Jasbir Gunachauria || Surinder Sadhpuri || ਦੇਖੋ ਕੌਣ ਹੈ , ਅਮਰਿੰਦਰ ਗਿੱਲ ਦਾ "ਅੱਖਰ " ਗੀਤ ਲਿਖਣ ਵਾਲਾ

Поделиться
HTML-код
  • Опубликовано: 21 окт 2024

Комментарии • 18

  • @LoveSandeep-cm2yp
    @LoveSandeep-cm2yp 7 месяцев назад

    Sadhpuri ji bhut vadia likhde aa waheguru inha nu chardi kalah ch rakhan

  • @jassachumber
    @jassachumber 7 месяцев назад +1

    ❤❤❤

  • @GurdeepDeol-s9i
    @GurdeepDeol-s9i 7 месяцев назад +1

    ਜਸਵੀਰ ਗੁਣਾਚੋਰੀਆ ਬਾਈ ਜੀ ਤੁਹਾਡਾ ਕੱਦ ਬਹੁਤ ਵੱਡਾ ਗੀਤਕਾਰੀ ਵਿਚ ਭਰਾਂ ਵੀ ਲਿਖਦਾ ਤੇ ਗਾਉਦਾ ਵੀ ਵਧੀਆ ❤️❤️🙏🙏ਦੀਪ ਬੇਨੜਾ 🇨🇦

  • @Dalvirjallowalia.
    @Dalvirjallowalia. 7 месяцев назад

    Kka baat ji

  • @preetsaab7654
    @preetsaab7654 7 месяцев назад +1

    Sadhpuri bhaana bas manne os rabb da❤

  • @motaram2346
    @motaram2346 7 месяцев назад +1

    Very nice Brother ji
    ਵਾਹਿਗੁਰੂ ਗੁਰੂ ਜੀ ਹੋਰ ਤਰੱਕੀਆਂ ਬਾਖਸਣ

  • @rajindermahey3619
    @rajindermahey3619 7 месяцев назад +1

    ਸਾਧ ਪੁਰੀ ਛੋਟੇ ਵੀਰ ਰੱਬ ਤੈਨੂੰ ਤਰੱਕੀ ਬਖਸੇ 11:29

  • @HarwinderSingh-b2n
    @HarwinderSingh-b2n 6 месяцев назад +1

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਥੋਡਾ ਇੱਕ ਗੀਤ ਸੁਣਿਆ ਸੀ ਬਹੁਤ ਦੇਰ ਪਹਿਲਾ ਮੈਨੂੰ ਉਸ ਸਿੰਗਰ ਦਾ ਨਾਮ ਨੀ ਪਤਾ ਕਿਹੜੇ ਸਿੰਗਰ ਨੇਂ ਗਾਇਆ ਮੈਨੂੰ ਓਹ ਗੀਤ ਕੀਤੋ ਨੀ ਮਿਲਦਾ ਮੈਨੂੰ ਸੋਹਣਾ ਬੋਹਤ ਲਗਦਾ ਓਹ ਗੀਤ ਤੁਸੀਂ ਦਸ ਸਕਦੇ ਕਿਵੇਂ ਮਿਲੁਗਾ ਓਹ ਗੀਤ ਸੋਸ਼ਲ ਮੀਡੀਆ ਤੇ ਕਿਤੇ ਨੀ ਮਿਲੇਆ ਮੈਨੂੰ ਉਸ ਗੀਤ ਦੀਆ ਚਾਰ ਕ ਲਾਈਨਾਂ ਯਾਦ ਨੇ ਮੈਨੂੰ.... ਬੈਠੀ ਰੋਵੇਂਗੀ ਮੱਥੇ ਤੇ ਹੱਥ ਮਾਰ ਕੇ ਨੀ ਪਟੀਏ ਮੁਹੱਬਤਾਂ ਦੀ ਏ,... ਗੁਣਾਂਚੋਰੀਆ ਚ ਬੈਠਾ ਜਸਬੀਰ ਨੂ ਨੀ ਰੋਂਦਾ ਹੁਣ ਤੱਕ ਜਿਹੜਾ ਤਕਦੀਰ ਨੂੰ ਓਹਨੂੰ ਤੁਰ ਗਏ ਹੱਥਾਂ ਤੇ ਯਾਰ ਚਾਰ ਕੇ ਨੀ ਪਟੀਏ ਮੁਹੱਬਤਾਂ ਦੀ ਏ ਬੈਠੀ ਰੋਵੇਂਗੀ ਮੱਥੇ ਤੇ ਹੱਥ ਮਾਰ ਕੇ.. ਇਹ ਗੀਤ ਬਾਈ ਦਸਿਓ ਜ਼ਰੂਰ ਕਿਹੜੇ ਸਿੰਗਰ ਦਾ ਤੇ ਕਿਸ ਸਾਈਟ ਤੋਂ ਮਿਲੂਗਾ

  • @jogawaris2565
    @jogawaris2565 7 месяцев назад

    👍

  • @rohitbika973
    @rohitbika973 7 месяцев назад +1

    Kya baat eh ❤🌹bakmaal❤

  • @mohanhassanpuri1355
    @mohanhassanpuri1355 7 месяцев назад +2

    ਤੇਰੇ ਪਿਆਰੇ ਮਿੱਠੇ ਬੋਲਾਂ ਦਾ,
    ਮੈਂ ਦਿਲੋਂ ਸਦਾ ਸਤਿਕਾਰ ਕਰਾਂ।
    ਸੋਹਣੀ ਸੂਰਤ ਰੱਬੀ ਜਾਪਦੀ ਏ,
    ਤੈਨੂੰ ਪਿਆਰ ਕਰਾਂ,ਤੈਨੂੰ ਪਿਆਰ ਕਰਾਂ।
    ਜੋ ਸਹਿਜ ਸੁਭਾਅ ਤੇਰੇ ਦਿਲ ਵਿੱਚ ਹੈ,
    ਉਹ ਹੀ ਤਾਂ ਬੁੱਲ੍ਹੀਂ ਆਇਆ ਹੈ।
    ਸਾਨੂੰ ਰੂਹਦਾਰੀ ਦੇ ਨਾਲ ਮਿਲੇਂ,
    ਜਦ ਰਾਹਾਂ ਵਿੱਚ ਬੁਲਾਇਆ ਹੈ।
    ਮੇਰੇ ਨਾਲ ਤਾਕਤ ਤੇਰੇ ਬੋਲਾਂ ਦੀ,
    ਮੈਂ ਜਿੰਦਗੀ ਵਿੱਚ ਨਾ ਹਾਰ ਕਰਾਂ।
    ਤੈਨੂੰ ਪਿਆਰ ਕਰਾਂ, ਤੈਨੂੰ ਪਿਆਰ ਕਰਾਂ।

  • @Jask935
    @Jask935 7 месяцев назад +1

    BANNY A de kyi gane likhe jiwe salama hundiya

  • @GurwinderSingh-kt1js
    @GurwinderSingh-kt1js 7 месяцев назад +1

    Guru g main tuhanu Milan da supna 😢

  • @kaileytruckline7214
    @kaileytruckline7214 7 месяцев назад +1

    Very nice veer ji

  • @soynasafri1166
    @soynasafri1166 7 месяцев назад

    Wow 👍

  • @Iksachikahani
    @Iksachikahani Месяц назад

    Banny a nal kite 22 nye

  • @RajivAbrol
    @RajivAbrol 7 месяцев назад

  • @gurwinderkahlon5001
    @gurwinderkahlon5001 7 месяцев назад

    ❤❤❤❤