ਬਾਬੇ ਨੇ ਦੱਸੇ ਪਰਾਣੇ ਰੀਤੀ ਰਿਵਾਜ਼ ਨੂੰ ਕਿਓ ਮੰਨਦੇ ਹਨ ਅੱਜ ਦੇ ਲੋਕ

Поделиться
HTML-код
  • Опубликовано: 7 ноя 2024

Комментарии • 33

  • @DarshanLaddi-ot1go
    @DarshanLaddi-ot1go 3 месяца назад +3

    Baba je mein San video dekhda ha very good video

  • @ManinderSingh-tv7ej
    @ManinderSingh-tv7ej 5 месяцев назад +3

    ਬਾਣੀਆ ਰਾਤ ਨੂੰ ਵਿਆਹ ਤਾਹੀ ਕਰਦੇ ਸੀ ਲੁਕ ਕੇ ਲੁਟੇਰੇ ਪੈ ਜਾਂਦੇ ਸੀ ਕੁੜੀਆਂ ਮੁਗ਼ਲ ਚੱਕ ਕੇ ਲੈ ਜਾਂਦੇ ਸੀ..

  • @Dr.Satnam-Singh-Dhaliwal
    @Dr.Satnam-Singh-Dhaliwal 5 месяцев назад +5

    ਬਾਬਾ ਜੀ ਨਸ਼ਾ ਮੁਕਤੀ ਆਲਾ ਕੰਮ ਬੰਦ ਕਰਤਾ ਜੀ

    • @karamjitdhillon3715
      @karamjitdhillon3715 5 месяцев назад +3

      ਬਾਬਾ ਆਪ ਦੁਬਾਰਾ ਖਾਣ ਲੱਗ ਪਿਆ ਆ

    • @IKNOORTV
      @IKNOORTV 5 месяцев назад +3

      ਉਸ ਕੰਮ ਵਿਚ ਪੈਸੇ ਨੀ ਬਣੇ ਕੰਮ ਪਾਸ ਨੀ ਹੋਇਆ

    • @sambrar82
      @sambrar82 5 месяцев назад +1

      Baba tan aap lagg geya

    • @sambrar82
      @sambrar82 5 месяцев назад

      ​Sahi gall veer

    • @private191
      @private191 5 месяцев назад +2

      Mai babe nu jan da ni haga pr yr nale agle nu sun de o nale mada chnga bol de o (arshdeep singh vote amritpal singh)

  • @KuldeepSingh-l9h6g
    @KuldeepSingh-l9h6g 5 месяцев назад +3

    Mata Wali Gall Sirra yaar Babe❤ K Moge Wala ❤🎉❤

  • @gokulchoudhry89
    @gokulchoudhry89 Месяц назад

    Vah ji❤

  • @gokulchoudhry89
    @gokulchoudhry89 Месяц назад

    Good 👍

  • @AmrikSingh-q6w
    @AmrikSingh-q6w Месяц назад

    Right veer g

  • @KuldeepSingh-l9h6g
    @KuldeepSingh-l9h6g 5 месяцев назад +3

    Sirra yaar Babe K Moge Wala ❤🎉❤

  • @jugrajsinghsidhu1551
    @jugrajsinghsidhu1551 5 месяцев назад

    ਆਕਲੀਆ ਦੀ ਸਰਕਾਰ ਤੰਗੀ ਨਹੀ ਕੱਟਦੀ ਨਹੀ ਸੀ ਉਸੇ ਟਾਇਮ ਕੋਈ ਨਾ ਕੋਈ ਸਰਕਾਰੀ ਜਾਇਦਾਦ ਵੇਚ ਦਿੰਦੇ ਸੀ

  • @ManinderSingh-tv7ej
    @ManinderSingh-tv7ej 5 месяцев назад

    ਕੰਨਾਂ ਚ ਮੁੰਡਿਆਂ ਦੇ ਮੁੰਦਰਾਂ ਤਾਹੀ ਪੌਣ ਲੱਗ ਗਏ ਸੀ ਲੋਕ ਕਿਉਕਿ ਮੁਗ਼ਲ ਸਿੰਘਾਂ ਦੇ ਸਿਰਾ ਮੁੱਲ ਪੌਂਦੇ ਸੀ ਕਈ ਬੰਦੇ ਕੁੜੀਆਂ ਦੇ ਸਿਰ ਲੈ ਜਾਂਦੇ ਸੀ ਮੁੱਹ ਭੰਨਕੇ ਇਨਾਮ ਲੈ ਜਾਂਦੇ ਕਿਸੇ ਰਾਜਾ ਨੂੰ ਦੱਸ ਦਿੱਤਾ ਉਸਨੇ ਇਲਾਣ ਕਰਤਾ ਕੁੜੀਆਂ ਲਿਓਨ ਵਾਲਾ ਫੜਿਆ ਗਿਆ ਉਸਨੂੰ ਫਾਂਸੀ ਲਾਵਾਂਗੇ.. ਤਾ ਕਰਕੈ ਓਦੋ ਕਮਜ਼ੋਰ ਦਿਲ ਦੀਆਂ ਮਾਵਾਂ ਮੁੰਡਿਆਂ ਦੇ ਕੰਨ ਵਿਨਵਾ ਦਿੰਦਿਨੀਆਂ ਸੀ.

  • @HarpreetSingh-u1v5m
    @HarpreetSingh-u1v5m 5 месяцев назад +1

    ਭਾਈ ਸਰਬਜੀਤ ਸਿੰਘ ਜੀ ਜਿਦਾਬਾਦ

  • @ManinderSingh-tv7ej
    @ManinderSingh-tv7ej 5 месяцев назад

    ਟੋਣਾ ਰੱਖਣ ਵਾਲੀ ਪ੍ਰਥਾ ਇਕ ਇਲਾਂਜ ਵਾਸਤੇ ਵਰਤੀ ਜਾਂਦੀ ਸੀ ਹਫਤਾ ਤੋਂ ਵੈਦ ਆਉਂਦੇ ਸੀ ਉਹ ਚੂਰਸਤੇ ਲੱਗਦੇ ਸੀ ਓਹਨਾ ਨੂੰ ਅੱਗੇ ਦੀ ਅੱਗੇ ਲੋਕ ਦੱਸ ਦਿੰਦੇ ਸੀ ਉਸ ਪਾਸੇ ਟੋਣਾ ਪਿਆ ਨਿਸਾਨੀਆਂ ਰੱਖਿਆ ਜਾਂਦੀਆਂ ਸੀ ਔਰਤਾਂ koi ਚੂੜੀਆਂ ਰੱਖ ਦਿਤੀਆਂ ਟੂਟੀਆਂ ਅਲੱਗ ਅਲੱਗ ਕੋਡਵਾਦ ਰੱਖੇ ਹੁੰਦੇ ਸੀ ਓਹ੍ਹੇ ਚੀਜ਼ ਨੂੰ ਅੱਜ ਕੱਲ ਟੋਣਾ ਦਾ ਰੂਪ ਹੋਰ ਦੇ ਦਿੱਤਾ

  • @Bahadur-d3k
    @Bahadur-d3k 5 месяцев назад +1

    Sira baba

  • @nav8472
    @nav8472 5 месяцев назад

    ਬਾਬਾ ਜੀ ਸਤਿ ਸ੍ਰੀ ਆਕਾਲ ਜੀ ਬਾਬਾ ਹੁਣ ਸਮੂਹਰੀ ਦੇਖ ਲਿਆ ਕਰਾਂਗੇ ਹੁਣ ਨੀ ਕਟਦੇ ਧੰਨਵਾਦ

  • @minturoomigill2997
    @minturoomigill2997 2 месяца назад

    Baba ਨਹਿਰ ਤੇ ਠੰਢੀ ਹਵਾ ਆਉਂਦੀ ਆ

  • @pushpindersingh7175
    @pushpindersingh7175 5 месяцев назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Very good job baba ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RajwinderBhullar-x5s
    @RajwinderBhullar-x5s 5 месяцев назад

    ❤ nice video

  • @DarshanSingh-q2f
    @DarshanSingh-q2f 5 месяцев назад +1

    ਬਾਬਾ ਜੀ ਟਰੱਕ ਬੱਸ ਦੀ ਗੱਲ ਸੁਣੋਆ ਦੀਏ

  • @mandeepbrar8598
    @mandeepbrar8598 5 месяцев назад

  • @k1singh730
    @k1singh730 4 месяца назад

    Very nice videos 😂😂

  • @rajwindersinghrajasandhu2900
    @rajwindersinghrajasandhu2900 5 месяцев назад

    Baba ji sat shree akal je

  • @minturoomigill2997
    @minturoomigill2997 2 месяца назад

    ਮਾਮੇ ਦਾ ਮੂੰਹ ਬਨ ਗਿਆ c ਮੇਰੇ ਵਿਆਹ ਨੂੰ ਸਰਬਾਲੇ ਕਰ ਕਿ

  • @inderjeetgrewal9731
    @inderjeetgrewal9731 5 месяцев назад

    ਬਾਬਾ ਜੀ ਵੀਡੀਓ ਦੀ ਅਵਾਜ਼ ਊ ਘਟ ਆਉਂਦੀ ਹੈ ਕਿ੍ਰਪਾ ਕਰਕੇ ਏ ਕਮੀ ਦੂਰ ਕਰੋ

  • @HarmolSingh-o4b
    @HarmolSingh-o4b 5 месяцев назад

    गुरमीत।सिह20चक।वाला

  • @preetGill-fk8mg
    @preetGill-fk8mg 5 месяцев назад

    ਹਕਾਰ ਬੋਲਦਾ ਸੀ ਉਹਦੇ ਚ ਲਏ ਗਿਆ ਅੱਗ ਤੇ ਅੱਤ ਦਾ ਵੈਰ ਹੁੰਦਾ