Sahi keha thode din 1 month waste suspend Badh Ch otho badli Kar dinde 2:3 month badh fir Apne ilake Ch a jnde eh Chor sale Punjab police Ch kuj k kutte a Jo Sare department nu badnam krde a saleyo thnu Corona nhi hunda tuc kutteya wangu firde ho edr odr thnu ta mahine badh a Jana 60000:70000 hazzar ohna greeeba da ki bnu jehde ek din Ch 300 v NHi kmaunde shame of Punjab police fuck Chor sale greeba te ehna da jor chlda a
ਸਾਲਿਓ ਅਹੀ ਸਬਜ਼ੀ ਤੁਸੀ ਖਾਣੇ ਹੋ ਸ਼ਰਮ ਕਰੋ ਗਰੀਬਾ ਨਾਲ ਧੱਕਾ ਕਰਨਾ ਬੰਦ ਕਰੋ
Eh free di sbjji khande bai
🐗🐗🐗🐗🐗🐗🐗🐗🐗🐗🐗🐗🐗🐗🐗🐗🐗🐗🐗🐗🐗🐗👋👋👋👋👋👋
@@AvtarSingh-oi9rq sabgi ta fal farot
g
ਲੋਕਾਂ ਨੂੰ ਤੁਸੀਂ ਡਾਂਗ ਚੁੱਕਣ ਲਈ ਮਜ਼ਬੂਰ ਕਰ ਰਹੇ ਹੋ
ਸਬਜੀ ਨਹੀਂ ਵੀਰ ਖੂਨ ਪਿਦੇ ਨੇ
ਕੋਈ ਵੀਡੀਓ ਬਣਾਉਣ ਵਾਲਾ ਵੀ ਪਹਿਲਾਂ ਹੀ ਤਿਆਰ ਐਕਸ਼ਨ ਸੂ਼ਅਟ ਕਰਨ ਲਈ। ਬਹੁਤ ਵਧੀਆ ਕੀਤਾ।
ha yr shyad ohnu pehala he pta hona a sab hove ga
🤣🤣🤣🤣
ਮੈਂ ਡੀ ਜੀ ਪੀ ਦਿਨਕਰ ਗੁਪਤਾ ਜੀ ਦਾ ਬੋਹਤ ਬੋਹਤਾ ਧੱਨ ਵੱਧ ਕਰਦਾ ਤੇ ਬੇਨਤੀ ਕਰਦਾ ਕੀ ਇਹ s h o ਦੁਬਾਰਾ ਨੋਕਰੀ ਤੇ ਨਾ ਰੱਖੇਂਆ ਜਾਵੇ🙏🙏👏👏
S.H.O. ਨੇ ਤਾਂ ਬੁੰਡ-ਪੰਗਾ ਈ ਲੈ ਲਿਆ, ਲੱਤ ਮਾਰ ਕੇ।😂😂😂😂😂😂😂
😂🤣🤣🤣
Ha ha ha
ਕੁੱਤੇ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਕਿਸੇ ਸਮੇਂ ਇਹਦੇ ਬੱਚਿਆਂ ਨੂੰ ਵੀ ਰੇਹੜੀ ਲਾਉਣੀ ਪੈ ਸਕਦੀ ਹੈ
ਖੱਚ ਬੰਦਾ
ਘਰ
ਕ
ਝੂਠ ਬੋਲਣ ਦਾ ਠੇਕਾ ਇਹਨਾਂ ਪੁਲਿਸ ਵਾਲਿਆਂ ਨੂੰ ਦਿੱਤਾ ਗਿਆ ਹੈ ਭਾਈ ਸਾਹਿਬ ਇਹਨਾਂ ਨੂੰ ਰਾਸ਼ਨ ਘਰ ਪਹੁੰਚਾ ਦਿਆਂ ਕਰ ਜੇ ਤੈਨੂੰ ਲੋਕਾਂ ਦਾ ਬਹੁਤ ਫਿਕਰ ਹੈ ਭੁੱਖੇ ਮਰ ਜਾਣ ਗਰੀਬ ਰੇਹੜੀ ਨਾਂ ਲਾਉਣ ਤੈਨੂੰ ਤਾਂ ਹਰ ਮਹੀਨੇ ਤਨਖਾਹ ਮਿਲ ਜਾਂਦੀ ਆ ਉਹ ਗਰੀਬ ਕਿਵੇਂ ਰੋਟੀ ਖਾਣ ਕਦੇ ਸੋਚ ਕੇ ਵੇਖ ਪਰਮਾਤਮਾ ਨੂੰ ਯਾਦ ਰਖ
😟😂
ਵੀਰੋ ਏਥੇ ਹੀ ਦੇਖ ਲੈਣਾ ਤੁਸੀ ਇਹ S.H.O ਨੂੰ ਬਹਾਲ ਵੀ ਕਰ ਦੇਣ ਘੇ ਆਪਣਾ ਸਿਸਟਮ ਬਹੁਤ ਹੀ ਖਰਾਬ ਅਹ ਲੋਕਾਂ ਨੂੰ ਰੱਬ ਭੁੱਲ ਗਿਆ ਮਾੜੇ ਬੰਦੇ ਦੀ ਕੋਈ ਜ਼ਿੰਦਗੀ ਨਾਣੀ ਅੱਜ ਇਸ ਦੁਨੀਆ ਤੇ 🙏
ਜੇਕਰ ਸਾਰਾ ਗੰਦ ਪੁਲੀਸ ਚੋ ਨਿਕਲ ਜਾਵੇ ਪੰਜਾਬ ਦੇ ਘਰ ਬਚ ਜਾਣਗੇ
J gand bahar nekal jawy ta 5% rha jani police
@@monusingh-pj8qt veer jyada Kehta.1 ja half percent kaho
Ryt
Shi gal seera g sale hramde punjab police wale gand paya salya ne
Kya Baat Ji
ਲੱਤ ਸਬਜੀ ਨੂੰ ਨੀ ਆਪਣੀ ਅਕਲ ਨੂੰ ਮਾਰੀ ਸੀ। ਸਵਾਦ ਆ ਗਿਆ। ਅੱਤ ਦਰਜੇ ਦਾ ਹੰਕਾਰਿਆ ਹੋਇਆ ਨੀਚ ਅਫਸਰ।
Right bro...
Your Right ਸਾਲੇ ਨੇ ਆਪਣੀ ਔਕਾਤ ਦਿਖਾ ਦਿੱਤੀ ਬਹੁਤ ਚੰਗਾ ਹੋਇਆ ਸਾਲਾ ਸੁਸਪੈਡ ਕਰਤਾ
Thanku ਡੀਜੀਪੀ ਸਾਬ ਬਹੁਤ ਵਧੀਆ ਫੈਸਲਾ ਕੀਤਾ ਤੁਸੀ👍👍🙏🙏👌👌👌👌👌
ਇਹੋ ਜਿਹੇ ਲੋਕ ਖਾਣ ਪੀਣ ਵਾਲੀ ਚੀਜ ਦਾ ਸਤਕਾਰ ਨਹੀਂ ਕਰ ਸਕਦੇ ਕਿਉਕਿ ਇਹ ਤਾਂ ਖੂਨ ਪਿਣੀਆ ਜੋਕਾਂ ਨੇ।
Gundd khaney hun p p vich 90/
100% eh jallad ton ght nai
Eh only khande hi rishvat a hor ehna ki khana
ਡੀਜੀਪੀ ਸਾਬ ਧੰਨਵਾਦ ਇਸ ਮੌਕੇ ਤੇ ਇੰਦਾ ਦੇ ਫੈਸਲੇ ਲੈਣ ਨਾਲ ਗਰੀਬਾਂ ਨੂੰ ਮਾਣ ਮਹਿਸੂਸ ਕਿ ਸਾਡਾ ਵੀ ਕੋਈ ਹੈ
.
ਇਹੋ ਜਿਹੇ ਅਫਸਰਾਂ ਨੇਂ ਸਾਰੀ ਪੰਜਾਬ ਪੁਲਿਸ ਦਾ ਨਾਮ ਖ਼ਰਾਬ ਕੀਤਾ ਏ
ਬਸ ਸਸਪੇਂਡ ਕੀਤਾ dismiss ਕਰੋ
ਇਹ ਵੀ ਸਬਜੀ ਵੇਚਣ ਤੇ ਮਜਬੂਰ ਹੋ ਜਾਵੇ
ਬਹੁਤ ਤਰੱਕੀ ਆ ਪੰਜਾਬ ਪੁਲਸ ਦੀ
Toh mama ehna khush reh suspend karta.... Tuc nhi khush rehna kade
U r right
Attt o ji tusi, number de do ji apna plz, apna pa do mere, my age 22
Bai suspend te dismiss Ch ki fark
@@sidhumoosewala1183 mere phone Te call karlo ji, phone Te das da ga ji, 8360957950
ਬਰਦੀ ਪਾ ਕੇ ਕੁੱਤਾ ਵੀ ਸ਼ੇਰ ਬਣ ਜਾਂਦਾ।।।
ਆਹੋ 👍
par bai ji eh ta sur ban giya 🐖🐗
ਕੲੀ ਲੋਕ ਕਹਿ ਰਹੇ ਸਨ ਕਿ, ਵਰਦੀ ਪਾ ਕੇ ਬੰਦਾ ਬੰਦਾ ਨੀ ਰਹਿੰਦਾ
Right Bro ji
Sahi gal aa veer
ਇਸ ਤਰ੍ਹਾਂ ਦੇ ਲੋਕਾਂ ਦੇ ਖਿਲਾਫ਼ ਕਾਰਵਾਈ ਸਰਕਾਰ ਦੀ ਚੰਗੀ ਸੋਚ ਹੈ ਇਸ ਮੁਲਾਇਮ ਨੇ ਬਹੁਤ ਗਲਤ ਕੰਮ ਕੀਤਾ ਹੈ ਸਸਪੈਂਡ ਕਰਨ ਵਾਲੇ ਅਫ਼ਸਰ ਸਹਿਬਾਨਾਂ ਦਾ ਧੰਨਵਾਦ ਕਰਦੇ ਹਾਂ
ਰੱਬ ਨੂੰ ਯਾਦ ਰੱਖਣਾ ਚਾਹੀਦਾ ਹੈ ਪੁਲਿਸ ਗੁੰਡਿਆ ਦਾ ਰੋਲ ਅਦਾ ਕਰ ਰਹੀ ਹੈ ਲੋਕਾਂ ਨੂੰ ਹੀ ਕੁੱਟਣਾ ਹੀ ਇਹਨਾਂ ਨੇਂ ਆਪਣੀ ਡਿਓਟੀ ਸਮਜੀ ਹੋਈ ਹੈ
Sahi gal aa
ਬਿਲਕੁਲ 🔺
Sahi gal va ji .eh bhul jande va asi public servant haa.
Police wale sho nu hun rehri laga leni chahdi hai.
ਸਸਪੇਂਡ ਕਰਨ ਨਾਲ ਕੀ ਹੋਣਾ। ਅੱਧੀ ਤਨਖ਼ਾਹ ਮਿਲੀ ਜਾਣੀ। 3 ਮਹੀਨੇ ਬਾਅਦ ਬਹਾਲ ਹੋ ਕੇ ਫੇਰ ਆਹੀ ਸੱਭ ਕੁਝ ਕਰਨਾ ਇਹਨਾਂ ਨੇ।
Yes sir you are 💯 right from Los Angeles
Right
ਬਿਲਕੁਲ ਸਹੀ
ਬਹੁਤ ਵੱਧੀਆ ਕੀਤਾ
ਕੋਈ ਹੋਰ ਪੁਲਿਸ ਵਾਲਾ ਵੀ ਹੁਣ ਕੁੱਜ ਕਰਨ ਲੱਗੇ
ਪਹਿਲਾਂ ਸੋਚੇਗਾ 🙄
Lockdown ਲਾਉਣਾ ਲਾਓ, ਪਰ ਪੁਲਸ ਵਾਲਿਆਂ ਦੀ ਅੱਧੀ ਅੱਧੀ ਤਨਖ਼ਾਹ ਰਿਹੜੀ ਵਾਲਿਆਂ ਨੂੰ ਲਾਓ। ਅਕਲ ਟਿਕਾਣੇ ਆ ਜਾਵੇਗੀ।
Very nice yr
Sahi gal sir
Bohot sahi keha
Gud
Sahi bolya veer adhi nahi puri piche lockdown v ta layi aa ehna ne salary na j na paise len ta ki ho jau
ਆਪਣੇ ਵਲੋਂ ਫ਼ਿਲਮੀ ਸਟਾਈਲ ਮਾਰਿਆ, ਲੱਤ ਮਾਰ ਕੇ ਪਰ ਮਹਿੰਗਾ ਪੈ ਗਿਆ action 😄😅
Who authorized you to kick like that a poor veg vendor," basket ? Is it human ?
Bilkul sahi keha 😂😂
@@manmohansingh7426 no hi is Satan
Aho
😂🤣Haha
ਇਸ sho ਨੂੰ ਲੀਡਰਾਂ ਦੀ ਰੈਲੀਆਂ ਚ ਲਾਉ ਫਿਰ ਦੇਖ ਦੇ ਆ ਕਿਵੇ ਕਰੋਨਾ ਕੰਟਰੋਲ ਕਰਦਾ ਜਾ ਫਿਰ ਖੜਾ ਸਲੂਟ ਮਾਰਦਾ
ਜਿੰਨੇ ਪੁਰਾਣੇ 50 ਸਾਲ ਤੋਂ ਜਿਆਦਾ ਉਮਰ ਵਾਲੇ ਪੁਲਿਸ ਵਾਲੇ ਸਾਰਿਆਂ ਰਿਟਾਇਰ ਕਰਕੇ, ਨਵੇਂ ਮੁੰਡਿਆਂ-ਕੁੜੀਆਂ ਨੂੰ ਮੌਕਾ ਦਿੱਤਾ ਜਾਵੇ
No nawe te te ehna nalo v maadde ne ji...
@Gobind Singh 58 to baad hude retire
ਨਵੇਂ ਕਿਹੜਾ ਚੱਜ ਦੇ ਨੇ
Acha jime eh lutde ne Aime tusi lutna shru kr ske.
Right
ਵਧੀਆ ਹੋੲਿਆ ਸਸਪੈਂਡ ਕਰਤਾ✅💯
ਵਾਹ ੳਏ ਬੰਦਿਆ ਜਦੋ ਮਾੜੇ ਦਿਨ ਆਉਦੇ ਪੁੱਛ ਕੇ ਨਹੀ ਆਉਦੇਂ।ਜਦੋਂ ਬੰਦਾ ਹੰਕਾਰ ਕਰਦਾ ਫਿਰ ਮਰਦਾ।ਉਹ ਬਾਈ ਤੂੰ ਏਨੀ ਹਿਫਾਜਤ ਕੀਤੀ।ਰਾਤੋ ਰਾਤ ਵਾਹਿਗਰੂ ਤੈਨੂੰ ਗਰੀਬ ਨਾਲ ਧੱਕਾ ਕਰਨ ਦਾ ਇਨਾਮ ਦਿੱਤਾ।ਤਾਂਹੀ ਦੁਨੀਆ ਤੈਨੰ ਥੂ ਥੂ ਕਰਦੀ ਆ।ਸਿਆਣੇ ਕਹਿੰਦੇ ਤਾਕਤ ਤੇ ਹੰਕਾਰ ਨਾ ਕਰੀਏ ਹਰ ਵੇਲੇ ਕੁਦਰਤ ਤੋ ਡਰੀਏ।
ਹਰਾਮ ਦੇ ਪੈਸੇ ਬਣਦੇ ਗਰੀਬ ਦਿਸਣੋਂ ਹਟ ਜਾਂਦੇ ਆ
Kya gal kahi aa sira
So true
Right ji
ਕਿਸੇ ਦੀ ਥਾਲੀ ਤੇ ਲੱਤ ਮਾਰਨਾ ਬਹੁਤ ਗਲਤ ਐ।ਫੇਰ ਕਹਿੰਦੇ ਲੋਕ ਹੱਥ ਵੱਢਦੇ ਨੇ।
ਪੁਲਿਸ ਵਾਲਾ ਸਬਜ਼ੀ ਵਾਲੇ ਦੀ ਥਾਂ ਤੇ ਹੁੰਦਾ ਫੇਰ ਪਤਾ ਲੱਗਣਾ ਸੀ ਕਮਾਈ ਕੀ ਹੁੰਦੀ ਆ
ਤੇਰੇ ਵਰਗੇ ਹੰਕਾਰੀ ਬਹੁਤ ਆਏ ਭੰਗ ਦੇ ਭਾ ਈ ਗਏ
ਭਾਜੀ ਸਾਡੇ ਸਹਿਰ ਸੀ ਹਰ ਇਕ ਦਾ ਚਲਾਨ ਕਟਦਾ ਸੀ ਤੇ ਮਰ ਗਿਆ
ਕੁੱਤਾ SHO
Le swad
ਲੈ ਲਿਆ ਸਵਾਦ ਮਾਮਾ..!!🙄😉
ਹਰੇ-ਹਰੇ ਗੰਗੇ,
ਹੋਰ ਲੈ ਹਰਾਮਦਿਆ, ਗਰੀਬਾਂ ਨਾਲ ਪੰਗੇ 😁🙏
🙏🙏
😂😂
🤣🤣🤣
😂😂
wa ji wa 🥰🥰🥰
ਵਧੀਆ ਕੀਤਾ । ਹੁਣ ਏਸ ਜਦ ਘਰ ਵਿੱਚ ਸਬਜ਼ੀ ਨੂੰ ਖਾਏ ਗਾ ਤਾਂ ਏਸ ਨੂੰ ਮਿਰਚਾਂ ਯਾਦ ਆਇਆ ਕਰਨਗੀਆਂ
ਮਿਰਚਾਂ ਬੂਟੇ ਨੂੰ ਲੱਗਦੀਆਂ ਨੇ ਪਰ sho ਨੇ ਕਿਤੇ ਹੋਰ ਈ ਲਵਾ ਲਈਆਂ
Jma shi akhya g
Hahahahaha hahahahaha hahahahaha hahahahaha hahahahaha hahahahaha hahahahaha hahahahaha hahahahaha sahi keha
@@harpalsingh4275 Aap NE sahi akhya rubb de der hai ander nahi hunn zado Murge nu mircha da tadka levega latt zarur yad avegi
Kise bade de lat mar dekh
ਅੱਜ ਮੈਂ ਆਪਣੀ ਵਰਦੀ ਦਾ
ਰੋਹਬ ਝਾੜ ਕੇ ਆਇਆ ਹਾਂ।
ਮਿਰਚਾਂ ਵਾਲੇ ਟੋਕਰੇ ਨੂੰ
ਲੱਤ ਮਾਰ ਕੇ ਆਇਆ ਹਾਂ।
ਕਿਸੇ ਗਰੀਬ ਦੀ ਰੋਜ਼ੀ ਨੂੰ
ਲੱਤ ਮਾਰ ਕੇ ਆਇਆ ਹਾਂ।
ਸ਼ੋਸ਼ਲ ਮੀਡੀਆ ਉੱਤੇ ਮੇਰੀ
ਧੰਨ-ਧੰਨ ਕਰਾਈ ਲੋਕਾਂ ਨੇ
ਵਿੱਚ ਔਕਾਤ ਦੇ ਕਿਵੇਂ ਹੈ ਰਹਿਣਾ
ਜਾਚ ਸਿਖਾਈ ਲੋਕਾਂ ਨੇ
ਬੇਇਜ਼ਤੀ ਕਰਾਈ ਵਾਧੂ ਦੀ
ਅਕਸ ਵਿਗਾੜ ਕੇ ਆਇਆ ਹਾਂ
ਅੱਜ ਮੈਂ ਆਪਣੀ ਵਰਦੀ ਦਾ
ਰੋਹਬ ਝਾੜ ਕੇ ਆਇਆ ਹਾਂ।
ਮਿਰਚਾਂ ਵਾਲੇ ਟੋਕਰੇ ਨੂੰ
ਲੱਤ ਮਾਰ ਕੇ ਆਇਆ ਹਾਂ।
ਕਿਸੇ ਗਰੀਬ ਦੀ ਰੋਜ਼ੀ ਨੂੰ
ਲੱਤ ਮਾਰ ਕੇ ਆਇਆ ਹਾਂ।
ਇਹ ਹਰਕਤ ਕਰਨ ਤੋਂ ਪਹਿਲਾਂ
ਲੱਖ ਵਾਰ ਸੋਚਿਆ ਹੁੰਦਾ ਮੈਂ
ਇਹ ਨੋਬਤ ਕਦੇ ਨਾ ਆਉਂਦੀ
ਜੇ ਖੁਦ ਨੂੰ ਰੋਕਿਆ ਹੁੰਦਾ ਮੈਂ
ਸਸਪੈਂਡ ਹੋਇਆ,ਅਣਮੁੱਲੀ ਇਜ਼ਤ
ਆਪੇ ਹਾਰ ਕੇ ਆਇਆ ਹਾਂ।
ਅੱਜ ਮੈਂ ਆਪਣੀ ਵਰਦੀ ਦਾ
ਰੋਹਬ ਝਾੜ ਕੇ ਆਇਆ ਹਾਂ।
ਮਿਰਚਾਂ ਵਾਲੇ ਟੋਕਰੇ ਨੂੰ
ਲੱਤ ਮਾਰ ਕੇ ਆਇਆ ਹਾਂ।
ਕਿਸੇ ਗਰੀਬ ਦੀ ਰੋਜ਼ੀ ਨੂੰ
ਲੱਤ ਮਾਰ ਕੇ ਆਇਆ ਹਾਂ।
✍ਮੇਘੀਆਂ
ਲੱਗ ਗਿਆ ਛੱਕਾ ਬੇਹਤਰੀਨ ਸ਼ਾਟ😂🤣😆😄👌👌🇮🇳
ਕੁੱਤਿਆਂ ਨੂੰ ਵੀ ਪਿੱਛੇ ਛੱਡਤਾ ਪੁਲਿਸ ਅਲਿਆ ਨੇ ਗਾਲ੍ਹਾਂ ਖਾਨ ਚ।
ਇਕੋ ਹੱਲ ਆ ਇਹਨਾਂ ਪੁਲਿਸ ਵਾਲੇ ਆ ਦੇ ਡੰਡਾ ਫੇਰੇ
ਜਦੋਂ ਵੀਰੇ ਸਮੁੰਦਰੀ ਜਹਾਜ਼ ਡੁੱਬਦੇ ਨੇ ,ਬਚਦਾ , ਚਾਲਕ v ਨਹੀ ਵੀਰੇ ,ਆਹ ਨਾ ਸੋਚੋ ਕਿ ,ਤੁਸੀ ਮਰਨਾ ਨੀਂ,ਏਕ ਦਿਨ ਸਰਕਾਰ ਨਾਲ ਤੁਸੀ v ਡੁੱਬ ਜਾਣਾ 🙏
ਬਹੁਤ ਵਧੀਆ ਹੋਇਆ ਅਜਿਹੇ ਨਿਕੰਮੇ ਪੁਲਸ ਵਾਲਿਆਂ ਕਰ ਕੇ ਚੰਗਾ ਬੰਦਾ ਵੀ ਬਦਨਾਮ ਹੀ ਜਾਂਦਾ।
ਬਹੁਤ ਵਧੀਆ ਫੈਸਲਾ ਲਿਆ ਹੈ ਡੀ ਜੀ ਪੀ ਨੇ
ਜੇ ਅੱਗੇ ਕੋਈ ਨਿਹੰਗ ਸਿੰਘ ਟੱਕਰ ਜਾਂਦਾ
ਇਸ ਦੀ ਤਾਂ ਲੱਤ ਨੀਂ ਜੁੜਨੀ ਸੀ, PGI ਵਾਲਿਆਂ ਤੋਂ ਜਿਹੜੀ ਮਿਰਚਾਂ ਵਾਲੀ ਟੋਕਰੀ ਨੂੰ ਮਾਰੀ ਆ😇
Ehnu sale nu corona ho je... fer ehnu pta lage kise di kiwe lat mari di aa
💐💐💐💐❤❤
😂😂😂😂😂
😂😂😂
😁😁😁 sahi kiya bai g.
ਅਸੀਂ ਮੰਗ ਕਰਦੇ ਆਓ ਕੇ ਇਸ ਸਾਰੇ ਨੂੰ ਬਹਾਲ ਨਹੀਂ ਹੋਂਣਾ ਚਾਹੀਦਾ
Rgt ji
Yes your Right asi sb tuhade nal aa jee
Right ji
ਸਾਰੇ ਸਰਕਾਰੀ ਮੁਲਾਜ਼ਮਾਂ ਦੀ ਅੱਧੀ ਤਨਖਾਹ ਦਾ ਰਾਸ਼ਨ ਗਰੀਬਾਂ ਚ ਵੰਡ ਦਿੱਤਾ ਜਾਵੇ।
ਜਿਹੜਾ ਆਦਮੀ ਰਿਜ਼ਕ ਨੂੰ ਲੱਤ ਮਾਰਦਾ ਕਿਸੇ ਟਾਈਮ ਸਭ ਕੁਝ ਹੁੰਦਿਆਂ ਵੀ ਖਾਣਾ ਨਸੀਬ ਨਹੀਂ ਹੁੰਦਾ । ਵਾਹਿਗੁਰੂ ਤੋਂ ਡਰਕੇ ਰਹਿਣਾਂ
Right ji
Ryt 22 g
ਇਸ ਨੂੰ ਸਦਾ ਲਈ ਨੋਕਰੀ ਤੋਂ ਕੱਢ ਦਿੱਤਾ ਜਾਵੇ,ਹਰਾਮ ਜਾਦੇ ਦੇ ਅੱਖਾਂ ਵਿੱਚ ਹਾਲੇ ਵੀ ਸ਼ਰਮ ਹੈ ਨੀ ,ਯਾ ਸਰਕਾਰ ਇਹਨੂੰ ਇੱਕ ਸਾਲ ਸਬਜ਼ੀ ਦੀ ਰੇਹੜੀ ਲਗਾਉਣ ਦਾ ਹੁਕਮ ਦੇ ਦੇਵੇ ,ਤਾਂ ਕਿ ਇਸ ਦੀ ਅਕਲ ਟਿਕਾਣੇ ਆਵੇ
ਡੀਜੀਪੀ ਸਾਬ ਜੀ ਬਹੁਤ ਹੀ ਵਧੀਆ ਕੀਤਾ ਇਦਾ ਦੇ ਸਾਰੇ ਗੰਦ ਕਡ ਦੋ ਪੰਜਾਬ ਚੋ ਤਾਂ ਕੀ ਪੰਜਾਬ ਦੇ ਗਰੀਬ ਲੋਕ ਸਭ ਆਪਣਾ ਕੰਮ ਕਰ ਸਕਣ ਜੈ ਜਵਾਨ ਜੈ ਕਿਸਾਨ
ਵਾਹਿਗੁਰੂ ਨੇ ਰੋਟੀ ਦਿੱਤੀ ਤਾਂ ਗਰੀਬ ਦੀ ਇੱਜ਼ਤ ਕਰੋ ਇਨ੍ਹਾਂ ਦੇ ਸਿਰ ਤੇ ਤਹਾਨੂੰ ਸਟਾਰ ਲੱਗੇ ਨੇ,,,
U are stupid
ਨਹਿੰਗ ਨੇ ਹੱਥ ਵੱਡਿਆ ਸੀ ਇੱਕ ਵਾਰ , ਏਦੀ ਲੱਤ ਵੱਡ ਦੇਣ
Edi bond vdd deo
👍👍
Yes sir you are 💯 right from Los Angeles
ਮਿਰਚਾਂ ਨੂੰ ਲੱਤ ਮਾਰੀ.....!!
ਫਿਰ ਮਿਰਚਾਂ ਤਾਂ ਲੱਗਣੀਅਾ ਹੀ ਸੀ..!!
Thnxx d g p sir
ਸੱਚੀ ਗੱਲ ਤਾਂ ਇਹ ਹੈ ਕਿ ਤਾਰੀਫ਼ ਬਣਦੀ ਹੈ ਵੀਡੀਓ ਬਣਾਉਣ ਵਾਲੇ ਦੀ ਜੇ ਇਹ ਸਬੂਤ ਨਾ ਹੁੰਦਾ ਤਾਂ ਇਹ ਐਕਸ਼ਨ ਲਿਆ ਗਿਆ ਸੀ ਸਏਦ ਨਹੀਂ ਲੇਣਾ ਸੀ
ਇਸ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
ਪੰਜਾਬ ਪੁਲਿਸ 👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻👎🏻
ਇਹੋ ਜੇ ਅਫਸਰਾਂ ਦੇ ਜਵਾਕਾਂ ਨੂੰ ਸ਼ਰਮ ਕਰਨੀ ਚਾਹੀਦੀ ਆ.... ਗਰੀਬ ਮਾਰ ਕਰਦੇ ਆ... Shame very shame...
ਬਹੁਤ ਵਧੀਆ ਕੀਤਾ
ਬਹੁਤ ਸੋਹਣੀ ਕਰਤੂਤ ਕੀਤੀ ਆ ਮਲਾਜਮ ਨੇ ਸੇਖੀ ਮਾਰੀ ਨਵਦੀਪ ਸਿੰਘ ਨੇ
ਸਰਕਾਰੀ ਕੁੱਤੇ ਨੇ ਇਹ ਕੈਪਟਨ ਅਮਰਿੰਦਰ ਦੇ
Hun 101 te shagn paina chahida
Shi aa bai
ਕੈਪਟਨ ਵੀ ਤਾਂ ਕੁੱਤਾ ਹੀ ਹੈ
DGP ਸਾਹਿਬ ਬਹੁਤ ਬਹੁਤ ਧੰਨਵਾਦ
ਹੁਣ ਸਫ਼ਾਇਆ ਨਾ ਦਿਓ ਸਾਰਿਆਂ ਨੂੰ ਪਤਾ ਤੁਸੀਂ ਕਿਦਾ ਦੇ ਕੰਮ ਕਰਦੇਓ
ਕਾਰੋਬਾਰ ਦੇ ਬਦਲੇ ਕਾਰੋਬਾਰ ਜਾਣਾ ਚਾਹੀਦਾ ਹੈ ਸ਼ਸਪੈਡ ਨਹੀਂ
ਪੁਲਿਸ ਸੇਵਾ ਨਹੀਂ ਕਰਦੀ , ਹਿਟਲਰੀ ਵਰਤਾਰਾ ਕਰਦੀ ਹੈ
ਨੌਕਰੀ ਤੋਂ ਡਿਸ਼ ਮਿਸ ਕੀਤਾ ਜਾਵੇ ਸਸਪੈਡ ਕਰਨ ਨਾਲ ਕਿ ਹੋਣਾ ਸਸਪੈਡ ਕਰਨ ਤੋਂ ਬਾਅਦ ਫਿਰ ਬਹਾਲ ਕਰ ਦੇਣਗੇ ਗੱਲ ਤਾਂ ਵਾ ਨੌਕਰੀ ਤੋਂ ਕੱਢ ਦਿਉਂ
ਇਹ ਸਾਲੇ ਗਰੀਬਾਂ ਤੇ ਜ਼ੁਲਮ ਹੀ ਕਰਦੇ ਨੇ ਅਮੀਰ ਅੱਗੇ ਤਾਂ ਇਹਨਾਂ ਨੂੰ ਸਾਹ ਨਹੀਂ ਆਉਂਦਾ 🙏🙏
Yes
Ys
Ja sachi gal ah y ehna ne gunde rakhe hoye ah yr
ਡੀ ਜੀ ਪੀ ਦਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਐਸ ਐਚ ਓ ਨੇ ਮਾਰੀ ਰੇੜੀ ਤੇ ਲੱਤ ਅੱਗੋਂ ਡੀਜੀਪੀ ਦਿਨਕਰ ਗੁਪਤਾ ਨੇ ਮਾਰੀ ਐਸ਼ ਐਚ ਓ ਦੀ ਗਾਂਡ ਤੇ ਲੱਤ😂😂
🤣🤣🤣😂😂😂🤣🤣😂😂🤣
Haha 😂 Ahoo Sai gal aa 😂😂😂
Ryt bro 😂😂😂
😂😂😂😂🙏🙏🙏👍
Sira lata y jma
ਗਰੀਬਾਂ ਨਾਲ ਹਰ ਥਾਂ ਧੱਕਾ ਹੁੰਦਾ ਹੈ ਜੀ ,
ਗੱਲ ਮੂੰਹ ਨਾਲ ਹੁੰਦੀ ਹੈ ਲੱਤਾਂ ਨਾਲ ਨਹੀ ।
ਪਿੱਛਲੀ ਵਾਰੀ ਗੁੱਟ ਮਸ਼ੂਰ ਹੋਇਆ ਸੀ ਇਸ ਵਾਰ ਗਿੱਟਾ ਮਾਸ਼ੂਰ ਹੋਂ ਜਾਣਾ ਸੀ ਬਚ ਗਿਆ
Jehre jehre iss di saspend to khush a o like kro
Dismiss hunda ta ladu v vande...
@@balgill9410 dismiss krna chahi da is nu suspend kr k ta ehe fer bhaal ho jae ga
SHO saab ਸੁਕਰ ਕਰੋ ਰੱਬ ਦਾ ਕਿਤੇ ਅੱਗੋ ਨਿਹੰਗ ਸਿੰਘ ਨੀ ਟੱਕਰ ਗਿਆ ਨਹੀਂ ਤਾਂ pgi ਜਾਣਾ ਪੈਣਾ ਸੀ
😂😂😂
Sahi keha keha veer nihang singh ne ni bakshna c
Nihang jdo kapurthala jail vch gya si na ta paila panda firda si 😂😂
Nihanga di hi bond fardi si te gale cch tair pa pa fuke si sale kesh katake aaj sikh bndne aa
ਵਧੀਆ ਗੱਲ ਕਿਸ਼ੇ ਹੋਰ ਨੂੰ ਕੰਨ ਹੋਣ ਗੇ
ਗੁੱਸਾ ਜ਼ਿਆਦਾ ਆ ਇਸ ਬੰਦੇ ਨੂੰ ਵਾਹਿਗੁਰੂ ਜੀ ਇਸ ਬੰਦੇ ਨੂੰ ਕੀਤੀ ਹੋਈ ਗਲ਼ਤੀ ਦੀ ਸਜ਼ਾ ਜ਼ਰੂਰ ਦੇਣ ਗਏ 🙏🙏
ਰਸੀ ਸੜ ਗਈ ਪਰ ਵੱਟ ਨੀ ਗਿਆ, ਇਹੋ ਜਿਹੀ ਘਟੀਆ ਮਾਨਸਿਕਤਾ ਵਾਲ਼ਿਆਂ ਹੱਥ ਜਰਾ ਕੁ ਜਿੰਨੀ ਤਾਕਤ ਆ ਜਾਣ ਨਾਲ ਇੰਨਾਂ ਦਾ ਦਿਮਾਗ ਸੱਤਵੇਂ ਅਸਮਾਨ ਚੜ ਜਾਂਦਾ ਫਿਰ ਇੰਨਾਂ ਸਮਾਜ ਕੀ ਭਲਾ ਕਰਨਾ। ਇੰਨਾਂ ਲੋਕਾਂ ਤੋਂ ਹੀ ਆਪਣੀ ਤਾਕਤ ਦੇ ਰੋਹਬ ਵਿੱਚ ਇਹ ਮੁਫ਼ਤ ਵਿੱਚ ਸਬਜ਼ੀ ਲੈਂਦੇ ਹਨ
ਪੁਲਿਸ ਨੇ ਆਪਣੀ ਇੱਜ਼ਤ ਆਪ ਗਵਾਇ ਹੈ
ਇੱਕ ਰਾਜਸਥਾਨ ਪੁਲਸ ਵੀ ਹੈ ਪੁਰੀ ਰਿਸ਼ਪੈਕਟ ਕਰਦੀ ਸ਼ਭਦੀ। ਕੀ ਲੈ ਕੇ ਜਾਣਾ ਦੁਨੀਆਂ ਤੋਂ ਪਿਆਰ ਹੀ ਜਾਣਾ ਨਾਲ
Ajkal Raj. Police 👮♀️ bi dhkka kar rhi aa
ਪੁਲਸ ਵਾਲਿਆ ਨੂੰ ਆਪਣੇ ਲੋਕਾ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਆਪਣੇ ਲੋਕਾ ਦਾ ਸਾਥ ਦੇਣਾ ਚਾਹੀਦਾ ਹੈ
ਇਹਨੂੰ ਸਸ੍ਪੇੰਡ ਨਹੀਂ ਬਲਕਿ, ਹਮੇਸ਼ਾ ਲਈ ਪੁਲਿਸ ਵਿਚੋਂ ਕੱਢ ਦਿੱਤਾ ਜਾਵੇ।
ਇਹ ਮੇਰੀ ਪੰਜਾਬ ਸਰਕਾਰ ਤੇ ਡੀ.ਸੀ ਸਾਬ ਨੂੰ ਅਪੀਲ ਹੈ।
ਤਾਕਿ ਇਹਨਾਂ ਨੂੰ ਪਤਾ ਚਲ ਸਕੇ ਕਿ ਪੁਲਿਸ ਜਨਤਾ ਦੀ ਨੌਕਰ ਹੈ।
☬ ਵੀਰ ਜੀ ੲਿਹ ਰਿਜ਼ਕ ਨੂੰ ਪੈਰ ਮਾਰਿਆ ਜੋ ਪਵਿੱਤਰ ਹੁੰਦਾ ਹੈ ਬਹੁਤ ਮਾੜਾ ਕੀਤਾ ! ਜੇ ਓਹ ਗਰੀਬ ਹੈ ਤਾ ਹੀ ਕਰੋਨਾ ਦੇ ਖਤਰੇ ਵਿੱਚ ਰੇੜੀ ਲਗਾਉਦਾ ਏ ; ਜੇ ਉਸਨੂੰ ਮਹੀਨੇ ਦਾ 70000 ਮਿਲ ਦਾ ਹੁੰਦਾ ਤਾ ਉਹ ਕਦੀ ਵੀ ਨਾ ਰੇਹੜੀ ਲਾਉਣ ਆਉਦਾ ਬਸ ਗਰੀਬੀ ਮਜ਼ਬੂਰ ਕਰ ਦਿੰਦੀ ਆ ! ਰੇਹੜੀ ਵਾਲੇ ਨੂੰ ਪਤਾ ਏ ਜੇ ਉਸਨੂੰ ਕਰੋਨਾ ਹੌ ਗਿਆ ਤਾਂ ਉਸ ਦਾ ੲਿਲਾਜ਼ ਵੀ ਨਹੀਂ ਹੋਣਾ ! ਬਸ ਗਰੀਬੀ ਦੀ ਮਜ਼ਬੂਰੀ ਏ !
Greeb kidhar jave ki kare
ਗਰੀਬਾਂ ਉੱਤੇ ਉੱਠਣ ਵਾਲੇ ਹੱਥ ਗੁੱਟਾਂ ਤੋਂ ਵੱਢ 🔪🔪 ਦੇਣੇ ਚਾਹੀਦੇ ਹਨ 🙏🙏।
ਸਹੀ ਗੱਲ
👍👍👍👏🌹👏
Kisan Mazdoor Ekta Zindabad
ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵੀ ਘੱਟ ਕਰੋ ਜਿਹੜਾ ਮੁਲਾਜ਼ਮ ਆਫਿਸ ਆਵੇ ਉਸੇ ਨੂੰ ਹਜ਼ਾਰ ਰੁਪਿਆ ਰੋਜ਼ ਮਿਲੇ ਇਸ ਤੋਂ ਜ਼ਿਆਦਾ ਤਨਖ਼ਾਹ ਨਹੀਂ ਹੋਣੀ ਚਾਹੀਦੀ ਇਹ ਸਾਰਾ ਬੋਝ ਦੁਕਾਨਦਾਰਾਂ ਤੇ ਪੈਂਦਾ ਹੈ
ਸਟਾਰ ਤਿੰਨ ਲੱਗੇ ਹੋਏ ਆ. ਇਸ ਲਈ ਲੱਤਾਂ ਵੀ ਤਿੰਨ ਹੀ ਮਾਰੀਆ. ਬੰਦਾ ਇਮਾਨਦਾਰ ਹੈ
ਵਾਹ ਜੀ ਵਾਹ 🙏🏽😎
Hahaha
😆😆😆😆
ਜਿੱਥੇ ਇਹਨਾਂ ਨੇ ਗੁੱਸਾ ਦਿਖਾਉਣਾ ਹੁੰਦਾ ਉਥੇ ਇਹਨਾਂ ਦੀ ਜੁਰਤ ਨਹੀਂ ਹੁੰਦੀ,,,,,,
ਬ
ਸਹੀ ਗਲ ਜੀ
D g P good
ਤੁਹਾਡੇ ਵੱਲੋਂ ਤਾਂ ਲੋਕਡੌਨ ਹੋ ਗਿਆ ਗਰੀਬ ਬੰਦਾ ਕੀ ਕਰੇਂ ਕਿੱਥੋਂ ਖਾਵੇ ਤੁਹਾਨੂੰ ਤਾਂ ਮੋਟੀਆਂ ਮੋਟੀਆਂ ਤਨਖਾਹਾਂ ਮਿਲ ਜਾਂਦੀਆਂ ਨੇ ਉੱਤੋਂ ਤੁਸੀਂ ਗਰੀਬਾਂ ਤੋਂ ਰਿਸ਼ਵਤ ਲੈਂਦੇ ਹੋ 🙏🙏🙏
ਕੁਝ ਪੁਲਿਸ ਵਾਲੇ ਵੀ ਫੁਕਰੇ ਹੁੰਦੇ ਨੇ 👍👍👍
Kuj nahi bahut sare hunde ne
@@neelambabool8202 ਸਾਰੇ ਚੰਗੇ ਤੇ ਸਾਰੇ ਮਾੜੇ ਨਹੀਂ ਹੁੰਦੇ 👍
ਕਿਉਂ ਪੈਂਦੀ ਆ ਫਿਰ ਧੱਕ ਚੈਪੀਂਅਨ
ਜਿਸ ਨੂੰ ਖਾਂਦਾ ਸੀ ਉਸੇ ਨੂੰ ਲੱਤ ਮਾਰਤੀ
ਅੱਜ ਠੰਡ ਪਈ
(ੴ) ਇਸ ਤੋ ਡਰੋ SHO G
ਸਸਪੈਡ ਕਰਨ ਨਾਲ ਕੀ ਹੁੰਦਾ ਕੁਝ ਦਿਨ ਮਗਰੋਂ ਪੈਸੇ ਦੇਕੇ ਫੇਰ ਬਹਾਲ ਹੋਜੁ
Right ਇਹਨੂੰ ਨੌਕਰੀ ਤੋ ਡਿਸਮਿਸ ਕੀਤਾ ਜਾਵੇ
Dismiss karo DGP saab
@@supercool4573 ਹੋਰ ਬਾਈ
Sahi keha thode din 1 month waste suspend Badh Ch otho badli Kar dinde 2:3 month badh fir Apne ilake Ch a jnde eh Chor sale Punjab police Ch kuj k kutte a Jo Sare department nu badnam krde a saleyo thnu Corona nhi hunda tuc kutteya wangu firde ho edr odr thnu ta mahine badh a Jana 60000:70000 hazzar ohna greeeba da ki bnu jehde ek din Ch 300 v NHi kmaunde shame of Punjab police fuck Chor sale greeba te ehna da jor chlda a
ਬਦਲੀ ਕਰ ਕੇ ਅਗਲਾ ਹੋਰ ਪਾਸੇ ਚਲ ਗਿਆ
ਸਸਪੇਡ ਕਰਨਾ , ਮੂਰਖ ਬਣਾਉਣ ਵਾਲੀ ਗੱਲ ਹੈ।
ਸਸਪੇਡ ਨਹੀਂ ਬਰਖਾਸਤ ਕਰਨ ਦੀ ਮੰਗ ਕਰੋ
ਜਿਸ ਮੈਡਮ ਨੇ sho ਸੱਸਪੇਡ ਕੀਤਾ ਪਰਮਾਤਮਾ ਓਸ ਦਾ ਭਲਾ ਕਰੇ ਕੇ ਗਰੀਬ ਨੂੰ ਰੋਟੀ ਨਹੀਂ ਦੇ ਸਕਦੇ ਮੂੰਹ ਵਿਚੋਂ ਰੋਟੀ ਨਾ ਖੋਹੋ
ਮਾੜੀ ਕੌਮ , ਭਰੇਅਾ ਭਾਂਡਾ ਉਛਲ ਦਾ 👍👍
ਬਰਦੀ ਪਾ ਕੇ ਕੁੱਤਾ ਵੀ ਸ਼ੇਰ ਬਣ ਜਾਦਾ ਬਾਈ ਜੀ ਏਹੋਜੇ ਕੁੱਤੇ ਪੰਜਾਬ ਪੁਲਿਸ ਵਿੱਚ ਚੰਗੇ ਨੀ ਲਗਦੇ ਕੈਪਟਨ ਅਮਰਿੰਦਰ ਸਿੰਘ ਜੀ ਕੁਝ ਸਰਮ ਕਰੋ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ 🙏
ਕਿਸੇ ਦੀ ਰੋਜ਼ੀ ਰੋਟੀ ਤੇ ਲੱਤ ਮਾਰਦਾ ਸੀ। ਖੁਦ ਨੇ ਆਪਣੀ ਰੋਟੀ ਤੇ ਲੱਤ ਮਾਰਲੀ ।
ਇਹੋ ਜਿਹੇ ਸਸਪੈਂਡ ਕਰਨ ਨਾਲੋਂ ਬਾਹਰ ਕੱਢ ਕੇ ਨਵੇਂ ਮੁੰਡਿਆਂ ਕੁੜੀਆਂ ਨੂੰ ਮੌਕਾ ਦੇਣਾ ਚਾਹੀਦਾ
ਤੁਹਾਡੇ ਕੋਲ ਆਕੇ ਕਲੇਮ ਕਰੂਗਾ ਅਗਲੇ ਨੂੰ 5 7 ਹਜ਼ਾਰ ਹੋਰ ਦੇਣਾ ਪੈਣਾ ਚੀਜ਼ ਵਾਪਿਸ ਤਾਂ ਕੀ ਮਿਲਣੀ ਆ
Vadeya kita ssp Saab. Good job.
*ਇਹ ਤਾ ਅਜੈਦੇਵਗਨ ਆਲੀ ਫੀਲਿੰਗ ਲੈ ਗਿਆ
😂😂😂😂
🤣
SHO ਦਿਆਂ ਅੱਖਾਂ ਤੋ ਹੀ ਲੱਗਦੈ ਕਿ ਇੱਹ ਸਿਰੇ ਦਾ ਹਰਾਮੀ ਬੰਦਾ ਹੋਏ ਗਾ
ਰਿਪੋਟਰ ਦੀ ਗੱਲ ਨੂੰ ਕਿਸ ਤਰਾਂ ਘੁਮਾ ਰਿਹੈ ਕਰੋਨਾ ਕਰੋਨਾ ਕਿਹਕਿ
ਔਕਾਤ ਵਿਚ ਰਹਿਣਾ ਚਾਹੀਦਾ
ਵੀਰੇ ਪਿਆਰ ਨਾਲ ਵੀ ਕਿਹਾ ਜਾ ਸਕਦਾ ਸੀ। ਤੇਰੇ ਵਿੱਚ ਬਹੁਤ ਹੰਕਾਰ ਹੈ।
Hankareyaa SOO Mareyaaa
ਖਾਕੀ ਨੂੰ ਬਦਨਾਮ ਕਰਨ ਵਾਲਿਆਂ ਨੂੰ ਨਥ ਪਾਉਣਾ ਹੀ ਇਨਸਾਫ ਹੈ
ਬਹੁਤ ਵਧੀਆ ਹੋਇਆ ਸਸਪੈਂਡ ਕਰਤਾ, ਇਹਨੂੰ ਸਜਾ ਵੀ ਹੋਣੀ ਚਾਹੀਦੀ, ਫਿਰ ਪਤਾ ਲੱਗੋ ਕਿਦਾਂ ਕਿਸੇ ਗਰੀਬ ਤੇ ਲੱਤ ਵਜਦੀ
ਲੋਕਾਂ ਦੇ ਜ਼ਮੀਰ ਮਰ ਗਿਆ ਹੈ ਗਰੀਬ ਮਜ਼ਦੂਰ ਮੱਝਲੂਮ ਲੋਕਾਂ ਨਾਲ ਧੱਕਾ ਕੀਤਾ ਪੰਜਾਬ ਪੂਲਿਸ ਦੇ SHOਫਗਬਾੜਾ ਨੇ ਦੁਨੀਆਂ ਵਾਲਿਓ 🙏 ਜਾਗੋ ਇੱਕ ਜੁੱਟ ਹੋ ਜਾਓ ਜਾਤਾਂ ਪਾਤਾਂ ਦੇ ਰੋਲੇ ਨੂੰ ਖਤਮ ਕਰੋਂ ਫੇਰ ਅਸੀਂ ਪੰਜਾਬ ਸਰਕਾਰ ਨੂੰ ਨੰਥ ਪਾ ਸਕਦੇ ਹਾਂ।Shoਸਾਹਿਬ ਜੀ ਨੂੰ ਵਧਾਇਆ🙏 ਨੀਟਾ ਨਵਾਂਸ਼ਹਿਰ ਦੋਆਬਾ ਜੈ ਭੀਮ ਜੈ ਭਾਰਤ
ਪਤਾ ਲੋਕਾਂ ਨੂੰ ਕਿੰਨੇ ਕ ਸੇਵਾਦਾਰ ਪੰਜਾਬ ਪੁਲਸ ਵਾਲੇ 😀😀😀😀😀
ਹਰੀਅਾ ਮਿਰਚਾ ਨੇ ਦਿਖਾੲਿਅਾ ਅਾਪਣਾ ਰੰਗ