Hello bhai Rajoanha Singh sahib ji bahut hee Vadhia te Sachay Singhne Hunh Meri request ha bhagwant Maan nu k jaag tun sutta pia ha tun sab kujh kar sakda ha pleases please tun eh punn khatt le te. Bandi singha nu Rihaa karwa de joK apnia sajawa poori a kar chukkay ne eh tan Bilkul jayaj Mang ha
Tadi kurbaani nu parnaam. Par ah jehde kol khlote tuhade ja jo bhog te aye majithiye varge siyasat karn. Ehna nu kio ni puchde tuc k tuhada raaj reha tuc kio nahi kuj kita bandi singha lyi?
@ pehli gal te eh k tenu kine keha k mai kejriwal da supporter a . Asi thukde ni kise v party te. Pave kejriwal hove pave badal. Sade lyi har oh banda gaddar a jine panjab ja sikhi nu nuksan ponchaea, te tada te oh hal a k sada sir sadia juttia k ‘ agle aye te hege’. Aun nal ki a kal nu modi ajuga kisaana kol k mai tada hamdardi a ,700 kisaan marn to baad. Ohnu v apne sir te betha leo. Ah majithiye de badal ne hi keha c k ‘ eh sari attwadi a asi panjab nhi leke aune
ਵਾਹਿਗੁਰੂ ਭਲੀ ਕਰੇ ਜੀ
ਹਮੇਸ਼ਾ ਚੜਦੀ ਕਲਾ ਰੱਖੇ ਭਾਈ ਸਾਹਿਬ ਨੂੰ
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਭਾਈ ਸਾਹਿਬ ਜੀ ਪਰਮਾਤਾ ਤੁਹਾਡੀ ਅਰਦਾਸ ਜ਼ਰੂਰ ਸੁਣ ਅਸੀ ਅਰਦਾਸਕਰਦੇ ਹਾ ਆ ਕੇ ਕੌਮ ਨੂੰ ਸੇਧ ਦੇਵੋ ਹੁਣ ਤੁਹਾਡੇ ਵਰਗੇ ਯੋਧਿਆ ਦੀ ਲੋੜ ਹੈ
ਵਾਹਿਗੁਰੂ ਜੀ
ਰਾਜੋਆਣਾ ਮਹਾਨ ਹੈ
Bhai sahib ji nu chardikala vich Rakhan sache patsah ji kirpa karn app ji nu jail to azad karn ji
ਬਾਬਾ ਰਾਜੋਆਣਾ ਸਾਬ੍ਹ ਹਮੇਸ਼ਾ ਚੜਦ੍ਹੀਕਲਾ ਵਿੱਚ ਰਹੋ ਜੀ।🙏
ਝੂਲਦੇ ਨਿਸ਼ਾਨ ਸਦਾ ਮਹਾਰਾਜ ਦੇ ਰਾਜੋਆਣਾ ਮਹਾਨ ਹੈ ਚੜ੍ਹਦੀ ਕਲਾ ਵਿੱਚ ਰਹੇ
ਰਾਜੋਆਣਾ ਸਾਹਿਬ ਜੀ ਤੁਹਾਡੀ ਕੁਰਬਾਨੀ ਵਹੋਤ ਵੱਡੀ ਹੈ ਪਰ ਜਿਨ੍ਹਾਂ ਦੀ ਗੋਦ ਵਿੱਚ ਬੈਠੇ ਹੋ ਏਨਾਂ ਲੋਕਾਂ ਦੀ ਬੀਹ ਸਾਲ ਸਰਕਾਰ ਰਹੀ ਹੈ ਕੀ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਲਈ ਉਲਟਾ ਦਿੱਲੀ ਦੇ ਦਲਾਲ ਵਨ ਕੇ ਸਿਖ ਨੌਜਵਾਨਾਂ ਦਾ ਕਤਲ ਕਰਵਾਇਆ
ਜਿਨਾਂ ਨੂੰ ਹੁਣ ਵੋਟਾਂ ਪਾਈਆਂ ਤੁਸੀਂ ਸਿੱਖਾਂ, ਓਹਨਾਂ ਤੇ ਨਵੇਂ ਬੰਦੀ ਬਣਾ ਲਏ !!
ਸ਼ਾਬਾਸ਼ ਤੁਹਾਡੀ ਸਿੱਖਾਂ ਦੀ ਬੇਅਕਲ ਸਿਆਸਤ ‘ਤੇ
@ssmahal8235 ਅਸੀਂ ਅੱਜ ਤੱਕ ਨਾ ਕਾਂਗਰਸ ਨੂੰ ਨਾ ਝਾੜੂ ਵਾਲਿਆਂ ਨੂੰ ਨਾ ਬੀਜੇਪੀ। ਨਾਹੀ ਪੰਥ ਦੇ ਗਦਾਰ ਬਾਦਲਾਂ ਨੂੰ ਵੋਟਾਂ ਪਾਈਆਂ ਹਨ ਜੇੜੇ ਝਾੜੂ ਵਾਲਿਆਂ ਦੀ ਸਰਕਾਰ ਆਈ ਪੰਜਾਬ ਦੇ ਵਿਚ ਇਹ ਵੀ ਦੇਣ ਬਾਦਲਾਂ ਦੀ ਹੈ ਨਾ ਇਹ ਲੋਕ ਪੰਥ ਤੁ ਪਾਸੇ ਹੋ ਕੇ ਬਲਾਤਕਾਰੀ ਸਾਧ ਦੇ ਪੈਰਾਂ ਵਿੱਚ ਡਿੱਗ ਦੇ ਨਾਂ ਇਹ ਲੋਕ ਸਿਖ ਨੌਜਵਾਨਾਂ ਦੇ ਕਾਤਲਾਂ ਨੂੰ ਡੀਜੀਪੀ ਸੁਮੇਧ ਸੈਣੀ ਵਰਗਿਆਂ ਨੂੰ ਵਨੋਦੇ ਨ ਇਹ ਲੋਕ ਬਗਰਾੜੀ ਬੈਠੇ ਬਾਣੀ ਪਂੜਦਿਆਂ ਤੇ ਗੋਲੀਆਂ ਚਲੋਦੇ। ਨਾ ਅੱਜ ਕੇਜਰੀਵਾਲ ਦੀ ਸਰਕਾਰ ਵਨਦੀ
@@ਗੁਰਬਾਣੀਵੀਚਾਰ-ਫ6ਚ👍👍❤️
ਜਿਉਂਦਾ ਸ਼ਹੀਦ ਬਾਬਾ ਬਲਵੰਤ ਸਿੰਘ ਰਾਜੋਆਣਾ ਸਾਬ੍ਹ।🙏
ਕੀ ਗਲਤ ਬੋਲਿਆ ਰਾਜੋਆਣਾ ਸਾਹਿਬ ਨੇ।ਸੱਚੀਆਂ ਗਲਾਂ ਕੀਤੀਆਂ।
ਵੱਡੇ ਬਾਦਲ ਨੇ ਰਾਜੋਆਣਾ ਦੀ ਮੱਦਦ ਕੀਤੀ। ਜੇਕਰ ਆਪਣੀ ਸਰਕਾਰ ਸਮੇ ਦਿਲੋ ਚਾਉਦੇ ਤਾ ਭਾਈ ਸਾਹਿਬ ਬਰੀ ਹੋ ਸਕਦੇ ਸਨ। ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਜਿਵੇ ਛੇਵੇ ਗੁਰੂ ਜੀ ਨੂੰ ਤੇ ਉਹਨਾ ਦੇ ਨਾਲ 52ਰਾਜੇ ਉਸ ਸਮੇ ਦੀ ਹਕੂਮਤ ਨੇ ਰਿਹਆ ਕੀਤੇ ਸਨ। ਹੁਣ ਇਸ ਸਮੇ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਲਮੇ ਸਮੇ ਤੋ ਜੇਲਾ ਵਿੱਚ ਬੰਦ ਸਿੱਖਾ ਨੂੰ ਛੱਡ ਦੇਣਾ ਚਾਹੀਦਾ ਹੈ ਬਹੁਤ ਲੰਬਾ ਸਮਾ ਹੋ ਚੁੱਕਾ ਹੈ। ਸਿਆਣੇ ਕਹਿੰਦੇ ਹਨ ਕਿ 12ਸਾਲਾ ਬਾਅਦ ਰੂੜੀ ਦੀ ਵੀ ਸੁਣੀ ਜਾਦੀ ਹੈ ਪਰ ਸਿੱਖਾ ਨੂੰ ਤਾ 40ਸਾਲ ਹੋ ਗਏ ਹਨ ਜੇਲਾ ਵਿੱਚ ਬੰਦ ਕੀਤਿਆ ਨੂੰ ਭਾਰਤ ਸਰਕਾਰ ਨੂੰ ਬੇਨਤੀ ਹੈ ਕੀ ਸਿਖਾ ਨੂੰ ਰਿਹਾ ਕਰਕੇ ਮਨੁਖੀ ਜੀਵਨ ਵਿੱਚ ਜਨਮ ਲੈਣ ਦਾ ਲਾਹਾ ਖੱਟਣਾ ਚਾਹੀਦਾ ਹੈ। ਉਡੀਕ ਵਿੱਚ ਆਪ ਦਾ ਦਾਸ।
Hello bhai Rajoanha Singh sahib ji bahut hee Vadhia te Sachay Singhne Hunh Meri request ha bhagwant Maan nu k jaag tun sutta pia ha tun sab kujh kar sakda ha pleases please tun eh punn khatt le te. Bandi singha nu Rihaa karwa de joK apnia sajawa poori a kar chukkay ne eh tan Bilkul jayaj Mang ha
Salute a ਭਾਈ Balwant singh Rajoana ji nu🙏🙏
❤ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਰਾਜੋਆਣੇ ਜੀ ਨੂੰ ਸਿੱਖ ਕੌਮ ਦੇ ਹੀਰੇ
ਡੱਲੇਵਾਲ ਜੀ, ਸਰੀਆਂ ਸਥੇਬੰਦੀਆਂ ਇਕੱਠੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਫਿਰ Delhi ਵਾਲੀ ਤਾਕਤ ਬਣੇਗੀ,ਤੇ ਜਿੱਤ ਵੀ ਹੋਵੇਗੀ,। ਧੰਨਵਾਦ ਜੀ।
Waheguru chardikalan che rakhan ji
Wahiguru ji
Waheguru sada chadhi kale rakhe ❤
ਜਿਦਾਂ ਸ਼ਹੀਦ ਸਿੱਖ ਕੌਮ ਦੇ ਵਾਹਿਗੁਰੂ ਅਕਾਲਪੁਰਖ਼ ਜੀ ਚੜ੍ਹਦੀ ਕਲਾ ਬਖਸ਼ੇ ਕੋਟਿ ਕੋਟਿ ਪ੍ਰਣਾਮ ਭਾਈ ਸਾਹਿਬ ਜੀ ਨੂੰ। ਚੌਧਰੀ ਅਤੇ ਪ੍ਰਧਾਨ ਧੋਖੇਵਾਜ ਕੁਰਸੀਆਂ ਦਾ ਨਿਘ ਮਾਨਣ ਵਾਲਿਆਂ ਨੂੰ ਲੱਖ ਲੱਖ ਲਾਹਨਤਾ।
ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ
ਵਾਹਿਗੁਰੂ ਜੀ 🙏🏼🙏🏼
Wahaguru ji
❤Waheguru ji kirpa kareo ji❤🙏
ਵੀਰ ਜੀ ਕੁਰਬਾਨੀ ਤਾ ਬਹੁਤ ਵੱਡੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰ ਬਾਦਲ ਦਲ ਦੇ ਨਾਲ ਤੁਰਨਾ ਤੁਹਾਨੂੰ ਚੰਗੀ ਗੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bhai Balwant Singh Khalsa rajoana jindabad ❤❤❤❤❤❤❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ❤
U S M I Zindabad 🙏🙏🙏⛳⛳⛳🌹🌹🌹🇨🇦🇨🇦🇨🇦🇨🇦🇨🇦🇨🇦🇨🇦🇨🇦
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਿਹ ਜੀ
Waheguru ji Waheguru ji Waheguru ji Waheguru ji Waheguru
Wehaguru wehaguru wehaguru wehaguru wehaguru ❤❤
ਭਾਈ ਸਾਭ ਕਿਨਾਂ ਨੂੰ ਕਹਿਣ ਡਹੇ ਜੋਸਾਡੇ ਕੱਈ ਲੋਕਾਂ ਨੇ ਤੂਹਾਨੂੰ ਵੀ ਮਾੜਾ ਕਹਿ ਦਿਤਾ ਬੜਾ ਹੀ ਦੁਖ ਹੋਇਆ ਪਰ ਜੋ ਪਹਿਲਾ ਕੀਤਾ ਉਹ ਵੀ ਠੀਕ ਕੀਤਾ ਜੋ ਅੱਗੇ ਕਰੋ ਗੇ ਠੀਕ ਹੀ ਕਰੋ ਗੇ ਤੇ ਕੱਰ ਹੀ ਰਹੇ ਜੋ ਵੇਹਲੜਾ ਦੀ ਗੱਲ ਤੇ ਗੌਰ ਨਾ ਕਰਿਉ 🙏👍💘
ਭਾਈ ਬਲਵੰਤ ਸਿੰਘ ਰਾਜੋਆਣਾ ਜਿੰਦਾਬਾਦ
Waheguru ji 🙏
ਜੇਲ੍ਹ ਤੌਂ ਆਉਂਦਿਆ ਕੀ ਮਾੜਾ ਬੋਲਤਾ ਨਾ ਅੱਗ ਲਾਇਆ ਕਰੋ ਜੋ ਕਿਹਾ ਸੱਚ ਸੀ
Khalistan jindabad
Waheguruji 🙏
Waheguru ji tuhanu chardi kala vich rakhe 🙏
Waheguru ji
ਵਾਹਿਗੁਰੂ ਜੀ ਬੰਦੀ ਸਿੰਘਾਂ ਨੂੰ ਸਦਾ ਚੜਦੀ ਕਲਾ ਵਿੱਚ ਰੱਖੋ ਜੀਓ ਤੇ ਕੌਮ ਦੇ ਗੱਦਾਰਾਂ ਦਾ ਨਾਸ ਕਰੋ 🙏💐
Waheguru g mehar karan
ਇੱਕ ਬੇਨਤੀ ਹੈ ਕਿ ਮੇਰੀ ਪਿਆਰੀ ਕੌਮ ਬਹੁਤ ਅਮੋਸ਼ਨਲ ਹੈ ਗੱਲ ਨਹੀ ਸੁਨਣ ਨਹੀ ਦਿੰਦੇ ਜੈਕਾਰਾ ਬੁੱਲਾ ਦਿੰਦੇ ਹਨ ਜੈਕਾਰਾ ਬਹੁਤ ਅੱਛੀ ਗੱਲ ਹੈ ਗਜ ਬੱਜ ਕੇ ਬਲਾਉਣਾ ਚਾਹੀਦਾ ਹੈ ਪਰ ਗੱਲ ਗੱਲ ਟੁੱਟ ਜਾਂਦੀ ਹੈ ਮਾਫ ਕਰਨਾ ਜੇ ਮੇਰੇ। ਤੋ ਗਲਤ ਬੋਲਿਆ ਗਿਆ ਹੋਵੇ
Jajoana Sahib ji Jindabad inklab jindabad ❤❤❤❤❤❤❤
Salute.
Sahe gall hai ji hamesha chardi kla vich raha ji
Waheguru ji bhai saab te mehar pareya hath rakhna ji.
V good speech ji
Waheguru waheguru waheguru waheguru waheguru
ਗੁਰੂ ਸਾਹਿਬ ਜੀ ਹੁਣ ਇਨਸਾਫ ਜਰੂਰ ਕਰੋ ਦੋਗਲਿਆ ਦਾ ਨਾਸ ਕਰੋ
ਸਾਡੀ ਕੌਮ ਦੇ ਯੋਧਾ🙏🙏🙏🙏
Waheguru ji Waheguru ji 🙏
Singh is king
Bahi sahib. Ji bahi. Balwant singh. Sahib ji rajoayana jindabad
Bhupinder pardaan ji zindabad Panchayat secretary union de humdard
Hosla rakho veer ji waheguru ji kirpa krn gi
Bhai balwant singh jindabad
Waheguru ji, Panth te mehar bharia hath rakho ji.
👏👏👏👏👏👏👏👏👏👏👏👏👏👏👏👏
Good ooe vera
Very good g
Balwit singh rajuana jandabad sat Sri akal g 🙏 waheguru mehar krye g
ਵੀਰ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਹੀਂ ਪਾਰਟੀ ਕਮਜ਼ੋਰ ਕਰ ਦਿੱਤੀ ਹੈ ਗਰੀਬ ਵੀਚਾਰੇ ਤੇ ਸਭ ਸਿਖਾਂ ਨੂੰ ਹੈਂ ਮਾਨਿਉਂ ਗੁਰੂ ਗ੍ਰੰਥ ਸਾਹਿਬ ਤੇ ਸਾਰੇ ਕਮੇਟੀ ਦੇ ਮੈਂਬਰ ਡੇਰਿਆਂ ਤੇ ਵੋਟਾਂ ਮੰਗਣ ਜਾਂਦੇ ਸਨ ਇਹਨਾਂ ਨੂੰ ਸਿਖਾਂ ਤੋ ਕੁਝ ਨਹੀਂ ਲੈਣਾ ਦੇਣਾ ਸਿਰਫ ਤੇ ਸਿਰਫ ਵੋਟਾਂ ਹੀ ਹਨ ਸਿਖਾਂ ਦਾ ਤਾਂ ਵਾਹਿਗੁਰੂ ਜੀ ਹੈ ਵੀਰ ਜੀ ਸਾਨੂੰ ਆਸ ਹੈ ਤੁਹਾਡਾ ਫੈਸਲਾ ਛੇਤੀ ਹੀ ਆਵੇਗਾ ਜੀ
Waheguru ji kirpa krn Panjab de surmia sikha te
Comi shan veer rajoana
❤🙏
Dan dan guru ramdas ji tara shukar ha bhai
🙏🙏😭😭😭😭😭😭😭❤️❤️
🙏🙏🙏🙏
Whyguru ji
ਸਭ ਦਾਂ ਜਨਮ ਧਰਤੀ ਤੇ ਹੋਂਦਾ ਹੈ
ਮੋਜੂਦਾ ਅਕਾਲੀ ਦਲ ਸਿੱਖਾਂ ਦੀ ਦੁਸਮਣ ਹੈ।
ਤੇ ਇੰਦਰਾ ਪੁੱਤਰ ਪੰਜਾਬ ਦੇ ਕਾਂਗਰਸੀ, ਲਾਲਾ ਕੇਜਰੀਆਲ ਦੇ ਝਾੜੂ ਭਗਤ ਸਿੱਖ ਬਹੁਰੂਪੀਏ ਤੇ ਅਮਿਤ ਸ਼ਾਹ ਦੇ ਝਾੜੂ ਬਰਦਾਰ ਜਥੇਦਾਰ ਸਾਹਬ ਤਾਂ ਦੁੱਧ ਧੋਤੇ ਹਨ ਜੀ !!
Khalistan Zindabad 🚩🚩🚩🚩🚩🚩🚩🚩🚩🚩🚩🚩🚩🚩🚩
ਕੌਮ ਦਾ ਹੀਰਾ
Aa sare naal wale gdaar va.
Khalstan jindabad tha nara law singh sab
*🇮🇳😱🙀🙄भाइयो घर से निकलते, लौटते, काम पर, व घर में भी "प्रभु यीशू मसीह" से सम्पूर्ण सुरक्षा की फरियाद किया करो आमीन🙏*
Sachthamagrg
Release bandi Sikhs
Sold out to badal
ਰਾਜੋਆਣਾ ਸਹਿਬ ਧਾਮੀ ਤੇ ਬਾਦਲ ਤੋਂ ਵਚ ਜਾ ਬਾਕੀ ਸਭ ਠੀਕ
This is sabka constable Punjab police constable Balwant Singh belt no 915 ptl ji
NO badals at all
Free sgpc from badals by electing new honest leaders in coming elections which have not been held for 13 years
In the same way as you sikhs of Panjab elected the very honest leaders just 3 years ago 😁😁
Pehla amritpal singh khalsa bhar kado. Phir dekyo
Veer ji BADAL Lany to bachan ny 20 yr ke keta tohady li
Belt no 715 ji
Jo kan vich keh rehia se o galat he huna black turban
Godi media tusi bas karo
Kade sada ve Raaj howega
Tadi kurbaani nu parnaam. Par ah jehde kol khlote tuhade ja jo bhog te aye majithiye varge siyasat karn. Ehna nu kio ni puchde tuc k tuhada raaj reha tuc kio nahi kuj kita bandi singha lyi?
Agle aye te Han, thode lala Kejriwal de jhaaro bhagt Sikh te Indira puttar taa ehna singha da parchawa v nhi lende !!😊
@ pehli gal te eh k tenu kine keha k mai kejriwal da supporter a .
Asi thukde ni kise v party te. Pave kejriwal hove pave badal. Sade lyi har oh banda gaddar a jine panjab ja sikhi nu nuksan ponchaea, te tada te oh hal a k sada sir sadia juttia k ‘ agle aye te hege’. Aun nal ki a kal nu modi ajuga kisaana kol k mai tada hamdardi a ,700 kisaan marn to baad.
Ohnu v apne sir te betha leo.
Ah majithiye de badal ne hi keha c k ‘ eh sari attwadi a asi panjab nhi leke aune
Center or panjab deaa sarkara vikau bieman dhokhibaj aa panjab or Sikh panth pratee
Badal galo lath jae com majmoot
Hun Badla di Sarkar nhi te Hun tusi Ki teer maar lya 😀
Chalipathkatacopaisahahbjidaa🎉🎉🎉🎉🎉❤❤❤❤
Benta buchar de pote nu tatian lag gayan hon gyan
Atvadi.bakvas.kar.rha.
ਧਾਮੀ ਏਥੇ ਲੋੜਾਂ ਚੂਸਣ ਆਇਆ ਬਾਦਲ ਦਾ
ਵਾਹਿਗੁਰੂ ਜੀ ਭਲੀ ਕਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ
Waheguru ji