ਸਵਰਾਜ 855 ਦੇ 5 ਗੇਅਰ ਕਰਤੇ ।। ਤੇਲ ਬਰੇਕਾਂ ਕਰਨ ਦਾ ਸਭ ਨਾਲੌ ਸਸਤਾ ਜੁਗਾੜ || 80 ਹਸਪਾਵਰ ਇੰਜਣ ਰੱਖਿਆ
HTML-код
- Опубликовано: 3 дек 2024
- ਸਵਰਾਜ 855 ਦੇ 5 ਗੇਅਰ ਕਰਤੇ ।। ਤੇਲ ਬਰੇਕਾਂ ਕਰਨ ਦਾ ਸਭ ਨਾਲੌ ਸਸਤਾ ਜੁਗਾੜ || 80 ਹਸਪਾਵਰ ਇੰਜਣ ਰੱਖਿਆ
#tractor #ਟਰੈਕਟਰ #respectfarmertv #kisan #ਸਵਰਾਜ855
@RespectFarmerTv
Hor Videos dekhn Lyi Channel Nu subscribe kro
Thankyou
आज बहुत दिनों बाद देखी आपकी वीडो भाई जी ।अच्छी लगी
ਮਿਸਤਰੀ ਸਹੀ ਮਾਅਨਿਆਂ ਵਿੱਚ ਇਸ ਨੂੰ ਕਹਿੰਦੇ ਆ
ਜਿਹੜੇ ਕੰਪਨੀ ਤੋਂ ਸਮਾਨ ਲੈ ਕਿ ਮਾੜਾ ਮੋਟਾ ਜੁਗਾੜ ਲਾਗ ਕਿ ਫਿੱਟ ਕਰਦੇ ਆ ਉਹ ਮਿਸਤਰੀ ਘੱਟ , ਫਿੱਕਰ ਜ਼ਿਆਦਾ ਹੁੰਦੇਆਂ। ਜੁਗਾੜ ਕਰਨਾ ਤੇ ਸਹੀ ਮਾਅਨਿਆਂ ਵਿੱਚ ਚੱਲਦਾ ਕਰਨਾ ਇਹ ਹੀ ਕਲਾਕਾਰੀ ਆ।🆗👍💪🚜
ਸਾਫ਼ ਸੁਥਰਾ ਕੰਮ । ਬਹੁਤ ਸੋਹਣਾ
Super se ouper very good job
Swaraj❤❤❤❤❤
ਘੈਟ ਕੰਮ ਬਾਈ ਦਾ 🎉
Swaraj
Very .very .22good..mestary .g.
Aise karo aap daude lagane lag Jao bahi ka kam chhod is youtuber Ko jab bhi dekhte hain hamesha aise hi Khushi PT baten
Very good
Nice sir ji
Good job 👍👍
Sira gal bat yar
Good 👍
Bhai a apna h 855🚜🚜🚜🚜
kina khrcha aia gear t y
ਸਾਰਾ ਹੀ ਸੀ ਐਲ ਬਦਲਣਾਂ ਪੈਣਾਂ ਗਰਮੀਂ ਵਿੱਚ ਬਰੇਕਾਂ ਵਾਲੇ ਬੂਟ ਬਹੁਤ ਖਰਾਬ ਹੋਣਗੇ
Kyu??
@@sukhpreetbenipal2121 2016ਵਿੰਚ ਸਵਰਾਜ855ਦੇ ਬਰੇਕਾਂ ਬਿਲਕੁਲ ਇਸੇ ਤਰਾਂ ਹੀ ਕੀਤੀਆਂ ਸਨ ਬਹੁਤ ਵਾਰ ਬੁਟ ਜਾਂ ਰਬੜਾ ਪਾਟੀਆਂ ਕਿਓਂਕਿ ਲੀਟਰ ਕੁ ਤੇ ਲ ਹੀ ਹੁੰਦਾ ਹੈ ਵਾਰ ਵਾਰ ਤੇ ਬਹੁਤ ਜ਼ਿਆਦਾ ਗਰਮ ਹੁੰਦਾ ਰਹਿੰਦਾ ਤੇ ਰਬੜ ਹੀਟ ਹੋਣ ਨਾਲ ਤੇੜ ਖਾ ਜਾਦੀ ਹੈਂ
ਤਰਲੇ 😂
Sonalika de krya h bai 4 sal ho gye 1900 ghnte chl gya hje tel paya si o hi aa koi chkr ni bs 400 K gm tel hor pya h boot ohi chli jande aa
ਸੋਨਾਲੀਕਾ ਦੇ ਤੇ855ਵਿਚ ਫ਼ਰਕ ਐਂ ਸੋਨਾਲੀਕਾ ਦੀ ਪੈਡਲ ਰਾੜ ਉਚਾਈ ਤੇ ਹੁੰਦੀ ਐ
❤❤❤❤❤
🔥🔥🔥🔥🔥🔥
ਬਾਈ ਜੀ ਨਹਿਰ ਚ ਪਾਣੀ ਕਦੋਂ ਆਉਣਾ ਹੈ ਇਸ ਦੀ ਵੀਡੀਓ ਬਣਾਓ ਅਬੋਹਰ
Bai jugar ta jugar hi hunda ,appna nu company nalon ta ni vadd patta
3630 center gear 3 speed hoju
75 ਪਾਵਰ ਇਹ ਇੰਜਨ ਕਾਅਦਾ ਬਾਈ ਜੀ
Kenter da
ਕਰਲਾਸਕਰ 4 ਸਲੰਡਰ jcb wala
Bai yaar video black and white bnai pai aw
Bai starting ch highlights hundya . Pori dekjo
y arjun hoju je hoju ta jina k khrch hoju
ਬਾਈ ਅਸੀਂ ਕੋਈ ਮਿਸਤਰੀ ਨੀ ਪ੍ਰੀਤ 6049 2018 ch 5 gear ala krta cc
Ghre e kria cc
Orignal orignal kri janda. Sara kujh change kita aa. Orignal tattu aa?
Samne Kaun bhajan video geet trolley ki Ger ki notification bata do prapt WhatsApp number de do
❤❤❤❤❤❤