Размер видео: 1280 X 720853 X 480640 X 360
Показать панель управления
Автовоспроизведение
Автоповтор
ਭਾਈ ਹਰਚਰਨ ਸਿੰਘ ਜੀ ਦੇ ਕੀਰਤਨ ਵਿੱਚ ਜੋ ਠਹਿਰਾਉ , ਸਹਿਜ ਹੈ , ਉਹ ਸਹਿਜ ਹਲੇ ਤੱਕ ਦਿੱਲੀ ਵਾਲ਼ਿਆਂ ਦੇ ਕੀਰਤਨ ਵਿੱਚ ਵੀ ਨਹੀਂ। ਹਲ਼ੇ ਸਮਾਂ ਲੱਗੇਗਾ ਉਹਨਾਂ ਨੂੰ।
ਦਾਸ ਨੇ ਵੀ ਇਹੀ ਮਹਿਸੂਸ ਕੀਤਾ ਹੈ ਭਾਵੇਂ ਭਾਈ ਸਾਹਿਬ ਦਿੱਲੀ ਵਾਲਿਆਂ ਦੀ ਆਵਾਜ ਵੀ ਰਸਭਿੰਨੀ ਹੈ ਜੀ।
ਇਸੇ ਹੀ ਸ਼ਬਦ ਦਾ ਕੀਰਤਨ ਭਾਈ ਹਰਚਰਨ ਸਿੰਘ ਜੀ ਨੇ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕੀਤਾ ਹੈ ਇਸ ਤੋਂ ਵੀ ਜਿਆਦਾ ਰਸਭਿੰਨਾ ਹੈ ਨਿਰੋਲ ਕੀਰਤਨ।
ਵਾਹਿਗੁਰੂ ਸਦਾ ਕਿਰਪਾ ਬਣਾਈ ਰੱਖਣ ਭਾਈ ਹਰਚਰਨ ਸਿੰਘ ਜੀ ਖਾਲਸਾ ਦੇ ਜਥੇ ਤੇ
ਅੰਤਰੇ ਦੀ ਕਿਆ ਬਾਤ ਏ❤ ਸਕੂਨ
Vah ji vah bhai saheb apji de upar akal purkh di kirpa hai
In the current situation with the Pandemic and the restrictions it is Gurbani Kirtan that has sustained us. Beautifully sung shabad Bhai Sahib Ji . No words can give justice.
Waheguru ji🙏🙏🙏🙏🙏🙏🙏🙏🙏🙏
Sahib sda aap g upr kirpa krn 🙏
Can listen day and night 🙏
Sikh kaum de heere
Bhut khoob jio
Waheguru jiyo
Waheguru ji
ਭਾਈ ਗਗਨਦੀਪ ਜੀ ਓਵਰ ਗਾ ਰਹੇ ਹਨ 13.00 mint ਤੋਂ ਬਾਅਦ।
ਭਾਈ ਗਗਨਦੀਪ ਜੀ, ਭਾਈ ਮਹਿਤਾਬ ਜੀ ਜਲੰਧਰ ਵਾਲੇ ਤੇ ਜੋ ਨਵੇਂ ਚੜ੍ਹਦੀ ਉਮਰ ਵਾਲ਼ੇ ਮੁੰਡੇ ਕੀਰਤਨ ਕਰਦੇ ਹਨ ਉਹ ਜ਼ਿਆਦਾ ਇਸ ਗੱਲ ਉੱਤੇ ਤਵੱਜੋਂ ਦਿੰਦੇ ਹਨ ਕਿ ਜ਼ਿਆਦਾ ਉੱਚਾ ਗਾਇਆ ਜਾਵੇ, ਬੇਲੋੜੀਂਦੀਆਂ ਹਰਕਤਾਂ ਮੁਰਕੀਆਂ। ਹੱਦ ਤੋਂ ਵੱਧ ਗਾਇਕੀ ਵੀ ਸੋਹਣੀ ਨਹੀਂ ਲੱਗਦੀ।