Documentary Of Punjab • 2040 • ਉਜੜਦਾ ਪੰਜਾਬ • Benipal Jattz
HTML-код
- Опубликовано: 24 сен 2023
- For Business - tejibenipal6@gmail.com
Contact - 7888780818 ( Whatsapp Only )
Join Instagram
tejibenipal_?ig...
Join Facebook
/ benipaljattzz
Official Video Benipal Jattz 2022
Cast :- Teji Benipal, Jatinder Benipal ,Balwinder Bhangu , Harpreet Benipal , Harjinder Padha
Insta - @Benipaljattz
Facebook - Benipal Jattz
Snapchat - tejibenipal1
Edting - Teji Benipal
Video - Parvinder Benipal
#Benipal_Jattz #Benipaljattz #benipaljattnewvideo #benipaljatt #webseries #trollpunjabi #nasha #punjabishortmovie #punjabimovie #Gangster #Benipal_Jattz #GangsterBenipaljattz #benipaljattnewvideo #benipaljatt #benipaljatts #tejibenipal #policenaka - Видеоклипы
SUBSCRIBE ਕਰੋ ਅਪਣਾ ਚੈਨਲ
ਤੇ ਵੀਡਿਓ ਸੇਅਰ ਕਰੋ ਅੱਗੇ
ਕੁਮੈਟ ਕਰਕੇ ਦੱਸੋ ਜੀ ਕਿਵੇ ਲੱਗੀ ਵੀਡਿਓ ..?
ਬਹੁੱਤ ਸੌਹਣਾ ਮੈਸਜ਼ ਦਿੱਤਾ ਬਾਈ ਹਰ ਇਕ ਸ਼ਹਿਰ ਵਿੱਚ ਭਈਆ ਹੀ ਭਈਆ ਹੋ ਗਿਆ ਅੰਮ੍ਰਿਤਸਰ ਵਿੱਚ ਤੇ ਬਹੁੱਤ ਜ਼ਿਆਦਾ ਹੋ ਗਿਆ ਰੱਬ ਰਾਖਾ ਹੁੱਣ ਤੇ ਪੰਜ਼ਾਬ ਦਾ ਘਰ ਵਿੱਚੋਂ ਇਕ ਇਨਸਾਨ ਜਾਂਦਾ ਤੇ ਉਹੀ ਇਕ ਇਨਸਾਨ ਸਾਰਾ ਟੱਬਰ ਲੈ ਜਾਂਦਾ ਫਿਰ ਰਿਸ਼ਤੇਦਾਰਾਂ ਨੂੰ ਵੀ ਲੈ ਜਾਦੇ 🙏
ਬਹੁਤ ਬਹੁਤ ਵਧੀਆ video ਬਣਾਈ ਆ ਦੋਸਤੋ। ਪੰਜਾਬੀਆਂ ਨੂੰ ਮੇਰੇ ਵੱਲੋਂ ਵੀ ਬੇਨਤੀ ਆ ਕਿ ਆਪਣੇ ਪੰਜਾਬ ਨੂੰ ਬਚਾਈਏ ਅਤੇ ਵਾਪਿਸ ਪਰਤ ਆਈਏ।
ਬਹੁਤ ਸੋਹਣੀ ਵਿਡਿਓ ਬਣਾਈ ਆ ਆਉਨ ਅਲਆ ਮਾੜਾ ਸਮਾ ਦਖਾਇਆ ❤ ਸਮਅਲ ਜੋ ਪੰਜਾਬੀਓ ਬਚਾਅ ਲਵੋ ਪੰਜਾਬ ਨੂੰ❤
ਬਾਈ ਰੋਣਾ ਆ ਗਿਆ ਸੱਚੀ 🥺❤️
ਕੌੜਾ ਸੱਚ ਪੰਜਾਬ ਦਾ 😢😢 ਹੁਣ ਤਾਂ ਜਾਗੋ ਪੰਜਾਬੀਓ🙏🙏
Bahut Vdia message dita bai ji ਆਈ ਲਵ ਪੰਜਾਬ❤🌾
Very true story 😢and very good message 🙏
balle o mundeo kamal karti bahut vadia msg dita dunia 👏Waheguru mehar kare punjab te 🙏
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਕੌੜਾ ਸੱਚ, ਲੱਭਣੀ ਨੀ ਮੌਜ਼ ਪੰਜਾਬ ਵਰਗੀ
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥❤❤
ਬਾਈ ਕੁਝ ਨੀ ਹੋਣ ਲੱਗਿਆ ਪੰਜਾਬ ਨੂੰ ਇਹ ਸਾਰੀ 5 ਤੋਂ 7 ਸਾਲ ਦੀ ਖੇਡ ਆ ਸਾਰੀ ।ਸਭ ਆ ਜਾਣਗੇ ਤੇ ਬਹੁਤੇ ਆ ਵੀ ਰਹੇ ਨੇ। ਕੋਈ ਚੜ੍ਹਦੀ ਕਲਾ ਵਾਲਾ ਮੈਸੇਜ ਦਿਆ ਕਰੋ।
Bhutt vadiaa video aa ji.....😢😢ronaa aundaa dekhh ....🥺......sarrii video ch bhutt vadiaa msg dee raheO lokkaa nuu🎉❤
अपनों को अपने खा रहे थे इसीलिए प्रदेश का रास्ता दिखा बहुत अच्छी बात आपको अपनी शुरुआत की मैं भी कभी पंजाब जाता हूं लड़की दिखते हैं डॉलर ने ऐसी आंख में पट्टी बंधी पंजाब कोई परत के नहीं आया लोगों ने जो बीड़ा उठाया है आंखों का धन्यवाद वीडियो देखकर आंखों में पानी आ गया
Bohut Sona message miliya veer es vidio to nice 👍
Waheguru ji ਸੂਨੋ ਚੜ੍ਹਦੀਕਲਾ ਵਿੱਚ ਰੱਖ ਣ ਜੀ
ਬਹੁਤ ਵਧੀਆ ਸੁਨੇਹਾ ❤❤
Brthrs bhut sohni video a ❤❤❤ rooh khush krti praa❤❤❤❤
Sira krati balle❤❤❤❤❤ l ❤punjab
Bai rona agya thodi video dekh 😢 schi y aoun wala hall ehhi hunda ja rehhaa ❤❤❤❤❤
ਬਿਲਕੁਲ ਸੱਚ
Bahut vdia vde bhai
Bhot Vadia video Veera ❤
bai kaint kamm a ji
god bless all team❤
Bhout sohni video banie veer ji❤❤❤
ਬਹੁਤ ਵਧੀਆ ਮੈਸੇਜ ਦਿੱਤਾ ਹੈ ਵੀਰ ਜੀ ਇਹ ਵੀਡੀਓ ਪਾ ਕੇ❤😮
ਬਹੁਤ ਸੋਹਣਾ ਮੈਸੀਜ ਵੀਰੇ ਬਹੁਤ ਸੋਹਣੀ ਵੀਡੀਓ ਬਣਾਈ 🙏🙏🙏
Bahut sohna msg vde veer ❤✅
Bhout sohni video y ji aaj phli war tuhadi video te comment krea Gbu
Boht hi sohni video brother’s, No words to say
Bhot vadia lgi bhi video
Bai aa video ta siraa hi laata kyuki koi youtuber vi punjab di gll ni krda bro bahut vdia lgeya bai ji bahut vdia bai bahut vadia❤
Bhot vadia laggi video y❤
ਬਹੁਤ ਘੈਂਟ ਵੀਡਿਓ ਬਾਈ ਜੀ 🎉🎉
Bhut vdia message vr ❤
Bahut Vdia message Dita bai ❤️
I love Punjab ❤❤❤❤
ਬਾਈ ਜੀ ਥੋਡੀ ਸਾਰੀ ਟੀਮ ਨੇ ਵੀਡਿਓ ਭੋਤ ਸੋਨੀ ਤੇ ਸਹੀ ਬਨਾਇ ਆ ਬਾਕੀ ਅੱਪਾ ਏਨਾ ਚੀਜ਼ਾਂ ਤੇ ਕੰਟਰੋਲ ਕਰੀਏ
Waheguru Ji 🙏🙏
Bai swad lyata ah film nu ocsar award milna chaihda ❤❤❤❤❤❤❤❤❤❤❤❤
Bahut vdiya message dita va ❤❤❤❤❤❤❤❤❤
Waheguru ji
Bhoot vdya teji bro
ਪੰਜਾਬ ਦਾ ਭਵਿੱਖ ਲਗਦਾ ਅਜਿਹਾ ਹੀ ਹੋਵੇਗਾ
ਬਹੁਤ ਵਧੀਆ ਵੀਡੀਉ ਏ ਤੇਜੀ, ਜਤਿੰਦਰ, ਬਿੱਲਾ, ਪਾਦਾ, ਆਦਿ ਸਾਰੀ ਟੀਮ ਨੇ ਬਹੁਤ ਵਧੀਆ ਮੈਸੇਜ ਦਿੱਤਾ ਏ
Ghaint video aa bai jii❤❤
ਬਹੁਤ ਵਧੀਆ ਮੈਸੇਜ ਦਿੱਤਾ ਵੀਰ ਜੀ ❤❤
Y BHUT SOHNI VIDEO SE Y BHUT KHUCH SIKHN NU MILIA 🙏🏻🙏🏻
Bhot vadia video ha bro sir la te
Very good message❤
Shij jmaa bai
Bahaut sohni video
Changa uprala kita va sir❤
Boht vadia vedio
Wa yy ghaint video a bhot
Bahut vadyiaa message dita bai ❤
Bhot vaddiya video bnaee aa veere
Bht sohna mesage aa bai
Bht Vdia msg dita vire
ਬੁਹਤ ਸੋਹਣੀ ਵੀਡੀਓ ਹੈ ❤
Bhut vdia message dita
Bahut ghaint video Veera 😢😢
Bahut sohna msg dita bai
Bai hadd to jyada sohni video aa ❤
Boht vadia message aa bai
Sachi yrr bahut knt bai video yrr❤
Bhot vadia video ❤
Bahot sohni Video brother ❤
Jama sahi bai 🙏👍❣️
Vary nice video bai g ❤❤❤all team good working good message ❤🌹💯💯🙏🙏
Nice veer vadiya gall aa❤
Bhut vdia message dya bai
Bro ji sira
2 part and very good message
❤
Sach bai Rona Aagya Dekh k
What a video yr❤
Nice message brother ❤
❤❤
ਸਾਡੇ ਵੀ ਵੀਰ ਸਾਰੇ ਬਾਹਰ ਨੇ ਦੁਆਬਾ ਆਲੇ💔
ਪੰਜਾਬ 😢
Very nice
Hor virra vdiya
Sirra vere video ❤
Bahut vadia
Bhut bdia video te bhut bdia msg ditta
bhut vdiya video c vir rohna a gya y dekh k
Mai v permanent ajana punjab jldi hi rab mehr kare
Bhut soni video 22
Goo d bey ji
God bless you
Sirra lata 22
Bro jineya v shot video sareya tu sirra video bro bhut vadia msg ditta tusi
bhut vadia bai ❤ video ❤❤
ਬਹੁਤ ਵਧੀਆ ਆਹੀਂ ਕੁੱਝ ਹੋ ਰਿਹਾ
Very nice ❤❤
Bahut vadia story lai ke aaye oo y jo
ਬਾਈ ਜੀ ਬਹੁਤ ਵਧੀਆ ਵੀਡੀਓ ਬਣਾਈ ਆ ਤੁਸੀਂ ਸੱਚ ਆ ਸਾਰਾ ਕੁਝ ਵੀਰ ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਆ ਵੀ ਸੋਚੋ ਕੁਝ
🔥❤️
❤❤❤❤❤
Keep it up ❤❤
Veera bhut shoni video a❤