‘AAP’ ਵਿਧਾਇਕ Gurpreet Gogi ਨੇ ਮੁੜ ਘੇਰਿਆ ਪ੍ਰਸ਼ਾਸਨ

Поделиться
HTML-код
  • Опубликовано: 25 дек 2024

Комментарии •

  • @GurmailSingh-qf7ni
    @GurmailSingh-qf7ni 3 дня назад +4

    ਬਿਲਕੁਲ ਸੱਚ ਕਿਹਾ ਹੈ ਬਾਈ ਜੀ ਐਮ ਐਲ ਏ ਸਾਹਬ ਜੀ ਨੇ ਸਰਪੰਚਾਂ ਦੀਆਂ ਚੋਣਾਂ ਵਿੱਚ ਵੀ ਵਾਰਡਾਂ ਦੀਆਂ ਵੋਟਾਂ ਹੋਰ ਵਾਰਡਾਂ ਵਿਚ ਪਾਈਆਂ ਦਿੱਤੀਆਂ ਸੀ

  • @harmeetbrar6859
    @harmeetbrar6859 2 дня назад +4

    GOGI JI 😂😂😂😂😂 Haar gaye.... Madam....😂😂😂😂

  • @gurvindersingh2591
    @gurvindersingh2591 2 дня назад +1

    ਸਿਰਫ਼ ਇਕ CM ਹੀ ਕੰਮ ਦਾ ਹੈ ਬਾਕੀ MLA ਸਾਰੇ ਦੇ ਸਾਰੇ ਪੈਸੇ ਇਕੱਠੇ ਕਰਨ ਲੱਗੇ ਹੋਏ ਕੰਮ ਕਰ ਲਓ ਲੋਕਾਂ ਦੇ ਨਹੀਂ ਲੋਕਾਂ ਨੇ ਅਗਲੇ ਇਲੈਕਸ਼ਨ ਵਿੱਚ ਘਰੋ ਨਹੀਂ ਨਿਕਲਣ ਦੇਣਾ ਸੁਧਾਰ ਲਓ ਆਪਣੇ ਆਪ ਨੂੰ ਬੜਾ ਦੁੱਖ ਹੁੰਦਾ ਜਦੋਂ MLA ਦੀਆਂ ਕਰਤੂਤਾਂ ਸੁਣਦੇ ਹਾਂ

  • @SurinderKumar-dn1nk
    @SurinderKumar-dn1nk 2 дня назад +1

    ਗੋਗ਼ੀ ਜੀ ਜਿਹੜੀਆਂ ਸੀਟਾਂ ਮੁੱਲ ਲਏ ਗਏ ਓਹ ਕਿਹੜਾ ਭ੍ਰਿਸ਼ਟਾਚਾਰ ਨਹੀਂ ਹੈਗਾ ?

  • @rajwindersingh-ov3tc
    @rajwindersingh-ov3tc 2 дня назад +1

    ਤੇਰੇ ਮੈਡਮ ਦਾ ਬਿਸਤਰਾ ਗੋਲ ਕਰ ਦਿੱਤਾ

  • @MahinderpalSingh-x9s
    @MahinderpalSingh-x9s День назад

    ਠਹਿਰੋ ਜ਼ਰਾ, ਅੱਗੇ ਜਾਕੇ ਤੁਸੀਂ ਵੀ ਹਾਰਨਾ ਹੈ

  • @AvtarSingh-gs1si
    @AvtarSingh-gs1si День назад

    ਭਗਵੰਤ ਮਾਨ ਨੂ ਬਦਨਾਮ ਕਰਨ ਵਾਲਿਆ ਦਾ ਬਹੁਤ ਜੋਰ ਲਗਿਆ ਪਿਆ ਬਈ ਕਿਵੇ ਨਾ ਕਿਵੇ ਸਚਾ ਭਗਵੰਤ ਮਾਨ ਬਦਨਾਮ ਹੋਵੇ ਪਰ ਸਮਝਦਾਰ ਲੋਕ ਭਗਵੰਤ ਮਾਨ ਨਾਲ ਹਨ ਭਗਵੰਤ ਮਾਨ ਹਾਰਦਾ ਨਹੀ ਸਭ ਵੋਟ ਭਗਵੰਤ ਮਾਨ ਨੂ ਪਾਵਾਗੇ ਝਾੜੂ ਫਿਰੂਗਾ

  • @rajeshvasisht9706
    @rajeshvasisht9706 2 дня назад

    Aaj bhi police court transport department main usi parkar Rishwat chal rahi hai
    Focuss on that

  • @rajeshvasisht9706
    @rajeshvasisht9706 2 дня назад

    Same corruption chal rahi hai

  • @Pandher1990
    @Pandher1990 2 дня назад +1

    Baiji main twadi reela wekhda haan 😂haha

  • @vattri9348
    @vattri9348 2 дня назад +1

    Sarkar tuhade c. Kisse hoor nu zimevaar nhi kaah sakde. Officers too tusi kaam laana . Hun aah bahane nhi chalne. Aap da future tee jaagharr hai hun.

  • @NavdeepSingh-yd9uh
    @NavdeepSingh-yd9uh 2 дня назад

    Punjab nu wech ke kha gaye punjab nu amm admi party walia ne

  • @GurpreetSinghDhillon-h3e
    @GurpreetSinghDhillon-h3e 2 дня назад +1

    2027 vich ik vi seat nahi auni

  • @SAATUMADHU
    @SAATUMADHU 2 дня назад +1

    his wife is very arrogant, she never listen to people issues,

  • @AmarjeetKaur-d1k
    @AmarjeetKaur-d1k День назад

    Daramebaji to bina
    Kuch nahi kejriwal
    Da eho farmula
    Punjabia nu bevcoof banao

  • @harbanssingh5198
    @harbanssingh5198 2 дня назад

    Jumala party

  • @KuldeepSingh-tm5dh
    @KuldeepSingh-tm5dh 2 дня назад

    Ena.loka.ta.patta.karke.nokri.to.kado.ke.dekhde.ho.karvai.karo.ena.upper

  • @harishkhepar4622
    @harishkhepar4622 2 дня назад

    Yaar ehna nu sharam ni aandi kehndia nu ke sade nal dhakka hoya sadi sarkar vich 😂😂

  • @JaspalSingh-rf7sl
    @JaspalSingh-rf7sl День назад

    Mohla---Calinak----UP-BIHAR---Bharia---Pia---SIVAL--Vich--Bhaia--Bharia---Pia----Punjabi-Khdha---hee-Rehnda---Bijli----CUT-te-CUT---Lok-Dukhi-Aap-Wallia-Kollo

  • @harishkhepar4622
    @harishkhepar4622 2 дня назад

    Gogi saab sharam hai ja nhi sarkar tuhade te parshashan tuhade nl hi dhakka kar gia eh ohi jhadu vale ne jehde parivarvad da raula pande c yaar sharam laah diti eh jhadu valea ne kehda ghatia km aa jehda eh kattad imandara ne karia ni hun sharam kro tuc te sab to vadde chor nikle