Комментарии •

  • @kaurbmusic
    @kaurbmusic Год назад +629

    Bhut e Sohni Likhat te Awaaj👌❤️

  • @Thealtafmalik_
    @Thealtafmalik_ Год назад +200

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @MAAN_786
    @MAAN_786 5 месяцев назад +79

    ਧੋਖਾ ਇੱਕਲਾ ਪਿਆਰ ਵਾਲਾ ਨੀ , ਕਿਸੇ ਵੀ ਤਰਾਂ ਦਾ ਹੋਵੇ ਜਿਉਂਦੇ ਜੀਅ ਦਿਨ ਰਾਤ ਦੁੱਖ ਦਿਂਦੇ ਨੇ 🙏 🙏

  • @Rmaan158
    @Rmaan158 Год назад +150

    ਸਾਲਾਂ ਆਸਕਾ ਨਾਲ ਮਾੜਾ ਕਿਉ ਹੁੰਦਾ ਰੱਬਾ ਆ ਗੱਲ ਦਾ ਜਵਾਬ ਤਾਂ ਦੇ ਦੇ ਯਰ💔

    • @CalmLabrador-gl2me
      @CalmLabrador-gl2me 6 месяцев назад +5

      Ohi ta gall aa bhai rab shai bhande naal maddi kio karda aa 😢 sacha mil v jave ta kuj time rehda aa

    • @CalmLabrador-gl2me
      @CalmLabrador-gl2me 6 месяцев назад +1

      Mainu socha mil v geya se par kuj time reha aa fir marriage v ho ge fir death ho ge 😢😢😢😢😢

    • @Ankitjaroutwala
      @Ankitjaroutwala 5 месяцев назад +1

      Nice

    • @BalwinderSingh-yu4tq
      @BalwinderSingh-yu4tq 5 месяцев назад +1

      ਰਬ ਤੁਹਾਨੂੰ ਆਸਕੀ ਕਰਨ ਨੂੰ ਕਹਿੰਦਾ ਭਲਾ

    • @AmandeepSingh-rs1xu
      @AmandeepSingh-rs1xu 4 месяца назад +2

      Kyuki asi apne pyar nu rab mann lagjane aa aesekarke

  • @vickysandhu2296
    @vickysandhu2296 Год назад +76

    ❤ਸਹੀ ਗੱਲ ਆ ਭਰਾ ਸਾਲ਼ਾ ਜ਼ੀਦਾ ਦਿਲੋ ਕਰੋ ਹੋਈ ਹੀ ਸਾਲ਼ਾ ਜੜ੍ਹਾਂ ਵਡ ਦਾ ਆ ❤
    💕💕💕💕💕💕ਕੋਈ ਸਾਲ਼ਾ ਰੂਹ ਤੋਂ ਨੀ ਕਰ ਦਾ ਸਭ ਜਿਸਮਾਂ ਦੇ ਤੇ ਪੈਸੇ ਦੇ ਭੁੱਖੇ ਆ ਮੁਕੀ ਗੱਲ ਇਥੇ ਕੋਈ ਸਾਲ਼ਾ ਕਿਸੇ ਦੇ ਨੀ ਪਿੱਛੇ ਆ 💕💕💕💕💕
    🙏🏻🙏🏻ਵਾਹਿਗੁਰੂ ਹਮੇਸ਼ਾ ਹੀ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਭਰਾ 🙏🏻🙏🏻🙏🏻

    • @kaimmehtaapb07
      @kaimmehtaapb07 Год назад +1

      Hm jane bro 🙂 jiste beet di ohi jane 😊

    • @KamaljotToor
      @KamaljotToor Год назад +1

      Veer merya jehra bina jisma ton sachdi mohabbat karda ohda hi mazak ban da aj kal.

    • @harjindersinghhoney
      @harjindersinghhoney 6 месяцев назад +1

      🙏🏽🙏🏽

    • @SukhchanisinghSingh
      @SukhchanisinghSingh 2 месяца назад

      A pta CHL gyia akla rho kisa ta vicvas na karoo

  • @actermodalartistswritterpu2842
    @actermodalartistswritterpu2842 Год назад +69

    ਯਾਦ ਪੁਰਾਣੀ ਦਬਾਉਣ ਵਾਲਾ ਗੀਤ ਅੱਜ ਫੇਰ ਓ ਕਮਲੀ ਚੇਤੇ ਆ ਗਈ ਵੀਰ ਦਾ ਗੀਤ ਸੁਣ ਕੇ😢😢

  • @jassferozpuria683
    @jassferozpuria683 Год назад +24

    ਗਰਮੀਆਂ ਦੇ ਦਿਨਾਂ ਵਿੱਚ ਬਾਰਿਸ਼
    ਮੌਸਮ ਨੂੰ ਸੁਹਾਨਾ ਕਰ ਗਿਆ ਏ
    ਕੋਈ ਆਪਣਾ ਸੀ ਅੱਜ ਉਹ ਵੀ
    ਬੇਗਾਨਾ ਕਰ ਗਿਆ ਏ
    😥😥😥😥😥😥

  • @ਪੋਤਾ_ਸ਼ਿੰਦੇ_ਦਾ
    @ਪੋਤਾ_ਸ਼ਿੰਦੇ_ਦਾ 3 месяца назад +48

    100 ਹਜਾਰ ਕਰੋੜ ਵਾਰ ਸੁਣ ਲਿਆ ਇਹ ਗਾਣਾ ❤ ਬਹੁਤ ਘੈਂਟ ਹੈ ❤

  • @Vrun-xj7qe
    @Vrun-xj7qe Год назад +102

    ਦਿਲ ਨੂੰ ਛੂਹ ਜਾਣ ਵਾਲਾ ਗੀਤ❤❤

  • @Ranakahlon-op3dp
    @Ranakahlon-op3dp Год назад +114

    ਵੀਰ ਤੁਹਾਡਾ ਗਾਣਾ ਸੁਣ ਕੇ ਅੱਖਾਂ ਚ ਸੱਚੀ ਪਾਣੀ ਆ ਗਿਆ ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @gurmejsingh9295
    @gurmejsingh9295 Год назад +131

    ਬਹੁਤ ਰੋਇਆ ਗੀਤ ਸੁਣਕੇ 😭😭😭😭😭😭😭😭

  • @SukhwinderSingh-wq5ip
    @SukhwinderSingh-wq5ip Год назад +45

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @RajanSingh-w4z
    @RajanSingh-w4z 9 месяцев назад +77

    2024 ch kon sun reha song aa❤bhaut vadia lagda song veer da

  • @vishvjeetsingh3707
    @vishvjeetsingh3707 Год назад +53

    ਜਲਦੀ ਮੁਕ ਗਿਆ ਆ ਬਾਈ ਗੀਤ😢😢 ਦੋ ਕ ਪਹਿਰੇ ਹੋਰ ਕੱਡ ਦਾ 😢😢😢 Lyris

    • @kaimmehtaapb07
      @kaimmehtaapb07 Год назад +3

      Bro sahi aa 😊 purane song 10 10 mint chàl jande di 😊 par as song jina vi si hega siraa 😊

  • @Dharnatjhinjer
    @Dharnatjhinjer Год назад +9

    ਆਏ ਹਾਏ ਦਿਲ ਵਿੱਚ ਦੀ ਲੰਗ ਗਿਆ ਵੀਰੇ ਤੇਰਾ ਗਾਇਆ ਗੀਤ❤❤❤❤❤❤

  • @JagtarSingh-to1ji
    @JagtarSingh-to1ji Год назад +17

    ਦਿਲ ਦਿਆ ਗੱਲਾਂ ਕਰਦਾ shr Song ch bai ਬੋਹਤ ਸੋਹਣਾ song aa

  • @parmindersinghparmindersin2915
    @parmindersinghparmindersin2915 Год назад +9

    ਮੈ ਕਿਸਮਤ ਦਾ ਸਭ ਤੋ ਚਹੇਤਾ ਖਿਡੌਣਾ ਹਾ,,
    ਜੋ ਮੈਨੂੰ ਰੋਜ਼ ਜੋੜਦੀ ਆ ਫਿਰ ਤੋੜਣ ਲਈ,,,,,ਦੁੱਖ ਨੂੰ ਜਰਨਾ.....
    ਸੱਚ ਤੇ ਅੜਨਾ.....
    ਕਿਸੇ ਲਈ ਮਰਨਾ.....
    ਜਣੇ ਖਣੇ ਦੇ ਵੱਸ ਦਾ ਨਈ.......///

  • @mangli307
    @mangli307 Год назад +96

    ਕਿਆ ਬਾਤ ਆ ਬਾਬੇ ਸਿਰਾ ਈ ਲਾਇਆ ਪਿਆ ਆ... 💯🚩

  • @desigermany8275
    @desigermany8275 Год назад +36

    ਵਾਹ ਜੀ ਵਾਹ ਕਮਾਲ ਦੀ ਆਵਾਜ਼ ❤❤ ਮੇਹਰ ਕਰੇ ਬਾਬਾ

  • @harmeetkaur4342
    @harmeetkaur4342 Год назад +27

    ਬਹੁਤ ਖੂਬਸੂਰਤ ਗੀਤ ਵੀਰ ਜੀ ❤❤❤❤❤❤

  • @Mann-ex6db
    @Mann-ex6db Год назад +16

    Manjeet Bhai jdon tera pehla geet sunya c na odon da yaar tu mera favourite ban gya .tere song di wait rehndi .Love you bro God bless you.

  • @gurchrangiriguri
    @gurchrangiriguri Год назад +27

    ਬੋਲਣ ਨੂੰ ਕੋਈ ਸਬਦ ਨਹੀ ਏ ਵੀਰ ਲਵ ਯੂ ਜੀ ❤❤

  • @gillsultanlahoriya741
    @gillsultanlahoriya741 Год назад +18

    ਗਿੱਲ ਵਰਗੇ ਕਿੰਨੇ ਪੀਛੇ ਲਾਏ ਸੀ❤❤❤❤❤❤❤❤❤❤❤❤ ਬਾਈ ਜੀ ਮੇਹਰ ਰੱਖੇ ਵਾਹਿਗੁਰੂ ਜੀ

  • @gurjeetsinghguri1914
    @gurjeetsinghguri1914 Год назад +11

    ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਨੀ ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ

  • @ParmjetDhillon
    @ParmjetDhillon 2 месяца назад +2

    ਪਤਾ ਨਹੀਂ ਕਿਓਂ ਸਕੂਨ ਨਹੀਂ ਮਿਲਦਾ ਦਿਲ ਨੂੰ ਬੁਹਤ ਬੇਚੈਨੀ ਜੀ ਲੱਗ ਜਾਂਦੀ ਆ ਭੁੱਲਣਾ ਸੌਖਾ ਨਹੀਂ ਪਰ ਕੋਸ਼ਿਸ਼ ਕਰਦੀ ਆ 😢 ਪਰ ਫਰ v nhi bhull skdi

  • @gorasingh9212
    @gorasingh9212 Год назад +8

    Aa hundi aa asli gayki baki lok ta chika marn waleya nu hi sira bamb end aakhi rakhde aa.. Asli sur aa hunde aa.
    Lv u manjit sir 👍👍👍👍👍👍👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍👍👍👍👍👍👍👍👍👍👍👍👍👍👍👍👍👍👍👍

    • @KaranjotTakhi
      @KaranjotTakhi 21 день назад

      Sai gl a bro ajkl de jawaka nu bi kehra pata a ki pyar a ke dhoka bs pese pishe a jikol hege odr nu hui jnde sabb purne song vdya na koi faltu khiyl Aude c bass gnne suni jne vdya time pass hujnda c c'est bhrwak

  • @ranjeetsinghsandhu8635
    @ranjeetsinghsandhu8635 Год назад +12

    ਬਹੁਤ ਵਧੀਆ ਆਵਾਜ਼ ❤❤❤❤❤

  • @dharmindersingh7023
    @dharmindersingh7023 Год назад +8

    Sira bhai ji baba nanak ji tohanu hamesha kush rakhe chardikala vich rakhe ji ❤

  • @Guri-Dhatt
    @Guri-Dhatt 3 месяца назад +2

    ਇਸ ਗੀਤ ਨੇ 11 ਸਾਲ ਪਹਿਲਾ ਦਿਲ ਦੀ ਕਬਰ ਚ ਦੱਬੀਆਂ ਯਾਦਾਂ ਨੂੰ ਪੁੱਟ ਕੇ ਰੱਖਤਾ ਬਹੁਤ ਟਾਇਮ ਬਾਦ ਉਹਨੂੰ ਯਾਦ ਕਰਕੇ ਅੱਖਾਂ ਚ ਪਾਣੀ ਆ ਗਿਆ 😢😢💔💔

  • @Traveller_78699manjit
    @Traveller_78699manjit 3 месяца назад +93

    ਮੇਰੀ ਵੀ gf ਦਾ ਵਿਆਹ ਹੋਰ ਕਿਤੇ ਹੋ ਗਇ ਇਹ ਪਰ ਮੇਰੇ ਨਾਲ ਬੜੀ ਮਾੜੀ ਹੋਈ ਕਿਉ ਕਿ ਮੈ ਕਿਤੇ ਗਾਇ ਹੋਇਆ c 3 ਮਹਿਨੇ ਬਾਦ ਘਰ ਆਇਆ ਤਾਂ ਪਤਾ ਲੱਗਾ ਕੇ ਉਹਦਾ ਵਿਆਹ ਏਹ ਤੇ ਓਹਨਾਂ ਦੇ ਘਰ ਵਾਲਿਆਂ ਨੇ ਪਰਚਾ ਕਰਾ ਦਿੱਤਾ c ਜਿਸ ਦਿਨ ਵਿਆਹ c ਮੈਂ ਜੇਲ੍ਹ ਵਿੱਚ c ਉਸ ਦੀ ਮਾਂ ਨੇ ਜੂਠਾ ਪਰਚਾ ਕਰਿਆ ਮੇਰੇ ਤੇ😂😂😂❤❤❤

    • @ramjikaler4703
      @ramjikaler4703 2 месяца назад +4

      ਫਿਰ ਯਰ

    • @ramjikaler4703
      @ramjikaler4703 2 месяца назад +6

      ਸਹੀ ਗੱਲ ਆ ਪਿਆਰ ਜਿਓਦੇ ਜੀ ਨਰਕ ਦਿਖਾ ਦਿੰਦਾ ਬੁਹਤ ਖੁਸ਼ਨਸੀਬ ਨੇ ਓਹ ਜਿੰਨਾ ਦਾ ਪਿਆਰ ਸਿਰੇ ਚੜਦਾ ਤੇ
      😢😢

    • @AnkitSinghAnkit-c2r
      @AnkitSinghAnkit-c2r 2 месяца назад +2

      Ehi sab kug hunda

    • @PrinceChhabra-hp5cy
      @PrinceChhabra-hp5cy 2 месяца назад +3

      Tere hasse to pata lag reha tu andro kinna dukhi aa💔

    • @Kabaddidoaba07
      @Kabaddidoaba07 Месяц назад +3

      Bhai Yrr paisa to Bina kuch nhi jina Marji pyar sacha howe paisa di ghatt dilwa he dinde a 😢😢😢

  • @HarpreetSingh-mx9nf
    @HarpreetSingh-mx9nf 5 месяцев назад +3

    ਆਪਾ ਤਾ ਬਾਈ ਇਹਨਾ ਕੰਮਾ ਤੋ ਦੂਰ ਆ ਕਿਹੜਾ ਰੋਈ ਜਾਵੇ ਰੰਨਾਂ ਪਿੱਛੇ 😂

  • @jashan8290
    @jashan8290 Год назад +6

    ਧੋਖੇ ਦੀ ਯਾਦ ਦਵਾ ਗਿਆ ਗੀਤ 💔

  • @baljeetsinghchopra8382
    @baljeetsinghchopra8382 11 дней назад

    ਬਾਈ ਲਵ ਯੂ ਬਹੁਤ ਸੋਹਣਾ ਗੀਤ ਆ ਆਸ਼ਕਾਂ ਨਾਲ ਹੀ ਕਿਉਂ ਮਾੜਾਂ ਹੁੰਦਾ ਗਾਂ ਮੈਂ ਵੀ ਕਿਸੇ ਨੂੰ ਸੱਚਾ ਪਿਆਰ ਕੀਤਾ ਸੀ ਉਹਨੇ ਕਦਰ ਨਹੀਂ ਪਾਈ ਅੱਜ ਕੱਲ੍ਹ ਤਾਂ ਜਿਹੜਾ ਟਾਇਮ ਪਾਸ ਕਰਦਾ ਸਭ ਤੋਂ ਵਧੀਆ ਸੱਚਾ ਪਿਆਰ ਕਰਨ ਦਾ ਕੋਈ ਫਾਇਦਾ ਨਹੀਂ ਜੀ 😢😢😢😢😢😢😢😢😢😢

  • @shehnazkhan.
    @shehnazkhan. Год назад +5

    ਮੁੰਡੇ ਤਾਂ ਨਸਾ ਕਰਕੇ ਕੁਛ ਪਲ ਓਸ ਬੇਵਫ਼ਾ ਨੂੰ ਭੁੱਲ ਵੀ ਜਾਂਦੇ ਨੇ। ਪਰ ਅਸੀਂ ਕੁੜੀਆਂ ਕੀ ਕਰੀਏ 😢

  • @flickmusic.
    @flickmusic. 3 месяца назад +1

    ਤੇਰੇ ਇਸ਼ਕ ਚ ਜੇ ਪਾਗਲ ਨਾ ਹੁੰਦੇ
    ਸ਼ਾਇਦ ਅਸੀਂ ਵੀ ਹੱਸਦੇ ਵੱਸਦੇ ਹੋਣਾ ਸੀ 😢

  • @LOVEPREETSINGH-ry3rw
    @LOVEPREETSINGH-ry3rw Год назад +9

    Kya baat hai paji voice bhut surelye aa 🔥🔥👍👍

  • @gursewakkailon2621
    @gursewakkailon2621 11 месяцев назад +1

    Insta ty reel dekhn ton baad poora song sunya akkee. Baa Kmaal song 👌👌👌👌

  • @kakamurid5219
    @kakamurid5219 Год назад +4

    ਸੋਹਣਾ ਲਿਖਿਆ ਬਬਲੂ ਬਾਈ ਪਰ ਸਥਾਈ ਮੇਲ ਖਾਂਦੀ ਆ ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦਸ ਜਾ ਨੀ

  • @nirmalsinghnimma9018
    @nirmalsinghnimma9018 12 дней назад

    Bro tere song boht vadiya lagde ne....dil khush hunda....love u❤...hor v ga rab khush rakhe 🎉

  • @dikshabhagat16
    @dikshabhagat16 Год назад +16

    Inderjeet ❤ne Song da sira hi kra ta inocent ❤jiha. ☺️

  • @rajveersingh-lo5jf
    @rajveersingh-lo5jf 11 месяцев назад +1

    2015 ਯਾਦ 😢😢😢😢😢

  • @balvirsingh9650
    @balvirsingh9650 Год назад +14

    ਅਵਾਜ਼ ਤੇ ਲਿਖਤ ਬਾਕਮਾਲ ਹੈ ਹੀ ਪਰ ਮਾਡਲ ਕੁੁੜੀ ਵਾਲ਼ਾ ਮੀਲ ਪੱਥਰ ਗੱਡ ਦਿੱਤਾ ਸੱਚੀਂ ਸਿਰਾ ❤

  • @i_prince.x_
    @i_prince.x_ 6 месяцев назад +1

    Yaar chale bahar wala bro Inder ❤ ਬਹੁਤ ਸੋਣਾ ਗੀਤ ਭਰਾ

  • @GurpreetSingh-by2vl
    @GurpreetSingh-by2vl Год назад +7

    Awesome song veere, Waheguru Mehar kre eda hi ganeya di lina la do.....
    Gud Job

  • @surjeetsighsonu7896
    @surjeetsighsonu7896 2 месяца назад

    ਵਾਹਿਗੁਰੂ ਜੀ ਐਵੇਂ ਕਿਵੇਂ ਲਿਖ ਲੈਦੈ ਹੋ ਧੰਨਵਾਦ ਵੀਰ ਮੈ ਬਹੁਤ ਵਦੀਆ ਗੀਤ ਲਿਖੀਆਂ ਵੀਰ ਆਵਦਾ ਨਾ ਪਾ ਕੇ ਚਲਾਦੀ ਕੋਈ ਚੱਕਰ ਨਹੀਂ

  • @saijiimmigrationsmalta
    @saijiimmigrationsmalta Год назад +7

    Awesome love from Germany

  • @gurbhejsingh4260
    @gurbhejsingh4260 2 месяца назад

    😢😢😢😔ਬਹੁਤ ਸੋਹਣਾ ਗਾਣਾ ਬਾਈ

  • @yudhvirsingh2482
    @yudhvirsingh2482 Год назад +4

    ਬਹੁਤ ਜ਼ਿਆਦਾ ਸੋਹਣਾ ਜੀ❤️❤️🙏🏻🙏🏻

  • @kinnuowaan786
    @kinnuowaan786 2 месяца назад

    ਜਿਹੜੀ ਦਵਾਈ ਕਿਸੇ ਵੈਦ ਤੋ ਨਹੀ ਮਿੱਲਦੀ ਉਸ ਦਾ ਇਲਾਜ ਇਹੋ ਜਿਹੇ ਗਾਣੇ ਕਰਦੇ ਨੇ 💔💔💔💔💔

  • @thekdrecord
    @thekdrecord Год назад +7

    Bhut hi jada sohna song E Manjit paji And Bablu sodhi paji ❤️❤️❤️❤️❤️❤️

  • @happy.chattiwindya8894
    @happy.chattiwindya8894 2 месяца назад +1

    End❤❤❤

  • @pindersandhu3500
    @pindersandhu3500 Год назад +5

    Ma ta manjit bai de song de wait karda rana❤

  • @rajukaur8134
    @rajukaur8134 Месяц назад

    ❤❤❤ਵੀਰੇ ਜੀ ਗੀਤ ਬਹੁਤ ਸੋਹਣੇ ਸੱਚੀ ਗੱਲ ਲਿਖੀ ਯਾਰ ਕਦੇ ਛੱਡਣੀ ਨਹੀ ਚਾਹੀਦੀ ਦੋਸਤ ਭਾਵ ਗਰੀਬ ਹੋਵੇ

  • @sahilboparaimusic7216
    @sahilboparaimusic7216 Год назад +6

    Baut ghaint song ji paji ji siraaa ji

  • @jarnailsingh-cs6ge
    @jarnailsingh-cs6ge Месяц назад

    ਬਿਲਕੁਲ ਹੈਰੀ ਮਾਨ ਦੀ ਆਵਾਜ਼ ਵਾਂਗੂੰ ਗਾਇਆ ਮੁੰਡੇ ਨੇ , ਪਿਆਰਾ ਗੀਤ ❤❤

  • @jagdeephundal1078
    @jagdeephundal1078 Год назад +3

    ਕਿਆ ਬਾਤ ਆ ਭਾਊ ਬਹੁਤ ਸੋਹਣਾ ਗੀਤ ਆ

  • @rahulghahru2829
    @rahulghahru2829 Год назад +9

    Nice song brother❤❤god bless you🙏

  • @SamajikMuddeChannel
    @SamajikMuddeChannel Год назад

    ਖ਼ੂਬਸੂਰਤ
    ਕਿਆ ਅਵਾਜ਼ ਆ

  • @kaur2853
    @kaur2853 Год назад +8

    Beautiful song ❤❤🎉🎉 all the best 👍💯

  • @pawandeepsinghkhangura4417
    @pawandeepsinghkhangura4417 Год назад +1

    ਬੀਤੀ ਹੋਈ ਜਿੰਦਗੀ ਅੱਜ ਫਿਰ ਯਾਦ ਆ ਗਈ ਇਹ ਗਾਣਾ ਸੁਣ ਕੇ

  • @dharamjeetsinghdharma7441
    @dharamjeetsinghdharma7441 Год назад +3

    ਜੁਗ ਜੁਗ ਜੀਉ ਸਹੋਤਾ ਸਾਬ

  • @Unique_writter21
    @Unique_writter21 Месяц назад

    ਤੇਰੇ ਜਾਣ ਮਗਰੋਂ ਅੱਖ ਚੋ ਹੰਜੂ ਨੀ ਰੁਕੇ
    ਤੇਰੇ ਮਗਰੋਂ ਦਿਲ ਦੇ ਭੇਤ ਕਿਸੀ ਹੋਰ ਨਾਲ ਨੀ ਖੋਲ੍ਹੇ
    ਟਾਈਮ ਪਾਸ ਹੀ ਕਰਨਾ ਸੀ ਤਾ ਵਾਦੇ ਤਾ ਨਾ ਕਰਦੀ
    ਜ ਮੇਰੇ ਨਾਲ਼ ਇਹ ਹੀ ਕਰਨਾ ਸੀ ਮੈਨੂੰ ਪਿਆਰ ਹੀ ਨਾ ਕਰਦੀ ❤️‍🩹✍🏻(UNIQUE)

  • @sukhwindersingh-do8yx
    @sukhwindersingh-do8yx Год назад +8

    ❤no words fr uh lyrics 😢

  • @preetferozepur
    @preetferozepur 4 месяца назад

    ਯਾਰ ਬਹੁਤ ਵੱਡਾ ਧੋਖਾ ਕੀਤਾ ਤੁਸੀਂ ਮੇਰੇ ਨਾਲ ਚਲੋ ਰੱਬ ਮੇਹਰ ਕਰੇ ਤੁਹਾਡੇ ਲਈ ਅੱਜ ਵੀ love you ❤✍️

  • @malkeetsingh1030
    @malkeetsingh1030 Год назад +7

    ਅ ਗੀਤ ਸੁਣ ਕੇ ਰੋਣਾ ਆ ਜਾਂਦਾ ਵਾ 😢😢

  • @Silentkiller11
    @Silentkiller11 23 дня назад

    Aida de gane sun k dil karda k time fer pishe chla jave te aa galti na kariye
    Zindagi kini sohni hoju😢

  • @amanchandel_04
    @amanchandel_04 Год назад +5

    College time yaad aa geya ...❤

  • @gssahota2867
    @gssahota2867 Год назад +1

    ਬਹੁਤ ਕੇਂਟ ਜਾਣ ਸਹੋਤਾ ਸਾਬਜੀ

  • @chamkaursingh5231
    @chamkaursingh5231 Год назад +3

    Waheguru ji 🙏hamesha chddikla ch rkhe veer ji

  • @shehnazkhan.
    @shehnazkhan. Год назад +1

    ਬੇਹੱਦ ਪਿਆਰ ਕਰਕੇ ਵੀ ਜਦੋਂ ਕੋਈ ਆਪਣਾ ਨਹੀਂ ਬਣਦਾ ਫੇਰ ਕੀ ਕਰੀਏ 😢😢😢

  • @JagpreetKalyan-r3q
    @JagpreetKalyan-r3q 11 месяцев назад +4

    Masha ali same voice❤❤❤

  • @Baljinder-l6k
    @Baljinder-l6k Месяц назад

    ਮੇਰਾ ਸਭ ਤੋ ਫੇਵਰਿਟ ਕਲਾਕਾਰ ਦਵਿੰਦਰ ਕੋਹੀਨੂਰ ਸਭ ਦੀ ਪਸੰਦ ਪੁਰਾਣੀਅਆ ਯਾਦਾ ਤਾਜੀਅਆ ਹੋ ਗਈਆ 22 ਜੀ ਮੇਰੀਆਂ

  • @JashanKaur-i7m
    @JashanKaur-i7m Год назад +3

    Song bhout sohna a ❤❤❤ hart touching ❤❤❤

  • @Ankit__shekhawat02
    @Ankit__shekhawat02 6 месяцев назад +1

    Aisa hi hota hai bhai Ishq mein 😢

  • @polagandhi5685
    @polagandhi5685 Год назад +4

    ❤nice song

  • @mukhtar2202
    @mukhtar2202 Год назад +1

    Nice yarrrrr❤

  • @jeetugee9713
    @jeetugee9713 Год назад +9

    Beautiful voice and lyrics ❤️😍

  • @armansingh609
    @armansingh609 Месяц назад

    ਰੱਬਾ ਸਾਨੂੰ ਦੋਣਾ ਨੂੰ ਮਿਲਾ ਕੇ ਰੱਖੀ ਕਦੇ ਵੀ ਵੱਖ ਨਾ ਕਰੀ ❤️🌹🥰

  • @SuperStudios123
    @SuperStudios123 Год назад +17

    Ssa Ji , Kive Lagea Gaana Apni Fav Line Comments ch Jaroor Daseo , ❤❤Subscribe Channel : bit.ly/3zOWRem

  • @AkSidhu-ry2gg
    @AkSidhu-ry2gg 14 дней назад

    22ji sera kaewta Rab tuhnu chdikala vich Rakhe❤❤❤🙏🙏🙏🙏🙏🙏🙏

  • @Narenderkumar-xc9zs
    @Narenderkumar-xc9zs Год назад +6

    Nice voice 🎉❤

  • @pnpagal2657
    @pnpagal2657 Год назад

    ਆ song ਪੁਰਾਣੀਆਂ ਯਾਦਾਂ ਚੇਤੇ ਲਿਆ ਦਿੰਦਾ💔🥺🥺🥺🥺,ਓਹੀ ਪੁਰਾਣਾ ਸਮਾਂ ਯਾਦ ਆ ਜਾਂਦਾ

  • @lovesingh3230
    @lovesingh3230 7 месяцев назад

    ਬਹੁਤ ਸੋਹਣਾ ਗੀਤ ਯਾਰ ਬਾਈ ਬਹੁਤ ਵਧੀਆ ਬੋਲਿਆ❤❤❤❤ ਬਹੁਤ ਵਧੀਆ ਆਵਾਜ਼ ਵਿੱਚ ਬੋਲਿਆ ਯਾਰ❤❤❤😢😢😢😢

  • @DeepakJagga-wr6lk
    @DeepakJagga-wr6lk 8 дней назад

    Bahut hi badhiya song ji 2024 k best song❤ this is my son 7 year old the favourite song ❤️
    Is song ko jitni bhi blessing uthani kam mein 👌👌 very best brown 👁️👁️👁️👁️👁️👁️

  • @SukhdevSingh77777
    @SukhdevSingh77777 4 месяца назад

    Me ta baii aa gana roz sonda bhi bahut sira lga menu gana mera vi dil tot Gaya 😞😭😭😭😭😭😭😭😭

  • @rickygill473
    @rickygill473 Год назад

    Bhut Sohna likya bhut sohni awaz Bhai g Sira Galbat

  • @Manmeetsingh776
    @Manmeetsingh776 10 месяцев назад

    Kya bat ha paji

  • @NishuNishu-t7b
    @NishuNishu-t7b 8 дней назад

    ❤❤❤❤❤❤❤❤❤❤
    ਜਦੋਂ ਨਿਵਿਕ😊😂😂😂

  • @djtejasdjtejas1645
    @djtejasdjtejas1645 Год назад +1

    Sahi gall aaj day time tay love bhai g waheguru ji mehar kare tuhadi awaj tay tilen tay 🎉🎉🎉🎉

  • @manpreetkumar1796
    @manpreetkumar1796 Год назад +1

    Manjt sahota vr main vi tera lyi gana likhye c dhoka 2 chlo koi naa nai tuhde tak pahunche ..main greeb family' ton belong krda tuhde gall nai ho payi koi dhoka 3 te Mila is malik di kirpa Naa love u bro ❤

  • @gurpreetguri293
    @gurpreetguri293 Месяц назад

    ਜੇ ਕਿਸੇ ਨੇ ਜਿਉਂਦੇ ਜੀ ਨਰਕ ਦੇਖਣਾ ਤਾਂ ਉਹ ਕਿਸੇ ਨੂੰ ਪਿਆਰ ਕਰ ਕੇ ਦੇਖੋ ,,, ਜਦੋਂ ਅਸੀਂ ਕਿਸੇ ਨੂੰ ਹੱਦੋਂ ਵੱਧ ਪਿਆਰ ਕਰਦੇ ਆ ਉਹਨੂੰ ਆਪਣੀ ਜ਼ਿੰਦਗੀ ਦੇ 7-8 ਸਾਲ ਦਿੰਦੇ ਆ ਤੇ ਓਹ ਬਿਨ ਦਸੇ ਛੱਡ ਜਾਵੇ ਤੇ ਵਿਆਹ ਕਰਾ ਕੇ ਕਿਸੇ ਬਹਾਰ ਦੇ ਮੁੰਡੇ ਨਾਲ ਚਲੀ ਜਾਵੇ ਤਾਂ ਓਹਦੋਂ ਪਤਾ ਕੀ ਬੀਤਦੀ ਆ ,, ਜਾ ਤੇ ਮਰਨ ਨੁ ਦਿਲ ਕਰਦਾ।।।। ਐਵੇਂ ਨਹੀਂ ਮਾਵਾ ਦੇ ਪੁੱਤ ਨਸ਼ਿਆ ਚ ਪੇ ਕੇ ਮਰਦੇ,,,ਇਹ ਦੁੱਖ ਹੀ ਇਹੋ ਜਾ ਦੇ ਜਾਂਦੀਆ ਨੇ ਕੇ ਨਾ ਤਾਂ ਜਿਉਂਦੇ ਆ ਨਾਂ ਮਰ ਸਕਦਾ,, ਇਕ ਹਸਦੀ ਖੇਡ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ।।।।

  • @deep-chauhan0006
    @deep-chauhan0006 11 месяцев назад

    ਹੱਸਦੇ - ਵੱਸਦੇ ਬੰਦੇ ਦੀ ਜਿੰਦਗੀ ਚ ਥੋਡਾ ਟਾਇਮ ਖੁਸ਼ੀ ਦੇ ਕੇ ਸਾਰੀ ਉਮਰ ਦਾ ਰੋਣਾ ਦੇ ਜਾਂਦੀਆ ਨੇ

  • @kamalpreetsingh7831
    @kamalpreetsingh7831 Год назад

    Yaar chlya Bahr Wla Munda....Boht Sohna likhya Te Awja sirraaa Laa dita

  • @SukhdevSingh77777
    @SukhdevSingh77777 4 месяца назад

    Roz Roz ptta nhi yaar kine dil totde ne yaar

  • @HarpreetSingh-fw9kz
    @HarpreetSingh-fw9kz Год назад

    Bht Vadia veera song.... Sach likhya Ehh song

  • @shyarilover-rk6sq
    @shyarilover-rk6sq 11 месяцев назад +1

    Bhut vadiya song ❤❤

  • @harmanpreetkaur424
    @harmanpreetkaur424 Год назад

    ਵੀਰੇ ਤੁਹਾਡੀ ਆਵਾਜ ਬਹੁਤ ਸੁਰੀਲੀ ਆ ਵਹਿਗੁਰੂ ਮੇਹਰ ਕਰੇ ਵੀਰ ਜੀ ਤੇ

  • @gssahota2867
    @gssahota2867 Год назад +1

    ਵੀਰ ਰੱਬ ਤੈਨੂੰ ਹੋਰ ਵ ਉਚਆ ਦੇਬੇ

  • @g.p.singhkhalsa9874
    @g.p.singhkhalsa9874 Год назад +2

    ਬਹੁਤ ਵਧੀਆ 👌

  • @VarinderKumar-bb3ph
    @VarinderKumar-bb3ph 3 месяца назад

    ਬਹੁਤ ਜਿਆਦਾ ਸੋਹਣਾ ਗੀਤ ਅੱਜ ਮਿਲਆ ਸੁਣਨ ਨੂੰ