Chajj Da Vichar (1714) || ਸਤਿੰਦਰ ਸਰਤਾਜ ਦੇ ਖੁੱਲ੍ਹੇ ਨਵੇਂ ਰਾਜ਼ - ਨੀਰੂ ਬਾਜਵਾ ਨੇ ਦੱਸੀ ਹਕੀਕਤ

Поделиться
HTML-код
  • Опубликовано: 9 сен 2024
  • #PrimeAsiaTV #ChajjDaVichar #SwarnSinghTehna
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 316

  • @jagroopsingh5686
    @jagroopsingh5686 Год назад +64

    ਵੱਡਾ ਕਲਾਕਾਰ. ਵਾਹਿਗੁਰੂ ਦੀ ਕਿਰਪਾ ਨਾਲ ਅਵਾਜ ਵੀ ਬਹੁਤ ਵਧੀਅਾ ਤੇ ਕਲਮ ਦਾ ਵੀ ਧਨੀ ਅਾ ਸਰਤਾਜ..

  • @HarjinderSingh-dm3kl
    @HarjinderSingh-dm3kl Год назад +103

    ਸਰਤਾਜ ਬਾਈ , ਦਿਲ ਕਰਦਾ ਬੱਸ ਤੈਨੂੰ ਸੁਣੀ ਜਾਇਏ ਗੱਲਾਂ ਕਰਦੇ ਵੀ ਤੇ ਗੀਤ ਗਾਉਂਦੇ ਨੂੰ ਵੀ, ਰੱਬ ਲੰਬੀ ਉਮਰ ਦੇਵੇ ਤੈਨੂੰ ।

  • @SatnamSingh-bc5zm
    @SatnamSingh-bc5zm Год назад +41

    ਸੁਰਾਂ ਨਾਲ਼ ਖੇਡਦਾ ਸਤਿੰਦਰ ਸਰਤਾਜ,
    ਸ਼ਬਦਾਂ ਦੇ ਪੰਛੀ ਉੱਚੀ ਭਰਦੇ ਨੇ ਪਰਵਾਜ਼।

  • @S7Creations
    @S7Creations Год назад +16

    ਦਿਲ ਕਰਦਾ ਸਰਤਾਜ ਜੀ ਦੀਆਂ ਗੱਲਾਂ ਸੁਣਦੇ ਰਹੀਏ, ਹਮੇਸ਼ਾ ਚਲਦੀਆਂ ਰਹਿਣ ਗੱਲਾਂ।

  • @bhimsain7969
    @bhimsain7969 Год назад +35

    ਰੁਤਬਾ ਗਾਣਾ ਬਹੁਤ ਵਧੀਆ ਹੈ ਜੀ ਘੱਟੋ ਘੱਟ 100-150 ਵਾਰੀ ਇਹ ਗਾਣਾ ਮੈਂ ਵੀ ਸੁਣ ਲਿਆ ਹੋਵੇਗਾ ਜੀ ਸਤਿ ਸ੍ਰੀ ਆਕਾਲ ਸਤਿੰਦਰ ਵੀਰ ਜੀ ਬਾਜਵਾ ਜੀ

  • @GurmeetSingh-oc1sn
    @GurmeetSingh-oc1sn Год назад +33

    ਜਿਵੇਂ ਹੀਰਾ ਗਾਈਕ ਮੁੰਹਮਦ ਰਫੀ ਲਤਾਮੰਗੇਸ਼ਕਰ ਕਿਸੋਰ ਦਾ ਦੇ ਗੀਤ ਸੁਣ ਕੇ ਸਕੂਨ ਅਤੇ ਆਨੰਦ ਮਿਲਦਾ ਸੀ ਠੀਕ ਉਵੇਂ ਪੰਜਾਬੀ ਗੀਤਾਂ ਦੇ ਤਾਜ਼ ਸਰਦਾਰ ਸਤਿੰਦਰ ਸਰਤਾਂਜ ਜੀ ਨੂੰ ਸੁਣ ਕੇ ਮਿਲਦਾ ਹੈ 🙏🙏👌👌❤🔥🔥

  • @Amrik8278
    @Amrik8278 Год назад +66

    ਜਿਉਂਦੇ ਵਸਦੇ ਰਹੋ
    ਦੁਆਵਾਂ ਦੇਣ ਵਾਲਿਆਂ ਅਸੀਂ ਕੀ ਦੁਆਵਾਂ ਦੇ ਸਕਦੇ ਹਾਂ 💕🙏
    ਫਿਰ ਵੀ ਦਿਲੋਂ
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @arvinderkler1254
    @arvinderkler1254 Год назад +9

    ਬਹੁਤ ਖ਼ੂਬਸੂਰਤ ਗਾਣਾ.. ਮੈਂ ਤੁਹਾਡੀ ਫਿਲਮਦੇਖੀ ਬਹੁਤ ਦਿਲ ਨੂੰ ਟੁੰਬ ਗਈ .. ਮੈਂ ਚਾਹੁੰਦੀ ਹਾਂ ਕਿ ਹਰ ਕੋਈ ਦੇਖੇ .. 🙏🌹

  • @InderjitSingh-hl6qk
    @InderjitSingh-hl6qk Год назад +27

    ਅੱਜ ਤੇ ਦਿੱਲ ਦੀ ਗੱਲ ਬੁੱਝ ਲਈ, ਮੇਰੇ ਦਿਲ ਵਿਚ ਸੀ ਇਹ ਵੀ ਇੰਟਰਵਿਊ ਕੀਤੀ ਜਾਵੇ, ਸਵਰਨ ਸਿੰਘ ਤੇ ਹਰਮਨ ਜੀ ਧੰਨਵਾਦ,ਓ ਪੰਜਾਬ ਦੇ ਗੀਤ ਕਾਰੋ ਤੇ ਪੰਜਾਬ ਦੇ ਨੌਜਵਾਨੋਂ ਕੋਈ ਸੇਧ ਲੈ ਲਵੋ ਸਤਿੰਦਰ ਸਰਤਾਜ ਵਰਗੇ ਦੇ ਗੀਤਾਂ ਤੇ ਕਲਮ ਤੋਂ, ਧੰਨਵਾਦ ਜੀ

  • @navneetkalra3772
    @navneetkalra3772 Год назад +190

    ਜਿਵੇਂ ਬੀਤੇ ਸਮੇਂ ਗਾਇਕੀ ਵਿੱਚ ਸਵ: ਮੁਕੇਸ਼ ਕੁਮਾਰ, ਸਵ: ਮੁਹੰਮਦ ਰਫ਼ੀ, ਸਵ: ਕਿਸ਼ੋਰ ਕੁਮਾਰ, ਸਵ: ਲਤਾ ਮੰਗੇਸ਼ਕਰ ਦਾ ਕੋਈ ਬਦਲ ਨਹੀਂ ਸੀ, ਉਵੇਂ ਹੀ ਸਤਿੰਦਰ ਸਰਤਾਜ ਵੀ ਇੱਕ ਹੀ ਹੈ, ਦੂਜਾ ਨਹੀਂ ਹੋਵੇਗਾ।

  • @jatindersharmapunj5231
    @jatindersharmapunj5231 Год назад +26

    ਜਿੰਨੀ ਵਾਰੀ ਮਰਜ਼ੀ Interview ਸੁਣ ਲਉ ਸਰਤਾਜ ਸਾਬ ਦੀ ਬਹੁਤ ਆਨੰਦ ਮਿਲਦਾ।। ਫਿਲਮ ਸੁਪਰ ਹਿੱਟ ਜਾਵੇਗੀ।। 🙏😇

  • @bedielectricalgroupsr3409
    @bedielectricalgroupsr3409 Год назад +5

    ਸੰਪੂਰਨ ਕਲਾ..
    ਰਿਧੀਆਂ-ਸਿਧੀਆਂ ਦਾ ਮਾਲਕ....
    ਡਾ: ਸਤਿੰਦਰ ਸਰਤਾਜ 🌹💕🌹💕💕💕

  • @riaazkhaira
    @riaazkhaira Год назад +12

    Sartaj ❤
    ਕੋਈ ਸ਼ਬਦ ਨਹੀਂ ਵਹਿਗੁਰੂ ਮਿਹਰ ਕਰੇ ❤

  • @JTS333
    @JTS333 Год назад +9

    Neeru best actress always. Sartaj singing takes us to different level of life

  • @jaswinderjassa2637
    @jaswinderjassa2637 Год назад +3

    ਸਦਾ ਬਹਾਰ ਗੀਤਾਂ ਦਾ ਬਾਦਸ਼ਾਹ

  • @nashinderbirkaur2321
    @nashinderbirkaur2321 Год назад +5

    Natural singing natural boy
    Good nature person
    down to earth
    Great movie diti loka nu
    Bakamaal acting of neeru bajwa
    Dil nu touch karan Wali film

  • @jagdevgill1406
    @jagdevgill1406 Год назад +5

    Amazing Awesome heart touching and wonderful wow no word for Satinder Sartaj Ji 👍👌😘😍🥰God bless you 🙏

  • @ginderkaur6274
    @ginderkaur6274 Год назад +4

    ਬਹੁਤ ਵਧੀਆ ਇੰਟਰਵਿਊ ਚੰਗੀਆਂ ਸਖਸ਼ੀਤਾਂ ਚੰਗੀਆਂ ਗੱਲਾਂ ਗਹਿਰਾ ਸਿੰਗਰ ਸਤਿੰਦਰ ਸਰਤਾਜ

  • @HardeepSingh-wu1qq
    @HardeepSingh-wu1qq Год назад +4

    ਟੁੱਟੇ ਰਿਸਤੇ ਜੋੜਨ ਵਾਲਾ ਗੀਤ ਹੈ / ਬਹੁਤ ਹੀ ਵਧੀਆ ਗੀਤ ਹੈ // ਹਰਦੀਪ ਸਿੰਘ ਮਕਸੂਦੜਾ

  • @jaskaransinghjass7146
    @jaskaransinghjass7146 Год назад +7

    ਹੌਲੀ ਹੌਲੀ ਗਾਉਂਦਾ ਦਿਲਾਂ ਨੂੰ ਛੂਹਦਾ ਏ ਹਰ ਲਫ਼ਜ਼ ਜਿਹਨ ਵਿੱਚ ਵੱਸ ਜਾਵੇ ਸਰਤਾਜ ਪਤਾ ਨਹੀਂ ਕਿੱਥੋਂ ਲੱਭ ਕੇ ਲਿਉਂਦਾ ਹੈ 👍 thanks bro thena and harman ji very good show and neru ji very good actor

  • @charanjitkaur2035
    @charanjitkaur2035 Год назад +2

    Bahut sundar singing..nice interview

  • @vickysinghvicky2618
    @vickysinghvicky2618 Год назад +7

    ਬਹੁਤ ਵਧੀਆ ਇਨਸਾਨ ਸਤਿੰਦਰ ਸਰਤਾਜ ਜੀ

  • @user-tr9ym2qm9i
    @user-tr9ym2qm9i Год назад +7

    ਬਹੁਤ ..ਬਹੁਤ ..ਬਹੁਤ-ਈ-ਚੰਗਾ ਲੱਗਾ ਅੱਜ ਦਾ ਸਾਰਾ ਪ੍ਰੋਗਰਾਮ ....ਸੱਚੀ !! I love 😍 ਸਤਿੰਦਰ ਸਰਤਾਜ ਵੀਰ ....

  • @baljitkaur7449
    @baljitkaur7449 Год назад +24

    Soulful singer ..
    Waheguru ji bless him.

  • @jasbirsingh9863
    @jasbirsingh9863 Год назад +3

    Waiting for another Punjabi film by satinder sartaj and neeru bajwa 🤗

  • @rajinderrai6603
    @rajinderrai6603 Год назад +2

    Thanks beta ji to bring Sartaj ji on ur show. Love it and bless u to all lots of love. X…💕🌹🌹🙏🏼💐

  • @user-dy2gm2gh3p
    @user-dy2gm2gh3p Год назад +2

    ਸਰਤਾਜ ਪੰਜਾਬੀ ਦੇ ਸਹਾਰੇ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਕੇ ਹੁਣ ਅੰਗਰੇਜ਼ੀ ਦੀ ਗਿੱਚਮਿਚ ਸਮਝੋਂ ਬਾਹਰ ਹੈ। ਲਾਜ ਰੱਖ ਲਵੋ ਪੰਜਾਬੀ ਦੀ

  • @vijayverma5652
    @vijayverma5652 Год назад +5

    ਰੂਹਾਂ ਨੂੰ ਸਕੂਨ ਮਿਲੇ ਸੁਣ ਤੇਰਿਆਂ ਗੀਤਾ ਨੂੰ
    ਹੋਰ ਜਹਾਨ ਚ ਤੁਰ ਜਾਇਏ ਭੁੱਲ ਜਗ ਦੀਆਂ ਰੀਤਾਂ ਨੂੰ
    ਪਹਿਲਾ ਵੀ ਤਾਂ ਪਿਆਰ ਅਸਾਡਾ ਖੁਸ਼ਬੋਆ ਵੰਡਦਾ ਸੀ
    ਹੋਰ ਬੜਾ ਮਹਿਕਾ ਦਿੱਤਾ ਏਨਾ ਸਾਡੀਆਂ ਪ੍ਰੀਤਾਂ ਨੂੰ
    ਸੱਚ ਕਲਮ ਤੇਰੀ ਜੇਠ ਹਾੜ ਚ ਹਿੱਕੇ ਠੰਡ ਪਾਉਂਦੀ ਆ
    ਨਿੱਘ ਵੀ ਏਨਾ ਦੇ ਦਿੱਤਾ ਪੋਹ ਮਾਘ ਦੀਆਂ ਸੀਤਾ ਨੂੰ
    ਹਵਾ ਚੋਂ ਹਰਫ਼ ਫੜਨ ਵਾਲੇ ਕਲਮ ਦੇ ਜਾਦੂਗਰ
    ਦਿਲ ਚ ਕਿਉਂ ਨਾ ਕੈਦ ਕਰ ਲਈਏ
    ਸਰਤਾਜ ਜਿਹੇ ਮੀਤਾ ਨੂੰ
    (ਸਤਿੰਦਰ ਸਰਤਾਜ ਦੇ ਨਾ)

  • @jagjitnahar8684
    @jagjitnahar8684 Год назад +10

    Dr. Satinder sartaj and Sardar Bir singh both are awesome artist in our punjabi industry

  • @harjinderghuman6584
    @harjinderghuman6584 Год назад +3

    ਜੁਗ ਜੁਗ ਜੀਵੇ ਸਰਤਾਜ਼ ਬਾੲੀ

  • @gurminderkaur2817
    @gurminderkaur2817 Год назад +4

    👍👌👌👌May Waheguru Ji always Bless u,beta ji!👐👐👐

  • @BaljitKaur-gg6os
    @BaljitKaur-gg6os Год назад +32

    ਜਿੰਨਾ ਨੂੰ ਇਹਨਾ ਦੀ ਅੰਗਰੇਜੀ ਬੋਲਣ ਤੇ ਇੱਤਰਾਜ ਆ ਉਹ ਆਪ ਪੰਜਾਬੀ ਵਿੱਚ ਕਮੈਟ ਕਿਉ ਨਹੀ ਕਰਦੇ ਹਮੇਸ਼ਾ ਕਮੀਆ ਉਹੀ ਲੱਭਦੇ ਆ ਜੋ ਆਪ ਗਲਤ ਹੁੰਦੇ ਆ ਕਦੇ ਚੰਗੀ ਗੱਲ ਵੀ ਸੁਣ ਲਿਆ ਕਰੋ ਸਰਤਾਜ ਨੇ ਏਨੀਆ ਚੰਗੀਆ ਗੱਲਾ ਕੀਤੀਆ ਤੁਹਾਨੂੰ ਉਹ ਨਹੀ ਸਮਝ ਆਈਆ ਬੱਸ ਉਹਨਾ ਦੀ ਅੰਗਰੇਜੀ ਤੇ ਸਵਾਲ ਕਰਤਾ ਸ਼ਹਿਦ ਤੁਹਾਨੂੰ ਅੰਗਰੇਜੀ ਸਮਝ ਨਹੀ ਆਈ ਤਾ ਗੁੱਸੇ ਚ ਆ ਚੰਗੀਆ ਗੱਲਾ ਸੁਣਿਆ ਕਰੋ ਹਮੇਸ਼ਾ ਖਾਮੀਆ ਨਾ ਲੱਭਦੇ ਰਿਹਾ ਕਰੋ 🙏

  • @BalwinderSingh-wt7tf
    @BalwinderSingh-wt7tf Год назад +13

    ਬਹੁਤ ਹੀ ਕਮਾਲ ਦੀ ਇੰਟਰਵਿਊ 🙏❤️

  • @manmohansingh6791
    @manmohansingh6791 Год назад +1

    ਅਸੀ ਜਦੋਂ ਸੋਸ਼ਲ ਮੀਡੀਆ ਤੇ ਰੁਤਬਾ ਗਾਣਾ ਸੁਨਿਆ ਤਾਂ ਮਨ ਬਣਾ ਲਿਆ ਕਿ ਸਾਰਾ ਪਰਵਾਰ ਹੀ ਕੱਲ ਇਹ ਪਿਕਚਰ ਦੇਖਾਂਗੇ। ਅਡਵਾਂਸ ਟਿਕਟ ਨਹੀਂ ਬੁੱਕ ਕਰਵਾਈ ਸੀ ਸੋ ਜੋ ਵੀ ਅਗਲੇ ਹਿੱਸੇ ਵਿੱਚ ਮਿਲੀ ਲੈ ਕੇ ਬੈਠ ਗਏ ਸਾਰਾ ਹਾਲ ਭਰਿਆ ਹੋਇਆ ਸੀ। ਪਿਕਚਰ ਦੇ ਪਹਿਲੇ ਹੀ ਹਿੱਸੇ ਵਿੱਚ ਇਹ ਗਾਣਾ ਚੱਲ ਗਿਆ ਪਰ ਇੰਜ ਮਹਿਸੂਸ ਹੋਇਆ ਕਿ ਗਾਣਾ ਪੂਰਾ ਨਹੀਂ ਸੁਣਾਇਆ ਗਿਆ । ਪਿਕਚਰ ਬਹੁਤ ਪਸੰਦ ਆਈ। ਸਰਤਾਜ ਜੀ ਧੰਨਵਾਦ ਹੋਰ ਵੀ ਐਸੀਆਂ ਬਣਾਓ।

  • @balramdhaliwal6389
    @balramdhaliwal6389 Год назад +2

    ਬਹੁਤ ਬਹੁਤ ਧੰਨਵਾਦ ਬਹੁਤ ਖੂਬ ਬਹੁਤ ਖ਼ੂਬਸੂਰਤ ਗਲਬਾਤ ਸਰਤਾਜ ਜੀ ਅਤੇ ਬੇਟੀ ਨੀਰੂ ਬਾਜਵਾ ਜੀ

  • @inderjitkaur6690
    @inderjitkaur6690 Год назад +1

    ਬਹੁਤ ਵਧੀਆ ਜਿਊਂਦੇ ਵਸਦੇ ਰਹੋ ਤਰੱਕੀਆਂ ਕਰੋ ਚੜਦੀ ਕਲਾ ਚ ਰਹੋ 🙏🙏👍👍👍👍👍👌👌👌🌹🌹🌹❤❤❤

  • @parwinderkaur7043
    @parwinderkaur7043 Год назад

    ਲੋਕੋ ਚੜਦੇ ਸੂਰਜ ਨੂੰ ਕੋਈ ਲੋਕੋ, ਜੇ ਮੈਂ ਬਦਲੀ ਦਾ ਹੋਵਾਂ ਗੋੜਾ ਵਾਰਜਾਂ ਤੇਰੀਆਂ ਰਾਹਾਂ ਤੇ ਛਾਂ ਕਰਸਾਂ, ਸਤਿੰਦਰ ਸਿੰਘ ਜੀ ਠੀਕ ਰਹੋ

  • @chsidhu8585
    @chsidhu8585 Год назад +2

    ਬਹੁਤ ਵਧਿਆ ਸਰਤਾਜ ਜੀ

  • @amarjeetsinghamar7197
    @amarjeetsinghamar7197 Год назад +3

    ਗਾਇਕੀ ਤੇ
    ਗੀਤਕਾਰੀ ਵਿੱਚ ਕੋਈ ਜਵਾਬ ਨਹੀਂ ਸਤਿੰਦਰ ਸਰਤਾਜ਼ ਦਾ

  • @yaminigarg983
    @yaminigarg983 Год назад +5

    🙏🌻Legendary singer and maestro Satinder Sartaj Ji is a pure soul. -- Sunil Bharat 🇮🇳

  • @jatindersinghsingh5296
    @jatindersinghsingh5296 Год назад +2

    ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸਰਤਾਜ ਜੀ ਇੱਕ ਬਹੁਤ ਵਧੀਆ ਗਾਇਕ ਹਨ

  • @dalbir3963
    @dalbir3963 Год назад +3

    Satinder God bless you

  • @SukhwinderSingh-wq5ip
    @SukhwinderSingh-wq5ip Год назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jaskaransinghfarmaha
    @jaskaransinghfarmaha Год назад +4

    Gem of punjabi tradition , culture

  • @harjapsingh8799
    @harjapsingh8799 Год назад

    ਇਸ ਜੋੜੀ ਦੀ ਬਹੁਤ ਲੰਮੀ ਉਮਰ ਹੋਵੇ ਲੋਕ ਗੀਤ ਜਿੰਨੀ

  • @swaranhoonjan1824
    @swaranhoonjan1824 Год назад +5

    Sat Sri Akaal swaran Tehna ji,Harman Thindh ji and all Prime Asia team. And big respect for sartaj ji and Neeru ji 🙏🙏🇬🇧

  • @balwinderkaurbenipal6277
    @balwinderkaurbenipal6277 Год назад +5

    Keep it up Waheguru tuhanu chardi kla bakshe 💯💯💯👍👍

  • @sirajdeen9165
    @sirajdeen9165 Год назад +10

    Surinder Sartaj my best favourite Singer more respect and love to promote The Pb Punjabi Punjabiat and Sanjee Pb

  • @gurwindersingh6802
    @gurwindersingh6802 Год назад +2

    ਇਕ ਹੀ ਆ ਕਲਾ ਦਾ ਕਾਰ ਸਚਾ ਸੁਚਾ ❤️❤️❤️ ਸਰਤਾਜ਼

  • @ravinderkaur9445
    @ravinderkaur9445 Год назад +1

    ਬਹੁਤ ਖੂਬ।

  • @user-ii8ds4zd4i
    @user-ii8ds4zd4i 5 месяцев назад

    Satinder Sartaj the best Singer and love his acting,his all songs has deep meaning ❤️

  • @RanjeetSingh-xm6cd
    @RanjeetSingh-xm6cd Год назад +5

    ਸਤਿ ਸ੍ਰੀ ਅਕਾਲ ਸਰਵਣ ਟਹਿਣਾ ਜੀ ਤੇ ਹਰਮਨ ਥਿੰਦ ਜੀ ਤੇ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਤੇ ਸਮੂਹ ਪ੍ਰੀਵਾਰ ਨੂੰ ਸਤਿ ਸ੍ਰੀ ਅਕਾਲ ਜੀ

  • @gurvindersinghbawasran3336
    @gurvindersinghbawasran3336 Год назад

    ਬਹੁਤ ਸੋਹਣੀ ਲਗੀ ਫਿਲਮ ਕਲੀ ਜੋਟਾ,,,, ਬਹੁਤ ਪਿਆਰੀ ਜੋੜੀ ਲੱਗੀ। ਆਉਣ ਵਾਲੇ ਸਮੇਂ ਵਿੱਚ ਵੀ ਕੋਈ ਇਹੋ ਜਿਹੀ ਫਿਲਮ ਹੋਰ ਵੀ ਆਵੇ।

  • @SurinderKaur-sx8cy
    @SurinderKaur-sx8cy Год назад +2

    Waheguru ji maher karan God bless you putter

  • @AshokKumar-ft4zb
    @AshokKumar-ft4zb Год назад +1

    ਬਹੁਤ ਵਧੀਆ

  • @preetimarken7088
    @preetimarken7088 Год назад +10

    What a beautiful bond they made through this movie. What to say for Sartaj? He is pure, so as his writings. He is a blessed soul and meant to brighten lives with his poetry. Neeru your hard work is visible. Your promotional journey of kali jotta ,they way you put forward yourself is applaudable. 💕

    • @yaminigarg983
      @yaminigarg983 Год назад

      🙏🌻Ur every word about living legend Sartaj Ji is true and straight from the heart. He is an eternally deep human. Mai mureed hoon Aadarniya Sartaj Ji ka. May good forces always bless everyone. Rabb Raakha. 🙏 -- Sunil Bharat 🇮🇳

  • @JaswinderKaur-ps5zi
    @JaswinderKaur-ps5zi Год назад +1

    101/100 Guru sahib ji kirpa karn sartaaz jehe Kalakaar sada slaamat rehan. Same for Neeru ji . Sawaran tehna te sadi bhainji eho j anchor nhi labhne . Tuhaadiaan galan sun k lagda jiwe apnea priwaar ch baithe hoeeaa. Sartaaj uh bhagaan waali hovegi jo tuhaade lar lagoogi. God bless u all.

  • @SherSingh-ec7jr
    @SherSingh-ec7jr Год назад +2

    ਇਹ ਗਾਣੇ ਦੀ ਰਵਾਨਗੀ ਸਾਂਈ ਵੇ ਸਾਡੀ ਫਰਿਆਦ ਤੇਰੇ ਤਾਂਈ ਵਰਗੀ ਆ

  • @punjabiinuae2024
    @punjabiinuae2024 Год назад +2

    ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ .... ਇਹ ring tone lggio aa.... ਸਰਤਾਜ ਬਾਈ ਮਤਲਬ ਸਕੂਨ 👌👌👌✍️✍️💝💝💝💝🌷🌷🌹🌹

  • @anshuanmol8446
    @anshuanmol8446 Год назад +3

    Sat Sri akal ji 🙏🙏🥰🥰 bahut hi vdiya mulakaat rooh khush ho gayi

  • @JoginderSingh-mf2st
    @JoginderSingh-mf2st Год назад +5

    God bless you and your team ❤❤❤

  • @nitensaini4508
    @nitensaini4508 Год назад +1

    One of the best best best Movie is Kali Jotta Neeru Bajwa deserves Filmfare for that Movie 🎬

  • @deepjandoria3545
    @deepjandoria3545 Год назад +2

    ਸਤਿਕਾਰ ਸਤਿਕਾਰ ਸਤਿਕਾਰ ਸਰਤਾਜ ਜੀ ਤੇ ਟਹਿਣਾ ਸਾਬ ਹਰਮਨ ਭੈਣ ਨੀਰੂ ਜੀ,,,,, ਚੜ੍ਹਦੀਆਂ ਕਲਾਵਾਂ

  • @makhan4254
    @makhan4254 Год назад +5

    Waheguru mehar karay
    God bless you beta ji ...

  • @AshokKumar-fb3yr
    @AshokKumar-fb3yr Год назад +2

    Really very Nice Song God bless you

  • @gurpreetsinghgopi2155
    @gurpreetsinghgopi2155 Год назад +5

    ਬਹੁਤ ਬਹੁਤ ਮਿੱਠੀ ਅਤੇ ਮਹਾਨ ਆਵਾਜ਼ ਵਾਹਿਗੁਰੂ ਤੁਹਾਨੂੰ ਬਹੁਤ ਸਫਲਤਾ ਬ੍ਹਖਸੇ ਜੀ

  • @sukhpalaa2515
    @sukhpalaa2515 Год назад +1

    ਅੰਮ੍ਰਿਤਾ ਵਿਰਕ , ਨਾਲ ਮੁਲਾਕਾਤ ਕਰੋ

  • @ravindernar5435
    @ravindernar5435 Год назад +2

    *SARTAJ JI A VERY CALM SMART CHARMING AND SHY SIKH AND I REALLY LOVE 💞 HIS PERSONALITY*
    *SARTAJ JI IS LEGEND OF PUNJAB*
    *LOVE 💕🎉🎉 FROM JAIPUR RAJASTHAN*

  • @satpalsinghsubhsatpalsingh3292

    ਮੇਰੀ ਇਹ ਬੇਨਤੀ ਹੈ ਕਿ ਪੰਜਾਬੀ ਸਾਹਿਤ ਨੂੰ ਪੜਿਆ ਜਾਵੇ ਤਾਂ ਜ਼ੋ ਸਾਨੂੰ ਵੀ ਸਰਤਾਜ ਵਾਂਗੂ ਸ਼ਬਦਾਂ ਦਾ ਗਿਆਨ ਹੋਵੇ

  • @rajnidhingra4311
    @rajnidhingra4311 Год назад +1

    Mere Veer nu rabb hor tarrakiyan Bakshi 🤗🤗🤗🥰🥰

  • @ravinderkaur9613
    @ravinderkaur9613 Год назад +8

    Adorable singer and a skilled writer is going to be famous as a memorable actor now. Thanks Prime TV for your indispensable anchors Harman and Swaran.

    • @beparwah9177
      @beparwah9177 Год назад +1

      Nyc amazing voice of satinder sartaj

  • @gaganpreet824
    @gaganpreet824 Год назад

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡੀ ਕਿਰਤ ਕਮਾਈ ਵਿੱਚ ਬਰਕਤ ਪਾਵੇ ਤੁਸੀਂ ਇਸੇ ਤਰ੍ਹਾ ਹੱਸਦੇ ਵਸਦੇ ਰਹੋ

  • @yadwinderkang3722
    @yadwinderkang3722 Год назад +1

    ਵਾਹ ਜੀ ਵਾਹ ਬਹੁਤ ਖੂਬ 🙏

  • @AmandeepSingh-lc6jl
    @AmandeepSingh-lc6jl Год назад +1

    ਬਹੁਤ ਸੋਹਣੀ ਮੁਲਾਕਾਤ ਕੀਤੀ ਹੈ ਵੀਰ ਜੀ

  • @jagjit3077
    @jagjit3077 Год назад +1

    Vir Ji kamaal di film a. Acting Sirra.
    Neeru sis you are a legend actress. Aisi Punjabi film kiti tuci jisnu dekh k har akh name Hoi hai. SALUTE HAI JI.

  • @jasbirsingh7525
    @jasbirsingh7525 Год назад +1

    Sartaz veer your marvellous super talented I love your singing
    Rutba is heart touching song

  • @vijayverma5652
    @vijayverma5652 Год назад +3

    Wonderful interview and content

  • @varindersingh6181
    @varindersingh6181 Год назад +3

    ਸਤਿੰਦਰ ਸਰਤਾਜ ਵੀਰੇ ਵਰਗਾ ਕੋਈ ਨੀ ❣️❣️❣️❣️❣️
    ਸੱਚੀ ਦਿਲੋਂ ਪਿਆਰ ਤੇ ਸਤਿਕਾਰ 💕💞❣️❣️❣️❣️❣️

  • @hardialchahal9551
    @hardialchahal9551 Год назад

    ਚੱਜ ਦਾ ਵੀਚਾਰ ਸੁਣ ਕੇ ਅੱਜ ਦਾ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਨਾਲ ਹੋਈਆਂ ਗੱਲਾ ਬਾਤਾਂ ਰੂਹ ਸਰਸਾਰ ਤੇ ਸਵਾਦ ਗੜੂੰਦ ਹੋ ਗਿਆ ਟਹਿਣਾ ਸਾਹਿਬ ਜੀ ਤੁਸੀਂ ਜਿਹੜੇ ਪੰਜਾਬੀ ਦੇ ਸ਼ਬਦ ਬੋਲਦੇ ਹੋ ਮਜ਼ਾ ਆ ਜਾਂਦਾ ਸੁਣਕੇ ਸਤਿੰਦਰ ਸਰਤਾਜ ਹੁਣਾ ਦੇ ਤੇ ਕਹਿਣੇ ਆ ਸੋਨੇ ਤੇ ਸੋਹਾਗੇ ਵਾਲੀ ਗੱਲ ਹੀ ਆ ਲਗਦਾ ਗੁੱਡ ਮੂਵੀ ਹਉਗੀ ਦੇਖਾਂਗੇ ਜਰੂਰ

  • @ranobadhan5052
    @ranobadhan5052 Год назад +1

    Very nice interview 🙏🙏

  • @bhimsain7969
    @bhimsain7969 Год назад +4

    ਸਤਿ ਸ੍ਰੀ ਆਕਾਲ ਜੀ ਟਹਿਨਾ ਸਾਹਿਬ ਅਤੇ ਭੈਣ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏

  • @gurpyarsingh8638
    @gurpyarsingh8638 Год назад +1

    Sartaj saab tusi likdhe Bahut great oo waheguru ji mehar kario

  • @guriqbalbrar6765
    @guriqbalbrar6765 7 месяцев назад

    Dear Sartaj
    I heard this program today. Chajj da vichar is decent platform. I want to say Sartaj you are tremendous . You have depth. I never knew before. Neeru is good indeed. But now onwards my perception is changed and I will like to hear more from Sartaj .Best luck to you all in the program and best your film venture.

  • @veerpalsidhu7238
    @veerpalsidhu7238 Год назад +5

    Neeru mai waheguru boldi aa Tuc shuru kro 😂😂😂😂 I don’t know why people abuse her she is all rounder ❤❤❤

    • @veerpalsidhu7238
      @veerpalsidhu7238 Год назад

      @Musclelover007 true aa bro. Mai v sochdi hundi aa sade loka de dimag Kinne negative aa koi kudi ne changga kmm v kita hove 80% munde niche negativities wale ee comment krde aa. Mere dad 65 year and very old school but eho g ghatia thinking mai ohna vich kdi ni dekhi jo Ajj kal de mundea vich . Sare boys ni but most off🙏

  • @harshwinderkaur7260
    @harshwinderkaur7260 Год назад +3

    🙏🙏 bahut vadia g

  • @gurjeetkhosa4262
    @gurjeetkhosa4262 Год назад +1

    ਮੈਨੂ ਤਹਾਡਾ ਚਾੱਜ ਦਾ ਵਿਚਾਰ ਬਹੁਤ ਚੰਗਾ ਲੰਗਦਾ ਗੁਰਜੀਤ ਸਿੰਘ

  • @avtarbrar2275
    @avtarbrar2275 Год назад +2

    ਬਹੁਤ ਵਧੀਆ ਜੀ

  • @seetalsidhu3399
    @seetalsidhu3399 Год назад +1

    Beautiful interview

  • @vijaygambhir4653
    @vijaygambhir4653 Год назад +3

    very nice hosting....after watching this now im big fan of Satinder Sartaj...wah

  • @sweetysharma2899
    @sweetysharma2899 Год назад

    Bahut hi sunder meetha geet hai

  • @sukhwinderkaur1718
    @sukhwinderkaur1718 Год назад +2

    We will see this movie . Feel proud we have Satinder Sartaj in Punjab

  • @Karanchachoharia
    @Karanchachoharia Год назад +1

    ਹਰ ਵਾਰ ਦੀ ਤਰ੍ਹਾਂ ਚੰਗੇ ਸਵਾਲ ਜਵਾਬ 👍

  • @gurdeepkaur9608
    @gurdeepkaur9608 Год назад +2

    ਬਹੁਤ ਵਧੀਆ ਇੰਟਰਵਿਊ 👍

    • @gurdeepkaur9608
      @gurdeepkaur9608 Год назад

      ਸਤਿੰਦਰ ਸਰਤਾਜ ਬਹੁਤ ਵਧੀਆ ਮੁੰਡਾ ਹੈ ਉਸਦੀ ਆਵਾਜ਼ ਬਹੁਤ ਚੰਗੀ ਹੈ ਅਤੇ ਬਹੁਤ ਗਿਆਨਵਾਨ ਹੈ

  • @kuldeepdhillon2545
    @kuldeepdhillon2545 Год назад

    ਸਤਿੰਦਰ ਸਰਤਾਜ ਜੀ ਦੀ ਲੇਖਣੀ ਬਹੁਤ ਵਧੀਆ ਹੈ ਮੈਨੂੰ ਉਹਨਾਂ ਦੇ ਸਾਰੇ ਗੀਤ ਬਹੁਤ ਵਧੀਆ ਲੱਗਦੇ ਹਨ ਪਰ ਅੱਜ ਜਦੋਂ ਉਹਨਾਂ ਨੇ ਆਪਣੇ ਇੱਕ ਗੀਤ ਵਿੱਚ ਕਿਸਾਨਾਂ ਦੇ ਹੱਥਾਂ ਦੇ (ਅੱਟਣਾਂ) ਦੀ ਥਾਂ( ਰੱਟਣਾ) ਕਿਹਾ ਬਹੁਤ ਓਪਰਾ ਲੱਗਿਆ।
    ਕਲੀ ਜੋਟਾ ਫਿਲਮ ਬਹੁਤ ਸੋਹਣੀ ਲੱਗੀ। ਸਾਰੇ ਕਲਾਕਾਰਾਂ ਦੀ ਐਕਟਿੰਗ ਵਧੀਆ ਸੀ,ਰਾਬੀਆ ਦੀ ਕਾਲਜ ਦੀ ਸਹੇਲੀ ਦੀ ਐਕਟਿੰਗ ਬਹੁਤ ਨੈਚੁਰਲ ਸੀ।

  • @davinderjassal6233
    @davinderjassal6233 Год назад

    Thank you so much Tenha Sahib Ji.te Herman ji Tusi ve dono bahut sohni gal kerdey ho. Tisi Satinder Sartaj te Nrrtu Bajwa Ji da Interview keeta. Menu eh Interview dekh ke bahut khushi hoti hai. Merre kol words bahut ghat pea rahe han. Mai ve bahut wadi fan han tuhadi sariyan di.Mera Dil bahut karda se ke mai Aamney Samney Beth ke Interview dekhan. Tussi bahut lucky ho . Mai USA Connecticut State ton Interview dekh rahi han.Tussi mera dil bahut khush kar ditta hai. Aap ji da bahut bahut Dhanvaad ji..💐💐💐💐🌹🌹🌹🌹

  • @gurmeetmann5937
    @gurmeetmann5937 Год назад +2

    Very nice
    Sartaj your poetry is great

  • @chan3sran373
    @chan3sran373 Год назад +2

    Bohat e vdia interview ❤️

  • @paramkaur5397
    @paramkaur5397 Год назад

    ਸਤਿੰਦਰ ਸਰਤਾਜ ਦੀ ਗਾਇਕੀ ਵਾਕਿਆ ਈ ਕਾਬਿਲੇਤਾਰੀਫ ਹੈ ।

  • @boharsingh7725
    @boharsingh7725 Год назад +1

    ਬਹੁਤ ਹੀ ਵਧੀਆ ਬਾਈਁ ਜੀ👍👍👍👍👍

  • @ManpreetKaur-og1rx
    @ManpreetKaur-og1rx Год назад

    Tehna sahib so nice today program. Satinder sartaj is also the real hero. I like so much their singing.