ਅਮਰੀਕਾ ਆਲੇ ਜੱਦੀ ਸਰਦਾਰ ਦੀ ਵੇਖੋ ਖਾਨਦਾਨੀ, ਸਿਰੇ ਦੇ ਭਲਵਾਨਾਂ ਦਾ ਲਾਣਾ, ਕਰੋੜਾਂ ਦੇ ਮਾਲਕ | Akhar

Поделиться
HTML-код
  • Опубликовано: 2 фев 2025

Комментарии • 627

  • @ramjeetrama5966
    @ramjeetrama5966 3 года назад +128

    ਡਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੀ ਪਰਿਵਾਰ ਦੀ ਸੇਵਾ ਭਾਵਨਾ ਦੇ ਤੁਹਾਡੇ ਅੰਦਰ ਦੇਸ ਕੋਮ ਲਈ ਕਿੰਨਾ ਪਿਆਰ ਭਰਿਆ ਪਿਆ ਹੈ ।।।

  • @reshidhaliwal1628
    @reshidhaliwal1628 3 года назад +84

    ਸਲੂਟ ਐ ਡਾ: ਸਵੈਮਾਨ ਸਿੰਘ ਜੀ ਦੀ ਸੋਚ ਨੂੰ

  • @parmindergrewal7291
    @parmindergrewal7291 3 года назад +35

    ਵਾਹ ਓਏ ਸਰਦਾਰੋ ਸਲੂਟ ਐ ਤੁਹਾਨੂੰ
    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @jagdevbawa6577
    @jagdevbawa6577 3 года назад +50

    ਸਹੀ ਗੱਲ ਐ ਪੈਸਾ ਤਾਂ ਲੀਡਰਾਂ ਕੋਲ ਬਥੇਰਾ ਐ ਪਰ ਲੋਕਾਂ ਦੀਆਂ ਗਾਲ੍ਹਾਂ ਹੀ ਖਾਂਦੇ ਨੇ ਇਕ ਪਾਸੇ ਇਹ ਪਰਿਵਾਰ ਨੂੰ ਅਤੇ ਡਾ ਸਾਹਿਬ ਨੂੰ ਸਲਾਮਾਂ ਹੁੰਦੀਆਂ ਨੇ

  • @ArshRameana
    @ArshRameana 3 года назад +33

    ਬਹੁਤ ਵਧੀਆ ਸੋਚ ਆ ਬਾਈ ਡਾਕਟਰ ਸਾਹਿਬ ਦੀ ਅਸੀ ਥੋੜੇ ਕੁ ਦਿਨ ਹੋਗੇ ਜਾਕੇ ਆਈਂ ਆ ਬਾਈ ਦਿੱਲੀ ਮੋਰਚੇ ਤੇ ..ਡਾਕਟਰ ਸਾਹਿਬ ਵਾਲੇ ਕੈਲੇਫੋਰਨੀਆਂ ਵਾਲੇ ਅੱਡੇ ਚ ਰਹੇ ਅਸੀ ..ਬਾਈ ਡਾਕਟਰ ਸਾਹਬ ਨੂੰ ਦੇਖਿਆ ਆਪ ਈ ਸਾਰਾ ਕੰਮ ਕਰਦੇ ਫਿਰਦੇ ਸੀ ..ਜਮਾਂ ਡਾਉਨ ਟੂ ਅਰਥ ਬੰਦੇ ਆ ਡਾਕਟਰ ਸਾਹਿਬ ..ਸਾਡੇ ਨਾਲ ਵੀ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਡਾਕਟਰ ਸਾਹਿਬ ਨੇਂ

  • @jashangill6583
    @jashangill6583 3 года назад +11

    ਬੜੀ ਤਕੜੀ ਤੇ ਨੇਕ ਸੋਚ ਦੇ ਮਾਲਿਕ ਨੇ dr ਸਾਬ।।ਬੁਹ ਸਕੂਨ ਮਿਲਦਾ ਗੱਲਾ ਸੁਣ ਕੇ।। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚੋ ਰੱਖੇ

  • @sportstiger7767
    @sportstiger7767 3 года назад +11

    ਸਵੈਮਾਨ ਜੀ, ਤਹਾਡੇ ਵਰਗੇ ਲੋਕਾਂ ਦੀ ਪੰਜਾਬ ਨੂੰ ਲੋੜ ਹੈ🙏🙏🙏

  • @gurtejkhokher4318
    @gurtejkhokher4318 3 года назад +13

    ਡਾਕਟਰ ਸਾਹਿਬ ਦਾ ਅੰਦੋਲਨ ਵਿਚ ਬਹੁਤ ਵੱਡਾ ਯੋਗਦਾਨ ਹੈ ਵਾਹਿਗੁਰੂ ਮਿਹਰ ਕਰੇ

  • @pritamsingh3273
    @pritamsingh3273 3 года назад +1

    ਸਵੈ ਮਾਨ ਜੀ ਵਰਗੇ ਗੁਰੂ ਦੇ ਸਿੱਖ ਪਿਛਲੇ ਜਨਮਾਂ ਦੀ ਕਮਾਈ ਸਾਮ੍ਹਣੇ ਆਈ ਹੈ ਏਨੇ ਉੱਚੇ ਹੋ ਕੇ ਏਨੀ ਨਿਰਮਾਣਤਾ ਸੋਚ ਸਕਦੇ ਮਿਲਦੀ ਵਿਰਲਿਆਂ ਨੂੰ ਇਹਨਾਂ ਸੋਹਣਾ ਪਰਿਵਾਰ ਗੁਰੂ ਦੀ ਅਤੇ ਮਾਨਵਤਾ ਦੀ ਸੇਵਾ ਇਹਨਾਂ ਦੇ ਅੰਦਰ ਸਮਾਈ ਹੋਈ ਹੈ ਪੰਜਾਬ ਦੀ ਤਰੱਕੀ ਲਈ ਸਵੈ ਮਾਨ ਵਰਗੇ ਇੰਨਸਾਨ ਚਾਹੀਦੇ ਹਨ
    ਵਾਹਿਗੁਰੂ ਜੀ

  • @bhadursingh2272
    @bhadursingh2272 3 года назад +35

    ਡਾਕਟਰ ਸਾਹਿਬ ਜੀ ਅਸੀਂ ਆਪ ਨੂੰ ਬਹੁਤ ਪਿਆਰ ਕਰਦੇ ਹਾਂ ਆਪ ਵਰਗੇ ਵਧੀਆ ਇਨਸਾਨ ਹਰ ਵਿਅਕਤੀ ਨੂੰ ਬਣਨਾ ਚਾਹੀਦਾ ਹੈ ਲਵ ਯੂ

  • @ranjodhsingh4471
    @ranjodhsingh4471 3 года назад +9

    ਜਿਊਂਦੇ ਵਸਦੇ ਰਹੋ ਡਾਕਟਰ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @BalwantSingh-ei5xv
    @BalwantSingh-ei5xv 3 года назад +16

    ਡਾਕਟਰ ਸਾਹਿਬ ਬਹੁਤ ਮਿਹਨਤੀ ਨੇ ਤੇ ਦਵਾਈ ਵੀ ਬਹੁਤ ਰਿਜਨਲ ਦਿੰਦੇ ਹਨ ਮਰੀਜ ਇਕੋ ਖੁਰਾਕ ਨਾਲ ਠੀਕ

  • @SherSingh-ht7me
    @SherSingh-ht7me 3 года назад +14

    ਬਹੁਤ ਵਧੀਆ ਲੱਗਿਆ ਇਹੋ ਜਿਹੇ ਬੰਦਿਆ ਦੀ ਇੰਟਰਵਿਊ ਮਲੋਮੱਲੀ ਸੁਣਨ ਨੂੰ ਜੀ ਕਰਦਾ ਬਹੁਤ ਅਛੇ ਡਾਕਟਰ ਸਾਹਿਬ ਦੀ ਸਿਫਤ ਵਾਸਤੇ ਕੋਈ ਲਫਜ ਨੀ ਕਮਾਲ ਆ👍🙏

  • @baljitratol2981
    @baljitratol2981 3 года назад +24

    ਬਹੁਤ ਵਧੀਆ ਇਨਸਾਨ ਨੇ ਡਾਕਟਰ ਸਾਹਿਬ 🙏 ਅਸੀਂ ਉਨ੍ਹਾਂ ਨੂੰ ਦਿੱਲੀ ਮਿਲ਼ੇ ਸੀ ਉਥੇ ਉਹ ਆਪਣੇਆਂ ਵਾਂਗੂੰ ਮਿਲ਼ਦੇ ਹਨ ਸਭ ਨੂੰ🙏🙏

  • @lakhveerchahal23
    @lakhveerchahal23 3 года назад +18

    ਬਹੁਤ ਵਧੀਆ ਇਨਸਾਨ ਡਾਕਟਰ ਸਵੈਮਾਣ ਸਿੰਘ ਪੰਜਾਬੀਅਤ ਦਾ ਫਿਕਰਮੰਦ

  • @SurinderMarok
    @SurinderMarok 3 года назад +24

    ਅਖ਼ਰ ਚੈਨਲ te swemann veer ji ne ajj dil jitt lea..dhanwad tuhada.waheguru ji hor chardi kala bakhshe🙏🙏

    • @harpreetkaur5022
      @harpreetkaur5022 3 года назад +3

      👍👍👍👍🙏🙏🙏🙏❤️❤️❤️

  • @fearlesswarrior4415
    @fearlesswarrior4415 3 года назад +27

    Salute to Doctor Ji🙏one true and respectful human being. Thankful to Akhar Team for their hard work to show us the real punjabis.

  • @harbanssingh7477
    @harbanssingh7477 3 года назад +133

    👍👍 ਵਧੀਆ ਇਨਸਾਨ ਡਾਕਟਰ ਸਾਹਿਬ👍👍

    • @agamdeep5474
      @agamdeep5474 3 года назад +5

      DR. SAAB. BAHUT. VADIYA. INSAAN. NE . MAI. DR. SAAB. NAAL. TIKRI. BODAR. KAM. KITA...

    • @hardeepsinghcheema429
      @hardeepsinghcheema429 3 года назад +2

      ਤੂੰ ਕਿਸਮਤ ਵਾਲਾ ਵੀਰੇ

    • @pushpindersingh4singh408
      @pushpindersingh4singh408 3 года назад +2

      Sahi kiha paji tusi maa vee

  • @kulwinderbirsingh1572
    @kulwinderbirsingh1572 3 года назад +4

    ਬਹੁਤ ਵਧੀਆ ਪਰਿਵਾਰ ਹੈ. ਜੀ ਡਾ. ਸਾਹਿਬ ਨੂੰ. ਸਲੂਟ ਹੈਜੀ

  • @peaceformind627
    @peaceformind627 3 года назад +84

    ਅੱਖਰ ਦੀ ਸੱਚੀਓ ਗੱਲ ਦਿਲ ਨੂੰ ਛੂਹ ਗਈ ਕਿ ਇਮੀਗਰੇਸ਼ਨ ਨੂੰ ਪ੍ਰਮੋਟ ਨਈ ਕਰਦੇ🙏

    • @sherepunjab5087
      @sherepunjab5087 3 года назад +2

      immigrate hona koi ena vi bura ni veer ji insan sadian toh migrate hunda hi ayaia kadi sade poorvaz vi migrate karke aye si gal jure rehan di hai apne khitte nal bhasha nal culture nal dunia tah hun vaise vi chotti ho gayi aa asi canada rehne aa har sal 2 mahene ghato ghat india la ke jayide ne hun tak kinna paissa india ayia foreign countries toh oh vi dekho UP Bihar sade nalo kyu pichhe ne kyun ke ohna nu koi bahron support nahi sikhi da punjabiat da ajj kina failla hoia dunia ch sare jande ne je sare othe hi reh jande kise nu pata ni si lagna sikh ja punjabi kon hunde ne ajje vi chote jahe punjab vich 2 toh dhai crore lok rehnde ne so sanu lagda ena vi marha ni bahar auna apna jevan padhar uchha chukna khas kar jinna kol india vich koi khas zameen zyaidad nahi hai mere hise ik killa aunda si ki kar laina si ik kille nal chalo baki khyal appo apne dhanvadh ji

    • @gulzarsingh1498
      @gulzarsingh1498 3 года назад +1

      Very nice veerji and welcome

    • @rubydhillon7124
      @rubydhillon7124 3 года назад +1

      Bilkul g

  • @investorsingh1197
    @investorsingh1197 3 года назад +5

    ਬਹੁਤ ਚੰਗਾ ਲੱਗਾ ਡਾਕਟਰ ਸਾਬ ਦੀ ਨਿੱਜੀ ਜਿੰਦਗੀ ਵਾਰੇ ਜਾਣਕੇ 🙏❤️

  • @ManjitKaur-bp1lf
    @ManjitKaur-bp1lf 3 года назад +3

    ਅਸੀਂ ਵੀ ਦਰਸ਼ਨ ਕੀਤੇ ਆ ਵੀਰ ਜੀ ਡਾਕਟਰ ਸਵੈਮਾਨ ਸਿੰਘ ਦੇ ਦਰਸ਼ਨ ਕੀਤੇ ਸਿੰਘੂ ਬਾਡਰ ਤੇ ਬਹੁਤ ਖੁਸ਼ੀ ਹੋਈ ਸੀ ਇਹਨਾਂ ਰੱਬ ਦੀਆਂ ਸੰਘਰਸ਼ੀ ਰੂਹਾਂ ਦੇਖ ਕੇ

  • @virsingh2258
    @virsingh2258 Год назад +1

    Very good Phair g
    Bout bakash haa today uper baba g Siri guru nanak
    Dev g di. Baba good bless you🎉🎉

  • @prabhdyalsingh4722
    @prabhdyalsingh4722 3 года назад +5

    ਅੱਖਰ ਦੀ ਬਹੁਤ ਮਹਾਨਤਾ ਹੈ। ਜਪੁਜੀ ਸਾਹਿਬ ਚ ਅੱਖਰ ਦੀ ਮਹਾਨਤਾ ਦੀ ਇੱਕ ਪਾਉੜੀ ਹੈ। ਡਾਕਟਰ ਸਾਹਿਬ ਨੇ ਵੀ ਸੱਚ ਕਿਹਾ ਕਿ ਅੱਖਰ (ਪੜਾਈ) ਤੋ ਬਿੰਨਾ ਬੰਦਾ ਕੁਝ ਵੀ ਨਹੀ ਹੈ। ਇਹ ਕੁਮੈਂਟ, ਇਹ ਗੱਲਾਂ..! ਸਭ ਅੱਖਰ ਕਰਕੇ ਹੀ ਸੰਭਵ ਹਨ।

  • @amarjitkaur3956
    @amarjitkaur3956 3 года назад +3

    ਹੇ ਮੇਰੇ ਪਿਆਰੇ ਮਾਲਕ ਸਚੇ ਪਾਤਸ਼ਾਹ ਜੀ ਡਾਕਟਰ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਪਿਤਾ ਜੀ ਆਪਣੇ ਬੱਚਿਆਂ ਦੇ ਸਿਰ ਮੱਥੇ ਤੇ ਮਿਹਰ ਭਰਿਆ ਹੱਥ ਰੱਖੋ ਪਿਤਾ ਜੀ ਲਮੀਆਂ ਉਮਰਾਂ ਤਦਰੁਸਤ ਰੱਖੋ ਜੀ

  • @sukhwindersingh1525
    @sukhwindersingh1525 3 года назад +6

    ਬਹੁਤ ਵਧੀਆ ਪੱਤਰਕਾਰ ਨਵਰੀਤ ਸਿਵਿਆਂ ਜੀ

  • @dineshsinghyadav9760
    @dineshsinghyadav9760 3 года назад +58

    I met Dr Singh at tikri border. He,with his team, are literally fighting to save the lives of everyone who is protesting . He doesn’t discriminate between protesters and local public and treats anyone with passion and compassion. He left his million dollar career and came here to serve his country and countrymen.
    Waheguru ji ka Khalsa
    Waheguru ji ki fateh 🙏🏻🙏🏻
    Jai Hind 🇮🇳

    • @harpreetkaur5022
      @harpreetkaur5022 3 года назад +5

      Real Sikh 👍👍👍🙏🙏🙏🙏🙏

    • @harinderchandi4568
      @harinderchandi4568 3 года назад +5

      ਬਹੁਤ ਬਹੁਤ ਪ੍ਨਾਮ ੲਿਹੋ ਜਿਹੇ ਪਰਿਵਾਰ ਨੂੰ ਜਿੰਨਾ ਦਾ ਚਿਰਾਗ ਅੱਜ ਪਰਿਵਾਰ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਅਮਰੀਕਾ ਛੱਡ ਕੇ ਟਿਕਰੀ ਬਾਰਡਰ ਉੱਪਰ ਮਾਨਵਤਾ ਦੀ ਸੇਵਾ ਕਰ ਰਿਹਾ ਹੈ ।
      🙏🙏🙏🌹💐

  • @deep19751
    @deep19751 3 года назад +54

    ਛਾਅ ਗਏ ਡਾਕਟਰ ਸਾਬ । ਮਿਲਦੇ ਆ 5 -7 ਦਿਨ ਤੱਕ ਪਿੰਡ ਕੈਲੇਫੋਰਨੀਆ

  • @harinderpalsingh7225
    @harinderpalsingh7225 3 года назад +1

    ਏਹੀ ਸਾਡੀਆਂ ਅੱਖਾਂ ਨੇ, ਏਹੀ ਸਾਡਾ ਮਾਣ ਐ, ਏਹੀ ਸਾਡੀ ਅਣਖ ਐ, ਏਹੀ ਸਾਡੀ ਮੁਹੱਬਤ ਐ ਜੋ ਸਾਨੂੰ ਸਾਡੇ ਗੁਰੂਆਂ ਸਿਖਾਇਆ ਓਹੋ ਅੱਜ ਅਸੀ ਡਾਕਟਰ ਸਾਹਿਬ ਸਰਦਾਰ ਸਵਾਇਮਾਨ ਜੀ ਵਿੱਚੋਂ ਦੇਖ ਸਕਦੇ ਆਂ

  • @raviarora1787
    @raviarora1787 3 года назад +4

    ਪੈਲੀ ਗੱਲ ਤਾਂ ਮੈਂ ਅ ਅੱਖਰ ਚੇਨਲ ਦੇ ਰਿਪੋਰਟਰ ਬਾਈ ਸਿਵੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਾਈ ਦੀ ਸੋਚ ਨੂੰ ਬਹੁਤ ਵਧੀਆ ਵਿਡਿਉ ਬਣਾਉਣੇ ਔ ।
    ਤੇ ਦੁੱਜੀ ਗੱਲ ਡਾਕਟਰ ਸਾਬ ਦੀ ਬਹੁਤ ਵਧੀਆ ਇਨਸਾਨ ਨੇ ਤੇ ਸਭ ਤੋਂ ਵੱਡੀ ਗੱਲ 10 ਸਾਲ ਦੀ ਉਮਰ ਵਿੱਚ ਬਾਹਰਲੇ ਦੇਸ਼ ਜਾਕੇ ਵੀ ਕੇਸ ਦਾੜੀ ਸਾਭ ਕੇ ਰੱਖੇ ਬਾਬੇ ਨਾਨਕ ਜੀ ਦੇ ਸਿਧਾਂਤਾਂ ਤੇ ਚਲ ਰਹੇ ਨੇ ਨਹੀ ਤਾਂ 10 ਸਾਲ ਦੀ ਉਮਰ ਵਿੱਚ ਜੋ ਬੱਚੇ ਬਾਹਰ ਜਾਂਦੇ ਨੇ ਬਹੁਤ ਘੱਟ ਆਪਣੇ ਵਤਨ ਆਪਣੀ ਮਿੱਟੀ ਨਾਲ ਜੁੜੇ ਰਹਿੰਦੇ ਨੇ ਨਾ ਤਾਂ ਓਹਨਾਂ ਦਾ ਮਾ ਪਿਓ ਕੋਸ਼ਿਸ਼ ਕਰਦੇ ਨੇ ਕਿ ਆਪਣੀ ਮਾਂ ਬੋਲੀ ਨਾਲ ਜੁੜੇ ਰਿਹਣ ।

  • @sohansinghsandhu4025
    @sohansinghsandhu4025 3 года назад

    ਡਾ ਸਵੈਮਾਨ ਸਿੰਘ ਜੀ ਤੁਸੀ ਹੀਰੇ ਡਾਕਟਰ ਹੋ ।ਹੁਣ ਤੁਹਾਡੀ ਨਿਜੀ ਜਿੰਮੇਵਾਰੀ ਬਣਦੀ ਹੈ ਅਗੇ ਲਗ ਕੇ ਕਿਸਾਨ 'ਮਜਦੂਰ ਪਾਰਟੀ ਬਨੌਣ ਦੀ ਖੇਚਲ ਜਰੂਰ ਕਰਨਾ ਜੀ।

  • @singhsj5841
    @singhsj5841 3 года назад +9

    ਡਾਕਟਰ ਸਾਹਿਬ ਨੂੰ ਜਦੋਂ ਦੇ ਦਿੱਲੀ ਆਏ ਹਨ ਉਦੋਂ ਦੇ ਵੇਖਦੇ ਆ ਬਹੁਤ ਚੰਗੇ ਲਗਦੇ ਹਨ ਬਹੁਤ ਕੁਝ ਸਿਖਰਹੇ ਹਾ🙏

  • @KulwinderKaur-lp1lr
    @KulwinderKaur-lp1lr 3 года назад +2

    ਨਵਰੀਤ ਵੀਰ ਜੀ ਸਤਿ ਸ੍ਰੀ ਅਕਾਲ
    ਮੈਂ ਤੁਹਾਡੀ ਫੈਨ ਹਾਂ ਤੁਹਾਡੀਆਂ ਵੀਡੀਓ ਬੁਹਤ ਹੀ ਵਧੀਆ ਹਨ
    ਕਿਸਾਨ ਮੋਰਚੇ ਦੀਆਂ ਬਹੁਤ 2 ਵਧਾਈਆਂ ਕਿਸਾਨ ਮੋਰਚੇ ਵਿਚ ਕਾਫੀ ਰਿਪੋਰਟਰ ਮਿਲੇ ਪਰ ਤੁਹਾਡੇ ਦਰਸ਼ਨ ਨਹੀਂ ਹੋਏ ਇਹ ਮੇਰੀ ਬਦਕਿਸਮਤੀ ਸੀ ਨਾਲ ਹੀ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਪਾਰਲੀਮੈਂਟ ਸੈਸ਼ਨ ਵਿਚ ਡਾਕਟਰ ਸਵੈਮਾਣ ਸਿੰਘ ਜੀ ਮਿਲੇ ਤੇ ਫੋਟੋ ਖਿਚਵਾਉਣ ਦਾ ਮੌਕਾ ਮਿਲਿਆ
    God bless you doctor sahib and navreet ji🙏🏻🙏🏻🙏🏻🙏🏻🙏🏻👍🏻👍🏻👌🏻👌🏻👌🏻👌🏻

  • @balwinderchhawla5737
    @balwinderchhawla5737 3 года назад +1

    ਡਾਕਟਰ ਸਾਹਿਬ ਤੁਹਾਡੇ ਪਰਿਵਾਰ ਨੂੰ ਸਲੂਟ ਹੈ, ਅੱਖਰ ਚੈਨਲ ਵਾਲਿਆਂ ਦੀ ਵੀ ਬਹੁਤ ਬਹੁਤ ਮੇਹਰਬਾਨੀ

  • @ajitghuman4073
    @ajitghuman4073 3 года назад +20

    Dr Swaiman Singh is a great personality down to earth Human being God bless him

  • @amarjitsingh8388
    @amarjitsingh8388 3 года назад +32

    Your forefathers built a legacy for the welfare and uplifting of our society and you are doing a wonderful job to carry on this legacy.

  • @Joyful1501
    @Joyful1501 3 года назад +17

    Very impressive person. I have been watching him during the farmers protests and never understood why he is sitting there since so many months. Now I understand the reason. Thanks for doing this interview.

  • @hanssrandeep2662
    @hanssrandeep2662 3 года назад +8

    ਬਹੁਤ ਵੱਡਾ ਯੋਗਦਾਨ ਆ ਬਾਈ ਦਾ ਅੰਦੋਲਨ ਚ❤

  • @dr.jagtarsinghkhokhar3536
    @dr.jagtarsinghkhokhar3536 3 года назад +56

    ਪੰਜਾਬ ਦਾ ਮਾਣ ਸਵੈਮਾਨ

  • @udhamthind5797
    @udhamthind5797 3 года назад +1

    ਡਾਕਟਰ ਸਰਦਾਰ ਸਵੈਮਾਨ ਸਿੰਘ ਜੀ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਦਿਲੋਂ ਸਲੂਟ , ਦੂਜਾ ਧੰਨਵਾਦ ਬਾਈ ਅੱਖਰ ਚੈਨਲ ਵਾਲਿਆਂ ਦਾ ਜੋ ਹਮੇਸ਼ਾਂ ,ਬਹੁਤ ਹੀ ਚੰਗਾ ਤੇ ਵਧੀਆ ਪ੍ਰਮੋਟ ਕਰਦੇ ਨੇ

  • @Navdeep_Gill
    @Navdeep_Gill 3 года назад +10

    Bahut wadia Dr. Saab🙏. Mai v majhe ton and currently in USA. But heart is in Punjab & with Farmers.
    Akhar - Continue the good work👍

  • @mohanchahal3487
    @mohanchahal3487 3 года назад

    ਪੰਜਾਬੀਆ ਦਾ ਮਾਣ ਡਾਕਟਰ ਬਹੁਤ ਵਧੀਆ ਇਨਸਾਨ ਡਾ ਸਾਬ ਦਾ ਮੋਬਾ ਨੰਬਰ ਜਰੂਰ ਦੇਣਾ🙏🏻👍

  • @sukhbeerbrar5423
    @sukhbeerbrar5423 3 года назад

    ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਫਤਿਹ ਹਾਸਲ ਹੁੰਦੀ ਆ ਜੀ

  • @sukhjinderkaur3002
    @sukhjinderkaur3002 3 года назад +17

    ਬਹੁਤ ਵਧੀਆ ਜੱਟਾ ਦੀ ਪਛਾਣ ਇਹੀ ਡੱਟੇ ਰਹਿੱਣਗੇ 👍👍👍

    • @SharmaBoy026
      @SharmaBoy026 3 года назад +1

      🙏🏻🙏🏻

    • @manjitkaur8073
      @manjitkaur8073 3 года назад +2

      ਡਾਕਟਰ ਸਾਹਿਬ ਜੀ ਆਪ ਵਰਗੇ ਭਗਤ ਪੁੱਤ ਨੂੰ ਜਨਮ ਦੇਣ ਵਾਲੇ ਮਾਪੇ ਧੰਨ ਹਨ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏 ਬਹੁਤ ਬਹੁਤ ਧੰਨਵਾਦ ਜੀ 🙏🙏

    • @SukhwinderKaur-cq2uc
      @SukhwinderKaur-cq2uc 3 года назад +1

      Manjit Kaur right ji

    • @nand3219
      @nand3219 3 года назад +2

      ਸਭ ਸੁਖੀ ਨੇ ਦਿੱਲੀ ਧਰਨੇ ਤੇ ਇਹ ਡਾਕਟਰ ਤੇ ਕਿਸਾਨਾਂ ਦੇ ਲੀਡਰ ਨਾਂ ਚਮਕਾਉਂਦੇਆ ਆਪਦਾ

    • @balvindergill8744
      @balvindergill8744 3 года назад

      ਤੇ ਤੁਸੀਂ ਕਿਸ ਪਲੈਨਿੰਟ ਜਾਂ ਸਰਕਾਰੀ ਸੈਲ ਵਿੱਚ ਬੈਠ ਕੇ ਸੌੜੀ ਸੋਚ ਲਾਈ ਬੈਠੇ ਹੋ ?

  • @braraman8778
    @braraman8778 3 года назад

    ਡਾਕਟਰ ਸਾਹਿਬ ਬਹੁਤ ਹੀ ਸੱਚੇ ਸੁੱਚੇ ਇਨਸਾਨ ਨੇ ,ਡਾਕਟਰ ਸਾਹਿਬ ਦਾ ਅੰਦੋਲਣ ਜਿੱਤਣ ਚ ਬਹੁਤ ਵੱਡਾ ਯੋਗਦਾਨ ਆ ਸਲਾਮ ਆ ਵੀਰ ਨੂੰ

  • @paramjitbhullarbhullar2753
    @paramjitbhullarbhullar2753 3 года назад +18

    Salute dr sahib
    Waheguru bless you everyone!!🙏🏼

  • @gurmeetsinghmalhi3132
    @gurmeetsinghmalhi3132 3 года назад +6

    Really Thank you and salute to Dr. Singh and Akhar Team especially s. Navpreet singh ji . Bahut vadiya story hai , Bahit loka nu direction milega.

  • @ggn_1
    @ggn_1 3 года назад

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

  • @harneksingh3207
    @harneksingh3207 3 года назад +6

    Thanks Doctor sahib and anchor sahib for showing something very good for the society Mzy God give more strength to Dr . Sahib

  • @nachhattarsingh2122
    @nachhattarsingh2122 3 года назад +2

    ਰੱਜੀ ਰੂਹ,ਸੰਤੋਖੀ ਰੂਹ।
    ਦੇ ਨਾਮ ਸੰਤੋਖੀਆ ਉਤਰੇ ਮਨ ਦੀ ਭੁੱਖ।
    ਜਨ ਪਰਉਪਕਾਰੀ ਆਏ।।

  • @nsrandhawa
    @nsrandhawa 3 года назад +2

    🙏🇨🇦ਇਹ ਨਾਮ ਦਾ ਸਵੈਮਾਨ ਸਿੰਘ ਨਹੀਂ ਇਕਲਾ, ਸਭ ਦਾ ਮਾਨ ਹੈ। ਸਰਦਾਰੀ ,ਕੁੱਝ ਪਲਿਉ ਗਵਾਇਆ ਤੇ ਨੀਵਾਂ ਹੋ ਕੇ ਮਿਲਦੀ ਹੈ🙏🇨🇦 ਦੂਜੇ ਪਾਸੇ ਗੁਟਕਾ ਸਾਹਿਬ ਹਥ ਵਿਚ ਫੜਕੇ ਝੂਠੀਆਂ ਕਸਮਾਂ ਖਾਕੇ, ਲੋਕਾਂ ਨੂੰ 5 ਸਾਲ ਮੂਰਖ ਬਣਾਉਣ ਵਾਲਾ ਸਰਦਾਰ 🔓 ਉਸਤੋਂ ਪਹਿਲਾਂ 10 ਸਾਲ ਇੱਕ ਪਾਣੀ ਚ ਬੱਸਾਂ ਚਲਾਉਣ ਵਾਲਾ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੇ ਡਰਾਮਾ ਕਰਕੇ ਪੰਜਾਬ ਦੀ ਇਕ ਪੀੜ੍ਹੀ ਨਸ਼ਿਆਂ ਵਿਚ ਖਤਮ ਕਰਕੇ ਅਰਬਾ ਖਰਬਾ ਲੁੱਟ ਕੇ ਗਿਆ ਸਰਦਾਰ 🔓 ਇਸ ਵਾਰ ਪੰਜਾਬੀਓ ਕੋਈ ਹੋਰ ਥਟਨ ਦਬਾਓ ਆਪਣੇ ਆਪ ਦੀ ਸੋਹੱ ਖਾਕੇ 🙏🇨🇦🙏🇨🇦

  • @daljitkaur171
    @daljitkaur171 3 года назад +1

    Sache patshah ਚੜਦੀ ਕਲਾ vich rakhn
    Well done doctor sahib

  • @sandhuschannel2114
    @sandhuschannel2114 3 года назад +2

    Bhut jyada vddiyaa lgaa doctor Saab jaddi sardar veer ji di interview sun k best of luck 👍🙏, kissan majdor ekta jindabad jindabad 🌾🌾🌾🌾🌾🙏

  • @TheRajSekhon
    @TheRajSekhon 3 года назад

    ਪਰਮਾਤਮਾ ਦੀ ਕਿਰਪਾ, ਜਿਉਂਦੇ ਰਹੋ ਡਾਕਟਰ ਸਾਹਿਬ ਮਾਣ ਹੈ ਤੁਹਾਡੇ ਤੇ। ਰਾਜ ਸੇਖੋ UK

  • @neelamjaspal4613
    @neelamjaspal4613 3 года назад +7

    Dr.saab this the power of sacred soul who made u to stand for the right cause...no need to get fearful....this is journey of soul...salute to you and thanks to akhar team

  • @GurpreetKaur-jd8dk
    @GurpreetKaur-jd8dk 3 года назад +4

    Hats off to u Sir. We farmers never forget your contribution in Kissan Adolan.Lots of respect to Such a humble and kind personality 🙏🙏

  • @gurparkashsingh541
    @gurparkashsingh541 3 года назад

    ਬਹੁਤ ਵਧੀਆ ਇਨਸਾਨ ਡਾਕਟਰ ਸਾਬ👍👍👍 ਜਿਉਂਦੇ ਰਹੋ ਡਾਕਟਰ ਸਾਬ👍👍👍

  • @mandeepkaur-uh6bc
    @mandeepkaur-uh6bc 3 года назад +2

    ਬਿਲਕੁਲ ਸਹੀ ਨਹੀਂ ਰੀਸਾ doctor sab ਦੀਆ ਅਸੀਂ ਵੀ doctor sab ਦੇ ਸ਼ਹਿਰ ਚੋ ਰਹਿਦੇਆ ਬਹੁਤ ਔਖਾ ਕੰਮ ਤੇ family ਬੱਚੇ ਛੱਡ ਕੇ ਇੰਨਾਂ time ਏਨੀ ਦੂਰ ਰਹਿਣਾ .
    Really appreciate 🙏🙏

  • @nishanmarmjeetkour.verygoo1903
    @nishanmarmjeetkour.verygoo1903 3 года назад +17

    ਸਰਦਾਰੀ ਫੁਕਰੇ ਲੋਕ ਦੋਲਤ ਸ਼ਾੳੁਰਤ ਨੂੰ ਕਹਿਦੇ ਨੇ ਜਦੋਂ ਕਿ ੲਿਸ ਨਹੀਂ ਹੈ ਡਾਕਟਰ ਸਾਹਿਬ ਵਿੱਚ । ਸਰਦਾਰਾਂ ਵਾਲੇ ਸਾਰੇ ਗੁਣ ਮੌਜੂਦ ਨੇ ਜਿੳੁਦਾ ਰਹਿ ਵੀਰੇ

  • @bhadursingh2272
    @bhadursingh2272 3 года назад +4

    ਡਾਕਟਰ ਤਾਂ ਡਾਕਟਰ ਪਰ ਗੱਲ ਬਹੁਤ ਵਧੀਆ ਕਰਦੇ ਹਨ

  • @nirmalsidhu5453
    @nirmalsidhu5453 3 года назад

    ਡਾ੍ ਸਵੈਮਾਨ ਸਿੰਘ ਜੀ ਤੁਹਾਨੂੰ ਸਲਾਮ ਐ ਤੁਸੀਂ ਸਿੱਖ ਸਿੰਘ ਕਹਾਉਣ ਦੇ ਅਸਲੀ ਹੱਕਦਾਰ ਹੋ ਪੈਸਾ ਬਾਦਲ ਕੋਲ ਵੀ ਬਹੁਤ ਐ ਪਰ ਦਾਨ ਵੀ ਦਿਲ ਅਤੇ ਕਿਸਮਤ ਤੋ ਬਿਨਾਂ ਨਹੀਂ ਹੁੰਦਾ ਬਾਦਲ ਗਦਾਰਾਂ ਦੇ ਨਾਂ ਨਾਲ ਸਿੰਘ ਸ਼ਬਦ ਨਹੀਂ ਗੁੰਡਾ ਗਦਾਰ ਲਾਉਣਾ ਚਾਹੀਦਾ ਧੰਨਵਾਦ

  • @hardeepsinghcheema429
    @hardeepsinghcheema429 3 года назад +9

    ਡਾਕਟਰ ਸਾਹਬ ਸੰਤ ਸੁਭਾਅ ਦੇ ਮਾਲਕ ਨੇ

  • @jaskiratgill6286
    @jaskiratgill6286 3 года назад +1

    ਵਾਹਿਗੁਰੂ ਜੀ ਦੀ ਦਾਤ ਆ ਇਸ ਪਰਿਵਾਰ ਦੀ ਸਰਦਾਰੀ

  • @harshsodhi9302
    @harshsodhi9302 3 года назад

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਡਾਕਟਰ ਵੀਰ ਜੀ ਨੂੰ,

  • @guddiyakamboj7098
    @guddiyakamboj7098 3 года назад

    Salute aa sir 🙏🙏.... ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।।।

  • @jobanjitsingh5722
    @jobanjitsingh5722 3 года назад

    ਡਾਕਟਰ ਸਾਹਬ ਬਹੁਤ ਵਧੀਆ ਸੇਵਾ ਕਰ ਰਹੇ ਆ ਪੰਜਾਬ ਦੀ।

  • @mjsg8476
    @mjsg8476 3 года назад +16

    What a great selfless service this family giving to the public🥇.

  • @satnamesingh1387
    @satnamesingh1387 3 года назад +5

    ਬਹੁਤ ਵਧੀਆ ਵੀਰ ਜੀ

  • @amarjitbhullar
    @amarjitbhullar 3 года назад +3

    Dr sahib de baare eh kuj jaan k mn emotional ho gya. Bri kirpa rabb di, te upro sirarhh v ena.

  • @goragill9142
    @goragill9142 3 года назад +5

    ਬਹੁਤ ਵਧੀਆ ਡਾਕਟਰ ਜੀ

  • @msangha3319
    @msangha3319 3 года назад +1

    ਡਾਕਟਰ ਸਾਹਬ ਨੂੰ ਸਿੰਘੂ ਬਾਡਰ ਦੇਖਿਆ ਸੀ। ਬਹੁਤ ਸੂਝਵਾਨ ਇਨਸਾਨ ਨੇਂ। ਪਰ ਆਹਾ ਇੰਟਰਵਿਊ ਕਰਨ ਵਾਲਾ ਵੀਰ, ਜਿਹੜੀ ਸ਼ੁਰੂ ਭੂਮਿਕਾ ਬੰਨਣ ਲੱਗੇ ਡਾਇਲੌਗਬਾਜੀ ਕਰਦਾ, ਇਹ ਮੈਨੂੰ ਪਰਸਨਲੀ ਬਿਲਕੁਲ ਚੰਗੀ ਨਹੀਂ ਲਗਦੀ।

  • @bittusingh7441
    @bittusingh7441 3 года назад +2

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ 🙏🏼

  • @hardeepsinghcheema429
    @hardeepsinghcheema429 3 года назад

    ਡਾਕਟਰ ਸਾਹਬ ਕਲਯੁਗ ਵਿੱਚ ਸਤਯੁੱਗੀ ਇਨਸਾਨ ਨੇ। ਡਾਕਟਰ ਸਵੈਮਾਣ ਜੀ ਇੱਕ ਤੁਸੀਂ ਤੇ ਇੱਕ ਰਾਣਾ ਜੀ ਢਾਬੇ ਵਾਲਿਆ ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਵੇਗਾ

  • @Itsharmansidhu13
    @Itsharmansidhu13 3 года назад +1

    Salute ਆ ਡਾਕਟਰ ਸਾਹਿਬ ਨੂੰ 🙏

  • @sukhpalvir2949
    @sukhpalvir2949 3 года назад

    VEER SIBIA, SSA. THIS TIME YOU FOUND THE BRIGHTEST GEM. GOOD LUCK. & WITH RESPECT TO DR. SAHIB FROM THE DEPTH OF HEART.

  • @KamalSingh-eb7yv
    @KamalSingh-eb7yv 3 года назад +2

    Salute to Doctor, Congratulations on the farmers victory. Stay blessed.

  • @SukhwinderSingh-mv7rd
    @SukhwinderSingh-mv7rd 3 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ 👍👍🙏

  • @sunnysahota8459
    @sunnysahota8459 3 года назад +1

    ਡਾਂ,ਜੀ ਨਸ਼ਾ ਛਡਾਉਣ ਦਾ ਹੱਲ ਦਸਿਉ ਜੀ 🙏🙏

  • @ਅਵਤਾਰਸਿੰਘਔਲਖ
    @ਅਵਤਾਰਸਿੰਘਔਲਖ 3 года назад +8

    ਬਾਈ ਨਵਰੀਤ ਕੱਲ ਆਪਾ ਜਾਣਾ ਟਿਕਰੀ ਬਾਡਰ ਤੇ ਜਾਣਾ ।ਮੈ ਡਾਕਟਰ ਸਾਹਬ ਨੂੰ ਮਿਲਣਾ ਟਿਕਰੀ ਬਾਡਰ ਤੇ ਕਿਸ ਜਗ੍ਹਾ ਤੇ ਮਿਲਣ ਗੇ ਵੀਰ ਬਣਕੇ ਜੁਆਬ ਦੇਇਓ ਜੀ।ਧੰਨਵਾਦ ਜੀ

  • @spainsdrivinglicenseinpunj1588
    @spainsdrivinglicenseinpunj1588 3 года назад +11

    He is inspiration for Everyone. 👌🏻

  • @amritpalaujla1265
    @amritpalaujla1265 3 года назад

    ਮੈ ਮਿਲਿਆ ਡਾਕਟਰ ਨੂੰ ਟਿੱਕਰੀ ਤੇ ਬਹੁਤ ਵਧੀਆ ਇਨਸਾਨ ਨੇ

  • @gurjeetsingh5877
    @gurjeetsingh5877 3 года назад +3

    ਬਹੁਤ ਵਧੀਆ ਇਨਸਾਨ

  • @narinderkaur1013
    @narinderkaur1013 3 года назад

    D sahib heera ਐਸੇ ਹੀਰੇ ਦੀ ਸਿੱਖ ਕੌਮ ਨੂੰ ਬਹੁਤ ਜ਼ਰੂਰਤ ਹੈ

  • @peaceformind627
    @peaceformind627 3 года назад

    ਡਾਕਟਰ ਸਾਬ ਨੂੰ ਦਿੱਲੀ ਮਿਲਕੇ ਆਇਆ ਸੀ ਪਰ ਏਹ ਨਈ ਪਤਾ ਸੀ ਸਾਡੇ ਇਲਾਕੇ ਦੇ ਹੀ ਨੇ ,ਬਹੁਤ ਨੇਕ ਇਨਸਾਨ ਨੇ

  • @pkaur4722
    @pkaur4722 3 года назад +8

    Great role model for all! May Waheguru bless you with happy and healthy life forever.

  • @JaspreetSingh-ir2gq
    @JaspreetSingh-ir2gq 3 года назад

    ਸੱਚੀ ਸੇਵਾ ਡਾਕਟਰ ਸਾਬ ਦੀ🙏ਤੇ ਚੈਨਲ ਵੀ ਵਧੀਆ ਲਗਦਾ ਬਾਕੀ ਚੈਨਲਾਂ ਨਾਲੋਂ

  • @Sidhu1268
    @Sidhu1268 3 года назад +6

    Very good as a person and dedicated to Punjab. Salute to his dedicated service

  • @Jagjitsingh-si1ju
    @Jagjitsingh-si1ju 3 года назад +10

    No words to express my gratitude.

  • @kirankaur4504
    @kirankaur4504 3 года назад

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚜🚜🚜🌽🌽🌽🌽🌾🌾🌾🌾

  • @balwinderbrar3739
    @balwinderbrar3739 3 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏❤️❤️❤️❤️

  • @khushpalchahal3824
    @khushpalchahal3824 3 года назад +13

    Salute to Dr.sahib🙏🙏

  • @jobanjitsingh5722
    @jobanjitsingh5722 3 года назад

    ਭਾਉ ਭਾਉ ਆਖਦੇ ਆ ਦੂਰੋਂ ਖੜ੍ਹੇ ਝਾਕਦੇ ਆ ਡਰਦੇ ਦੀ ਨੇੜੇ ਆਉਂਦੇ ਕੱਲ ਦੇ ਜਵਾਕ ਜੇ ਆ 💪💪💪

  • @manjitsingh-mj2gd
    @manjitsingh-mj2gd 3 года назад +2

    Thanks Doctor sahib, Waheguru thawanu hor thawadey Parivar nu sadaa Chardikala bakshey. 🙏

  • @mandeepkahlon725
    @mandeepkahlon725 3 года назад +2

    Kisan Mazdoor Ekta Jindabad 🌾🌾🚜🚜🚜🙏🙏🙏

  • @harpreetkaur5022
    @harpreetkaur5022 3 года назад +1

    ਮੇਰੇ ਦੋਨੋ ਬੱਚੇ ਹੀ ਬਹੁਤ ਚੰਗੀ ਨੌਕਰੀ ਕਰਦੇ ਹਨ ਉਹ ਵੀ ਪੜਾਈ ਪੂਰੀ ਕਰਨ ਦੇ ਤੁਰੰਤ ਬਾਅਦ ਜੋ ਇੰਡੀਆਂ ਵਿੱਚ ਸੰਭਵ ਨਹੀਂ

  • @navrajkhaira8947
    @navrajkhaira8947 3 года назад +1

    Salute aa doctor saab ji di soch nu bahut vadiya very nice god bless you

  • @baljitsingh9318
    @baljitsingh9318 3 года назад

    ਬਹੁਤ ਵਧੀਆ ਇਨਸਾਨ ਸਵੈਮਾਣ

  • @tejpalvirk2096
    @tejpalvirk2096 3 года назад

    Salutes aa ji Dr. Kissan Morcha wala nu.. Rab thonu hor chadthi kla vich rakhe..🙏🙏

  • @Davindersingh-pv4fb
    @Davindersingh-pv4fb 3 года назад +6

    ਸੱਚਮੁੱਚ ਬਹੁਤ ਵਧੀਆ ਇਨਸਾਨ ਹਨ ਡਾਕਟਰ ਜੀ

  • @bootasingh4992
    @bootasingh4992 3 года назад +5

    Doctor Sahib
    Sibia sahib
    Gurpreet kotli
    Salute sir tusi great ho