ਗੱਡੀ ਜਾਂਦੀ ਹੈ ਸਲਾਂਗਾਂ ਮਾਰਦੀ ਮੇਲਣਾ ਦੀ ! EP 2 ਦਾਦਕਾ ਮੇਲ !! Latest Comedy Video 2024 !! Numberdar Ubhia

Поделиться
HTML-код
  • Опубликовано: 31 май 2024
  • www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
    Story Writer : Taini Kotkapura 9988105100
  • РазвлеченияРазвлечения

Комментарии • 253

  • @jagdevsingh8335
    @jagdevsingh8335 Месяц назад +92

    ਸਾਰੇ ਉਭਿਆ ਚੈਨਲ ਵਾਲੇ ਵੀਰਾਂ ਅਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਜੀ ਆਪ ਸਭ ਨੇ ਮਿਲ ਕੇ ਬਹੁਤ ਹੀ ਲਗਨ ਨਾਲ ਵੀਡੀਓ ਬਣਾਈ ਹੈ ਦੇਖ ਕੇ ਮੇਰਾ ਤਾਂ ਦਿਲ ਪੂਰਾ ਖੁਸ਼ ਹੋ ਗਿਆ ਅੱਜ ਤਾਂ ਹੈਰਾਨ ਦੀ ਗੱਲ ਹੈ ਕਿ ਬੇਬੇ ਸੀਬੋ ਅਤੇ ਸੁਨੀਤਾ ਭੁਟਾਲ ਜਿਗਰੀ ਪਿਆਰ ਨਿਭਾ ਰਹੀਆਂ ਹਨ ਅਤੇ ਕੁੜਮਣੀਆਂ ਦਾ ਰੋਲ ਅਦਾ ਕਰਦੀਆਂ ਹਨ ਉਥੇ ਆਪਸ ਵਿੱਚ ਦੁਸ਼ਮਣੀ ਵੀ ਕੱਟੜ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @officialRupinderchahal
    @officialRupinderchahal Месяц назад +24

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏🙏🙏🙏🙏🙏

  • @Ravinderjeetkaur-ov6fw
    @Ravinderjeetkaur-ov6fw Месяц назад +7

    ਜਦੋਂ ਕੁਟ ਤੋਂ ਡਰਦੇ ਭੱਜੇ ਇੱਕ ਦੂਜੇ ਤੋਂ ਮੂਹਰੇ ਤਾਂ ਬਹੁਤ ਹਾਸਾ ਆਇਆ very funny ਹੁਣ ਵਿਆਹ ਵਾਲਾ ਪਾਰਟ ਬਣਾਉ ਜਿਹਦੇ ਵਿੱਚ ਬੋਲੀਆਂ ਗੀਤ ਹਾਸਾ ਠੱਠਾ ਹੋਵੇ

  • @jagdevsingh8335
    @jagdevsingh8335 Месяц назад +4

    ਪੂਰੀ ਨਜਾਰੇਦਾਰ ਵੀਡੀਓ ਬਣੀ ਹੈ ਨੰਬਰਦਾਰ ਉਭਿਆ ਸਾਹਿਬ ਜੀ ਤੁਹਾਡੀ ਆ ਵੀਡੀਓ ਦੇਖ ਕੇ ਮੇਰਾ ਤਾਂ ਸਾਰੇ ਦਿਨ ਦਾ ਥਕੇਵਾਂ ਉਤਰ ਗਿਆ ਹੈ ਵਿਆਹ ਕਿਤੇ ਹੋਰ ਪਿੰਡ ਹੈ ਆ ਗਏ ਕਿਸੇ ਹੋਰ ਪਿੰਡ ਪੂਰੀ ਹਾਸੇ ਵਾਲੀ ਵੀਡੀਓ ਬਣੀ ਬੇਬੇ ਸੀਬੋ ਗਰਮੀ ਦਾ ਮਹੀਨਾ ਜੇਠ ਹੈ ਐਵੇਂ ਨਹੀਂ ਕਿਸੇ ਦੇ ਘਰ ਜਾਈਦਾ ਹੁੰਦਾ ਹੈ ਅੱਕੇ ਗਰਮੀ ਦੇ ਤੁਹਾਡੇ ਤੇ ਨਾ ਗਰਮੀ ਕੱਢਣ ਲੱਗ ਜਾਣ ਬਿਨਾਂ ਸੱਦੇ ਅਗਲੇ ਦੇ ਘਰ ਵਿੱਚ ਆ ਗਏ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @kiratpalsingh1776
    @kiratpalsingh1776 Месяц назад +11

    ਬਹੁਤ ਸੋਹਣੀ ਵੀਡਿਓ ਆ ਬਾਪੂ ਜੀ ❤❤ ਵਿਆਹ ਜਿੰਨਾ ਚਾਅ ਹੋ ਜਾਂਦਾ ਬਾਪੂ ਜੀ ਸੋਡੀ ਵੀਡਿਓ ਦਾ😍❤️❤️

  • @DarshanSingh-jo5jt
    @DarshanSingh-jo5jt Месяц назад +9

    ਬਹੁਤ ਵਧੀਆ ਫਿਲਮ

  • @muhammadtariquekahlon
    @muhammadtariquekahlon Месяц назад +5

    Very very good acting of all actors actresses in this episode ❤ Muhammad Tarique Kahlon Jatt Pakistan

  • @JaswantSingh-ww5sy
    @JaswantSingh-ww5sy Месяц назад +7

    ❤ਹਾਸਾ ਬਹੁਤ ਆਓਂਦਾ ਜੇ ਬਿਜਲੀ ਲਵੋਣੀਆ ਤਾਂ ਅਸੀ ਵੀ ਸਪੋਟ ਜ਼ਰੂਰ ਕਰਾਂਗੇ ਧੰਨਵਾਦ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @balwindersinghkahlon41
    @balwindersinghkahlon41 Месяц назад +7

    Ghaint bapu g

  • @GurpreetSingh-st6qm
    @GurpreetSingh-st6qm Месяц назад +5

    ਜਿਉਂਦਾ ਰਹਿ ਨੰਬਰਦਾਰਾ ਜਵਾ ਸਿਰਾ ਲਾਤਾ ਹੁਣ ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਇਹ ਲੜੀ ਨੂੰ ਜਾਰੀ ਰੱਖੳ

  • @JaswantSingh-ww5sy
    @JaswantSingh-ww5sy Месяц назад +5

    ਵੀਡੀਓ ਬਹੁਤ ਵਧੀਆ ਹੁੰਦੀ ਆ ਓ ਐਕਟਿੰਗ ਸਾਰੇ ਆਪੋ ਆਪਣੀ ਬੁਹੱਤ ਸੋਹਣੀ ਹੁੰਦੀਆਂ ਆ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @jsa-bb2mf
    @jsa-bb2mf Месяц назад +7

    Vary vary nice video 🎉🎉🎉🎉

  • @SimranpreetKaur-pw6cj
    @SimranpreetKaur-pw6cj Месяц назад +7

    ❤❤

  • @OfficalHarman
    @OfficalHarman Месяц назад +2

    ਸ਼ਾਇਦ ਆਂਟੀ ਸੁਨੀਤਾ ਆਂਟੀ ਚਰਨੋ ਮਮਾ ਸਾਰਿਆਂ ਦੀ ਐਕਟਿੰਗ ਬਹੁਤ ਘੈਂਟ ਹੈ ਹੱਸ ਹੱਸ ਦੂਰੇ ਹੋ ਗਏ❤😂😂😂😂❤

  • @SimranpreetKaur-pw6cj
    @SimranpreetKaur-pw6cj Месяц назад +5

    Very nice

  • @amritpalkaur3260
    @amritpalkaur3260 Месяц назад +6

    Very nice.

  • @gauravdhingra3352
    @gauravdhingra3352 Месяц назад +3

    Ghaint ji

  • @deepharika3335
    @deepharika3335 Месяц назад +4

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਜੀ ਸਾਨੂੰ ਤਾ ਬਹੁਤ ਉਡੀਕ ਰਹਿੰਦੀ ਆ ਜੀ ਵਿਡੀਉ ਦੀ ਵਹਿਗੁਰੂ ਜੀ ਹੋਰ ਵੀ ਤਰੱਕੀਆਂ ਬਖਸੇ ਜੀ ਅਮਰਜੀਤ ਕੌਰ ਚੋਟੀਆ ਤੋਂ ਜੀ

  • @KuldeepSingh-cx2iq
    @KuldeepSingh-cx2iq Месяц назад +2

    ਨੰਬਰਦਾਰ ਉਭਿਆ ਬਾਈ ਜੀ ਪਿਆਰ ਭਰੀ ਫਤਿਹ ਜੀ ਦਾਦਕਾ ਮੇਲ ਦੇਖਿਆ ਬਹੁਤ ਬਹੁਤ ਮੁਬਾਰਕਾਂ ਜੀ ਆਨੰਦ ਆ ਗਿਆ ਪਹਿਲਾਂ ਜਦ ਬਜੁਰਗ ਪੜੇ ਲਿਖੇ ਘਟ ਹੁੰਦੇ ਸਨ ਇਹ ੳਸ ਟਾਈਮ ਦਾ ਸੀਨ ਯਾਦ ਕਰਾਤਾ ਇਹ ਗੱਲਾਂ ਉਸ ਟਾਈਮ ਨਾਰਮਲ ਗੱਲਾਂ ਹੁੰਦੀਆਂ ਸਨ ਵਿਆਹ ਤੋ ਪਹਿਲਾਂ ਹਫਤਾ ਬਰਾਤ ਲੈ ਕੇ ਚਲੇ ਜਾਂਦੇ ਸਨ ਕੁੜੀ ਵਾਲੇ ਵੀ ਕੁਝ ਨਹੀ ਕਹਿੰਦੇ ਸਨ ਉਹ ਵੀ ਕੱਦੂ ਰਿੰਨ ਰਿੰਨ ਹੀ ਖੁਆਈ ਜਾਦੇਂ ਬਹੁਤ ਸੋਹਣੀ ਵੀਡੀਓ ਮੱਘਰ ਨੂੰ ਸਪੈਸ਼ਲ ਧੰਨਵਾਦ ਬਹੁਤ ਵਧੀਆ ਐਕਟਿੰਗ ਜੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ।।

  • @LaxmanDas-xe8qv
    @LaxmanDas-xe8qv Месяц назад +3

    Bahut badhiya

  • @satindersivia3242
    @satindersivia3242 Месяц назад +3

    Nice videos ji

  • @gurjindersingh3638
    @gurjindersingh3638 Месяц назад +2

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਨੰਬਰਦਾਰ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @sarvansinghgill4702
    @sarvansinghgill4702 Месяц назад +1

    ਬਹੁਤ ਹੀ ਵਧੀਆ ਵੀਡੀਓ ਆ ਕਾਮੇਡੀ ਤੇ ਐਕਟਿੰਗ ਦੇ ਵੱਟ ਕੱਢ ਦਿੰਦੇ ਨੇ ਸਾਰੀ ਟੀਮ ਨੇ ਬਹੁਤ ਹੀ ਸੋਹਣੀ ਵੀਡੀਓ ਆ

  • @Vishwakarmaagriworks849
    @Vishwakarmaagriworks849 Месяц назад +4

    ਸੋਨੀ ਸਿੰਘ ਕੁੰਬੜਵਾਲ ਹਰਮਨ ਸਿੰਘ ਕੁੰਬੜਵਾਲ 🙏🙏👍👍

  • @rachhpalsingh78466
    @rachhpalsingh78466 Месяц назад +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @LovePreet-qj3zf
    @LovePreet-qj3zf Месяц назад +1

    Baappu ji 181 part jaldi le ke ayo ji wait ni ho rahi hun 👍👍✌️🙏🏼🔥💥

  • @DeepSingh-dn4od
    @DeepSingh-dn4od Месяц назад +1

    Punjabi lok geet very nice

  • @GurpreetDandiwal-gu5uu
    @GurpreetDandiwal-gu5uu Месяц назад +1

    Very funny video😂😂😂

  • @muhmmadismail
    @muhmmadismail Месяц назад +1

    Good 😊😊😊😊😊😊😊😊❤

  • @LovePreet-qj3zf
    @LovePreet-qj3zf Месяц назад +2

    ✌️👍

  • @gurdeepaujla1442
    @gurdeepaujla1442 Месяц назад +1

    Very nice video

  • @kuldeepSingh-bu4cq
    @kuldeepSingh-bu4cq Месяц назад

    Bhut badiya 22.ji

  • @bahadarsingh8980
    @bahadarsingh8980 Месяц назад +1

    Mager ji bapu de gal buhat sunder. Mager bootel

  • @LovePreet-qj3zf
    @LovePreet-qj3zf Месяц назад +2

    ❤❤❤

  • @sidhugaming952
    @sidhugaming952 Месяц назад +1

    Full enjoyment

  • @GurpreetSingh-mi8jj
    @GurpreetSingh-mi8jj Месяц назад +1

    Vry Good job veer ji 👍👍♥️♥️😍🥰👌👌👌👌

  • @JaswinderkaurKaur-nz5vz
    @JaswinderkaurKaur-nz5vz Месяц назад +1

    Very 👍🏻

  • @Anwarkhan-rs6ud
    @Anwarkhan-rs6ud Месяц назад +1

    boht vdy video😂😂😂😂😂😂😂😂

  • @Gurpyar_bhangu
    @Gurpyar_bhangu Месяц назад +1

    ਬਹੁਤ ਵਧੀਆ ਵਿਡੀਉ ਬਾਈ ਜੀ ਮ ਬੀ ਚੈਨਲ ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ

  • @rajsingh2776
    @rajsingh2776 Месяц назад

    ਇੱਕ ਵਿਆਹ ਦਾ ਨਿਔਤਾ ਦੇਣਾ ਹੈ ਉਭਿਆ ਸਾਹਿਬ ਅਸੀਂ ਵੀ ਸਿੱਖ ਲਵਾਂਗੇ ਵੀ ਵਿਆਹ ਇਸ ਤਰ੍ਹਾਂ ਜਾਂਦੇ ਹਨ ਮੱੰਰ ਸਿਆਂ ਆਹ ਇਕ ਸਾਈ ਬੁੱਕ ਕਰਿਉ ਕੱਤੀ ਫਰਵਰੀ ਦੋ ਹਜ਼ਾਰ ਬਿਆਲੀ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @navjotbal6904
    @navjotbal6904 Месяц назад

    Wow awesome volg incredible acting uncle ji and the team 👌👌👏👏

  • @Jaswantsingh55893
    @Jaswantsingh55893 Месяц назад +2

  • @AmanDeep-kw8xo
    @AmanDeep-kw8xo Месяц назад +1

    🎉🎉🎉

  • @sukhdhillonpb4671
    @sukhdhillonpb4671 Месяц назад

    ਨੰਬਰਦਾਰ ਜੀ ਬਹੁਤ ਵਧੀਆ ਬਣੀ ਵੀਡੀਓ

  • @gurjitkaur3416
    @gurjitkaur3416 Месяц назад +2

    Nice

  • @parminerkaur699
    @parminerkaur699 Месяц назад

    ਇਹ ਵੀਡੀਉ ਤਾ। ਬਹੁਤ ਵਧੀਆ

  • @user-wn2qn5tq2b
    @user-wn2qn5tq2b Месяц назад +3

    Mavi

  • @sidhu-647
    @sidhu-647 Месяц назад +1

    Good morning bro

  • @tarnpreetsingh8334
    @tarnpreetsingh8334 Месяц назад

    Oh my God ❤❤so nice Video

  • @charanjitkaur4551
    @charanjitkaur4551 Месяц назад

    Waheguru g da shukar ha. ❤❤

  • @rachhpalsingh78466
    @rachhpalsingh78466 Месяц назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਜੀ ।

  • @Gagan12152
    @Gagan12152 Месяц назад

    Very nice new Episode Bapu g ❤

  • @charanjitkaur4551
    @charanjitkaur4551 Месяц назад

    Lots blessings u all from my mother. She was keeping asking part 2 🙏🙏

  • @user-hx4zy3mv7i
    @user-hx4zy3mv7i Месяц назад

    ਵਾਹ ਸੀਬੋ ਬੇਬੇ, ਤੈਨੂੰ ਆਪਣੇ ਭਰਾ ਦਾ ਘਰ ਹੀ ਨਹੀਂ ਪਤਾ 😁🙏

  • @KashmirSingh-mu4cy
    @KashmirSingh-mu4cy Месяц назад

    Bhut vadiya video ji 🙏

  • @JaspreetSingh-wo4xr
    @JaspreetSingh-wo4xr Месяц назад

    ਬਹੁਤ ਘੈਂਟ ਵੀਡੀਓ ਬਾਈ ਜੀ👍👍👍👍

  • @user-up1gn8dt7j
    @user-up1gn8dt7j Месяц назад +1

    Very nise video❤❤❤❤❤

  • @neetugold6136
    @neetugold6136 Месяц назад

    ਇੱਕ ਵਾਰ ਅਸੀਂ ਬਰਾਤ ਗਏ।ਬਚਪਨ ਵੇਲੇ ਦੀ ਗੱਲ ਹੈ।ਅਸੀਂ ਅੱਗੇ ਕਿਸੇ ਪਿੰਡ ਜਾਣਾ ਸੀ।ਪਹਿਲਾਂ ਇਕ ਪਿੰਡ ਵਿਚ ਕਿਸੇ ਦੇ ਟੈਂਟ ਦੇਖ ਓਥੇ ਹੀ ਰੁਕ ਗਏ। ਉਤਰ ਗਏ। ਪਰ ਪਤਾ ਲੱਗਾ ਇਹ ਤਾਂਕਿਸੇ ਹੋਰ ਦਾ ਘਰ ਹੈ।

  • @rachhpalsingh78466
    @rachhpalsingh78466 Месяц назад

    ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @singhpowar3411
    @singhpowar3411 Месяц назад

    Very nice 👌

  • @palwinderkaur5461
    @palwinderkaur5461 Месяц назад

    Super super super super super super super

  • @MandeepSinghDandiwal
    @MandeepSinghDandiwal Месяц назад

    Good work all teem

  • @JaswinderKaur-wn2hv
    @JaswinderKaur-wn2hv Месяц назад

    Very nice video ❤❤🎉🎉

  • @SantoshKumar-oj2no
    @SantoshKumar-oj2no Месяц назад

    Very nice video naberdar g santosh Banur 😅😅😅😅😅😅😅😅😅

  • @Pardeepkumar-nu3zd
    @Pardeepkumar-nu3zd Месяц назад

    Maghar by ji tuhadi sari team nu bahut bahut mubarkna.

  • @user-ir5rj8fk1w
    @user-ir5rj8fk1w Месяц назад

    ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਜਿਲਾ ਪਟਿਆਲਾ ❤❤ਪੰਜਾਬ ❤❤❤ ਸਾਬਾਸ਼ ਨੰਬਰਦਾਰ ਸਹਿਬ ਜੀ ਕਮਾਲ ਦੀਅ ਫਿਲਮਕਾਰ ਬਹੁਤ ਹੀ ਵਧੀਆ ਹਨ । 7:18

  • @sukhbitkaursukhbitkaur4113
    @sukhbitkaursukhbitkaur4113 Месяц назад

    Bhut vadhia video ji. Gbu

  • @meldarabbi2759
    @meldarabbi2759 Месяц назад

    Bapu bohat vadiya video ji

  • @lalkat.v5858
    @lalkat.v5858 Месяц назад

    ਬਹੁਤ ਵਧੀਆ ਵੀਡੀਓ ਆ ਬਈ ਜੀ ਜਰਨੈਲ ਸਿੰਘ ਲਾਲਕਾ ਲਾਡੀ ਫ਼ਰੀਦਕੋਟ ਤੋਂ

  • @MandeepSinghDandiwal
    @MandeepSinghDandiwal Месяц назад

    Baapu the best

  • @user-vi9ve1zw4n
    @user-vi9ve1zw4n Месяц назад

    Nice video love you Bai ji ❤️❤️❤️❤️👍👍👍👍

  • @makhansingh4082
    @makhansingh4082 Месяц назад

    ਏਕ ਬਾਰ ਪਹਿਲੇ ਭੀ ਘੜਕੇ ਤੇ ਬੈਠ ਕੇ ਭੋਗ ਤੇ ਗਏ ਸੀ ਜਾਦੋਂ ਭੀ ਏਹੀ ਪੁਆਡਾ ਪਿਆ ਸੀ

  • @mallmann8309
    @mallmann8309 Месяц назад

    ਅਜ ਪਤ ਲੱਗਿਆ ਹੈ ਤੁਹਾਡੇ ਇਲਾਕੇ ਵਿਚ ਖੰਡ ਦੇ ਦਿੱਬੇ ਹਨ ਅਸੀ ਵੀ ਭਰ ਲੈਆਵਾਗੇ 8-10 ਬੋਰੀਆ।
    ਮਲ ਮਾਨ ਕਨੇਡਾ।

  • @user-mu2mm9qs1i
    @user-mu2mm9qs1i Месяц назад

    Very good story

  • @baghelsingh9735
    @baghelsingh9735 Месяц назад

    ❤verynicevideobapuji🎉🎉🎉

  • @veenakhurana4151
    @veenakhurana4151 Месяц назад

    ਬਹੁਤ ਵਧੀਆ ਵੀਡਿਓ ਹੈ🎉🎉🎉🎉🎉🎉

  • @narangsingh8329
    @narangsingh8329 25 дней назад

    HahHaaaa🤣🤣

  • @RajKumari10326
    @RajKumari10326 Месяц назад

    Very nice team🎉🎉

  • @ramanthandi3719
    @ramanthandi3719 Месяц назад

    Wow what a topic of episode

  • @SarabjitSingh-jc6dv
    @SarabjitSingh-jc6dv Месяц назад

    Very Nice bhaji

  • @BaljitKaur-ej3ue
    @BaljitKaur-ej3ue Месяц назад

    Nice video ❤❤❤❤

  • @SukhdevSingh-bb5rd
    @SukhdevSingh-bb5rd Месяц назад

    ❤ very nice video Bapu ji

  • @VipinKumar-xh6yj
    @VipinKumar-xh6yj Месяц назад

    Verynicebaloog

  • @ilyasbuttkashmiri3577
    @ilyasbuttkashmiri3577 Месяц назад

    zabar dasat all teams

  • @YadwinderSingh-gl9on
    @YadwinderSingh-gl9on Месяц назад

    Very nice vedio ji

  • @seemabansal1671
    @seemabansal1671 Месяц назад

    💐 Jai 💐 mata 🌹 di 🙏 Jai 🙏 mata 🙏 di 💐💐🌹🙏🙏🙏💚💜💙💜💛

  • @sidhugaming952
    @sidhugaming952 Месяц назад

    Bhot vdia g

  • @pushpamann854
    @pushpamann854 14 дней назад

    👌👌

  • @InayatAtif
    @InayatAtif Месяц назад

    Very funny 😃😃😃😃😃😃😗😀😀😀😀

  • @suchasingh3466
    @suchasingh3466 Месяц назад

    Very nice video🙏🙏

  • @user-fu3nk8rp6s
    @user-fu3nk8rp6s Месяц назад

    Satnam singh ❤♥😊

  • @charanjitkaur4551
    @charanjitkaur4551 Месяц назад

    Thanks for urs hard work ❤❤❤

  • @user-by2vv5jz9v
    @user-by2vv5jz9v Месяц назад +1

    Gurpreet Kaur

  • @user-yu8hr3ed4y
    @user-yu8hr3ed4y Месяц назад

    Very nice ❤️❤️❤️❤️

  • @BaljeetKaur-db4sg
    @BaljeetKaur-db4sg Месяц назад

    Very nice video ❤❤

  • @NirmalGaur-fr5qu
    @NirmalGaur-fr5qu Месяц назад

    ❤😂❤❤❤🎉🎉🎉🎉😊😊😊😊❤❤❤😂😂bot sunder vidio

  • @CharanjitSingh-vv9sg
    @CharanjitSingh-vv9sg Месяц назад

    Very very nice video

  • @LovePreet-qj3zf
    @LovePreet-qj3zf Месяц назад +1

    Part 181 le ke ayo ji👍👍

  • @kulwinderkensray6360
    @kulwinderkensray6360 Месяц назад

    Very nice video g

  • @navrozsingh3385
    @navrozsingh3385 Месяц назад

    😂😂😂😂😂 very nice video video