ਏਥੇ ਬਣਦੀ ਹੈ ਅਸਲੀ ਪੰਜਾਬੀ ਜੁੱਤੀ | ਵੱਡੇ ਵੱਡੇ ਗਾਇਕ ਵੀ ਲਿਜਾਂਦੇ ਹਨ ਏਥੋਂ ਜੁੱਤੀ

Поделиться
HTML-код
  • Опубликовано: 16 сен 2024

Комментарии • 37

  • @JagroopSingh-fh9dp
    @JagroopSingh-fh9dp Месяц назад +9

    ਸਾਡੇ ਪਿੰਡ ਰਾਜਿਆਣਾ ਦਾ ਬਹੁਤ ਚੰਗਾ ਕੰਮ ਇਹਨਾਂ ਦੀਆਂ ਜੁੱਤੀਆਂ ਵਿਦੇਸ਼ ਵਾਲੇ ਪੰਜਾਬੀ ਲੈਕੇ ਜਾਂਦੇ ਹਨ ਇਹ ਪਰਿਵਾਰ ਬਹੁਤ ਵਧੀਆ ਕੰਮ ਕਰਦਾ ਹੈ ਵਲੋਂ ਰਟੈਰ ਪਿ੍ੰਸੀਪਲ ਜਗਰੂਪ ਸਿੰਘ ਬਰਾੜ ਰਾਜਿਆਣਾ

  • @JaspalSingh-sx1pp
    @JaspalSingh-sx1pp 28 дней назад +7

    ਚਾਰ ਬੰਦਿਆਂ ਨੂੰ ਕਿਹੜਾ ਤਾਜਮਹੱਲ ਬਣਾਉਂਣਾ , ਫ਼ੁਕਰੇ ਨਾ ਹੋਣ ਤਾਂ , ਮੈਂ ਮੰਮੀ ਨੂੰ ਲੈ ਕੇ ਦੁਕਾਨ ਤੇ ਗਿਆ ਅਸੀ ਕੋਈ ਰੇਟ ਵੱਧ ਘੱਟ ਵੀ ਨਹੀ ਕੀਤਾ ਕੋਈ ਭਕਾਈ ਨੀ ਕਰਵਾਈ , ਇਹਨਾਂ ਦਾ ਵਿਵਹਾਰ ਸਾਡੇ ਪ੍ਰਤੀ ਰੁੱਖਾਂ ਸੀ , ਨਾ ਕੋਈ ਵਰਾਇਟੀ ਵਿਖਾ ਰਹੇ ਸੀ , ਗੱਲਾਂ ਸੁਣਾਂ ਰਹੇ ਸੀ ਗੱਲਾਂਬਾਤਾਂ ਚੋਂ ਇਹਨਾਂ ਦੇ ਹੰਕਾਰ ਫੁਕਰੀਆਂ ਸਾਫ਼ ਝਲਕਦੀਆਂ ਸੀ , ਦੁਕਾਨ ਤੇ ਸੋਫ਼ੇ ਰੱਖੇ ਇਹਨਾਂ ਦੇ ਪਰ ਆਏ ਗਾਹਕ ਦੀ ਇੱਜ਼ਤ ਨੀ ਕਰਦੇ ਇਹ ਗਾਹਕ ਦੀ ਗੱਡੀ ਵੇਖਦੇ ਆ ਕਿ ਕਿਹੜੀ ਤੇ ਆਇਆ , ਮੈਂ ਮੋਟਰਸਾਈਕਲ ਤੇ ਆਇਆ ਸੀ ਕਿਉਂਕਿ ਮੈਂ ਪੰਜ ਕਿਲੋਮੀਟਰ ਤੋਂ ਹੀ ਆਉਣਾ ਸੀ ਮੈਂ ਸੋਚਿਆ ਕਿਉਂ ਗੱਡੀ ਕੱਢਣੀ ਆ ਟ੍ਰੈਫਿਕ ਹੈਗਾ। ,ਉਸ ਤੋਂ ਬਾਅਦ ਮੈਂ ਆਵਦੇ ਚਾਰ ਦੋਸਤਾਂ ਨਾਲ ਗੱਡੀ ਤੇ ਗਿਆ ਇਹਨਾਂ ਈ ਬੰਦਿਆਂ ਨੇ ਪੂਰੀ ਇੱਜ਼ਤ ਕੀਤੀ ਠੰਡਾ ਪਿਆਇਆ, ਮੈਂ ਸੋਚਾਂ ਯਾਰ ਇਹ ਕੀ ਕਾਰਨ ਆ , ਅਸਲ ਕਾਰਨ ਇਹ ਸੀ ਜਦੋਂ ਅਸੀ ਮੋਟਰਸਾਈਕਲ ਤੇ ਸਾਦੇ ਕੱਪੜਿਆਂ ਵਿੱਚ ਗਏ ਉਦੋਂ ਇਹਨਾਂ ਨੇ ਸਾਨੂੰ ਤਵੱਜੋ ਨਹੀ ਦਿੱਤੀ , ਮੈਂ ਨੋਟ ਕੀਤਾ ਸਿੱਟਾ ਕੱਢਿਆ ਇਹ ਆਪ ਵੀ ਚੱਕਮੇ ਆ ਤੇ ਚੱਕਮੇ ਫ਼ੁਕਰੇ ਲੋਕਾਂ ਨੂੰ ਟਕਾ ਕੇ ਮੋਟੇ ਮੁਨਾਫ਼ੇ ਤੇ ਲੁੱਟਦੇ ਆ , ਫੁਕਰੀਆਂ ਮਾਰਦੇ ਆ ਅਖੇ ਸਾਡੇ ਤੋਂ ਗੁਰਦਾਸ ਮਾਨ ਜੁੱਤੀ ਬਣਵਾਉਂਦਾ , ਵਿਸ਼ਵਾਸ ਕਰਿਉ ਬਿਲਕੁਲ ਹੱਡਬੀਤੀ ਦੱਸੀ ਮੈਂ ਤੁਹਾਨੂੰ।😂😂😂

  • @Theal-qb8pz
    @Theal-qb8pz 25 дней назад +2

    ਫ਼ਾਜਿਲਕਾ ਦੀ ਜੁੱਤੀ ਬੁਹਤ ਹੀ ਸੋਹਣੀ ਹੰਦੀ ਹੈ ਵੀਰੇ ਬੁਹਤ ਹੱਡਦੀ ਵੀ ਪੂਰੀ ਜੀ

  • @navpreetsidhu6031
    @navpreetsidhu6031 18 дней назад

    ਜੁੱਤੀ ਤਾਂ ਮੁਕਤਸਰ ਦੀ ਵੀ ਬਹੁਤ ਵਧੀਆ ਤੇ ਮਸ਼ਹੂਰ ਸੁਣਿਆ ਜੀ

  • @gurindersingh3073
    @gurindersingh3073 28 дней назад +1

    ਬਾਈ ਜੀ ਫਾਜ਼ਿਲਕਾ ਜ਼ਿਲ੍ਹੇ ਦੀਆਂ ਜੁੱਤੀਆਂ ਸਭ ਤੋਂ ਵੱਧ ਮਸ਼ਹੂਰ ਹੈ

    • @luckymaan9928
      @luckymaan9928 28 дней назад

      ਸਹੀ ਗੱਲ ਐ ਵੀਰ

  • @balwinderasi9158
    @balwinderasi9158 Месяц назад +4

    ਰਾਜੇਆਣਾ ਜ਼ਿਲ੍ਹਾ ਮੋਗਾ Good ਮੈ 1990 ਤੋਂ ਪਾ ਰਿਹਾ ਹਾਂ ਜੀ. Bhut vadiea

  • @ramandeep5205
    @ramandeep5205 20 дней назад

    ਅਬੋਹਰ ਦੀ ਜੁੱਤੀ ਵਧੀਆ ਹੁੰਦੀ ਹੈ

  • @SatnamSingh-gi9ds
    @SatnamSingh-gi9ds 29 дней назад +1

    Raju Abohar wala deia jutteia be famas han

  • @krishandutt2166
    @krishandutt2166 Месяц назад +1

    Thanks for informations.

  • @varindersidhu6219
    @varindersidhu6219 Месяц назад +3

    ਬਾਈ ਜੀ ਇਕੱਲਾ ਰਾਜੇਆਣ ਦਾ ਹੈ ਸਾਰੀ ਜੁਤੀਆ ਬਾਹਰ ਦੀਆ ਬਣਾਇਆ ਹਨ

  • @virsasingh6859
    @virsasingh6859 Месяц назад +7

    ਮੈ ਏਥੋ ਜੁੱਤੀ ਲੈ ਕੇ ਗਿਆ ਸੀ ਤਿੰਨ ਮਹੀਨੇ ਬਾਅਦ ਹੀ ਉਸਦੀ ਪੰਜੇ ਤੋ ਸਿਲਾਈ ਨਿਕਲ ਗਈ

    • @chamkauraulakh8036
      @chamkauraulakh8036 Месяц назад

      ਜੇ ਪੈਰ ਘਿਸਰਾ ਕੇ ਤੁਰਦਾ ।ਫਿਰ ਤਾਂ ਟੁੱਟਗੀ ਹੀ ।ਜੁੱਤੀ ਦਾ ਕੀ ਕਸੂਰ ਆ।

  • @Gurdasbrar-s1w
    @Gurdasbrar-s1w Месяц назад +3

    ਬਾਈ ਫਾਜ਼ਿਲਕਾ ਵਰਗੀ ਜੁੱਤੀ ਨਹੀਂ ਬਣਦੀ ਦੁਕਾਨ ਮਨੀ ਰਾਮ

  • @parmindersekhon1727
    @parmindersekhon1727 24 дня назад +1

    First gal hi ghooth 7-8 din wali

  • @zaildarcheema106
    @zaildarcheema106 Месяц назад +4

    ਕਿਹੜੀ ਜਗਾਹ ਹੈ ਫੋਨ ਨੰਬਰ ਦੇਦੋ ਜੀ

  • @harpreetsingh-ic8th
    @harpreetsingh-ic8th 28 дней назад

    22 ji home dalibri ho jandi a ji

  • @parmjitsingh5286
    @parmjitsingh5286 Месяц назад +2

    MOGA TO 25 KM

  • @ravindrasinghkhanuja3434
    @ravindrasinghkhanuja3434 Месяц назад

    पंजाब किस शहर च दुकान है

  • @malaysiapunjabisingh
    @malaysiapunjabisingh Месяц назад +2

    ਸੱਤ ਅੱਠ ਦਿਨ 😅😅😅

  • @WarinderVirk
    @WarinderVirk Месяц назад

    ਫਾਜ'ਲਕਾ''ਬੋਹਤ'ਵਦੀਆ'ਵਦੀਆ'ਜੂਤੀਆ ਮੈਰੀ'ਰੀਸਤੈ'ਦਾਰੁ ਪੈਦੀਆ'ਆਲੂਫੂ'ਕੈ'ਅਤੈ'ਜਲਾਲਾਬਾਦ''ਮੈ'ਪੈਲੀ'ਵਾਰ'ਬੈਆਸੀ'ਤਰਾਆਸੀ'ਵਿਚ ਲੇ'ਕੈ'ਆਇਸੁ ਪੈਲਾ'ਹੋਰ'ਤੋ'ਲੈਕੈ 'ਬਾਦ'ਵਿਚ'ਮਣੀਰਾਮ'ਤੋ'ਜੂਤੀ'ਖਰੀਦੀ'ਉਸਤੋ'ਬਾਦ'ਮੈ'ਹੋਰਨਹ ਕਿ'ਕ'ਉਸ'ਦੂਕਾਨ'ਤੈ'ਗੂਰਦਸ'ਮਾਨ'ਬੈਠਾਸੀ'ਜੂਤੀਆ''ਖਰੀ'ਰੇਆਸੀ'ਫੈਰ'ਉਸਤ'ਬਾਦ'ਉਸਤੋ'ਲੈਦੈ'ਰਹੈ'ਹਨ'ਦਸ'ਸਾਲ'ਹੋਗੈ'ਨੈ ਪਤਾਨਹੀ'ਹੈ

  • @sarabjitsingh3295
    @sarabjitsingh3295 Месяц назад

    22 ji sade mansa vich bahut vadiya juthya bandya ne

  • @malaysiapunjabisingh
    @malaysiapunjabisingh Месяц назад +2

    ਠੱਗ ਸਿਰੇ ਦੇ ਇਹ ਮਹੀਨੇ ਬਾਅਦ ਹੀ ਖਿਡ ਗੀ ਰੇਟ ਵੀ ਇਹ ਮਨ ਮਰਜ਼ੀ ਦੇ ਲਾਉਂਦੇ ਨੇ

  • @hakamsingh-up1kc
    @hakamsingh-up1kc Месяц назад

    ਵੀਰ ਜੀ ਇਹ ਕਿਹੜੀ ਜਗ੍ਹਾ ਹੈ ਜਿਥੇ ਤੁਹਾਡੀ ਦੁਕਾਨ ਹੈ ਨਾਲੇ ਤੂਹਡਾ ਨੰਬਰ ਚਾਹੀਦਾ ਹੈ

  • @user-xo9no4rn1s
    @user-xo9no4rn1s Месяц назад +2

    ਬਾਈ ਜੀ ਮੋਗਾ ਤੋ ਕਿੰਨੇ ਕਿ ਮੀਟਰ ਜੇ

    • @artofpunjab-gurwinderaulak3558
      @artofpunjab-gurwinderaulak3558  Месяц назад +2

      @@user-xo9no4rn1s 20 ਕੁ ਕਿਲੋਮੀਟਰ, ਮੋਗਾ- ਕੋਟਕਪੂਰਾ ਰੋਡ ਤੇ

  • @user-ne1cw9gx5y
    @user-ne1cw9gx5y Месяц назад +1

    Pakistan de khusse de Rees nhi

  • @gurjitsingh8572
    @gurjitsingh8572 Месяц назад

    Sir why are you asking them again an again about Punjabi singer you ask them about quality an price but to say that you.re giving more pressure on singers

    • @artofpunjab-gurwinderaulak3558
      @artofpunjab-gurwinderaulak3558  Месяц назад +1

      ਬਾਈ ਤੇਰੇ ਜਿੰਨੀ ਅੰਗਰੇਜ਼ੀ ਮੈਨੂੰ ਨੀ ਆਉਂਦੀ, ਪੰਜਾਬੀ ਲਿਖ

  • @harmeetsinghji
    @harmeetsinghji Месяц назад

    Veer fake a ਬਾਹਰੋਂ ਮੰਗਵਾਉਂਦੇ ਆ redimade

  • @GurwinderSingh-cz6tl
    @GurwinderSingh-cz6tl Месяц назад

    No send krdo ji

  • @harwantsingh6027
    @harwantsingh6027 Месяц назад +1

    PHOEN.NO.DAWO

    • @harwantsingh6027
      @harwantsingh6027 Месяц назад

      Tarn.Tara.Harwant.sigh.pH.pajo

    • @sarbjitsandhu2531
      @sarbjitsandhu2531 24 дня назад

      ਕੀ ਫਾਇਦਾ ਫੋਨ number ਤਾਂ ਦਿੱਤਾ ਨੀ ਬੱਸ ਕਲਾਕਾਰ ਕਲਾਕਾਰ ਹੀ ਕਰੀ ਗਏ। ਬੇਵਕੂਫ਼