ਲਾਲੇ ਨੇ ਬਣਾਇਆ ਦੁਕਾਨ ਨੂੰ ਪੈਟਰੋਲ ਪੰਪ । Lale Ne Bnaya Petrol Pump । latest New Comedy Movies 2021 ।

Поделиться
HTML-код
  • Опубликовано: 13 окт 2024
  • ਲਾਲੇ ਨੇ ਬਣਾਇਆ ਦੁਕਾਨ ਨੂੰ ਪੈਟਰੋਲ ਪੰਪ । Lale Ne Bnaya Petrol Pump । latest New Comedy Movies 2021 ।
    ਅਪਣੇ RUclips ਪਰਿਵਾਰ ਦਾ ਮੈਂਬਰ ਬਣਨ ਲਈ ਆਪਣੇ ਚੈਨਲ ਨੂੰ ਜਰੂਰ SUBSCRIBE ਕਰੋ। ਧੰਨਵਾਦ ਜੀ। 😊🙏
    C a s t i n g T e a m
    Pardeep Singla
    (Mob.= 79860-48062)
    Harjinder Singh (Lala)
    (Mob.= 87250-64439)
    Amrit Gill
    (Mob.= 98888-78203)
    Janty Gill
    (Mob.= 97794-36287)
    Guri Salemgarh
    (Mob.= 98722-41495)
    Story Writer: Darshan Singh Salemgarh
    D.O.P:- Amrit Gill
    Editor:- Guri Salemgarh
    Contact For Business:
    Email: gurdaschauhan722@gmail.com
    Mob: 98722-41495
    Mob:79860-48062
    FOLLOW US ON
    •instagram- ...
    •Facebook Page- / desimastiteam
    In This Video:-
    1. ਛੜੇ ਦੇ ਵਿਆਹ ਦੀ ਪਹਿਲੀ ਰਾਤ (ਭਾਗ-1)
    2. Shade De Viah Di Raat
    3. Latest New Punjabi Comedy Movie 2021
    4. Punjabi Short Movie
    5. Full Comedy Movie 2021
    6. Shadda (ਛੜਾ)
    7. Desi Masti Team
    8.Desi Masti Team New Video
    9. New Punjabi Short Movie
    10. Latest New Punjabi Movies 2021
    11. ਛੜੇ ਦਾ ਮੁਕਲਾਵਾ (ਭਾਗ-2)
    12. Latest New Comedy Movies 2021
    13. Punjabi Short Movie 2021
    14. ਲਾਲੀ ਤੋਂ ਅੱਕ ਕੇ ਲਾਲਾ ਬਣਿਆ ਡਾਕੂ
    15. Lala Banya Daaku
    26. ਛੜੇ ਦਾ ਮੁਕਲਾਵਾ (ਭਾਗ- 3)
    #LatestNewComedyMovies2021
    #PunjabiShortMovies
    @DesiMastiTeam
    Thank You So Much for You All Support 💞

Комментарии • 610

  • @DesiMastiTeam
    @DesiMastiTeam  3 года назад +89

    ਵੱਧ ਤੋਂ ਵੱਧ ਲਾਈਕ ਤੇ ਕਮੇਂਟ ਕਰ ਕੇ ਜਰੂਰ ਦੱਸਿਆ ਕਰੋ ਕਿਵੇਂ ਦੀ ਲੱਗੀ ਆਪਣੀ ਵੀਡਿਓ ਕਮੈਂਟਾਂ ਦੀ ਕਮੀ ਨਾ ਛੱਡਿਆ ਕਰੋ। ❤️❤️ Love u all

  • @anmolbrar3391
    @anmolbrar3391 3 года назад +8

    ਇਸ ਲਾਲਾ ਬਾਈ ਜੀ ਦੇ ਬੋਲ ਤਾਂ ਸਦਾ ਹੀ ਸੁਣ ਕੇ ਬਹੁਤ ਹੀ ਵਧੀਆ ਹਾਸਾ ਨਿਕਲਦਾ ਹੈ ਜੀ। ਧੰਨਵਾਦ

  • @manjeetsingh2901
    @manjeetsingh2901 3 года назад +3

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯

  • @jagdishsingh5808
    @jagdishsingh5808 3 года назад

    Sarkar nu dasan lai bhut wdia uprala kita ha ji sari teem ne wandarful story

  • @GagandeepSingh-qy9tp
    @GagandeepSingh-qy9tp 3 года назад +8

    ਬਹੁਤ ਵਧੀਆ ਵੀਡਿਓ ਵੀਰ ਸਿਰਾ ਕਰਤਾ
    👍👍👍👍👌👌👌🌴🌴🌴

    • @sidhustudio2239
      @sidhustudio2239 3 года назад

      ruclips.net/video/jKpXkjHvOh4/видео.html

  • @SukhwinderSingh-mv7rd
    @SukhwinderSingh-mv7rd 3 года назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ 😂😂😀ਲਾਲਾ

  • @jagirkaur9563
    @jagirkaur9563 3 года назад +1

    Ehh vali video bohat sohni a sadi sari family 👪 like Kar di aa Ida diya hor videos vanao 👌🙏

  • @balwindermander1836
    @balwindermander1836 3 года назад +8

    ਬਹੁਤ ਵਧੀਆ ਵੀਡੀਓ

  • @manjeetkaur7991
    @manjeetkaur7991 3 года назад +14

    ਲਾਲੇ ਦਾ ਰੋਲ ਵਧੀਆ ਰਿਹਾ ਤੇਲ ਵੇਚਣ ਵਾਲਾ ਸੁਨੀਤਾ ਦਾ ਰੋਲ ਵੀ ਵਧੀਆ ਸੀ

  • @gurjantbrar2843
    @gurjantbrar2843 2 года назад +1

    Att22g

  • @sukhmaansaab1963
    @sukhmaansaab1963 3 года назад +7

    ਬਾਈ ਜੀ ਇਸਦਾ ਅਗਲਾ ਭਾਗ ਜਲਦੀ ਬਨਾਇਓ ਜੀ

  • @SinghGill7878
    @SinghGill7878 3 года назад +31

    ਬਿੱਲੇ ਰਾਮਾ ਸਹੀ ਕਿਹਾ ਸਰਕਾਰਾਂ ਦਾ ਬੇੜਾ ਗਰਕ ਹੋ ਰਿਹਾ

    • @sidhustudio2239
      @sidhustudio2239 3 года назад +1

      ruclips.net/video/nAHNudim2Qo/видео.html

  • @darshan7410
    @darshan7410 3 года назад +1

    Very nice your videos

  • @GurmeetKaur-cw3zg
    @GurmeetKaur-cw3zg 3 года назад +20

    ਲਾਲਾ ਜੀ ਸਾਨੂੰ ਵੀ 75ਰੁਪਏ ਦਾ ਦੇਦੋ ਪੈਟਰੋਲ ਮਹਿੰਗਾ ਵਾਲਾ ਪੈਟਰੋਲ ਕੀ ਕਰੀਏ 🤣🤣🤣😂😂

  • @SukhwinderSingh-fy5ox
    @SukhwinderSingh-fy5ox 3 года назад +1

    ਬਹੁਤ ਵਧੀਆ ਜੀ

  • @jagirkaur9563
    @jagirkaur9563 3 года назад +1

    Lalaa da roll 👌👌

  • @satinanglewala1414
    @satinanglewala1414 3 года назад

    ਲਾਹਨਤੀ ਸਰਕਾਰਾਂ ਤੇ ਬਹੁਤ ਵੱਡਾ ਵਿਅੰਗ

  • @DarshanSingh-ps3hu
    @DarshanSingh-ps3hu 3 года назад +3

    75 Rupa Letar Potral bachan wala Lala ha ha ha Good Hero All dese meste team

  • @vrdabla9926
    @vrdabla9926 2 года назад

    Bahut badhiya video banayi hai 👍 very nice

  • @balwindergill5203
    @balwindergill5203 3 года назад +1

    ਵੈਰੀ ਗੁੱਡ ਬਹੁਤ ਵਦੀਆ ਮੈਸਜ

  • @happybrar7866
    @happybrar7866 2 года назад

    ਗੁਡ ਵਧੀਆ ਗੁਡ ਵਧੀਆ ਗੁਡ ਵਧੀਆ

  • @tsingh703
    @tsingh703 2 года назад +1

    Lala ji bhut vdea funny video ya ji

  • @gurveerkaur349
    @gurveerkaur349 3 года назад +2

    ਬਹੁਤ ਵਧੀਅਾ ਜੀ ਵੀਰੇ

  • @sukhrajsingh3316
    @sukhrajsingh3316 7 месяцев назад

    ਗੁਡ

  • @souravkumar-fg7jx
    @souravkumar-fg7jx 3 года назад

    ਬਿਲੇ ਰਾਮ ਦੀ ਐਕਟਿੰਗ ਬਹੁਤ ਹੀ ਸੋਹਣੀ ਐ ਦਿਲੋਂ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @ranvirsingh4021
    @ranvirsingh4021 3 года назад +2

    ਬਹੁਤ ਹੀ ਵਧੀਆ ਵੀਡੀਓ ਜੀ

  • @ramanbrarraman5382
    @ramanbrarraman5382 3 года назад +2

    Bahut vdia video bai ji👌👌👌👍👍👍🔥🔥🔥 And full funny 😂😂😂🤣🤣🤣

  • @MohanSingh-lr8kx
    @MohanSingh-lr8kx 3 года назад +6

    ਵਧੀਆ ਭਾਜੀ ਵੀਡੀਓ

  • @Khan-lj9rq
    @Khan-lj9rq 3 года назад

    Bai boht wadia video ghaint Aa

  • @friyadali9367
    @friyadali9367 3 года назад

    Sira aa videos

  • @nareshnareshkumar7317
    @nareshnareshkumar7317 3 года назад

    ਲਾਲਾ ਬਿਲੇ ਰਾਮ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ

  • @rajkaur4449
    @rajkaur4449 3 года назад +1

    Very nice video ji

  • @jagdishmattujagdishmattu662
    @jagdishmattujagdishmattu662 3 года назад +1

    Kaint ਵੀਰ

  • @HarjinderBhullar6076
    @HarjinderBhullar6076 3 года назад +14

    ਬਿੱਲੇ ਰਾਮਾਂ ਜੇ ਸੁਨੀਤਾ ਮੋਟੀ ਉਤੇ ਡਿਗ ਪਈ ਇਹੋ ਜਿਹਾ ਦੇਵੇਗਾ ਗੇੜਾ ਪੀਚਰਾ ਕੱਡਦੂ ਸੁਨੀਤਾ ਦਿਉ ਵੇਸਣ ਦਾ ਪੇੜਾ

  • @MalkitSingh-rm3xy
    @MalkitSingh-rm3xy 3 года назад +2

    ਬਹੁਤ ਵਧੀਆ ਵੀਰ ਜੀ

  • @ਭਜਨਸੰਘੇੜਾ
    @ਭਜਨਸੰਘੇੜਾ 3 года назад +9

    ਸੁਨੀਤਾ ਜੇ ਪਟਰੌਲ ਨੂੰ ਅੱਗ ਲੱਗ ਜਾਂਦੀ ਤਾਂ ਤੇਰੇ ਟੁੱਕੜੇ ਬਰਨਾਲੇ ਸ਼ਹਿਰ ਤੋ ਅੱਗੇ ਲੱਖ ਜਾਂਦੇ । ਬਿਲੇ ਰਾਮ ਨੂੰ ਧਨੌਲੇ ਤੋ ਦਵਾਈ ਦਵਾ ਦਿਓ ਕਿਤੇ ਦਮਾਗ ਨਾ ਹਿਲ ਜਾਵੇ ।

  • @HarvinderSingh-lp4js
    @HarvinderSingh-lp4js 3 года назад

    Nice nice nice very nice ji and wish you all the best

  • @parmjeetkaur6871
    @parmjeetkaur6871 2 года назад

    bhot vadiya video hai jii

  • @satgursingh2983
    @satgursingh2983 3 года назад +1

    Att

  • @goldensparrow1079
    @goldensparrow1079 3 года назад +2

    ਬਹੁਤ ਖੂਬ

  • @khursheedalim5206
    @khursheedalim5206 3 года назад

    ਲਾਲ ਜੀ ਵੀਡਿਓ ਬਹੁਤ ਵਧੀਆ ਹੈ, ਇਥੇ ਕੋਈ ਘਾਟ ਨਹੀਂ ਹੈ

  • @vickykumargsp4036
    @vickykumargsp4036 3 года назад

    Sirra bai ji

  • @sandeepaujlasandeepaujlaau7353
    @sandeepaujlasandeepaujlaau7353 3 года назад +1

    ਵਧੀਆ ਸੀ ਲਾਲਾ ਜੀ ਵਿਡੀਉ ਕੋਈ ਕਮੀਂ ਨਹੀਂ ਸੀ

  • @kuldeepsangat692
    @kuldeepsangat692 3 года назад

    Kio kmi nii ji bohot vadia ji

  • @SukhwinderSingh-hb4ul
    @SukhwinderSingh-hb4ul 3 года назад +1

    Nice Vedio ji

  • @tarsemkaler5424
    @tarsemkaler5424 3 года назад +1

    ਬਹੁਤ ਵਧੀਆ ਮਜ਼ਾ ਆ ਗਿਆ

  • @user-uw8cl6qf6o
    @user-uw8cl6qf6o 3 года назад

    Vadia video

  • @harmansandhu3776
    @harmansandhu3776 3 года назад

    Bhut bdia y

  • @punjabirang3372
    @punjabirang3372 3 года назад +3

    ਬਹੁਤ ਖੂਬ ਵੀਡੀਓ best of luck

  • @boharsingh7725
    @boharsingh7725 3 года назад

    ਬਹੁਤ ਵਧੀਆ ਬਾਈਁ

  • @PreetSingh-vn4uf
    @PreetSingh-vn4uf 3 года назад

    ਵਧੀਅਾ ਵੀਡਓ ਜੀ

  • @arshsohi7075
    @arshsohi7075 3 года назад

    Bhut vadia videos

  • @PremKumar-hw4pv
    @PremKumar-hw4pv 3 года назад

    Bohhat ghaint

  • @anmolbrar3391
    @anmolbrar3391 3 года назад +13

    ਵੀਹ ਰੁਪਏ ਦੇ ਪਟਰੌਲ ਨਾਲ ਤਾਂ ਪੂਰਾ ਪੰਜਾਬ ਵਿੱਚ ਹੀ ਹੁਣ ਤਾਂ ਘੁੰਮ ਕੇ ਆਉਗੇ।ਬਾਈ ਜੀ

  • @shujaathussain5903
    @shujaathussain5903 3 года назад +2

    بہترین ویڈیو ہے بہترین اداکاری ہے

  • @Dildeeprandhawa82
    @Dildeeprandhawa82 3 года назад +11

    ਲਾਲਾ ਜੀ ਉਹੀ ਗੱਲ ਹੋ ਗਈ ਮਾਂਗਰੋਂ ਕੁੱਤਾ ਲੈ ਗਿਆ ਅੱਗੋਂ ਵਰਤਾਵੇ ਨੇ ਜਵਾਬ ਦੇਤਾ। 🤣🤣😜😜

  • @brahmnoorsingh3209
    @brahmnoorsingh3209 3 года назад

    बहुत खूब 🙏

  • @japrandhawa9792
    @japrandhawa9792 3 года назад +1

    Very good very nice waheguru waheguru waheguru waheguru waheguru waheguru ji

  • @LakhwinderSingh-pv1qi
    @LakhwinderSingh-pv1qi 3 года назад

    ਨਾਈਸ ਵੀਡੀਓ

  • @SandeepKumar-du9ms
    @SandeepKumar-du9ms 2 года назад

    Lala ji da roll aaaaaattttt ji

  • @himanshuleekhar6528
    @himanshuleekhar6528 2 года назад

    Tusi saare jane video bhot hi vdiya bnonde ho, te tohadi video vekh ke bhot hi vdiya lagda hai, aive hi mast mast video bnaye rkho, hasde rho te sab nu hasonde rho, wahe guru ji mehar bnaye rkhe, sat shri akal ji..

  • @pawanjot9104
    @pawanjot9104 3 года назад

    Very very nice video g good job 👌👌👌👍👍

  • @husandh2137
    @husandh2137 3 года назад

    Bahut ghant a g

  • @peetasinghsingh4183
    @peetasinghsingh4183 3 года назад

    Good y ji imis u dharnat jingher

  • @GurpreetKaur-vw8oj
    @GurpreetKaur-vw8oj 3 года назад

    Sirra

  • @jagsirmann5846
    @jagsirmann5846 3 года назад

    ਬਹੁਤ ਵਧੀਆ ਵੀਡੀਓ ਵੀਰ ਜੀ

  • @vehlejanta5036
    @vehlejanta5036 3 года назад +1

    ਕਮੀ ਕੋਈ ਵੀ ਨਹੀ ਕਮਾਈ ਬਹੁਤ ਕਰ ਗਿਆ ਲਾਲਾ ਜੀ ਵਿਡੀਓ ਬਹੁਤ ਵੱਦੀਆ ਲੱਗੀ ਅੱਗੇ ਤੋ ਇਸੇ ਤਰਾ ਦੀਆ ਵੀਡੀਓ ਪਾਉਂਦੇ ਰਹਿਣਾ ਧੰਨਵਾਦ ਕਰਦੇ ਹਾ

    • @sidhustudio2239
      @sidhustudio2239 3 года назад

      ruclips.net/video/nAHNudim2Qo/видео.html

  • @cars6267
    @cars6267 3 года назад +6

    Siraaaaaaa

  • @djdynamite4727
    @djdynamite4727 3 года назад

    Mast ha g

  • @pardeepdhillon9425
    @pardeepdhillon9425 3 года назад +1

    Nice g

  • @jassabehbalkalan4985
    @jassabehbalkalan4985 3 года назад +2

    Siraa22

  • @mukeshbarthwal9565
    @mukeshbarthwal9565 2 года назад

    Vnice video sir ji Bell Ram good Acting

  • @narinderkaur9205
    @narinderkaur9205 3 года назад

    Vvvv good lala ji

  • @partapsingh6325
    @partapsingh6325 3 года назад +31

    ਸੋਨਿਤਾ ਤੇ ਬਿੱਲਾ ਦੋਨੇ ਬਹੁਤ ਵੱਟ ਕੱਢੇ ਬਾਕੀ ਬਿੱਲੇ ਅਵਾਜ ਸੇਮ ਲਾਲਿਆ ਵਰਗੀ ਕੱਢ ਦਾ ਸੁਪਰ ਸਟਾਰ ਜੋੜੀ

  • @rimpisarao9432
    @rimpisarao9432 3 года назад +1

    Nice

  • @gurpreetmann6045
    @gurpreetmann6045 3 года назад

    Nyc ji

  • @upkarkaurjhooti7488
    @upkarkaurjhooti7488 3 года назад

    ਵਧੀਆ ਸੁਨੇਹਾ ਸਰਕਾਰ ਨੂੰ👍🙏🏽🍀

  • @GurcharanSingh-ok4ym
    @GurcharanSingh-ok4ym 3 года назад

    Super video veere

  • @fake7HeadHunter7
    @fake7HeadHunter7 3 года назад

    Very nice video thanks

  • @MohanSingh-lr8kx
    @MohanSingh-lr8kx 3 года назад +2

    Sira video Billa Rama

  • @bhupinderkaur5844
    @bhupinderkaur5844 3 года назад

    Good viedo te good msg

  • @jaspaldhiman8644
    @jaspaldhiman8644 3 года назад +1

    ਬਹੁਤ ਵਧੀਆ ਬੀਲੇ ਰਾਮ

  • @jaatlife4835
    @jaatlife4835 3 года назад

    Nice video veer g

  • @ManjitKaur-db2xz
    @ManjitKaur-db2xz 2 года назад

    👌👌👌👌👌

  • @SatnamSingh-zk4yp
    @SatnamSingh-zk4yp 3 года назад +5

    Very very nice bai ji I Love you desi masti team

    • @sidhustudio2239
      @sidhustudio2239 3 года назад

      ruclips.net/video/jKpXkjHvOh4/видео.html

  • @karamjitgill6787
    @karamjitgill6787 9 месяцев назад

    God bless you always

  • @kimwillie6798
    @kimwillie6798 3 года назад +1

    VERY VERY FUNNY .....

  • @avinekgill9186
    @avinekgill9186 3 года назад

    Gill. Saab ji Ap. Ki. Video. Likes. Follow

  • @manpreetsinghbobby6207
    @manpreetsinghbobby6207 3 года назад

    Very nice dro

  • @BalwinderSingh-ez2ii
    @BalwinderSingh-ez2ii Год назад

    Very good video bille Rama 😢😂

  • @sukhbitkaursukhbitkaur4113
    @sukhbitkaursukhbitkaur4113 3 года назад +1

    Bhut vadhia video ji

  • @harindersinghgillsaab5950
    @harindersinghgillsaab5950 Год назад

    Good Veer 👍

  • @kimwillie6798
    @kimwillie6798 3 года назад +1

    SUNEETA JI
    GEDAY JIADA HI AA ....GAE...hahahaha

  • @angadrai458
    @angadrai458 3 года назад

    Bai g 👌

  • @DarshanSingh-jg6oo
    @DarshanSingh-jg6oo 3 года назад +1

    Very good

  • @familystudio3962
    @familystudio3962 3 года назад

    ਲਾਲਾ ਜੀ ਸਾਨੂੰ ਵੀ ਪਾ ਦੋ 2 ਲੀਟਰ ਪੈਟਰੋਲ😂😂😂 ਸਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ।।

  • @lqbalgrewal
    @lqbalgrewal 3 года назад +1

    Nice vidoe ji

  • @MohanSingh-lr8kx
    @MohanSingh-lr8kx 3 года назад +2

    ਵਧੀਆ ਸੇਧ ਦੇ ਰਹੇ ਮਸਤੀ ਟੀਮ

  • @sukhmaansaab1963
    @sukhmaansaab1963 3 года назад +2

    Bhut vadia video jiii

  • @gautamsarwan786
    @gautamsarwan786 3 года назад

    Nice y