Jammu ਦੇ Gangster ਦੀ Mohali 'ਚ ਹੋਈ Gang War, Shopping Mall CP67 ਦੇ ਸਾਹਮਣੇ ਹੋਇਆ Murder

Поделиться
HTML-код
  • Опубликовано: 3 мар 2024
  • ਇੱਕ ਕਥਿਤ ਗੈਂਗਸਟਰ ਨੂੰ ਮੋਹਾਲੀ ਦੇ ਇੱਕ ਸ਼ਾਪਿੰਗ ਮਾਲ CP 67 ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ, ਪੁਲਿਸ ਨੇ ਦੱਸਿਆ ਕਿ ਗੈਂਗਸਟਰ ਦੀ ਪਛਾਣ ਰਾਜੇਸ਼ ਵਜੋਂ ਹੋਈ ਹੈ।
    ਪੁਲਿਸ ਮੁਤਾਬਿਕ ਚਾਰ ਤੋਂ ਪੰਜ ਹਮਲਾਵਰਾਂ ਨੇ ਫਾਇਰਿੰਗ ਕੀਤੀ..... ਮੁਢਲੀ ਜਾਂਚ 'ਚ ਮ੍ਰਿਤਕ ਦੀ ਪਹਿਚਾਣ ਜੰਮੂ ਦੇ ਰਾਜੇਸ਼ ਵੱਜੋਂ ਹੋਈ... ਜੋ ਹਾਲ ਹੀ 'ਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਇਹ ਘਟਨਾ ਜੰਮੂ ਦੇ ਦੋ ਗਰੋਹਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਮੰਨਿਆ ਜਾ ਰਿਹਾ ਹੈ।
    #MohaliNews #Sector67 #CP67 #RejeshDogra #PunjablawandOrder #PunjabPolice #Latestnews #PunjabNEws #PTCNEws #SSP
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Комментарии • 3

  • @akarshitsingh9643
    @akarshitsingh9643 4 месяца назад +1

    Kya ho rha yeh sab punjab main

  • @devendersinghpamu1601
    @devendersinghpamu1601 4 месяца назад

    Rajesh dogra alias Mohan cheer naam c isda isne aap murder kita c Jammu vich bakra gang de don da Jammu vich

  • @taranveer7777
    @taranveer7777 4 месяца назад

    Kalyug Da Pura Jor Hega Kattal Minta Seconda Ch Ho Janda Pichon Mavan Pehana Jawan Puttan Nu Rondiyan Reh Jandiyan N Fer Bee Aaj De Sade Nojawan Badmash Ban Rhe N Bir Ji Benti 🙏Hath Jodke Kush Nhi Rakheya ena Kaman Bich Piche Parivar Marr Janda Haal Tuhade Samne Hee Hega