Это видео недоступно.
Сожалеем об этом.

Vehla Singer | Nav Lehal | Latest Punjabi Comedy Video 2023 | New Punjab Funny Video 2023

Поделиться
HTML-код
  • Опубликовано: 25 май 2023
  • Latest Punjabi Funny Video 2023 | New Punjabi Comedy Video 2023 | Latest Punjabi Comedy Movie 2023 |
    Produced By | Nav Lehal Productions
    Staring | Nav Lehal, Ajaypal Aulakh, Pahulpreet Singh, Sandy Singh
    DOP | Lovejit Singh
    Music | Kiran Dhugga
    Special Thanks | Ajaypal Aulakh, Vishal, Subh Nahal, Tokra Tv
    Enjoy & stay connected with us!
    Subscribe Us: tinyurl.com/Na...
    Follow Us On Instagram: / navlehal02
    Like Us On FB: / iamnavlehal

Комментарии • 987

  • @NavLehal
    @NavLehal  Год назад +356

    Dhanwad ji❤🙏

    • @getandpetkannel8647
      @getandpetkannel8647 Год назад +23

      ਭਰਾਵਾ ਵੀਡਿਓ ਜਲਦੀ ਪਾ ਦੀਆ ਕਰ ਇਕੋ ਇੱਕ ਤਾਂ ਬੰਦਾ ਜਿਹੜਾ ਕਿਸੇ ਨੂੰ copy ਨੀ ਕਰਦਾ

    • @satvirsatti2844
      @satvirsatti2844 Год назад +3

      Boht wdia video veer

    • @manjindermannu9298
      @manjindermannu9298 Год назад +3

      Bhaji thodi awaaz buhat shoni tusi dubaara hor song kita hi nai panjja waale note song to baad❤❤❤❤❤

    • @noorgameryt5454
      @noorgameryt5454 Год назад +2

      Paji tusi multitalented ho awaz badi sohni aw paji tuhdi acting te ek no hai hi 😍🔥❤

    • @dhaliwalsaab1595
      @dhaliwalsaab1595 Год назад +1

      😂😂😂😂

  • @gurjantsingh2462
    @gurjantsingh2462 Год назад +153

    ਆਵਾਜ਼ ਤਾਂ ਕਮਾਲ ਆ🎉
    ਵਿੱਚੇ ਹੀ ਸਰਤਾਜ ਚੱਲ ਗਿਆ

  • @beatpoison
    @beatpoison Год назад +58

    ਏਨਾ ਕੁਫਰ ਨਹੀਂ ਤੋਲਿਆ ਜਾੰਦਾ😅😅🤣
    Nav veer vocal 👌🏻♥️💯🎶✔️🙏🏻

  • @sonuchauhan2358
    @sonuchauhan2358 Год назад +106

    ਹਾਸੇ ਠੱਠੇ ਵਿੱਚ ਬਹੁਤ ਵਧੀਆ ਤਵਾ ਲਾਇਆ ਹੈ ਵੀਰ ਜੀ, ਫੁਕਰੇ ਗੀਤਕਾਰਾਂ ਤੇ ਗਾਇਕਾਂ ਦਾ, ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਇਹਨਾਂ ਨੇ

  • @gypsypunjabi9482
    @gypsypunjabi9482 Год назад +79

    ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ.. ਸਚਾਈ ਵੀਰ ❤❤

  • @VirkPalwinder83
    @VirkPalwinder83 Год назад +11

    ਫੁਕਰੇ ਗਾਇਕਾਂ ਨੂੰ ਸ਼ਾਇਦ ਬਾਈ ਤੇਰੀ ਵੀਡੀਓ ਦੇਖ ਕਿ ਥੌੜ੍ਹੀ-ਬਹੁਤੀ ਸ਼ਰਮ ਆ ਜਾਵੇ..
    ਨਹੀਂ ਤਾਂ ਪਤਾ ਨਹੀਂ ਓਹ ਵੀ ਕੀ ਗਾਈ ਜਾਂਦੇ ਆ
    ਗੱਲਾਂ ਅਗਲੇ ਕਰੋੜਾਂ ਦੀਆਂ ਗੱਡੀਆਂ ਦੀਆਂ ਕਰਨਗੇ ਆਪਣੇ ਗੀਤਾਂ ਵਿੱਚ,
    ਘਰੇ ਭਾਵੇਂ ਭੰਗ ਭੁਜਦੀ ਹੋਵੇ ਓਹਨਾਂ ਦੇ 😂😂

  • @gaganrandhawa571
    @gaganrandhawa571 Год назад +64

    ਸ਼ੁਕਰ ਵੀਰ ਜੀ ਤੁਸੀ ਵੀ ਵਾਪਸ ਆਏ
    ਰੁਹਾ ਖੁੱਸ਼ ਕਰਨ 😇🙇‍♂️

  • @damdamitaksalmehta7930
    @damdamitaksalmehta7930 Год назад +23

    ਵੱਸ ਹੋਵੈ ਤੈਨੂੰ best actor ,,,best director,,,best singer,,, best comedian da award dwa,,,

    • @GurjitSingh-du3vo
      @GurjitSingh-du3vo 5 месяцев назад

      100% ਪਹਿਲੀ ਵਾਰ ਸੁਣਿਆ ਬਹੁਤ ਕਮਾਲ ❤

  • @GurmeetSingh-lm7te
    @GurmeetSingh-lm7te Год назад +47

    Bai bohat sohni awaaz a !
    Singer Writer Comedian ❤️

  • @Coding_here
    @Coding_here Год назад +15

    ਘਰੋਂ ਕਿੱਲੋ ਲੋਹਾਂ ਨ੍ਹੀ ਲਬਣ ਦਆ ਬੰਦਾ ਕਿਤੇ ਪਤੀਸਾ ਹੀ ਖਾਲੇ 😂😂😂 3:49

  • @Parmjitkaler
    @Parmjitkaler Год назад +204

    ਵਿੱਚ ਦੀ ਸਤਿੰਦਰ ਸਰਤਾਜ ਆ ਗਿਆ ਸੀ 😂

    • @amrinderdaudhar3299
      @amrinderdaudhar3299 Год назад +1

      Sabar koti

    • @KamalKumar-px2fl
      @KamalKumar-px2fl Год назад

      Dharampreet

    • @yadwindersingh2651
      @yadwindersingh2651 Год назад +3

      😂 ਆਉਣ ਲੱਗਾ ਸੀ ਪਰ ਸੁਰਾਂ ਦੀ ਲੈਅ ਸੁਣ ਮਗਰੋਂ ਦੀ ਲੰਘ ਗਿਆ 😂😂😂

    • @jon88887777
      @jon88887777 10 месяцев назад

      Hhh lokia tlnt dhkonda ੨੨

    • @dharmpreetsidhu8358
      @dharmpreetsidhu8358 4 месяца назад

      ​@@KamalKumar-px2fl hnji farmayo 😂

  • @ManjeetSingh-lj4ov
    @ManjeetSingh-lj4ov Год назад +27

    Y ਬਹੁਤ ਸੋਹਣੀ ਆਵਾਜ਼ ਤੇਰੀ। ਗਾਣਾ ਕਰਲਾ ਝਾਜਰਾ ਆਲਾ ਸੱਚੀ ਤੂੰ ❤️

  • @nationbuilder1108
    @nationbuilder1108 10 месяцев назад +16

    He sing both songs really good. He is multi talented guy.

  • @THE_UNKNWON_
    @THE_UNKNWON_ Год назад +15

    ਬਹੁਤ ਸੋਹਣੀ ਆਵਾਜ਼ ਬਾਈ ਜੀ👌❤️

  • @harnek4197
    @harnek4197 Год назад +37

    ਆਵਾਜ਼ ਬੜੀ ਅੱਤ ਆ । ਪਰ ਕੈਸੇਟ ਨਾ ਕੱਢੀਂ ਭਾ । ਆਹੀਂ ਸਹੀ ਆ ਉਡੀਕਦੇ ਰਹਿਣੇ ਆ ਤੈਨੂੰ

  • @GAGANDEEPSINGH-gk3le
    @GAGANDEEPSINGH-gk3le Год назад +45

    Bhut hi talented ho bai ji,, comedy, singing. Great voice

  • @stephanchaudhary4727
    @stephanchaudhary4727 Год назад +49

    ਬਾਕੀ ਤਾਂ ਚਲੋ fun ਵਾਸਤੇ ਦੇਖਿਦੀ ਆ ਪਰ ਬਈ ਜੀ ਤੁਹਾਡੀ ਆਵਾਜ਼ ਦਿਲ ਨੂੰ ਚੀਰ ਗੀ ❤

    • @harryrod
      @harryrod Год назад

      cheer gyi dil nu ?? maot te ni ho gyee kitay ?? bhrawa hatth thora haola rakhea kro 🙏🏼tuhi te jada e kamm chakk dinne o😂😂

    • @stephanchaudhary4727
      @stephanchaudhary4727 Год назад +1

      @@harryrod prava hath vadda rakhage tahi bande foam ch aun ge 😁

    • @user-wm3vs2yb3y
      @user-wm3vs2yb3y 4 месяца назад

      Bai song kar sakde ne nice voice ❤

  • @manjeetgill6277
    @manjeetgill6277 Год назад +45

    He is always awesome, proud of you veere

  • @singh0174
    @singh0174 Год назад +4

    ਨਵ ਵੀਰ ਬਹੁਤ ਵਧੀਆ ਜੀ ਇਸੇ ਤਰ੍ਹਾਂ ਹੀ ਸਾਨੂੰ ਹਸਾਉਣ ਲਈ ਸੋਹਣੇ ਸੋਹਣੇ ਕੰਟੈਂਟ ਲੈਕੇ ਆਇਆ ਕਰੋ 👍bro ❤ you

  • @spbaling9025
    @spbaling9025 Год назад +22

    ਜਾਨੀ ਦੂਰ ਗਏ ❤

  • @BibaPutt-rw2hu
    @BibaPutt-rw2hu Год назад +10

    ਨਾਮ 🔫ਗੈਗਾ‌‌ ਦਾ ਵੀ ਆਉਂਦਾ ਰੋਲ਼ 🌍ਸਰਕਾਰਾਂ ਦਾ ਵੀ ਏ !
    ਉਹਦੀ ਮੋਤ🪦 ਦੇ ਪਿੱਛੇ ਹੱਥ 🤝ਕਈ ਗ਼ਦਾਰਾਂ🧑‍🤝‍🧑🧑‍🤝‍🧑 ਦਾ ਵੀ ਏ।
    ਸਿੱਧੇ👳 ਸਾਧੇ ਜੱਟ ਤੇ ਸਾਜ਼ਿਸ਼ ਭਾਰੀ ਹੋਈ ਏ।
    ਜੱਟ ਦਿਲ ❤️ਦਾ ਨੀ ਸੀ ਮਾੜਾ ਤਾਹੀਂ ਮਾੜੀ ਹੋਈ ਏ 💔 justice for sidhu mossewala 💔😢😢

  • @abhilashsharma785
    @abhilashsharma785 9 месяцев назад +4

    One of those rare occasions where i saw such a great message delivered and that too through comedy and humour. Thanks Nav 22.

  • @bababakheshahji1663
    @bababakheshahji1663 Год назад +2

    ਜਦੋਂ ਮੂਸੇਵਾਲਾ ਜਿਉਂਦਾ ਸੀ ਤਾਂ ਬਾਕੀ ਸਿੰਗਰਾਂ ਦਾ ਇਹੋ ਈ ਹਾਲ ਸੀ 🖋️

  • @SukhwinderSingh-ge3po
    @SukhwinderSingh-ge3po 4 месяца назад +1

    ਬਹੁਤ ਵਧੀਆ ਵੀਰੇ ਇਹਨਾ ਫੁਕਰੇ ਗੀਤਕਾਰਾ ਨੇ ਪੰਜਾਬ ਦਾ ਕਿਸਾਨ ਫੇਲ ਕਰਾਤਾ ਕੇ ਜੱਟ ਕੋਲ ਥਾਰ ਹੈ ਫੇਰ ਥਾਰ ਦੀ ਕਿਸਤ ਨੀ ਭਰੀ ਜਾਂਦੀ।

  • @sonusonu-sw1tq
    @sonusonu-sw1tq Год назад +10

    ਭਰਾ ਗਾਣਾ ਨਾ ਕੱਢ ਦਿਓ ਸਤਿੰਦਰ ਸਰਤਾਜ ਨੂੰ ਕੰਮ ਮਿਲਣਾ ਬੰਦ ਹੋ ਜਾਣਾ ਕਿਓਂ ਕਿਸੇ ਦੇ ਢਿੱਡ ਤੇ ਲੱਤ ਮਾਰਨੀ ਆ.........

  • @harveersidhu475
    @harveersidhu475 Год назад +7

    ਮਸਾ ਆਇਆ ਭਰਾਵਾ😊

  • @upsc9729
    @upsc9729 Год назад +1

    Nazaara a gya ae sikhhiya ditti gappi geetkaara nu😂

  • @JOHALDESIWEB
    @JOHALDESIWEB 3 месяца назад +1

    *ਨਵ ਵੀਰ ਸਿਰਾ ਵੀਡੀਓ ਬਣਾਂਦੇ ਤੁਸੀਂ ਅੱਤ ਸਿਰਾ ਗਾਡਰ*

  • @manjotbatth2178
    @manjotbatth2178 Год назад +8

    Waheguru ave khush rakhn thonu te thodi family nu

  • @Rinka370
    @Rinka370 Год назад +11

    ਆਖ਼ਰੀ ਗੱਲ ਨੇ ਦਿਲ 😢😢ਰੁਲਾ ਦਿੱਤਾ ਵੀਰ ਸੱਚੀ ਬਹੁਤ ਏਹੋ ਜੇਹੇ ਵੀ ਹੈਗੇ ਆ jo ਆਪਣੀ ਜਾਗਦੀ ਜਮੀਰ ਨਾਲ ਮਰਿਆ ਹੋਇਆ ਵਾਲਾ ਸੌਦਾ ਨਹੀਂ ਕਰਦੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Kkkk-to5vm
      @Kkkk-to5vm Год назад +1

      Mere naal ehi hoea c brother reality vich

  • @NZwale
    @NZwale Год назад +1

    Bahut sohna veer ji, menu pehle din toh lagda ke tuhanu Amrinder Gill hona nal kise movie vich aauna chaida,
    Tuhada dona da style bahut same and vdiya hai…..
    Baba ji tuhanu katheya nu milan… te oh movie super duper tuper pupper hit howe….
    Jaldi videos bnai jaya kro…

  • @manipanjwar6269
    @manipanjwar6269 Год назад +1

    😝😝sirrraaa ਕਿੱਲੋ ਲੋਹਾ ਨਹੀ ਮਿਲਦਾ ਘਰੋ ਪਤੀਸੇ ਜੋਗਾ 😂😂😂😂😂

  • @Lovepreet.bls7
    @Lovepreet.bls7 Год назад +7

    ਬਹੁਤ ਸੋਹਣੀ ਆਵਾਜ਼ ਆ ਵੀਰ ਤੁਹਾਡੀ ❤❤❤

  • @harjotaujla2767
    @harjotaujla2767 Год назад +4

    Bhut vadia veere waheguru lumbi umer kre 🙏

  • @amrindernikkaamrinder4493
    @amrindernikkaamrinder4493 3 месяца назад

    Lehal saab seriously singing bhut sohni krda tu.. Amrinder gill vargi tone aa 👌👌

  • @technocopsindia4010
    @technocopsindia4010 Год назад +2

    😮😮😮😮 ਸ਼ਬਦ ਨਈ ਮਿਲ ਰਹੇ ਭਾਊ ਟੈਲੇਂਟ ਦਾ ਪੂਰਾ ਪੈਕਜ ਆ ਵੀਰ ਨਵ❤❤

  • @sidhu_A2
    @sidhu_A2 Год назад +3

    ਹੋਰ ਗੱਲਾਂ ਦੀਆਂ ਗੱਲਾਂ ਭਾਜੀ ਦੀ ਅਵਾਜ਼ ਬਹੁਤ ਵਦੀਆ ਆ ❤❤❤

  • @SukhchainSingh-re1io
    @SukhchainSingh-re1io Год назад +6

    Bai att aw tu yr luv uu❤❤ singing v utle level di c bai❤

  • @travelworld1995
    @travelworld1995 Год назад +2

    Bro video jldi le k aya kru wait rehdi.tuhadiya puraniya video e dekhde rehi da

  • @satinder5696
    @satinder5696 Год назад +2

    Realty ch Bahut ghaint singing a veere teri ....comedy videos de naaal naal plzz song v karya karo veere ...
    God bless you bro

  • @jaypreetgoraya33
    @jaypreetgoraya33 Год назад +4

    ਓ ਭਰਾ ਜਲਦੀ ਵੀਡੀਓ ਪਾਇਆ ਕਰੋ .. ਪੁਰਾਣੀਆਂ ਈ ਕਸਾਈ ਜਾਣੇ ਆਂ ਇਨਤਜਾਰ ਰਹੂਗਾ 🙏🏻 ਰੱਬ ਰਾਖਾ

  • @MangalSingh-vd9nk
    @MangalSingh-vd9nk Год назад +4

    Well done phaji.. your voice is better than few so callled leelia feelia.. bery deep message in the form of comedy

  • @KaranSingh-ef2yx
    @KaranSingh-ef2yx 4 месяца назад

    oo kya awaaz aa yrr bakamaal aa .jeonda vasda reh

  • @kamaljeetsingh991
    @kamaljeetsingh991 Год назад +2

    ਵੀਰ ਜੀ ਤੁਸੀ ਸਾਨੂੰ ਡਰਾਉਂਦੇ ਈ ਰਹਿੰਦੇ ਹੋ😒😂

  • @gurkanwalsingh07
    @gurkanwalsingh07 Год назад +3

    Multi talented boy , awaaaz v bout sohni aaah veer ji

  • @satindersingh1956
    @satindersingh1956 Год назад +3

    Brother'yr voice bdi ghaint aa paji yr ..very nice nav paji ❤️❤️❤️

  • @pargatsingh-sw9wz
    @pargatsingh-sw9wz Год назад +2

    ਬਹੁਤ ਹੀ ਖੂਬਸੂਰਤ ਅੰਦਾਜ਼ ਤੇ ਆਵਾਜ਼ 👌👌

  • @arshdeepsinghmaan9075
    @arshdeepsinghmaan9075 Год назад +2

    Awaaz❤

  • @AMANWORLDWIDE1
    @AMANWORLDWIDE1 Год назад +9

    Multitalented ❤

  • @preetarman7467
    @preetarman7467 Год назад +9

    Sarcasm at itsbest ❤️🔥

  • @lakhvirram6255
    @lakhvirram6255 Год назад +1

    Beautiful….. ਬਹੁਤ ਸੋਹਣਾ … ਹੱਸਦੇ ਵੱਸਦੇ ਰਹੋ

  • @user-li9by2fy2m
    @user-li9by2fy2m 10 месяцев назад +1

    Baii gana oh sachi ghaintt c ,,JHAANJRAA DA JORHAA 👌👌😅😅
    Keep it up BRO ❣️❣️

  • @sandhudeep7796
    @sandhudeep7796 Год назад +4

    Bhau ji tuhadi awaaz ❤❤ 💯💯

  • @Gurpal839
    @Gurpal839 3 месяца назад

    22 sirrrraa la ta ..... awaaz vi bahut vadhiya aa

  • @royalstats4070
    @royalstats4070 Год назад +1

    Yaar, Sirra-End-Bomb🤣🤣🤣

  • @simar_5162
    @simar_5162 Год назад +4

    Sonuu ਡੁੱਨ Is Back✌️✌️✌️

  • @sandeepthabal9922
    @sandeepthabal9922 Год назад +3

    Awaz boht vdia tuhdi veere

  • @jassi84
    @jassi84 Год назад

    Bhut vadhiya ji

  • @malkitsingh9320
    @malkitsingh9320 Год назад +3

    Hahahaha next level ❤

  • @arrowb2k912
    @arrowb2k912 Год назад +4

    Nice ❤❤

  • @gurbhejsingh-gl9cb
    @gurbhejsingh-gl9cb Год назад +1

    Love u so much jaan carry on

  • @jodhaulakh4382
    @jodhaulakh4382 Год назад

    Hahah kainttt 😅😅 jldi video payea kro

  • @user-pu3cx4hy3q
    @user-pu3cx4hy3q 4 месяца назад

    Wah kmal 22 ji

  • @gurisraa1823
    @gurisraa1823 Год назад

    Awaj bhut sohni bro .. aunde ehi song jhanjra da joda .. kaint a .. sad song

  • @darshankang6310
    @darshankang6310 4 месяца назад +1

    Kash. Aajehe kalakaar 70 saal paila hunday ta punjab taraki karda

  • @luckykhaira7416
    @luckykhaira7416 3 месяца назад

    Babe and voice parfekt surr ❤❤ kad ke kisi to leke song

  • @MrAmanIQ
    @MrAmanIQ 3 месяца назад

    ਇਹ ਅੱਜ ਦੀ Reality ਆ ਵੀਰ ਜੋ ਤੁਸੀ ਦਿਖਾਈ ਉਹ ਵੀ ਬਹੁਤ ਸੋਹਣੀ ਆਵਾਜ਼ ਚ ❤

  • @GaganBhangwan-dv5dl
    @GaganBhangwan-dv5dl Год назад +1

    Hor te pata nahi par ਆਵਾਜ਼ ਬਹੁਤ ਵਧੀਆ ਵੀਰ

  • @VEHLYBANDE
    @VEHLYBANDE Год назад +1

    ਸਰਤਾਜ ਹੁਣੀ ਆ ਗੇ ਜੇ😂😂

  • @pureveg1938
    @pureveg1938 Год назад

    Comedy ta vdeya krde ho veer ji ... Yar awaz v bohut sohni aa ... keep it up

  • @jindukang5344
    @jindukang5344 Год назад

    Ghaint veere

  • @sunnysharma-ke5qq
    @sunnysharma-ke5qq 8 месяцев назад

    Wah Bai yrr sira Lata .....jhanjhra ne

  • @GurnoorSingh-wq8fs
    @GurnoorSingh-wq8fs 10 месяцев назад

    Sira

  • @Yovitsharma
    @Yovitsharma Год назад

    Last wala sad version dil tak phuch wali awaj bai

  • @KuldeepSingh-xo8zd
    @KuldeepSingh-xo8zd 4 месяца назад

    Kamaal a paji

  • @vectorarun3818
    @vectorarun3818 Год назад +2

    Jani di tha jhanji 😂

  • @AmanDeepUppal1430
    @AmanDeepUppal1430 Год назад

    Bahut vadia msg ditta veera na

  • @CyndianCouple
    @CyndianCouple Год назад +1

    ❤❤ sahi gal aa
    fukre likhan fukriya , sache likhan sachaayi
    Fukre ban gae super star te sachyaa nu mehnat he raas aayi ❤❤

  • @souravsama1313
    @souravsama1313 Год назад

    tabaahi 😂

  • @amandeeppharwaha3389
    @amandeeppharwaha3389 Год назад +1

    ਬਹੁਤ ਵਧੀਆ ਵਿਸ਼ਾ ਚੁਣਿਆ ਬਾਈ ਧੰਨਵਾਦ ।।

  • @majhailx98
    @majhailx98 Год назад +1

    yr thuda vlog sab toh ghaint hunda tere muh de vicho gall bhut fabdi ah sira la dine o

  • @Coding_here
    @Coding_here Год назад +1

    ਸਾਥੋਂ ਨੀ ਏਨਾ ਝੂਠ ਬੋਲਿਆ ਜਾਂਦਾ 😂😂😂😂theeeeka 😂😂

  • @user-um3qu7gv8m
    @user-um3qu7gv8m 4 месяца назад

    Bhut sohne gaya

  • @Kashhgill
    @Kashhgill Год назад

    Avaaaajjjjjj teeee badiii kainttt yrrr ❤️❤️❤️❤️❤️

  • @mukhtiarsingh1594
    @mukhtiarsingh1594 Год назад +2

    ਆਵਾਜ਼ ਬੜੀ ਸੋਹਣੀ, ਐਕਟਿੰਗ ਵੀ ❤❤❤

  • @rajvinderaujla5191
    @rajvinderaujla5191 4 месяца назад

    2-3 sal pehlan ik video dekhi si
    Odo da Jdo dekho face Impressions dekh hi hasa aa janda,

  • @pannupannu8226
    @pannupannu8226 Год назад

    Siraaa bhai g

  • @CRAZYTECHGURU
    @CRAZYTECHGURU 5 дней назад

    Hun bnya e geet😂😂😂😂😂😂😂😂😂😂😂

  • @indersandhu6165
    @indersandhu6165 Год назад

    Wah!

  • @richapassan6465
    @richapassan6465 10 месяцев назад +1

    Acting ta vdia hai he thdi singing v boht sohni👌👌

  • @harpsandhu8843
    @harpsandhu8843 Год назад

    kya baat 👍

  • @vishallama7898
    @vishallama7898 4 месяца назад

    One of best Punjabi artist from our Punjab

  • @Failvloger
    @Failvloger Год назад

    End gal baat

  • @baljeetbhinder6995
    @baljeetbhinder6995 3 месяца назад

    ਮਜਾਕ ਇਕ ਪਾਸੇ ਵੀਰ ,ਤੁਸੀ comedy ਬਹੁਤ ਵਧੀਆ ਕਰਦੇ ਉ ਕੋਈ ਸ਼ੱਕ ਨਹੀਂ,ਪਰ ਗਾਇਕੀ ਵੀ ਤੁਸੀ ਬਹੁਤ ਵਧੀਆ ਕਰਦੇ ਹੋ, malti talanted parson ho ❤❤❤❤👌👌👌

  • @karankaranbirsingh3222
    @karankaranbirsingh3222 Год назад +1

    ❤❤❤

  • @samrudhansingh230
    @samrudhansingh230 Год назад +2

    Beautiful message 👍

  • @MandeepSingh-it3ol
    @MandeepSingh-it3ol Год назад

    Sirra bai

  • @anmolchahal3156
    @anmolchahal3156 Год назад +2

    Thode gaun aale talent da ajj pata lggya veere...👌🏻👌🏻❤️

  • @GurdeepSingh-lk2tb
    @GurdeepSingh-lk2tb Год назад

    Attt vr ji

  • @gurjantsingh6187
    @gurjantsingh6187 Год назад

    Siraaaaaa💪 m patiala to ha vre kint👌