ਬਾਪੂ ਕਹਿੰਦਾ ਤੁਹਾਡੀਆਂ ਅੱਖਾਂ ਫੁੱਟੀਆਂ // ਗਰਮੀ ਵਿੱਚ ਹੋਗੇ ਗਰਮੋ ਗਰਮੀ

Поделиться
HTML-код
  • Опубликовано: 5 янв 2025

Комментарии • 42

  • @MohinderSingh-tl7to
    @MohinderSingh-tl7to 6 месяцев назад

    ਵੀਰ ਜੀ ਜੇ ਇਹੀ ਗਲਤੀ ਇਨ੍ਹਾਂ ਭੈਣਾਂ ਤੋਂ ਹੁੰਦੀ ਫੇਰ ਜੀ

  • @NirvairSekhon-ir4gu
    @NirvairSekhon-ir4gu 6 месяцев назад +1

    Nice 👍🏻👍🏻👍🏻👍🏻👍🏻👍🏻🎉🎉🎉

  • @ManjitKaur-kc5ze
    @ManjitKaur-kc5ze 6 месяцев назад +1

    ਵਾਹਿਗੁਰੂ ਭਲੀ ਕਰੇ

  • @pardeepkumarrana9336
    @pardeepkumarrana9336 6 месяцев назад +1

    Baba khush rakhe sab nu.

  • @PromillaDevi-mk4bz
    @PromillaDevi-mk4bz 6 месяцев назад

    Nice ji veer

  • @PromillaDevi-mk4bz
    @PromillaDevi-mk4bz 6 месяцев назад

    Looking nice 👌

  • @haardeepsingh4842
    @haardeepsingh4842 6 месяцев назад

    Waheguru ji 🙏🙏

  • @SABGOBINDHAI1313
    @SABGOBINDHAI1313 6 месяцев назад +3

    ਚਿੱਟੀ ਟੈੰਕ ਪੀਲਾ ਹੋ ਗਿਆ ਪਾਣੀ ਆ ਜਾਂ ਤੇਜਾਬ. ਸਾਡੇ ਵੱਲ ਵੀ ਉਤਲੇ ਬੋਰਾ ਦਾ ਪਾਣੀ ਬਹੁਤ ਜੰਗਾਲ ਵਰਗਾ ਉਂਦਾ ❤️🙏

  • @parwindersandhu9167
    @parwindersandhu9167 6 месяцев назад

    😂😂😂❤😂

  • @amardeepsinghbhattikala189
    @amardeepsinghbhattikala189 6 месяцев назад

    Sat shri akal ji sarea nu chlo koi gal ni ho janda kde kde ardas ha waheguru ji chardikla tandrusti wakshan te hamesha kush rakhn

  • @HarpreetKaur-vs1fn
    @HarpreetKaur-vs1fn 6 месяцев назад +2

    Sukhbeer bahan ji Sahi kah diya Tanki De niche Tusi Gol Uncha farsh bnao

  • @BaljinderKaur-dl7vi
    @BaljinderKaur-dl7vi 6 месяцев назад

    Pinda ch ta kise kam vali nu nal la k loke safii karva lade a pinda ch loka da apps vich ❤ v both aw

  • @ManpreetSinghgill7711
    @ManpreetSinghgill7711 6 месяцев назад +3

    ਪਹਿਲਾ ਨਾਲੋ ਬਲੋਗ ਵਿੱਚ ਲੜਾਈ ਜਿਆਦਾ ਵਧ ਗਈ ਬਾਈ ਜੀ ਪਿਆਰ ਨਾਲ ਬਲੋਕ ਬਣਾਇਆ ਕਰੋ ਖੁਸ ਰਿਹਾ ਕਰੋ ਫਿਰ ਹੀ ਅਸੀਂ ਖੁਸ਼ ਰਹਾਂਗਏ

  • @SukhdevSingh-vt3rr
    @SukhdevSingh-vt3rr 6 месяцев назад +5

    ਅੱਜ ਵੀਡੀਓ ਦੇਖ ਕੇ ਤਾਂ ਪੇਟ ਦਰਦ ਕਰਨ ਲੱਗ ਗਿਆ ਸਰੋਂ ਤੇ ਬਰਸੀਨ ਦਾ ਪਤਾ ਵਿੱਕੀ ਨੂੰ ਵੀ ਤੇ ਕੋਹਲੂ ਵਾਲੇ ਨੂੰ ਵੀ ਨਹੀਂ ਪਤਾ ਲੱਗਾ ਅਸੀਂ ਤਲਵੰਡੀ ਭਾਈ ਤੋਂ ਐ ਜੀ

  • @gursharankaur5433
    @gursharankaur5433 6 месяцев назад +1

    Cotton de night suit bnva k paya kro cool lgda

  • @gurmeetkaurpandher9057
    @gurmeetkaurpandher9057 6 месяцев назад +4

    Neter ਦੀ ਬੋਲੀ ਬੀਬੀਆਂ ਵਾਸਤੇ ਬਹੁਤ galat ਹੈ ਬੀਬੀਆਂ ਨੂੰ respect ਦਿਓ

  • @Mannsingh76
    @Mannsingh76 6 месяцев назад +3

    ਬੋਰ ਵਿੱਚ ਬੱਜਰੀ ਪਾਉਣ ਨਾਲ ਜਾਂ ਬੰਟੇ ਖੇਡਦੇ ਜਵਾਕਾਂ ਜਿਸ ਗੋਲੀਆਂ ਕੱਚ ਦੀਆਂ ਕਹਿੰਦੇ ਬੋਰ ਵਾਲੇ ਮਿਸਤਰੀ ਦੀ ਸਲਾਹ ਲੈਣੀ ਚਾਹੀਦੀ ਹੈ

  • @Indian_cooking_channel843
    @Indian_cooking_channel843 6 месяцев назад

    😂😂😂😂😂😂😂😂

  • @rupinderdhaliwal9484
    @rupinderdhaliwal9484 6 месяцев назад

    Papa ji very hard working man

  • @navjitsingh894
    @navjitsingh894 6 месяцев назад

    ਵੀਰ ਜੀ ਭੰਗੂ ਸਾਹਿਬ ਨਾਲ ਵੀਡੀਓ ਕਰੋ

  • @BaljinderKaur-dl7vi
    @BaljinderKaur-dl7vi 6 месяцев назад

    Lady's thik bolde aw but jants lariat nu pandy aw ehna de hor chache Taye sab de vlog vadia hudy ehana ghar larii da vlog. Asi sab dy vlog dekhdy aw

  • @JaswinderKaur-xi8ww
    @JaswinderKaur-xi8ww 6 месяцев назад

    Waheguru ji

  • @kulwinderknagra3640
    @kulwinderknagra3640 6 месяцев назад

    🙏🙏❤❤

  • @SarpalT
    @SarpalT 6 месяцев назад +1

    Vicky you are too much talking

  • @ramandeep4667
    @ramandeep4667 6 месяцев назад

    Sat shri akal veer ji 🙏

  • @reshamgill9451
    @reshamgill9451 6 месяцев назад

    We enjoy your vlogs

  • @reshamgill9451
    @reshamgill9451 6 месяцев назад

    Very good

  • @sarbjitdhaliwal5644
    @sarbjitdhaliwal5644 6 месяцев назад

    Sat shri akal ji 🙏

  • @rajkang69
    @rajkang69 6 месяцев назад +1

    ਅਜੇ ਜੱਟਾਂ ਨੇ ਕੁੱਕੜ ਪਾਲਣੇ ਹਨ 😮😂😂😂! ਪੋਲਟਰੀਫਾਰਮ ਜਦੋ ਚਾਲੂ ਹੋਣਾ ਵਿੱਕੀ ਸਿੰਘ ਜੀ ਇੰਨੀ ਕੁ ਗਰਮੀ ਤਾਂ ਅੰਦਰ ਰਿਹਾ ਕਰਨੀ 😂😂+ 😊😊😮😂🙀😹👏🏾! ਜੱਟਾਂ ਦੇ ਪੁੱਤ ਬਲੌਗਰ ਬਣ ਗਏ , ਮਿਸਤਰੀ,ਬ੍ਰਾਹਮਣ ਜੱਟ 😂😂

  • @harderpkharoud3809
    @harderpkharoud3809 6 месяцев назад +1

    ਜਿਹੜੀ ਗਾਂ ਨਵੀ ਲਿਆਦੀਂ ਸੀ ਓਸਦਾ ਹੁਣ ਕਿੰਨਾ ਦੁਧ ਹੋ ਗਿਆ ਵੀਰ ਪਹਿਲੇ ਤੇ ਢਾਈ ਕਿਲੋ ਸੀ ਇਕ ਡੰਗ ਦਾ

  • @SurendraSinghSirohi
    @SurendraSinghSirohi 6 месяцев назад

    Nice vlog veere

  • @gursharankaur5433
    @gursharankaur5433 6 месяцев назад +1

    Ki faydazm gaddi da cycle lende ji adjust vala oh araam naal 4 5 saal tak chlandi

  • @SukhdevSingh-vt3rr
    @SukhdevSingh-vt3rr 6 месяцев назад

    ਸਤਿ ਸ਼੍ਰੀ ਅਕਾਲ ਜੀ ਅਸੀਂ ਤਲਵੰਡੀ ਭਾਈ ਤੋਂ ਐ ਜੀ ❤❤

  • @PreetaSinghBasati
    @PreetaSinghBasati 6 месяцев назад

    Garmi bahut hai Ji..Bina gaddi toh bahar bhi nikleya janda..reet di gaddi te AC lavao❤❤😅

  • @SukhdevSingh-vt3rr
    @SukhdevSingh-vt3rr 6 месяцев назад

    ਇਹ ਖਲ ਇਵੇਂ ਰੱਖ ਲਵੋ ਬਰਸੀਨ ਵਿਚ ਛਿੱਟਾ ਦੇ ਦੇ ਦਿਉ ਜੀ ਚਿੱਟੀ ਸਰੋਂ ਤਾਂ ਸੁਣਿਆ ਪੀਲੀ ਸਰੋਂ ਤਾਂ ਵਿੱਕੀ ਤੋਂ ਸੁਣਿਆ ਚੱਲ ਮੁਆਫ਼ੀ ਦੇ ਦਿਉ ਵੀਰ ਜੀ ਨੂੰ

  • @jasvirkaur2322
    @jasvirkaur2322 6 месяцев назад

    Har bari veky sukho nu keh denda bjan 1 kontan to v keta thoda apna ta fer 2 hona ena ta ha v ne vechari da ghar vich sab to akal bali sukho he a jad v veky nu kuch khan nu kahi main es de varkhelaf a khada sab to jyada eh a ik bari bjan sade sahmne jokho fer manye kis ch jyada 🤣

  • @Mannsingh76
    @Mannsingh76 6 месяцев назад

    🎉ਬਾਈ ਜੀ ਫ਼ੋਨ ਨੰਬਰ ਲਿਖਿਆਂ ਕਰੋ ਵਾਹਿਗੁਰੂ ਜੀ

  • @SABGOBINDHAI1313
    @SABGOBINDHAI1313 6 месяцев назад +2

    ਚਿੱਟੀ ਟੈੰਕ ਪੀਲਾ ਹੋ ਗਿਆ ਪਾਣੀ ਆ ਜਾਂ ਤੇਜਾਬ. ਸਾਡੇ ਵੱਲ ਵੀ ਉਤਲੇ ਬੋਰਾ ਦਾ ਪਾਣੀ ਬਹੁਤ ਜੰਗਾਲ ਵਰਗਾ ਉਂਦਾ ❤️🙏