Didi mnu vi bot yad ayi papa g de apne . 😢😢 Par apa ki krskdea me ta hgi me Kali Kali . Rab ne dukh hi dukh dita a still life che kuch shi ni CHL rha . Tade chlo ristedar chnge ne Didi g tanu khush dekhkeke mnu Khushi hudia . Apna te anty g da dhayan rakho te khush rho .
Maku ji menu v bhut yaad onde aapne papa de ,par ki kar sakde aa ,jo chal gye o wapas nahi onde 😢😢tusi bhut vdiya ho,vlog v bhut vdiya hunde tuhade khush raho
ਬੱਚੇ ਦਿਲ ਵੱਡਾ ਕਰਕੇ ਤੈਨੰੂ ਹਲਾਤ ਲੜਨਾ ਪੈਣਾ ਕੋੲੀ ਗੱਲ ਨਹੀ ਬੱਚੇ ਵਕਤ ਬੜਾ ਬਲਵਾਨ ੲੇ ਸਬ ਕੁਝ ਤੈਨੰੂ ਸਿਖਾ ਦੇਵੇਗਾ ਖੁਸ਼ ਰਹੋ
ਮਹਿਕ ਪੁੱਤ ਤੈਨੂੰ ਮਨ ਤਕੜਾ ਕਰਨਾ ਪੈਣਾ ਗਿਆ ਨੇ ਵਾਪਸ ਤਾਂ ਨਹੀਂ ਆਉਣਾ ਪਰ ਸਮੇਂ ਸਮੇਂ ਤੇ ਯਾਦਾਂ ਜ਼ਰੂਰ ਆਉਦੀਆਂ ਪਰ ਪੁੱਤਰ ਤੇਰਾ Strong ਰਹਿਣਾ ਜ਼ਰੂਰੀ ਆ ਤੇਰੇ ਦੁੱਖ ਨੂੰ ਵੀ ਅਸੀਂ ਸਮਝਦੇ ਹਾਂ ਪੁੱਤਰ ਪਰ ਕੀ ਕਰਿਆ ਜਾਵੇ
ਸਤਿ ਸ਼੍ਰੀ ਅਕਾਲ ਗੁੱਡੀ,
ਬਹੁਤ ਵਧੀਆ ਲੱਗਦਾ ਜਦੋ ਕੁੜੀਆ ਆਪਣੇ ਘਰ ਦੀ ਦੇਖ ਭਾਲ ਮੁੰਡਿਆਂ ਦੀ ਤਰ੍ਹਾਂ ਕਰਦੀਆਂ ਨੇ।
ਬੱਸ ਇੱਕ ਬੇਨਤੀ ਹੈ ਗੁੱਡੀ ਤੈਨੂੰ ਕਿ ਕੁੜੀ ਹੋਣ ਤੇ ਮਾਣ ਰੱਖ। ਆਪਣੀ ਪਹਿਚਾਣ ਬਣਾਈ ਰੱਖ। ਅੱਜ ਕੱਲ ਰਿਵਾਜ ਹੀ ਹੈ ਕਿ ਕੁੜੀਆਂ ਮੁੰਡਿਆਂ ਦੀ ਤਰਾਂ ਬੋਲਦੀਆ ਨੇ( ਮੈ ਕਰਦਾ) ਅਤੇ ਕੋਈ ਵੀ ਰੋਕ ਦਾ ਨਹੀਂ ਕਿ ਆਪਣੀ ਪਹਿਚਾਣ ਤੇ ਮਾਣ ਕਰੋ (ਕੁੜੀ ਹੋਣ ਤੇ) ਉਮੀਦ ਹੈ ਕਿ ਤੂੰ ਆਪਣੀ ਬੋਲੀ ਚ ਸੁਦਾਰ ਕਰੇਗੀ। ਜਿਹੜੀ ਹੋਰ ਵੀ ਮਾਣ ਵਾਲੀ ਗੱਲ ਹੈ । ਧੰਨਵਾਦ
❤❤❤❤❤❤❤❤❤❤❤❤❤❤❤ ਬਹੁਤ ਵਧੀਆ ਲੱਗੀ ਵੀਡੀਓ ਵਿਚ ਬਹੁਤ ਸਾਰੇ ਪਰਿਵਾਰ ਨੂੰ ਦੇਖ ਤੁਸੀਂ ਮਿਹਨਤਾਂ ਬਹੁਤ ਹੀ ਕਿਰਤੀਆਂ ਤੁਹਾਡਾ ਰਖਣੀ ਦਾ ਪ੍ਰੋਗਰਾਮ ਵਹੁਤ ਵਧੀਆ ਲੱਗਿਆ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੀ ਭੈਣ ਮੇਰੀਏ ਮੇਰੇ ਵੱਲੋਂ ਤੁਹਾਨੂੰ ਰਥਣੀ ਦੀ ਵਦਾਈ
ਤੁਸੀ ਬਹੁਤ ਵਧੀਆ ਖੇਤੀ ਕਰਦੇ ho ਭੈਣੇ ਰੱਬ ਤੁਹਾਨੂੰ ਹਮੇਸ਼ਾ ਖੁੱਸ ਰੱਖੇ ਤੁਹਾਡੀ ਹਰ ਵੀਡਿਓ ਵਿੱਚ ਗਿਆਨ ਦੀ ਤੇ ਕਿਸਾਨ ਦੀ ਗੱਲ ਹੁੰਦੀ ਹੈ ਮੈ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀ ਹਮੇਸ਼ਾ ਤੱਰਕੀ ਕਰੋ
ਕੋਈ ਨਾ ਮੈਕੂ ਪੁੱਤ ਕੋਈ ਗੱਲ ਨਹੀਂ ਅਸੀਂ ਸਾਰੇ ਤੇਰੇ ਰਹਿਦੀ ਆ ਜਦੋਂ ਤੁਸੀਂ ਦਾ ਕਿਤੇ ਆਏ ਤਾਂ ਮੈਨੂੰ ਫੋਨ
ਰੱਖੜੀ ਬੰਧਨ ਮੁਬਾਰਕ ਭੈਣ ਜੀ
❤❤
ਬਹੁਤ ਵਧੀਆ ਵਲੋਗ ਫਾਰਮਰ ਸਾਹਿਬ
Tuhanu v shotti rakhdi di lakh lakh vadhaiya😊😊😊😊 Rab hamesha Khush rakhe shotti sadi nu 🙏🏿🙏🏿🙏🏿🙏🏿 God bless u too shotti 🙏🏿🙏🏿🙏🏿🙏🏿🙏🏿
ਜਿੳਦੀ ਰਹਿ ਮਹਿਕ ਧੀਏ।
ਰੱਖੜੀ ਬੰਧਨ ਮੁਬਾਰਕ ਭੈਣ❤
ਵਾਹਿਗੁਰੂ ਜੀ ❤
Sehi gall aa shotti 🙏🏿🙏🏿🙏🏿🙏🏿🙏🏿 baapu baapu he hunda .... Koi tha ne le sakda .... God bless u too shotti 🙏🏿🙏🏿🙏🏿🙏🏿🙏🏿🙏🏿
ਮਹਿਕ ਪੁਤਰ ਗੁਰੂ ਸਾਹਿਬ ਦੇ ਸਰੂਪ ਉਪਰ ਰਖੋ ਬੇਟਾ ਪਾਪਾ ਦੀਆ ਪਿਕਸ ਦੇ ਬਰਾਬਰ ਨਹੀਂ ਪੁਤਰ ਵਾਹਿਗੁਰੂ ਜੀ ਤੈਨੂੰ ਹਰ ਖੁਸ਼ੀ ਦੇਣ
ਬਹੁਤ ਬਹੁਤ ਵਧੀਆ ❤❤❤❤❤
ਗੂਡ❤
ਧੀਏ ਹੌਸਲਾ ਰੱਖ
ਬਹੁਤ ਬਹੁਤ ਵੱਧੀਆ ❤❤
Waheguru ji thonu hmesha khush rkhn
Tc khoobh successful hovo avdi life ch
Stay blessed keep growing di
I biggest fan of u di 😊
Buht vaddea bhene rab tahnu te mom kush rahke
Didi mnu vi bot yad ayi papa g de apne . 😢😢 Par apa ki krskdea me ta hgi me Kali Kali . Rab ne dukh hi dukh dita a still life che kuch shi ni CHL rha . Tade chlo ristedar chnge ne Didi g tanu khush dekhkeke mnu Khushi hudia . Apna te anty g da dhayan rakho te khush rho .
Hi I'm from Pakistan
Sorry mujy bohat teantion hoi ap Ki story sun K K ap K baba or dado Ki
Meri duwa ha k Allah Pak ap ko humesha Khush rakhy Ameen
Maku ji menu v bhut yaad onde aapne papa de ,par ki kar sakde aa ,jo chal gye o wapas nahi onde 😢😢tusi bhut vdiya ho,vlog v bhut vdiya hunde tuhade khush raho
Stay strong bhen ❤
Waheguru ji always bless you sis 🥰🥰🥰
Q..m.
########
Waheguru ji Meher krn thade te ❤❤❤❤
Bahut vdiaa lga Puri family dekh k
Khush reha kro shotti 😢😢😢😢 sehi gall aa shotti yaada he aa hun ta Milne thori oh yaada ch he aa bs ....
Chal Mera dil ni lagda si sawere da 😭
Kyonke mera ਗੁੱਟ ਵੀ ਸੁਨਾ ਹੀ ਰਹਿ ਗਿਆ 😢
ਤੁਸੀ ਆਏ ਤਾਂ ਦਿਲ ਲਗ ਗਿਆ
But bhut sad feel ho reha 😭
God bless u sister ❤❤
😢😢koi gal ni bhene sab bhra he ne tere❤
Waheguru ji mehar Kari sab te ji waheguru ji
Happy Rakshabandhan bhen ❤❤🎉
Waheguru ji
ਰੱਬ ਕਿਸੇ ਦਾ ਪਿਓ ਦੂਰ ਨਾ ਕਰੇ ਬਹੁਤ ਔਖਾ ਹੋ ਜਾਂਦਾ 😢
Sachi gl h lakh hon chache ...but payo payo he hunda a ❤
Meku video bnon layi tripod lelo ❤
ਇਦਾ ਤਾਂ ਬਾਹ ਥੱਕ ਜਾਂਦੀ 😢
Beta papa di photo the rakhdi bandekar Hosla Karke❤❤🎉🎉🎉🎉
V nice vlog ji
❤ love you put ji
Sat Sri Akal. Ji
Kina funny vlog si 😅😅maza ayà 💕
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੀ ਭੈਣ ਮੇਰੀਏ ਮੇਰੇ ਵੱਲੋਂ ਤੁਹਾਨੂੰ ਰਥਣੀ ਦੀ ਵਦਾਈ
Love you 🥰 ❤❤❤❤❤love you ❤❤❤
Very good
Very nice vilog
Nice veloog jje mikku puttar rakhde dea lakh lakh mubaraka je 🙏🙏🙏🙏🙏🙏🙏
Bhot gaint c vlog sis ❤
Allah pak AP ko sabar de ameen ameen ameen Suma ameen 🙏 Irfan Sulery from Pakistan Punjab ilke you ❤❤❤❤❤❤❤❤❤❤❤❤❤❤❤❤❤❤❤❤
Yr jehde tuhanu khende aw sade karke aw phela oh ta vekhn ki aw oh tusi ohna val dyan na dao kutte bark kar ke hat jan ge❤❤❤
Bhut vadia❤❤❤❤❤
Very nice video Meku sister 👌👌
Good poth
Piu piu hi honda pehna sahi kia ❤❤
God bless you
Meku veere ik gl sunla ply tere papa d photo nal babe ji d photo rkhian hn nal hnal
Koi gall nhi putt mera v hasband ha nhi gya mera munda 3 sall da c hun 14 sall da ho gya yaad ta bhut aundi aa par putt hosla rekh 😭
Mere papa nu 23 sall ho gye door hoya nu 😭😭😭😭ma bhut choti c 6 month di c jdo 😢😢😭😭😭😭miss you daddy😢😢😢😭😭😭😭love you daddy❤❤😢😢😢😭😭
😢Mein 10 month di c
Very nice balog je🎉🎉🎉❤❤❤
Thika babea d photo upr laea jyada hi upr papa d niche hi thika babea nu na braber rkho na thle jma upr hi hone chahidea ok
Nice vlog ji ❤❤❤❤❤
❤❤❤❤❤❤❤Nice di
Very nice video dee
Good girl
ਨਾਲੇ ਮੈਕੂ ਪੁੱਤ ਮੇਰੇ ਦੋ ਬੇਟੇ ਹੀ ਨੇ ਤੇ ਮੈਂ ਤੈਨੂੰ ਆਪਣੀ ਧੀ ਬਣਾ
How can possible visit your country and your village home
Nice di ❤❤
Gbu.meku❤❤❤❤
Nice sister ji
Nice ❤❤❤
4:47😂😂
Good 🎉
4:45😂 5:39😂
Sis khush reha kar jo chale jande ne vapis nai aunde jo waheguru nu changa lage
Ply ona nu alag krdo babe de nal brabr photo nhi londe hunde thika
Nice vilog didi g🎉🎉🎉
👏👏🙏🙏
Nice sister ❤❤❤
Nice vlog ❤❤❤
Ik blog khati te Pao🙏⛳
✋🙏🙏
Daily vlog please 🙏
👌🏻👌🏻👌🏻👌🏻👌🏻👌🏻👌🏻👌🏻
❤🎉
ਰੱਖੜੀਬੰਧਨਦੀਆਮੁਬਾਰਕਾਢਿੱਲੋਪਰਿਵਾਰਨੂ💝💝💝💝
❤❤🔥🔥👌👌
Hlo ji sir dak ki rakhi bani de hunde aa bali siani bande aa
Mehak.merie.bhaine.too.bahut.agge.jana.bhaine
👍💝💝💝
🙏🏾🙏🏾🙏🏾🙏🏾
🤗🤗🤗🥰🥰😘😘
❤❤❤❤❤❤❤❤❤🎉
😢😢😢 ke hoya jai
ਜਰੂਰ ਮੈਨੂੰ ਮਿਲ ਕੇ ਜਾਓ
🌺🌺🙏🙏🌺🌺❤️
❤❤
💖🙏
Sharma family vlog channel ❤❤❤
Meku dhillon
ਲੋਕਾਂ ਦੀ ਹਮਦਰਦੀ ਲੲੀ ਟਰੈਕਟਰ ਨਾਲ ਵਾਹੀ ਕਰਦੀਆਂ ਨੇ, ਫਿਰ ਹਰਜਿੰਦਰ ਉੱਪਲ ਵਾਂਗ ਲੋਕਾਂ ਤੋਂ ਪੈਸੇ ਕੱਠੇ ਕਰਦੀਆਂ ਨੇ। ਇਸ ਜੱਟਵਾਦ ਵਾਲੀ ਨੇ ਤਾਂ ਹੁਣ ਰੀਲਾਂ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ ਹੈ। ਆਪਣੇ ਆਪ ਨੂੰ ਮੁੰਡਾ ਹੀ ਦੱਸ ਰਹੀ ਹੈ ਤੇ ਕਦੇ ਮੇਕਅੱਪ ਕਰਕੇ ਰੀਲਾਂ ਬਣਾਉਂਦੀ ਹੈ ਗੀਤ ਲਾਉਂਦੀ, ਜੱਟੀ ਸਿਰੇ ਦੀ ਰਕਾਨ। ਕਹਿਣ ਨੂੰ ਇਹ ਬੱਚੀ ਹੈ ਪਰ ਨਖ਼ਰੇ ਦੇਖੋ ਕਿਵੇਂ ਮਾਰਦੀ ਰੀਲਾਂ ਚ। ਕੋਈ ਚਾਚੇ ਤਾਇਓਂ, ਮਾਮਾਂ ਜਾਂ ਕੋਈ ਫੁੱਫੜ ਇਹਨੂੰ ਸਮਝਾਉਂਣ ਵਾਲਾ ਹੈ ਨੀ ,ਜਿਸਦੀ ਗ਼ੈਰਤ ਜਿਉਂਦੀ ਹੋਵੇ?
ਫੁਕਰੀ ਨੂੰ ਨਾਰਮਲ ਇਸ ਕਰਕੇ ਲੱਗਦਾ ਕਿਉਂਕਿ ਹੁਣ ਪੈਸੇ ਆਉਣੇ ਸ਼ੁਰੂ ਹੋ ਗੲੇ ਹੋਣੇ।
ਸਹੀ ਗਲ ਆ। ਇਹ ਮਹਿਕ ਜੱਟਾ ਧੀ ਨੂੰ ਇਹ ਰੀਲਾਂ ਵਾਲੇ ਕੰਮ ਸ਼ੋਭਾ ਨਹੀਂ ਦੇਂਦੇ। ਲੱਖ। ਦੀਆਂ ਲਾਹਨਤਾਂ ਹੀ ਪੇਦੀਆ ਇਹ ਕੰਮ ਕੰਜਰਾ ਦੇ ਹੁੰਦੇ।
@@Akroopkaur ਇਹ ਜੱਟਵਾਦ ਦੀ ਸ਼ਿਕਾਰ ਹੈ ਪੂਰੀ ਤਰ੍ਹਾਂ। ਇਹਦੇ ਦਿਮਾਗ ਚ ਫੁਕਰਵਾਦ ਕੁੱਟ ਕੱਟਕੇ ਭਰਿਆ ਹੋਇਆ ਹੈ
ਇੱਕ ਤਾਂ ਬਲੱਡ ਸਰਕਲ ਦੇ ਹਿਸਾਬ ਨਾਲ ਇਹਨੂੰ ਦਿਖਾਵਾ ਕਰਨ ਦੀ ਆਦਤ ਬਹੁਤ ਹੈ।