂ ਨੲੀ ਰਾਟ ਨਿਕਲੇ ਪੲੇ ਆ ਕੰਮ ਹੋਇਆ ਪਿਆ ਬਸ ਆਕੜ ਜਹੀ ਥੋੜੀ ਰਹਿ ਗੲੀ

    • @Jaswindersingh-nk3ln
      @Jaswindersingh-nk3ln 3 года назад +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ 🚩🚩🚩🚩

  • @manmeetbrar1617
    @manmeetbrar1617 3 года назад +2

    ਵੀਰ ਦੀ ਸੋਚ ਨੂ ਸਲਾਮ ਜਿੳਦਾ ਰਿਹ

  • @Jaswindersingh-nk3ln
    @Jaswindersingh-nk3ln 3 года назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ 🚩🚩🚩

  • @lovejotboparai4894
    @lovejotboparai4894 3 года назад

    ਵਾਹ ਛੋਟੇ ਵੀਰ ਬਹੁਤ ਵਧੀਆ

  • @JagtarSingh-rb4mi
    @JagtarSingh-rb4mi 3 года назад +6

    ਵਾਹ ।ਬਾਈ ।ਤੇ ਰੀ।ਸੋਚ।ਨੂੰ।ਸਲਾਮ।ਰੱਬ ਚੜਦੀ ।ਕਲਾ।ਰਹੇ

  • @gurbanikirtanworld7289
    @gurbanikirtanworld7289 3 года назад +28

    ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
    Gurbani KirTan ਨੂੰ ਪਿਆਰ ਕਰਨ ਵਾਲੀ ਸੰਗਤ ਜੀ ਸਾਡੇ ਚੈਨਲ ਨੂੰ ਵੀ ਸਬਸਕਰਾਈਬ ਕਰਕੇ ਸਹਿਜੋਗ ਦੇਵੋ ਜੀ 🙏♥️😇🌺❄❄❄🌺😇🙏

  • @punjabipunjab3529
    @punjabipunjab3529 3 года назад +15

    Wah kya baat aa jatta awesome sing song

  • @preetmaanjaggogroup2392
    @preetmaanjaggogroup2392 3 года назад +1

    ਕਿਸਾਨ ਯੂਨੀਅਨ ਜਿੰਦਾ ਬਾਦ

  • @sarwansingh2999
    @sarwansingh2999 3 года назад +6

    ਜਿਉਂਦਾ ਰਹਿ ਛੋਟੇ ਵੀਰ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ ਹੋਰ ਤਾਕਤ ਬਖਸ਼ਣ 👍

  • @pawankataria634
    @pawankataria634 3 года назад +17

    Sira bro

  • @KamalSingh-kd2im
    @KamalSingh-kd2im 3 года назад +2

    ਵਾਹ ਬਈ ਵਾਹ

  • @khalsag1951
    @khalsag1951 3 года назад +1

    ਵਾਹਿਗੁਰੂ ਜੀ 🙏🙏🙏🙏🙏

  • @neelamkaur3687
    @neelamkaur3687 3 года назад +3

    Jug Jug Jio Beta Ji ...Mind Blowing 👍👍💪💪👌👌💪💪

  • @gurmitsingh9355
    @gurmitsingh9355 3 года назад +2

    ਬਹੁਤ ਵਧਿਆ 👍👍👍🙏🙏🙏

  • @JagroopSingh-jb9eu
    @JagroopSingh-jb9eu 3 года назад +1

    Good luck veer

  • @jillgill7364
    @jillgill7364 3 года назад +9

    God bless you. Be courageous and strong. We are proud of you all. Kisan Andolan jindabad.

  • @orknowledge2477
    @orknowledge2477 3 года назад +10

    Attt song gaya bhai ne

  • @AbhishekVerma-nt6ij
    @AbhishekVerma-nt6ij 3 года назад +6

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @bahadursingh3994
    @bahadursingh3994 3 года назад +4

    ਬਹੁਤ ਵਧੀਆ👍💯👍💯👍💯

  • @prabhdeepkaur7721
    @prabhdeepkaur7721 3 года назад +8

    Bhut sohnna veere jounda wassda rhh kissan ekta jihnabaad

  • @devball9179
    @devball9179 3 года назад +3

    ਵਾਹਿਗੁਰੂ ਚੜਦੀ ਕਲਾ ਵਾਕਛੇ ਇਸ ਵੀਰ ਨੂੰ

  • @rajinderkaur4573
    @rajinderkaur4573 3 года назад +1

    Very good great views bapuji thanks for struggle

  • @RavinderSingh-gp8mr
    @RavinderSingh-gp8mr 3 года назад +2

    Kisan mazdoor ekta zindabad

  • @boosgamingyt2408
    @boosgamingyt2408 3 года назад +1

    Very good veer ji 👌

  • @shingarasinghkaler67
    @shingarasinghkaler67 3 года назад +1

    Very nice.... Yeh all Indian people kee fight he....,

  • @surinderkaur3111
    @surinderkaur3111 3 года назад +2

    Verynice🙏🙏🙏🙏🙏

  • @lakhlakh6329
    @lakhlakh6329 3 года назад +2

    Very nice good sukh maan ji

  • @SurjitSingh-wy8ff
    @SurjitSingh-wy8ff 3 года назад

    ਬਹੁਤ ਵਧੀਆ ਹੋਂਸਲਾ ਅਫ਼ਜ਼ਾਈ ਦਾ ਤਰੀਕਾ ਜੀਉਂਦਾ ਵਸਦਾ ਰਹਿ

  • @sharanjitsinghgill7181
    @sharanjitsinghgill7181 3 года назад +2

    Very nice veer God bliss you kisan majdoor ekta zindabaad

  • @sukhwinderkaur9459
    @sukhwinderkaur9459 3 года назад +11

    kirsan mazdoor unity💪🏽💪🏽☝️☝️

  • @JasbirKaur-dh4zn
    @JasbirKaur-dh4zn 3 года назад +2

    God blass you bata ji jet kissan di hoa ghi

  • @satveendersinghkala
    @satveendersinghkala 3 года назад +3

    Kisan jindabad

  • @sandeepkour8397
    @sandeepkour8397 3 года назад +4

    ਬੜੀਆ ਸੋਨੀਆ ਗਲਾ ਵੀਚਾਰ ਵੀਰ ਤੇਰੇ ਰਬ
    ਥੋਨੂ ਚੜਦੀ ਕਲਾ ਬਖਸੇ ਬਾਈ ਜੀ

  • @kamkaur3355
    @kamkaur3355 3 года назад +11

    Very good veer ji you are great please listen to this veer ji get together 🙏 (from UK

  • @baljitkaur4175
    @baljitkaur4175 3 года назад +7

    Very nice 👌❤️veer ji Zinda baad 🙏🏻 Deep Singh Sidhu Sandhu Zinda baad 🙏🏻❤️🙏🏻🙏🏻🙏🏻🙏🏻🙏🏻👍🏻 kishan majjdorr eikta Zinda baad 🙏🏻

  • @simerjhajj2651
    @simerjhajj2651 3 года назад +3

    Kisaan ektaa zindabadh 💪🏻💪🏻💪🏻💪🏻

  • @jaskamalmalhi4035
    @jaskamalmalhi4035 3 года назад +7

    Very nice veer ji

  • @amarjeetsinghsidhusaab1707
    @amarjeetsinghsidhusaab1707 3 года назад +1

    Kissan mujdoor akta zindabaad

  • @laadisohi469
    @laadisohi469 3 года назад +1

    Nice a veer ji

  • @mehaksandhu3552
    @mehaksandhu3552 3 года назад +10

    Very good

  • @HappySingh-xt2fx
    @HappySingh-xt2fx 3 года назад +1

    Wah v kamaal karti jionda rha

  • @babadeepsinghclotheshouseb4624
    @babadeepsinghclotheshouseb4624 3 года назад

    V nice

  • @manjitsaran6357
    @manjitsaran6357 3 года назад +1

    Very good beta ji 👍 ♥️♥️♥️♥️♥️♥️

  • @satnamkahlon8398
    @satnamkahlon8398 3 года назад +6

    wah o shera you guys did everything for kalgidhar dashmesh pita we as a jat think we're Sikh but you guys were true Sikhs when sikhism needed you guys were the best

  • @graadisingh2707
    @graadisingh2707 3 года назад +1

    Ekta zindabaad

  • @navraagkhosa3093
    @navraagkhosa3093 3 года назад +10

    22 ਤੇਰਾ ਗਾਣਾ ਰਿਕਾਰਡ ਕਰਵਾਉਣ ਵਾਲਾ ਜੇਕਰ ਸਾਡੇ ਕੋਲ ਪੈਸੇ ਹੁੰਦੇ ਤਾਂ ਤੇਰਾ ਗਾਣਾ ਜਰੂਰ ਰਿਕਾਰਡ ਕਰਵਾਉਣਾ ਸੀ ਪਰ ਕੀ ਕਰੀਏ ਹਜੇ ਪੈਸੇਆ ਦੀ ਤੰਗੀ ਚੱਲ ਰਹੀ ਹੈ

    • @jassmalhi2729
      @jassmalhi2729 3 года назад

      Bai eh munda sighar a sukhmann mere pind de naal a pind 2 kilometres te 7 song a gaye ehde search karo

    • @navraagkhosa3093
      @navraagkhosa3093 3 года назад

      @@jassmalhi2729 ok g...thank you

  • @mittegill8232
    @mittegill8232 3 года назад +1

    Bhut vadia gayea veer ne

  • @sonusingh2364
    @sonusingh2364 3 года назад +3

    Very good ber

  • @SurinderKaur-sg2bd
    @SurinderKaur-sg2bd 3 года назад +3

    Jai jawan jai kishan

  • @kabulsidhukabulsidhu2914
    @kabulsidhukabulsidhu2914 3 года назад

    Ryt veer ji💯💯🙏🙏

  • @GurcharanSingh-yp6nf
    @GurcharanSingh-yp6nf 3 года назад +1

    Att song aa bro

  • @RavinderSingh-xg2bf
    @RavinderSingh-xg2bf 3 года назад +8

    👍👌 very nice

  • @armyxblink1880
    @armyxblink1880 3 года назад

    Bhut vadia mere veer ne vichaar dsyia

  • @malkitsingh6214
    @malkitsingh6214 3 года назад +3

    👍👍

  • @harwinderkaur5793
    @harwinderkaur5793 3 года назад +1

    Veer ne ta geet ch sera kar ta sohna te sach keha jinda baad veer

  • @gurdaskheriwala3352
    @gurdaskheriwala3352 3 года назад +2

    ਸੁੱਖ ਮਾਨ 👌👌👌

  • @sanbirsidhu710
    @sanbirsidhu710 3 года назад +3

    Good 👍

  • @mohinderkaur7867
    @mohinderkaur7867 3 года назад +2

    Very good ji

  • @parminderchauhan7309
    @parminderchauhan7309 3 года назад +1

    Very nice

  • @GurpreetSingh-ko9op
    @GurpreetSingh-ko9op 3 года назад +4

    Gud ji

    • @jassbajwa1737
      @jassbajwa1737 3 года назад

      Singh sab ragreta guru ka beta Sikh kom da man g

  • @singhnishansingh5468
    @singhnishansingh5468 3 года назад +6

    Very nice viace

  • @amriksinghaulakh3965
    @amriksinghaulakh3965 3 года назад +1

    Veer ji salute aa ji

  • @sarbjitgrewal8913
    @sarbjitgrewal8913 3 года назад +2

    very nice 🙏🙏🙏🙏🙏

  • @baljinders9654
    @baljinders9654 3 года назад +2

    Good job

  • @singhnishansingh5468
    @singhnishansingh5468 3 года назад +7

    Nice hai

  • @charnjitkaur7668
    @charnjitkaur7668 3 года назад +4

    Vah ji Vah. boht vadhyya message dita .Delhi nu shayyd sheti hee samj aa jave

  • @ManpreetKaur-mi5oy
    @ManpreetKaur-mi5oy 3 года назад +8

    veer awaj bhut bhut impressive h

  • @amarjeetsinghsidhusaab1707
    @amarjeetsinghsidhusaab1707 3 года назад +2

    Good veer👍

  • @harbhajankaur5530
    @harbhajankaur5530 3 года назад +4

    Thank you beers👍

  • @sandeepbasra1632
    @sandeepbasra1632 3 года назад +4

    Nice

  • @kulwinderkaur3348
    @kulwinderkaur3348 3 года назад +6

    Wahaguro ji wahaguro ji maher karo ji vere Good beta ji Good bals you

  • @nirmalgill8562
    @nirmalgill8562 3 года назад +4

    God bless you veer

  • @preetdhaliwal1900
    @preetdhaliwal1900 3 года назад +6

    Jiounda reh veere

  • @Kakuss2588
    @Kakuss2588 3 года назад +7

    Superr

  • @balwinderkaur7609
    @balwinderkaur7609 3 года назад

    Veer ji very nice

  • @pawankataria634
    @pawankataria634 3 года назад +11

    👌👌👌🙏🙏🙏

  • @harinderkaursidhu3674
    @harinderkaursidhu3674 3 года назад +1

    veryyyyy gud 👌

  • @SukhwinderKaur-lk6pe
    @SukhwinderKaur-lk6pe 3 года назад +1

    Very nice bro 👌

  • @buttarkuwait1320
    @buttarkuwait1320 3 года назад +2

    Good bro love

  • @hermionegranger4793
    @hermionegranger4793 3 года назад

    Awsome song bro. God bless🙏🏻🙏🏻

  • @sukhvirsingh6079
    @sukhvirsingh6079 3 года назад +2

    Woh

  • @GurdevSingh-ck8mi
    @GurdevSingh-ck8mi 3 года назад +4

    Wahaguru ji 🙏🙏🙏

  • @AmandeepKaur-nh4fj
    @AmandeepKaur-nh4fj 3 года назад

    Nies ver j thinks

  • @gurdeepatwal8753
    @gurdeepatwal8753 3 года назад +1

    Wahguru wahguru g

  • @pavanp6851
    @pavanp6851 3 года назад +2

    Veer good 🙏🙏🌾🌾💪💪