#0013
HTML-код
- Опубликовано: 9 окт 2024
- #punjabipodcast #podcastwithHassanManak #angole #hassanmanak
@PrimeTV365
Download our app 'Trucking Today TV' to watch all our livestreams.
Call +1 416-837-1515 to join our live shows.
Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
Visit our Website www.virasatmedia.com to Submit your Articles, content, Interviews and feedbacks.
Email: info@virasatmedia.com
Follow for more
Facebook VirasatMedia
Instagram virasatmedia
Twitter virasatmedia/
God bless you HASSAN
ਬਹੁਤ ਸੋਹਣੀ ਗੱਲ ਬਾਤ ਵੀਰੇ 🙏 ਸੋਹਣੇ ਵੀਚਾਰ ਹਸਨ ਵੀਰੇ 🙏
ਖੁੱਲ੍ਹੇ ਦਿਲ ਬੰਦਾ ਹੈ ਹਸਨ ਮਾਟਕ ਬਹੁਤ ਉੱਚਾ ਨਾਂ ਹੋਵੇ ਛੋਟੇ ਵੀਰ ਦਾ ❤
ਹਸਨ ਬਾਈ ਹੀਰਾ ਏ ਤੂੰ ਪੰਜਾਬ ਦਾ ਹੀਰਾ ਇਕ ਇਕ ਗੱਲ ਸੱਚ ਹੁੰਦੀ ਏ ਤੇਰੀ ਹਸਨ ਬਾਈ ਸੁਣਦੇ ਵੇ ਵੀ ਦਿਲ ਲਗਦਾ .ਜਿਉਂਦਾ ਰਹਿ ਬਾਈ
ਓ ਯਾਰ ਬਾਈ ਗੱਲ਼ ਬਾਤ ਤੇਰੀ ਬਹੁਤ ਵਧੀਆ ਲੱਗੀ ਤੇ ਕਲਾਕਾਰ ਤੇ ਆਵਾਜ਼ 👌👌👌👌👌👌👌👌👌👌👌👌👌
ਪ੍ਰੋਗਰਾਮ ਚੰਗਾ ਲੱਗਿਆl
ਖੁਸ਼ ਰਹੋ, ਵਾਹਿਗੁਰੂ ਜੀ ਮੇਹਰ ਕਰਨ ਕੁੱਲ ਸ੍ਰਿਸ਼ਟੀ ਤੇ🙏🏻
ਆਪ ਜੀ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਬਹੁਤ ਮੁਹੱਬਤ....🙏🏻
ਧੰਨਵਾਦ
ਹਸਨ ਬਾਈ ਵਾਹਿਗੁਰੂ ਹਮੇਸ਼ਾਂ ਤੇਰੇ ਨਾਲ ਰਹੇ।ਮਿਹਰ ਭਰਿਆ ਹੱਥ ਰੱਖੇ।
िਵਅਾਹ ਤੋ ਬਾਅਦ ਅਗਲੀ ਹੀ ਦॅਸੂ ਕੀ ਹੁੰਦਾ ਮਾ िਪੳੁ ,ਭੈਣ ਭਰਾ.
ਅਜੇ ਤੂੰ ਕਵਾਰਾ ,िਵਅਾਹ ਤੋ ਬਾਅਦ ਅਾਹ ਕੁਮੈॅਟ ਯਾਦ ਰॅਖੀ.
ਬਾਈ ਜੀ ਕਿਸਾਨ ਮੇਲੇ ਤੇ ਮਲੋਟ ਵੀ ਗਾ ਕੇ ਗਏ ਸੀ। ਰੌਣਕਾਂ ਹੀ ਲਾ ਦਿੱਤੀਆਂ ਸੀ। ਜਿਉਂਦੇ ਵਸਦੇ ਰਹੋ।
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਅਵਾਜ਼
Very nice. Lokan di koyi parbha krn di lod nahi.ba kamaal. God bless you.
Waheguru chardikala ch rakhe veer Hassan Manak ji nu, Meria Subhkamanawa hamesa Hassan Manak veer nal, parmatma hamesha chardikala Tandrustian rakhe
ਬਾਈ ਜਦੋ ਹਸਣ ਨੂੰ ਬਲੋਣੇ ਹੰਦੇ ਹੋ ਇਸ ਤੋ ਗਾਣੇ ਫੂਲ ਸੂਣਿਆ ਕਰੋ ਯਾਰ ਬਹੁਤ ਮਜਾ ਆਉਂਦਾ ਹੈ
Hassan Wish you all the best in future. I have great faith in you that you will shine like sun in the music world 🌹❤🙏
ਹੱਸਣ ਵੀਰ ਬਹੁਤ ਵਧੀਆਂ ਚਕਦੇ ਫੱਟੇ ਸਿਰਾਂ ਲਾਤੀ ਗੱਲ ਬਾਤ
ਸਵਾਦ ਆ ਗਿਆ ਬਾਈ❤
Hasan manak best 👌 👍 singer 👌 👍 India 🇮🇳 punjab world 🌎 💔💖💘💝💝💝💝💔💖💖💘💝hasan manak voice kuldip manak sahib je when I'm listen 🎶 hasan manak brother man his sound kuldip manak sahib je
ਬਹੁਤ ਵਧੀਆ ਪ੍ਰੋਗਰਾਮ ❤
Tuhade avaaj bilkul manak vrgi htusi hor trkiya mano waheguru ji mehr kro ji kirpa karo ji waheguru ji 🙏🌹🙏🌹🙏🌹🙏🌹🙏🌹🌹❤️🙏
Va respect fuly
ਬਹੁਤ ਵਧੀਆ 👌
Sat Shri Akal Ji Lajawab Program Jiode Vasde Raho Rab Rakha Dhanwad Ji 🙏🙏👌👌👍👍👏👏❤❤
ਹਸਨ ਬਾਈ ਦੱਬ ਕੇ ਰੱਖ ਕਿੱਲੀ
ਦੂਰ ਨਹੀਂ ਦਿੱਲੀ ਵਾਹਿਗੁਰੂ ਮੇਹਰ ਕਰਨ
❤❤❤❤
ਸਹੀ
God bless you hasan bro 💐💐💐 JaiChintapurni mata bless you ❤
ਸॅਚੀਅਾ ਗॅਲਾ ਕੋਈ ਮॅਨੇ ਜਾ ਨਾ ਮॅਨੇ
िਜੳੁਦਾ ਰੇ ਵੀਰ
Awesome ji Thankyou ji
ਮੈਨੂੰ ਆਵਾਜ਼ ਬਹੁਤ ਪਸੰਦ ਆ ਵੀਰੇ ਦੀ ਇਹਨਾਂ ਤੇ ਹੀ ਇਹ blame ਕਿਉਂ ਕਿ ਮਾਣਕ ਸਾਬ ਦੀ copy ਕਰਨ ਦਾ ਜਦੋਂ ਖੂਨ ਇੱਕ ਆ ਪਰਿਵਾਰ ਦੇ ਮੈਂਬਰਾਂ ਵਿੱਚੋਂ ਜੇ ਉਸਦਾ ਨਾਮ ਉੱਚਾ ਹੋ ਰਿਹਾ ਹੋਰ
ਇਹ ਕੋਈ ਗੁਨਾਹ ਥੋੜੀ ਮਾਨ ਵਾਲੀ ਗੱਲ ਆ
❤ ਬਹੁਤ ਵਧੀਆ ਮਾਣਕ ਸਾਹਿਬ 😊 👍👍💯🌹😁
God bless you Hashan veer
Hassan Manak de body and face Manak saab nall milade ne waheguru trukea bakhse
Very nice voice ji
WAH OYE HASAN MANKA
GOD BLESS YOU
ਹਸਣ ਜਿਸ ਦਿਨ ਤੂੰ ਕੇਸ ਜਿਤਿਆ ਸੀ ੳਸ ਦਿਨ ਸਾਡਾ ਪੂਰਾ ਪਰਿਵਾਰ ਬਹੁਤ ਸਾਰਾ ਖੂਸ ਹੋਇਆ ਸੀ ਕਿ ਹਸਣ ਨੂੰ ਗੀਤਾਂ ਚ ਦੇਖਿਆ ਕਰਾਗੇ ਹੋਰ ਗਲਾ ਛਡੋ ਯਾਰ ਸਾਨੂੰ ਮਾਣਕ ਮਿਲ ਗਿਆ
ਹੱਸਨ ਮਾਣਕ ਜਿੰਦਾਬਾਦ।।
Very nice ji
Good job ji
God bless you
ਜਿਉਂਦਾ ਰੈਹ ਪੱਤਰਾ
Very true ❤❤❤❤❤❤
Knkawal Bhangu +SUNAM+(Babley) y g good luck 🎉🎉❤️❤️🙏🙏
Good work bro
Good
,♥️ congratulation vrji
Very good singer
Good👍 veer❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
100gold
Very.nice
ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ । Studio Whatsapp: +1(416)837-1515
ਕੁਲਦੀਪ ਮਾਣਕ ਦੇ ਸਾਡੇ ਪਿੰਡ ਨਾਨਕੇ ਨੇ ।ਨਿੱਕਾ ਹੁੰਦਾ ਮਾਣਕ ਸਾਡੇ ਪਿੰਡ ਦੇ ਰਵਦਾਸੀਆ ਦੇ ਬਾਬੇ ਨਾਲ ਬੱਕਰੀਆਂ ਚਾਰਦਾ ਹੁੰਦਾ ਸੀ ।ਜਦੋਂ ਇੱਕ ਵਾਰੀ ਮਾਣਕ ਵੋਟਾਂ ਵਿੱਚ ਖੜਾ ਹੋਇਆ ।ਤਾ ਇਹ ਸਾਡੇ ਪਿੰਡ ਪ੍ਰਚਾਰ ਲਈ ਆਇਆ ਉੱਥੇ ਜਦੋਂ ਉਸ ਬਾਬੇ ਨੂੰ ਦੱਸਿਆ ਵੀ ਇਹ ਮਾਣਕ ਐ ਜਿਹੜਾ ਤੇਰੇ ਨਾਲ ਬੱਕਰੀਆਂ ਚਾਰਦਾ ਸੀ ਛੋਟਾ ਹੁੰਦਾ । ਤਾ ਉਸ ਮੋਹ ਦੇ ਮਾਰੇ ਬਾਬੇ ਨੇ ਭੱਜ ਕੇ ਘੁੱਟ ਕੇ ਜੱਫੀ ਪਾ ਲਈ ਮਾਣਕ ਨੂੰ ਤੇ ਮਾਣਕ ਨੂੰ ਕਹਿੰਦਾ ਬਾਹ ਓ ਸ਼ੇਰਾਂ ਤੂੰ ਤਾ ਛੋਟਾ ਹੁੰਦਾ ਮੇਰੇ ਨਾਲ ਬੱਕਰੀਆਂ ਚਾਰਦਾ ਹੁੰਦਾ ਸੀ ਅੱਜ ਐਡਾ ਵੱਡਾ ਬੰਦਾ ਬਣ ਗਿਆ । ਤਾ ਮਾਣਕ ਨੇ ਬੜੀ ਬਦਤਮੀਜ਼ੀ ਨਾਲ ਬਾਬੇ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਨਾਲ ਗਾਲ ਕੱਡੀ ਤਾ ਉਸ ਵੇਲੇ ਇਸਦੇ ਨਾਨਕਿਆਂ ਚੋਂ ਮਾਮੇ ਲੱਗਦੇ ਉਹਨਾਂ ਦੇ ਮੁੰਡਿਆਂ ਨੇ ਬਹੁਤ ਬੁਰਾ ਮਨਾਇਆ ਕਿ ਤੂੰ ਬਜ਼ੁਰਗ ਨੂੰ ਧੱਕਾ ਕਿਉ ਦਿੱਤਾ ਗੱਲ ਵਧਦੀ ਵਧਦੀ ਵੱਧ ਗਈ ਫਿਰ ਮਾਣਕ ਦੀ ਚੰਗੀ ਟਾਪ ਲਵਾਈ ਸੀ ਉਹਨਾਂ ਨੇ ।ਵਿੱਚੇ ਸਾਜੀ ਛੱਡ ਕੇ ਭੱਜ ਗਿਆ ਮਾਣਕ । ਗੱਲ ਇਹ ਐ ਵੀ ਮਾਣਕ ਦੇ ਨਾਨਕੇ ਗਰੀਬ ਨੇ ਉਹ ਤਾ ਨੀ ਸੀ ਉਹਨਾਂ ਨਾਲ ਗੱਲ ਕਰਦਾ । ਮਾਣਕ ਨੂੰ ਸਹੋਰਤ ਮਿਲ ਗਈ ਉਹ ਵੱਡਾ ਬੰਦਾ ਬਣ ਗਿਆ ਤਾ ਉਹ ਤੇਰਾ ਭੱਜ ਕੇ ਨਾਨਾ ਬਣ ਗਿਆ । ਕਹਿੰਦੇ ਜੇ ਤਕੜੇ ਦਾ ਚੁਬਾਰਾ ਵੀ ਕਿਸੇ ਦੇ ਘਰੋਂ ਦਿਖੇ ਤਾ ਉਹ ਉਹਨਾ ਦਾ ਰਿਸ਼ਤੇਦਾਰ ਬਣ ਜਾਦੈ
Waheguru ji mehr kro ji kirpa karo ji 🙏🙏🙏🙏🙏🙏🙏🙏🙏🙏🙏
Manak bai lalkara gana release kro manak saab da
3:31 ❤
👌👍
Nyc
Good singer
very nice
very nice broo
Best of luck
🙏🙏🙏🙏🙏
Nicee❤ ji
❤❤❤
22 di ਹਰੇਕ ਗੱਲ ਵਿੱਚ ਤਰਕ ਆ।
❤❤❤🎉🎉
ਇਹ ਡੁੱਲ ਜਾਣ ਵਾਲੀਏ ਕਹੀ ਜਾਦਾ ਮਾਣਕ ਦਾ ਗੀਤ ਆ ਭੁੱਲ ਜਾਣ ਵਾਲੀਏ ਨੀ ਤੈਨੂੰ ਮੱਥੇ ਵੀ ਨਹੀ ਲਾਉਣਾ
HUN DILHI DUUR NI Y❤
Sat shri akal puttar waheguru tahanu chardi kala vich rakhe❤
Atttttttttt
ਛੋਟੇ ਵੀਰ ਭੌਂਕਿਆ ਨਾਂ ਬਹੁਤਾ ਕਰ। ਗਾਉਣ ਵੱਲ ਜ਼ਿਆਦਾ ਧਿਆਨ ਦਿਆ ਕਰ।
Dull jan valiye ni manak sab bhull jan.......
Manak di rees krda 😅😅😅
REES VI FER HI HUNDI AA JE PARMATAMA NE KUSH PALLE PAYEA HOYE
@@BhagwanSingh-ky8ep challo sodi gall vaddi kr dine a veer g .hor sunao ghar pariwar sub theek ne
@@BhagwanSingh-ky8ep100% right veer ji Hassan manak nu sunke Kuldeep manak ji yard aah jaadi hai
❤❤❤ 40:41
Chobbar❤❤
Mari,dhagi,ni,mara,dagha,chti,rog,eh,asal,akhan,h, vacablalry,bhut,jarooria
Ma and Bap he Rab Hunda Ne Jinha Ne Eh Dunya Dekhai hay.
Hasan manak yaar tera fhon number bhej de
ਖੁੱਲ੍ਹੇ ਦਿਲ ਬੰਦਾ ਹੈ ਹਸਨ ਮਾਟਕ ਬਹੁਤ ਉੱਚਾ ਨਾਂ ਹੋਵੇ ਛੋਟੇ ਵੀਰ ਦਾ ❤
Va respect ful
❤❤❤
3:31 ❤
❤❤❤❤
❤
❤❤❤❤❤❤
❤❤❤
❤❤❤
❤❤
❤❤❤❤
❤❤
❤❤❤❤