CM

Поделиться
HTML-код
  • Опубликовано: 8 июл 2024

Комментарии • 30

  • @Apnapunjab-sz7eb
    @Apnapunjab-sz7eb 17 дней назад +3

    ਮਾਨ ਸਾਬ ਸਾਡੇ ਲੁਧਿਆਣਾ ਵਿਚ ਲੋਕਾਂ ਵਲੋਂ ਵਾਹੇ ਹੋਏ ਸਰਕਾਰੀ ਖਾਲ ਸੂੜਵਾ ਕੇ ਲੋਕਾਂ ਨੂੰ ਨਹਿਰੀ ਪਾਣੀ ਦਿਓ

  • @prxxt7368
    @prxxt7368 17 дней назад +2

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏wnjwhwheueye7e7eueueheheuWtjatjwtjtwi36owi5wtjwtktwjey

  • @JarnailSingh-ly8xf
    @JarnailSingh-ly8xf 17 дней назад +4

    ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ

  • @gurdeepkaur2118
    @gurdeepkaur2118 16 дней назад

    🙏🏻Dhan guru nanak ji🙏🏻

  • @veerpal7001
    @veerpal7001 17 дней назад +2

    Ma'an.veer.mera.Hgar.kaha.

  • @sukhveersingh9211
    @sukhveersingh9211 17 дней назад

    ਉਏ ਮੰਤਰੀ ਕਿਤੇ ਕੋਈ ਗਰੀਬ ਦਾ ਵਾਦਾਂ ਪੁਰਾ ਕੀਤਾ

  • @SarabjeetKaur-lw6xe
    @SarabjeetKaur-lw6xe 17 дней назад +2

    ਬਹੁਤ ਬਹੁਤ ਧੰਨਵਾਦ ਮਾਨ ਸਾਬ

  • @sukhwantsingh1999
    @sukhwantsingh1999 17 дней назад

    ਬਹੁਤ ਵਧੀਆ ਕੀਤਾ ਮੁੱਖ ਮੰਤਰੀ ਜੀ ਨੇ ਪਿਛਲੇ ਕਈ ਸਰਕਾਰਾਂ ਦੇ ਮੁੱਖ ਮੰਤਰੀਆਂ ਨੇ ਫੋਕੇ ਐਲਾਨ ਹੀ ਕੀਤੇ ਨੇ ਨਿਭਾਏ ਨਹੀਂ।।

    • @sabi-mansa
      @sabi-mansa 17 дней назад +1

      @@sukhwantsingh1999
      ਡਰਾਮਾ ਕੰਪਨੀ 😂

  • @user-oj2re1xx9s
    @user-oj2re1xx9s 17 дней назад

    You are the good CM 🙏 waheguru chardikla vich rkhe tuhanu CM saab

  • @narindersingh6713
    @narindersingh6713 17 дней назад +1

    Great work
    ਪਿਆਰੇ ਮੁੱਖ ਮੰਤਰੀ ਸਾਹਿਬ ਜੀ ਸਬ ਇੰਸਪੈਕਟਰ ਉਮੀਦਵਾਰ 2023 ਨੂੰ ਦਿੱਤਾ ਵਾਅਦਾ ਵੀ ਪੂਰਾ ਕਰੋ ਜੀ ਅਸੀ December 2023 to ਨਿਯੁਕਤੀ ਪੱਤਰ ਦੀ ਉਡੀਕ ਕਰ ਰਹੇ ਹਾਂ ਜੀ

  • @sabi-mansa
    @sabi-mansa 17 дней назад +1

    5 ਮਹੀਨੇ ਬਾਦ ਜਿਮਨੀ ਚੋਣ ਕਰਕੇ ਬੁੱਚੜ ਨੁ ਯਾਦ ਆਇਆ ਨ੍ਹੀਂ ਇਹ ਵਾਦਾ ਵੀ ਲਾਰਾ ਰਹਿ ਜਾਣਾ ਸੀ

    • @sukhwantsingh1999
      @sukhwantsingh1999 17 дней назад

      ਆਪ ਪਤਾ ਹੋਣਾ ਚਾਹੀਦਾ ਹੈ ਜਦੋਂ ਚੋਣਾ ਦਾ ਕੋਡ ਆਫ ਕੰਡਕਟ ਲੱਗ ਜਾਵੇ ਤਾਂ ਅਜਿਹੀ ਮੱਦਦ ਨਹੀਂ ਕਰ ਸਕਦੇ।

    • @sabi-mansa
      @sabi-mansa 17 дней назад +1

      @@sukhwantsingh1999
      ਪਹਿਲਾਂ ਤਾਂ ਕਰ ਸਕਦੇ ਆ,
      ਜਾ ਫ਼ਿਰ ਭੋਗ ਤੇ ਡਰਾਮੇ ਕਰ ਸਕਦੇ
      0 FIR ਦਾ ਕੀ ਬਣਿਆ,

  • @user-wg9tx7fp2r
    @user-wg9tx7fp2r 17 дней назад +1

    Good cm

  • @mohanjoyal9029
    @mohanjoyal9029 17 дней назад +1

    God bless Jesus Christ you 🎉❤cm man

  • @JoginderkaurSandhu-ov7bs
    @JoginderkaurSandhu-ov7bs 17 дней назад +1

    ਜੋ ਆਸਾ ਵਰਕਰਾ ਨਾਲ ਵਾਅਦਾ ਕੀਤਾ ਉਸ ਦਾ ਕੀ ਬਣਿਆ?

  • @GagandeepSingh-dw3lh
    @GagandeepSingh-dw3lh 17 дней назад

    Respected C.M Sahib, me Aap jia dia Pehla v kai Videos Dekhia Par Sir eh jo Janab ne Hukam Kita ya Jo Aap ji ne Subh karan di Family di help kiti te Tuci Pariwar de naal Khadan di gall Kiti hai, Aap ji de Boll Bahut ache Lage Janab Tuci ta Punjab lai Bahut Acha karna Chande ho, Par jera Sir Kai Saala toh Purania Sarkara ne tana buna kita hoe Oh Aam Party Aap ji di Sarkar da Jhadu hi Saaf kar Sakda Aap nu bahut Mehnat karni Paini hai Ji, Tuci Day by Day Mere Hero Leader bande ja Rahe ho Tuci Punjabia lai bahut kuch Karna Chande ho Sir

  • @karamjitkaur2935
    @karamjitkaur2935 17 дней назад

    ਆਮ.ਆਦਮੀ.ਭਗਵੰਤ ਸਿੰਘ ਮਾਨ..ਮੁੱਖ. ਮੰਤਰੀ

  • @user-vh5rm5mz5p
    @user-vh5rm5mz5p 17 дней назад

    ਆਮ ਗਰੀਬ ਲੋਕਾਂ ਦੇ ਸਿਰ ਤੇ --------------------

  • @bindiPandher-fc2tu
    @bindiPandher-fc2tu 17 дней назад

    Very good CM Maan Saab

  • @tajindermahal3833
    @tajindermahal3833 17 дней назад

    CM saab jindabad

  • @JasbirSingh-ht4nx
    @JasbirSingh-ht4nx 17 дней назад

    Respected C M Sahab ji mari job Lagva doo ma bhut Greeb Garh To ha please help 🙏

  • @sunilk9926
    @sunilk9926 17 дней назад +1

    👍👍👍👍👍

  • @beantkaursidhu460
    @beantkaursidhu460 17 дней назад

    Koi kujh v khi jave tuhade varga CM koi ni auna ❤

    • @sabi-mansa
      @sabi-mansa 17 дней назад +1

      No 1
      Dramebaz besharm baiman
      Bhand bhagat man joker

    • @sabi-mansa
      @sabi-mansa 17 дней назад +1

      @@beantkaursidhu460
      No 1 ਡਰਾਮੇਬਾਜ਼ ਆ

  • @user-et6cu6op8r
    @user-et6cu6op8r 17 дней назад

    🙏🙏🙏🇮🇳🇮🇳🌷🌹🌷🚴🚴🚴