Комментарии •

  • @virsasingh6859
    @virsasingh6859 Месяц назад +116

    ਏਥੇ ਮਸੰਦ ਬਿਰਤੀ ਦੇ ਲੋਕਾਂ ਦਾ ਕਬਜਾ ਹੈ

  • @JagtarSingh-gb7vg
    @JagtarSingh-gb7vg Месяц назад +54

    ਇਸ ਤੇ ਪਰਚਾ ਦਰਜ ਕੀਤਾ ਜਾਵੇ

  • @ConfusedBabyTurtles-xb9hn
    @ConfusedBabyTurtles-xb9hn Месяц назад +218

    ਐਸਜੀਪੀਸੀ ਦੇ ਮੁਲਾਜ਼ਮ ਆਰਐਸਐਸ ਦੇ ਬੰਦੇ ਹਨ । ਜਾਣ ਬੁੱਝ ਕੇ ਕਰਵਾਉਂਦੇ ਹਨ। ਇਹ ਬਰਛੇ ਸਿਰਫ ਗਰੀਬ ਸਿੱਖਾਂ ਨੂੰ ਡਰਾਉਣ ਲਈ ਹਨ ।

    • @charnjitsingh1126
      @charnjitsingh1126 Месяц назад +9

      ਬਿਲਕੁਲ ਸਹੀ ਗੱਲ ਆ...

    • @nimanasingh1173
      @nimanasingh1173 Месяц назад +4

      ਬਿਲਕੁਲ ਠੀਕ ਕਿਹਾ ਵੀਰ ਜੀ 🙏

    • @sabi-mansa
      @sabi-mansa Месяц назад +3

      💯

    • @Mannsemath
      @Mannsemath Месяц назад +2

      Bilkul sahib main vi soach Rahim si k maukhta di sewa vaale Bhai Gurpreet Singh nu tan ehna ne video bnan te gundagardi kiti te hun eh kudi ni dikhi photos yoga karde hoye te shareaam photos click karde hoye

    • @mysteriousfacts185
      @mysteriousfacts185 Месяц назад

      Punjab de loka nu khalistani sabit kar rhe ne Punjabi log hi duja joga vala b janbujh kar kRvaya ja rehya hai

  • @mynanogarden6842
    @mynanogarden6842 Месяц назад +15

    ਸ਼ਰਮ ਆਉਣੀ ਚਾਹੀਦੀ ਹੈ ਦਰਬਾਰ ਸਾਹਿਬ ਯੋਗਾ ਕਰਨ ਦੀ ਜਗ੍ਹਾ ਹੈ ਮੈਨੂੰ ਤਾਂ ਦੇਖ ਕੇ ਰੋਣਾਂ ਆ ਰਿਹੈ ਅਸੀਂ ਇਸ ਪਵਿੱਤਰ ਅਸਥਾਨ ਤੇ ਆਪਣਾ ਸਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਝੁਕਾਉਂਦੇ ਹਾਂ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਘਟਨਾ ਹੈ ਫੇਰ ਕੋਈ ਬੀਬੀ ਥੱਪੜ ਮਾਰ ਦੇਂਦੀ ਤੇ ਏਹੀ ਕਹਿਣਾ ਸੀ ਪੰਜਾਬ ਦੇ ਵਿੱਚ ਅੱਤਵਾਦੀ ਰਹਿੰਦੇ ਆ ਵਾਹਿਗੁਰੂ ਜੀ ਮੇਹਰ ਕਰਿਊ ਜੀ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ

    • @PawanVerma-sv3ld
      @PawanVerma-sv3ld Месяц назад

      योग एक अध्यात्म क्रिया है अगर ये मन्दिर में नहीं होगा तब कहा होगा

  • @jatindersingh9311
    @jatindersingh9311 Месяц назад +112

    ਸੋਚੀਂ ਸਮਝੀ ਸਾਜ਼ਿਸ਼ ਹੈ। ਪਲੈਨ ਦੇ ਅਧੀਨ ਸਭ ਕੁੱਝ ਕੀਤਾ। ਇਹ ਚਵਲ ਜ਼ਨਾਨੀ ਨੇ । ਪਰਚਾ ਦਰਜ ਹੋਣਾ ਚਾਹੀਦਾ। ਬਾਦਲ ਕਮੇਟੀ ਕਿਹਾ ਕਰੋ। ਸ਼੍ਰੋਮਣੀ ਕਮੇਟੀ ਦਾ ਬੈੜਾ ਗਰਕ ਕਰਿ ਦਿਤਾ

    • @guru-zj6dy
      @guru-zj6dy Месяц назад

      Chawal ਦਾ ਸਰਦਾਰ tu ਹੈ, ohh ਕੁੜੀ ਨੇ ਯੋਗਾ e krya ਤੁਸੀਂ Salyo ਪਤਾ ਨ੍ਹੀ ਕਿ ਕਿ ਕਰਦੇ ਹੋ,

  • @sukhwindersinghshahzada8416
    @sukhwindersinghshahzada8416 Месяц назад +167

    ਬਾਦਲਾਂ ਦੀ SGPC ਤਾਂ RRS ਦੇ ਮੈਂਬਰ ਨੇ ਸਮੇਤ ਧਾਮੀ

    • @GagandeepSingh-ub4lu
      @GagandeepSingh-ub4lu Месяц назад +3

      🙏🌹💗💗🙏 Bilkul 💯💯 Right 👍 Eh dhaami. Shaami. Sab de sab 🙏🙏Golkaan nu khaan. Vaale ne 🙏🙏 Baabeo

    • @singhmaninder850
      @singhmaninder850 Месяц назад +6

      ਹੱਲ ਖਾਲਿਸਤਾਨ ਜਾ ਸਿਰਫ ਬਾਦਲਾਂ ਦੀ ਪੂਛ ਫ਼ੜ ਕੇ ਰੱਖਣੀ

    • @jasleenjjjs2611
      @jasleenjjjs2611 Месяц назад +1

      Any changes come from the public. . Don't be just a blind follower. Sardar means leader. Take a proactive initiative to change- Change SGPC to strengthen kom, change politics of Punjab based on sikhi sidhant, change leadership to panthic ideology. We can't wait for someone else to come along, light the candle, hold our hand and lead us on the right path. Sikhs are self reliant, not dependent. Take individual responsibility, and every responsible person will then become a collective kom. When this happens, revolution will ignite automatically.
      Jo Bole So Nihal Sat Siri Akal ji 🙏🏻

  • @sukhdevkaur7845
    @sukhdevkaur7845 Месяц назад +98

    ਅਮ੍ਰਿਤਸਰ ਸਾਹਿਬ ਪਰਚਾ ਦਰਜ ਹੋਵੇ ਤਾਂ ਕਿ ਉਹਨੂੰ ਉਥੋ ਤਰੀਕਾਂ ਭੁਗਤਣ ਆਵੇ ।

    • @indarjitsingh5417
      @indarjitsingh5417 Месяц назад +2

      Right ji.nale matha take k jayea kru ji🙏

    • @sukhdevkaur7845
      @sukhdevkaur7845 Месяц назад +1

      @@indarjitsingh5417 ਬਿਲਕੁੱਲ ਵੀਰ ਜੀ !

    • @ekamjohal3194
      @ekamjohal3194 Месяц назад +1

      Fir ho gyi ae

  • @rajplsingh1309
    @rajplsingh1309 Месяц назад +82

    ਹੁਣ ਤਾਂ ਇੱਕੋ ਈ ਹੱਲ ਐ ਵੀ ਸੰਗਤ ਸਾਰਾ ਪ੍ਰਬੰਧ ਆਪਣੇਂ ਹੱਥਾਂ ਵਿੱਚ ਲਵੇ,ਜੋ ਵੀ ਐਹੋ ਜੀ ਹਰਕਤ ਕਰਦੈ, ਫੜਕੇ ਡੇਗ ਲਵੋ,ਚਾਹੇ ਉਹ ਆਦਮੀਂ ਹੋਵੇ ਚਾਹੇ ਔਰਤ

    • @kartargrewal8638
      @kartargrewal8638 Месяц назад +4

      right veer, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ

    • @MotiLal-qj9sp
      @MotiLal-qj9sp Месяц назад +1

      ਬਿਲਕੁੱਲ ਸਹੀ ਕਿਹਾ ਵੀਰੇ ਪਿਆਰ ਨਾਲ ਹੁਣ ਕੋਇ ਨਾਹੀ ਸਮਝਣ ਵਾਲੇ ਖ਼ਾਲਸਤਾਨੀ ਕਹ ਕਹ ਕੇ ਤਾਂ ਵੈਸੇ ਹੀ ਬਦਨਾਮ ਕਰਦੇ ਨੇ ਏਦਾ ਦੇ ਲੋਕ ਸਿੱਖ ਸਮਾਜ ਨੂੰ

    • @paramjitkaur7251
      @paramjitkaur7251 Месяц назад

      ਜਿਮੇ ਸਕੂਲਾਂ ਕਾਲਜਾਂ ਚ ਆਪਣੀ ਆਪਣੀ ਕਲਾਸ ਦੇ ਰੀਪ੍ਰੈਜ਼ੈਂਟੇਟਿਵ ਜਾ ਮਾਨੀਟਰ ਹੁੰਦੇ ਸੀ ਓਸੇ ਤਰਾ ਆਪਣੇ ਆਪਣੇ ਏਰੀਆ ਨੂੰ ਸੰਭਾਲਣਦੀ ਜਿੰਮੇਵਾਰੀ ਵੀ ਏਰੀਆ ਦੇ ਚੰਗੇਸੂਝਵਾਨ ਬੰਦਿਆਦੇ ਹੱਥਹੋਣੀ ਚਾਹੀਦੀਹੈ ਸਰਕਾਰਾਂ ਤਾਂ ਪਬਲਿਕ ਨੂੰ ਆਪਸ ਚ ਲੜਾ ਲੜਾ ਕੇ 5 ਸਾਲ ਕੁਰਸੀਆਂ ਦੇ ਨਜ਼ਾਰੇ ਲੈਣ ਨੂੰ ਬਨਦਿਆ ਹਨ

  • @sharjitsingh9700
    @sharjitsingh9700 Месяц назад +83

    ਮੱਖੂ ਸਾਬ੍ਹ ਕਮੀ ਸਾਡੇ ਵਿੱਚ ਹੈ

    • @guru-zj6dy
      @guru-zj6dy Месяц назад

      MAKHU eni agg ਲਗਾ ਰਿਹਾ ਹੈ, Ode ਵੱਲੋ ਤਾਂ ਕੋਈ ਕਮੀ nahi but ਤੇਰੇ ਸਮਝ ਵਿੱਚ ਕਮੀ hai

    • @harpsandhu37
      @harpsandhu37 Месяц назад

      @@guru-zj6dy

  • @user-vu8zz7gi3p
    @user-vu8zz7gi3p Месяц назад +167

    ਇਸ ਨੂੰ ਮਾਫੀ ਨਹੀ ਸਜਾ ਮਿਲਣੀ ਚਾਹੀਦੀ ਹੈ

    • @rabindersingh3246
      @rabindersingh3246 Месяц назад +2

      ਤੇਰੀ ਕੀ ਡੁੰਬ ਮਾਰ ਲਈ,,??

    • @defullterdhillon
      @defullterdhillon Месяц назад +2

      ਰੁਕ ਜੋ ਕੌਮ ਨੂੰ ਉਲਝਨ ਚ ਪਾ ਰਹੇ ਪੌਲਟਿਕਸ ਵਾਲੇ 😮

    • @Sabimanku
      @Sabimanku Месяц назад +3

      ​@@amritsingh527you saying harmandir sahib ji is for education yea ,it's to learn about gursikhi guru sihkyaa gurmaryada ,not for do yoga and make dance videos, can you do this in mandir o in masjid if you can then why harmandir sahib, fake sikh shouldn't be comment on this metter

    • @ManjitSingh-nc7dy
      @ManjitSingh-nc7dy Месяц назад +3

      ਸਰੌਮਣੀ ਕਮੇਟੀ ਨੇ ਆਪ ਕਰਿਆ ਇਹ ਯੋਗਾ ਵਰਛਿਆ ਵਾਲਿਆ ਦੀ ਤੇ ਪ੍ਰਧਾਨ ਦੀ ਸਰਪ੍ਰਸਤੀ ਹੇਠ

    • @Jatt673
      @Jatt673 Месяц назад +4

      @@amritsingh527ohnu keh mandir ch ja k kar maryada mandir ch hor hundi koi

  • @malkitsigha5002
    @malkitsigha5002 Месяц назад +27

    ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉ ਇਹਨਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਬੈਠੇ ਬਾਦਲ ਦਲੀਆਂ ਨੂੰ ਬਹਾਰ ਦਾ ਰਸਤਾ ਦੇਖੋਂ।

  • @user-ri6di1sn3c
    @user-ri6di1sn3c Месяц назад +14

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ
    ਏਸ ਨੂੰ ਬਿਬੀ ਕਹਿਣ ਨੂੰ ਜੀ ਨਹੀਂ ਕਰਦਾ
    ਵਾਹਿਗੁਰੂ ਜੀ ਏਹਨੂੰ ਐਸੀ ਸੱਜਾ ਦਿਓ ਕਿ ਇਸ ਦੀਆਂ ਸੱਤ ਪੀੜੀਆਂ ਜਾਦ ਰੱਖਣ ਤੇ ਹੋਰ ਵੀ
    ਵਾਹਿਗੁਰੂ ਜੀ ਦਿਓ ਏਹੋ ਜਿਹੇ ਪਾਪੀਆਂ ਨੂੰ ਸੱਜਾ

  • @user-gb9zp1nt8f
    @user-gb9zp1nt8f Месяц назад +97

    ਭਾਈ ਸਾਹਿਬ ਇਹ ਬੀ ਜੇ ਪੀ ਵਲੋਂ ਆਈਂ ਹੈ

    • @guru-zj6dy
      @guru-zj6dy Месяц назад +1

      Aschaa ਤੇ tu ਅਕਾਲੀ ਦਲ wallo😂

    • @user-mt3vb9il6u
      @user-mt3vb9il6u Месяц назад

      ​@@guru-zj6dyit cell doggi

  • @rozysethi1535
    @rozysethi1535 Месяц назад +122

    ਮੰਦਿਰ ਜਾਂ ਕੇ ਯੋਗਾ ਕਰੇ ਰੋਜ਼।ਇਹ ਸਬ ਸਾਜ਼ਿਸ਼ ਹੈ।ਜਾਣ ਬੁੱਝ ਕੇ ਕੀਤਾ ਹੈ।ਹੂਣ ਜਾਣ ਬੁੱਝ ਕੇ ਮਾਫੀ ਮੰਗਣ ਲੱਗੀ ਹੈ।

    • @guru-zj6dy
      @guru-zj6dy Месяц назад +4

      Salya ਹੋਰ ਕਿੱਥੇ krya ਯੋਗਾ krya os ne, ਹਰੀ ਮੰਦਿਰ ਸਾਹਿਬ ਵਿਚ e krya

    • @Royalsidhu8175
      @Royalsidhu8175 Месяц назад

      ​@@guru-zj6dytenu koi bmari aa lagda,,,medicine di lod a ta mobile number send kri

    • @ashokverma6262
      @ashokverma6262 Месяц назад +2

      Eh Hari mandir hi hai veer ji

    • @Royalsidhu8175
      @Royalsidhu8175 Месяц назад

      @@ashokverma6262 what you mean

    • @deepinder8484
      @deepinder8484 Месяц назад

      ਤੇਰੇ ਵਰਗੇ 36 ਆਏ ਜਾ ਕਿ ਅਬਦਾਲੀ ਵਰਗਿਆਂ ਨੂੰ ਪੁੱਛ ਲ ਈ​@@guru-zj6dy

  • @ManjitSingh-nc7dy
    @ManjitSingh-nc7dy Месяц назад +14

    ਸਿੱਖ ਧਰਮ ਤੋਂ ਮੇਰਾ ਵਿਸ਼ਵਾਸ ਉਠ ਗਿਆ ਸ੍ਰੋਮਣੀ ਕਮੇਟੀ ਦੇ ਘੜੰਮ ਚੋਧਰੀ ਮੁਰਦਾਬਾਦ

    • @ParamjeetKaur-zy3km
      @ParamjeetKaur-zy3km Месяц назад +1

      ओ सिख नहीं जिसदा सिख धर्म तो विश्वास उठ jaae. सिख धर्म गुरुनानक dev ji da चलाया hoya है. Saade गुरु smrth ne, कमेटीया चापलूसीया कर रहिया ne. गुरु ne बेमुखा nu नहीं bkshna.

  • @GORAWALIA
    @GORAWALIA Месяц назад +4

    ਲੋਕ ਗਲਤ ਹਨ ਜੇ ਹਰਸਿਮਰਤ ਨੂੰ ਜਿਤਾਈ ਜੀਦੇ ਹਨ।

  • @DeepSandhu_234
    @DeepSandhu_234 Месяц назад +31

    ਜਦੋਂ ਸੱਪ ਲੰਘ ਜਾਵੇ ਫੇਰ ਬਾਅਦ ਚ ਤੁਸੀਂ ਲਕੀਰ ਕੁੱਟਣ ਲੱਗ ਪੈਂਦੇ ਓ। ਕੀ ਓਥੇ ਟਾਸਕ ਫੋਰਸ ਜਾਂ ਮੈਨੇਜਮੈਂਟ ਨੂੰ ਕੁਝ ਨੀ ਵਿਖਿਆ।

    • @guru-zj6dy
      @guru-zj6dy Месяц назад

      E ਤਾਂ bad ਵਿਚ ਸੋਸ਼ਲ ਮੀਡੀਆ ਵਾਲਿਆ nu ਦੇਖਦਾ ਹੈ k ਕਿਵੇਂ agg ਲਗਾ ਕੇ view ਲੇਨ ਨੇ

  • @angrejkaler646
    @angrejkaler646 Месяц назад +55

    ਗਰੀਬ ਬੰਦੇ ਦੇ ਤਾਂ ਝਟ ਦੁਆਲੇ ਹੋ ਜਾਦੇ ਕਮੇਟੀ ਵਾਲੇ।

  • @ravinderravi8257
    @ravinderravi8257 Месяц назад +39

    ਕੌਨ ਕਹਿਦਾ ਐਸਜੀਪੀਸੀ ਪੰਥਕ ਆਗੂ ਤੇ ਪਾਰਟੀ ਕੌਮ ਦੀ ਹੈ ਇਹ ਸਭ ਆਰਐਸਐਸ ਦੇ ਹਨ ਐਵੇ ਚੋੜੇ ਨਾ ਹੋਵੋ ਅਗਲਿਆ ਦੀ ਲੜਕੀ ਸੀ ਕਿੰਝ ਫੜਦੇ ਕੋਈ ਇਕ ਕੰਮ ਦੱਸੋ ਜੋ ਇਹਨਾਂ ਕੌਮ ਹਿੱਤ ਕੀਤਾ ਹੋਵੇ .ਹਮੇਸ਼ਾ ਪੰਥ ਖਿਲਾਫ ਬੋਲਣਾ ਖੜਣਾ ਇਹਨਾ ਦਾ ਅਜੰਡਾ ਰਿਹਾ ਹੈ

  • @rozysethi1535
    @rozysethi1535 Месяц назад +45

    ਹੁਣ ਔਰਤਾਂ ਦੀ ਸੇਵਾਦਾਰ ਦੀ ਡਿਊਟੀ ਲਗਾਈ ਜਾਣੀ ਚਾਹੀਦੀ ਹੈ।

    • @AvtarSingh-hs8yt
      @AvtarSingh-hs8yt Месяц назад +2

      ਸੇਵਾ ਤਾੰ ਅੱਗੇ ਵੀ ਕਰਦੀਆ ਹਨ ਬੀਬੀਆ
      ਉਹ ਵੀ Ac ਕਮਰਿਆ ਬੈਠੀਆ ਹੋਣ ਗੀਆ

    • @guru-zj6dy
      @guru-zj6dy Месяц назад

      ਤਨਖਾਹ ਪੂਰੀ deya karo😂

    • @pet768
      @pet768 Месяц назад

      ​@@guru-zj6dy Teri kyu bund pati jndi 😅

  • @hazurkhehra6838
    @hazurkhehra6838 Месяц назад +26

    Amritpal singh jinabab

  • @baldevsingh8619
    @baldevsingh8619 Месяц назад +10

    ਸਹੀ ਗੱਲ ਹੈ ਜੀ ਇਥੇ ਮਸੰਦਾਂ ਦਾ ਕਬਜਾ ਹੈ ਜੀ ਇਹਨਾਂ ਨੂੰ ਅਸਤੀਫੇ ਦੇ ਕੇ ਬਾਹਰ ਆ ਜਾਣਾਂ ਚਾਹੀਦੈ ਨਹੀਂ ਤਾਂ ਲੋਕਾਂ ਨੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਣਾਂ ਤੁਹਾਨੂੰ ਵੱਡੇ ਚੋਧਰੀਆਂ ਨੂੰ। ਧਾਮੀ ਸਾਹਿਬ ਜੀ ਜਲਦੀ ਜਬਾਬ ਦੇਂਣ। ਨਹੀਂ ਤਾਂ ਅਸਤੀਫ਼ਾ ਦੇਂਣ

    • @davinderkaur5095
      @davinderkaur5095 Месяц назад

      ਕੁਝ ਸ਼ਰਤਾਂ ਦਰਬਾਰ ਦੇ ਅੰਦਰ ਜਾਣ ਵਾਲੇ ਨੂੰ ਪਰਚੇਦੇਰੂਪ ਵਿਚ ਬਾਹਰ ਪਹਿਰੇਦਾਰ ਨੂਂ ਦੇਣੇ ਚਾਹੀਦੇ ਹਨ ਬਿਨਾਂ ਪਰਚੇ ਦੇ ਕੋਈ ਵੀ ਨਹੀ ਜਾਣਾ ਚਾਹੀਦਾ ਪੰਜਾਬੀ ਹਿੰਦੀ ਤੇ ਇੰਗਲਿਸ਼ ਸਿਖਾਂ ਨੇ ਤਾਂ ਖੁਲ ਦਿਤੀ ਹੋਈ ਹੈ ਕਿਸੇ ਵੀ ਇਤਹਾਸਿਕ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜਾਉ ਡਾਰਾਂ ਦੀਆਂ ਡਾਰਾ ਅੰਦਰ ਵੜ ਰਹੀਆਂ ਹੁੰਦੀਆ ਹਨ ਸਿਖਾਂ ਨੂੰ ਵੀ ਜਮਾਨੇ ਦੇ ਹਿਸਾਬ ਨਾਲ ਚਲਣਾ ਪੈਣਾ ਹੈ
      ਇਹਨਾਂ ਲੋਕਾਂ ਨੇ ਤਾਂ ਤਮਾ਼ਸ਼ਾ ਬਨਾ
      ਕੇ ਰਖਿਆ ਹੈ

  • @NirmalSingh-pk5fb
    @NirmalSingh-pk5fb Месяц назад +29

    SGPC ਕਠਪੁਤਲੀ ਹੈ rss ਵਾਲੇ ਵਿਚ ਬੜੇ ਹੋਏ ਨੇ

  • @alambirsingh5076
    @alambirsingh5076 Месяц назад +7

    ਮਖੂ ਸਾਹਬ ਤੁਹਾਨੂੰ ਧਾਮੀ ਨੂੰ ਵੀ ਇਕ ਵਾਰ ਫੂਨ ਲਾੳਣਾ ਚਾਹੀਦਾ ਸੀ

  • @amriksinghaulakh3965
    @amriksinghaulakh3965 Месяц назад

    ਧੰਨਵਾਦ ਮੱਖੂ ਸਾਹਿਬ ਚੋਰਾਂ ਖਿਲਾਫ ਆਵਾਜ਼ ਬੁਲੰਦ ਕਰਨ ਲਈ ਜੀ।

  • @ranjeetkhanna3993
    @ranjeetkhanna3993 Месяц назад +12

    ਏਹਨੂੰ ਕਸੇ ਨੇ ਨਹੀ ਦੇਖਿਆ ਸੇਵਾ ਸਕੂਲਟੀ ਕਿੱਥੇ ਆ ਆਮ ਬੰਦਿਆਂ ਨੂੰ ਬਹੁਤ ਤੰਗ ਕਰਦੇ ਨੇ ਪੱਨੂੰ ਜੀ
    ਏਸੇ ਤਰ੍ਹਾਂ ਸਵਾਲ ਪੁੱਛਣਾ ਚਾਹੀਦਾ ਸਰਾਆਂ ਨੂੰ ਜੀ

  • @sukh-mahal
    @sukh-mahal Месяц назад +64

    SGPC ਨੇ ਕੁਝ ਨਹੀਂ ਕਰਨਾ ਕਿਉਂ ਕਿ ਅੱਧੇ ਬੰਦੇ ਤੇ ਵਿੱਚ RSS ਦੇ ਭਰਤੀ ਕੀਤੇ ਨੇ ਮੇਰੀ ਸੰਗਤਾਂ ਨੂੰ ਅਪੀਲ ਏ ਮੌਕੇ ਤੇ ਮੌਜੂਦ ਜੋ ਵੀ ਕੋਈ ਸ਼ਰਾਰਤੀ ਇਹੋ ਜਿਹੀ ਹਰਕਤ ਕਰਦਾ ਦਿਖਾਈ ਦੇਂਦਾ ਏ ਮੌਕੇ ਤੇ ਹੀ ਉਹਦੀ ਗਰਦਨ ਲਾ ਦਿਓ ਜੋ ਅੱਗੇ ਤੋ ਕੋਈ ਇਹੋ ਜਿਹਾ ਕਰਨ ਤੋ ਪਹਿਲਾਂ ਸੌ ਵਾਰ ਸੋਚੇ 😡

    • @deepakmehra6162
      @deepakmehra6162 Месяц назад

      ਓਏ ਤੂੰ ਆਪ ਕਿਉਂ ਨਹੀਂ ਏਹ duty ਫੜਦਾ, ਆਪਣੇ ਵਰਗੀ ਸੋਚ ਦੇ ਸੌ ਦੋਸੌ ਬੰਦੇ ਕੱਠੇ ਕਰ ਤੇ ਦਰਬਾਰ ਸਾਹਿਬ ਦੇ ਬਾਹਰ ਖੜ੍ਹੇ ਹੋ ਜਾਵੋ, ਕਿਸੇ ਵੀ ਸਾਲੇ ਹਿੰਦੂ ਨੂੰ ਅੰਦਰ ਨਾ ਜਾਣ ਦਿਓ, ਕੌਣੇ ਮੌਣੇ, ਸਿੱਖ ਦਾ ਅਧਾਰ ਕਾਰਡ ਦੇਖ ਕੇ ਅੰਦਰ ਜਾਣ ਦਿਓ, ਆਪੇ ਹੀ ਦਰਬਾਰ ਸਾਹਿਬ ਦੀ ਮਰਿਆਦਾ ਹਮੇਸ਼ਾਂ ਵਾਸਤੇ ਕਾਇਮ ਹੋ ਜਾਂਣੀ ਹੈ

    • @truckingvlog9928
      @truckingvlog9928 Месяц назад +4

      ​@@deepakmehra6162Vikha ti na okat kado kise ne keha ki darbar sahab ikale sikh hi ja sakde ne jini nafrat thode hinduwa de mann bhar gi a na sikha prati o thode warge chawla de comment ton pata lag janda wa

    • @amandeeppandher2502
      @amandeeppandher2502 Месяц назад

      ​@@deepakmehra6162Eni nafrat changi ni minority de khilaf darbar sahib khula har dharm lai par je yoga karu koi ohdi ijjat ni oh tusi mandir ch karvalo sikh dharm vich guru ghar vich jehdi b activity di ijjajt ee haini oh krna kyo aan thode din wait kr pta lag Jana karvaya kihne

    • @deepakmehra6162
      @deepakmehra6162 Месяц назад

      @@truckingvlog9928 ਔਕਾਤ ਤਾਂ ਤੁਸੀਂ ਦਿਖਾ ਰਹੇ ਹੋ, ਜਿਹੜੇ ਕਹ ਰਹੇ ਹੋ ਕਿ ਕੁੜੀ ਨੂੰ ਓਥੇ ਹੀ ਮਾਰ ਦੇਣਾ ਸੀ, ਮੈਂ ਤੁਹਾਡੀ ‌ਗੰਦੀ ਸੋਚ ਤੇ ਸਵਾਲ ਉਠਾਇਆ ਸੀ, ਕੁੜੀ ਨੇ ਸਹੀ ਕਿਤਾ ਯਾਂ ਗ਼ਲਤ ਮੈਂ ਤਾਂ ਏਸ ਬਾਰੇ ਗੱਲ ਹੀ ਨਹੀਂ ਕਿਤੀ ਕੁੜੀ ਨੇ ਗ਼ਲਤ ਕਿਤਾ ਤੇ ਓਸਨੇ ਮਾਫੀ ਵੀ ਮੰਗ ਲਈ, ਓਸਨੂੰ ਗ਼ਲਤ ਕਹੋ, ਪਰ ਕਿ ਜਾਨੋਂ ਹੀ ਮਾਰ ਦੇਵੋਗੇ, ਏਸੇ ਲਈ ਮੈਂ ਕਿਹਾ ਸੀ ਕਿ ਜੇ ਤੁਹਾਨੂੰ ਹਰ ਵਾਰੀ ਲਗਦਾ ਕਿ ਤੁਹਾਡੇ ਧਰਮ ਸਥਾਨਾਂ ਤੇ ਏਹ ਹੁੰਦਾ ਤੇ ਫੇਰ ਬੇਗ਼ਾਨੇ ਲੋਕਾਂ ਦਾ ਆਓਣਾ ਬੰਦ ਕਰੋ, ਵੈਸੇ ਤੁਹਡੀ ਜਾਣਕਾਰੀ ਲਈ ਦਸ ਦਵਾਂ ਐਸਾ ਕੁੱਝ ਸਾਡੇ ਮੰਦਰਾਂ ਵਿੱਚ ਵੀ ਹੁੰਦਾ ਹੈ ਸਾਨੂੰ ਵੀ ਬੁਰਾ ਲੱਗਦਾ ਸਾਡੀਆਂ ਵੀ ਭਾਵਨਾਵਾਂ ਆਹਤ ਹੁੰਦਿਆਂ ਨੇ, ਪਰ ਅਸੀ ਬੰਦਾ ਮਾਰਨ ਦੀ ਗੱਲ ਨਹੀਂ ਕਰਦੇ

    • @deepakmehra6162
      @deepakmehra6162 Месяц назад

      @@amandeeppandher2502 ਕਾਕਾ ਮੈਂ ਤਾਂ ਯੋਗ ਵਾਲੀ ਗੱਲ ਤੇ ਤਾਂ ਸਵਾਲ ਹੀ ਨਹੀਂ ਉਠਾਇਆ, ਮੈਂ ਵੀ ਐਸ ਹਰਕਤ ਨੂੰ ਗ਼ਲਤ ਮਨੰਦਾ, ਪਰ ਮੇਰਾ ਏਤਰਾਜ਼ ਸੀ ਕਿ ਤੁਸੀ ਕਹ ਰਹੇ ਹੋ ਕਿ ਕੁੜੀ ਨੂੰ ਓਥੇ ਹੀ ਮਾਰ ਦੇਣਾ ਚਾਹੀਦਾ ਸੀ, ਸਡੇ ਮੰਦਰਾਂ ਵਿੱਚ ਵੀ ਕਈ ਵਾਰੀ ਬੇਅਦਬੀ ਵਾਲੀ ਘਟਨਾਵਾਂ ਹੁੰਦੀਆਂ ਨੇ, ਸਾਨੂੰ ਵੀ ਬੁਰਾ ਲਗਦਾ ਤੇ ਦੁਖ ਹੁੰਦਾ ਗੁੱਸਾ ਵੀ ਆਓਂਦਾ, ਪਰ ਅਸੀ ਬੰਦਾ ਨਹੀਂ ਮਾਰਦੇ, ਏਸੇ ਲਈ ਮੈਂ ਕਿਹਾ ਸੀ ਕਿ ਸਿੱਖਾਂ ਤੋਂ ਇਲਾਵਾ ਬਾਕੀਆਂ ਨੂੰ ਆਓਣਾ ਬੰਦ ਕਰੋ , ਨਾਂ ਏਹੋ ਜਿਹੀਆਂ ਘਟਨਾਵਾਂ ਘਟਨ ਤੇ ਤੁਹਾਡੇ ਵੀ ਕਿਸੇ ਦੇ ਖੂਨ ਨਾਲ ਹੱਥ ਰਗੰਨ ਤੋ ਬਚਨ

  • @harmitsingh3753
    @harmitsingh3753 Месяц назад +11

    ਮੱਖੂ ਜੀ ਤੁਸੀਂ ਭਾਈ ਗੋਪਾਲਾ ਜੀ ਨੂੰ ਇਸ ਤਰ੍ਹਾਂ ਕਹਿ ਰਹੇ ਹੋ ਜਿਸ ਤਰ੍ਹਾਂ ਭਾਈ ਗੋਪਾਲਾ ਜੀ ਦਰਬਾਰ ਸਾਹਿਬ ਦੇ ਮੁੱਖ ਪ੍ਰਬੰਧਕ ਹੋਣ ਚਾਹੀਦਾ ਤਾਂ ਇਹ ਸੀ ਕਿ ਤੁਸੀਂ ਇਹ ਗੱਲਾਂ ਪ੍ਰਧਾਨ ਧਾਮੀ ਨੂੰ ਪੁੱਛਦੇ

    • @jaanveersingh7819
      @jaanveersingh7819 Месяц назад

      ਬਦੋਬਦੀ ਬਾਬੇ ਗੋਪਾਲਾ ਜੀ ਨਾਲ ਲੜੀ ਜਾਂਦਾ ਮੱਖੂ

    • @palwindersingh3731
      @palwindersingh3731 Месяц назад

      MAKHU JI DHAMMI JI NU PUSHO GOPAALA JI DA KI KASSURE HAI.

  • @sharandubb3967
    @sharandubb3967 Месяц назад +5

    ਅਸੀਂ ਕਹੀ ਜਾਂਦੇ ਆ ਕਾਂਗਰਸ, ਬਾਦਲ, ਟੌਹੜਾ, ਲੌਂਗੋਵਾਲ, ਭਾਜਪਾ ਨੇ ਰਲ ਮਿਲ ਕੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਤੇ 84 ਵਿਚ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕਰਵਾਇਆ ਤੇ ਸਿੰਘ ਸ਼ਹੀਦ ਕੀਤੇ ਤੇ ਅਸੀਂ ਲੋਕ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ ਮਨਾਉਣੇ ਚਾਹੀਦੇ ਹਨ ਪਰ ਸਾਡੇ ਲੋਕ ਕਿੱਥੇ ਖੜੇ ਅਜੇ ਵੀ ਵੋਟਾਂ ਪਾ ਕੇ ਫਿਰ ਇਹਨਾਂ ਨੂੰ ਹੀ ਐਮ ਪੀ ਐਮ ਐਲ ਏ ਬਣਾਈ ਜਾਂਦੇ ਆ ਸਾਡੇ ਕੋਲ ਸ਼ਹੀਦ ਪਰਿਵਾਰਾਂ ਦੇ ਸਿੰਘ ਵੋਟਾਂ ਵਿਚ ਖੜ੍ਹੇ ਸੀ ਬੱਸ 2 ਹੀ ਸਿੰਘ ਜਿਤਾ ਸਕੇ ਹਾਂ ਬਾਕੀਆਂ ਨੂੰ ਕਿਉਂ ਨਹੀਂ ਸਾਡੀ ਮਾਨਸਿਕਤਾ ਖਤਮ ਹੋ ਗਈ ਆ ਸ਼ਹੀਦੀ ਦਿਹਾੜੇ ਮਨਾਉਣ ਦਾ ਮਕਸਦ ਤਦ ਹੀ ਪੂਰਾ ਹੋਵੇਗਾ ਕਿ ਅਸੀਂ ਪੰਥ ਚਿਹਰੇ ਜਤਾ ਕੇ ਮੁੱਖ ਮੰਤਰੀ,ਐਮ ਐਲ ਏ,ਐਮ ਪੀ ਬਣਾਂ ਕੇ ਰਾਜ ਕਾਇਮ ਕਰੀਏ ਤੇ ਗਦਾਰਾਂ ਨੂੰ ਖੁਡੇਲਾਈਨ ਲਾਈਏ

  • @HarpreetSingh-ux1ex
    @HarpreetSingh-ux1ex Месяц назад +4

    ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਸਾਰਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ ਅਜਿਹੇ ਦੁਸ਼ਟਾ ਨੂੰ ਸੋਧਾ ਲਗਾਉਣਾ ਚਾਹੀਦਾ ਕੋਈ ਵੀ ਹੋਵੇ ਮਰਦ ਔਰਤ ਜੋ ਸਾਡੀ ਧਾਰਮਿਕ ਅਸਥਾਨਾਂ ਦੀ ਬੇਅਬਦੀ ਕਰਦੇ ਹਨ

  • @mandeepsinghbabbu2854
    @mandeepsinghbabbu2854 Месяц назад +62

    ਸਖਤ ਐਕਸ਼ਨ ਤਾਂ ਇਹ ਹੋਵੇਗਾ ਕਿ ਇੱਕ ਸਾਲ ਲਈ ਕਿਸੇ ਗੈਰ ਸਿੱਖ ਦੀ ਐਂਟਰੀ ਬੈਨ ਕੀਤੀ ਜਾਵੇ ਤਾਂ ਜੋ ਪੂਰੀ ਦੁਨੀਆਂ ਚ ਮੈਸੇਜ ਜਾਵੇ

  • @AmarjitSingh-mq7sp
    @AmarjitSingh-mq7sp Месяц назад +24

    ਮੱਖੂ ਜੀ ਤੁਸੀ ਭਾਈ ਗੋਪਾਲਾ ਜੀ ਨੂੰ ਬੋਲ ਰਹੇ ਹੋ ਦਰਬਾਰ ਸਾਹਿਬ ਅਜਾਦ ਕਰਵਾਉਣ ਦੀ ਗੱਲ ਕਰ ਰਹੇ ਹੋ ਤੁਸੀ ਕੀ ਕਰ ਰਹੇ ਹੋ ਜੋ ਧਾਮੀ ਹੋਣਾ ਦੇ ਗੁੰਡੇ ਰੱਖੇ ਹਨ ਉਹ ਕਿਧੇ ਗਏ ਸੀ

    • @dilbagsinghdinpur7631
      @dilbagsinghdinpur7631 Месяц назад

      Bilkul sahi kiha ji...ki harpreet makhu hora da koi faraz nhi hai....live ho ke gallan krniya hundiya ji ena ne....hun dekho kive bhai gopala ji te heavy ho rahe ne

    • @gurkiratsandhu-py7ix
      @gurkiratsandhu-py7ix Месяц назад

      @@dilbagsinghdinpur7631ਨਈ ਫਿਰ ਸ਼ੋ੍ਮਣੀ ਕਮੇਟੀ ਛੱਡਦੋ ਗੋਪਾਲਾ ਜੀ ਆਖੋ।

  • @Beautiful_indian_sikh
    @Beautiful_indian_sikh Месяц назад +1

    SGPC ਤੋ ਪ੍ਰਬੰਧ ਖੋ ਲੈਣਾ ਚਾਹੀਦਾ ਸਾਰੀ ਸੰਗਤ ਦੀਆ ਵੋਟਾ ਪੇਣੀਆ ਚਾਹੀਦੀਆ

  • @gillgill8690
    @gillgill8690 Месяц назад +5

    ਭਾਈ ਸਾਹਿਬ ਜੀ ਜਦੋਂ ਇਹ ਯੋਗਾਂ ਕਰਦੀ ਸੀ ਉਦੋਂ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਰੋਕਣਾ ਚਾਹੀਦਾ ਸੀ

    • @guru-zj6dy
      @guru-zj6dy Месяц назад

      ਕਿਉਂ tusi zado ਬਰਸੀਮ ਲਈ ke ਕਿਰਪਾਨਾਂ ਲੈ ਕੇ ਗੱਤਕਾ khede ਹੋ ਉਹ ਨੂੰ ਤਾਂ ਕੋਈ v ni ਰੋਕਦਾ, ਨਾਲੇ amm log ਤੇਰੇ ਵਰਗੇ nalo ਸਿਆਣੇ ਹੁੰਦੇ ne

  • @kartargrewal8638
    @kartargrewal8638 Месяц назад +5

    hje v ik hojo , ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @user-sr5zq6ob8k
    @user-sr5zq6ob8k Месяц назад +8

    ਮੱਖੂ ਸਾਬ ਤੁਸੀ ਆਪ SGP ਨਾਲ਼ ਗੱਲ ਕਰੋ ਤੁਸੀ ਆਪ ਅੱਗੇ ਹੋਵੇ

    • @guru-zj6dy
      @guru-zj6dy Месяц назад +1

      O bai ਏਨੇ ਤਾਂ view ਲੇਨ ਨੇ, ਭੜਕਾਉਣ ਵਾਲੀਆ ਗੱਲਾਂ ਕਰਕੇ, enu ਕੋਈ ਨੇ ਕੌਮ nal ਪਿਆਰ ,

  • @manjeetsinghpawar1383
    @manjeetsinghpawar1383 Месяц назад +10

    ਹੁਣ ਧਾਮੀ ਕਿੱਥੇ ਹੈ । ਏ ਯੋਗਾ ਕਰਨ ਵਾਲੀ ਦੇ ਬਰਸ਼ਾ ਠੋਕਣਾ ਚਾਹੀਦਾ ਸੀ ।ਇਸ ਤੇ ਪਰਚਾ ਹੋਣਾ ਚਾਹੀਦਾ ।ਸਾਡੀ ਨੇ ਤਾ ਚਪੇੜ ਮਾਰੀ ਏਹਨਾ ਨੌਕਰੀ ਤੋ ਕੱਡਤਾ ।ਮਖੂ ਸਾਬ ਜੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਨਿਹੰਗ ਸਿੰਘ ਫੌਜਾ ਕੋਲ ਹੋਣਾ ਚਾਹੀਦਾ ਹੈ।

    • @guru-zj6dy
      @guru-zj6dy Месяц назад

      ਕੋਈ ni ਪੁੱਤਰਾ e brasha ਤੇਰੇ ਆਉਣ ਵਾਲੀ ਪੀੜ੍ਹੀ ਦੇ wajya ਕਰੇ ga, zado ਉਹਨਾਂ ਕੋਈ zane ਅਣਜਾਣੇ ਵਿੱਚ ਕੋਈ ਗ਼ਲਤੀ ਹੋਈ, ਉਦੋਂ tera e ਯੋਗਦਾਨ v yad ਕੀਤਾ zane ga

    • @manjeetsinghpawar1383
      @manjeetsinghpawar1383 Месяц назад +1

      @@guru-zj6dy ਵੀਰ ਜੀ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਆ ਪੰਜਾਬ ਦੇ ਵਾਸੀ ਆ ਕਿਸੇ ਦੀ ਕੋਈ ਪ੍ਰਵਾਹ ਨਹੀ।ਖਾਲਸੇ ਦੀ ਸਦਾ ਚੜ੍ਹਦੀ ਕਲਾ ਰਹੇਗੀ।

  • @daljitchahal1962
    @daljitchahal1962 Месяц назад +15

    ਦਰਬਾਰ ਸਾਹਿਬ ਦੇ ਪ੍ਰਬੰਧਕ ਕਿੱਧਰ ਮਰ ਗਏ , ਐਨਾ ਚਿਰ ਯੋਗਾ ਦਾ ਡਰਾਮਾ ਹੁੰਦਾ ਰਿਹਾ , ਇਨਾ ਨੂੰ ਦਿੱਸੀਆ ਨਹੀ ।

    • @jotsekhon4114
      @jotsekhon4114 Месяц назад

      Veer ji eh sab ena de margi naal hunda hai 😢

    • @guru-zj6dy
      @guru-zj6dy Месяц назад

      Bai ਗੁਰੂ ਗ੍ਰੰਥ ਸਹਿਬ ਵਿਚ ਯੋਗਾ philosphy nu ਮਾਨਤਾ ਦਿੱਤੀ ਗਈ ਹੈ

    • @user-mt3vb9il6u
      @user-mt3vb9il6u Месяц назад

      ​@@guru-zj6dydallia Kumar na tol dass kithe likhvai hai

  • @thehunterking8711
    @thehunterking8711 Месяц назад +4

    ਸੋਧਾ ਹੀ ਹੱਲ ਆ

    • @guru-zj6dy
      @guru-zj6dy Месяц назад

      ਤੇਰਾ ਹੱਲ ਅੰਮ੍ਰਿਤਸਰ ਦਾ ਪਾਗਲ khanna ਹੈ

  • @ParminderSingh-nd2vr
    @ParminderSingh-nd2vr Месяц назад +40

    ਇਸਨੂੰ ਸੁੱਕੀ ਨਹੀਂ ਜਾਨ ਦੇਣਾ ਚਾਹੀਦਾ. ਦੋਨੋ ਲੱਤਾਂ ਵਡ ਦਿੰਦੇ ਤਾਂ ਜੋ ਕਦੇ ਵੀ ਉਪਰ ਨਾ ਚੁਕੀਆਂ ਜਾਂਦੀਆਂ

    • @user-td7cy9hl9f
      @user-td7cy9hl9f Месяц назад +1

      Eh kam tusi ap karlo

    • @NirmalSingh-bz3si
      @NirmalSingh-bz3si Месяц назад +1

      ਸਹੀ ਗੱਲ ਲੱਤਾਂ ਵੱਢਣ ਵਾਲੀ ???

    • @guru-zj6dy
      @guru-zj6dy Месяц назад +1

      Salya ਸ਼ਰਮ kar kar, ਯੋਗ e ਤਾਂ krya c , ਗੁਰੂ ਗ੍ਰੰਥ ਸਾਹਿਬ ਵਿਚ es philosphy nu ਮਾਨਤਾ ਦਿੱਤੀ ਗਈ hai

    • @guru-zj6dy
      @guru-zj6dy Месяц назад

      ਸ਼ਰਮ ਕਰ ਕੁਝ ਯੋਗਾ ਬਾਰੇ ਗੁਰੂ ਗ੍ਰੰਥ ਸਾਹਿਬ ਵਰਣਨ ਕੀਤਾ ਗਿਆ ਹੈ, j ਕੀਤੇ ਪੜਿਆ ਹੋਵੇ kmlya tolya

    • @ParminderSingh-nd2vr
      @ParminderSingh-nd2vr Месяц назад

      @@guru-zj6dy ਕਿਥੇ ਦਿਤੀ ਆ ਜਰਾ ਮੈਨੂੰ ਵੀ ਦਸ ਦੇ

  • @moosajattnahimukna
    @moosajattnahimukna Месяц назад +25

    ਮੱਖੂ ਵੀਰ ਜੀ ਜਦੋ ਸਿੱਧੂ ਬਾਈ ਨੇ ਮਾਈ ਭਾਗੋ ਜੀ ਦਾ ਨਾਮ ਲਿਆ ਤਾ ਅਖੌਤੀ ਪੰਥਕਾਂ ਨੇ ਕਿੰਨੀ ਹਾਏ ਤੋਬਾ ਕੀਤੀ ਹੁਣ ਓ ਅਖੌਤੀ ਪੰਥਕ ਕੇਹੜੀ ਖੁੱਡ ਚ ਲੁਕੇ ਨੇ ਬੀਬੀ ਦਲੇਰ ਕੌਰ ਖਾਲਸਾ ਬੱਸ ਦਲੇਰੀ ਆਪਣਿਆਂ ਨੂੰ ਦੱਬਣ ਲਈ ਏ ਹੁਣ ਭਾਈ ਅਮ੍ਰਿਤਪਾਲ ਸਿੰਘ ਦੇ ਹੱਕ ਚ ਅਵਾਜ ਕਿਉਂ ਨੀ ਚੱਕਦੇ

    • @GagandeepSingh-ub4lu
      @GagandeepSingh-ub4lu Месяц назад +1

      🙏💯💯💗💗Baaba ji kise ne ni Amritpaal baare 🌹🌹Avaaj ni chukkni 💗🌹Keoun ke eh sab. Dogle. Te. Gadaari 💯💯Ehna de. Khoon vich 🙏🙏 Rachhi pai a veera

  • @onkarsinghpurewal990
    @onkarsinghpurewal990 Месяц назад +8

    ਭਾਈ ਗੁਪਾਲਾ ਜੀ ਐਸ ਜੀ ਪੀ ਸੀ ਅਲੈਕਸਨ ਵਿਚ ਜੋਰ ਲਗਾ ਕਿ ਬਾਹਰ ਕਰਨ ਲਈ ਟਾਇਮ ਹੈ ॥

  • @DavinderBajwa-ds3gm
    @DavinderBajwa-ds3gm Месяц назад +2

    ਬਰਛੇ ਵਾਲ਼ਾ ਕਿੱਥੇ ਸੀ scorrtty ਤੇ ਕਿਉੰ ਨਹੀਂ ਦੀ ਆਰਐਸਐਸ ਵਲੋ ਸਾਜ਼ਿਸ਼ ਹੈ

  • @parmindersingh2081
    @parmindersingh2081 Месяц назад +1

    ਜੇਕਰ ਆਪਣੇ ਵਿਚ ਫੁੱਟ ਪਾ ਕੇ ਰਹੋਂਗੇ ਤਾਂ ਹਰ ਕੋਈ ਆ ਕੇ ਇੰਜ ਕਰੇਗਾ ਜੀ

  • @thehunterking8711
    @thehunterking8711 Месяц назад +2

    ਸੋਧਾ ਹੀ ਹੱਲ ਆ
    ______________

  • @jarnailsingh1731
    @jarnailsingh1731 Месяц назад

    ਇਹ ਸਾਰਾ ਕੰਮ ਆਰ ਆਰ ਐਸ ਦਾ ਹੈ।ਮੱਖੂ ਜੀ ਜਾਣਕਾਰੀ ਦੇਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ।

  • @amarjotkaur7097
    @amarjotkaur7097 28 дней назад

    Waheguru Waheguru waheguru ggg ❤❤

  • @jagjitkhalsa7670
    @jagjitkhalsa7670 Месяц назад

    ਜਿਸ ਦਿਨ ਮੇਰਾ ਭਰਾ ਗੁਰਪ੍ਰੀਤ ਸਿੰਘ ਮਿੰਟੂ ਜੀ ਆਪਣੀ ਬਜੁਰਗਾਂ ਦੀ ਸੰਗਤ ਨੂੰ ਲੈ ਕੇ ਆਏ ਸੀ ਓਸ ਦਿਨ ਸ੍ਰੋਮਣੀ ਕਮੇਟੀ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਨਾਲ ਲੜਨ ਲੱਗ ਪਏ ਸੀ ਹੁਣ ਟਾਸਕ ਫੋਰਸ ਯੋਗਾ ਸਿਁਖਦੇ ਸੀ

  • @rajvindersingh620
    @rajvindersingh620 Месяц назад

    ਬਹੁਤ ਹੀ ਗਲਤ ਹੋ ਰਿਹਾ ਜੀ

  • @gulzarmatania6546
    @gulzarmatania6546 Месяц назад +1

    ਧਾਰਮਿਕ ਵਖਰੇਵਾਂ ਖਤਮ ਕਰਕੇ ਇਨਸਾਨ ਬਣੋ

    • @notimeforfakepeople6729
      @notimeforfakepeople6729 Месяц назад

      ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ, ਨਾ ਮੈਂ, ਹਿੰਦੂ, ਨਾ ਮੈਂ ਸਿੱਖ, ਨਾ ਮੈਂ ਮੁਸਲਮਾਨ ,, ਹੱਡ ਮਾਸ ਦਾ ਪੁਤਲਾ ਹਾਂ ,ਬੱਸ ਮੈਂ ਇੱਕ ਇਨਸਾਨ ,ਧਰਮ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਦਾ ਹੈ ,,,

  • @Seerat1213
    @Seerat1213 Месяц назад +1

    ਸਜ਼ਾ ਧੰਨ ਧੰਨ ਗੁਰੂ ਰਾਮਦਾਸ ਜੀ ਹੀ ਦੇਣਗੇ ਇਸ ਚੱਵਲ ਜ਼ਨਾਨੀ ਨੂੰ ਅਤੇ ਟਾਸਕ ਫੋਰਸ ਅਤੇ ਪਾਖੰਡੀ ਪ੍ਰਧਾਨਾਂ ਨੂੰ ਇਹ ਕੌਮ ਦੇ ਕਦੇ ਬਣੇ ਹੀ ਨਹੀ ਹਨ ਕਦੇ ਕੌਮ ਲਈ ਕੁਝ ਕੀਤਾ ਹੀ ਨਹੀ ਜੇ ਕੀਤਾ ਹੁੰਦਾ ਅੱਜ ਕੌਮ ਬਹੁਤ ਚੱੜ੍ਹਦੀ ਕਲਾ ਵਿੱਚ ਹੁੰਦੀ ਕੋਈ ਪ੍ਰਚਾਰ ਨਹੀ ਕੋਈ ਸਿੱਖਾਂ ਨੂੰ ਹਸਪਤਾਲ ਦੀ ਸਹੂਲਤ ਨਾ ਪੜ੍ਹਾਈ ਲਿਖਾਈ ਦੀ ਸਹੂਲਤ ਅਰਬਾਂ ਰੁਪਇਆਂ ਦਾ ਬੱਜਟ ਹੋਵੇ ਸ਼੍ਰੋਮਣੀ ਕਮੇਟੀ ਦਾ ਪਰ ਸਿੱਖ ਬਹੁਤੇ ਰੁੱਲਦੇ ਫਿੱਰਦੇ ਹੋਣ ਇਲਾਜ਼ ਤੋਂ ਬੈਠੇ ਹੋਣ ਆਪਣੀਆਂ ਪ੍ਰਧਾਨਗੀਆ ਪਿੱਛੇ ਭੱਜੇ ਫਿੱਰਦੇ ਹਨ ਅਕਾਲੀ ਦਲ ਬਾਦਲ ਦੇ ਪੁੱਛਣ ਬਗੈਰ ਕੁਝ ਬੋਲ ਵੀ ਨਹੀ ਸਕੇ ਅੱਜ ਤੱਕ ਤਾਂ ਹੀ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ਼ ਨੇ ਅਕਾਲੀਆਂ ਦਾ ਉਹ ਹਾਲ ਕਰ ਦਿੱਤ ਕਿ ਸਰਪੰਚੀ ਲੱੜਣ ਜੌਗੇ ਵੀ ਨਹੀ ਲੱਗਦੇ ਹੁਣ ਸ਼੍ਰੋਮਣੀ ਕਮੇਟੀ ਵੀ ਗੁਰਸਿੱਖਾਂ ਦੇ ਹੱਥ ਆਉਗੀ ਤਾਂ ਫਿਰ ਹੀ ਕੌਮ ਕੁਝ ਕਰ ਪਾਉ ਫਿਰ ਇਹੋ ਜਿਹੀਆਂ ਚੱਵਲਾ ਦਰਬਾਰ ਸਾਹਿਬ ਵਿੱਚ ਇਹੋ ਜਿਹੀ ਕਰਤੂਤਾਂ ਕਰਨ ਤੇ ਬੱਖਸ਼ੀਆਂ ਨਹੀ ਜਾਣਗੀਆਂ

  • @JaswinderSingh-uy3ju
    @JaswinderSingh-uy3ju Месяц назад +4

    ਇਸ ਹਰਾਮਜਾਦੀ ਉੱਤੇ ਅੰਮ੍ਰਿਤਸਰ ਵਿੱਚ ਕੇਸ ਦਰਜ ਹੋਣਾ ਚਾਹੀਦਾ ਹੈ।

    • @guru-zj6dy
      @guru-zj6dy Месяц назад

      Aurat nu mada ਬੋਲਦਾ ,

    • @user-mt3vb9il6u
      @user-mt3vb9il6u Месяц назад

      ​@@guru-zj6dyteri bhen hai lagda

  • @kirpals9075
    @kirpals9075 Месяц назад +1

    ਟਾਸਕ ਫ਼ੋਰਸ ੧੯੮੪ ਤੋ ਹੁਣ ਤਕ ਭਾਰਤ ਦੇ ਹਿੰਦੂ ਰਾਸਟਰ ਦੀ ਹੈ
    ਐਵੇ ਹੀ ਭੁਲੇਖ਼ੇ ਵਿਚ ਨਾ ਰਹਿਉ
    ਏਸੇ ਕਰਕੇ ਹੀ ਡਾਂਗ਼ ਸਿੱਖ਼ਾ ਤੇ ਵਰਦੀ ਹੈ
    ਕਿਉਕਿ ਉਹ ਟਾਸਕ ਫ਼ੋਰਸ ਤੁਹਾਡੀ ਹੈ ਹੀ ਨਹੀ॥
    ਇਹ ਫ਼ੋਰਸ ਬਾਦਲਾ ਨੂੰ SGPC ਦੀ ਪ੍ਧਾਨਗੀ ਨੂੰ ਪੱਕਾ ਕਰਨ ਦੇ ਬਦਲੇ ਵਿਚ ਦੋਹਾ ਦੀ ਰਾਜਨੀਤਿਕ ਸਾਝੇਦਾਰੀ ਦਾ ਨਤੀਜਾ ਹੈ॥
    ਏਸੇ ਕਰਕੇ ਹੀ ਚੋਣਾ ਨਹੀ ਹੋ ਰਹੀਆ ਤਾ ਕਿ ਇਸ ਗ਼ੱਲ ਸੰਗਤ ਤਕ ਨਾ ਪਹੁੰਚ ਜਾਏ॥
    ਕਿ ਪ੍ਧਾਨਗੀ ਦੀ ਕੁਰਸੀ ਤੁਹਾਡੀ
    ਤੇ ਉਸ ਪ੍ਧਾਨਗੀ ਦੀ ਤਾਕਤ ਨੂੰ ਅਸੀ ਆਪਣੀ ਟਾਸਕ ਫ਼ੋਰਸ ਰਾਹੀ ਆਪਣੇ ਕੰਟਰੋਲ ਵਿਚ ਰੱਖ਼ਾਗੇ॥
    ਇਹੀ ਗ਼ੁਲਾਮੀ ਹੈ ਪੂਰੀ ਸਿੱਖ਼ ਕੋਮ ਦੀ ਭਾਈ॥
    ਜਾਗ਼ੋ ਭਾਾਈ ਤੇ ਫ਼ੈਸਲਾ ਕਰੋ
    ਅਜਾਦੀ ਜਾਂ ਗ਼ੁਲਾਮੀ

  • @parmindersinghjabbal3268
    @parmindersinghjabbal3268 Месяц назад

    Makhu sahib you're absolutely right

  • @sukhjindersingh1675
    @sukhjindersingh1675 Месяц назад

    ਮਖੂ ਜੀ ਇੱਸ ਕੁੜੀ ਨੂੰ ਪਿਆਰ ਨਾਲ ਸਮਝਾ ਸਕਦੇ ਹਾਂ ਕਿ ਸਾਡੇ ਇਹ ਮਰਯਾਦਾ ਨਹੀ ਹੈ ਅਤੇ ਉਹ ਆਪਣੀ ਗਲਤੀ ਜ਼ਰੂਰ ਸਵੀਕਾਰ ਕਰੇਗੀ

    • @user-mn3jt1cf4y
      @user-mn3jt1cf4y Месяц назад +1

      ਪਿਆਰ ਨਾਲ ਨਹੀਂ ਇਸ ਘਟੀਆ ਲੜਕੀ ਨੇ ਜਾਣਬੁੱਝ ਕੇ ਕੀਤਾ ਹੈ ਅਤੇ ਕਮੇਟੀ ਦੇ ਦੱਲਿਆਂ ਨੇ ਇਸ ਨੂੰ ਜਾਣਬੁੱਝ ਕੇ ਰੋਕਿਆ ਨਹੀਂ।ਆਮ ਸੰਗਤਾਂ ਨੂੰ ਤਾਂ ਫੋਟੋ ਖਿੱਚਣ ਤੋਂ ਵੀ ਰੋਕਦੇ ਨੇ

    • @sukhjindersingh1675
      @sukhjindersingh1675 Месяц назад

      @@user-mn3jt1cf4y ਠੀਕ ਹੈ ਵੀਰ ਜੀ ਪਰ j ਸਿੱਖ ਸੰਗਤਾਂ ਉਸਤੇ ਸਖ਼ਤ ਕਾਰਵਾਈ ਕਰਨ ਭਾਵ 4 ਥੱਪੜ ਮਾਰ ਦੇਣ ਫ਼ਿਰ ਸੱਭ ਦੇਸ਼ ਦੇ ਹਿੰਦੂ ਸਮਾਜ ਨੇ ਕਹਿਣਾ ਸਿੱਖ ਅੱਤਵਾਦੀ ਹਨ ਜ਼ਰੀਏਮ ਪੇਸ਼ਾ ਹਨ

  • @JagjitSingh-uz4dv
    @JagjitSingh-uz4dv Месяц назад

    ਭਾਈ ਹਰਪ੍ਰੀਤ ਸਿੰਘ ਅੱਜ ਸਵਾਲਾ ਝੱੜੀ ਲਾ ਦਿੱਤੀ ਫਾਂਸੀ ਸਜ਼ਾ ਹੋਣੀ ਕੁੱੜੀ ਨੂੰ

  • @avtarsingh2531
    @avtarsingh2531 Месяц назад

    ਹੁਣ ਸਮਾਂ ਆ ਗਿਆ ਹੈ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਨਿਹੰਗ ਸਿੰਘਾਂ ਦੇ ਕੋਲ਼ ਹੋਣਾ ਚਾਹੀਦਾ ਹੈ ਅਤੇ ਮਰਿਆਦਾ ਵੀ ਨਿਹੰਗ ਸਿੰਘਾਂ ਵਾਲੀ ਹੀ ਲਾਗੂ ਹੋਵੇ ਇਸ ਤਰ੍ਹਾਂ ਦੀ ਗਸਤੀ ਨੂੰ ਮੌਕੇ ਤੇ ਸੋਧਾ ਲਾਇਆ ਜਾਵੇ।

  • @Nishantsibgh
    @Nishantsibgh Месяц назад

    ਇੱਕ ਗੁਰੂ ਘਰ ਵਿੱਚ ਸੋ ਸੋ ਮੁਲਾਜ਼ਮ ਹੈ ਪਰ ਕੋਈ ਵੀ ਆਪਣੀ ਡਿਊਟੀ ਧਿਆਨ ਨਾਲ ਨਹੀਂ ਕਰ ਰਿਹਾ

  • @harbhajansing7012
    @harbhajansing7012 Месяц назад

    Waheguru ji

  • @defullterdhillon
    @defullterdhillon Месяц назад +2

    ਮਖੂ ਜੀ ਦਿਮਾਗ ਉਲਝਨ ਜੀ ਚ ਪਿਆ ਵੋਟਾ ਦਾ ਜਲੰਧਰ ਫਾਰਮ ਭਰੇ ਗੇ ਪਰਚਾਰ ਚਾਲੂ ਆ ਸੰਗਤ ਨੂੰ ਹੇਰ ਪਾਸੇ ਉਲਜਾ ਤਾ ਸਿਆਸਤ ਕਿ ਕੀ ਹੋ ਰਿਹਾ ਨਵੀ ਜਨਰੇਸਨ ਤਹਾਨੂੰ ਫੋਲੋ ਕਰਨ ਲੱਗੀ ਸੀ ਤੁਸੀ ਨਾਗਪੁਰ ਤੇ ਅਰਚਨਾ ਦੀ ਵੀਡੀਉ ਚ ਉਲਝਾ ਰਹੇ ਹੋ ਜਲੰਧਰ ਜਿਮਨੀ ਚੋਨ ਬਾਰੇ ਪਾਉ ਵੀਡੀਉ ਸ਼ਹਿਰ ਦੀ ਹਵਾ ਕੀ ਕਹਿਮਦੀ ਆ😮

  • @gillsukhwinder7403
    @gillsukhwinder7403 Месяц назад +1

    ਅਸੀ ਆਪਸ ਵਿੱਚ ਹੀ ਲੜਨ ਜੋਗੇ ਹਾਂ, ਓਸ ਚੁੜੇਲ ਦੇ ਫੰਡਿਆ ਨੂੰ ਆਗ ਲਾ ਦੇਣੀ ਸ਼ੀ

  • @amarjotsingh671
    @amarjotsingh671 Месяц назад +2

    Makhu saab swaal ohna nu kro jehre power ch aa sgpc ale lok … bhai gopala power ch hai e ni .. ah jo marji bol dain koi vajan hou ahna da dso … vajan gal da power nal e hunda makhu saab … pehla sahi bande sgpc tai kabaj krao fr krio swal

  • @hazurkhehra6838
    @hazurkhehra6838 Месяц назад +11

    Amritpal singh nu cm banao ji plz share masle Hal ho jange ji plz 🙏🏻

  • @BalvinderKour-dr2fc
    @BalvinderKour-dr2fc Месяц назад +1

    Waheguru ji Waheguru ji Waheguru ji Waheguru ji Waheguru ji

  • @HarveerBrar-rw8jm
    @HarveerBrar-rw8jm Месяц назад +1

    Bhi good speech

  • @gurnamsingh-bc8oy
    @gurnamsingh-bc8oy Месяц назад

    ਬਾਦਲ ਦਲ ਅਤੇ SGPC ਦਾ ਤਾਂ ਬੇੜਾ ਗਰਕ ਹੋ ਚੁੱਕਿਆ ਹੈ ਪ੍ਰੰਤੂ ਮਾਨ ਦਲ ਨੇ ਵੀ ਸਿੱਖ ਕੌਮ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ

  • @kuljindersingh3128
    @kuljindersingh3128 Месяц назад

    ਲੱਖ ਲਾਹਨਤ ਤੁਹਾਡੇ ਦੋਵਾਂ ਦੇ

  • @shingarasingh4495
    @shingarasingh4495 Месяц назад

    ਧਾਮੀ ਤੋਂ ਪੁੱਛ ਕੇ ਕੀਤਾ ਹੋਊ ਯੋਗਾ

  • @defullterdhillon
    @defullterdhillon Месяц назад +1

    ਮੌਕਾ ਸੰਭਾਲੋ ਸਭ ਸਮਝਦਾਰ ਆ ਸਭ ਨੂੰ ਪਤਾ ਕਿਵੇ ਕੌਮ ਨੂੰ ਉਲਝਾਉਣਾ ਵੋਟ ਪਾ ਕੇ ਬਦਲਾ ਲਉ ਕਿਤੇ ਜਲੰਧਰ ਸੀਟ ਦੀ ਚਾਲ ਤੇ ਨੀ😮😊

  • @billuteacher5768
    @billuteacher5768 Месяц назад

    ਸਹੀ ਗੱਲ ਬਾਬਾ ਜੀ, ਡਿਊਟੀ ਵਾਲੇ ਕਿਥੇ ਹਨ ਡਿਊਟੀ ਸਖ਼ਤ ਹੋਵੇ

  • @gurjeetsingh2072
    @gurjeetsingh2072 Месяц назад

    ਏਨੂੰ ਸਜ਼ਾ ਮਿਲਣੀ ਚਾਹੀਦੀ ਪਰਚਾ ਨਹੀਂ ਏ ਕੰਗਨਾ ਦੀ ਭੈਣ ਏ

  • @harpsandhu37
    @harpsandhu37 Месяц назад

    ਬਰਸ਼ੇ ਵਾਲੇ ਨੂੰ ਪੈਸੇ ਦਿਓ ਤੇ ਜੋ ਮਰਜ਼ੀ ਕਰੋ ||
    #RSS #SGPC

  • @_track_life2.0
    @_track_life2.0 Месяц назад

    ਧਾਮੀ ਸਾਬ ਅਸਤੀਫਾ ਤੁਹਾਨੂੰ ਦੇ ਦੇਣਾ cahida ਹੈ

  • @hazurkhehra6838
    @hazurkhehra6838 Месяц назад +6

    Amritpal singh hi hal hai ji

  • @OldIsGold4U777
    @OldIsGold4U777 Месяц назад +1

    SGPC JATHEDAR AND PRESIDENT SHOULD REGISTER CASE AGAINST HER TO TEACH A LESSON

  • @paramdhillon-bk5de
    @paramdhillon-bk5de Месяц назад +1

    Waheguru g🙏

  • @ParminderSingh-vn4ww
    @ParminderSingh-vn4ww Месяц назад

    ਨਿਹੰਗ ਸਿੰਘਾਂ ਨੂੰ ਦਰਬਾਰ ਸਾਹਿਬ ਦੀ ਮਰਯਾਦਾ ਲਈ ਲਗਣਾ ਚਾਹੀਦਾ ਹੈ

  • @Harpreetkaur-xq7qj
    @Harpreetkaur-xq7qj Месяц назад

    ਮੌਤ ਹੀ ਭੁੱਲੀ ਪਈ ਹੈ।

  • @Bxrrbxrr
    @Bxrrbxrr Месяц назад

    ਮਖੂ ਜੀ ਇਹ ਦਸੋ ਕੇ ਪਰਚਾ ਦਰਜ ਕੀਤਾ ਗ੍ਰਿਫਤਾਰੀ ਹੋਈ ਕੇ ਨਹੀ । ਤੁਸੀ ਵੀ ਸਬੰਦਤ ਠਾਣੇ ਤੋ ਪੁਛਣ ਦੀ ਖੇਚਲ ਕਰੋ

  • @manpreetsinghdhillon2844
    @manpreetsinghdhillon2844 Месяц назад

    WAHEGURU ji ka KHALSA
    WAHEGURU ji kee FATEH

  • @baljitsingh4800
    @baljitsingh4800 Месяц назад +1

    Siron moni ਕਮੇਟੀ

  • @SleepyDalmatianPuppies-iu6lf
    @SleepyDalmatianPuppies-iu6lf Месяц назад

    ਵੀਰ ਜੀ ਇਹ ਸੋਮਣੀ ਕਮੇਟੀ ਨਹੀਂ ਹੈਗੀ ਇਹ ਬ੍ਰਾਹਮਣ ਵਾਦ ਕਮੇਟੀ ਆ ਸਾਰੇ ਗੁਣ ਇਹਨਾਂ ਵਿੱਚ ਬ੍ਰਾਹਮਣਾਂ ਵਾਲੇ ਆ ਤੇ ਸਿੱਖੀ ਦਾ ਤਾਂ ਇੱਕ ਇਹ ਮਖੋਟਾ ਲਾਈ ਫਿਰਦੇ ਨੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gursewak22pro93
    @gursewak22pro93 Месяц назад

    ਧਾਮੀ ਹੋਰੀ ਤਾਂ ਬੀ ਜੇ ਪੀ ਨਾਲ ਮਿਲੇ ਹਨ ਇਹ ਕਾਲੀ ਦਲ ਗੁਜਰਾਤ ਵਾਲਿਆਂ ਨਾਲ ਮਿਲੇ ਹਨ ਜੀ

  • @dr.paramjitsinghsumra179
    @dr.paramjitsinghsumra179 Месяц назад +1

    ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਯੋਗਾ ਦਿਵਸ ਤੇ ਸ਼ਰੇਆਮ ਯੋਗਾ ਕਰਨ ਵਾਲੀ ਗੁਜਰਾਤੀ ਔਰਤ ਅਰਚਨਾ ਦੀ ਸ਼ਾਜਿਸ਼ ਨੂੰ ਮੌਕੇ ਤੇ ਅੱਖੋਂ ਪਰੋਖੇ ਕਰਨ ਵਾਲੇ, ਸ਼੍ਰੋਮਣੀ ਕਮੇਟੀ ਅਧਿਕਾਰੀਆਂ, ਪ੍ਰਬੰਧਕਾਂ ਸੇਵਾਦਾਰਾਂ, ਵੀਡੀਓ ਬਨਾਉਣ ਵਾਲਿਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਨੂੰਨੀ ਧਰਾਵਾਂ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਲੋੜ੍ਹ ਹੈ। ਇਕ ਘੰਟਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਰਹੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵੀ ਨਹੀਂ ਗਈ ਮੁਆਫ਼ੀ ਦੀ ਹੱਕਦਾਰ ਨਹੀਂ ਹੈ। ਇਹ ਕਿਸੇ ਏਜੰਸੀਆ ਦੀ ਵਰਕਰ ਹੈ ਜਿਸ ਨੇ ਸਿੱਖ ਕੌਮ ਨੂੰ ਨੀਵਾਂ ਵਿਖਾਉਣ ਲਈ ਅਜਿਹੀ ਕਰਤੂਤ ਕੀਤੀ ਗਈ ਹੈ। ਸਿੱਖ ਕੌਮ ਦਾ ਅਸਲ ਸਮੱਸਿਆ ਤੋਂ ਧਿਆਨ ਹਟਾਉਣ ਲਈ ਆਰ ਐਸ ਐਸ ਐਸ ਦੀ ਸਿਆਸਤਦਾਨਾਂ ਨਾਲ ਕੋਈ ਮਿਲੀਭੁਗਤ ਸਰਾਰਤਾਨਾ ਕਾਰਵਾਈ ਹੈ।

  • @NIRMALSINGH-yb8hn
    @NIRMALSINGH-yb8hn Месяц назад +8

    ਬਲਦੀ ਤੇ ਤੇਲ ਪਾਉਣ ਵਾਲਿਆਂ ਕਲ ਪਰਸੋ ਦੀਆਂ ਜਦੋਂ ਤਿੰਨ ਚਾਰ ਬੰਦਿਆਂ ਨਾਲ ਗੱਲ ਕੀਤੀ ਹੈ ਤੂੰ ਹਰ ਇਕ ਨੂੰ ਕਹਿ ਦੇਂਦਾ ਹੈ ਮੈਂ ਹੁਣੇ ਕਥਾ ਕਰਕੇ ਹੱਟਿਆ ਮੈਂ ਤਸਵੀਰਾਂ ਵੇਖੀਆਂ ਕੁੜੀ ਨਾਲ ਗੱਲ ਕੀਤੀ ਤੂੰ ਤਸਵੀਰਾਂ ਵੇਖ ਕੇ ਦੋ ਦਿਨ ਤੋਂ ਲਗਾਤਰ ਗੱਲਬਾਤਾ ਹੀ ਕਰੀ ਜਾਂਦਾ ਹੈ ਦੂਜੀ ਗੱਲ ਤੂੰ ਗੋਪਾਲੇ ਨੂੰ ਜੂ ਕਹੀ ਜਾਂਦਾ ਹੈ ਕਿ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਬਣੋਂ ਤੂੰ ਆਪ ਕਿਉਂ ਨਹੀਂ ਬਣਦਾ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਕੇ ਤੇਰੀਆਂ ਲੱਤਾ ਬਾਂਹਾ ਨਹੀਂ ਕੰਮ ਕਰਦੀਆਂ ਸਿਰਫ ਜ਼ੁਬਾਨ ਹੀਂ ਕੰਮ ਕਰਦੀ ਹੈ ਪੈਸੇ ਕਮਾਉਣ ਵਾਸਤੇ

    • @NarinderSingh-tq6oe
      @NarinderSingh-tq6oe Месяц назад +2

      Makhu sahab aapna role bahkubi nebha rahe ne sikh ledra dia kartuta highlight kar-kar ke

  • @RajinderSingh-nr6wl
    @RajinderSingh-nr6wl Месяц назад +1

    ਕੀ ਫਰਕ ਪੈਂਦਾ। ਦਰਬਾਰ ਸਾਹਿਬ ਨੂੰ ਬਾਦਲਾਂ ਨੇ ਨਿੱਜੀ ਹੋਟਲ ਬਣਾ ਕੇ ਰੱਖਿਆ।

  • @amriksingh-zr2wf
    @amriksingh-zr2wf Месяц назад

    ਮੁਲਜ਼ਮ ਬਹੁਤ ਗਰੀਬ ਹਨ 10000 ਹਜਾਰ ਤਨਖਾਹ ਵਾਲੇ ਹਨ

  • @SandeepSinghbhatti-d6y
    @SandeepSinghbhatti-d6y Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaspalSingh-xu5ou
    @JaspalSingh-xu5ou Месяц назад +4

    ਕੈਮਰੇ ਤੇ ਪੂਰੀ ਤਰਾਂ ਪਾਬੰਦੀ ਹੋਣੀ ਚਾਹੀਦੀ ਹੈ। ਖਾਸ ਕਰਕੇ ਜਦੋਂ ਕੋਈ ਨੇਤਾ ਜਾਂ ਐਕਟਰ ਆਉਂਦੇ ਹਨ ਤਾਂ ਬੇਅਦਬੀ ਦੀਆਂ ਸਾਰੀਆਸ਼ ਹਦਾਂ ਪਾਰ ਹੋ ਜਾਂਦੀਆ ਹਨ।

    • @guru-zj6dy
      @guru-zj6dy Месяц назад

      Bai g ena ਤਾਂ ਕੋਈ ਸੋਚ ਦਾ nahi

    • @JaspalSingh-xu5ou
      @JaspalSingh-xu5ou Месяц назад

      @@guru-zj6dy ਅਜ ਤੋਂ 20 - 25 ਸਾਲ ਪਹਿਲਾਂ ਕੋਈ ਸਰੋਵਰ ਵਿੱਚ ਪੈਰ ਲੱਟਕਾ ਕੇ ਬੈਠੈ ਤਾਂ ਇਕਦਮ ਕੋਈ ਸੇਵਾਦਾਰ ਆਕੇ ਰੋਕਦਾ ਸੀ ਕਿ ਇਸਤਰ੍ਹਾਂ ਨਹੀਂ ਬੈਠਣਾ, ਪਰ ਅਜਕਲ ਤਾਂ ਕੋਈ ਪੁਛਣ ਵਾਲਾ ਨਹੀਂ ਹੈ।

    • @guru-zj6dy
      @guru-zj6dy Месяц назад

      @@JaspalSingh-xu5ou chalo ਕੋਈ ni veer g , ene ਲੋਕ ਆਉਂਦੇ ਨੇ ਹਰ ਇੱਕ ਦਾ apni ਸੋਚ ਹੁੰਦੀ, ਕਿਸੇ v ਮਾਮਲੇ ਚ dhmkia ਤੇ chklo chaklo krn ਤੋਂ ਪਹਿਲਾ ਮਾਮਲੇ ਦੇ investion kr ਲੈni ਚਾਹੀਦੀ hai

  • @ramandeepsaini3009
    @ramandeepsaini3009 Месяц назад +2

    ਮਖੁ ਸਾਬ ਨਾਗਪੁਰ ਫੈਕਟਰੀ ਦੀ ਆ ਇਹ ਕੁੜੀ

  • @amriksinghaulakh3965
    @amriksinghaulakh3965 Месяц назад

    ਸ਼੍ਰੌਮਣੀ ਅਕਾਲੀ ਦਲ ਚੋਰ ਮਹਿਕਮਾ ਐ ਜੀ

  • @Pendutravel
    @Pendutravel Месяц назад

    ਪੰਜਾਬੀਓ ਇਕੱਠੇ ਹੋਜੋ, ਸਿੱਖੋ ਇਕੱਠੇ ਹੋਜੋ, SGPC ਤੋਂ ਛੱਡਵਾ ਲੋ ਪ੍ਰਧਾਨਗੀ, ਨਹੀਂ ਓਹ ਦਿਨ ਦੂਰ ਨਹੀਂ ਜਦੋਂ ਦਰਬਾਰ ਸਾਹਿਬ ਚ ਲੋਕ ਆ ਕੇ ਨੱਚ ਨੱਚ ਕੇ ਰੀਲਾਂ ਬਣਾਇਆ ਕਰਨ ਗੇ, ਹੋਜੋ ਇਕੱਠੇ 🙏🙏

  • @RajveerSingh-yy5xp
    @RajveerSingh-yy5xp Месяц назад

    ਗੁਰੂ ਘਰ ਦੀਆਂ ਪ੍ਰਕਰਮਾਂ ਵਿੱਚ ਬਹੁਤ ਗਲਤ ਕੀਤਾ ਇਸ ਕੁੜੀ ਨੇ ਇਸ ਨੂੰ ਮਾਫੀ ਨਹੀਂ ਸਜ਼ਾ ਮਿਲਣੀ ਚਾਹੀਦੀ ਹ ਪਰਚਾ ਪਾਉਣਾ ਚਾਹੀਦਾ 295 ਏ ਦਾ

  • @SunnyBajwa-iw4eh
    @SunnyBajwa-iw4eh Месяц назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @surinderkaur2661
    @surinderkaur2661 Месяц назад

    Shame shame sgpc
    ਕੁੜੀ ਤੇ case ਚਲਾਓ
    ਵਾੜ ਖੇਤ ਨੂ ਖਾਈ ਜਾਵੇ

  • @SmilingBambooForest-qu8ys
    @SmilingBambooForest-qu8ys Месяц назад

    ਮਖੂ ਜੀ ਦਰਬਾਰ ਸਾਹਿਬ ਜੀ ਸਾਰਾਬਾਦਲਾ ਤੋ ਖਾਲੀ ਕਰਵੳਉ

  • @user-cq1wx5cg9u
    @user-cq1wx5cg9u Месяц назад

    makhu saab tuhanu salaam aa...

  • @kisankaur4459
    @kisankaur4459 Месяц назад

    Harpreet Singh ji!! well said

  • @kamalbhagat4464
    @kamalbhagat4464 Месяц назад

    ਸਜ਼ਾ ਦੇਣੀ ਚਾਹੀਦੀ ਹੈ

  • @balvinderkenth6086
    @balvinderkenth6086 Месяц назад

    ਹੁਣ ਇਹਨਾਂ ਦੇ ਕੇਮਰੇ ਬੰਦ ਸੀ ਜਾਂ ਚਾਹ ਪੀਣ ਗਏ ਸੀ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਗਿਆ ਧਾਮੀ ਹੁਰਾਂ ਵੱਲੋਂ