15 ਦਿਨਾਂ ਲਈ ਆਪਣੀ ਬਿਮਾਰ ਮਾਂ ਨੂੰ ਦੇਖਣ ਇੰਡੀਆ ਆਈ ਸੀ ਪਿੱਛੇ ਤੋਂ ਘਰਵਾਲੇ ਨੇ|punjabi stories |punjabi kahani

Поделиться
HTML-код
  • Опубликовано: 28 апр 2024
  • 15 ਦਿਨਾਂ ਲਈ ਆਪਣੀ ਬਿਮਾਰ ਮਾਂ ਨੂੰ ਦੇਖਣ ਇੰਡੀਆ ਆਈ ਸੀ ਪਿੱਛੇ ਤੋਂ ਘਰਵਾਲੇ ਨੇ|punjabi stories |punjabi kahani
    #punjabistories #punjabibooksaudio #punjabikahaniyan #audiobooks #punjabiaudio
    ਧੀਏ ਅਸੀਂ ਤੈਨੂੰ ਦਿੱਤਾ ਹੀ ਕੀ ਆ | punjabi stories | writer Lakhwinder Singh sandhu | punjabi kahaniyan
    Keywords
    1. Punjabi story
    2. Punjabi stories
    3. Punjabi Kahaniyan.
    4. Punjabi Kahani
    5. Punjabi novel
    6. Punjabi novels
    7. Punjabi Kahaniya
    8. Punjabi audio stories
    9. Punjabi audio story
    10. Punjabi audio books
    11. Punjabi viral stories
    12. Punjabi short story
    13. Punjabi motivational story
    14. Punjabi awaz khaniyan
    15. Punjabi awaz kahaniyan
    16. Kahaniyan punjabi
    17. kahani punjabi
    18. stories in punjabi
    19. story in punjabi
    20. Audio Punjabi books
    21. Audio Punjabi stories
    22. Audio Punjabi story.
    23. Audio Books Punjabi
    24. Real Punjabi stories
    25. Punjabi story Real.
    26. Punjabi vich kahaniyan
    27. kahaniyan punjabi vichar
    28. Punjabi viral story
    29. Kahaniyan Punjabi stories
    30. Punjabi vich kahaniya Sunao
    31. Punjabi vich kahaniya dikhao
    32. Emotional Punjabi stories
    33. Emotional Punjabi Kahaniya
    34. Punjabi love story
    35. Social story in Punjabi
    36. Punjabi social Kahaniya
    37. Punjabi family stories
    38. Family stories in Punjabi
    39. Punjabi New story
    40. New stories in Punjabi
    41. New Punjabi Kahaniya
    42. Punjabi Kahaniyan new
    43. Romantic Punjabi Kahaniyan
    44. Rochak Punjabi Kahaniyan
    45. Latest Punjabi
    46. Audio Punjabi
    47. Punjabi audio.
    48. Moral story
    49. Bedtime stories
    50. Punjabi video
    51. Storytime punjabi
    52. Punjabi stories for elders
    53. How to learn punjabi
    54. Learn punjabi through stories
    55 online punjabi story
    56 pati patni stories
    57 sacchi kahaniyan
    58 interesting stories
    59 religion story
    60 dharmik kahaniyan
    61 short punjabi story
    62 punjabi litrature
    63 litrature punjabi
    64 prernadayak kahaniyan
    65 social story
    66 family stories
    67 punjabi audio
    68 true story in punjabi
    69 bedtime stories
    70 motivational punjabi story
    71 sass nuh di kahani
    72 pati patni di kahani
    73 katha bhai sarbjit singh ludiana
    74 punjabi stories for elders
    75 Punjabi short stories
    76 Punjabi web series on RUclips
    77 Punjabi short movies new
    78 Sikh history in Punjabi
    79 Love Story Punjabi movie
    80 Punjabi short movies
    81 Punjabi audio books
    82 latest Punjabi stories
    83 best Punjabi stories
    84 new Punjabi episode
    For query and sponsorship only
    Zindgiaurkahaniyan@gmail.com
    Respected all authers and publishers
    Tags
    #Kahaniyan #Kahani #Stories #Story #Novel #Novels #Book #Books #audio #real #natak #punjab #punjab #viral #shorts #short #motivational #quotes #kahaniya #path #canada #punjabiawazkhaniyan #kahaniyanpunjabi #storypunjabi #punjabistories #emotional #trending #moosewala #realstory #audiobooks #podcast #punjabipodcast #moral #hearttouching #path #japuji #japujisahib #audio #rehrassahib #kirtan #livekirtan #bedtime #storyteller #storytime #online #punjabilanguage #litraure #punjabilitrature #socialstories #familystories
    writer Balbir kaur sangeda
    ਇਹ ਕਹਾਣੀਆਂ ਤੁਹਾਡੇ ਮਨੋਰੰਜਨ ਲਈ ਹਨ ਜੇ ਕਿਸੇ ਦੀ ਜ਼ਿੰਦਗੀ ਨਾਲ ਇਸ ਕਹਾਣੀ ਦਾ ਕੋਈ ਵੀ ਭਾਗ ਮਿਲਦਾ ਹੈ ਤਾਂ ਉਹ ਸਿਰਫ਼ ਇਕ ਇਤਫਾਕ ਹੀ ਹੋਵੇਗਾ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਅਸੀਂ ਆਪਣੀਆਂ ਕਹਾਣੀਆਂ ਦੇ ਜਰੀਏ ਸਮਾਜਿਕ ਤਾਣੇ ਬਾਣੇ ਨੂੰ ਸਾਹਮਣੇ ਲੈ ਕੇ ਆਉਂਦੇ ਹਾਂ । ਇਨ੍ਹਾਂ ਕਹਾਣੀਆਂ ਵਿਚੋਂ ਕੁਝ ਕਹਾਣੀਆਂ ਅਸਲ ਜਿੰਦਗੀ ਤੇ ਅਧਾਰਿਤ ਹਨ ਤੇ ਕੁਝ ਕਾਲਪਨਿਕ ਹਨ ਜੋ ਕਿ ਇੱਕ ਸਿੱਖਿਆ ਦੇ ਆਧਾਰ ਤੇ ਬਣਾਈਆਂ ਗਈਆਂ ਹਨ। ਉਮੀਦ ਹੈ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਵੇਗੀ।
    ਹਰ ਰੋਜ਼ ਨਵੀਂ ਕਹਾਣੀ ਦੇਖਣ ਲਈ ਪੰਜਾਬੀ ਚੈਨਲ ਪੰਜਾਬੀ ਅਵਾਜ ਕਹਾਣੀਆਂ ( punjabi awaz khaniyan) ਨੂੰ subscribe ਜ਼ਰੂਰ ਕਰ ਲੈਣਾ ਜੀ bell wale button ਨੂੰ ਦਬਾ ਦੇਣ ਤਾਂ ਜੋ ਹਰ ਨਵੀਂ ਕਹਾਣੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਸਕੇ।
    ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
    Disclaimer
    Copyright Disclaimer: Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship and research. Fair use is a use .permitted by copyright statute that might otherwise be infringing. Non-profit, educational or personal
    please don't copy these stories
  • РазвлеченияРазвлечения

Комментарии • 121

  • @harjinderkaur5259
    @harjinderkaur5259 2 месяца назад +7

    ਹਾਂ ਜੀ ਇਹੋ ਜਿਹੇ ਘਰ ਵਾਲੇ 30 ਸਾਲ ਨਾਲ ਰਿਹਕੇ ਬੱਚੇ ਤੇ ਘਰ ਵਾਲੀ ਨੂੰ ਆਖਰ ਛੱਡ ਹੀ ਦਿੰਦੇ ਨੇ, ਜਿਸ ਦੀ ਵੀ ਵਿਆਹ ਦੇ ਯੋਗ ,ਅਤੇ 2 ਪੁੱਤ ਵਿਆਹ ਯੋਗ ,ਨੇ ਵਾਹਿਗੁਰੂ ਹੀ ਮੇਹਰ ਕਰੇ । ਕਹਾਣੀ ਬਹੁਤ ਵਧੀਆ ਜੀ

    • @punjabiawazkhaniyan
      @punjabiawazkhaniyan  2 месяца назад +2

      ਬਹੁਤ ਗਲਤ ਗੱਲ ਹੈ ਜੀ ਜਿਹੜਾ ਇਨਸਾਨ ਆਪਣੇ ਬੱਚਿਆਂ ਤੇ ਪਤਨੀ ਦਾ ਨਹੀਂ ਹੋ ਸਕਿਆ ਉਹ ਹੋਰ ਕਿਸੇ ਦਾ ਕਿਵੇਂ ਹੋ ਸਕਦਾ ਹੈ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @amarjeetkaur2927
    @amarjeetkaur2927 2 месяца назад +14

    ਬਹੁਤ ਵਧੀਆ ਕਹਾਣੀ ਅਤੇ ਅਵਾਜ ਵੀ ਬਹੁਤ ਸੋਹਣੀ

    • @punjabiawazkhaniyan
      @punjabiawazkhaniyan  2 месяца назад +1

      ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @ranjitkaur6445
    @ranjitkaur6445 2 месяца назад +5

    Very heart touching story❤❤

  • @hdhaliwal8415
    @hdhaliwal8415 2 месяца назад +5

    I will say that you took the right step at right time . Many girls waste time in waiting and keep suffering. After 50- 55 years of age, when husband is suffering from physical problems, then he start to say sorry and keep saying that my wife is everything for me .

    • @punjabiawazkhaniyan
      @punjabiawazkhaniyan  2 месяца назад +1

      I think most of the time wasted or waiting are those girls who always follow the decision of their parents and brothers, in their parents' house because they have never made a decision on their own, so they don't have self-confidence. Thanks for your opinion Dhaliwal g

  • @surjitkaur1895
    @surjitkaur1895 2 месяца назад +6

    ਬਹੁਤ ਬਹੁਤ ਵਧੀਆ ਕਹਾਣੀ ਹੈ।

    • @punjabiawazkhaniyan
      @punjabiawazkhaniyan  2 месяца назад +1

      ਤੁਹਾਡਾ ਬਹੁਤ ਬਹੁਤ ਧੰਨਵਾਦ ਸੁਰਜੀਤ ਕੌਰ ਜੀ

    • @sumankumari-px7go
      @sumankumari-px7go 2 месяца назад

      @@punjabiawazkhaniyan This is not story is true

  • @naziaali1373
    @naziaali1373 2 месяца назад +3

    Khani bhut bdhia
    Eh khani sun ke koi bhi apna garh khrab nhi kruga

    • @punjabiawazkhaniyan
      @punjabiawazkhaniyan  2 месяца назад

      ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਕਰੇ ਐਵੇਂ ਹੀ ਹੋਵੇ ਸਾਰੇ ਆਪਣੇ ਘਰਾਂ ਵਿੱਚ ਖੁਸ਼ੀ ਵੱਸਦੇ ਰਹਿਣ

  • @veenakhurana4151
    @veenakhurana4151 2 месяца назад +3

    ਬਹੁਤ ਵਧੀਆ ਕਹਾਣੀ🎉🎉🎉🎉🎉🎉🎉🎉

    • @punjabiawazkhaniyan
      @punjabiawazkhaniyan  2 месяца назад

      ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @NarinderKaur-lo5vv
    @NarinderKaur-lo5vv 2 месяца назад +3

    Very nice story dear... 👍👍

  • @meetokaur6000
    @meetokaur6000 2 месяца назад +90

    ਮਾ ਨੇ ਪੁੱਤ ਦਾ ਘਰ ਵਰਬਾਦ ਕਰ ਦਿਤਪਰ ਮੁੰਡਾ ਲਾਈ ਲਗ ਉਸ ਨੂੰ ਆਪ ਦੀ ਪਤਨੀ ਕੋਈ ਪਿਆਰ ਨਹੀਂ ਆਇਆ ਬਾਰਾਂ ਸਾਲਾ ਦਾ ਇੱਕ ਤਿਨਾ ਹਫਤਿਆਂ ਵਿਚ ਘਰ ਦੀ ਵਰਬਾਦੀ ਕਰ ਲਈ ਆਪ ਦੀ ਮਾ ਦੁੱਖ ਤੀਵੀਂ ਦੀ ਮਾ ਕੋਈ ਦੁੱਖ ਨਹੀਂ ਸਮਝਦੇ ਕੋਈ ਆਦਮੀ ਜੇਕਰ ਦੁੱਖ ਸਮ੍ਜਣ ਤਾ ਕਦੇ ਘਰ ਨਹੀਂ ਖ਼ਰਾਬ ਹੁੰਦਾ ਦੇਬ ਹੀ ਗਲਤ ਸੀ nice ਕਹਾਣੀ thanks uk ਵਿਚਰੀ ਸ਼ਰਨ ਵਾਹਿਗੁਰੂ ਜੀ ਸਭ ਠੀਕ ਕਰ ਦੇਵੇ ਗਾ thanka 🌹👌❤

    • @gurdeepkaur9486
      @gurdeepkaur9486 2 месяца назад +2

      😊😊

    • @punjabiawazkhaniyan
      @punjabiawazkhaniyan  2 месяца назад +2

      Thanku g

    • @punjabiawazkhaniyan
      @punjabiawazkhaniyan  2 месяца назад +3

      ਹਾਂਜੀ ਮੀਤ ਕੌਰ ਜੀ ਕਈ ਵਾਰ ਬਜ਼ੁਰਗ ਹੀ ਘਰ ਦੀ ਬਰਬਾਦੀ ਬਣ ਜਾਂਦੇ ਨੇ ਇਹ ਬਹੁਤ ਘਰਾਂ ਵਿੱਚ ਹੁੰਦਾ ਹੈ

    • @rpkande
      @rpkande 2 месяца назад

      I​@@gurdeepkaur9486

    • @kulwindergrewal5616
      @kulwindergrewal5616 2 месяца назад +2

      0❤❤❤❤❤❤😊❤q❤❤❤​@p❤❤❤❤❤❤❤❤❤❤❤❤aunjabiawazkhaniyan

  • @Epic_Queen-jq2of
    @Epic_Queen-jq2of 2 месяца назад +3

    Very good and emotional story thanks ❤

  • @muthukapoormuthukapoor5900
    @muthukapoormuthukapoor5900 2 месяца назад +3

    Heart touching story

  • @jaswinderkaurgill4031
    @jaswinderkaurgill4031 2 месяца назад +3

    ਬਹੁਤ ਵਧੀਆ ਕਹਾਣੀ ਆ

    • @punjabiawazkhaniyan
      @punjabiawazkhaniyan  2 месяца назад

      ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

    • @KuldeepKaur-vi2ck
      @KuldeepKaur-vi2ck 2 месяца назад

      Very nice story

  • @kantadevi5662
    @kantadevi5662 Месяц назад +1

    Good story ❤❤

  • @krishnadevi9016
    @krishnadevi9016 2 месяца назад +4

    Nice story

  • @kantadevi5662
    @kantadevi5662 Месяц назад +1

    Bahut he sikhia dei. Wali story❤❤

  • @KuldeepKaur-vi2ck
    @KuldeepKaur-vi2ck 2 месяца назад +1

    Very nice story

  • @amarjitkaur3252
    @amarjitkaur3252 2 месяца назад +2

    Very Nice Story

  • @mamtaarora259
    @mamtaarora259 2 месяца назад +2

    Good story

  • @SKB_punjabi_story-.
    @SKB_punjabi_story-. 2 месяца назад +2

    Very nice story g

  • @kaursukhwinder9833
    @kaursukhwinder9833 2 месяца назад +1

    Very good stand lia wife and children

  • @lakhbirkaur8023
    @lakhbirkaur8023 2 месяца назад +1

    Ih saadi he. Kahani lagdi hai

    • @punjabiawazkhaniyan
      @punjabiawazkhaniyan  2 месяца назад

      ਵਾਹਿਗੁਰੂ ਕਿਸੇ ਧੀ ਨਾਲ ਅਜਿਹਾ ਨਾ ਕਰੇ ਵਾਹਿਗੁਰੂ ਜੀ

  • @parveenbawa9812
    @parveenbawa9812 2 месяца назад +1

    Very nice story heart touching

  • @user-ip2hl8ej6e
    @user-ip2hl8ej6e 2 месяца назад +1

    Very nice ji

  • @gurmeetkaur1523
    @gurmeetkaur1523 2 месяца назад +1

    Story bahut hi badiya hai ji sach much kadi kadi ta sari umar ghar te bache palan toh baad bhi sohre ghar USDA apna koi bajood nae hunda

  • @jeetanrani71
    @jeetanrani71 Месяц назад +1

    Bahut badia kahanai ji per kay kurian bhi ghar torn lagian der ni londia ena mulkha ch

    • @punjabiawazkhaniyan
      @punjabiawazkhaniyan  Месяц назад

      ਹਾਂਜੀ ਇੱਕ ਦੂਜੇ ਦੀ ਰੀਸ ਵਿੱਚ ਬੱਚੇ ਜਿਦ ਕਰਦੇ ਨੇ ਜੀ ਉਹ ਆਪਣਾ ਦਿਮਾਗ ਨਹੀਂ ਲਾਉਂਦੇ

  • @babirkaur1953
    @babirkaur1953 Месяц назад +1

    😮😮

  • @LaraMessi-sz1cj
    @LaraMessi-sz1cj 2 месяца назад +1

    Good story thanks

  • @yuna_793
    @yuna_793 2 месяца назад +1

    Very nice story, reality of these days

  • @harshsaini5424
    @harshsaini5424 2 месяца назад +1

    Very nice story ji

  • @bhupindersinghvohra
    @bhupindersinghvohra 2 месяца назад +1

    Right action

  • @harjitkaur5871
    @harjitkaur5871 2 месяца назад +1

    God

  • @rajwrinderpalkaur9886
    @rajwrinderpalkaur9886 2 месяца назад +1

    Very nice story 👌 ❤

  • @harwindergrewal6679
    @harwindergrewal6679 2 месяца назад

    Very heart touching story..

  • @swarnkaur3858
    @swarnkaur3858 2 месяца назад +3

    ਧੀਆਂ ਨੂੰ ਕਿਨੇ ਦੁਖ ਝਲਣੇ ਪੈਦੇ ਨੇ

    • @punjabiawazkhaniyan
      @punjabiawazkhaniyan  2 месяца назад

      ਹਾਂਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @NavjotKaur-pr5wm
    @NavjotKaur-pr5wm Месяц назад +1

    Very nice story ❤❤

  • @baljinderbhullar6258
    @baljinderbhullar6258 2 месяца назад +1

    Very nice story ❤

  • @beantkaur9558
    @beantkaur9558 2 месяца назад +2

    ਮਾ ਨੇ ਪੁੱਤ ਦਾ ਘਰ ਬਰਬਾਦ ਕਰ ਦਿੱਤਾ ਪੇਤੇ ਦੇ ਲਾਲਚ ਵਿੱਚ ਜੀ

  • @user-wq6cl3vx2e
    @user-wq6cl3vx2e Месяц назад +1

    Goog. Stori. Charn. Jit

  • @user-lp3bd4ch2g
    @user-lp3bd4ch2g 2 месяца назад

    Very very emotional story hai g. Ik mother ne apne bete da ghar barbad kar _dita.aasi mother nun tan punishment milni chahidi hai. Thanks for this interesting story.

    • @punjabiawazkhaniyan
      @punjabiawazkhaniyan  2 месяца назад

      ਪਰ ਅਫਸੋਸ ਦੀ ਗੱਲ ਇਹ ਹੈ ਜੀ ਪਨਿਸ਼ਮੈਂਟ ਕੌਣ ਦੇਵੇ| ਆਪਣੇ ਵਿਚਾਰ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ

  • @mohinderahuja2849
    @mohinderahuja2849 2 месяца назад +1

    Varylo ng

  • @pushparani9002
    @pushparani9002 Месяц назад +2

  • @SantoshKumari-yx5pg
    @SantoshKumari-yx5pg Месяц назад +1

    Maa nu dev da Ghar nhi ujharna si AJ kl ta dhee put er da koi frk nhi

    • @punjabiawazkhaniyan
      @punjabiawazkhaniyan  Месяц назад

      Hanji bilkul, thanks so much g for watching punjabi Awaz khaniyan

  • @sandeepkaurazad4816
    @sandeepkaurazad4816 2 месяца назад +2

    Bulkul sacchi kahaani aa,toronto rwhandi ek kudi nal ehi hoiya ,doosri dhee da muh v peu ne nhi dekhiya.ghar pattiya sas te nanad ne ral ke .hun ohda husband har month ਬੱਚਿਆਂ ਦੇ ਖਰਚੇ ਲਈ ਪੈਸੇ ਭਰਦਾ ਹੈ ਪਰ ਕੁੜੀ ਦੀ ਜ਼ਿੰਦਗੀ ਦਾ ਤਬਾਹ ਹੋ ਗਈ ।ਬਾਸਨਾ ਓਹਦੇ husband ne v kithe aa,do do ghara da kharcha chakna ਕਿਹੜੇ ਬੱਸ ਹੈ?

    • @punjabiawazkhaniyan
      @punjabiawazkhaniyan  2 месяца назад

      ਪੜ੍ਹ ਕੇ ਬਹੁਤ ਦੁੱਖ ਹੋਇਆ ਜੀ ,ਸਾਡੇ ਪਰਿਵਾਰਾਂ ਦਾ ਕਸੂਰ ਹੈ ਧੀਆਂ ਨੂੰ ਫੈਸਲੇ ਲੈਣੇ ਨਹੀਂ ਸਿਖਾਏ ਜਾਂਦੇ ਜਿਸ ਕਰਕੇ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਨਹੀਂ ਹੁੰਦਾ|

  • @user-wr2uo8tc7j
    @user-wr2uo8tc7j 2 месяца назад +1

    It’s allways mother in-law problem but dum husband distroyed the famly

  • @KuldeepKaur-kt5cy
    @KuldeepKaur-kt5cy 2 месяца назад +1

    Kde maa v ghar ujadan lyi jimevar hundi a bauth galt fessla kita us maa ne

    • @punjabiawazkhaniyan
      @punjabiawazkhaniyan  2 месяца назад

      ਅੱਜ ਕੱਲ ਸਭ ਕੁਝ ਹੋ ਰਿਹਾ ਜੀ, ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @kuldipkaur3996
    @kuldipkaur3996 2 месяца назад +1

    es tra lg rha kuri app bol rhi hoe ghr kr gyi sotori

    • @punjabiawazkhaniyan
      @punjabiawazkhaniyan  2 месяца назад

      ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @sushmasharma61
    @sushmasharma61 2 месяца назад

    Shashi ki hunda ...sat shri akal hunda....nmaskar ji

    • @Epic_Queen-jq2of
      @Epic_Queen-jq2of 2 месяца назад

      She say sat Sri akal ji ok, you should listen again 😢

    • @punjabiawazkhaniyan
      @punjabiawazkhaniyan  2 месяца назад

      ਸ਼ਾਇਦ ਤੁਸੀਂ ਧਿਆਨ ਨਾਲ ਸੁਣਿਆ ਨਹੀਂ ਹੈ ਜੀ ਮੈਂ ਸਤਿ ਸ੍ਰੀ ਅਕਾਲ ਹੀ ਕਹਿੰਦੀ ਹਾਂ

  • @japagam8670
    @japagam8670 2 месяца назад +1

    It's too long

  • @avtarsinghsandhu9338
    @avtarsinghsandhu9338 2 месяца назад +1

    ਗੱਲ ਕਹਿਣ ਵਾਲੀ ਨਹੀ ਪੁਰਾਣੇ ਬੁਜਰਗ ਸੋਚ ਵਿਚਾਰ ਤੋਂ ਕੰਮ ਘੱਟ ਲੈਂਦੇ ਹਨ।

    • @punjabiawazkhaniyan
      @punjabiawazkhaniyan  2 месяца назад

      ਅਵਤਾਰ ਸਿੰਘ ਜੀ ਬਜ਼ੁਰਗ ਆਪਣੀ ਅਗਲੀ ਪੀੜੀ ਤੇ ਉਹੀ ਰੋਬ ਪਾਉਣਾ ਚਾਹੁੰਦੇ ਨੇ ਜੋ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੇਹਾ ਸੀ |ਇਹ ਇੱਕ ਮਾਨਸਿਕ ਬਿਮਾਰੀ ਹੈ ਸ਼ਾਇਦ ! ਜਦੋਂ ਮੁੰਡੇ ਦਾ ਵਿਆਹ ਹੋ ਜਾਂਦਾ ਹੈ ਤਾਂ ਮੁੰਡੇ ਦੀ ਮਾਂ ਤੇ ਭੈਣ ਨੂੰ ਡਰ ਲੱਗਣ ਲੱਗ ਜਾਂਦਾ ਹੈ ਕਿ ਹੁਣ ਸਾਡੀ ਇਸ ਘਰ ਵਿੱਚ ਕਦਰ ਘਟ ਜਾਵੇਗੀ |ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @anitaarora1162
    @anitaarora1162 2 месяца назад +2

    Very nice story

  • @RajwinderKaur-sj6hm
    @RajwinderKaur-sj6hm 2 месяца назад +1

    Nice story

  • @anjukukreja5264
    @anjukukreja5264 2 месяца назад +1

    Very nice story ❤❤