Комментарии •

  • @gill12345
    @gill12345 2 месяца назад +31

    ਬਿੱਟੂ ਵਰਗੇ ਬੇਗੈਰਤਾ ਨੂੰ ਤੇ ਮਜੀਠੀਏ ਵਰਗੇ ਚਗਲਾ ਨੂੰ ਵੋਟਾਂ ਨਾ ਪਾਉ ਪੰਜਾਬ ਵਾਸੀਉ

  • @balvirsingh5170
    @balvirsingh5170 2 месяца назад +24

    ਦਲ ਬਦਲਊਆ਼ ਨੂੰ ਭੁੱਲ ਕੇ ਵੀ ਵੋਟਾਂ ਨਾ ਪਾਉਣ ਜੇ ਪੰਜਾਬ ਬਚਾਉਣਾ ਹੈ ਪਾਰਟੀਆਂ ਛੱਡ ਦਿਉ ਵੋਟਰੋ ਸਮਝਦਾਰ ਬਣੋ

  • @balwindercheema4917
    @balwindercheema4917 2 месяца назад +22

    ਪੰਜਾਬ ਦੇ ਲੋਕਾਂ ਵਿੱਚ ਬਹੁਤ ਤਾਕਤ ਹੈ ਕੁਰਸੀ ਤੋਂ ਥੱਲੇ ਸੁੱਟ ਦੇਦੇ ਨੇ

  • @gursewak22pro93
    @gursewak22pro93 2 месяца назад +10

    ਲੋਕੋ ਸ਼ਰਮ ਮੰਨੋ ਇਹਨਾਂ ਦਲਬਦਲੂਆਂ ਬੇਸ਼ਰਮਾਂ ਨੂੰ ਵੋਟਾਂ ਨਾਂ ਪਾਉ

  • @BalwinderSingh-sn8gr
    @BalwinderSingh-sn8gr 2 месяца назад +25

    ਤੇਰੇ ਦਾਦੇ ਨੂੰ ਵੀ ਇਹ ਭੁਲੇਖਾ ਸੀ ਇਹ ਭੁਲੇਖਾ ਤੇਰਾ ਵੋਟਾਂ ਚ ਕੱਢ ਦਿੱਤਾ

  • @user-ny6uh5jb3e
    @user-ny6uh5jb3e 2 месяца назад +9

    ਯਾਦ ਰੱਖਣਾ ਰੱਬ ਦੇ ਰੰਗਾਂ ਨੂੰ ਰੱਬ ਪੌੜੀ ਚੜਾਕੇ ਉਪਰਲੇ ਡੰਡੇ ਤੋਂ ਥੱਲੇ ਸੁਟਦਾ ਹੈ

  • @user-cy3qy8ih6z
    @user-cy3qy8ih6z 2 месяца назад +18

    26ਜਨਵਰੀ2021 ਨੂੰ ਕਿਸਾਨਾ ਨੇ ਬੇ+ਗਿਣਤ ਚਿਤਰ ਫੇਰੇਆ ਸੀ ਬਿੱਟੂ ਜੀਰਾ ਅਤੇ ਔਜਲਾ ਤਿਨਾ ਨੂੰ

  • @sonydhaliwal1502
    @sonydhaliwal1502 2 месяца назад +12

    ਵੋਟਾਂ ਤਾਂ ਤੈਨੂੰ ਵੀ ਨੀ ਪੈਣੀਆ

  • @ManjeetSingh-xf1yn
    @ManjeetSingh-xf1yn 2 месяца назад +12

    ਘੇਰਨ ਵਾਲੇਆ ਨੇ ਤਾ ਤੇਰਾ ਦਾਦਾ ਨੀ ਛੱਡਿਆਂ ਤੂ ਕੀ ਚੀਜ਼ ਏ

  • @harjinderbajak4930
    @harjinderbajak4930 2 месяца назад +11

    ਦੋ ਚਾਰ ਦਿਨ ਰੁਕ ਤੈਨੂੰ ਵੀ ਦੱਸਣ ਗੇ ਕਿਸਾਨ

    • @kuljeetsingh2945
      @kuljeetsingh2945 Месяц назад

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜

  • @samshersingh41
    @samshersingh41 2 месяца назад +5

    ਦਲਬਦਲੂ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ ਬਿਲਕੁਲ ਵੋਟ ਨਹੀਂ ਦਿਆਂਗੇ ਬਿੱਟੂ ਜੀ ਹੰਕਾਰ ਬੜੀ ਮਾੜੀ ਚੀਜ਼ ਆ

  • @user-bx5zf5mc8s
    @user-bx5zf5mc8s 2 месяца назад +30

    ਤੇਰੇ ਦਾਦੇ ਨੂੰ ਵੀ ਏਹੋ ਈ ਭੁਲੇਖਾ ਸੀ

  • @GiftySarao
    @GiftySarao 2 месяца назад +8

    ਦਿੱਲੀ ਵਾਲੀ ਸਰਵਿਸ ਭੁੱਲ ਗਿਆ 😂

  • @SukhdevSingh-je2md
    @SukhdevSingh-je2md 2 месяца назад +14

    ਤੇ ਫਿਰ ਵੋਟਾ ਭੈਣ ਦੇ ਨੱਕੇ ਚੋ ਲੈਣੀਆ ਈ

  • @GurpalSingh678
    @GurpalSingh678 2 месяца назад +9

    Sikh tan ehh riha hi nhi Ehne tan ਪੱਗ ch ਸਿਰ tan ਫਾਸਯਾ ਸਿੱਖਾਂ ਨੂੰ ਨੀਵਾਂ ਦਿਖਾਉਣ ਲਯੀ ਉਲਟ ਬਿਆਨ ਬਾਜੀ ਕਰਕੇ

  • @darshanmaan7066
    @darshanmaan7066 2 месяца назад +5

    ਤੇਰਾ, ਭੁਲੇਖਾ, ਕੱਢਾਗੇ

  • @Jassibawa11
    @Jassibawa11 2 месяца назад +4

    ਮੇਰੇ ਸੋਹਰਿਆ ਤੂੰ ਵੀ ਪਾ ਲਿਆ bjp ਦਾ ਪਟਾ

  • @GoluGill-dl2mf
    @GoluGill-dl2mf Месяц назад +3

    ਤੋ ਉਸ ਹੰਕਾਰ ਵਿੱਚ ਹੈ ਕਹਿੰਦੇ ਹਨ ਕਿ ਬੇਸ਼ਰਮਾ ਦੀ ਡੁੱਲ ਗਈ ਦਾਲ ਥੱਲੇ ਬੈਠ ਕੇ ਖਾ ਲਾਂਗੇ ਤੂੰ ਉਹ ਚਮਚਾ ਹੈ ਬਸ ਥੋੜੇ ਦਿਨ ਬਾਕੀ

  • @jashanbhatti6883
    @jashanbhatti6883 2 месяца назад +9

    taqt tnn thode budhe beant nu hi dikhati c

  • @sahibjotsingh2641
    @sahibjotsingh2641 Месяц назад +2

    ਏਨਾ ਹੰਕਾਰ ਚੰਗਾ ਨਹੀਂ ਬਿਤੂ😊

  • @kuldipsinghgill9045
    @kuldipsinghgill9045 2 месяца назад +4

    Bittu "Kumar" look at tikka on his forehead he has no dignity of his own .

  • @harjeetkumar7222
    @harjeetkumar7222 Месяц назад +1

    ਲਧਿਆਣ ਵਾਲੇ ਬੀ ਜੇ ਪੀ ਨ੍ ਵੋਟ ਨਹੀਂ ਪਾਉਨੀ

  • @Fateh38
    @Fateh38 Месяц назад +1

    ਭੱਜਿਆ ਕਿੱਦਾਂ ਸੀ ਫੇਰ?

  • @unrulyfalcon8739
    @unrulyfalcon8739 2 месяца назад +4

    Laanat wa iste ..bjp ch join karn ch

  • @kuldeepnarula7314
    @kuldeepnarula7314 2 месяца назад +2

    Bittu. Hai. Dogela. Koi. Vote. Na. Paiyo

  • @kindisekhon
    @kindisekhon 2 месяца назад +1

    Ih ta dala

  • @KapilKumar-wd7eo
    @KapilKumar-wd7eo Месяц назад +1

    Amritpal.singh..💪💪⛳⛳👌👍

  • @JoginderSingh-tn8rp
    @JoginderSingh-tn8rp 2 месяца назад

    Bittu ne bahut ahnkar ho gaya hai.kisan ektta jindabad.

  • @paramnoorkaur1513
    @paramnoorkaur1513 2 месяца назад +2

    😡😡😡 buchar di oulad hai dili dian juttian chatke ehna nu ohde milde ne

  • @suchasingh5411
    @suchasingh5411 Месяц назад

    Chawl

  • @amritpalsingj7098
    @amritpalsingj7098 Месяц назад +1

    ਬਿਟੂ ਭੋਕੀ ਜਾਦਾ ਗਦਾਰ ਕੋਮ ਦਾ

  • @user-nq9xl7xf1o
    @user-nq9xl7xf1o Месяц назад

    ਪਹਿਲਾਂ ਤੇਰਾ ਦਾਦਾ ਵੀ ਕਹੀਦਾ ਸੀ

  • @Japnoor31
    @Japnoor31 2 месяца назад +2

    HUN TARI ve BOND ch PAVA ga z zBAA

  • @gsingh1167
    @gsingh1167 Месяц назад

    Eh Kisan v hans raj warge noo gheran joge aa

  • @parminderkaurkhaila1437
    @parminderkaurkhaila1437 2 месяца назад

    Kisan. Eda ni karde

  • @vishals1162
    @vishals1162 Месяц назад

    Wapaari, daily job wale shop keeper sare bjp de naal ne.
    Yaad rakhiyo 42% wale silent voters bjp nu support kar rae ne .

  • @puneethanda4664
    @puneethanda4664 Месяц назад

    Kisan de dharne kar ke mera bahut nuksan hoea ...train rok.diti ....sadak.rok diti ....daso kisana di suna ja bittu di?
    Kisan janta de virodh vich hai ya modi de?

  • @HarpreetSingh-tf9jk
    @HarpreetSingh-tf9jk Месяц назад

    Bhajde da video sb ne dekhya

  • @samreenishman720
    @samreenishman720 Месяц назад

    Safayee ho gayee issdi bhi

  • @vishals1162
    @vishals1162 Месяц назад

    Eh kisaan nai eh kuch paid matlab paise le ke hadtaal Karan wale lok ne ehna nu desh prem nai eh te mahol kharab karde bahicharak sanjh nu khatam karde.

  • @vishals1162
    @vishals1162 Месяц назад

    Bittu nu vote pakki

  • @bittusaini7750
    @bittusaini7750 Месяц назад

    Godi Media

  • @amarjeetsingh8608
    @amarjeetsingh8608 2 месяца назад

    Sar Ki Titar Ka Beta Titar Hi Hou Kio Ki Jina Ne Panjab Dj Nojvania Da Ghan Kita Hove ki Aaj Ah Bitu Juab Den He. par Sar RajewaL Ji A Shub Karnam Ta Sade Panjab De CM Sardar Bhagwant si Man Ji Panjab Ne JinA Ne Ak Sach BoLiea Vi or ToLiea Vj Sade Haka Ke Liye Panjab De Loka Or Nojwana Or Panjab Ke Bache Or Bachiea Ko Aavaj BuLand Kar diya

  • @sarwansingh5275
    @sarwansingh5275 Месяц назад

    Bitu khusra bahaut galt bolda enu ghero

  • @BaljinderSingh-lq7lt
    @BaljinderSingh-lq7lt 2 месяца назад +2

    Chakwa chulla

  • @jaggubabu6594
    @jaggubabu6594 2 месяца назад

    ਬੀਜੇਪੀ❤❤❤❤

  • @brar_punjab
    @brar_punjab Месяц назад +2

    ਅਸਲ ਚ ਕੋਈ ਮੱਥੇ ਲਾ ਕੇ ਖੁਸ਼ ਨੀ ਤੇਰੇ ਵਰਗਿਆ ਨੂੰ... ਤੈਨੂੰ ਹੋਰ ਈ ਗ਼ਲਤ ਫਹਿਮੀ ਹੋਈ ਲਗਦੀ ਆ 😂

  • @user-ei8dz4zk5w
    @user-ei8dz4zk5w Месяц назад

    Aukat dikha reha apni

  • @JarnailSingh-iu7cu
    @JarnailSingh-iu7cu Месяц назад +1

    ਬਿੱਟੂ ਨੂੰ ਇਸ ਦੇ, ਪਿੰਡ ਤਾਂ, ਕੋਈ,ਪੂੱਛਦਾ, ਨੀਂ,,

  • @newacc1162
    @newacc1162 Месяц назад

    P. M. Of. India. Bittu. Biant singh. Congress good

  • @lakhwantsingh-lp1gl
    @lakhwantsingh-lp1gl Месяц назад +1

    ਦਿੱਲੀ ਧਰਨੇ ਤੇ ਪੱਗ ਲੁਹਾਕੇ ਆਇਆ ਸੀ ਬੇਅੰਤ ਦਾ ਪੋਤਾ