Waris Shah (ਵਾਰਿਸ ਸ਼ਾਹ) 🔴 HEER 🔴 SATINDER SARTAJ 🔴 SUFI SONG 🔴 2020

Поделиться
HTML-код
  • Опубликовано: 20 янв 2025

Комментарии • 624

  • @thelalit00001
    @thelalit00001 Год назад +15

    ਪੰਜਾਬੀਅਤ ਦਾ ਮਾਨ ਵਧਾਉਂਦੇ ਕਲਾਕਾਰ ਸਰਤਾਜ ਜੀ ਵਰਗੇ
    More than awesome performance. 👏🏻.

  • @ntm5024
    @ntm5024 4 года назад +11

    ਇਹ ਕਲਾਮ ਸੁਣ ਕੇ ਇਝ ਲਗਦਾ ਜਿਵੇਂ ਹੀਰ ਰਾਂਝੇ ਦੇ ਦੋਰ ਚੇ ਪੁਜ ਗਏ ਆ। ਸੱਚੀਆਂ ਮੁਹੱਬਤਾਂ ਦੇ ਦੋਰ ਚੇ ਜਾ ਪੁੱਜਾ

  • @Gilllucky84
    @Gilllucky84 3 года назад +58

    ਤੂੰ ਅੰਦਰੋ ਹੀ ਲੱਭ ਸਰਤਾਜ ਸ਼ਾਇਰਾ ਬਾਹਰੋ ਮਿਲਣ ਦੀ ਉਮੀਦ ਕੋਈ ਨਾ❤️

  • @manjitsinghexsarpanch21
    @manjitsinghexsarpanch21 2 года назад +129

    ਸਤਿੰਦਰ ਸਰਤਾਜ ਉਹ ਮਹਾਨ ਕਲਾਕਾਰ ਹੈ ਜਿਸਦਾ ਨਾਂ ਤੇ ਬਬੂ ਮਾਨ ਤੇ ਨਾਂ ਹੀ ਸਿੱਧੂ ਮੂਸੇਵਾਲਾ ਨਾਲ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਹੈ ਅਤੇ ਨਾਂ ਹੀ ਕਿਸੇ ਦੀ ਇਹ ਹਿਮਤ ਹੋ ਸਕਦੀ ਹੈ ਕਿ ਉਹ ਸਤਿੰਦਰ ਸਰਤਾਜ ਨਾਲ ਮੁਕਾਬਲਾ ਕਰਨ ਦੀ ਗਲ ਆਪਣੇ ਜਹਨ ਵਿਚ ਲਿਆਵੇ..ਕਿਉਂਕਿ..ਉਹ ਕਦੇ ਕਿਸੇ ਨੂੰ ਆਪਣੇ ਸਟੇਜ ਸ਼ੋਆਂ ਤੋ ਗਾਲਾਂ ਕੱਦਦਾ ਤੇ ਨਾਂ ਕਿਸੇ ਨੂੰ ਸਾਲੇ ਤੇ ਉਹਨਾਂ ਦਾ ਪੌ੍ਹਣਾ ਆਖਦਾ ਹੈ ਤੇ ਨਾਂ ਹੀ ਉਹਦੇ ਕਿਸੇ ਗੈਂਗਸਟਰ ਨਾਲ ਸੰਬਧ ਹਨ ਤੇ ਨਾਂ ਕੋਈ ਮੁਕਾਬਲਾ ਹੈ ।

    • @SurinderSingh-we9rt
      @SurinderSingh-we9rt 11 месяцев назад +20

      ਨਾ ਹੀ ਫੁਕਰਿਆਂ ਵਾਂਗ ਪੱਟਾਂ ਤੇ ਥਾਪੀਆਂ ਮਾਰਦਾ।

    • @mannaplwan
      @mannaplwan 11 месяцев назад +5

      sahi gal ਇਹ ਪਤੰਦਰ ਸਟੇਜ ਤੇ ਥਾਪੀਆਂ ਮਾਰਨ ਲੱਗ ਪਏ ਥਾਪੀ ਅਸਲ ਦੇ ਵਿੱਚ ਗਰਾਊਂਡ ਦੇ ਵਿੱਚ ਮੁਕਾਬਲੇ ਲਈ ਦੂਸਰੇ ਭਲਵਾਨ ਨੂੰ ਵੰਗਾਰ ਲਈ ਬਣੀ ਹੈ

    • @harjindsworld
      @harjindsworld 10 месяцев назад +6

      Bai jo sartaj ne kita oh shyd kde na ta sidhu ne te na kde maan ne kita gaana chori da ilzaam laga c te sabit b ho giya c vese singer lajwaab hai is ch koi shak nahi par eh kise naal tulna karna galat hai

    • @ravinderpreet4923
      @ravinderpreet4923 9 месяцев назад +5

      ​​@@SurinderSingh-we9rt ninda karn walle bathera ne unna wich tusi v add hogaye fir tatto di sufi janii tusi

    • @SurinderSingh-we9rt
      @SurinderSingh-we9rt 8 месяцев назад +4

      @@ravinderpreet4923 ਸੂਫ਼ੀ ਕਵੀ ਕਿਸਨੂੰ ਕਹਿੰਦੇ ਹਨ?ਮੈ ਸਿੱਧੂ ਮੂਸੇਵਾਲਾ ਦਾ ਆਲੋਚਕ ਨਹੀਂ ਹਾਂ ਪਰ ਉਸਦੀ ਕੋਈ ਇੱਕ ਰਚਨਾ ਦੱਸੋ ਜੋਂ ਸੂਫ਼ੀ ਹੋਵੇ।

  • @MUS242
    @MUS242 Год назад +4

    ਰੱਬ ਦੀ ਮਿਹਰ ਹੈ ਕਿ ਮੈਨੂੰ ਪੰਜਾਬੀ ਸਮਝਣੀ ਆਉਂਦੀ ਹੈ, ਨਹੀਂ ਤਾਂ ਕਦੇ ੲਿਸ ਮਹਾਨ ਇਨਸਾਨ ਨੂੰ ਨਹੀਂ ਸੁਣ ਪਾਉਂਦੀ ਤੇ ਸ਼ਾਇਦ ਇਹ ਜ਼ਿੰਦਗ਼ੀ ਇਹ ਕੀਮਤੀ ਬੋਲ਼ਾ ਨੂੰ ਸੁਣੇ ਬਿਨਾ ਅਧੂਰੀ ਰਹਿ ਜਾਂਦੀ। From RAJ ❣️🌼😊

    • @mandeepaksngh
      @mandeepaksngh Год назад

      Hina Nasrullah da Waris Shah zarur suneyo.

    • @mandeepaksngh
      @mandeepaksngh Год назад

      ruclips.net/video/TObLzDkFVeA/видео.html

  • @jayso3466
    @jayso3466 Год назад +6

    Sartaaj saab di likhai te gayki sun ke rom rom te Ruhh tak thaar dendi aa . ❤️ 🙏🏻 .

  • @avikaur11
    @avikaur11 4 года назад +73

    ਦਿਲੋਂ ਪਿਆਰ ਤੇ ਦੁਆਵਾਂ ਆਪਦੀ ਸੋਚ ਨੂੰ..ਜਦੋਂ ਜਿਦੰਗੀ ਚ ਐਸੀ ਸੂਫੀਆਨਾ ਸ਼ਾਇਰੀ ਮਹਿਸੂਸ ਹੋਣ ਲੱਗ ਜਾਏ ਤਾਂ ਰੂਹਾਂ ਆਪ ਮੁਹਾਰੇ ਪਾਕੀਜ਼ਾ ਹੋਵਣ ਲਗਦੀਆਂ ਨੇ ਸਰਤਾਜ ਜੀ ਨੂੰ ਸੁਣ ਕੇ..❤️❤️❤️❤️❤️❤️🙏🙏🙏❤️❤️❤️❤️❤️❤️

  • @moodshood8766
    @moodshood8766 3 года назад +11

    Kon kehta hay Punjab ka culture gum ho Gaya hay
    God Almighty blessed you 🙏

  • @Mazhersanghera
    @Mazhersanghera 4 года назад +45

    Paa je jado v main tuwda koi gana sunda ta nal hor kena he gana sunna penda aa
    Love you from Pakistan 🇵🇰😘😘😘

  • @singhharinderjhall784
    @singhharinderjhall784 4 года назад +4

    ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਹੀ ਖੂਬ ਤੇ ਖੂਬਸੂਰਤ ਜੀਓ ਵਾਹ ਜੀ ਵਾਹ ਨਹੀਂ ਰੀਸਾਂ ਸਿਰਤਾਜ ਦੀਆਂ ਕਮਾਲ ਦੇ ਕਲਾਕਾਰ ਤੇ ਕਮਾਲ ਦੇ ਸ਼ਾਇਰ ਤੇ ਲੇਖਕ ਵੀ ਬਾਕਮਾਲ ਹਨ ਜਿਉਂਦੇ ਵੱਸਦੇ ਰਹਿਣ ਜੀਓ

  • @gurpreetdosanjh6496
    @gurpreetdosanjh6496 4 года назад +11

    ਵਿਰਸੇ ਦੇ ਵਾਰਿਸ
    ਵਾਰਿਸ ਸ਼ਾਹ ਦੇ ਵਾਰਿਸ
    ਸਰਤਾਜ ਦਾ ਧੰਨਵਾਦ

  • @amritsingh3337
    @amritsingh3337 4 года назад +39

    ਸਰਤਾਜ ਪੰਜਾਬੀ ਦਾ ਅਸਲੀ ਪੁੱਤਰ ਹੈ 🙏🙏

  • @tarsemsingh55024
    @tarsemsingh55024 3 месяца назад +6

    ਕਰਲੋ ਦਰਸਨ ਰੱਬੀ ਕਲਾ ਦੇ

  • @SUNILMUSICFAZILKA
    @SUNILMUSICFAZILKA 4 года назад +16

    Nice ਉਸਤਾਦ ji fan han mai bhut ਵੱਡਾ beyan ਨਹਿ ਕ੍ਰ ਸਕਦਾ ਮੈਂ

  • @haroonjatt6544
    @haroonjatt6544 4 года назад +19

    Na Chardha Na Lahnda
    Sada ty Punjab hyga Sanjha

  • @alihusnainthaheem779
    @alihusnainthaheem779 4 года назад +14

    Saday wallo bohta dher dher pyar satindar sartaj veer jee.saday dil sadiyan roha eko ishq wastay tarkdiyan ne te sadiyan mohabbata wich eh ek border pae janda baki asi eko kuj aan. Khuda salamat rakhy sab veeran nu ❤️

    • @salindersingh7265
      @salindersingh7265 4 года назад

      ruclips.net/channel/UCscaxgDscAKH8LaDtc4DMow

    • @bhangu-
      @bhangu- 4 года назад +2

      ajao baiji bhai punjabi

    • @alihusnainthaheem779
      @alihusnainthaheem779 4 года назад +2

      @@bhangu- veery duawa wich yaad rakho. Baki aapaa eki dojay kool e wasday aan❤️

    • @gagansarpanch8383
      @gagansarpanch8383 3 года назад +1

      Sahi gal a veer pta nhi kyu loka ne caste de role paye a apna ehna karna krke hi ajj asi tadf rhe a te eh sarkara ehna galla ton khush e

    • @gagansarpanch8383
      @gagansarpanch8383 3 года назад +1

      Rab sab nu fir ton ik Mik kr den hun lod e tan uss waheguru ji di ehna loka di soch nu badlan jo ajj chal reha eda tan asi aun wali junration nu ki dasage

  • @jaipaljaipaul7449
    @jaipaljaipaul7449 3 года назад +5

    ਜਿਸ ਮਿਲਿਆ ਮੰਨ ਹੋਏ ਅਨੰਦ , ਤਿਸ ਸਤਿ ਗੁਰ ਕਹੀੲੇ ? ਮੇਲੇ ਦਾ ਬਹੁਵਚਨ ਛੋਹ ਮੰਤਰ ? ਹਕੀਕਤ ਯਾ ਸੁਪਨੇ ?

  • @ranjeetkaur3971
    @ranjeetkaur3971 4 года назад +90

    आदमी से इंसान बनुं,इंसानियत की इबादत करूँ बस इतनी गुजारिश है, जिन्दगी के आखिर तक ऐसी रूहानी आवाज़ सुनता रहूँ ।"बस सरताज ऐसे ही गाता रहे---बस यूँ ही सुनता रहूँ ।सतनाम श्री वाहे गुरू जी ।💎❤❤

  • @raghvirsingh3311
    @raghvirsingh3311 3 года назад +6

    J ਕਿਤੇ ਸਰਤਾਜ਼ ਸਾਹਬ ਹੀਰ ਵਾਰਿਸ ਸ਼ਾਹ ਫ਼ਿਲ੍ਮ ਬਣਾਉਣ,,,,,,,

  • @WaqasAhmad8676
    @WaqasAhmad8676 3 года назад +42

    Very heart touching very beautiful love from 🇵🇰

  • @dinajhelum4525
    @dinajhelum4525 2 года назад +2

    Wah bhai sakoon a gya sun k tawadi awan saaf a mashaAllah love u pa g from pakistan

  • @mewasingh3841
    @mewasingh3841 3 года назад

    Satinder Sartaj, you are my realy heart-touching singer. ਸਰਤਾਜ ਜੀ, ਤੁਸੀਂ ਮਹਾਨ ਹੋ । ਤੁਸੀਂ ਅਜਿਹੇ ਗਾਣੇ ਗਾ ਕੇ ਵਾਕਈ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ । ਇਸ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ । ਤੁਹਾਡੇ ਵਰਗੇ ਮਹਾਨ ਗਾਇਕਾਂ ਕਰਕੇ ਅੱਜ ਪੰਜਾਬੀ ਭਾਸ਼ਾ ਜਿੰਦਾ ਹੈ । ਮੈਂ ਤੁਹਾਨੂੰ ਤਹਿ ਦਿਲੋਂ ਸਲੂਟ ਕਰਦਾ ਹਾਂ । ਵਲੋਂ ਸੂਬੇ. ਮੇਵਾ ਸਿੰਘ ਬਾਹੋਮਾਜਰਾ ।

  • @navkiranraina8769
    @navkiranraina8769 4 года назад +8

    Wao Heer gyki...mast ho janda insaan sunnde sunnde.Likhna bakmaal,goona suhaan allah.

  • @ZahidAli-sh1cf
    @ZahidAli-sh1cf 3 года назад +2

    I am zahid ali saroya i bilong dhrti waris saha shikhupura
    boht alla pa ji

  • @Ghulamahmed-qw9zr
    @Ghulamahmed-qw9zr Год назад +5

    بہت خوب صورت آواز بہت خوب صورت انداز بہت خوب صورت کلام لہندے پنجاب پاکستان توں نیک خواہشات

  • @jeevangill4978
    @jeevangill4978 2 года назад +1

    Sartaj ji m tade song bhut sundi va tade songs vich bhut khuj sikhnn nu milda va🤩

  • @pakkekessang4989
    @pakkekessang4989 2 года назад +5

    This is priceless poetry and singing...
    Didn't like sponsor logo in the rear....
    Pure Divine !!

  • @apamrit21
    @apamrit21 3 года назад +6

    No words bhaji speechless.... Dil karda sunde hi raha bas....

  • @lallyghuman8162
    @lallyghuman8162 3 года назад +7

    ਲੱਜਪਾਲ ਮੇਰਾ ਮੁਰਸ਼ਦ, ਲੱਜ ਮੇਰੀ ਪਾਲ ਰੀਹਾ,
    ਹਰ ਮੁਸ਼ਕਲ ਸਿਰ ਉਤੇ, ਮੇਰਾ ਸਾਈਂ ਟਾਲ ਰਿਹਾ,,
    #Saiਸਾਹਿਬ💕💕
    🙏🏻#ਦਾਤਾ_ਸਭ_ਦਾ_ਭਲਾ_ਕਰੇਂ🙏🏻
    🌹#Jai_Saaiyan_DI🌹

  • @AKM0992
    @AKM0992 4 года назад +32

    Wah wah wah... Bhai maza kara ditta, dheron pyar lehnde Punjab ton ❤️

    • @happyluthra8990
      @happyluthra8990 4 года назад +1

      duawa 🤲🤲

    • @AnujKumar-kh4ip
      @AnujKumar-kh4ip 3 года назад

      Bhaaji changi gal aww har kisse nu sunna chahida par jo main heer Ghulam ali Khan Saheb ton suni hoii ethe ohda 10% bhi ni zikar haiga main taan Ghulam ali khan Saheb da fan aa g 🙏🙏🙏🙌🙌🙌
      I'm from India Himachal Pradesh se 😊😊😊

    • @surinderbirha1996
      @surinderbirha1996 4 месяца назад

      Blessed soul

  • @saleemsaab4650
    @saleemsaab4650 4 года назад +21

    Love you Yaar Sufi izaam nu tusi 1 best palteforam Dita love your voice

  • @hakamsingh6861
    @hakamsingh6861 8 месяцев назад +1

    ਸਰਤਾਜ ਜੀ ਹੀਰ ਵਾਰਿਸ਼ ਦੀ ਫਿਲਮ ਦਿਲੋਂ ਚੋ ਬਣਾੳ ।

  • @balrajsingh8901
    @balrajsingh8901 3 года назад +3

    ਜਵਾਨੀ ਚੇਤੇ ਕਰਾ ਦਿੱਤੀ ਸਰਤਾਜ ਪੁਤਰਾ ਬਲਰਾਜ ਸਿੰਘ ਕੋਰੇ ਵਾਲ

  • @yaseenarain7264
    @yaseenarain7264 Год назад +4

    Heer is one of the brightest gem of our our Punjabi Mann boli. This kalam is performed by a lot artists. Every one tried best to Excel. Satinder also tried his best. How much he is successful, you can decide.

  • @civilengr7141
    @civilengr7141 3 года назад +38

    Warish Shah Tomb is in my District. District Sheikhupura, Gandiala Sheir Khan, Punjab, Pakistan. Heer is combined in both Countries.

  • @kabirkhan9885
    @kabirkhan9885 3 года назад +2

    Buhat khubsorat nojawan kubsosrt awaz roh khush ho gye wha ji

  • @harjotdhaliwal8821
    @harjotdhaliwal8821 3 года назад +4

    Wha ustaad ji kyaa bata ne u legend punjbi industry..❤️❤️❤️

  • @Trtrhggghfgyyu
    @Trtrhggghfgyyu 4 года назад +41

    Kia bate hae sada sanjha panjab love from Australia 🇦🇺

    • @AvtarSingh-bu9kc
      @AvtarSingh-bu9kc 4 года назад +1

      Bilkul bilkul

    • @markgill7284
      @markgill7284 4 года назад +3

      Bilkul veer apna sanja Punjab.

    • @sattakotla6557
      @sattakotla6557 4 года назад +2

      ਹਾਂਜੀ ਵੀਰ ਸਾਂਝਾ ਪੰਜਾਬ ਆਪਣਾ

  • @punjabivlogssouthpunjab
    @punjabivlogssouthpunjab 3 года назад +3

    Wah pa g wah
    Rab hayatee davay
    Love from Pakistan,punjab

  • @ronniemaan9296
    @ronniemaan9296 4 года назад +7

    Waah kamaal gayiki malak chardi kalah CH rakhe tuhanu hamesha hi koi koi hi reh gya ajj kall ta gayiki di dhniya ch jo eda rooh nu khush krda 😍😍😍😍😍😍

  • @peetal123
    @peetal123 3 года назад +5

    Satindar yar i love you. Punjab, Pakistan

  • @samitkumar1880
    @samitkumar1880 3 года назад +7

    Sir tuhaadi awaaz shashwat ho gyi ji.... Rbb chdi kla vich rkhae💘

  • @Theenlightenment54
    @Theenlightenment54 3 года назад +15

    every word of waris poetry has spell and love of God.....

  • @qasir9155
    @qasir9155 3 года назад +9

    Allah pak app ko imaan ki duolat sy nwazy

  • @AvirajSingh-l4v
    @AvirajSingh-l4v 9 месяцев назад +1

    Heer bahut vadia gayi aap ne ji jeonde ravu..but jo Maan Saab Ji di awaz vich heer sun ke anad aya hor kese di awaz sun ke nai aya❤❤❤ waheguru maher krn

    • @khalidmughal9108
      @khalidmughal9108 8 месяцев назад

      Aa v suno k vakho❤❤ruclips.net/video/1piaEUDFMnc/видео.htmlsi=Xn8QVxy8Vz6dq0Pk

  • @raahehaqqemam
    @raahehaqqemam Год назад +5

    Satindar sab ik hor Pakistani fan qabool karo

  • @HappyYaar67
    @HappyYaar67 7 месяцев назад +3

    ਰੱਬੀ ਰੂਹ ਸਤਿੰਦਰ ਸਰਤਾਜ ਵੀ ❤❤❤❤❤❤

  • @khalidjaved9416
    @khalidjaved9416 3 года назад +2

    wha zaberdast jiyond rhao maza a ghia

  • @jazzalia396
    @jazzalia396 3 года назад +2

    ਵਾਹ ਕਿਆ ਬਾਤ

  • @exploreindia595
    @exploreindia595 3 года назад +148

    I'm not understand Punjabi language but I watch every song ❤️❤️❤️🙏

    • @laddicheema7256
      @laddicheema7256 3 года назад +6

      Kishi Punjabi ladke se marriage kar lijiye fer 😄😄😄

    • @RinkuKumar-xo6jn
      @RinkuKumar-xo6jn 3 года назад +4

      I proud of you Mam

    • @blacklitedguy7790
      @blacklitedguy7790 3 года назад +3

      Ok then u can marry with me am also punjabi 😎😎

    • @blacklitedguy7790
      @blacklitedguy7790 3 года назад +2

      Bcoz every punjabi is a singer

    • @Motivation-f1u
      @Motivation-f1u 3 года назад +1

      If you try to learning Punjabi
      Obviously you very much better learn Punjabi and listen

  • @ashasingh5873
    @ashasingh5873 10 месяцев назад +1

    ਆ ਜਿਹੜੇ ਤੁਹਾਡੇ ਅੱਗੇ ਬੈਠੇ ਨੇ ਇਹਨਾਂ ਨੂੰ ਹੀਰ ਨਾਲ ਕੋਈ ਮਤਲਬ ਨਹੀਂ

  • @islamkanju420
    @islamkanju420 4 года назад +33

    Geonda reh Satinder bai Love from Pakistan

  • @bababhaigamerss1368
    @bababhaigamerss1368 2 месяца назад

    M amber Adnan lahore s salam apke kalam p .Allah Kareem apko zindagi sahet emaan wali aata kre AMEEN SUM AMEEN

  • @Gilllucky84
    @Gilllucky84 3 года назад +4

    Jina karke dila nu darad hunda ohi dilan nu sab to pyariyan ne❤️

  • @nycyouthmedia5545
    @nycyouthmedia5545 Год назад +2

    ਕਿਆ ਬਾਤਾਂ ਬਹੁਤ ਖੂਬ ਦੁਵਾਵਾਂ

  • @dinajhelum4525
    @dinajhelum4525 Год назад +2

    Sikh sary paa sary a jao punjab wapis🇵🇰🇵🇰🇵🇰🇵🇰🇵🇰🇵🇰🇵🇰🇵🇰

  • @gurpreetdosanjh6496
    @gurpreetdosanjh6496 Год назад +1

    ਟਿੱਲੇ ਜਾਇਕੇ ਜੋਗੀ ਨੇ ਹਥ ਜੋੜੇ 🙏🙏 ।

  • @rohitbhat326
    @rohitbhat326 3 года назад +29

    The invincible, the unfathomable.... O divine man..... I bow down to you....
    🙏🙏🙏🙏🙏🙏🙏🙏🙏🙏🙏

  • @ਦੇਸ਼ਮੇਰਾਪੰਜਾਬ-ਡ4ਥ

    ਪੰਜਾਬ ਦਾ ਹੀਰਾ ਸਤਿੰਦਰ ਸਰਤਾਜ

  • @sattakotla6557
    @sattakotla6557 4 года назад +5

    ਵਾਹਿਗੁਰੂ ਲੰਬੀ ਉਮਰ ਕਰੇ ਵੀਰ ਦੀ

  • @luckytanda
    @luckytanda 4 года назад +90

    ❤👌❤👌❤🙏❤🙏❤
    ਹੁਸ਼ਿਆਰਪੁਰ ਵਾਲੇ ਸਰਤਾਜ ਜੀ, ਬਿਨਾਂ ਮਿਊਜ਼ਿਕ ਤੋਂ ਰਿਕਾਰਡ ਕਰੋ ਜੀ ਹੀਰ ਵਾਰਿਸ਼ ਸ਼ਾਹ ਦੀ ਜੀ, ਅਤੇ ਹੁਸ਼ਿਆਰਪੁਰ ਦੇ ਕੁਦਰਤੀ ਇਲਾਕੇ ਵਿੱਚ ਵੀਡਿਓ ਬਣਾਓ ਜੀ ,

  • @khima-ke-maze
    @khima-ke-maze Год назад +1

    Wow wow wow
    Great
    I'm pressing like button again n again .........in great soul touch

  • @noorullahnadeem3659
    @noorullahnadeem3659 Год назад +3

    Meray khayal vich sufia e Karam me Punjabi zuban vich shairi ker k Punjabi da ma'an hor vadahia e. Baba Fareed, Bulleh shah, waris shah, te baba Nanak di mithi boli Punjabi ❤❤❤

  • @khalidgujjar5461
    @khalidgujjar5461 4 года назад +2

    Menu bada ghroor is cheez da k sartaj aik punjabi singer te ba kamal ay

  • @MuhammadAzeem-ox8kg
    @MuhammadAzeem-ox8kg 4 года назад +86

    Jiyonda rahey love from Pakistan..

    • @amansingh-el6mg
      @amansingh-el6mg 4 года назад +3

      💪🌾✒️📿♥️

    • @nitigya8382
      @nitigya8382 4 года назад +18

      bhaijaan asi te aaj v eko hi haan gal te ehi hai ki vandan jan bordor banan nal lok nhi vande jande .... here tadi bhen da love from india .. brother .......
      eh v kehna chahni aw ki mere comment ton je koi banda hurt hoyea hoye te gustakhi maaf hoye ... baki asi sare duniye wale bhen bhara haan te mai jo kiha oh sach hi hai ....
      bhaijaan...
      naaz mehta........................................................................ punjab

    • @kaursinghk326
      @kaursinghk326 4 года назад +8

      Tuhanu v dher mohabbtan veere , Charde Punjab ton.... ❤️❤️ Shaala hyaati hove

    • @_kamla_ja_likhari_4359
      @_kamla_ja_likhari_4359 4 года назад +5

      Punjab ta vandta pr Punjabi nhi vand sake khushi bi aa Is gal di te afsos bi aa Khushi ta K bhahutya de dila ch vasda Punjab te afsos ta bi nasheya ne piche krta Punjab

    • @s.khushbirsingh4205
      @s.khushbirsingh4205 3 года назад

      @@amansingh-el6mg 455

  • @RafaqatHussain-x8r
    @RafaqatHussain-x8r Год назад +5

    Haq Waris ❤Sach Waris shah❤❤❤❤❤❤

  • @parveennagpal6571
    @parveennagpal6571 3 года назад +2

    WAH SAR...TAJ
    JEEO BRO
    WAHEGURU BLESS YOU.

  • @malikarslan1758
    @malikarslan1758 3 года назад +38

    Love from punjab Pakistan.❤️

    • @virdavinder8697
      @virdavinder8697 2 года назад +2

      No Punjab in India no Punjab in Pakistan
      Punjab is Punjab and it is never be divided

  • @shahzaibsatti4081
    @shahzaibsatti4081 3 года назад +3

    ہیر پیر وارث شاہ رحمہ الله عليه )
    ہیر آکھدی جوگیا وے جھوٹ بولیں
    کونڑ رُٹھڑے یار مناوندا ای
    ایسا کوئی نا مِلیا میں ڈھونڈ تھکی
    جیہڑا گئیاں نوں موڑ لیاوندا ای
    پلا موئے تے وِچھڑے کونڑ ملے
    ایویں جُوڑا لوک ولاوندا ای
    او ساڈے چَم دیاں جُتیاں کرے کوئی
    تے جیہڑا جِیوُدا روگ گواوندا ای
    اِک جٹ دے کھیت نوں اَگ لگی
    تے ویکھاں آنڑ کے کَدوں بُجھاوندا ای
    اِک باز توں کاگ نے کونج کھوئی
    تے ویکھاں چُپ ہے کہ کُرلاوندا ای
    پَلا دَس ہاں چِرے وِچُنیاں نوں
    کدوں رب سچا گھرے لیاوندا ای
    دیواں چُوریاں گھیو دے بال دیوے
    تے وارث جے سناویں آوندا ای
    رانجھا آکھدا جا کی ویکھنی ایں
    تے بُرا موت تھیں اے وی جوگ ہے نی
    پئے دَھڑ وی لُٹ لے چلے مینوں
    اے دُکھ کی جانڑدا لوگ ہے نی
    ملی رانجھے نوں ہیر تے سوا مینوں
    تیرے نام دا اساں نوں روگ ہے نی
    او بُکل لیف دی جپھیاں بوٹیاں دیاں
    اے رُت سیال دا پوگ ہے نی
    سوکن رَن گوانڈ کپتیاں دا
    تے پَلے مرد دے باب دا روگ ہے نی
    خوش کیوں ہوون مرد پُھل وانگوں
    تے گھریں نِت دا جِنہاں دے سوگ ہے نی
    آسمان ڈھے پوے تے نئیں مَردے
    باقی جِناں جہان تے جوگ ہے نی
    او کُونج کاں نوں مِلے تے شور پیندا
    وارث شاہ اے تروں سنجوگ ہے نی
    ہیر کھو کھیڑے چلے واہو داہی
    تے رانجھا منہ کَج حیران یارو
    اُجڑ جائے کہ نکلے غرک ہووے
    ویل(جگہ) دئے نا زمین آسمان یارو
    اُنہاں ہوش تے اَک ریندی
    تے سِر جنہاں دے پینڑ ودھان یارو
    او ہیر لا کے کُنڈ حیران ہوئی
    سچ چیخا دے وِچ میدان یارو
    وِچ اوڑن سہم دے نال چھپی
    تے جیویں وِچ گریبان میان یارو
    وارث شاہ دویں پریشان ہوئے
    تے جیویں پَھڑے لاحول شیطان یارو

  • @malikyusuf8925
    @malikyusuf8925 4 года назад +3

    Wah sardar ji kamall kar deta ey weldon

  • @sawakchohla8831
    @sawakchohla8831 4 года назад +4

    ਬਹੁਤ ਵਧੀਆ ਤਰੀਕੇ ਨਾਲ ਗਾਇਆ ਵਾ ਜੀ

  • @myfavrouitemusic
    @myfavrouitemusic 3 года назад +2

    ਸਕੂੰ ਭਰਿਆ ਦੀਦਾਰ ਤੇਰਾ

  • @atwaljaswinder8243
    @atwaljaswinder8243 4 года назад +14

    ਸਿਰਾਂ ਬੰਦਾ ਸਰਤਾਜ

  • @muhammadwaqszafar143
    @muhammadwaqszafar143 4 года назад +7

    No words just Superb

  • @zohaibjaffar3940
    @zohaibjaffar3940 3 года назад +23

    Love from lehnda punjab... ❤️

  • @Gilllucky84
    @Gilllucky84 3 года назад +5

    Wah ji wah es gareeb nu taar deo jiwe dunia taariyan ne

  • @gurpreetdosanjh6496
    @gurpreetdosanjh6496 4 года назад +4

    ਸੂਫੀ ਗਾਇਕੀ ਦਾ ਵਾਰਿਸ
    ਸਰਤਾਜ

  • @sardaarjii198
    @sardaarjii198 4 года назад +2

    21 ਵੀਂ ਸਦੀ ਦੇ ਵਾਰਿਸ ਸ਼ਾਹ

  • @itsshami9993
    @itsshami9993 4 года назад +16

    Wah pa g beutiful voice love from pakistan

  • @priyankasinghpriyankasingh5377
    @priyankasinghpriyankasingh5377 10 месяцев назад +1

    Wah ji wah....❤

  • @hamzamuhammadhussain103
    @hamzamuhammadhussain103 4 года назад +15

    Love you Lahore walooo.❤️❤️❤️❤️

  • @Qureshiramzan-j9c
    @Qureshiramzan-j9c 4 месяца назад

    Mashallah ❤ bohat Dua apkalia from Pakistan ❤❤❤❤❤❤❤❤

  • @chickdudegamingd9959
    @chickdudegamingd9959 3 года назад +2

    very nice from west punjab

  • @syedmustajabhaider3675
    @syedmustajabhaider3675 3 года назад +2

    boht waddia kallaam .,,waris shah 😍🥰🥰

  • @rajveersinghp344
    @rajveersinghp344 Год назад +1

    Sufi gayak rab da roop hunde ya yr kade live performance jehne na dekhi how e ta zaroor dky❤

  • @mubasharamin8645
    @mubasharamin8645 2 года назад

    Bot vdia g love from punjab pakistan

  • @naveedbhatti6760
    @naveedbhatti6760 3 года назад +3

    Jaha waris shah ka darbar hai main whaa se belong karta hoo

    • @husanlal7841
      @husanlal7841 7 месяцев назад

      Kismat wale ho bhai app from charda punjab

  • @GurcharsinghSekhon
    @GurcharsinghSekhon Год назад +1

    ਵਾਰਿਸ ਸ਼ਾਹ ਹੀਰ ਇਡੰੀਆ ਆਲ ਸੌਮੇ ਮੱਖਣ ਸ਼ਾਹ ਲੁਬਣੇ ਵਾਗ ਦਾਤਾ ਤਾਰ ਦੇ

  • @tasawartarar8233
    @tasawartarar8233 3 года назад +5

    🇵🇰Love from Pakistan 🇵🇰

  • @RamanKumar-bs6wb
    @RamanKumar-bs6wb 4 года назад +4

    Bai jee tusi real star ho jee🙏

  • @geetarani1484
    @geetarani1484 8 месяцев назад +1

    Heer ❤❤❤❤❤❤❤❤❤❤❤❤ Waris Shah❤❤❤❤❤❤❤❤❤❤

  • @ayyazahmad3182
    @ayyazahmad3182 3 года назад +1

    Kammaaaal yaar 👌👌

  • @annipaul2905
    @annipaul2905 4 года назад +8

    You says again true for love 💞
    WaheGuru Ji..

  • @VivekSharma-rg1xm
    @VivekSharma-rg1xm 4 года назад +2

    Bhut khoob Heer Sunai ji

  • @sonia8010
    @sonia8010 3 года назад +2

    Supurb... mashaallah

  • @mazharabbasofficial-bl5yn
    @mazharabbasofficial-bl5yn 3 месяца назад

    Satinder shb bht khub❤Kalam e Waris Shah shb ❤

  • @jazzalia396
    @jazzalia396 4 года назад +4

    ਵਾਹ ਸਰਤਾਜ ਜੀ

  • @amanpreetkaur2435
    @amanpreetkaur2435 4 года назад +2

    Lazevab sachi speechless ....sartaaj varga koi nhi

  • @khalidjaved9416
    @khalidjaved9416 4 года назад +3

    wha sardar g maza ah ghia

  • @mewasingh3841
    @mewasingh3841 3 года назад +18

    Satinder Sartaj, you are my realy heart-touching singer. ਸਰਤਾਜ ਜੀ, ਤੁਸੀਂ ਮਹਾਨ ਹੋ । ਤੁਸੀਂ ਅਜਿਹੇ ਗਾਣੇ ਗਾ ਕੇ ਵਾਕਈ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ । ਇਸ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ । ਤੁਹਾਡੇ ਵਰਗੇ ਮਹਾਨ ਗਾਇਕਾਂ ਕਰਕੇ ਅੱਜ ਪੰਜਾਬੀ ਭਾਸ਼ਾ ਜਿੰਦਾ ਹੈ । ਮੈਂ ਤੁਹਾਨੂੰ ਤਹਿ ਦਿਲੋਂ ਸਲੂਟ ਕਰਦਾ ਹਾਂ । ਵਲੋਂ ਸੂਬੇ. ਮੇਵਾ ਸਿੰਘ ਬਾਹੋਮਾਜਰਾ ।