ਸਿੱਧੂ ਕਿਉਂ ਹੋਏ ਕੈਪਟਨ ਨੂੰ ਸਿੱਧੇ ? ਕੈਪਟਨ-ਸਿੱਧੂ ਯੁੱਧ 'ਚ ਵਿਧਾਨ ਸਭਾ ਹੋਵੇਗੀ ਭੰਗ ?

Поделиться
HTML-код
  • Опубликовано: 9 янв 2025

Комментарии • 148

  • @pardeepcheema5087
    @pardeepcheema5087 3 года назад +34

    ਹੁਣ ਕੈਪਟਨ ਨੂੰ ਵੋਟਾ ਨਹੀਂ ਪੈਣੲੀਅਾ

    • @saab7205
      @saab7205 3 года назад

      Captan dia vota sidhu nu pain gia sidhu next cm candidate Punjab sab politics ha

    • @SinghSingh-zz5ql
      @SinghSingh-zz5ql 3 года назад

      @@saab7205 000ppppp0p0

  • @GUNIDAS
    @GUNIDAS 3 года назад +12

    ਜੇ ਕੈਪਟਨ ਨੇ ਆਪਣੀ ਪੱਗ ਸਿਰ ਤੇ ਰੱਖਣੀ ਹੈ, ਤਾਂ ਉਹਨੂੰ ਚੁੱਪ ਚਾਪ ਰਾਜਨੀਤੀ ਨੂੰ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਹੈ।

  • @RajinderSingh-gw1pj
    @RajinderSingh-gw1pj 3 года назад +11

    Sidhu is a very honest person sidhu de Punjab nu bhut jarurat hai

    • @ikodapasara8143
      @ikodapasara8143 3 года назад

      How you tested his honesty ?

    • @Ksjk-is7to
      @Ksjk-is7to 3 года назад

      ਸਿੱਧੂ ਜੇਕਰ ਸਹੀ ਹੁੰਦਾ ਤਾਂ ਘਰ ਘਰ ਰੋਜਗਾਰ ਦਵਾਉਂਦਾ, ਕਰਜਾ ਮਾਫ ਕਰਾਉਂਦਾ, ਜੇਕਰ ਨਾ ਹੁੰਦਾ ਤਾਂ ਅਸਤੀਫਾ ਦਿੰਦਾ
      ਪਰ ਸਿੱਧੂ ਲਾਲਚੀ ਨੇ ਕੋਈ ਅਸਤੀਫਾ ਨੀ ਦਿੱਤਾ

    • @rubalsingh4200
      @rubalsingh4200 3 года назад

      Sidhu nu kam karn lai mauka te power chai da a

    • @daljitsinghdhillo8753
      @daljitsinghdhillo8753 3 года назад

      @@rubalsingh4200 right

    • @ikodapasara8143
      @ikodapasara8143 3 года назад

      @@rubalsingh4200 Modi wang ?

  • @sukhjindersingh1675
    @sukhjindersingh1675 3 года назад +3

    ਸੋਨੀਆ ਨੇ ਕੈਪਟਨ ਦਾ ਸਾਥ ਦੇਣਾ ਹੈ।

  • @Sukhnarwal
    @Sukhnarwal 3 года назад +7

    ਕੈਪਟਨ ਤੇ ਬਾਦਲ ਦੋਨੋ ਕੈਂਸਰ ਨੇ ਪੰਜਾਬ ਲਈ।

  • @sukhjindersingh1675
    @sukhjindersingh1675 3 года назад +5

    ਕੈਪਟਨ ਨਵੀ ਪਾਰਟੀ ਬਣੇਵੇਗਾ ਤਾਂ ਜਿੱਥੇ ਰੈਲੀ ਕਰਨ ਜਾਵੇਗਾ ਉੱਥੇ ਹੀ ਜੁੱਤੀਆਂ ਖਾਵੇਗਾ।

  • @amrinderdhillonamrinderdhi4261
    @amrinderdhillonamrinderdhi4261 3 года назад +2

    ਕੈਬਨਿਟ ਵੀ, ਐਮ ਐਲ ਏ ਵੀ ਹੋਰ ਤਾਂ ਹੋਰ ਐਮ ਪੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ 8 ਵਿਚੋਂ 6-7.

  • @amriksinghbhanri4377
    @amriksinghbhanri4377 3 года назад +4

    ਸਿੱਧੂ ਖਹਿਰਾ ਇਮਾਨਦਾਰ ਲੀਡਰ ਨੇ ਤਜਰਬਾ ਵੀ ਹੈਗਾ ਮੁਹਰੇ ਹੋ ਕੇ ਪੰਜਾਬ ਬਚਾਓ ਲੋਕ ਹਮੇਸ਼ਾਂ ਤੁਹਾਡੇ ਨਾਲ ਸੀ ਸੁੱਚਾ ਸਿੰਘ ਛੋਟੇਪੁਰ ਜਗਮੀਤ ਸਿੰਘ ਬਰਾੜ ਬੈਂਸ ਭਰਾਵਾਂ ਅਤੇ ਬੀਰਦੇਵਿੰਦਰ ਸਿੰਘ ਪਰਮਿੰਦਰ ਢੀਂਡਸਾ ਪਰਗਟ ਸਿੰਘ ਸੁੱਚਾ ਸਿੰਘ ਛੋਟੇਪੁਰ ਡਾਕਟਰ ਗਾਂਧੀ ਪਰਗਟ ਸਿੰਘ ਨਾਲ ਕਿਸਾਨਾ ਨੂੰ ਨਾਲ ਲਵੋ ਪਾਰਟੀ ਬਣਾਓ

  • @badb0yz542
    @badb0yz542 3 года назад +18

    2022 Comming Soon Sr.Navjot singh Sidhu..Sidhu Saab Zindawaad..✊✊✌✌✌✌✌

  • @rajkazralondon6530
    @rajkazralondon6530 3 года назад +16

    ਹੁਣ ਲੋਕ ਪਾਗਲ ਨੀ. ਦਿਖਾਉਣ ਗੇ ਦਿਨੇ ਤਾਰੇ. ਕਹੀ ਆ ਦੇ ਸੁਪਨੇ ਟੁੱਟਣ ਗੇ

  • @kulbirmann1045
    @kulbirmann1045 3 года назад

    ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਸਿੱਧੂ

  • @maninderjoshan5620
    @maninderjoshan5620 3 года назад +12

    Sidhu❤❤

  • @rinkuhi-fidj7289
    @rinkuhi-fidj7289 3 года назад +2

    Next CM Sidhu ji

  • @Munishkumar-mj3ve
    @Munishkumar-mj3ve 3 года назад +13

    Gud job sir 👍👍👍👍👍

  • @harpreetsinghsaini535
    @harpreetsinghsaini535 3 года назад +9

    ਫ਼ੌਜੀ furrrrrrrrrrrrrrr

  • @jaspalsingh924
    @jaspalsingh924 3 года назад

    Sidhu is a great
    Zidabad zidabad zidabad zidabad Kisaan akta Zindabad Zidabad zidabad zidabad zidabad Kisaan akta Zindabad Zidabad zidabad

  • @luckymalik8134
    @luckymalik8134 3 года назад +9

    👉Congress nu jada lodd Sidhu di 💪💪💓💪💪💪💪bilkul
    Jo Ensan sahi honda usdi ik din pka jeet hondi hain 🙏🙏

    • @saab7205
      @saab7205 3 года назад

      Thodi hor late bolda ta vdia gal c sidhu lyi

    • @MrTiwanajatt
      @MrTiwanajatt 3 года назад

      Hun v veer ji apan congress piche ja rhe han socho bai ji thoda 🙏🙏

    • @manojtaneja1773
      @manojtaneja1773 3 года назад

      Sidhu , Mandeep manna nu milan Ghar to bhr ni nikliya ohde swala da jwab kyu ni de sakya, 2004-21 tusi hi single achievement das do sidhu di

  • @lakhvirsingh2383
    @lakhvirsingh2383 3 года назад +1

    Sidhu, next, cm, 2022

  • @BaljeetSingh-qr8kx
    @BaljeetSingh-qr8kx 3 года назад +4

    ਸਾਲ 2022 ਵਿੱਚ ਸਿੱਧੂ ਬਣੇਗਾ ਪੰਜਾਬ ਦਾ ਮੁੱਖ ਮੰਤਰੀ

  • @amriksinghbhanri4377
    @amriksinghbhanri4377 3 года назад +2

    C.m sidhu next c.m punjab

  • @shamshadalishamshad4021
    @shamshadalishamshad4021 3 года назад

    Sidhu zindabad

  • @GurpreetKaur-hq8mq
    @GurpreetKaur-hq8mq 3 года назад +9

    CAPTAIN cuptan nu daffa karo

  • @shivamtaneja1874
    @shivamtaneja1874 3 года назад +4

    Yadwinder g your program is become more entertaining day by day

  • @ajaydhiman9618
    @ajaydhiman9618 3 года назад +8

    Sidhu is a gud CM

  • @BalkarSingh-og4xb
    @BalkarSingh-og4xb 3 года назад

    ਕਾਂਗਰਸ ਪਾਰਟੀ ਅਸੈਂਬਲੀ ਭੰਗ ਕਰਕੇ ਸਿੱਧੂ ਦੀ ਕਮਾਨ ਹੇਠ ਨਵੀਆਂ ਚੋਣਾਂ ਕਰਾ ਸਕਦੀ ਹੈ। ਕਿਉਂਕਿ ਵਿਰੋਧੀ ਪਾਰਟੀਆਂ ਦੀ ਸਤਿਥੀ ਮਜਬੂਰ ਨਹੀਂ ਹੈ।

  • @amriksinghbhanri4377
    @amriksinghbhanri4377 3 года назад +1

    Sidhu only punjab and kisan majdoor ekta jindabad

  • @jaskaransinghbal618
    @jaskaransinghbal618 3 года назад

    Sidhu sahib zindabaad sidhu sahib tusi datey raho aasi tuhade nall ha

  • @gill3864
    @gill3864 3 года назад +7

    Captain fall cm ha

  • @prabhjot775
    @prabhjot775 3 года назад +2

    Navjot Sidhu 👍

  • @sarabjitbal5741
    @sarabjitbal5741 3 года назад +2

    ਕੈਪਟਨ ਅਮਰਿੰਦਰ ਨੂੰ ਹਰਾਉਣਾ ਆਸਾਣ ਨਹੀਂ ਅਕਾਲੀ ਭਾਜਪਾ ਦੇ ਵੀ ਸਾਝ‌ ਕੈਪਟਨ ਨਾਲ ਚੰਗੀ ਆ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਅਕਾਲੀ ਭਾਜਪਾ ਨੇ ਕੈਪਟਨ ਨੂੰ ਵੋਟ ਪਾਉਣ ਕੇ ਸਾਡੇ ਕੋਈ ਕਾਰਵਾਈ ਨਾ ਕੀਤੀ ਜਾਵੇ ਜਿਦਾਂ 2017ਵਿਚ ਹੋਇਆ ਹੁਣ ਵੀ ਅਕਾਲੀ ਦਲ ਨੇ 15ਦੇ ਕਰੀਬ ਸੀਟਾਂ ਬਚਾਉਣੀ ਕੈਪਟਨ ਰਲਕੇ।

  • @rubalsingh4200
    @rubalsingh4200 3 года назад

    Navjot Singh sidhu is last hope for Punjab

  • @nirmalsinghsingh8972
    @nirmalsinghsingh8972 3 года назад

    Sadhu Sir jindabad jinďabad jindabàd jindabad jindabad

  • @manmohansingh4902
    @manmohansingh4902 3 года назад +5

    Yadwinder doing good job

  • @AmanpreetSingh-wc1xr
    @AmanpreetSingh-wc1xr 3 года назад +1

    yadwinder bhaji good job

  • @vickyshergillshergill937
    @vickyshergillshergill937 3 года назад +1

    Next c.m. 2022 ch sidhu Saab

  • @vishalkakkar5845
    @vishalkakkar5845 3 года назад +3

    Sidhu 22

  • @gurbindercheema5720
    @gurbindercheema5720 3 года назад +2

    Good. Job 🍅🍅👍👍👍🍇🍇🍇

  • @jagmeetsher
    @jagmeetsher 3 года назад +1

    Bahut vdiya information dindey o tusi

  • @dampymalhotra8194
    @dampymalhotra8194 3 года назад +4

    ਯਾਦਵਿੰਦਰ ਜੀ ਜਿਹੜੀ verka ਨੇ ਚਿਠੀ ਲਿਖੀ ਸੀ, ਉਸ ਵਿਚ ਕਿਸੇ ਲੀਡਰ ਦਾ ਨਾਮ ਨਹੀਂ mention ਕੀਤਾ ਸੀ ਓਹਨਾ ਨੇ, ਉਹ ਲਿਖਵਾਈ ਗਈ ਸੀ। ਜ ਪੁਸ਼ਤੀ ਕਰਨਾ ਚਾਹੋ ਤਾਂ ਵੇਰਕਾ ਤੋਂ ਚਿਠੀ ਲੈ ਕੇ ਪੜ੍ਹ ਲਵੋ।

  • @amriksinghbhanri4377
    @amriksinghbhanri4377 3 года назад +1

    ਹੈਰੀਮਾਨ ਯਾਰਾ ਦਾ ਯਾਰ ਸੀ ਹੈਗਾ ਵੀ ਆ ਲੱਖ ਲਾਹਨਤ ਹੈ ਲੋਕਾਂ ਨੂੰ ਜਿਨ੍ਹਾਂ ਵੋਟਾਂ ਨੀ ਪਈਆਂ ਲੋਕੋ ਇਸ ਤੋਂ ਵਧੀਆ ਇਨਸਾਨ ਨਹੀਂ ਮਿਲ ਸਕਦਾ

  • @sanamdeepsingh2440
    @sanamdeepsingh2440 3 года назад

    Sidhu is very good person

  • @amriksinghbhanri4377
    @amriksinghbhanri4377 3 года назад +1

    Sidhu sab good leader and great person

  • @ManpreetSingh-pu6me
    @ManpreetSingh-pu6me 3 года назад +1

    Next CM sidhu

  • @sukhwindersukhi4872
    @sukhwindersukhi4872 3 года назад +1

    Bahut khoob

  • @Sonni47
    @Sonni47 3 года назад +2

    Captain Te Badal dowa ne bedagark kita
    Je punjab nu bchaunaaa hai ta Sidhu nu ik moka jrur mile
    Party bna k dekh lwe loka ne muhh nhi launaa
    Captain failed and Lazy CM

  • @JagjitSingh-fn9zn
    @JagjitSingh-fn9zn 3 года назад +1

    Capton zero hun

  • @dampymalhotra8194
    @dampymalhotra8194 3 года назад +3

    ਹੁਣ ਸਮਾਹ ਆਗਿਆ ਜਦ ਕਪਤਾਨ ਅੱਤੇ ਬਾਦਲ ਨੂੰ ਲੋਗ ਬਾਹਰ ਦਾ ਰਾਹ ਦਿਖਾਉਂਗੇ। ਸਾਥ ਓਹਦਾ ਦਵਾਂਗੇ ਜੋ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰੇਗਾ। ਇਸ ਵਾਰ ਸਿੱਧੂ ਤੋਂ ਆਸ।

  • @avatarsingh6048
    @avatarsingh6048 3 года назад

    Captain c.m Thik me. Sidhu no

  • @Him8240-v5s
    @Him8240-v5s 3 года назад +1

    Sidhu jindabad....

  • @jattsingh7884
    @jattsingh7884 3 года назад

    N ss good ji

  • @ParamjitSingh-fc3tm
    @ParamjitSingh-fc3tm 3 года назад +1

    Guru Sahib dekatil captain Badal

  • @amriksinghbhanri4377
    @amriksinghbhanri4377 3 года назад

    ਯਾਦਵਿੰਦਰ ਕਰਫਿਊ ਹੈਰੀਮਾਨ ਵਰਗਾਂ ਲੀਡਰ ਲੋਕਾਂ ਨਹੀਂ ਮਿਲਣਾ ਸਨੌਰ ਦੇ ਲੋਕ ਰੋਣਗੇ ਯਾਦ ਕਰਕੇ

  • @Ramanjudge001
    @Ramanjudge001 3 года назад +5

    captain na kita v kuch nhi punjab le

  • @BalwinderSingh-sc1bc
    @BalwinderSingh-sc1bc 3 года назад +2

    siddhu da caption. sarkar vicho dana paani mukh giya

  • @kindalitt5594
    @kindalitt5594 3 года назад

    2017 ਦੀਆਂ ਵੋਟਾਂ ਵੇਲੇ ਕੈਪਟਨ ਨੇ ਬਾਦਲਾਂ ਤੋਂ ਪੰਜ ਸਾਲ ਮੰਗਕੇ ਲੈਂ ਸੀ ਬਾਦਲ ਕੈਪਟਨ ਡਰ ਗਏ ਸੀ ਕੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਦੀ ਸੀ ਹੁਣ ਤੱਕ ਦੇ ਕੈਪਟਨ ਦੇ ਫੈਸਲੇ ਕਾਂਗਰਸ ਪਾਰਟੀ ਲਈ ਨੁਕਸਾਨ ਵਾਲੇ ਅਕਾਲੀ ਦਲ ਬਾਦਲ ਲੲੀ ਫੈਦਾ ਕੈਪਟਨ ਦੀ ਡੀਲ ਸੀ 2022 ਵਿੱਚ ਮੁੱਖ ਮੰਤਰੀ ਸੁਖਬੀਰ ਬਾਦਲ ਬਣੇਗਾ ਉਹ ਕੈਪਟਨ ਕਰ ਰਿਹਾ ਹੈ ਕਾਂਗਰਸ ਪਾਰਟੀ ਤੇ ਲੋਕਾਂ ਨੂੰ ਸਮਝ ਜਾਣਾਂ ਚਾਹੀਦਾ ਹੈ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ ਲੋਕਾਂ ਨੂੰ ਬਹੁਤ ਟੈਮ ਅਕਾਲੀ ਕਾਂਗਰਸ ਨੇ ਗੇਮ ਖੇਡ ਲਈ

  • @JagjitSingh-fn9zn
    @JagjitSingh-fn9zn 3 года назад

    Capton zero hai hun.

  • @nirmalsinghsingh8972
    @nirmalsinghsingh8972 3 года назад

    Captan Nu Paty To Out

  • @issuprinters725
    @issuprinters725 3 года назад

    Good knowledge

  • @dalipbhullar4821
    @dalipbhullar4821 3 года назад

    Realty

  • @sukhdevrao5699
    @sukhdevrao5699 3 года назад +1

    Congress party murdabad Kisan morcha zindabaad captain sarkar murdabad Congres Da patta saf kar Dio y vih

  • @luckymalik8134
    @luckymalik8134 3 года назад +3

    Sidhu de koi kuch nhi kr sagda😁😁

  • @MrTiwanajatt
    @MrTiwanajatt 3 года назад

    Salyo thode ghar da km aa kde captain kde badal kde sidhu je punjab ne bachna hai ta ji hath bn ke benti aa veero hun dhokha na khayo nhi mare jawa ge🙏🙏🙏

  • @Gurpreets1485
    @Gurpreets1485 3 года назад +4

    Captain election laduga 22 di par CM sidhu te deputy CM partap singh bajwa banan ge.
    Captain nu rajya sabha vich bejan ge kio k 2022 vich rajya sabha election vi a rahe ne

    • @dampymalhotra8194
      @dampymalhotra8194 3 года назад +2

      Rajya sabha ਭੇਜ ਕੇ ਵੀ seat ਖਰਾਬ ਹੀ ਕਰਨਗੇ। ਕਪਤਾਨ ਨੂੰ ਪਹਾੜਾ ਵਿੱਚ ਭੇਜਦੇਨਾ ਚਾਹੀਦਾ ਹੈ।

    • @amritsangha9813
      @amritsangha9813 3 года назад +1

      arushaa nu ve bhwj do fir ni aauna ehne
      hahhah

    • @Gurpreets1485
      @Gurpreets1485 3 года назад

      @@amritsangha9813 haha
      Eda e karna paina lagda

    • @Ksjk-is7to
      @Ksjk-is7to 3 года назад

      ਸਿੱਧੂ cm ਬਣਨਾ ਭੁੱਲ ਜਾਓ, ਸਿਰੇ ਦਾ ਬੇਈਮਾਨ ਬੰਦਾ

    • @dampymalhotra8194
      @dampymalhotra8194 3 года назад +1

      @@Ksjk-is7to ਹੁਣ ਫੇਰ captain ਤੇ badla ਵਰਗੇ ਇਮਾਨਦਾਰ ਕੀਦਾ ਲੱਭੀਏ ?

  • @navdeepsingh-vl8uo
    @navdeepsingh-vl8uo 3 года назад

    Je capt reha ta punjab Congress khatam

  • @jaspalsaggu2592
    @jaspalsaggu2592 3 года назад

    Yadvinder menu lagda tusi Sidhu de fan ho

  • @randeepkaur8776
    @randeepkaur8776 3 года назад

    Waheguru Ji ne krna

  • @aulakhtv5802
    @aulakhtv5802 3 года назад +3

    captain apne mahal cho ta bahar nahi niklda is na delhi kitho jana o v corona da vich

  • @amrinderdhillonamrinderdhi4261
    @amrinderdhillonamrinderdhi4261 3 года назад

    2022 ਵਿਚ ਵੀ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੀ ਹੋਣਗੇ, ਨਵਜੋਤ ਦਾ ਕੱਦ ਕੈਪਟਨ ਦੇ ਬਰਾਬਰ ਇਸ ਜਨਮ ਵਿੱਚ ਨਹੀਂ ਹੋ ਸਕਦਾ ਹੈ, ਨਵਜੋਤ ਸਿੰਘ ਸਿੱਧੂ ਨਾਂ ਤਾਂ ਪੀ ਪੀ ਸੀ ਸੀ ਦੇ ਪ੍ਰਧਾਨ ਬਣ ਸਕਦੇ ਹਨ, ਨਾਂ ਹੀ ਉੱਪ ਮੁੱਖ ਮੰਤਰੀ ਬਣ ਸਕਦੇ ਹਨ ਅਤੇ ਨਾ ਹੀ ਕੋਈ ਹੋਰ ਵੱਡਾ ਅਹੁਦਾ ਮਿਲ ਸਕਦਾ ਹੈ

  • @ਅਜ਼ਾਦਸੋਚਪੰਜਾਬਨਿਊਜ਼

    ਤਿੰਨ ਦਿਨਾਂ ਤੋ ਵੇਖਣੇ ਪਏ ਆ ਯਾਦਵਿੰਦਰ ਦਾ ਬੜਾ ਯੋਰ ਲੱਗਾ ਡਿਵੇਟ ਤੇ, ਡਿਵੇਟ ਕਰੋ ਮੰਤਰੀ ਕੰਗਰਸ ਦਾ ਹੋਵੇ ਜਾ ਐਮ ਐਲ ਏ ਹੋਵੇ, ਚੈਨਲ ਦੀ ਟੀਮ ਨਾਲ ਹੀ ਗੱਲ ਕਰਦੇ ਊ,

  • @jasbirsinghpamar1787
    @jasbirsinghpamar1787 3 года назад

    Sidhu ji is not independent punjab needs an independent leader try to find one.jai hind.

  • @karmasinghsidhu1320
    @karmasinghsidhu1320 3 года назад +1

    Bai fake background ਲਾਕੇ, ਸੱਚ ਨੂੰ ਨਿਖਾਰਨ ਦੀ ਗੱਲ ! ਰੱਬ ਰਾਖਾ !

  • @avtarsingh2177
    @avtarsingh2177 3 года назад

    No more captain

  • @simarpreetsingh3282
    @simarpreetsingh3282 3 года назад

    Capt has become 5 times CM
    Please bring CM who work for people. Sidhu is only ego no work. Last 15 yrs sidhu is only tall no work

  • @gsingh7602
    @gsingh7602 3 года назад

    bajigar dharmost captain da tata

  • @ikodapasara8143
    @ikodapasara8143 3 года назад +1

    Sidhu chalu kadon te kidhar nu ? Does he has any vision ? Beadbi tan fizul da masla es naal roti chalju ?

  • @bhindermangat2777
    @bhindermangat2777 3 года назад

    Only Sidhu can save congress in Punjab otherwise it will be done like Badals dal

  • @binnychatha7480
    @binnychatha7480 3 года назад

    Sidhu is not fit for politics. Politics doesn't require arrogant candidates.

  • @prabhjotkaur750
    @prabhjotkaur750 3 года назад

    Guru sahb di beadbi kraun vale te chup chap vekhn vale kde bach ni skde

  • @lakhveerchahal23
    @lakhveerchahal23 3 года назад

    ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਦੇ ਪਾਵੇ ਐਨੇ ਕੰਮਜੋਰ ਨੀ ਜਿਹੜੇ। ਇਕ ਨਕਲਚੀ ਤੇ ਲੱਡੂ ਜਿਹਾ ਫੇਲ ਕਿਰਕਟਰ ਨਵਜੋਤ ਸਿੰਘ ਸਿੱਧੂ ਕਦੇ ਕੈਪਟਨ ਅਮਰਿੰਦਰ ਸਿੰਘ ਦੀ ਵਾ ਵੱਲ ਵੀ ਨੀ ਵੇਖਦਾ

    • @Ksjk-is7to
      @Ksjk-is7to 3 года назад

      ਫੇਰ ਵੋਟਾਂ ਵੇਲੇ ਕਿਉ ਪੈਰੀ ਹੱਥ ਲਾ ਕੇ ਪਾਰਟੀ ਚ ਬੁਲਾਇਆ ਸੀ,
      ਦੋਵੇਂ ਹੀ ਬੰਦੇ ਮਾੜੇ ਅਾ,

    • @lakhveerchahal23
      @lakhveerchahal23 3 года назад

      @@Ksjk-is7to oh rajneeti hundi 22ji.
      Doja ਲਿਖ ਲਵੋ ਭਾਵੇ ਨਵਜੋਤ ਸਿੰਘ ਸਿੱਧੂ ਐਡਾ ਲੀਡਰ ਹੈਨੀ ਜੋ ਕੈਪਟਨ ਅਮਰਿੰਦਰ ਸਿੰਘ ਵਾਗੂ ਪੰਜਾਬ ਚ ਮੁੱਖ ਮੰਤਰੀ ਦਾ ਚੇਹਰਾ ਬਣ ਸਕੇ ਦੂਜਾ।
      ਇਹਦੇ ਹਲਕੇ ਚ ਇਕ ਰੁਪੀਆ ਨੀ ਦਿਤਾ ਇਹਨੇ ਸਰਕਾਰ ਤਾ ਇਹਨਾ ਦੀ ਐ ਅਜੇ ਤੱਕ।
      ਫੇਲ ਲੀਡਰ ਐ ਗੱਲਾ ਮਾਰਨ ਵਾਲਾ।
      ਆਵਦੇ ਹਲਕੇ ਚ ਕੰਮ ਕੀਤਾ ਭਗਵੰਤ ਮਾਨ ਨੇ।
      ਪ੍ਰਕਾਸ ਸਿੰਘ ਬਾਦਲ ਨੇ।
      ਮਜੀਠੀਏ ਨੇ।
      ਅਮਨ ਅਰੋੜੇ ਨੇ।
      ਇਹ ਲੀਡਰ ਗਰਾਉਡ ਤੇ ਰਹਿਦੇ ਭਾਵੇ ਲੋਕ ਲੱਖ ਮਾੜਾ ਕਹਿਣ ਪਰ ਹਲਕੇ ਚ ਵਿਕਾਸ ਦੀਆ ਨੇਰੀਆ ਲਿਆਤੀਆ।
      ਇਹਨੇ ਸਿਧੂ ਨ ਅਜੇ ਤੱਕ ਜੋ ਐਲਾਨ ਕੀਤਾ ਸੀ ਰੇਲ ਹਾਦਸੇ ਵਾਲੀਆ ਨੂ ਚੁਆਨੀ ਨੀ ਦਿਤੀ

    • @Ksjk-is7to
      @Ksjk-is7to 3 года назад +1

      @@lakhveerchahal23 ਵੀਰੇ ਸਾਰੇ ਹੀ ਆਵਦਾ ਘਰ ਭਰਦੇ ਅਾ ਬਸ, ਭਾਰਤ ਦੇ ਸਾਰੇ ਲੀਡਰਾਂ ਵਿੱਚੋਂ ਮੈ ਤਾਂ ਆਵਦੀ ਉਮਰ ਵਿੱਚ ਕੇਵਲ ਅਬਦੁਲ ਕਲਾਮ ਜੀ ਨੂੰ ਹੀ ਚੰਗਾ ਦੇਖਿਆ ਜਿਹੜਾ ਆਪਣੀ ਪੈਨਸ਼ਨ ਵੀ ਸਿੱਖਿਆ ਲਈ ਦਾਨ ਕਰਦਾ ਸੀ, ਪਰ ਕੋਈ ਵੀ ਮੀਡੀਆ ਓਹਨਾਂ ਦੀ ਗੱਲ ਨੀ ਕਰਦਾ

    • @lakhveerchahal23
      @lakhveerchahal23 3 года назад

      @@Ksjk-is7to ਬਿਲਕੁਲ ਐਹੋ ਜਿਹੇ ਲੀਡਰ ਕਿਥੇ ਮਿਲਦੇ ਨੇ ਅਬਦੁੱਲ ਕਲਾਮ ਸਾਬ ਬਹੁਤ ਵਧੀਆ ਲੀਡਰ ਸੀ ਵਿਗਿਆਨਕ ਸੀ।
      ਧਰਮ ਜਾਤ ਪਾਤ ਤੋ ਉਪਰ ਸੀ। ਉਹ ਮਹਾਨ ਸੰਖਸੀਅਤ ਸੀ। ਹੁਣ ਵੀ ਕਈ ਲੀਡਰ ਨੇ ਇਕ ਦੱਖਣ ਦਾ ਮੁਖ ਮੰਤਰੀ ਜੋ ਬਹੁਤ ਸਾਦਾ ਜੀਵਨ ਬਤੀਤ ਕਰਦਾ। ਮਮਤਾ ਬੈਨਰਜੀ ਕੋਈ ਤਨਖਾਹ ਨਹੀਂ ਲੈਦੀ।
      ਕੇਜਰੀਵਾਲ ਚੰਗੇ ਕੰਮ ਕਰਦਾ।

  • @sumeetsidhu
    @sumeetsidhu 3 года назад

    Captain ne Punjab nu sharam sar kita... Fitteh Muh...keede painge..rab ne eik din faisla karna...

  • @amrikathwal949
    @amrikathwal949 3 года назад

    First 4:30 min waste !

  • @cm-to6oi
    @cm-to6oi 3 года назад

    Ehe drama ho reha hai congress walon..Sidhu congress da CM candidate banu,, te both Captain te Badal safe ho gae.. congress bass vapas Punjab de malak agle 6 saal..

  • @goldyrattol5361
    @goldyrattol5361 3 года назад +2

    MLA nu badlnge Sidhu sada congresi mla ta sire da bhrasht aa...

    • @manojtaneja1773
      @manojtaneja1773 3 года назад

      Mandeep manna de swala de jwab kyu ni de sakya bakia de ta dinda,Ghar to bHr v ni nikliya

  • @yadwinderyadu9807
    @yadwinderyadu9807 3 года назад +2

    Yadwinder ji Navjot sidhu te captain di fb te comment dekho

  • @BalwinderKaur-qu9ls
    @BalwinderKaur-qu9ls 3 года назад +1

    Sachi gall hei beurocrates badals dee jiyadaa mandei hann captain dee nahi eis karkey baddl hee Sarkar Challa rahei hann

  • @AMRITPALSINGH-ge9fk
    @AMRITPALSINGH-ge9fk 3 года назад

    Caption tan realistic Bana Lea kro

  • @JaspalSingh-mj9fe
    @JaspalSingh-mj9fe 3 года назад +1

    Yaah sab harami leader ha jo punjab da citizens taa raaj karda ha, galat rajniti karka kurciaa taa bathtaa name, yassa leaders nu jail pajoo

  • @GurpreetKaur-hq8mq
    @GurpreetKaur-hq8mq 3 года назад +1

    Kaun puchda CAPTAIN nu

  • @palwindersingh3902
    @palwindersingh3902 3 года назад

    Jadwinder bhaji jekar sidhu j age aa gai ta captan guppat tor te pandu halke vich akali dal de te sheri halke vich bjp de guppat sport karan ge te22 vich akali bjp di sarkar ban jai gi app and sidhu dekha reh jan ge

  • @AvtarSingh-bn8ve
    @AvtarSingh-bn8ve 3 года назад

    I had a supporter of mr Sidhu but I have hating him up infinity due he have a greedy of power he have a fuckra man on earth Punjab de bure din as chuke na

  • @ManjitSingh-hy8jb
    @ManjitSingh-hy8jb 3 года назад

    Jdon kise noo party vich shaml krna hove tan punjab de leaderan noo bhrose vich laina chahida ha ajj ih halat kion bne sidhu noo sidha party vich rahul ne shaml kr k ki khtia

  • @palwindersingh3902
    @palwindersingh3902 3 года назад

    Captan navi parti nahi bani ga congress vich reh k sidhu murkh manti nahi bani deve ga akali bjp di sarkar bana deve ga phir sidhu zero ho jave ga es lai congress de sare mla ne Punjab nu bhot lutia es lai lok ena nu vot nahi phon ge

  • @RavinderSingh-yn7hm
    @RavinderSingh-yn7hm 3 года назад

    Congress is fading with each election. To think Sidhu will manage a turn around for congress is nothing except a pipe-dream. Moreover, party high command now is only name sake with almost no command. Only drama is underway for public consumption.

  • @manjitbedi1605
    @manjitbedi1605 3 года назад +1

    Amrinder already declared that, he wouldn't run again, he would bring the culprits of Guru Granth Sahib's Insult, Kotkaurs & Bargari firings, Drugs Removal, Smart Ph s, Jobs etc etc... BUT FAILED.

  • @gurmeetsidhu6204
    @gurmeetsidhu6204 3 года назад +1

    ਪਹਿਲੇ ਚਾਰ ਮਿੰਟ ਬੇਕਾਰ

  • @navdeepsingh-vl8uo
    @navdeepsingh-vl8uo 3 года назад

    Hun lok fuddu Bewakoof nahi bande Jo haal badal da kita 22 wich badal Capt dowa da hoyega

  • @gurdialsingh8527
    @gurdialsingh8527 3 года назад

    Capt can do anything but hè Will not succede . Hè his created a very bad image for himself

  • @sandeepsarao3119
    @sandeepsarao3119 3 года назад

    Itihaas subh kujh dus this a

  • @UnknownUser-zy3rx
    @UnknownUser-zy3rx 3 года назад

    Veerji sidhi jhi gal hai.....politician sirf kursi or position da bukha hunda. Or odai ch sidhu g sbto aggay gay. Hun election aa gye ta ina d desh bhakti jaag gyi jo pichle 4 saal toh so gyi c, beadbi ta topic hun yaad aya ena nu or ena d wife nu. Lok sbb dekhday paye ki kon kursi da bukha hai.......... kukkad rang brangay hai par baang same he hai ena sbna d. 🙏🏻🙏🏻

  • @palwindersingh3902
    @palwindersingh3902 3 года назад

    Jekar captan di dekh hat congress Elc lar di ta je captan nu lage ga k meri sarkar nahi bandi ta v captan akali bjp nu guppat tor sport kar k akali bjp de sarkar bana deve ga jakor sidhu app vich aa jave ga ta phir app di sarkar ban sakdi ha