Wounded Punjab - Part 2 || Operation Blue Star || Black days for Punjab || Old Footage

Поделиться
HTML-код
  • Опубликовано: 25 дек 2024

Комментарии • 211

  • @amanmehra528
    @amanmehra528 7 месяцев назад +161

    ਪੰਗਾ ਵੀ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਪੁੱਤਰਾਂ ਨਾਂ ਪਿਆ ਸੀ, ਸੁਬੇਗ ਸਿੰਘ ਦੀ ਕਿੱਲੇ ਬੰਦੀ ਕੀਤੀ ਹੋਈ ਸੀ.ਸ਼ੇਰਾਂ ਨਾਂ ਵਾਹ ਪਿਆ ਸੀ. ਧੰਨ ਗੁਰੂ ਰਾਮਦਾਸ ਜੀ ਤੇ ਧੰਨ ਉਹਨਾਂ ਦੇ ਪੁੱਤਰ 🙏🙏

  • @Motivational_life429
    @Motivational_life429 6 месяцев назад +29

    ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ ❤

  • @Surinder-j8c
    @Surinder-j8c 8 месяцев назад +111

    84 ਘੱਲੂਘਾਰਾ ਨਾ ਭੁੱਲਣ ਯੋਗ ਨਾ ਬਖਸ਼ਣਯੋਗ

    • @NirmalSingh-bz3si
      @NirmalSingh-bz3si 6 месяцев назад

      ਕੀ ਕੀ ਯਾਦ ਰੱਖਾਂਗੇ??47/84/ atvad ??

  • @bw8dm
    @bw8dm 6 месяцев назад +31

    ਜਨਰਲ ਬਰਾੜ ਦੀ ਜੜ੍ਹ ਪੱਟ ਦਿੱਤੀ ਹੈ ਗੁਰੂ ਰਾਮਦਾਸ ਪਾਤਸ਼ਾਹ ਨੇ। ਅੱਜ ਜਨਰਲ ਬਰਾੜ ਅਤੇ ਓਹਦੀ ਕੁਲ ਦਾ ਕੋਈ ਅਤਾ ਪਤਾ ਨਹੀਂ ਹੈ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਿਕਦੀਆਂ ਹਨ

  • @Daske.WaleSahi
    @Daske.WaleSahi 7 месяцев назад +56

    ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ ਪ੍ਰਣਾਮ ਸ਼ਹੀਦਾਂ ਸੰਗਤਾਂ ਨੂੰ

  • @Bhupinderjosan123
    @Bhupinderjosan123 7 месяцев назад +52

    ❤❤❤❤❤ ਜੋ ਵੀ ਹੈ ਪਰ ਧੁੱਕੀਆਂ ਮੇਲ਼ ਦਿੱਤੀਆਂ ਇੰਡੀਆ ਦੀ ਫੋਜ ਦੀਆ

  • @Baljeetkaurgrewal-rq3gi
    @Baljeetkaurgrewal-rq3gi 6 месяцев назад +6

    ਜਿਨ੍ਹਾਂ ਨੇ ਵੀ ਸਾਡੇ ਗੁਰੂ ਘਰ ਦੀ ਮਰਯਾਦਾ ਪੰਗ ਕੀਤੀ, ਸਾਡੇ ਗੁਰੂ ਘਰਾਂ ਦੇ ਹਮਲਾ ਕੀਤਾ, ਸਾਡੇ ਸੰਤ ਜੀ ਸਾਡੇ ਤੋਂ ਖੋ ਲਏ ਓਹਨਾ ਪਾਪੀਆਂ ਦਾ ਬਹੁਤ ਬੁਰਾ ਹਾਲ ਹੋਇਆ, ਸਾਡੀ ਸਿੱਖ ਕੌਮ ਹਮੇਸ਼ਾ ਹੀ ਚੜ੍ਹਦੀਕਲਾ ਵਿਚ ਰਹੂਗੀ

  • @bhupinderpalsaund9485
    @bhupinderpalsaund9485 7 месяцев назад +71

    ਕਿੰਨੇ ਸ਼ਰਮ ਦੀ ਗੱਲ ਹੈ ਕਿ ਇਸ ਨਾ ਭੁੱਲਣਯੋਗ ਘੱਲੂਘਾਰੇ ਨੂੰ ਅੰਜਾਮ ਦੇਣ ਵਾਲੀ ਭਾਰਤੀ ਫੌਜ ਵਿੱਚ ਕੁੱਝ ਸਿੱਖ ਫ਼ੌਜੀ ਵੀ ਸਾਮਿਲ ਸਨ,ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਸੀ?

    • @jspawaar675
      @jspawaar675 6 месяцев назад +4

      ਇਹ ਵੀ ਪਤਾ ਨਹੀਂ ਹੈ ਕਿ ਹੁਣ ਪਾਤਸ਼ਾਹ ਜੀ ਨੇ ਉਹਨਾਂ ਨੂੰ ਕੀ ਸਜ਼ਾ ਦਿੱਤੀ ਹੋਵੇਗੀ

    • @mandeep_singh_96k
      @mandeep_singh_96k 2 месяца назад +4

      ਉਹ ਸਿਰਫ ਸਿੱਖ ਦਿਸਦੈ ਸੀ ਸਿੱਖ ਨਹੀ ਸਿ ਉਹ

  • @gurmailsingh-kl7ht
    @gurmailsingh-kl7ht 7 месяцев назад +48

    ਕੰਜਰਾ ਤੇਰੀ ਜੜ ਗਲ ਹੈ ਬਾਕੀ ਜਿਨੀ ਫੌਜੀ ਕੰਪਨੀ ਨੇ ਇਹ ਪਾਪ ਕੀਤਾ ਸਭ ਦੀਅ ਜੜਾ ਗੂਰੂ ਰਾਮ ਦਾਸ ਜੀ ਨੇ ਪੁਟ ਦਿਤੀਅ ਹਨ

  • @jasssidhu3420
    @jasssidhu3420 6 месяцев назад +11

    ਪੂਸ਼ਾਂ ਚਕਾ ਕੇ ਰੱਖੀਆਂ indian fouj ਦੀਆ ਪੂਰੇ 6 ਦਿਨ.. ਟੈੰਕ ਨਾ ਵਾੜਦੇ ਦੱਲੇ ਤਾਂ ਅੱਜ ਗੱਲ ਹੋਰ ਹੋਣੀ ਸੀ... ਹੁਣ ਜੋ ਮਰਜੀ ਭੋਂਕੀ ਜਾਣ...ਰਾਜ ਕਰੇਗਾ ਖਾਲਸਾ 🙏🏼

  • @kawaljitkhahera145
    @kawaljitkhahera145 6 месяцев назад +10

    ਧੰਨ ਹਨ ਉਹ ਗੁਰੂ ਦੇ ਲਾਲ ਜਿਹੜੇ ਨਾ ਟੈਂਕਾ ਤੋਂ ਡਰੇ ਨਾ ਤੋਪਾਂ ਤੋਂ ਉਹਨਾਂ ਨੇ ਚਮਕੌਰ ਸਾਹਿਬ ਵਾਲਾ ਸਾਕਾ ਫਿਰ ਦੁਹਰਾ ਕੇ ਦੱਸ ਦਿੱਤਾ ਹੈ ਕੇ ਸਿੰਘ ਕਿਸੇ ਫ਼ੌਜ ਤੋਂ ਨਹੀਂ ਡਰਦੇ ਤੇ ਜਿਹੜਾ ਚੜਕੇ ਆਉੁਂਦਾਂ ਹੈ ਉਸਨੂੰ ਲੈ ਮ ਜੀ ਤੇ ਮਸ਼ੀਨ ਗੰਨਾਂ ਦੀ ਭੇਟ ਚਾੜ੍ਹਦੇ ਹਨ ।

  • @jspawaar675
    @jspawaar675 6 месяцев назад +12

    ਇੱਕ ਪਾਸੇ ਵਿਦੇਸ਼ੀ ਤਾਕਤਾਂ ਦੇ ਨਾਲ ਨਾਲ ਪੂਰੀ ਭਾਰਤੀ ਫੌਜ ਅਤੇ ਦੂਜੇ ਪਾਸੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ 150 ਦੇ ਕਰੀਬ ਸਿੰਘਾਂ ਨੇ ਲੋਹੇ ਦੇ ਚਣੇ ਚਬਾਉਂਦੇ ਹੋਏ ਚਮਕੌਰ ਦੀ ਗੜ੍ਹੀ ਨੂੰ ਯਾਦ ਕਰਦਿਆਂ ਦੁਸ਼ਮਣ ਦੀ ਨਾਸੀਂ ਧੂੰਆਂ ਕੱਢ ਦਿੱਤਾ ਸੀ

  • @nextgeneration8170
    @nextgeneration8170 6 месяцев назад +6

    ਸ਼ਰਮ ਦੀ ਗੱਲ ਇਹ ਹੈ ਕਿ ਉਸੀ ਇੰਦਿਰਾ ਗਾਂਧੀ ਅਤੇ ਕਾਂਗਰਸ ਅੱਜ ਵੀ ਪੰਜਾਬ ਉਤੇ ਰਾਜ ਕਰ ਰਹਿ ਹੈ। ਗਰੀਬ ਫੌਜੀ ਵੀ ਮਾਰੇ ਗਏ। ਪਾਕਿਸਤਾਨ ਮੁਰਦਾਬਾਦ

    • @RajinderSingh-dt4xz
      @RajinderSingh-dt4xz 3 месяца назад +1

      ਕਰਾਉਣ ਵਾਲੇ ਅਕਾਲੀ ਤੇ ਬੀਜੇਪੀ ਸਮੇਤ ਸਾਰੇ ਜਮਨਾ ਪਾਰ ਦੇ ਲੋਕ ਵੀ ਸਨ।

  • @indiangunowners6169
    @indiangunowners6169 6 месяцев назад +5

    ਕਹਿੰਦੇ ਸੀ ਹਮਾਰੇ ਫੌਜੀ ਇਸਰਾਇਲ ਸੇ ਟਰੇਨਿੰਗ ਲੇਕਰ ਆਏ ਹੈਂ
    ਜਦੋ ਸ਼ੇਰਾਂ ਦੀਆਂ ਚੱਲੀਆ ਅੱਗੋ ਇੱਕ ਦਿਨ ਇਹੀ ਨਹੀ ਪਤਾ ਲਾ ਸਕੇ ਕਿ ਗੋਲੀ ਕਿੱਧਰੋ ਆਉਣ ਦਈ ਆ। ਕੀ ਪਾਰਾ ਕਮਾਡੋ ਕੀ ਐਨ ਐਸ ਜੀ ਸਾਰੇ ਰੋਲ ਕੇ ਰੱਖ ਦਿੱਤੇ। ਬਰਾਬਰ ਦੇ ਹਥਿਆਰਾਂ ਨਾਲ ਤਾਂ ਪੌੜੀਆਂ ਨਹੀ ਉੱਤਰਣ ਦਿੱਤੇ।
    ਟੈਕਾਂ ਨਾਲ ਮੋਰਚੇ ਢਾਹ ਕੇ ਪੁਰਾਣੀਆਂ ਜੰਗਾਂ ਨਾਲੋ ਵੱਧ ਫੌਜ ਮਰਾ ਕਹਿੰਦੇ ਅਸੀ ਜੰਗ ਜਿੱਤਲੀ।

    • @RajinderSingh-dt4xz
      @RajinderSingh-dt4xz 3 месяца назад

      ਹਥਿਆਰ ਤਾ bahut❤️ਮਾੜੇ ਸਨ ਸਿੱਖਾਂ ਤੋਂ

  • @innocenthappy3795
    @innocenthappy3795 9 месяцев назад +61

    100 200 sikha ne india di 1.50k fojj da Kam kr Dita hje kehnde ne india mahan takat aa😂😂

    • @gurpreetbhamra9056
      @gurpreetbhamra9056 7 месяцев назад +12

      20000+ military Mari gyi c, commando alag mare gye c, eh bejti de mare show ni kr rhe, akhir Inna nu tank leke auna pea,

    • @AshishTiwari-sl4ju
      @AshishTiwari-sl4ju 7 месяцев назад +6

      Depend kar da fight da structure ki hai. Army borders te fight kar di hai na ki internally. Iss tarah di ladai wich innocent lok zyada marde ne. Unha da dhyan rakhna penda hai. Wadda aya analysis karn wala. Jithe open fighting hundi hai uthe results kuch hor hone c.

    • @TopGamer-wn5ku
      @TopGamer-wn5ku 7 месяцев назад +1

      Sahi hai😂

    • @jaiprakashshukla9884
      @jaiprakashshukla9884 7 месяцев назад +5

      Hmm gurudwara sheltar vaajo use krnge ta eda he hona c gurudware nu yudh bhumi kio.bnayi ki Santa nu Amritsar da gurudwara he miliya c ,unha ne yudh layi gurudware vich kayi time to aunder tyare nhi kiti ehna bhut nhi ki unha ne gurudware nu Jang da medan babe ne bnayea

    • @manbirsingh7599
      @manbirsingh7599 6 месяцев назад

      @@jaiprakashshukla9884o loddu j nai pata hunda tee bakwas nai kri de chal athe tee bhindreala c baki 37 gurdwara te atack hoyea othe kehra bhindwala c . Merea salyea jhra hindu bini firda tu hun sade guru krke vaa nai te hun nu mulla bania huna c tuu salaaa gussa kise thaa daa

  • @sattirandhawajassran4419
    @sattirandhawajassran4419 6 месяцев назад +7

    ਕੌਮਾਂ ਘੱਲੂਘਾਰਿਆਂ ਚ ਨਹੀਂ ਖ਼ਤਮ ਹੁੰਦੀਆਂ
    ਘੱਲੂਘਾਰੇ ਭੁੱਲ ਜਾਣ ਕਾਰਨ ਖ਼ਤਮ ਹੁੰਦੀਆਂ ਨੇ

  • @Dskgaming-gs7fn
    @Dskgaming-gs7fn 6 месяцев назад +4

    Parnam sheeda nu waheguru ji ka khalsa waheguru ji ki fathe 🙏🙏🙏🙏

  • @Dhaliwaljatt1122
    @Dhaliwaljatt1122 7 месяцев назад +31

    Indian government nu das dita sikh kihnu khnde aa 2% ne bhen ch…ti SARKAR di
    Khalistan Zindawaad👍🏻👍🏻⛳️⛳️🙏🏻🙏🏻

    • @Gurjitsingh-r9y
      @Gurjitsingh-r9y 6 месяцев назад +2

      Pai saab ji tusi jo kiha os vich koe shak nae par sikh kaday dushman nu v Dhee bhen de gaal nae kadday

    • @vishalbhanot1021
      @vishalbhanot1021 2 месяца назад +1

      Jeda sahi e onu parmatma bhali kre..jeda galat hai chahe hindu hove ya Sikh ya koi vi hor..o mare e marde rahange..jide ch dam hove time te dekhya jayega..rab chahe waheguru kaho ya ram..rab tan bahot vaddi gal e sadi aukat haini rab bare ek word v kehn di..jisnu Brahm da gyani vi kehnde e...pr jeda human madi niyat naal aayega oda ehi haal hona chaida..fer time te PTA lag janda gallan na ki hona..baki innocent people da pramtma sahai..

  • @jaikojapankk5789
    @jaikojapankk5789 4 месяца назад +2

    One simple question: Gurdwara prabhandak committee kya Andhi thee.. kya unko sradhalu aur terrorist mey farak nazar nahi aaya … itna arms and ammunition ander chala gaya vo nazar nahi aaya . why they allow them to enter in Darbar sahib and why they didn’t cooperate police/Army to catch them ? Darbar sahib ki sharan mey bhikhai ban key jaatey hai , terrorist ban kar nahi. Respect for Shri Darbar sahib always 🙏🏻🙇‍♂️

  • @Hindianvlog
    @Hindianvlog 15 дней назад +2

    आईएसई और पाकिस्तान यही तो चाहता था और वो बिना कुछ करे सफल हो गया

  • @lovelyguy8937
    @lovelyguy8937 6 месяцев назад +2

    When We Sikhs allowed Shri Harmandar Sahab to be converted to a personal fort of one person and his followers, we fixed the future. When the holy land and area of Shri HArmandar Sahab was desecerated by killing, torture and insult of the women by so called Sings and Sant Sipahi, the future was fixed. The paap karam of the murder, bepatti and torture had to be washed with the blood of those who were involved. I am a Sikh. I was 8 when this happened and have seen the 90s with my eyes. We Sikhs should never let people like JSB and now the lookalike in 2024 to take advantage of Sikh Guru Sahab like the lookalike took Guru Granth Sahab Ji to police station. This is setting the future again for such events.

    • @vijayjolly07
      @vijayjolly07 14 дней назад +1

      This will never happen bro dont worry. We love sikhs and sikhs love india.

  • @vickysingh3028
    @vickysingh3028 2 месяца назад +2

    Bole so nihaal sat Sri akaaaal akaaaaaaaaaaaaal akaaaaaaaaaaaaallllllll

  • @a.p.archieve1682
    @a.p.archieve1682 5 месяцев назад

    Baba ji a videos kis channel to milia tuhanu da skdy jrur reply krao🙏🙏

  • @dibyasharma8534
    @dibyasharma8534 15 дней назад

    Some says both jarnail singh and general Brar belong to rode village of mogga from same community. Need a documentary on their early lives which can be helpful.

  • @vishalbhanot1021
    @vishalbhanot1021 2 месяца назад +2

    If they were right why they hide in gurudwara

  • @deepsinghkhalsa7722
    @deepsinghkhalsa7722 9 месяцев назад +21

    Parnam saheedan nu🙏

  • @GurpreetSinghBrar-l9f
    @GurpreetSinghBrar-l9f 6 месяцев назад +1

    ਵਾਹਿਗੁਰੂ ਜੀ 🙏🙏🙏🙏

  • @InderjitSingh-m7q
    @InderjitSingh-m7q 7 месяцев назад +2

    Wahe guru

  • @Yuvrajsingh55155
    @Yuvrajsingh55155 6 месяцев назад +4

    ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
    ਮੂਤ ਪੀਣੀ ਗਵਾਰ ਕੌਮ ਮੁਰਦਾਬਾਦ

  • @Sardarsound97
    @Sardarsound97 6 месяцев назад +2

    ਇਹ ਲੋਗੌਵਾਲੀਆ ਵੀ ਗਦਾਰ ਆ ਸਾਡੀ ਕੌਮ ਦਾ ਹਮਲੇ ਦੇ ਨੋਟਿਸ ਤੇ ਇਸ ਦੀ ਸਾਈਨ ਨੇ 🤬

  • @NoName-jq7tj
    @NoName-jq7tj 6 месяцев назад

    Absolutely tremendous resistance by Sant Jarnail Singh Bindranwala & his fellow Sikhs.

  • @gurlabhsingh8072
    @gurlabhsingh8072 4 месяца назад +6

    ਇਹਨਾਂ ਕੌਮ ਦਾ ਨੁਕਸਾਨ ਕਰਵਾ ਦਿੱਤਾ ਬਗੈਰ ਸੋਚੇ ਸਮਝੇ ਗੱਪ ਜਿਵੇ ਮਰਜੀ ਮਾਰ ਲਵੋ ਦੇਸ਼ ਦੀ ਪਾਵਰ ਵੱਡੀ ਹੁੰਦੀ ਹੈ ਉਹਨਾਂ ਜਾਦਾ ਟਾਇਮ ਸੰਗਤਾਂ ਲਈ ਲੱਗ ਗਿਆ ਸਰਕਾਰ ਤਾ ਇੱਕ ਬੰਬ ਧਮਾਕੇ ਨਾਲ ਤੈਸਨੈਸ ਕਰ ਸਕਦੀ ਸੀ ਰੋਲਾ ਕੋਠਾ ਸਾਹਿਬ ਦੀ ਹਿਫਾਜ਼ਤ ਦਾ ਸੀ ਗਲਤ ਹੋ ਗਿਆ ਸੰਤ ਪੇਸ਼ ਹੋ ਜਾਂਦੇ ਕੌਮ ਦੀ ਚੜ੍ਹਦੀ ਕਲ੍ਹਾ ਹੋਣੀ ਸੀ

    • @AmritMehra892
      @AmritMehra892 2 месяца назад

      Sahi kiha

    • @GurdeepsinghDhillon-kn3ol
      @GurdeepsinghDhillon-kn3ol 12 дней назад

      Vah phir guruu Gobind Singh Ji nu vi andpur sahab sundar kar dende duja ethe snt ji san baki 35 gur dvarea vich kehra snt betha c

  • @manpreetlubana119
    @manpreetlubana119 6 месяцев назад +4

    Mja aanda sun k jdon kende pta ni lgda c kithon fire aande c te sade bnde othe hi khtm ho jande c #parnaam shaheedan nu ❤️

  • @avtarsandhu2538
    @avtarsandhu2538 6 месяцев назад +3

    ਅਕਾਲ ਤਖ਼ਤ ਸਾਹਿਬ ਦੀ ਪੁਰਾਣੀ ਇਮਾਰਤ ਉਸੇ ਤਰ੍ਹਾਂ ਸ਼ੀਸ਼ੇ ਵਿੱਚ ਜੜ k ਰੱਖਣੀ ਚਾਹੀਦੀ ਸੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੇ ਇਤਿਹਾਸ da ਪਤਾ ਲਗਦਾ ਦੱਸਣ ਦੀ ਲੋੜ ਨਹੀਂ ਸੀ ਪੈਣੀ

    • @Raj-y5s8w
      @Raj-y5s8w 17 дней назад

      Rakhni chahi di hai ke pta lage kina fukrya kar hoya c a sab, sale tatti v andar kar de rehe, kehre yudhe.......

  • @happypulciea1888
    @happypulciea1888 3 месяца назад +2

    Gen Brar da Munda mar gya cancer nal ...vekh lao sare veer ..kise ve sen. Officer ne isdi help nhi kiti usde treatment ch.minta krda reha c eh last vich ..Gen. Brar di sza osde munde nu mil gyi .

  • @sonysidhu2711
    @sonysidhu2711 3 месяца назад +1

    ਸਿੰਘਾਂ ਦੀ ਵੀ ਪਾਈ ਪਹਿਲਾਂ ਤੋਂ ਤਿਆਰੀ ਸੀ ਬਹੁਤ ਤਗੜਾ ਹੱਥਲਾ ਬਰੂ ਗੋਲੇ ਬੰਬ ਬਹੁਤ ਤਕੜਾ ਸਿਸਟਮ ਕੀਤਾ ਹੋਇਆ ਸੀ ਪਰ ਆਖਰ ਨੂੰ ਹੋ ਹੀ ਗਿਆ ਜਿਹੜਾ ਕੰਮ ਨਹੀਂ ਹੋਣਾ ਸੀ ਇਹ ਵੀ ਨਹੀਂ ਡਰੇ ਉਹ ਵੀ ਨਹੀਂ ਡਰੇ ਦੋਨੇ ਪਾਸੋਂ ਮਾੜਾ ਹੋਇਆ ਕੰਮ

  • @user-pn2ew8fe8i
    @user-pn2ew8fe8i 23 дня назад

    Full force of Indian Army & its commando’s, Tanks were held back for a week by 200 defenders. Brar was of the opinion that he would have it cleared in a few hours

  • @Pinder__295
    @Pinder__295 7 месяцев назад +13

    NEVER FORGET 1984 💔

  • @BarjinderSingh-fd7cz
    @BarjinderSingh-fd7cz 6 месяцев назад +2

    Wahaguru

  • @gurlabsinghbrar2829
    @gurlabsinghbrar2829 6 месяцев назад +1

    Waheguru ji

  • @hardeepsingh-sw7qr
    @hardeepsingh-sw7qr 7 месяцев назад +8

    Singha nay fojiya de bhain chodi puri dhar kay...jay kity tank bhanan waliya gana ty sho ty shotiya topa ve hundiya singha kol fer ldai da rukh kuj hor hona se...

  • @jasvirsinghnanua6503
    @jasvirsinghnanua6503 6 месяцев назад +2

    Sant ji zindabaad

  • @gurwindersingh-mu2zz
    @gurwindersingh-mu2zz 6 месяцев назад +5

    ਪ੍ਰਣਾਮ ਸ਼ਹੀਦਾਂ ਨੂੰ ਇੰਡੀਅਨ ਆਰਮੀ ਮੁਰਦਾਬਾਦ

  • @user-pn2ew8fe8i
    @user-pn2ew8fe8i 23 дня назад

    One Indian Army Commander said if he had such committed group in his Army he could take over Lahore in days . They fought with true Khalsa, WJKKWJKF

  • @kahlon899
    @kahlon899 6 месяцев назад

    ਕੁਰਸੀ ਦੇ ਮੰਗਤੀਆ ਨੇ ਗੁਰੂ ਪਾਤਸ਼ਾਹ ਦੇ ਦਰਬਾਰ ਨਾਲ ਮੱਥਾ ਲਾ ਲਿਆ ਪਰ ਵਾਹਿਗੁਰੂ ਬਹੁਤ ਬੇਅੰਤ ਹੈ ਮੱਥਾਂ ਲਾਉਣ ਆਲੀਆਂ ਦਾ ਕੱਖ ਨਹੀ ਰਿਹਾ ਤੇ ਬਾਕੀ ਜਿਹੜੇ ਹਜੇ ਥੱਕੇ ਖਾਂਦੇ ਫਿਰਦੇ ਨੇ ਉਨ੍ਹਾਂ ਦਾ ਵੀ ਪਹਿਲਾਂ ਆਲੀਆਂ ਤੋਂ ਵੱਧ ਮਾੜਾ ਹੋਵੇਗਾ

  • @guneetraina395
    @guneetraina395 6 месяцев назад +5

    hajj menu sunn ke inna gussa aa rhah hae teh uss time santa nu hor bhai singha nu kinna aya hunn aa 🙏🙏

    • @ZORAWARSINGHJATT
      @ZORAWARSINGHJATT 2 месяца назад +1

      Oh time bahut mada c …. Ardas karo ida da time wapis na ave

  • @bikramjitsingh4006
    @bikramjitsingh4006 3 месяца назад

    Waheguru ji 🙏🏻🙏🏻

  • @jagroophundal6079
    @jagroophundal6079 6 месяцев назад

    Waheguru ji ka Khalsa waheguru ji ki Fateh

  • @parmjitsingh3396
    @parmjitsingh3396 6 месяцев назад +2

    ਪ੍ਣਾਮ ਪ੍ਣਾਮ ਸਿੰਘਾਂ ਸ਼ਹੀਦਾ ਨੂੰ 🙏🙏🙏🙏🙏🙏🚩🚩🚩🚩🚩 ਖਾਲਿਸਤਾਨ ਜਿੰਦਾਬਾਦ

  • @RaghvirsinghRaghu
    @RaghvirsinghRaghu 6 месяцев назад +1

    Never forget 1984

  • @rupindersingh8109
    @rupindersingh8109 6 месяцев назад

    Very good brar Saab tuse 150 Sikh naal battle kiti

  • @iqbaljitsingh9548
    @iqbaljitsingh9548 5 месяцев назад +1

    ਭਾਰਤ ਦੀ ਫੌਜ ਦੁਨੀਆ ਦੀ ਤੀਜੇ ਨੰਬਰ ਤੇ ਆਉਣ ਵਾਲੀ ਫੌਜ ਸੀ 1ਨੰਬਰ ਤੇ ਫੌਜ USAਦੀ ਦੂਜੇ ਨੰਬਰ ਤੇ ਰਿਸ਼ੀਆ। ਦੀ ਤੇ ਤਿੱਜੇ ਨੰਬਰ ਤੇ ਭਾਰਤ ਦੀਫੌਜ ਹੈ
    ਦੁਨੀਆ ਵਿੱਚ ਪਰ ਸੰਤ ਜੀ ਨੇ ਫੌਜ ਦੇ ਨਸੀ ਧੂਉ ਦੇ ਸ਼ਡਿਆ ਸਾਰੇ ਜਰਨਲ ਘਬਰਾਏ ਪਏ ਸੀ ਇਕ ਕਹਿ ਰਿਹਾ ਸੀ ਕਿ ਪੌਣੇ ਦੋਸੋ ਚੋ ਦੋ ਸੋ ਮਰ ਗਿਆ ਇਨੇ
    ਹਲਫੇ ਹੋਏ ਸੀ ਚੈਨਲਾ ਤੇ ਦੇਖ ਸਕਦੇ ਹੋ

  • @RANGILAGAMERS
    @RANGILAGAMERS 10 месяцев назад +4

    😔😔😔

  • @brprasanna440
    @brprasanna440 10 месяцев назад +8

    So sad incident.

  • @GurpreetSingh-bh3xi
    @GurpreetSingh-bh3xi 6 месяцев назад

    Waheguru

  • @YOUTUBEJATT47
    @YOUTUBEJATT47 6 месяцев назад

    Parnaam Shaheeda'n nu 🙌🙇🏻⚔️

  • @Sidhumoosewala-wp2ux
    @Sidhumoosewala-wp2ux 6 месяцев назад +3

    ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸ਼ੇਰ ਵਿਕੇ ਆ ਨਹੀਂ ਹਿੰਦ ਅੱਗੇ 🔥

  • @Gur.nav.kaur.Aulakh-eh8zy
    @Gur.nav.kaur.Aulakh-eh8zy 6 месяцев назад

    ਇੱਕ braarh ਪੁੱਤ ਸ਼ਹੀਦ ਹੋਇਆ te ddoisre braarh gdaar ne jis guru di sonh chuki c oss guru te hmla kita .gdaar gen.braar

  • @giggatv
    @giggatv 10 месяцев назад +14

    Sauh guru patsah di jay hun avo darbaar sahib es var thonu jan ni dena na andr on dena

  • @NavjotSandhu-r9u
    @NavjotSandhu-r9u 6 месяцев назад

    Dhan gur Ramdas g sarbat da bla kro g

  • @singhpal2700
    @singhpal2700 10 месяцев назад +10

    Waheguru ji waheguru ji sant ji zindabad

  • @punjabsingh5546
    @punjabsingh5546 7 месяцев назад +1

    Never forget 84

  • @MSB-m6u
    @MSB-m6u 6 месяцев назад

    We will never forget

  • @GurpreetSingh-wj8ch
    @GurpreetSingh-wj8ch 6 месяцев назад

    I remember 1984 blue star you remember punjab

  • @giggatv
    @giggatv 10 месяцев назад +11

    Je ene himmat hai ta lalkaro sida khalsa army nu lgu pta

  • @jassibrar6411
    @jassibrar6411 7 месяцев назад +14

    Para commando da dhuan bna ta cc Singha ne

  • @kamboj_farming
    @kamboj_farming 6 месяцев назад

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @sudhirkumar8164
    @sudhirkumar8164 4 месяца назад +1

    Sant Saheb nu Guru kar vich nahin Jana chahida si o ek Pavitra sthan si sant bhindra wale wala Saheb nu Guru sahib de Gurudwara vich nahin Jana chahida si

  • @inderdeepsingh41
    @inderdeepsingh41 2 месяца назад

    Chamkour sahib da saka dubara do raha giya

  • @jasleenjjjs2611
    @jasleenjjjs2611 6 месяцев назад

    Terrorism was carried out by the Generals in uniform, not the ones who were defending the kom. 😠 😡

  • @BakshishSingh-t6u
    @BakshishSingh-t6u Месяц назад

    Barar kute kuta? Guru Saheb ji de mano Sara desh Apna he ye jo bahrupe raaj kar rahw hne. Hum en ke Gulam hne Jago Desh Waseo😢🎉❤😮😢😢😢

  • @RavindraKumarBuddha
    @RavindraKumarBuddha 6 месяцев назад +2

    मेरे हिसाब से देश धर्म से बड़ा होता है और देश की रक्षा के लिए कभी कभी कड़े फैसले लेने पड़ते हैं मैं यह भी जानता हूं कि ऑपरेशन ब्लू स्टार में बहुत सारे मासूम लोग भी मारें गए थे लेकिन वह एक बिता हुआ कल था इसलिए उसे बीते हुए कल को भूल कर हम सबको देश की उन्नति के लिए काम करना चाहिए

  • @BakshishSingh-t6u
    @BakshishSingh-t6u Месяц назад

    😢 ldhant he ase desh ke Sistem par. Gulamo ke gulam Rajneta gulam😢

  • @Bbk100
    @Bbk100 6 месяцев назад

    An irresponsible act. Many innocent people got killed brutally. Army looted the pilgrims and tortured common people to death. Extremely shameful.

  • @gursewaksingh5027
    @gursewaksingh5027 6 месяцев назад +1

    Hind di chadar Guru Teg bahadur ji

  • @ParamjeetKaur-t4g
    @ParamjeetKaur-t4g 3 месяца назад

    Dhan gurugobind singh g da amrit da batta

  • @SukhvinderSingh-de2tv
    @SukhvinderSingh-de2tv 6 месяцев назад

    All so called Sikh who were with the brutality of the Indian military and are in this operation are already cursed and failures

  • @gurmukhsingh5276
    @gurmukhsingh5276 7 месяцев назад +6

    Army bakvas kar rahi hai

  • @Gur.nav.kaur.Aulakh-eh8zy
    @Gur.nav.kaur.Aulakh-eh8zy 6 месяцев назад

    Indian army te government lyi bhut sharm di gal aa .apne ਲੋਕਾਂ te topp gole chlone

  • @RummySingh-yp5rg
    @RummySingh-yp5rg 6 месяцев назад

    Pranaam Shaheeda nu!!
    This video have taught us that who we are, where we belong to!!
    Khalsaraj for sure❤

  • @harjeetkaurkaur396
    @harjeetkaurkaur396 2 месяца назад

    Terrest congress leader c jedi sangat Ander c onu terrist dasde aa pey terrist te foj nikli bharti foje ne bahut galat kita c sada sikha nu marna chonde o sade patshah shiri guru Gobind sahib ji ne sajeya panth ehe kadi khatam nahi ho sakda

  • @rajvirbal2769
    @rajvirbal2769 6 месяцев назад

    longowal badal tohra ee sab sarkari sand c..army ne ehna nu safely bahar kdea c darbar sahib toee

  • @KaranVeer-zg8zx
    @KaranVeer-zg8zx 6 месяцев назад

    ⛳️🪯🙏🏽

  • @jayd4ever
    @jayd4ever 6 месяцев назад

    in punjab ks brar is not seen as a hero but bhindranwale it shows who the real terrorist are

  • @harjotsingh7853
    @harjotsingh7853 10 месяцев назад +26

    Khalistan zindabad

  • @JatinderSingh-eg2rt
    @JatinderSingh-eg2rt 6 месяцев назад

    22449. FOJI. MARE. GYE. DHAN. JARNAIL SINGH. BHINDERAWALA JI

    • @RANGILAGAMERS
      @RANGILAGAMERS 5 месяцев назад

      2 lakh+ fouj mare aa 250 singh lakke sant baba jarnail singh ji bhindrawale na dhan na yodhe 😢🥺🙏🙏

  • @JASSਕਰਨ
    @JASSਕਰਨ 3 месяца назад

    ਟੋਹੜਾ ਬਾਦਲ ਲੌਗੌਵਾਲ ਨੇ ਪੂਰਾ ਸਾਥ ਦਿੱਤਾ ਹਮਲੇ ਲਈ ਸਰਕਾਰ ਦਾ

  • @ajinderable
    @ajinderable 6 месяцев назад

    Shame on you Brar. Himmat c fer tank na use krda. Hiqq de jor te larda

  • @kaurcooks1201
    @kaurcooks1201 7 месяцев назад +11

    Bakwaas ker reha gn
    Barar .all faujj q enter kita c gurudwara sahib vich😢

  • @ArshpreetSingh-qg4zy
    @ArshpreetSingh-qg4zy Месяц назад

    Parnam saheeda nu jo war ge jendgane

  • @GurpreetSingh-re4kq
    @GurpreetSingh-re4kq 7 месяцев назад +1

    ਪ੍ਰਣਾਮ ਸ਼ਹੀਦਾਂ ਨੂੰ

  • @lakhsingh6242
    @lakhsingh6242 6 месяцев назад +2

    Sirf 200 singh c te sare desh di foj,, very good Indian army 😂😂

  • @Rahulsharma0699
    @Rahulsharma0699 6 месяцев назад +1

    Reporter Sikh Army dah head Sikh 80% sikh Operation vich shamil ccc 🙏

  • @sanjeetsingh2580
    @sanjeetsingh2580 7 месяцев назад +9

    Jinnah samajhdar c apni Muslim community da bhala samajh gya par sade sikh leader nehru gandhi nu samajh nahi sake jisda nuksaan asi hun v bhugat rahe aa

    • @tonyroy8123
      @tonyroy8123 7 месяцев назад

      Really? Jinnah was a traitor. And more muslims live in India than Pakistaan. Get real!

    • @anirbanbhattacharya2146
      @anirbanbhattacharya2146 6 месяцев назад +1

      Waah bhai!! Jinnah samajhdar?? Pakistan ka halat pata hai na aapko? Sirf ek alag rashtra lene se hi kaam nahi banta us rashtra ki janta ko sahi galat ka andaza rehna chahiye nahi to koi fayda nahi hota. Socho aap log agar Khalistan bana bhi liye to kabhi shanti se baith nahi paoge kyunki wahi Pakistan aapko shanti nahi degi.
      You want respect and recognition we Hindus respect you immensely. Punjab receives a sizeable portion of tax money for development but please don't say that Jinnah was correct and Sikh leaders wrong.

    • @realpatriot4071
      @realpatriot4071 22 дня назад

      Bohot behtar halat Hain. Hum Bihar SE Pakistan aye. Ajj kal hukumat Achi nhi warna Hamesha waqt aik jaisa nhi Raha. ​@@anirbanbhattacharya2146

  • @tariq-z3d
    @tariq-z3d 2 месяца назад

    Ab ham sirf baat ker sakte hain lekin atankwadi to aaj bhi satta me hain azadi se leker aaj tak sikh aur muslmano ko atankwadi bataya hai aur unko narsanhar kiya gaya

  • @punjabsingh1383
    @punjabsingh1383 6 месяцев назад

    Sukha jinda jindabad

  • @baljeetsinghff3630
    @baljeetsinghff3630 6 месяцев назад

    Aj congrass da hall ap hi dekh lo Mit gayi india se Darbar sahib pe hamla 7 Pusten tarsen gi pani ko sata bahut dur hai

  • @palwindersingh0555
    @palwindersingh0555 6 месяцев назад

    Thodiyan nasan bhann ke rakhtiyan bhukhmari mulak de faujio

  • @Nukta8490
    @Nukta8490 6 месяцев назад

    Attack lai govt responsible

  • @kamaljitsingh9032
    @kamaljitsingh9032 6 месяцев назад

    AUR V TAREEKE HO SAKDE C