Bakri Farm ਕਾਮਯਾਬ ਹੋਣ ਦੇ ਤਰੀਕੇ ! - Punjabi Podcast with Kang Goat Farm Patiala | Goat Farming

Поделиться
HTML-код
  • Опубликовано: 13 дек 2024
  • Bakri Farm ਕਾਮਯਾਬ ਹੋਣ ਦੇ ਤਰੀਕੇ ! - Punjabi Podcast with Kang Goat Farm Patiala | Goat Farming
    ਬੱਕਰੀ ਫਾਰਮ ਲੋਨ ਲਈ ਵਿਚੋਲੇ ਦੀ ਲੋੜ ਨਹੀਂ !
    ਸੁਣੋ ! NLM ਲੋਨ ਦਾ ਸਹੀ ਤਰੀਕਾ !
    ਬੱਕਰੀ ਫਾਰਮ ਕਾਮਯਾਬ ਹੋਣ ਦੇ ਤਰੀਕੇ !
    ਕੰਗ ਸਾਹਿਬ ਬੱਕਰੀ ਫਾਰਮ ਦਾ ਕਿੱਤਾ ਕਰ ਰਹੇ ਹਨ। ਬੱਕਰੀ ਪਾਲਣ ਦਾ ਕਿੱਤਾ ਕਰਾਉਣ ਲਈ ਲਗਾਤਾਰ ਬੱਕਰੀ ਫਾਰਮ ਦੀ ਟ੍ਰੇਨਿੰਗ ਲਗਾ ਰਹੇ ਹਨ। ਇਸ ਟ੍ਰੇਨਿੰਗ ਜ਼ਰੀਏ ਬੱਕਰੀ ਫਾਰਮ ਲੋਨ ਬਾਰੇ ਜਾਣਕਾਰੀ ਅਤੇ ਬੱਕਰੀਆਂ ਨੂੰ ਪਾਲਣ ਲਈ ਜਾਗਰੂਕ ਕਰ ਰਹੇ ਹਨ । ਬੱਕਰੀ ਪਾਲਣ ਬਾਰੇ ਕੀਮਤੀ ਗੱਲਾਂ ਸੁਣਕੇ ਸ਼ੇਅਰ ਜਰੂਰ ਕਰਨਾ ।
    goat farming,goat farming in india,how to start goat farming,goat farming business,goat,goats,funny goats,goat farming loan,goat farming loan process,goat farming loan kaise le,goat farming loan in hindi,kang goat farm patiala,kang goat farm,farm,patiala,farm patiala,kang commercial goat farm patiala,Kang Commercial Goat Farm Patiala,bakra mandi,commercial goat farm patiala,bakri farm,farming,India Goats Milk Farm,H S Pig & Goat Farm,Top Goat Farming
    #KangCommercialGoatFarm #Patiala #goatfarming #goat #farming #goatfarmingbusiness #goatfarmingloan #goatfarmingloanprocess #TopGoatFarming #bakra #bakrimandi #sirlekh

Комментарии • 19

  • @sukhimaghanian707
    @sukhimaghanian707 11 месяцев назад +7

    ਬਹੁਤ ਘੈਂਟ ਜਾਣਕਾਰੀ, ਸ਼ੁਕਰੀਆ ਜੀ

  • @harpalbhatti3012
    @harpalbhatti3012 11 месяцев назад +2

    ਬਹੁਤ ਚੰਗੀ ਜਾਣਕਾਰੀ।

  • @ManpreetSingh-wg3mz
    @ManpreetSingh-wg3mz 11 месяцев назад +5

    Very good Kang saab honest man

  • @inderjitsharma9719
    @inderjitsharma9719 9 месяцев назад

    great educational information on the subject

  • @gurpreetsinghbala5663
    @gurpreetsinghbala5663 11 месяцев назад +1

    Thanks.

  • @GurmailSingh-pr4gt
    @GurmailSingh-pr4gt 9 месяцев назад

    Very.nice.ji

  • @kuldeeprao587
    @kuldeeprao587 11 месяцев назад +1

    Kang saab good job

  • @gurkiratsingh2205
    @gurkiratsingh2205 11 месяцев назад +7

    ਜਿਹੜਾ ਲੋਨ ਲੈ ਕੇ ਬੱਕਰੀ ਫਾਰਮ ਕਰੂਗਾ ਉਹ 100 ਚੋਂ ਇੱਕ ਵੀ ਕਾਮਯਾਬ ਨਹੀਂ ਹੋਏਗਾ ਕਿਉਂਕਿ ਬੱਕਰੀ ਫਾਰਮ ਬਹੁਤਾ ਕੋਈ ਵੱਡੀ ਆ ਧੰਦਾ ਨਹੀਂ ਇਸ ਵਿੱਚ ਆਮਦਨ ਨਹੀਂ ਹੁੰਦੀ ਜਿੰਨਾ ਇਹ ਕਹਿ ਦਿੰਦੇ ਨੇ ਇਹ ਤਾਂ ਆਪਣੀਆਂ ਟ੍ਰੇਨਿੰਗਾਂ ਕਰਕੇ ਸੋਸ਼ਲ ਮੀਡੀਆ ਤੇ ਪ੍ਰਮੋਸ਼ਨਾਂ ਕਰ ਰਹੇ ਨੇ ਕਿਉਂਕਿ ਇਹਨਾਂ ਕੋਲ ਤਾਂ ਕਨੇਡਾ ਦੀ ਮਾਇਆ ਹੈ ਇਸ ਕਰਕੇ ਇਹ ਸਭ ਇਨਾ ਕੁਝ ਕਹਿ ਰਹੇ ਨੇ ਅਸਲੀਅਤ ਵਿੱਚ ਇਹ ਸਭ ਕੁਝ ਵੀ ਨਹੀਂ ਹੈ

    • @sandeep838444
      @sandeep838444 10 месяцев назад

      You are right sir, please share your mobile number.

  • @veergill2130
    @veergill2130 8 месяцев назад

    n ਵੀਰ

  • @amannagra1149
    @amannagra1149 11 месяцев назад +2

    ਬਾਈ ਜੀ ਜਾਣਕਾਰੀ ਲਈ ਕੋਈ ਵੀ ਮੋਬਾਈਲ ਨੰਬਰ ਦੇ ਦਿਆ ਕਰੋ

  • @Kisanfoodfarming
    @Kisanfoodfarming 11 месяцев назад +3

    good kang sabbbbbbbbb

  • @Kirankataria4505
    @Kirankataria4505 11 месяцев назад +1

    🙏🙏🙏

  • @SarwanSingh-qu7pc
    @SarwanSingh-qu7pc 11 месяцев назад +5

    Exlnt right and true thanks carry on

  • @NavenderSingh-b5l
    @NavenderSingh-b5l 11 месяцев назад +1

    Sara kuch thik baki tyar krke ke bakri sell kithe hondi je mandi ch jauge tan vpari 50 hazar di chij de20 hazar launda hai ethe ghata me paractical kr ke dekhya

  • @RjBaldevnamsot6862
    @RjBaldevnamsot6862 11 месяцев назад +2

    Nambar ki h sar tuhada

  • @satpalsinghsingh6174
    @satpalsinghsingh6174 11 месяцев назад +1

    ਕੰਗ ਸਾਹਬ ਨੰਬਰ ਤਾਂ ਦਿਓ

  • @Navbrar-q6v
    @Navbrar-q6v 11 месяцев назад +1

    ਲੋਨ ਲਾਨ ਨਹੀ ਮਿਲਦਾ ਝੂਠ

  • @ChahalCom
    @ChahalCom 11 месяцев назад

    ਬੱਕਰੀ ਵੇ ਮਰ ਸਕਦੀ