ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ || Katha Vichar Bhai Sukhdev Singh Ji Bauli Sahib Dalla

Поделиться
HTML-код
  • Опубликовано: 10 фев 2025
  • BSSJO Productions
    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ || Katha Vichar Bhai Sukhdev Singh Ji Bauli Sahib Dalla
    ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
    ਸੰਗਤ ਨਾਲ ਕੁਝ ਜਰੂਰੀ ਬਾਤਾਂ
    ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਗੁਰ ਇਤਿਹਾਸ ਤੋਂ ਅਤੇ ਕਥਾ ਵਿਚਾਰਾਂ ਤੋਂ ਸਿੱਖਿਆ ਲੈ ਸਕੀਏ ਅਤੇ ਇਹਨਾਂ ਵਿਚਾਰਾਂ ਨੂੰ ਸਰਵਣ ਕਰਕੇ ਅਮਲ ਵੀ ਕਰੀਏ ਕਿਉਂਕਿ ਅੱਜ ਅਮਲ ਕਰਨ ਵਾਲੇ ਬਹੁਤ ਘੱਟ ਰਹਿ ਗਏ ਨੇ ਅਮਲ ਕਰਨ ਦੀ ਬਹੁਤ ਲੋੜ ਹੈ ਇਸ ਕਲਯੁੱਗ ਦੇ ਸਮੇਂ ਨੇ ਅੱਜ ਬਹੁਤ ਭਿਆਨਕ ਰੂਪ ਲੈ ਲਿਆ ਹੈ ਲੇਕਿਨ ਭਿਆਨਕ ਇਸ ਸਮੇਂ ਦੇ ਵਿੱਚੋਂ ਉਹੀ ਨਿਕਲ ਸਕਦਾ ਹੈ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਵੇਗਾ ਜ਼ਿੰਦਗੀ ਦਾ ਅਸਲ ਅਨੰਦ ਸਾਨੂੰ ਗੁਰਬਾਣੀ ਪੜਕੇ,ਨਾਮ ਸਿਮਰਨ, ਕਥਾ ਵਿਚਾਰਾਂ ਸਰਵਣ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਅਤੇ ਢਾਡੀ ਵਾਰਾਂ,ਕਵੀਸ਼ਰ ਸਾਹਿਬਾਨਾਂ ਨੂੰ ਸਰਵਣ ਕਰਕੇ ਮਿਲਦਾ ਹੈ ਜੀ ਇਸ ਨਾਲ ਸਾਡੇ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਹੇਲੇ ਹੋ ਜਾਂਦੇ ਨੇ ਜੀ 🙏🏻🙏🏻🙏🏻🙏🏻
    ਪਿਆਰੀ ਸੰਗਤ ਨਾਲ ਕੁਝ ਜਰੂਰੀ ਬੇਨਤੀਆਂ
    ਗੁਰੂ ਪਿਆਰੀ ਸਾਧ ਸੰਗਤ ਜੀ ਕਥਾ ਵਿਚਾਰਾਂ ਸਰਵਣ ਕਰਵਾਉਂਦਿਆ ਸਾਡੀ ਮੱਤ ਥੋੜੀ ਹੋਣ ਕਾਰਨ ਜੇਕਰ ਕੁਝ ਬਚਨ ਆਪ ਜੀ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋਣ ਤਾਂ ਮੁਆਫ ਕਰਨਾ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣ ਹਾਰ ਹੈ ਜੀ ਆਪਾਂ ਗੁਣਾਂ ਦੀ ਸਾਂਝ ਕਰਨੀ ਹੈ ਕਿਸੇ ਵੀ ਸਰੋਤੇ ਨੇ ਔਗੁਣ ਇਕੱਤਰ ਨਹੀਂ ਕਰਨਾ ਜਿਹੜੀ ਗੱਲ ਆਪ ਜੀ ਨੂੰ ਸਕੂਨ ਦਿੰਦੀ ਹੈ ਉਸਨੂੰ ਰੱਖ ਲੈਣਾ ਜੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਜੀ
    ਜੇਕਰ ਆਪ ਜੀ ਨੂੰ ਗੁਰੂ ਸਾਹਿਬ ਜੀ ਦੀਆਂ ਕਥਾਂ ਵਿਚਾਰਾਂ ਸਾਡੇ ਮੁੱਖੋ ਸੁਣਕੇ ਅਨੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਇਬ ਕਰਕੇ ਜਾਣਾ ਜੀ ਤਾਂ ਕੀ ਆਪ ਨੂੰ ਸਾਡੀ ਹਰੇਕ ਨਵੀਂ ਕਥਾ ਸਮੇਂ ਸਮੇਂ ਤੇ ਪਹੁੰਚਦੀ ਰਹੇ ਜੀ
    ਵੱਧ ਤੋਂ ਵੱਧ ਸੰਗਤਾਂ ਨੂੰ ਸ਼ੇਅਰ ਕਰੋ ਜੀ 🙏🏻🙏🏻
    @bhai_sukhdev_singh_ji_official
    #gurbani #gurmat #gurmatigyaan #gurbanikatha #motivation #kathavachak #kathavichar #katha #waheguru #simran #meditation #sakoon #proudtobeasikh #sikhi #sikhism #khalsa #discipline #trending
    ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 💞🌷

Комментарии • 73

  • @CharnjitSingh-g7t
    @CharnjitSingh-g7t Месяц назад

    ਵਾਹਿਗੁਰੂ 🙏🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @gurwinderkaur6527
    @gurwinderkaur6527 Месяц назад +2

    Bhai sahib ji tuhanu waheguru chardi kala ch rakhan

  • @gurwinderkaur6527
    @gurwinderkaur6527 Месяц назад +2

    Dhan Guru Gobind Singh ji

  • @ParamjitKaur-tp4fn
    @ParamjitKaur-tp4fn Месяц назад +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏

  • @hardeepcheema1695
    @hardeepcheema1695 Месяц назад +2

    Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏💐😍

  • @ParamjitKaur-tp4fn
    @ParamjitKaur-tp4fn Месяц назад +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🌹 ਧੰ

  • @himmatsinghwaheguruji3444
    @himmatsinghwaheguruji3444 Месяц назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru ji

  • @JagjitSingh-lw8fm
    @JagjitSingh-lw8fm Месяц назад +6

    ਵਾਹ ਜੀ ਵਾਹ ਪਿਆਰਿਓ ਐਸਾ ਕਥਾਵਾਚਕ ਕਰਮਾਂ ਨਾਲ ਮਿਲਦੇ ਐ

  • @HarwinderSidhu-oy3sm
    @HarwinderSidhu-oy3sm Месяц назад +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਉਏ ਰੱਬਾ

  • @malkitsandhu5724
    @malkitsandhu5724 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌹🌹

  • @Desksing
    @Desksing Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੀ ਕਥਾ ਸੁਣ ਕੇ ਬਹੁਤ ਹੀ ਆਨੰਦ ਆਉਂਦਾ ਹੈ

  • @jagsirsingh8130
    @jagsirsingh8130 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ArnavSandhu-lw9jk
    @ArnavSandhu-lw9jk Месяц назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🎉🎉🎉🎉

  • @kanwalsingh2616
    @kanwalsingh2616 Месяц назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @vishavdeepsingh3918
    @vishavdeepsingh3918 Месяц назад +1

    Dhan dhan shri guru gobind singh ji 🙏🙏🙏🙏🙏❤❤❤❤❤

  • @BakshishSingh-i8f
    @BakshishSingh-i8f Месяц назад +3

    Waheguru ji ka khalsa waheguru ji ki fateh ji

  • @SartajsinghSartajsingh-ok6ug
    @SartajsinghSartajsingh-ok6ug Месяц назад +3

    Baba Ji Waheguru ji ka Khalsa waheguru ji ki Fateh parvan kareo Ji 🙏🙏🙏🙏🙏

  • @KushmeetSingh15
    @KushmeetSingh15 Месяц назад +2

    Waheguru ji baba deep Singh ji 🙏🙏🌹🌹🌹🌹🌹🌹🌹🌹

  • @balwindersingh-li5tt
    @balwindersingh-li5tt Месяц назад +3

    ❤ Waheguru Ji ❤️🙏 Waheguru Ji ❤️ Waheguru Ji ❤️ Waheguru Ji ❤️ Waheguru Ji ❤️ Waheguru Ji ❤️🙏

  • @Navrose9878
    @Navrose9878 Месяц назад +1

    Satnam waheguru ji satnam waheguru ji satnam waheguru ji satnam waheguru ji 🙏🙏

  • @AmanSinghKhalsa315
    @AmanSinghKhalsa315 Месяц назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹 .... ਕਲਗ਼ੀਆਂ ਵਾਲੇ ਪਾਤਸ਼ਾਹ ਨੀਲੇ ਦੇ ਸ਼ਾਹ ਅਸਵਾਰ ਅੰਮ੍ਰਿਤ ਦੇ ਦਾਤਾਰ ਪੰਥ ਦੇ ਵਂਲੀ ਸਰਬੰਸਦਾਨੀ ਉੱਚ ਦੇ ਪੀਰ ਮਰਦ ਅਗੰਮੜਾ ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ 🙏🙏⛳

  • @Rajo-m7h
    @Rajo-m7h Месяц назад +2

    ❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤

  • @kalasheron6076
    @kalasheron6076 Месяц назад +4

    Waheguru ji

  • @SatbirSingh-pb5qz
    @SatbirSingh-pb5qz Месяц назад +2

    Satnam shari ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤

  • @GurmeetKaur-qr6rx
    @GurmeetKaur-qr6rx Месяц назад +1

    Waheguru ji ka Khalsa waheguru ji ki Fateh❤❤❤❤❤

  • @JaspalsinghJaspal-j6b
    @JaspalsinghJaspal-j6b Месяц назад +1

    Waheguru ji waheguru ji waheguru ji waheguru ji waheguru ji ❤❤🎉🎉🎉🎉🎉

  • @amandeepkaur8179
    @amandeepkaur8179 Месяц назад +5

    ਵਾਹਿਗੁਰੂ ਜੀ 🙏

  • @ParampreetSinghghuman-ri6rh
    @ParampreetSinghghuman-ri6rh Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @hardeepcheema1695
    @hardeepcheema1695 Месяц назад +1

    Waheguru ji waheguru ji 🙏💐

  • @maxtron3337
    @maxtron3337 Месяц назад +2

    Baba ji ਸੰਗਤਾਂ ਨਿਹਾਲ ਕਰਦੇ ਹੋ ਬਹੁਤ ਕੀਮਤੀ ਵਿਚਾਰ ਨੇ ਜੀ

  • @PipalSingh-w9t
    @PipalSingh-w9t Месяц назад +1

    ❤ ਵਾਹਿਗੁਰੂ ਜੀ ❤

  • @gurjapangurjapan832
    @gurjapangurjapan832 Месяц назад +1

    Thanks

  • @heerakhehra5639
    @heerakhehra5639 Месяц назад +3

    ਵਾਹਿਗੁਰੂ ਜੀ

  • @MukhveerSingh-sd6ou
    @MukhveerSingh-sd6ou Месяц назад +2

    Wahaguru ji ka khalsa Wahaguru ji ke fatha

  • @narinderjitkaur982
    @narinderjitkaur982 Месяц назад +1

    ਵਾਹਿਗੁਰੂ ਜੀ 🎉🎉🎉

  • @malhi859
    @malhi859 Месяц назад +1

    waheguruji🎉waheguruji🎉

  • @dalveerkaur1847
    @dalveerkaur1847 Месяц назад +3

    Waheguru ji 🙏🙏

  • @LovepreetSingh-n6v8d
    @LovepreetSingh-n6v8d Месяц назад +4

    🙏🙏🙏🙏🙏

  • @SukhbirSingh-iy7ec
    @SukhbirSingh-iy7ec Месяц назад

    Waheguru ji waheguru ji waheguru ji waheguru ji waheguru ji 👏🏻👏🏻

  • @HarmeetSinghKhalsa
    @HarmeetSinghKhalsa Месяц назад +3

    First view

  • @hardeepcheema1695
    @hardeepcheema1695 Месяц назад +1

    ❤❤❤

  • @BhupinderSingh-nl8tk
    @BhupinderSingh-nl8tk Месяц назад +3

    Baba ji tusi khanne vich v aa ke javo ji

  • @JatinderSingh-zq5xs
    @JatinderSingh-zq5xs Месяц назад

    ਭਾਈ ਸਾਹਿਬ ਥੋੜਾ ਜਿਹਾ ਬਜ਼ੁਰਗਾ, ਨੂੰ ਵੀ ਕਿਹਾ ਕਰੋਂ ਜਿਹੜੇ ਦਾੜੀਆਂ ਕਟਾਉਂਦੇ ਨੇ ਤੇ ਉਹਨਾਂ ਦੇ ਪੁੱਤ ਉਹਨਾਂ ਨੂੰ ਦੇਖ ਵੀ ਕਟਾਅ ਦਿੰਦੇ ਹਨ ਜੇ ਪਿਓ ਦੇ ਸਿਰ ਤੇ ਵਾਲ ਤੇ ਦਾੜ੍ਹੀ ਪ੍ਰਕਾਸ਼ ਹੋਵੇ ਤਾਂ ਉਹ ਆਪਣੇ ਪੁਤਰਾਂ ਨੂੰ ਕਿਹ ਸਕਦਾ ਕੇ ਬੱਚਿਓ ਤੁਸੀਂ ਕੇਸ਼ ਤੇ ਦਾੜ੍ਹੀ ਨਹੀਂ ਕਟਵਾਓਣੀ ਸਾਡੇ ਦਸਮੇਸ਼ ਪਿਤਾ ਜੀ ਨੇ ਸਾਰਾਂ ਪਰਿਵਾਰ ਵਾਰ ਕੇ ਬਖ਼ਸ਼ੇ ਹਨ ਇਹ ਸਾਡੇ ਸਿਰ ਬਹੁਤ ਵੱਡਾ ਇਹਸਾਨ ਹੈ ਜ਼ੋ ਅਸੀਂ ਉਸਦੇ ਧੀਆਂ ਪੁੱਤਰ ਬਣੀੲਏ

  • @ManjeetSingh-x4r
    @ManjeetSingh-x4r Месяц назад

    Waheguru ji khalsa.wahguruji.fath❤❤h❤b❤❤❤❤❤❤❤❤❤❤❤

  • @hardialsingh2350
    @hardialsingh2350 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JaspalsinghJaspal-j6b
    @JaspalsinghJaspal-j6b Месяц назад +2

    Waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻

  • @gurjapangurjapan832
    @gurjapangurjapan832 Месяц назад +1

    Thanks

  • @PreetSohi-op9kt
    @PreetSohi-op9kt Месяц назад +1

    Waheguru ji waheguru ji 🙏🙏

  • @vanshdeepsingh1160
    @vanshdeepsingh1160 Месяц назад

    Waheguru ji ka Khalsa waheguru ji ki Fateh 🙏🙏🙏🙏🙏

  • @BalvinderSingh-fr1ql
    @BalvinderSingh-fr1ql Месяц назад +2

    Waheguru ji

  • @SatnamsinghSandhu-nv2ko
    @SatnamsinghSandhu-nv2ko Месяц назад

    Waheguru ji Waheguru ji Waheguru ji Waheguru ji Waheguru ji mehr karo

  • @ParamjitKaur-nm7wl
    @ParamjitKaur-nm7wl Месяц назад

    ਵਾਹਿਗੁਰੂ ਜੀ ਵਾਹਿਗੁਰੂ

  • @Preetstudiokhajuwalam
    @Preetstudiokhajuwalam Месяц назад +2

    ਵਾਹਿਗੁਰੂ ਜੀ

  • @baljinderbrar8843
    @baljinderbrar8843 Месяц назад +1

    Waheguruji❤❤❤❤❤

  • @jobansandhu5672
    @jobansandhu5672 Месяц назад +1

    🙏🙏🙏

  • @NimmaBehbal
    @NimmaBehbal Месяц назад +1

    Waheguru ji🙏🙏🙏🙏🙏🙏

  • @jobansandhu5672
    @jobansandhu5672 Месяц назад +2

    ਵਾਹਿਗੁਰੂ ji

  • @JaspinderBasra
    @JaspinderBasra Месяц назад +1

    🙏🙏

  • @mukhasingh4331
    @mukhasingh4331 Месяц назад +2

    Waheguru ji

  • @SinderpalKaur-m2d
    @SinderpalKaur-m2d Месяц назад +2

    🙏🙏🙏🙏

  • @AmarjitKaur-d8m
    @AmarjitKaur-d8m Месяц назад +1

    Waheguru ji 🙏🙏🙏🙏🙏

  • @Nihal___gill
    @Nihal___gill Месяц назад +2

    ਵਾਹਿਗੁਰੂ ਜੀ

  • @ManpreetSingh-oz9he
    @ManpreetSingh-oz9he Месяц назад

    Waheguru ji

  • @sukhjitsingh8939
    @sukhjitsingh8939 Месяц назад

    🙏🙏

  • @darbarasingh5346
    @darbarasingh5346 Месяц назад +1

    Waheguru ji

  • @gopisekhwan1640
    @gopisekhwan1640 Месяц назад +2

    ਵਾਹਿਗੁਰੂ ਜੀ

  • @gurjapsingh7141
    @gurjapsingh7141 Месяц назад +1

    ਵਾਹਿਗੁਰੂ ਜੀ

  • @butasingh4607
    @butasingh4607 Месяц назад +1

    ਵਾਹਿਗੁਰੂ ਜੀ