Durga Rangila New Song | Yaaran Nu Rab Bana Ke | Feat. Raghbir Rags | Satrang Entertainers
HTML-код
- Опубликовано: 8 сен 2024
- Satrang Entertainers presents New Punjabi Song Yaaran Nu Rab Bana Ke sung by Durga Rangila Feat. Raghbir Sohal please listen to song and post your Valuable Comments ....
#YaaranNuRabBanaKe #NewPunjabiSong2019 #DurgaRangila
Singer - Legend Durga Rangila
Song Written By - Vijay Dhammi Hairan Wala
Music - Jassi Bros
composed by Durga Rangila
Video - Bobby Bajwa
Producers - Kuljit Singh Khalsa
DOP - Kirpal Sandhu
Editor - Puneet ASP
Choreographer - Mandeep Mandy
Makeup - Sunita Kharaliya, Mahi Dhillon
Artist - Rags, Nittz, Kamal, Anu
Label - Satrang Music And Entertainers Pvt. Ltd.
Producers - Kuljit Singh Khalsa
Project Manager - Raman Moranwalia
Presentation - Kashmir Singh Sohal
All rights owned by Satrang Entertainers
----------------------------------------------------------------------------------------------------
Listen/Stream it on -
Gaana - gaana.com/albu...
I Tunes - itunes.apple.c...
Apple Music - itunes.apple.c...
Wynk - wynk.in/music/...
Hungama - www.hungama.co...
JioSaavn - www.jiosaavn.c...
Spotify - open.spotify.c...
Soundcloud - / yaran-nu-rab-bna-ke
Amazon - music.amazon.i...
*****************************************************************
Operater Codes Available.
Airtel Subscribes Dial - 5432116794482
Vodafone Subscribes Dial - 53710964360
Idea Subscribes Dial - 5678910964360
BSNL(South/East)Subscribes SMS BT 10964360 to 56700
BSNL(North/West) Subscribes SMS BT 7232305 to 56700
--------------------------------------------------------------------------------------------------------
Follow Satrang Entertainers
►Facebook : / 7rang.entertainers
►Official Id : Info@satrangentertainers.com
Subscribe To Satrang Entertainers for Latest and New Videos
Don't Forget To Like, Comment And Share!!!!!!
Managed and Promoted by ERIK Business Consultancy, Mumbai
ਦੋਸਤੋ ਦੁਰਗਾ ਰੰਗੀਲਾ ਜੀ ਦਾ ਨਵਾ ਗੀਤ ਪਿੱਠ ਤੇ ਵਾਰ 2 ਸੁਣਨ ਲਈ ਇਸ ਲਿੰਕ ਤੇ ਕਲਿੱਕ ਕਰੋ ruclips.net/video/Hjs1kFJaY_E/видео.html
Jaswinder.ganoury
ķàlàŕ khant
Hi
@@jaspalsingh6506 àq
B
ਵਾਹਿਗੁਰੂ ਸੱਚੇ ਪਾਤਸਾਹ ਜੀ ਇਸ ਮਹਾਨ ਗਾਈਕ ਨੂੰ ਹਮੇਸਾ ਚੜਦੀ ਕਲਾ ਬਖਸਣਾ ਬਹੁਤ ਦਿਲਾ ਵਿਚ ਧੜਕਨ ਬਣ ਧੜਕ ਰਿਹਾ ਐ
ਦੁਰਗੇ ਦਾ ਕੋਈ ਗਾਇਕੀ ਵਿੱਚ ਮੁਕਾਬਲਾ ਤਾਂ ਦੂਰ ਨੇੜੇ ਤੇੜੇ ਵੀ ਨਹੀਂ
ਬੜਾ ਸੋਨਾ ਗੋਂਦਾ ਆ ਦੁਰਗਾ ਰੰਗੀਲਾ
ਹਥਿਆਰਾਂ ਨਾਲੋ ਏਦਾ ਫਿਰ ਫੀਲਿਗ ਵਾਲੇ ਗੀਤ ਆਉਣੇ ਚਾਹੀਦੇ ਆ ਜਿੰਨੂ ਸੁਣ ਫੀਲਿਗ ਤੇ ਮਜਾ ਵੀ ਆਵੇ ਬਹੁਤ ਖੂਬ 👌👌ਰਗੀਲਾ ਸਾਹਬ 😊
ਵਿਜੇ ਧੰਮੀ 💯😍
ਬਿਲਕੁਲ ਸਹੀ ਕਿਹਾ ਵੀਰ ਜੀ।👍
Yes
Right bai ji
ਯਾਰ ਬਹੁਤ ਵਧੀਆ ਗੀਤ ਆ ਯਾਰ ਅੱਜ ਕੱਲ ਤਾ ਕੁੜੀਆ ਜੇਬ ਵੇਖ ਛੱਡ ਦੇਦਿਆ ਪਰ ਬੰਦਾ ਭਾਵੇ ਇਹਨਾ ਇਛੇ ਆਪਣੀ ਜਾਨ ਦੇ ਦੇਵੇ ਯਾਰ ਬਸ਼ ਪੈਦਾ ਹੀ ਰਹਿ ਗਿਆ ਵਾ ਪਿਆਰ ਕਿੱਥੇ ਪਿਆਰ ਉਦੇ ਸ਼ੀ ਜਦੋ ਘਰ ਕੱਚੇ ਸ਼ੀ ਤੇ ਲੋਕ ਸ਼ੱਚੇ ਸ਼ੀ
ਮੈਂ 12 ਵੀਂ ਕਲਾਸ ਤੋਂ ਇਹ ਨੂੰ ਸੁਣਦਾ ਸੀ ਅੱਜ ਮੇਰੇ ਬੱਚੇ 12ਕਲਾਸ ਵਿੱਚ ਹਨ ੳਹਵੀ ਦੁਰਗੇ ਨੂੰ ਸ਼ੁਣਦੇ ਨੇ
ਕੰਨ ਤਰਸ ਗਏ ਸੀ ਅਜਿਹੇ ਗੀਤ ਸੁਣਨ ਨੂੰ ਦਿਲ ਨੂੰ ਸਕੂਨ ਮਿਲ ਗਿਆ ਬਾਬੇਉ 👌👌👌👌
ਗਾਇਕੀ ਸਦਾ ਹੀ ਜਿੰਦਾਬਾਦ
ਤੇ ਨਾਲੇ ਦੁਰਗਾ ਸਾਹਿਬ ਜਿੰਦਾਬਾਦ🙏🙏💯💯
Aska.nu.maru.durge
Karan Aujla 🔥
ਔਰਤਾਂ , ਮਰਦ ਨੂੰ ਘਟ ਹੀ ਸਮਝਦੀਆਂ ਹਨ ।
ਉਹ ਹਮੇਸ਼ਾਂ ਆਪਣੀ ਕੀਮਤ ਮੰਗਦੀਆਂ ਹਨ ਭਾਵੇਂ ਕਿਸੇ ਰੂਪ ਵਿਚ ਹੋਵੇ ।
👍
ਲੰਡੀ ਬੁੱਚੀ ਤਾਂ ਇਹਨਾਂ ਸਿੰਗਰਾਂ ਦੇ ਮੁਕਾਬਲੇ ਚ ਕੁੱਝ ਵੀ ਨਹੀਂ ✍👍👍❤
Sahe gall a ji
Bilkul rytttt 💯👌
Shi aa ji
👍👍👍👍👍
end aa
ਧੰਮੀ ਤੇ ਰੰਗੀਲਾ ਵਲੋਂ
ਬਹੁਤ ਸਮਾਂ ਬਾਦ
ਇਕ superhit ਤੇ ਦਿਲ ਨੂੰ ਛੂਹਣ ਵਾਲਾ ਗੀਤ
ਸਲਾਮ ਦੋਨੋਂ ਵੀਰਾਂ ਨੂੰ
Su5i
ਮੇਰਾ ਸਭ ਤੋਂ ਹਰਮਨ ਪਿਆਰਾ ਕਲਾਕਾਰ ਬਾਈ ਦੁਰਗਾ ਰੰਗੀਲਾ ਜੀ
ਬਹੁਤ ਸਮੇਂ ਤੋਂ ਇੰਤਜ਼ਾਰ ਸੀ,ਅੱਜ ਗਾਣਾ ਸੁਣ ਦਿਲ ਖੁਸ਼ ਹੋ ਗਿਆ!
bilkul
Verrynic
👍
Good song
Nice
ਵਿਜੇ ਧੰਮੀ ਦੁਰਗਾ ਰੰਗੀਲਾ ❤️❤️
ਅੱਜ ਕੱਲ ਇਉ ਚਲਦਾ ਜੋ ਧੰਮੀ ਜੀ ਨੇ ਲਿਖੀਆ ਦੁਰਗੇ ਜੀ ਨੇ ਗਾਈਆ
ਜਿਸ ਨੂੰ ਇਹ ਗੀਤ ਪਸੰਦ ਉਹ ਇੱਥੇ Like ਕਰੋ
Paji bahut sohna gana
NiceSong
Nice song durga saab
Attttttt
Nyc song
ਫੇਰ ਤੋ ਪੁਰਾਣੀਅਾ ਯਾਦਾ ਤਾਜਾ ਹੋ ਗੲੀਅਾ ਬਸ ੲਿਸੇ ਤਰਾ ਦੇ ਸੋਗ ਅਾੳਦੇ ਰਹਿਣ Thinaks for u
Ajay Chhabra
👌👌👌👌👌👌👌👌👌💯💯💯💯💯💯💯💯💯❤❤❤❤❤❤❤❤❤❤❤❤❤❤❤🌹🌹🌹🌹🌹🌹🌹🌹🌹🥀🌹🌹🌹🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌹🌹🌹🌹🌹🌹🌹🌹🌹🌹🌹🌹🌹🌹
ਬਹੁਤ ਹੀ ਦਰਦ ਭਰਿਆ ਗੀਤਾ😢😢😢🥃🥃
ਪੰਜਾਬੀ ਗਾਇਕੀ ਦਾ ਥੰਮ
👌👌
ਬਹੁਤ ਹੀ ਵਧੀਆ ਗਿਆ ਹੈ
ਬਹੁਤ ਵਧੀਆ ਇਹਨਾਂ ਗੀਤਾਂ ਵਿਚ ਜਾਨ, ਸੀ
ਧੰਮੀ ਤੇ ਦੁਰਗਾ ਸਾਬ ਇਕੱਠੇ ਹੋ ਜਾਣ ਤਾਂ ਸਿਰਾ ਤਾਂ ਲੱਗੂਗਾ ।
Pajabi film patla
khemoana Chouhan
khemoana Chouhan ruws k c
Ryt ji
Hello
ਨਹੀ ਰੀਸਾਂ ਤੁਹਾਡੀ ਆਵਾਜ਼ ਦੀਆਂ ,, ਉਸਤਾਦ ਜੀ,,
love it this song
ਬਹੁਤ ਹੀ ਦਰਦ ਭਰਿਆ ਗੀਤ❤
ਧੰਮੀ ਸਾਹਿਬ ਤੁਸੀ ਜੋ ਵੀ ਿਲਖਦੇ ਹੋ ਵਧੀਆ ਲਿਖਦੇ ਹੋ ਤੁਹਾਡਾ ਹਰ ਇੱਕ ਗੀਤ ਿਹੱਟ ਹੁੰਦਾ ਹੈ god bless you
ਜਿਸ ਨੂੰ ਇਹ ਗੀਤ ਪਸੰਦ ਉਹ ਇੱਥੇ Like ਕਰੋ👇👇👇 ,ਅੱਜਕਲ੍ਹ ਇਹੋ ਜਿਹੇ ਗੀਤ ਕਿਉਂ ਨਹੀਂ ਆਉਂਦੇ ??
hlo
Nycc song
I Love You
Hi
kyu k koi sunda ni hun lok breckup hon te imotional ni hunde agla sochda koi ni hor aju hun o ashiq hi ni rahe sunu koun eho jye songs nu
ਅੱਜ ਕੱਲ ਦੀ ਜਨਰੇਸ਼ਨ ਨੂੰ ਬੇਨਤੀ ਹੈ ਹੱਥ ਜੋੜ ਕੇ ਤੇ ਕਦੀ ਵੀ ਕਿਸੇ ਨੂੰ ਧੋਖਾ ਨਾ ਦਵੋ ਕਿਉਂਕਿ ਧੋਖੇ ਦਾ ਬਦਲਾ ਮਹਾ ਧੋਖਾ ਹੈ,, ਮੈਂ ਵੀ ਬਹੁਤ ਪਛਤਾ ਰਿਹਾ ਹਾਂ,, sorry ਮੇਰੀ ਜਾਨ🙏
😢😢😢
Aaje taa jieo2 eihe uomer buhdepe vall vadhegi..eihe pastavaa horr v jaanlevaa saavit hovegaa.kiyoke parmatmaa di nazar ch eihe v eikk bahut vadaa paap ae..samne wala kive rondae.jaa taa uoho jaandae jaa firr uosdaa rabb.. pb13india.
22 ki dasa tainu 10 sall ho gaya Nasha vich pa gaya main
@@mr.indian.hacker.5779 .eihe jihraa hacker naa rakheae.eisnu badlde.saraa taanaa baanaa aapne aap thikk ho u.tenu patta v nahi lagnaa... pb13india.
ਬਹੁਤ ਗਹਿਰੀ ਸੱਟ ਖ਼ਾਦੀ ਲੱਗਦੀ ਐ, ਹਮਦਰਦੀ ਏ ਤੇਰੇ ਤੇ ਸਾਥੀ ਨਾਲ 🙏🏻🙏🏻🙏🏻🙏🏻
ਬਹੁਤ ਉਡੀਕ ਹੁੰਦੀ ਆ ਤੁਹਾਡੇ ਗੀਤ ਦੀ ਦੁਰਗਾ ਰੰਗੀਲਾ ਜੀ ਮਜਾ ਆਗਿਆ ਸੁਣਕੇ ਸੱਚੀ ਸੁਰਾਂ ਦਾ ਬਾਦਸ਼ਾਹ ਦੁਰਗਾ ਰੰਗੀਲਾ ਜੀ
ਸਿਰਾ ਕਰਾ ਤਾ ਫੇਰ ਦੁਰਗਾ ਰੰਗੀਲਾ ਜੀ ਤੇ ਧੰਮੀ ਸ੍ਹਾਬ ਦੀ ਜੋੜੀ ਨੇ ਧੰਨਵਾਦ ਜੀ
ਕਿਅਾ ਬਾਤ ਅੇ
love u
ਇਹੋ ਜਿਹੀਆਂ ਆਵਾਜਾਂ ਦੁਨੀਆ ਤੇ ਘੱਟ ਹੀ ਸੁਣਨ ਨੂੰ ਮਿਲਦੀਆਂ ਨੇ ਵਾਹ ਰੰਗੀਲਾ ਜੀ
Bahut salaa baad sunya durga rangila ji...o purane din yaad a gaye..tuhade varge singer karke hi punjabi culture jeunda hai...
Tuhada ik puarana gana
RAB VARGA C TERA YAAR VERNE
IZZAT GWA TI THANYA CH ROL TA
my all time faviorite song ...salute u from uk..
Like who listen above written song
Nice g
ਜੈ ਗੁਰੂ ਦੇਵ ਜੀ ਬਹੁਤ ਹੀ ਵਧੀਆ ਸ਼ਬਦ ਏ
ਇਸ ਗੀਤ ਦੀ ਤਾਰੀਫ਼ ਲਈ ਕੋਈ ਸ਼ਬਦ ਨਹੀਂ।
ji biklkul ba kamaal jnab
Xxx
Ok
Nice
iy
ਸਦਾ ਬਹਾਰ ਕਲਾਕਾਰ, ਪੰਜਾਬ ਦੀ ਜਾਨ, ਦੁਰਗਾ ਜੀ ਜਿਉਂ ਦੇ ਰਹੋਂ
ਬਹੁਤ ਵਧੀਆ ਗੀਤ ਕਿਆ ਬਾਤ
ਬਹੁਤ ਵਧੀਆ ਗੀਤ, ਦੁਰਗਾ ਰੰਗੀਲਾ 👌👌
ਸਹੀ ਗੀਤ ਐ । ਵੀਰ । 100 % ਸੱਚ ।
❤❤ਸਾਡੇ ਰਾਹਾਂ ਵਾਲੀ ਧੂੜ ਤੈਨੂੰ ਕਦੇ ਸੁਰਮੇ ਵਰਗੀ ਲੱਗਦੀ ਸੀ।ਸਭ ਤੈਥੋਂ ਸੀ ਕੁਰਬਾਨ ਅਸੀਂ ਤੂੰ ਫੇਰ ਵੀ ਸਾਨੂੰ ਠੱਗਦੀ ਰਹੀ 😢😢 ਬਹੁਤ ਸੋਹਣੀਆਂ ਲਾਈਨਾਂ
God bless you.❤ . pb13india.
ਬਹੁਤ ਹੀ ਵਦੀਅਾ ਜੀ ਅੱਤ ਕਰਤਾ ਜੀ 🔥🔥🔥🔥🔥
ਦੁਰਗਾ ਜੀ ਤਾਂ ਕਮਾਲ ਦੇ ਫ਼ਨਕਾਰ ਆ
ਸਿਰਾ ਕਰ ਦਿੰਦੇ ਆ
very nice song paji
Siraa
Siraaa song paji
Very nice song love you 💝💝💝💝💝💝💝💝💝👌👌👌👌👌👌👌👌👌👍👍👍😜😜😜😜😜
ਬਾਈ ਦੁਰਗਾ िਸਰਾ ਕਰਾ िਦॅਤਾ
ਬਹੁਤ ਹੀ ਵਧੀਆ song
ਵਾਹਿਗੁਰੂ ਕ੍ਰਿਪਾ ਕਰੇ sir ਤੇ
Paramjit Singh बहुत सुना है
Paramjit Singh fhh game🎮👾🎮🎲 favorite fb and the rest😪💤😪💤😪💤😪💤
Nice
Sab kuriya eda he kardea...mere nal v ida e hoi😭😭😭😭😭😭😭 but me dilo oda aaj v phlla chuna.. Rab os nu v khush rhkhe jeri sada dil tor gai...god onu khush rhkhe
😭😭😭😭😭😭
Very nice song ustad Durga rangila g❤❤❤
Munde da style te acting baakamaal ate tuhada song bemesaal...love you all team
Legendary durga rangila 💫💫
Kaun kaun Sun riha hai ji 2023 vich vi eh song
ਵਾਹ ਜੀ ਵਾਹ ੲਿਹ ਗੱਲ ਬੀਲ ਕੁਲ ਸਹੀ ਹੈ ਜੀ ੲਿਹ ਕਿਸੇ ਦਿਆਂ ਨਹੀਂ ਹੁੰਦੀਆਂ ਮੇਰੇ ਨਾਲ ਵੀ ਅਦਾ ਹੀ ਕਿਤਾ ਇਕ ਨੇ
always fan of Durga Rangeela Ji . ਸਕੂਲ ਟਾਈਮ ਤੋਂ
surinder singh f,,
Q
Gurpal Singh just love
ਬਹੁਤ ਸੋਹਣਾ ਗੀਤ ਅ, ਜੇ ਇਸ ਵਿਚ
ਸੰਗੀਤ ,ਚਰਨਜੀਤ ਆਹੂਜਾ, ਦਾ ਹੁੰਦਾ
ਤਾ ਵਾਰ ਵਾਰ ਸੁਣਨ ਨੂੰ ਜੀ ਕਰਦਾ,
ਗੀਤ ਤਾ ਹੁਣ ਵੀ ਸੋਹਣਾ,
Ravi jandian nice year
Ryt
Nai nice a vai
Bhai g music ne te gana de att kara dite a .ide tu vadh music hor koi ne ho sakda c .
Pasand aat a aat song wah guru ji har gana aag aa aag
eho jahe geet wich wich aunde rehn ta sade saah v chalde rehn love this voice from my childhood
ਆਹ ਹੁੰਦੀ ਹੈ ਗਾਇਕੀ ।
ਅਜ ਕਲ ਦੇ ਲੰਡੂ ਗਾਇਕ ਇਹੋ ਜਿਹੀ
ਗਾਇਕੀ ਨਹੀਂ ਕਰ ਸਕਦੇ । ਤੇ ਨਾ ਬੋਲਾਂ ਦੀ ਚੋਣ ।
Maaan gye ustad durga rangila g..❣️❣️💞💞👌🏾👍
ਅੱਜ 4,5 ਵਾਰ ਸੁਣਿਆ ਸਵਾਦ ਆ ਗਿਆ ਸੈਡ ਗੀਤ lezand durga rangila🙏
ਬਹੁਤ ਉਡੀਕ ਸੀ ਬਾਈ ਜੀ ਤੁਹਾਡੇ ਸੌਗ ਦੀ
2 good
Haaa ji
Sat Siri akal ji babo maan ji
Wahh wahh bhaji purani yadd aa gyi
Hahaha
ਮੈਂ ਬਖਸ਼ੀਸ਼ ਸਿੰਘ ਬਹੁਤ ਵਧੀਆ ਗੀਤ ਜੀ ਇਹ ਗੀਤ 1980 ਚ ਬਹੁਤ ਮਸ਼ਹੂਰ ਸੀ ਮੈਂ ਵੀ ਕਿਸੇ ਨੂੰ ਪਿਆਰ ਕੀਤਾ ਸੀ ਉਹ ਮੈਨੂੰ ਸ਼ੱਡ ਗਈ ਫਿਰ ਏ ਸੋਂਗ ਮੈਂ ਬਹੁਤ ਸੂਏਨੀਆਂ
Durga rangila godfather of punjabi sad songs for 30yrs.
Dil nu tach karn wala song a
ਬੜਾ ਸਵਾਦ ਆਉਂਦਾ ਤੇਰੇ ਗਾਨੇ ਸੁਨਣ ਦਾ ਜਿਉਂਦਾ ਰਿਹੈ ਬਾਈ❤❤❤❤😢😢😢
ਪੁਰਾਣੇ ਖੁੰਡ 🙏🙏🙏🙏🙏🙏🙏🙏
Very nice song
Eh jihnu apa major agg khende aa oh aa rags 🔥🔥🔥💪💪💪💪💪❤❤❤❤
Navjot Singh starting vale munde naal bahut madi hoyi
Nice song
Waah ji waah kamaal di gaaykee 👌🏻👌🏻
ਬਾ-ਕਮਾਲ ਆਵਾਜ❤❤❤👌
ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਹਹਿਣਾ ॥
ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ
gurdasman
ģArdasmaan.m
@@rupinderkaur4728 ji aa durga ragila va
Baba naka
Kya baatan tuhadiyan dhami saab g bhut ghaint likheya ❤️✊
Durga ranigla ji,,buland awaaaz de malik 🙏🙏 shyad koi hor hove 🙏
ਕੰਨਾਂ ਨੂੰ ਸਕੂਨ ਮਿਲਦਾ ਆਵਾਜ ਸੁਣ ਕੇ
Ravi
ਕੁਝ ਵੀ ਨੲੀ ਲਿਖਣ ਲੲੀ ਸਿਫਤ ਚੋ ਰੰਗੀਲਾਂ ਸਾਬ ਦੀ
ਹਿੱਕ ਦੇ ਜੋਰ ਆਲ਼ਾ ਫਨਕਾਰ ❤️❤️
ਬੜੀ ਦੇਰ ਬਾਅਦ ਸੰਗੀਤ ਵਿਚ ਫੀਲਿੰਗ ਵਾਲਾ ਗੀਤ ਸੁਣਨ ਨੂੰ ਮਿਲਿਆ ਜੀ...ਲਾਈਕ ਜਰੂਰ ਕਰੋ
Vary nice song
😍😍I love you song
ਦੁਰਗਾ ਸਰ ਸਿਰਾ ਹੀ ਕਰਾ ਦਿੱਤਾ
Sukhdev Singh very nice song
Koi rees ni durga rangila ji tuhadi legend❤️❤️
durga ji de fans hit like 🔥🔥🔥 🔥🔥🔥 🔥🔥🔥 🔥🔥🔥
Surga ji de fans hit like ke
Durga rangila saab, kya baat ae👌👌bahut sohna song.......
sehi gal aa
2020 me kon kon sun raha is song nu like karo
ਦੁਰਗੇ ਰੰਗੀਲੇ ਦੀ ਅਵਾਜ ਦੇ ਰੰਗ ਸਤਰੰਗ ਐਂਟਰਟੇਨਰਸ ਦੇ ਸੰਗ
Sirrr
Nice
Ustad ji tuhanu Milan Nu bahut Dil Karda, tussi Mere Sab to favourite kalakar ho, tuhada sare gane mere phone De Vich aa, To ha De saare gaane Mere Dil Te bjde aa, Sanu jeondea mar gi a song
Hello
Chamkaur sahib rehnde aa eeh mil aiyo jake
I Love This Song ......
I love thise song
Very nice
ਕੲੀ ਤੋ ਿੲਤਜ਼ਾਰ ਸੀ ਿੲਸ ਗੀਤ ਦਾ
Jis nu eh geet Pasand hai like karo
Ikk purane Punjabi song di new video dekho👉👉 ruclips.net/video/ltpWA9aUxRc/видео.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👍
Nice 👌🏛️😊😊😊😊👌👌👌🏛️😊😊👌👌👌😊😊😊😊😊👌
Purane time d yaad dwaunda feeling old song wali gud one song
Superb...dhami Saab ne v enndd likhhyaa...Durga rangila the living legend....
Good Song
Nice to see you Durga Rangila after a long time
ਦੁਰਗੇ ਵਰਗੇ ਗਾਇਕ ਘਰ ਘਰ ਨਹੀ ਜੰਮਦੇ ਬਾੲੀ ਜੀ
One of hit songs of Durga Rangila.May u live long !
Legend bnda voice AJ v Ohi a jo 15 sal pehla c
ਬਹੁਤ ਹੀ ਵਧੀਆ ਗੀਤ ਬਾਈ ਧਮੀ ਜੀ
Very beautiful actress .you look like barbie..I'm your big fan nittz bhardwaj. You are great actress.you are upcoming top models in punjabi industry.
ਸਤ ਸ੍ਰੀ ਅਕਾਲ ਮੇਰੇ ਸਭ ਤੋਂ ਪਸੰਦੀਦਾ ਗਾਇਕ ਰਬ ਅਤੇ ਮਾਤਾ ਪਿਤਾ ਤੌ ਬਾਅਦ ਤੁਸੀ ਸਾਡੇ ਲਈ ਰਬ ਦੇ ਸਮਾਨ ਹੋ
Superb! Brilliant song to remember a legend!!
Song sun k skon aunda gud bless you durga rangila Saab ji
Hye Oye Rabba Jann kad lai
ਵਾਹ! ਕਿਆ ਬਾਤਾਂ ਨੇ ਯਾਰ
Jabardast awaaj Durga ji di .love you aaa
I.love.you. durga.g
Vijy dhmi 👌♥️ durga rangila ji👌♥️♥️
bhut nic comint aee aw sab de lov u bro
Siraaaa
Lovely Rai
Sirraaa karta rangila ji kya rang banyaa a waah
❤️❤️ ਜੀਓ ਰੰਗੀਲਾ ਸਾਬ
Vry nyc voice & singer
Durga rangila saab