ਉਹਨਾਂ ਨੂੰ ਪੁੱਛੋ ਜੋ ਤਾਰੂ ਨੇ | Dhadrianwale

Поделиться
HTML-код
  • Опубликовано: 19 дек 2024

Комментарии • 96

  • @KamaljitKaur-fy3uu
    @KamaljitKaur-fy3uu 23 часа назад +25

    ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ 🙏ਗੁਰੂ ਸਾਹਿਬਾਨਾਂ ਦੇ ਅਸਲ ਮੈਸੇਜ ਨਾਲ ਅਸਲ ਵਿਚਾਰਧਾਰਾ ਨਾਲ ਮਿਲਾਉਣ ਵਾਲੇ ਇਹ "ਜਨ" ਸਾਡੇ ਕੋਲ ਤਾਂ ਆਪ ਜੀ ਦੇ ਰੂਪ ਵਿੱਚ ਹੈਗੇ ਹਨ ਜੀ 🙏ਅਸੀੰ ਭਾਗਾਂ ਵਾਲੇ ਆਂ ਜੋ ਆਪ ਜੀ ਨੂੰ ਸੁਣਦੇ ਆਂ 🙏ਸੱਚ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣ ਆਪ ਜੀ ਤੇ ਹਮੇਸਾਂ ਜੀ 🙏

  • @parmjeetdha3681
    @parmjeetdha3681 День назад +15

    ਸਾਡੇ ਸਤਿਕਾਰ ਯੋਗ ਭਾਈ ਸਾਹਿਬ ਸਾਡੇ ਲਈ ਅਕਾਲ ਪੁਰਖ ਵਲੋਂ ਬਹੁਕੀਮਤੀ ਤੋਹਫਾ ਹਨ ਜੀ 🙏🙏🙏🙏🙏🙏🙏🙏

  • @AmandeepKaur-ju1zy
    @AmandeepKaur-ju1zy 21 час назад +9

    ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੁਰੂ ਬਿਨਾ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਭ ਨੂੰ

  • @gurjeetkaur9238
    @gurjeetkaur9238 День назад +9

    ਬਹੁਤ ਵਧੀਆ ਵਿਆਖਿਆ ਕੀਤੀ ਗੁਰਬਾਣੀ ਦੀ ਭਾਈ ਸਾਹਿਬ ਜੀ ਆਨੰਦ ਆ ਗਿਆ ਜੀ ਸ਼ੁਕਰੀਆ ਤਹਿ ਦਿਲੋਂ ਜੀ🙏

  • @ManjitKaur-wl9hr
    @ManjitKaur-wl9hr 23 часа назад +15

    ਸ਼ੁਕਰ ਹੈ, ਪੂਰਨ ਸੰਤ ਦੇ ਰੂਪ ਵਿੱਚ ਆਪ ਜੀ ਦੀ ਸੰਗਤ ਮਿਲੀ, ਕੁਰਬਾਨ ਕੁਰਬਾਨ ਕੁਰਬਾਨ ਜਾਈਏ 🙏🙏🙏🙏🙏...........

  • @BootaLalllyan-no6bu
    @BootaLalllyan-no6bu 22 часа назад +6

    ਅਸੀਂ ਵੀ ਭਾਗਾ ਵਾਲੇ ਹਾ ਜੀ ਸਾਨੂੰ ਗੋਬਿੰਦ ਰੂਪ ਸਮਜਣ ਲਈ ਜੀ ਧੰਨਵਾਦ ਜੀ 🙏🙏🙏♥️♥️

  • @baljeetsidhu67
    @baljeetsidhu67 21 час назад +7

    ਹਾਂਜੀ ਅਸੀਂ ਵੀ ਭਾਗਾਂ ਵਾਲੇ ਹਾਂਜੀ ਜੋ ਭਾਈ ਸਾਹਿਬ ਜੀ ਸਾਡੇ ਕੋਲ ਹਨ 🙏

  • @gurjeetkaur9238
    @gurjeetkaur9238 День назад +13

    ਸ਼ੁਕਰ ਸ਼ੁਕਰ ਸ਼ੁਕਰ ਵਾਹਿਗੁਰੂ ਜਦੋਂ ਸਵੇਰੇ ਉੱਠਕੇ ਗੁਰਬਾਣੀ ਚ, ਗੋਤਾ ਲਾਉਨੇ ਆਂ ਤਾਂ ਸੱਚਮੁਚ ਸਾਰਾ ਦਿਨ ਆਰਾਮ,ਸਕੂਨ ,ਵਾਹਿਗੁਰੂ ਦੇ ਰੰਗ ਚ, ਰੰਗੇ ਰਹਿੰਦੇ ਆਂ 🙏ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰੋ 🙏

  • @gurjeetkaur9238
    @gurjeetkaur9238 День назад +7

    ਵਾਹਿਗੁਰੂ ਜੀ ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ 🙏ਪਰ ਅਸੀਂ ਖਿਆਲੀ ਪਲਾਓ ਵੱਧ ਪਕਾਉਨੇ ਆਂ ਜੀ 🙏ਵਰਤਮਾਨ ਭੁੱਲ ਜਾਂਦੇ ਆਂਜੀ 🙏ਧੰਨਵਾਦ ਜੀ

  • @ManjitKaur-lu7oy
    @ManjitKaur-lu7oy 23 часа назад +6

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤❤

  • @singhpowar3411
    @singhpowar3411 17 часов назад +1

    Waheagure ji ka kalsa Waheagure ji ke fathe ji 🙏

  • @PremjeetKaur-bs1bc
    @PremjeetKaur-bs1bc 23 часа назад +4

    ਜੀ ਵਾਹਿਗੁਰੂ ਜੀ।
    ਜੀ ਬਹੁਤ ਹੀ ਵਧੀਆ ਗੱਲਾਂ ਗੁਰਬਾਣੀ ਦੀ। ਆਪ ਜੀ ਨੇ ।ਸਮਝਾਈ।ਜੀ।।
    ਜੀ। ਸੱਚੀ ਤੇਰੀ ਸੀਫਤ ਸੱਚੀ ਸਲਾਹ।
    । ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਜੀ।

  • @parmjeetdha3681
    @parmjeetdha3681 День назад +4

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏

  • @baljeetsidhu67
    @baljeetsidhu67 21 час назад +3

    ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ 🙏
    ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਵਿੰਦ ਬਿਨ ਨਹੀਂ ਕੋਇ 🙏🙏

  • @PremjeetKaur-bs1bc
    @PremjeetKaur-bs1bc 23 часа назад +2

    ਜੀ। ਗੁਰਬਾਣੀ ਨੂੰ ਭਾਈ ਸਾਹਿਬ ਜੀ ਬਹੁਤ ਹੀ ਵਧੀਆ। ਪਿਆਰ।ਨਾਲ। ਸਮਝਾਉਂਦੇ।ਹਨ।ਜੀ।

  • @parmjeetdha3681
    @parmjeetdha3681 День назад +3

    ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏🙏🙏

  • @PremjeetKaur-bs1bc
    @PremjeetKaur-bs1bc 23 часа назад +2

    ਜੀ।ਧਂਨ।ਧਂਨ। ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ।

  • @gurjeetkaur9238
    @gurjeetkaur9238 День назад +3

    ਗੁਰੂ ਪਿਆਰਿਓ ਸਾਂਝੀ ਫਤਹਿ ਜੀ 🙏ਭਾਈ ਸਾਹਿਬ ਜੀ ਤੇ ਸਾਰੀ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਜੀਤ ਕੌਰ ਲਹਿਰਾਗਾਗਾ ਜੀ🙏

  • @avleenkaur5522
    @avleenkaur5522 22 часа назад +1

    ਤੁਸੀਂ ਵਾਹਿਗੁਰੂ ਵੱਲੋਂ ਸਾਨੂੰ ਦਿੱਤੇ ਗਏ ਕੀਮਤੀ ਤੋਹਫੇ ਹੋ❤❤

  • @parmjeetdha3681
    @parmjeetdha3681 День назад +2

    ਧੰਨ ਧੰਨ ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏

  • @MANPREETKAUR-z6f4u
    @MANPREETKAUR-z6f4u 22 часа назад

    ਵਾਹਿਗੁਰੂ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ❤❤🙏🙏🙏

  • @GurmeetSinghKhalsa-q6r
    @GurmeetSinghKhalsa-q6r 23 часа назад +1

    ਇਹ ਪੁਰੀ ਤਰ੍ਹਾਂ ਸੱਚ ਹੈ ਭਾਈ ਸਾਹਿਬ ਜੀ ਵਾਹਿਗੁਰੂ

  • @amritpalsingh-mm5rc
    @amritpalsingh-mm5rc 20 часов назад +1

    Waheguru ji tera lakh lakh shukarna meri zindagi badlan le sarbat da bhala kro ji thank you baba ji meri zindagi badlan le God bless you

  • @ranjitkaur6432
    @ranjitkaur6432 22 часа назад +1

    🎉🌹♥️👏waheguru Ji❤

  • @SukhdevSingh-r5l6w
    @SukhdevSingh-r5l6w 22 часа назад

    ਵਾਹਿਗੁਰੂ ਸਤਿਨਾਮ

  • @bittubansa3810
    @bittubansa3810 22 часа назад +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @balwinderbrar8619
    @balwinderbrar8619 10 часов назад

    Satinam Wahiguru Mharaj Nirankar

  • @nehakaushal4307
    @nehakaushal4307 23 часа назад +1

    whaguru g ka khalsa waheguru g ke fetha baba g ❤❤❤

  • @SimranjeetKaur-vi2uj
    @SimranjeetKaur-vi2uj 21 час назад +1

    waheguru g satnam 🙏🙏🙏🙏🙏🙏🙏🙏🙏🙏🙏🙏🙏🙏😊😊😊😊😊😊😊😊🌷🌻🌺🌸🌹💐🌼🌷🌻🌺🌸🌹💐🌼🌷🌻🌺🌸🌹💐🌼

  • @Manindersinghdhillon11
    @Manindersinghdhillon11 22 часа назад +1

    Sady bhai sab jindabad ❤️ 🙏 ♥️ 💖 💕

  • @nimratschannel2100
    @nimratschannel2100 9 часов назад

    Ranjit singh is great parcharak in sikh kom

  • @seerasingh4698
    @seerasingh4698 День назад +2

    Waheguru ji 🙏

  • @KamaljeetKaur-b8i
    @KamaljeetKaur-b8i 23 часа назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @KaurKharoud
    @KaurKharoud 22 часа назад +2

    Waah g waah 🙏

  • @GurpreetSingh-zi1hx
    @GurpreetSingh-zi1hx День назад

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏

  • @AmarjeetKaur-r9r
    @AmarjeetKaur-r9r 23 часа назад +1

    Waheguru g aap g nu chardikla vich rkhe ❤❤❤❤❤❤❤❤❤❤❤

  • @satnammalka9083
    @satnammalka9083 15 часов назад

    🙏 WAHEGURU ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏❤️🙏

  • @kesarsingh6754
    @kesarsingh6754 23 часа назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SudeshRani-oi9vw
    @SudeshRani-oi9vw 20 часов назад

    Wahe Guru ji 🙏🏻🙏🏻

  • @KaptanVirk-v2r
    @KaptanVirk-v2r 21 час назад

    🙏🏻🙏🏻shuker wahegurg ji

  • @harminderkaur2509
    @harminderkaur2509 3 часа назад

    WAHEGURU JI

  • @JaspalSingh-qj5cc
    @JaspalSingh-qj5cc 10 часов назад

    Bhai saab jio 🎉

  • @AmanSidhu-c1e
    @AmanSidhu-c1e 23 часа назад

    Waheguru sathnam🎉

  • @pawandeepbadesha5686
    @pawandeepbadesha5686 20 часов назад

    Bhai sabh ji great

  • @davinderkaur469
    @davinderkaur469 23 часа назад

    Waheguru ji

  • @gillmahi20
    @gillmahi20 23 часа назад

    ❤❤❤❤❤❤ love you bhai sab ji

  • @AmanSidhu-c1e
    @AmanSidhu-c1e 23 часа назад

    Waheguru ❤

  • @harjitkaur3753
    @harjitkaur3753 День назад

    Waheguru ji ka Khalsa waheguru ji ki Fateh ji 🙏

  • @rajinderrani-cm6tr
    @rajinderrani-cm6tr 23 часа назад

    SATNAM WAHEGURU JI 🌹🙏Ajay kumar ji 🙏

  • @manjitkaursandhu4785
    @manjitkaursandhu4785 День назад

    Waheguru ji ka klsha Waheguru ji ki fateh ji🙏🙏♥️♥️🙏🙏

  • @Manindersinghdhillon11
    @Manindersinghdhillon11 22 часа назад

    Whaguru ji ❤️ 🙏

  • @LaiLoPRNAWABGANJD
    @LaiLoPRNAWABGANJD 23 часа назад

    Wheguru Ji

  • @jitendersingh1990
    @jitendersingh1990 23 часа назад +1

    🙏❤️

  • @HeavendeepDeep
    @HeavendeepDeep 23 часа назад

    ❤❤❤❤❤❤

  • @JaswantSingh-gc7qx
    @JaswantSingh-gc7qx 23 часа назад +1

    ❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @hardipsingh7691
    @hardipsingh7691 22 часа назад

    🙏

  • @ManjitKaur-ni8lj
    @ManjitKaur-ni8lj 23 часа назад

    🙏🏼🙏🏼🙏🏼🙏🏼🙏🏼🙏🏼🤗🤗🙏🏼🙏🏼🙏🏼

  • @BalveerSingh-jf6si
    @BalveerSingh-jf6si 22 часа назад

  • @prabkaur7325
    @prabkaur7325 День назад +1

    Sangat Yamuna Ngr Haryana IndiAAA

  • @RajRajwinder-i5o
    @RajRajwinder-i5o 23 часа назад

    🙏🙏🙏❤❤❤

  • @younessandhu2889
    @younessandhu2889 10 часов назад

    ❤❤🙏🏻🙏🏻🙏🏻🙏🏻🙏🏻

  • @asharaniChahal
    @asharaniChahal 21 час назад

    🙏🏻🙏🏻🙏🏻👍❤️

  • @parminderkaur6955
    @parminderkaur6955 22 часа назад

    🎉🎉🎉❤❤

  • @jagtar.singh.abheypur.w
    @jagtar.singh.abheypur.w 21 час назад

    👍🏼

  • @manreetsinghpopli2587
    @manreetsinghpopli2587 День назад

    🙏🙏🙏🙏🙏

  • @manjitkaur7399
    @manjitkaur7399 23 часа назад +2

    🙏🙏🙏🙏🙏

  • @SukhbirKaur-hb4xy
    @SukhbirKaur-hb4xy 20 часов назад

    ਵਾਹਿਗੁਰੂ ਜੀ ❤❤ ਵਾਹਿਗੁਰੂ ਜੀ ❤

  • @amarjeetkaur5199
    @amarjeetkaur5199 23 часа назад +1

    Waheguru ji

  • @sonesingh5536
    @sonesingh5536 День назад

    Waheguru ji ka khalsa waheguru ji ki Fateh ji 🙏

  • @MandeepSingh-ky6zp
    @MandeepSingh-ky6zp 22 часа назад

    Waheguru ji ❤❤❤🎉🎉

  • @VivekSharma-wq5hl
    @VivekSharma-wq5hl День назад

    Waheguru ji 🙏

  • @jarmanjeetsingh2174
    @jarmanjeetsingh2174 23 часа назад +1

    🙏🏻🙏🏻🙏🏻🙏🏻

  • @avtarmehta8250
    @avtarmehta8250 22 часа назад

    🙏🙏

  • @JaswinderKaur-kq4gv
    @JaswinderKaur-kq4gv 22 часа назад

    🙏🙏🙏🙏🙏❤❤❤❤❤

  • @jagtar.singh.abheypur.w
    @jagtar.singh.abheypur.w 21 час назад

    🙏🏻

  • @jagtar.singh.abheypur.w
    @jagtar.singh.abheypur.w 21 час назад

  • @Bollywood_Movie_No._1
    @Bollywood_Movie_No._1 День назад +2

    Waheguru waheguru ji ❤️🌹🌹🌹🌹🌹❤️

  • @rajdivindersinghmanki6550
    @rajdivindersinghmanki6550 День назад +1

    Waheguru ji 🙏❤️🙏❤️

  • @balwantkaur3511
    @balwantkaur3511 10 часов назад

    Waheguru ji ka kalsa waheguru ji fathe ji🙏🙏

  • @GinderGosal
    @GinderGosal 16 часов назад

    Waheguru waheguru ❤❤❤

  • @manjeetkaur816
    @manjeetkaur816 20 часов назад

    Waheguru ji

  • @SarbjitKaur-dy7oq
    @SarbjitKaur-dy7oq 21 час назад

    🙏🙏

  • @gurmailkaur9779
    @gurmailkaur9779 21 час назад

    🙏🙏🙏🙏🙏🙏

  • @SunnySingh-th7rm
    @SunnySingh-th7rm 22 часа назад +1

    🙏🙏🙏🙏

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 20 часов назад

    🙏🏻🙏🏻

  • @GurwinderSingh-se5cx
    @GurwinderSingh-se5cx 23 часа назад +1

    Waheguru ji waheguru ji 🌹🌹🙏🙏🌹🌹

  • @baljinderkaur6737
    @baljinderkaur6737 17 часов назад

    Waheguru ji ❤

  • @rupindersingh806
    @rupindersingh806 23 часа назад +1

    Waheguru ji 🙏

  • @dishakour13
    @dishakour13 23 часа назад +1

    🙏 Waheguru g 🙏

  • @khaimoga
    @khaimoga 21 час назад

    🙏🙏🙏