Donald Trump | Mexico Border ‘ਤੇ 1500 ਜਵਾਨ ਭੇਜੇ | 5000 ਲੋਕ ਫੜੇ | Bill ਵੀ ਪਾਸ | THE KHALAS TV

Поделиться
HTML-код
  • Опубликовано: 31 янв 2025

Комментарии • 21

  • @mann-kg4pg
    @mann-kg4pg 8 дней назад +18

    ਬਹੁਤ ਵਧੀਆ ਫੈਸਲਾ ਕੀਤਾ ਹੈ ਟਰੰਪ ਨੇ। ਇਹ ਜ਼ਰੂਰੀ ਸੀ। ਇੰਡੀਆ ਵਿੱਚ ਬਹੁਤ ਕੰਮ ਹੈ। ਇਥੇ ਕੰਮ ਕਰਦੇ ਹੀ ਨਹੀਂ।

  • @GurdeepSingh-h5q
    @GurdeepSingh-h5q 8 дней назад +5

    ਟਰੰਪ ਨੇ ਬਹੁਤ ਠੀਕ ਕੀਤਾ

  • @kashmirsingh8572
    @kashmirsingh8572 8 дней назад +9

    ਗੁਜਰਾਤੀ ਬਹੁਤ ਜ਼ਿਆਦਾ ਅਮਰੀਕਾ ਵਿਚ

  • @balvirkaur8068
    @balvirkaur8068 8 дней назад +4

    ਬਹੁੱਤ ਵਧੀਆ ਸਾਰਿਆਂ ਨੂੰ ਵਧਾਈਆਂ

  • @NirbhayeSingh-u3m
    @NirbhayeSingh-u3m 6 дней назад +2

    ਬਹੁਤ ਵਧੀਆ ਕੀਤਾ ਟਰੰਪ ਨੇ

  • @PartapSingh-ge4hf
    @PartapSingh-ge4hf 8 дней назад +5

    ਵਾਹਿਗੁਰੂ ਜੀ

  • @khratilal7000
    @khratilal7000 8 дней назад +1

    Waheguru ji

  • @darshansidhu7026
    @darshansidhu7026 8 дней назад +1

    Wahegurji

  • @bakshishchana9839
    @bakshishchana9839 14 часов назад +1

    Very good decision by tromp govt

  • @Userkuldeep1976
    @Userkuldeep1976 5 дней назад

    ਹਰੇਕ ਨੂੰ ਹੱਕ ਹੈ ਆਪਣੇ ਦੇਸ਼ ਦੇ ਲੋਕਾਂ ਨੂੰ ਪਹਿਲਾਂ ਰੋਜ਼ਗਾਰ ਦੇਵੇ।

  • @pardeepverma7323
    @pardeepverma7323 8 дней назад

    Bahut wadhia.ih kadam hr country nu chukna chahida hai. Pr juurat honi chahidi hai.

  • @nonihalguraya5043
    @nonihalguraya5043 8 дней назад +5

    ਚਲੋ ਦੇਖੀ ਚਲ ਨੇ ਹਾ ਕਿ ਬਣਦਾ ਹੈ

  • @PargatSingh-iu2du
    @PargatSingh-iu2du 8 дней назад +3

    Bhot vadiea kita hun India ala theek aun ga

  • @SurinderKaur-co9ji
    @SurinderKaur-co9ji 8 дней назад +2

    Shukr hai koee mrega ni ma baap bechare Ron ge ni

  • @SurinderKaur-co9ji
    @SurinderKaur-co9ji 8 дней назад +3

    Sade lok jhooth bol ke refuze bni jande ne jmeena bech ke

  • @SurinderKaur-co9ji
    @SurinderKaur-co9ji 8 дней назад

    Buhut wdi a kita

  • @GurpreetChhina-tx4lv
    @GurpreetChhina-tx4lv 8 дней назад +3

    ਪੰਜਾਬ ਦੇ ਲੋਕਾਂ ਨੂੰ ਹੰਰ ਪਾਸੇ ਨੁਕਸਾਨ ਵਾਲਾ ਫੈਸਲਾ ਕਿੰਤਾ ਜਾਂਦਾ ਹੈ

    • @darbarasingh1586
      @darbarasingh1586 8 дней назад

      ਪਹਿਲਾਂ ਦੇ ਸਿੱਖਾਂ ਪੰਜਾਬੀਆਂ ਨੇ ਦੁਨੀਆ ਨੂੰ ਦੱਸੀਆਂ ਹੈ ਰਾਜ ਕਿਵੇਂ ਦਾ ਹੁੰਦਾ ਹੈ। ਅੱਜ ਸਾਰੀਆਂ ਦੀ ਮਤ ਮਾਰੀਂ ਗਈ ਹੈ, ਜ਼ਮੀਰ ਮਰ ਗਈ ਹੈ। ਜੋ ਲੜ ਰਹੇ ਹਨ ਉਹਨਾਂ ਨੂੰ ਬੇਵਕੂਫ ਸਮਝ ਰਹੇ ਹਨ। 🙏

  • @JasveerSingh-gq3fk
    @JasveerSingh-gq3fk 8 дней назад

    Jda sodą paroma phala ona da v dukh dakho

  • @SatnamSingh-kc1fo
    @SatnamSingh-kc1fo 8 дней назад

    Punjab da mahol ve canada america valean ne khrab kita jehnu nak ne poonjna aunda oh kehnda canada jana