Sarpanch ਘਰੇ ਆਥਣੇ ਦਾਰੂ,ਤੜਕੇ ਲੱਸੀ ! Sarpanchi 2024 | Sarpanchi Podcast | Punjabi podcast | Sirlekh

Поделиться
HTML-код
  • Опубликовано: 1 янв 2025

Комментарии • 6

  • @dalveersingh7138
    @dalveersingh7138 2 месяца назад

    Bhut vdhia 👍

  • @GurmanGuru-q9t
    @GurmanGuru-q9t 2 месяца назад

    👍👍👍👍👍

  • @ranjitmalhi1773
    @ranjitmalhi1773 2 месяца назад

    30 ਕੁ ਸਾਲ ਪਹਿਲਾਂ ਪਿੰਡ ਦੇ ਸਾਉ ਤੇ ਸਿਆਣੀ ਉਮਰ ਦੇ ਬੰਦੇ ਨੂੰ ਬਣਾਇਆ ਜਾਂਦਾ ਸੀ,ਹੁਣ ਜਦੋਂ ਤੋਂ ਗੱਲ ਚੱਲੀ ਹੈ ਪਿੰਡ ਦੇ ਪੜੇ ਲਿਖੇ ਨੌਜਵਾਨ ਨੂੰ ਪਿੰਡ ਦਾ ਸਰਪੰਚ ਬਣਾਉਣ ਦੀ,,ਉਦੋਂ ਤੋਂ ਸਰਪੰਚੀ ਲੜਾਈ ਦਾ ਘਰ ਅਤੇ ਵਿਕਾਉ ਹੁੰਦੀ ਜਾ ਰਹੀ ਹੈ,,ਬੋਲੀ ਲਗਾਉਣ ਵਾਲਾ ਕੰਮ ਬਹੁਤ ਮਾੜਾ ਹੋ ਰਿਹਾ ਹੈ,ਜਿਹੜੇ ਪਿੰਡ ਏਸ ਪਾਸੇ ਤੁਰ ਪਏ ਹਨ, ਭਵਿੱਖ ਵਿੱਚ ਬਹੁਤ ਨੁਕਸਾਨ ਉਠਾਉਣਗੇ,ਮਤਲਬ ਅਗਲੀ ਵਾਰ ਬੋਲੀ ਦੀ ਰਕਮ ਵਧੇਗੀ,ਤੇ ਹਰ ਵਾਰ ਵਾਧਾ ਹੁੰਦਾ ਰਹੇਗਾ,

  • @santlashmanmuni6045
    @santlashmanmuni6045 2 месяца назад

    ਛਿੱਲ ਵੋਟਰ ਨਹੀਂ ਲੌਂਦੇ ਛਿੱਲ ਉਮੀਦਵਾਰ ਵੋਟਾਂ ਦੇ ਲਾਲਚ ਚ, ਲਹਾਉਦੇ ਨੇ

  • @Kisanfoodfarming
    @Kisanfoodfarming 2 месяца назад

    Good