THARKI BABAA 158 || ਠਰਕੀ ਬਾਬਾ 158 || SEASON 02 || 2024 || Bakhipaad || Producerdxx

Поделиться
HTML-код
  • Опубликовано: 11 дек 2024

Комментарии • 380

  • @Amrit-k10
    @Amrit-k10 8 дней назад +81

    ਮੱਘਰਾ ਅੱਜ ਤਾਂ ਬਾਹਲੀ ਹੀ ਅੱਤ ਕਰਤੀ ਨਹਿਰ ਤੇ 😄😄😄😀😀🔥🔥🔥🔥👌👌👌👌👌💪💪💪

  • @AmritDhanoa.93
    @AmritDhanoa.93 6 дней назад +9

    ਮੱਘਰਾ ਅੱਜ ਤਾ ਸਕੀਮ ਤਕੜੀ ਲਾ ਗਿਆ। ਜਿਵੇਂ ਕਹਿੰਦੇ ਹੁੰਦੇ ਨੇ ਡਰ ਮੂਹਰੇ ਭੂਤ ਨੱਚਦੇ,ਓਵੇਂ ਹੀ ਪਤੰਦਰਾ ਨਹਿਰ ਚ ਛਾਲ਼ ਮਾਰੀ ਭਾਵੇਂ ਡੁੱਬ ਜਾਂਦਾ ਪਰ ਹੱਥ ਨੀ ਆਉਂਦਾ ਕਿਸੇ ਦੇ। ਅੱਜ ਵਧੀਆ ਅਲੱਗ ਜਾ ਲਗਿਆ ।ਨਹੀਂ ਤਾਂ ਸਵਾਦ ਆਉਣੋਂ ਹੱਟ ਗਿਆ ਸੀ

  • @SukhwinderSingh-wq5ip
    @SukhwinderSingh-wq5ip 3 дня назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jshan_numberdar
    @jshan_numberdar 7 дней назад +12

    ਹੁਣ ਤਾਂ ਟੱਲੀਆਂ ਵਾਲਾ ਵੀ ਵੱਖੀ ਪਾੜੂ ❤😂 ਨੰਬਰ ਮਿਲਜੂ ਚੋਬਰ ਨੂੰ

  • @AmandeepSingh-ps7co
    @AmandeepSingh-ps7co 8 дней назад +44

    ਮੱਘਰ ਨੀ ਹਜੇ ਫੜਿਆ ਜਾਂਦਾ ਹਜੇ ਤਾਂ ਬਹੁਤ ਜਾਨਿਆ ਦੀਆਂ ਵੱਖੀਆਂ ਪਾੜਨੀਆ 🌹❤️

  • @gurdeepsinghmehraj9132
    @gurdeepsinghmehraj9132 7 дней назад +11

    ਸਿਰਾਂ episode ਹੁਣ ਜ਼ਿਆਦਾ nazara ਆਉਂਦਾ

  • @TarlochanSingh-xm4ez
    @TarlochanSingh-xm4ez 7 дней назад +7

    ਮੱਘਰਾ ਅਜ, ਤਾਂ, ਸਿਰਾਂ ਕਰਾਂ, ਦਿੱਤਾ ਬਹੁਤ ਵਧੀਆ ਵੀਡੀਓ ❤👌👌👌👌👌👌👌👌👌👌👌👌👌👌👌👌👌👌👌👌

  • @YouTuber-wd5ok
    @YouTuber-wd5ok 8 дней назад +39

    ਅੱਜ ਤਾਂ ਹਰਦੇਵ ਮਾਹੀਨੰਗਲ ਬਣਿਆ ਬੈਠਾ 😂

  • @ManbirMaan1980
    @ManbirMaan1980 6 дней назад +7

    ਨਹਿਰ ਪਾਰ ਕਰਨਾ ਮਾੜੇ ਬੰਦੇ ਦਾ ਕੰਮ ਨੀ, ਸਰੀਰਕ ਤੌਰ ਤੇ ਫਿੱਟ ਬੰਦਾ ਹੀ ਕਰ ਸਕਦਾ

  • @PalaAULAKH
    @PalaAULAKH 8 дней назад +21

    ਆਜੋ ਫੇਰ ਕਾਲੇ ਤੇਲ ਆਲੇ ਸਾਰੇ ਵੀਰ ਲਵਾਉ ਫੇਰ ਹਾਜ਼ਰੀ ਜਿਹੜੇ ਜਿਹੜੇ ਕਹਿੰਦੇ ਆ ਕੀ ਮੱਘਰ ਹੁਣ ਲਾਲੇ ਆਲੀ ਲਾਲੀ ਦੀ ਵੱਖੀ ਪਾੜੇ ਬਹੁਤ ਘੈਂਟ ਵੀਡੀਓ ਆ ਲਵਜੂ ਟਰਾਲੀ ਭਰਕੇ ❤❤❤❤

    • @psgill7616
      @psgill7616 7 дней назад +2

      ਨਹੀ ਯਰ ਉਹ ਤਾਂ ਫਿਰ ਯਾਰ ਮਾਰ ਹੋਜੂਗੀ

  • @phiri3366
    @phiri3366 7 дней назад +5

    acting vadiya hoge sare team de👍👌👌

  • @babbujassar800
    @babbujassar800 7 дней назад +28

    ਕਿੱਥੇ ਫੜਲੂ 🚨 ਪੁਲ਼ਸ ਨੀ
    ਤੇਰਾ ਯਾਰ ਪੁਰਾਣਾ ਪਾਪੀ ਆ 🏴‍☠️

    • @HarmanSingh-jn3sz
      @HarmanSingh-jn3sz 6 дней назад +1

      😂😂😂😅😅

    • @SukhvinderKour-vt9bi
      @SukhvinderKour-vt9bi 6 дней назад

      ❤😂😂😂😂😂😂

    • @JasversinghSandhu
      @JasversinghSandhu 6 дней назад +2

      ਮਰਦਾਨਗੀ ਥਿਆਂਉਂਦੀ ਕਿਸੇ ਟਾਂਵੇ ਟਾਵੇਂ ਨੂੰ😂❤

  • @ManpreetSingh-qi1oj
    @ManpreetSingh-qi1oj 3 дня назад +3

    Ajj part ni aya yr😢

  • @gurjeetsingh-fw1bh
    @gurjeetsingh-fw1bh 7 дней назад +4

    Hun mja aunda yr pura swad jatta ❤

  • @manjass2022
    @manjass2022 6 дней назад +1

    😆😆😆😆ਨਜ਼ਾਰਾ ਆ ਗਿਆ ਮੱਘਰਾ

  • @ManpreetSingh-h7i8i
    @ManpreetSingh-h7i8i 2 дня назад +2

    Bai 159 kio ni aa reha😢😢😢

  • @navinderrurka
    @navinderrurka 8 дней назад +14

    😂 ਆਗਿਆ ❤ ਬਾਬੇ

  • @gulliboy7979
    @gulliboy7979 7 дней назад +2

    ਆ ਪਹਿਲਾ ਸੇਠ ਆ ਜਿਹੜਾ ਘਰ ਘਰ ਜਾ ਕੇ ਦਸਦਾ ਵੀ ਦੁਕਾਨ ਤੇ ਸਮਾਨ ਪਾ ਲਿਆl ਲ ਜਾਓ 😂😂

  • @jashanveersingh346
    @jashanveersingh346 7 дней назад +2

    28:00 bht ghaint seen a 😂

  • @306jodgaming9
    @306jodgaming9 8 дней назад +13

    ਮੱਘਰ ਸੱਚੀ ਤੈਰ ਲੈਂਦਾ ਆ ਯਾਰ 😂😂😂

  • @gurindersingh7505
    @gurindersingh7505 7 дней назад +2

    28.30 bala seen te baar bar dekhya main 😂😂😂😂😂😂

  • @karmchand-cl9oy
    @karmchand-cl9oy 8 дней назад +11

    Yaar m kdo da wait kri jaana magar nu dekhe bina roti nhi lagdi 😊❤

  • @STONER397
    @STONER397 4 дня назад +2

    agla part ta paado yr ajj

  • @kamalguri9624
    @kamalguri9624 7 дней назад +9

    ਟੱਲੇ ਅਲੀਏ ਦੀ ਵੀ ਗੱਲ ਕਰਾ ਦੋ 😅😅😅😅😅😅😅😅😅😅

  • @karmchand-cl9oy
    @karmchand-cl9oy 8 дней назад +9

    Magar faraar hogya oye nhi hath onda 😁😁🤣🤣🤣🙏🙏👌👌👌

  • @sipasidhu784
    @sipasidhu784 8 дней назад +23

    ਵਰਦੀ ਹੀ ਲਹੂ,,ਮਘਰ ਨੀ ਹੱਥ ਆਉਂਦਾ,,ਫੜ ਲਓ ਘੁੱਟ ਕੇ😅😅

  • @kuldipgill3194
    @kuldipgill3194 8 дней назад +20

    19.50 ਤੇ ਲਾਲਾ ਖੁਸ਼ੀ ਨੂੰ ਪੁੱਛੀ ਜਾਂਦਾ ਸ਼ਿੰਦੀ ਠੀਕ ਆ 😂😂

  • @PannaLal-fo9ed
    @PannaLal-fo9ed 7 дней назад +1

    Very nice video bro and family members thank you bro ❤❤❤❤❤😂😂😂😂😅😅😅😅😅

  • @AvtarKaler-r2v
    @AvtarKaler-r2v 7 дней назад +2

    Nice 👍👍👍. Kala pharwahi

  • @ajaydhailwal8513
    @ajaydhailwal8513 3 дня назад +1

    Sirra video Bai 👍👍🎉🎉

  • @Sunnyffx-b1c
    @Sunnyffx-b1c 4 дня назад +4

    159 ni aaya yrr

  • @SukhvinderKour-vt9bi
    @SukhvinderKour-vt9bi 6 дней назад +1

    😢😢ohh yrr bki sab taa pan chda gea tyan nal magra nehar ch sedi sal mrty kus ho gea ase ta jonde o marjage😢😢 pls yraa sda ki bnu😢😢😢😢

  • @BahdDh
    @BahdDh 8 дней назад +7

    ਆਗਿਆ ਬਾਬੇ 😂😂

  • @SaleemKhan-hu3pd
    @SaleemKhan-hu3pd 5 дней назад +1

    ਇਹ ਤਾ ਜੀ ਬਹੁਤ ਤਕੜਾ ਖਿਡਾਰੀ ਆ 😂😂😂😂

  • @SandeepsinghWraich
    @SandeepsinghWraich 7 дней назад +1

    ਮਨੁ ਤਾ ਮਨਰਾਜ ਵਾਲੀ ਸੋਹਣੀ ਲੱਗਦੀ ਆ😂😂😂

  • @Vickysingh_2675
    @Vickysingh_2675 8 дней назад +6

    ਐਕਟਿੰਗ ਕਾਲੇ ਸੱਪ ਦੀ ਵੀ ਘੈਂਟ ਆ 🫡🫡

  • @sunnydhaler9254
    @sunnydhaler9254 7 дней назад +6

    ਮੱਘਰਾ ਮੈਂ ਤਾਂ ਕੈਹਨਾ ਪਹਿਲਾਂ ਕਾਲੇ ਦੀ ਹੀ ਪਾੜ ਦੇ 😂😂😂 ਬੱਖੀ

  • @PrabhjotSingh-hk2on
    @PrabhjotSingh-hk2on 8 дней назад +3

    ਬਹੁਤ ਵਧੀਆ ❤❤

  • @preetygill2223
    @preetygill2223 4 дня назад

    Ghaint 👍🏻👍🏻

  • @purepunjabi4104
    @purepunjabi4104 2 дня назад

    ਮਾਹੀਨੰਗਲ ਮੇਰੇ ਪਿੰਡ ਦਾ ਸਟਾਰ ਇਨਸਾਨ

  • @jatindersingh-wm5kz
    @jatindersingh-wm5kz 6 дней назад +1

    kale di laini kr rakhi aa haha😂😂😂😂

  • @Funnyvideos-oy9px
    @Funnyvideos-oy9px 7 дней назад +1

    ਮੱਘਰ ਤਾਂ ਛੇਤੀ ਮੂਤ ਗਿਆ ਪੁਲਿਸ ਅੱਗੇ

  • @Amandeepsingh-kr2ly
    @Amandeepsingh-kr2ly 7 дней назад

    Magar ta fr magar a ah ni hatt aunda 😍

  • @happysingh1712
    @happysingh1712 8 дней назад +1

    ❤🎉 ਮੱਘਰ

  • @SinghBadshah21
    @SinghBadshah21 8 дней назад +10

    ਮੱਘਰ ਨੇ ਤਾਂ ਕਾਲੇ ਦੀ ਲੈਣੀ ਕੀਤੀ ਪਈ ਆ।

  • @rajdeep3584
    @rajdeep3584 8 дней назад +2

    sirra lai gya magar😂😂😂

  • @RaviSingh-w3k
    @RaviSingh-w3k 7 дней назад

    Jo last ch rington aa bhout vdiya lai aa veer ji 🫠🫠

  • @Dimple-bv9rw
    @Dimple-bv9rw День назад +1

    159part kde avge

  • @SukhvinderKour-vt9bi
    @SukhvinderKour-vt9bi 6 дней назад

    ❤😂jee oye jtaa sde alia njara lea taa😅😅😅😅

  • @babbujassar800
    @babbujassar800 7 дней назад +1

    ਆ ਮੰਨ ✊😂

  • @Preetk764
    @Preetk764 8 дней назад +3

    Khichi rkho kam nu bro full support a bro👍👍❤️❤️

  • @SukhvinderKour-vt9bi
    @SukhvinderKour-vt9bi 6 дней назад

    😂😂seraaa yrraaaa😅😅

  • @CHAMPION.GAMINGYT
    @CHAMPION.GAMINGYT 8 дней назад +4

    Epic seen 28:30 😅😂💯

  • @SukhvinderKour-vt9bi
    @SukhvinderKour-vt9bi 6 дней назад

    ❤😂oh magra jdo kle te pulis walia nuu eeeh eeh krya nehar cho nikl ke odo bdi hse aye jdo kla kda oo dekhlo jnab ki krda thonu krya nhi kale tenu krya😅😅😅😅😅😅😅

  • @ravindersingh5740
    @ravindersingh5740 6 дней назад

    ਕਾਲੇ ਰੇੜਾ ਤਾ ਤੇਰੇ ਯਾਰ ਦਾ ਈ ਆ 😂

  • @MaanSingh-vn4te
    @MaanSingh-vn4te 6 дней назад

    Siraaa 😂😂😂

  • @karangill9234
    @karangill9234 8 дней назад +2

    Producer bai seraaa

  • @preetgaming4631
    @preetgaming4631 5 дней назад

    Janda jnda ki kr gya oh 😂😂😂😂😂😂😂😂

  • @bahadarsingh40
    @bahadarsingh40 7 дней назад +1

    ਮੱਘਰਾ ਮਨਰਾਜ ਦੀ ਗਾਟੀ ਪਵਾ ਕਿਸੇ ਨਾਲ ਨਾਲੇ ਸਟੋਰੀ ਨੂੰ ਮਸਾਲਾ ਲੱਗੂ ਨਾਲੇ ਕਾਲੇ ਨੂੰ ਟੈਨਸਨ ਪੳਊ😅

  • @deepsinghsidhu2627
    @deepsinghsidhu2627 8 дней назад +4

    Thnku for 80 subscriber❤️❤️

  • @editoraujla
    @editoraujla 5 дней назад

    ਲਾਲਾ ਵੀ ਅੱਤ ਹੀ ਕਰਾਉਂਦਾ 😂😂😂

  • @SukhvinderKour-vt9bi
    @SukhvinderKour-vt9bi 6 дней назад

    😢😢oh pdusra tyan nll nehar chh sal mrty kus ho jnda taa😢 sre dunya hson wala khud loka li ada ade resk lnda hly lok pnde yrr gla kd dea mda bolde aaa khjro thode grda pen..oh jnyy magra khyal rekhya krr apda lovju❤

  • @Laddi-h7s
    @Laddi-h7s 6 дней назад

    Very very nice video ❤️❤️❤️❤️👌🏻👌🏻👌🏻👌🏻

  • @ShubhamSingh-or7zz
    @ShubhamSingh-or7zz 8 дней назад +2

    Siraaaaa video ❤❤😂😂

  • @jasssidhu1650
    @jasssidhu1650 7 дней назад

    Love aa Sade ala ❤❤❤

  • @jagdevkhiala6042
    @jagdevkhiala6042 8 дней назад +20

    ਘਰ ਦਾ ਵਾਰ ਤਾ ਤੁਸੀਂ ਖੋਲਿਆ ਸੀ ਅੰਦਰ ਬੱਚਾ ਕਿਧਰ ਆ ਗਿਆ 😂😂😂

  • @DimpelKumar-m8v
    @DimpelKumar-m8v 8 дней назад +2

    🎩
    😁
    👕👍Great!
    👖

  • @SimarnMansimarn1332
    @SimarnMansimarn1332 8 дней назад +2

    Sirra la geya mager

  • @sonukatron8119
    @sonukatron8119 8 дней назад +2

    Aww gya jatt vakhipad 😂

  • @pb46wala52
    @pb46wala52 7 дней назад +2

    ਮੱਘਰ ਤਾਂ ਛਾ ਗਿਆ

  • @sukhdeepsinghbilassingh
    @sukhdeepsinghbilassingh 7 дней назад

    Sirra video magara very nice ❤😂

  • @RajveerDhiman-pi3zy
    @RajveerDhiman-pi3zy 8 дней назад +1

    Shindi😅😅😂❤

  • @sahibDhaliwal28
    @sahibDhaliwal28 6 дней назад

    28:32 Aa ki si 😹

  • @vickymehra4614
    @vickymehra4614 8 дней назад +1

    ਮੈਂ ਰੋਟੀ ਖਾਣ ਲਗਿਆ ਸੀ ਇੰਨੇ ਐਪੀਸੋਡ ਆ ਗਿਆ 🚀🚀

  • @sonysidhu1346
    @sonysidhu1346 5 дней назад

    🔥

  • @Dhillonamerica
    @Dhillonamerica 6 дней назад

    Spiderman 😂😂😂

  • @N2p471
    @N2p471 7 дней назад

    Love you magar 22

  • @MakhanKohara
    @MakhanKohara 7 дней назад

    Verry nice bai ji 😘😅😅😂😂😂❤❤❤🙏🙏

  • @SurjitSingh-jq5nr
    @SurjitSingh-jq5nr 6 дней назад

    1 no. All time ⏲️ 🎉🎉🎉🎉

  • @Dimple-bv9rw
    @Dimple-bv9rw День назад +1

    159 kha Reggy

  • @Dillu_Kahlonn_
    @Dillu_Kahlonn_ 7 дней назад

    Sony❤

  • @SouravKumar-yd6ew
    @SouravKumar-yd6ew 7 дней назад

    Minu lagyea ke ajj gyea magar gye par 😅😅😅😅

  • @PawanPawan-nl3hp
    @PawanPawan-nl3hp 7 дней назад

    Kya baat aa

  • @LovepreetSingh-sran
    @LovepreetSingh-sran 5 дней назад

    ਸੋਡੇ ਨਾਲੋਂ ਤਾ ਕਾਲਾ ਮੈਬਰ ਵਧੀਆ ਜਿਹੜਾ ਤਿੰਨ ਤੀਵੀਂ ਰੱਖੀ ਬੈਠਾ ਆ

  • @ManjotDhillon-v3f
    @ManjotDhillon-v3f 5 часов назад

    Ohh baii episode nii aa reha thoda hafta hogya kii gll yrr

  • @HarmanSingh-jn3sz
    @HarmanSingh-jn3sz 6 дней назад

    Police kol diwali vali bandook 😅😅😂😂😂😂

  • @karmasinghmsand23wala34
    @karmasinghmsand23wala34 6 дней назад

    🚛🚛👍🏻👍🏻❤❤😂😂

  • @ManojKumar-i2d9u
    @ManojKumar-i2d9u 7 дней назад

    Maghar best nehar wala sence

  • @jaseerdassnathdass8544
    @jaseerdassnathdass8544 7 дней назад

    Very good video ❤❤👍

  • @PB75RECORD
    @PB75RECORD 8 дней назад

    Shaaagyaa magr 😂😂😂😂😂😂😂😂😂🎉

  • @kabaddijindjann786
    @kabaddijindjann786 8 дней назад +2

    28:33 😂😂😅

  • @HArmA300
    @HArmA300 8 дней назад

    Best part 29:36🤣🤣🤣❤

  • @ਪੋਰਸ਼Dhillon
    @ਪੋਰਸ਼Dhillon 6 дней назад

    ਮੱਗਰ ਨੂੰ ਪੁਲਿਸ ਨੀ ਫੜ ਸਕਦੀ 😂😂😂😂

  • @Ramanishyari
    @Ramanishyari 7 дней назад

    Sirra gallbaat baba ji ❤

  • @JaswinderGujjar-i3z
    @JaswinderGujjar-i3z 6 дней назад

    Bhout bdiya bai loka da ki.. eh tan sale Jalde hi rehnde duje di traki dekh ki .tusi chak ke rakho kam. Bai god xxx video..God bless you bai

  • @HepingVlog
    @HepingVlog 8 дней назад

    Ah gya ❤

  • @SunilCompany-v4l
    @SunilCompany-v4l 7 дней назад

    👌👌👌👍👍🔥

  • @shubhdeepsingh522
    @shubhdeepsingh522 8 дней назад

    Producer nu pasand krn aley like krn❤

  • @lofarjija6548
    @lofarjija6548 7 дней назад +1

    ਫੜ ਲਓ ਬੈਗਣ ਕਹਿਦਾ😂

  • @akbarkhan.1779
    @akbarkhan.1779 8 дней назад

    🔥🔥🔥🔥🔥