Chajj Da Vichar (1260) || ਪ੍ਰਗਟ ਭਾਗੂ ਨੇ ਕੀ ਖੱਟਿਆ ਡੇਰਾ ਸਿਰਸਾ ਜਾ ਕੇ

Поделиться
HTML-код
  • Опубликовано: 15 дек 2024

Комментарии • 2,2 тыс.

  • @JaswantSingh-dt1ko
    @JaswantSingh-dt1ko Год назад +42

    ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਦੂਰ ਹੋ ਕੇ ਲਗਾੜੇ ਦੇ ਦਰ ਤੇ ਜਾਣ ਵਾਲਿਆਂ ਦਾ ਇਹੀ ਹਾਲ ਹੁੰਦੈਂ ਤੇ ਹੁੰਦਾ ਰਹੇਗਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ।

  • @amriksinghinsan4127
    @amriksinghinsan4127 3 года назад +64

    ਸਤਿਗੁਰ ਦੇਰ ਤੋ ਦੂਰ ਹੋਇਅਾ ਗੁਰ ਸਿੰਖ ਵੀ ਅਵਾਰਾ ਹੋ ਜਾਦਾ ਇਹ ਸਬਦ ਪਰਗਟ ਭਾਗੂ ਜੀ ਜਰੂਰ ਸਣੳੁਣ ਜੀ

  • @kulwantkakrala7041
    @kulwantkakrala7041 3 года назад +192

    ਤੱਕਲੇ ਚ' ਬਲ ਲਹਿ ਜਾਣਗੇ ਬੰਦਿਆਂ ਚ' ਵਲ਼ ਨਹੀਂਓ ਛੱਡਣਾ, ਓਹਦੇ ☝️ ਕੋਲ ਜੁਗਤਾਂ ਬਥੇਰੀਆਂ, ਆਉਂਦਾ ਹਰ ਵਲ-ਛਲ ਕੱਢਣਾ ...

    • @mannukamboj5801
      @mannukamboj5801 3 года назад +9

      🙏🏼🙏🏼🙏🏼

    • @deepgill1544
      @deepgill1544 3 года назад +19

      ਇਕੋ ਰੱਬ MSG

    • @Prem._kumar_99
      @Prem._kumar_99 3 года назад +17

      Dhan Dhan satguru Tera Hi Asra sadi jithy Lagi A Te Lagi Rahan de

    • @Sharma0007-g
      @Sharma0007-g 3 года назад +12

      dhan dhan satguru tera hi aasra

    • @MeenaSharma-nb3wm
      @MeenaSharma-nb3wm 3 года назад +10

      @@Prem._kumar_99 dhan dhan satguru Tera hi aasra ji 🙏🙏🙏🙏🙏🙏🙏🙏🙏🙏🙏🙏🙏

  • @bhimratanbhupal
    @bhimratanbhupal Год назад +1

    ਪ੍ਗਟ ਭਾਗੂ ਬਹੁਤ ਵਧੀਆ ਇਨਸਾਨ ਹੈ।

  • @deepakarora7359
    @deepakarora7359 Год назад +5

    🙏🙏ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ 🙏🙏

  • @parkashsingh3909
    @parkashsingh3909 3 года назад +32

    ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਮੰਨਣ ਵਾਲਾ ਕਿਸੇ ਡੇਰੇ ਤੇ ਨਹੀਂ ਜਾਂਦਾ

  • @parkashsingh3909
    @parkashsingh3909 3 года назад +10

    ਨਾਮ ਬਾਬੇ ਨਾਨਕ ਸਾਹਿਬ ਦਾ ਲੈਂਦਾ ਤੇ ਚੇਲਾ ਸਿਰਸੇ ਵਾਲੇ ਸਾਧ ਦਾ

  • @gurpreetsinghshimlapuri8470
    @gurpreetsinghshimlapuri8470 3 года назад +126

    ਕਰੋਨਾ ਨੂੰ ਦੇਖਦੇ ਹੋਏ ਸਰਕਾਰ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਅਤੇ ਕਿਸਾਨ ਵਿਰੋਧੀ ਬਿਲ ਵਾਪਸ ਲੈ ਲੈਣੇ ਚਾਹੀਦੇ ਹਨ,
    ਤਾਂ ਜੋ ਕੋਰੋਨਾ ਨਾਲ ਕਿਸੇ ਦੀ ਵੀ ਜਾਨ ਨਾ ਜਾਵੇ।🙏🙏🙏🙏

    • @nexion5144
      @nexion5144 3 года назад +6

      😇😇😇😴😴😴😴😒😒💸ਕੋਈ ਨੀ ਕਰਦੇ ਅਾ ਗੌਰ ਤੇਰੀ ਗॅਲ ਤੇ ਵੀ

    • @ਜਸਵੀਰਸਿੰਘ-ਧ2ਭ
      @ਜਸਵੀਰਸਿੰਘ-ਧ2ਭ 3 года назад +2

      ਜਾ ਮੋਦੀ ਨੂੰ ਕਿਹ ਆ ਵੀ ਬਿਲ ਰੱਦ ਕਰਦੇ..ਇਥੇ ਬੈਠਾ ਚਵਲਾ ਕੁੱਟੀ ਜਾਣਾ..ਘੁੱਸਾ

  • @sukhmani1065
    @sukhmani1065 Год назад +17

    Dhan dhan satguru tera hi aasra ji ❤️

  • @deepsingh-sx3un
    @deepsingh-sx3un 3 года назад +13

    ਸਾਰੇ ਸਵਾਲਾਂ ਦੇ ਜਵਾਬ ਗੋਲ ਮੋਲ ਕਰ ਗਿਆ

  • @XEnFarmer1974
    @XEnFarmer1974 3 года назад +68

    ਭਾਗੂ ਜੀ, ਗੱਲਾਂ ਚ ਸਚਾਈ ਦੀ ਝਲਕ ਘੱਟ ਪੈ ਰਹੀ ਏ, ਗੱਲ ਨੂੰ ਘੁਮਾਉਣਾ ਪੈ ਰਿਹਾ ਏ ਤੁਹਾਨੂੰ।

  • @cordycepsmilitaris6758
    @cordycepsmilitaris6758 3 года назад +22

    ਲਹਿੰਦਾ ਚੁੱਕੇਗਾ ਚੱੜਦਾ ਚੁੱਕਗੇ ਚੁਕਗੇ ਸਾਰਾ ਆਲਮ ਸੱਚਾ ਸੌਦਾ ਸਿਰਸਾ ਇੱਕ ਦਰਬਾਰ ਹੈ

  • @parkashsingh3909
    @parkashsingh3909 3 года назад +130

    ਟਹਿਣਾ ਸਹਿਬ ਤੁਹਾਡੀ ਗੱਲ ਦਾ ਕੋਈ ਠੋਸ ਜਵਾਬ ਨਹੀਂ ਇਸ ਕੋਲ

    • @jagjitraigrover2534
      @jagjitraigrover2534 3 года назад +1

      ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਇੰਟਰਵਿਊ

    • @SURINDERSINGH-qn4ir
      @SURINDERSINGH-qn4ir 3 года назад

      Maina de da taimu bay jvav bi khaoo ge bap mu bi kade koi shadhai ji bap tabap hirahe ga ji

  • @madanlimba5087
    @madanlimba5087 3 года назад +30

    ਟਹਿਣਾ ਵੀਰ ਵਾਹ ਕਮਾਲ ਹੈ ਥੋਡੀ ਸੋਚ ਭੈਣ ਜੀ ਵੀ ਬਹੁਤ ਸਮਝ ਵਾਲੇ ਪੱਤਰਕਾਰ ਨੇ ਅੱਜ ਪੁਰਾਣੀ ਯਾਦ ਪਰਗਟ ਭਾਗੂ ਵਧੀਆ ਗਾਇਕ ਦੇ ਨਾਲ ਇਨਸਾਨ ਵੀ ਚੰਗਾ ਹੈ। ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ

  • @jatindernayyarofficial
    @jatindernayyarofficial 3 года назад +1

    ਪਰਗਟ ਭਾਗੁ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰਖੇ । ਇਹ ਕੁਦਰਤੀ ਹੈ ਕਿ ਐਸੀ ਆਪ ਜਿੱਦਾ ਦੇ ਹੋਈਏ ਸਾਨੂੰ ਬਾਕੀ ਵੀ ਉੱਦਾ ਹੀ ਲਗਦੇ। ਜਿਸ ਕੇ ਕ ਅੱਛੇ ਲੋਕ ਹਮੇਸ਼ਾ ਠੱਗੇ ਜਾਂਦੇ। ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ।

  • @dhillonjatt7650
    @dhillonjatt7650 3 года назад +25

    ਪ੍ਰਗਟ ਭਾਗੂ ਵੀਰ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ । ਪੰਜਾਬੀਅਤ ਦੀ ਸੇਵਾ ਕਰਦੇ ਰਹੋ ਦੁਨੀਆ ਦੀਆਂ ਗੱਲਾਂ ਵੱਲ ਧਿਆਨ ਨਾ ਦੇਵੋ ਤੁਹਾਡਾ ਗਲਾ ਹੀ ਅਨਮੋਲ ਦੋਲਤ ਹੈ ਇਸ ਨੂੰ ਸੰਭਾਲ ਕੇ ਰੱਖਣਾ ਵੀਰ। ਬਹੁਤ ਬਹੁਤ ਦੁਆਵਾਂ ।❣️

  • @DhanSingh-zg6cn
    @DhanSingh-zg6cn 3 года назад +35

    ਟਹਿਣਾ ਸਾਬ ਤੇ ਹਰਮਨ ਜੀ ਤੁਹਾਡਾ ਬਹੁਤ ਧੰਨਵਾਦ ਜਿੰਨਾਂ ਨੇ ਭਾਗੂ ਜੀ ਇੰਟਰਵਿਊ ਕੀਤੀ

  • @jarnailsidhu5045
    @jarnailsidhu5045 3 года назад +55

    ਅਜੇ ਬਾਬਾ ਸਰਸੇ ਵਾਲਾ ਅੰਦਰ ਵੜਿਆ ਐ ਸਾਰੀਆਂ ਗੱਲਾਂ ਦੇ ਜਵਾਬ ਗੋਲ ਮੋਲ ਦਿਤੇ ਹਨ

  • @balvirinsan963
    @balvirinsan963 Год назад +8

    You are great👍🙏 धन धन सतगुरु तेरा ही आसरा 🙏

  • @rupikasain7344
    @rupikasain7344 Год назад +3

    😊🙏🏻Dhan Dhan Satguru Tera Hi Asra

  • @amarjeetsinghkhator7361
    @amarjeetsinghkhator7361 3 года назад +21

    परगट भागू हीरा है बाहर भी ते डेरे विच वी जेकर बाहर हजारां सुनदे सी ते डेरे विच लखां सुनदे सी

  • @sehajpalmaan3953
    @sehajpalmaan3953 3 года назад +87

    ਬੁਢਲਾਡਾ ਆਈ ਟੀ ਆਈ ਵਿੱਚ ਵੀ ਪ੍ਰੋਗਰਾਮ ਕਰਵਾਇਆ ਸੀ 1993 ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ

    • @ajmanderaulakh6376
      @ajmanderaulakh6376 2 года назад +1

      ਅਸੀ ਵੀ ITI ਬਠਿੰਡਾ ਵਿੱਚ ਹਾਕਮ ਸੂਫੀ ਜੀ ਦਾ ਪ੍ਰੋਗਰਾਮ ਕਰਾਇਆ ਸੀ ਉਥੇ ਅਸੀ ਪਰਗਟ ਵੀਰ ਜੀ ਨੂੰ ਵੀ ਕੁਝ ਸਮਾ ਗਾਉਣ ਲਈ ਸਮਾ ਦਿੱਤਾ,ਉਦੋਂ ਪਰਗਟ ਹਾਲੇ ਨਵਾ ਨਵਾ ਗਾਉਣਾ ਸਿੱਖ ਰਿਹਾ ਸੀ।ਇਹ ਅਗਸਤ 1986 ਦੀ ਗੱਲ ਹੈ।

  • @NavdeepKaur-ln1qf
    @NavdeepKaur-ln1qf 3 года назад +10

    Dhan Dhan Satguru Tera Hi Aasra MSG Sher Dil

    • @gurpartapsingh6051
      @gurpartapsingh6051 3 года назад

      andh bhagat

    • @trader00716
      @trader00716 3 года назад

      Navdeep kaur tenu v dita a ram rahim ne kd k vda sara

    • @GopalSingh-ju9mj
      @GopalSingh-ju9mj 3 года назад

      ਸਾਲੀਏ ਨਾਮ ਈ ਬਦਲ ਲੈ ਆਪਣਾ ਕੌਰ ਦੀ ਜਗਾ ਰਹੀਮ ਲਾ ਸਿਖਾ ਨੂੰ ਕਿਓ ਬਦਨਾਮ ਕਰਦੇ ਓ

  • @mukharam8404
    @mukharam8404 3 года назад +49

    ਬੱਬਰ ਸ਼ੇਰ ਦਾ ਬੱਚਾ ਹੈ ਬਾਈ ਪ੍ਰਗਟ ਭਾਗੁ ਤੁਸੀ ਨਹੀਂ ਫਸਾ ਸਕਦੇ ਬਾਈ ਨੂੰ

  • @SukhwinderSingh-mv7rd
    @SukhwinderSingh-mv7rd 3 года назад +46

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍

  • @kanwerjitsingh7181
    @kanwerjitsingh7181 3 года назад +124

    ਮੈਂਨੂੰ ਲੱਗਦਾ ਬਾਬਾ ਹੀ ਬੈਠ ਗਿਆ ਤੇਰੀਆਂ ਜਡ਼੍ਹਾਂ ਵਿੱਚ,

    • @harjindersinghbrar3924
      @harjindersinghbrar3924 3 года назад +7

      ਬਾਬਾ ਨੀ ਬੈਠਾ ਇਹ ਬਦਦਿਮਾਗ ਲੋਕ ਬੇ ਗਏ ਬਾਬੇ ਦੀਆਂ ਜੜ੍ਹਾਂ ਵਿੱਚ । ਕਿਉਕੇ ਕਿਸੇ ਨੂੰ ਜਿਆਦਾ ਮਾਣ ਤਾਣ ਦੇਣਾ
      ਦੋਸੀ ਦੋਵੇਂ ਧਿਰਾਂ ਨੇ ਬਾਬਾ ਲੋਕਾਂ ਦੇ ਲੋਕ ਬਾਬੇ ਦੇ

    • @SSingh-ow4cq
      @SSingh-ow4cq 3 года назад +2

      ਇਹਨੂੰ ਹੰਕਾਰ ਲੈ ਬੈਠਾ ਇਹਦਾ,

    • @jogindersingh-mn1tz
      @jogindersingh-mn1tz 3 года назад +3

      ਚਾਰ ਦਿਨ ਦੀ ਚਾਂਦਨੀ ਵਿੱਚ ਅੱਖਾਂ ਚੁੰਧਿਆ ਗਈਆਂ।

    • @sidh_u
      @sidh_u 3 года назад

      😜😜😜

    • @navsandhu7070
      @navsandhu7070 3 года назад +2

      😂😂😂ਬੜਾ ਅਾਕੜ ਕਹਿੰਦਾ ਹੁੰਦਾ ਸੀ ਪਿਤਾ ਜੀ ਪਿਤਾ ਜੀ

  • @sahajsekhonutube2520
    @sahajsekhonutube2520 3 года назад +96

    ਟਹਿਣਾ ਸਾਬ ਜੀ ਤੇ ਹਰਮਨ ਜੀ ਬੱਬੂ ਮਾਨ ਨਾਲ਼ ਇੰਟਰਵਿਊ ਕਰੋ ਜੀ

  • @butasinghmohal6642
    @butasinghmohal6642 Год назад +1

    ਨੈਣ ਪ੍ਰੀਤੋ ਦੇ ਫਿਲਮ

  • @SurinderKumar-nv2wo
    @SurinderKumar-nv2wo 3 года назад +12

    ਵਾਹ ਜੀ ਵਾਹ.... ਸਮੇਂ ਸਮੇਂ ਦੀ ਗੱਲ ਹੈ....
    ਸਤਿਗੁਰ.... ਸਤਿਗੁਰ ਹੈ pargat..... ਉਹਦੇ ਅਹਿਸਾਨ ਨਾ ਭੁੱਲ.....

    • @kuldeepkaler5795
      @kuldeepkaler5795 3 года назад +1

      Right Bai ji je satguru ne ena Kuch Dita t ohde ehsan n bhulo ji

    • @SurinderKumar-nv2wo
      @SurinderKumar-nv2wo 3 года назад

      @@kuldeepkaler5795 🙏🙏🙏🙏

  • @gurmansmom5019
    @gurmansmom5019 3 года назад +44

    ਸਵਾਲ ਸਿੱਧੇ ਸੀ ਪਰ ਜਵਾਬ ਅਸਿੱਧੇ ਸਨ ਮਾਫ਼ ਕਰਨਾ ਪ੍ਗਟ ਜੀ ਜਵਾਬ ਗੋਲ ਕਰ ਰਹੇ ਹੋ

    • @jasvindersingh9628
      @jasvindersingh9628 3 года назад +1

      Sach bol reha h pr tusi choth sonana pasand karde o

  • @bachittargill8988
    @bachittargill8988 3 года назад +130

    ੲਿਸ ਤਰਾਂ ਲਗਦਾ ਹੈ ਪਰਗਟ ਭਾਗੂ ਕਿਸੇ ਡਰ ਕਾਰਨ ਸੱਚ ਨਹੀ ਬੋਲ ਰਿਹਾ ਹੈ।

    • @sskherisingh5223
      @sskherisingh5223 3 года назад +3

      You are Absolutely Right Mr.

    • @ohibanda8572
      @ohibanda8572 3 года назад +4

      Tu bol laa bhra je tainu pta

    • @manpreetmpaulakh303
      @manpreetmpaulakh303 3 года назад

      Hm mjburi aa family karn bnda nahi bolda sach mjburi hundi aa but j apa apney aap nu dharmik man de aa tan sach bolna chahida j sahi v lgda baba tan sahi keh doo but 1 passa jrur jro gal da.. lokan nu umeed hundi aa

    • @jasvindersingh9628
      @jasvindersingh9628 3 года назад +2

      Sacha hi bholada h pr Sono choth sonan di adat Pa gai

    • @jasvindersingh9628
      @jasvindersingh9628 3 года назад +2

      Sach hi bolda h

  • @SurjeetSangha-qh5hg
    @SurjeetSangha-qh5hg 3 года назад +34

    ਪੱਰਗਟ ਯਾਰ ਤੇਨੂੰ ਟਹਿਣਾ ਸਾਹਿਬ ਲੱਭ ਲਿਆਏ ਤੇ ਹੁਣ ਨਾ ਗਵਾਚੀ ਵਾਹਿਗੁਰੂਜੀ ਕਿਰਪਾ ਕਰੀਉ

  • @raghavthind1855
    @raghavthind1855 Год назад +1

    ਕਿਸੇ ਨੇ note ਕੀਤਾ ਟਹਿਣੇ ਨੇ ਸਵਾਲ ਦੇਖੋ ਕੇਹੜਾ ਕੀਤਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਚ ਕਿੰਨਾ ਕ ਵਿਸ਼ਵਾਸ ਰੱਖਦੇ ਹੋ,
    ਸਲੇਆ ਇਹ ਵੀ ਕੋਈ ਪੁੱਛਣ ਆਲਾ ਸਵਾਲ ਆ.. ਸਾਰੇ ਈ ਵਿਸ਼ਵਾਸ ਰੱਖਦੇ ਆ... ਹੱਦ ਆ ਯਾਰ 🤔🤔🤔

  • @bahadurpuriepurie6301
    @bahadurpuriepurie6301 3 года назад +9

    ਉਸ ਰੱਬ ਦੀ ਉਂਗਲੀ ਫੜ ਕੇ ਰੱਖਣਾ ਬਾਈ ਜੀ
    ਨਿੱਤ ਨੇਮ ਕਰਦੇ ਰਹਿਣਾ ਜੀ
    ਵਾਹਿਗੁਰੂ ਪਰਮਾਤਮਾ ਨੂੰ ਯਾਦ ਰੱਖੋ
    ਉਹੋ ਤੁਹਾਨੂੰ ਸੱਚ ਬੋਲਣ ਤੇ ਲਿਖਣ ਦੀ ਤਾਕਤ ਦੇਵੇ
    🙏🙏🙏🙏🙏🙏🙏🙏🙏🙏🙏🙏

  • @sukhpalsingh4980
    @sukhpalsingh4980 3 года назад +6

    ਪਰਗਟ ਸੱਚ ਦੱਸੀ ਹੁਣ ਬਾਬੇ ਦੇ ਮੰਤਰ ਦਾ ਸਿਮਰਨ ਕਰਦਾ ਹੈ ਕਿ ਨਹੀ
    ਜਾ ਫਿਰ ਮਾਲਾ ਪੰਚਕੂਲੇ ਵਿੱਚ ਡਿੱਗ ਪਈ ਸੁਆਲੇ ਦਾ ਕੋਈ ਜੁਆਬ ਨਹੀ ਦਿੱਤਾ ਹੁਣ ਤਾ ਬਾਬਾ ਜੇਲ ਵਿੱਚ ਹੈ ਨਾ ਡਰ😂😂😂😅😅🚠🚗🚗🚗

  • @paramsingh3454
    @paramsingh3454 3 года назад +58

    ਧੰਨਵਾਦ ਟਹਿਣਾ ਸਾਬ। ਸਮਝਣ ਵਾਲੇ ਸਮਝ ਗਏ

    • @harwinderpaul7480
      @harwinderpaul7480 3 года назад

      👍👍👍

    • @AaFarm-yr3jm
      @AaFarm-yr3jm 3 года назад

      Sahi gal a Harman thind .. sawarn tehna de Lul da chuppa bhut vadia laundi a nazare nal ta e tehna ne chad da ehnu ਗੋਲ ਗੱਪੇ nu

    • @bhaugoraya3800
      @bhaugoraya3800 3 года назад

      @@AaFarm-yr3jm na veer aida na kaho kudi a vichari

    • @happymehtahappymehta5605
      @happymehtahappymehta5605 3 года назад

      @@AaFarm-yr3jm 😂🤣😂🤣

    • @AaFarm-yr3jm
      @AaFarm-yr3jm 3 года назад

      @@bhaugoraya3800 thk a bro jo hukam 🙏🙏

  • @sahisingh1307
    @sahisingh1307 3 года назад +58

    ਡੇਰੇ ਜਾਣ ਜਾ ਨਾ ਜਾਣ, ਦੇ ਸਵਾਲ ਦਾ ਸਪੱਸ਼ਟ ਜਵਾਬ ਨਹੀਂ ਦਿੱਤਾ, ਹੋਰ ਵੀ ਕਈ ਸਪਸਟ ਉੱਤਰ ਨਹੀਂ ਦਿੱਤੇ

  • @sunilinsan2068
    @sunilinsan2068 Год назад +15

    Dhan Dhan satguru tera hi aasra 🙏🙏❤️❤️❤️❤️❤️

  • @ManbirMaan1980
    @ManbirMaan1980 3 года назад +58

    ਡੇਰੇ ਨਾਲ ਸਬੰਧਿਤ ਸੁਆਲਾਂ ਦਾ ਇੱਕ ਵੀ ਜੁਵਾਬ ਇਸ ਨੇ ਸਿੱਧੇ ਢੰਗ ਨਾਲ਼ ਨਹੀਂ ਦਿੱਤਾ ਇੱਧਰ ਉੱਧਰ ਦੀਆਂ ਗੱਲਾਂ ਸੁਣਾ ਕੇ ਹੀ ਸਾਰ ਦਿੱਤਾ, ਇਸ ਦੀਆਂ ਗੱਲਾਂ ਤੋਂ ਲੱਗਦਾ ਕਿ ਅੱਜ ਵੀ ਇਸ ਦੇ ਦਿਮਾਗ ਵਿੱਚ ਪਿਤਾ ਜੀ ਵਸਦਾ,ਇਹ ਕਿਵੇਂ ਹੋ ਸਕਦਾ ਕਿ ਬੰਦੇ ਨੇ 24 ਘੰਟੇ ਵਿਚ ਰਹਿ ਕੇ ਵੀ ਕੁਝ ਨਾ ਦੇਖਿਆ ਹੋਵੇ

    • @balaursingh9152
      @balaursingh9152 2 года назад +9

      ਜੇ ਉਸ ਨੇ ਕੋਈ ਮਾੜਾ ਦੇਖਿਆ ਹੁੰਦਾ ਤਾਂ ਹੀ ਜਵਾਬ ਦਿੰਦਾ, ਤੁਸੀਂ ਲੋਕ ਡੇਰੇ ਬਾਰੇ ਸਿਰਫ ਤੇ ਸਿਰਫ ਮਾੜਾ ਹੀ ਸੁਣਨਾ ਚਾਹੁੰਦੇ ਹੋ, ਕਿਸੇ ਵੀ ਚੀਜ਼ ਬਾਰੇ ਜਾਨਣ ਤੋਂ ਪਹਿਲਾਂ ਆਪਣੇ ਆਪ ਨੂੰ ਨਿਰਪੱਖ ਕਰਨਾ ਪੈਂਦਾ ਹੈ ਫਿਰ ਜੀ ਤੁਸੀਂ ਉਸ ਬਾਰੇ ਸਹੀ ਤਰਾਂ ਜਾਣ ਸਕਦੇ ਹੋ।

    • @legendboy-xb3ns
      @legendboy-xb3ns Год назад +2

      Tusi Nhi Sudhar Sakde Eho Jihe sochan Wale

    • @SurinderSingh-pt8fq
      @SurinderSingh-pt8fq Год назад

      @@balaursingh9152 jidon. Tere babe ne ... guru gobind singh ji maharaj ji di beadbi kitti c odon Teri nirpakhta kithe c .... odon kehenda apne babe nu ja ke ..... eh tan apne hi guru nal dhokha karn wala banda aa te tussi lokan nu geyan den aa jande aa ... je eh tuhada baba sahi c tan balatkar di sajja kiyon ho gayi. .......????????

    • @tarloksinghpunia7888
      @tarloksinghpunia7888 Год назад

      ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ ,ਇਸ ਗੂਡੇ ਨੂੰ ਕੋਣ ਨੰਥ ਪਾਵੈਗਾ ਇਹ ਵੀ ਦਸੋ

    • @darshansinghsidhu8580
      @darshansinghsidhu8580 Год назад +3

      @@balaursingh9152 ਜੇਲ ਕਿਉ ਗਿਆ

  • @ramashkumar8606
    @ramashkumar8606 3 года назад +141

    ਤੱਕਲੇ ਚ ਬਲ ਰਹਿ ਜਾਣਗੇ ਬੰਦਿਅਾ ਚ ਵਲ ਨੀ ....

  • @rajvirbrar631
    @rajvirbrar631 3 года назад +25

    ਲੱਗਦਾ ਤਾਂ ਇਸ ਤਰ੍ਹਾਂ ਹੀ ਹੈ ਜਿਵੇਂ ਪ੍ਰਗਟ ਬਾਈ ਡੇਰੇ ਤੋਂ ਡਰਦਾ ਹੋਵੇ। ਡੇਰੇ ਦਾ ਭੇਦ ਇਸ ਨੂੰ ਜ਼ਰੂਰ ਹੈ।

  • @shaminderjeetkaur9147
    @shaminderjeetkaur9147 3 года назад +142

    ਤੁਸੀਂ ਦੋਨੋ ਬਹੁਤ ਹੀ ਇਮਾਨਦਾਰ ਪੱਤਰਕਾਰ ਹੋ. ਬਿਲਕੁਲ ਸਿੱਧੇ ਸਵਾਲ. ਰੱਬ ਕਰੇ ਕਦੇ ਮੋਦੀ ਨਾਲ ਇੰਟਰਵਿਊ ਕਰੋ. ਮਜ਼ਾ ਆ ਜਾਵੇ 🤣🤣

    • @sushilkumar-yn6xl
      @sushilkumar-yn6xl 3 года назад

      Bilkul 😀👍

    • @AaFarm-yr3jm
      @AaFarm-yr3jm 3 года назад +2

      Sahi gal a Harman thind .. sawarn tehna de Lul da chuppa bhut vadia laundi a nazare nal ta e tehna ne chad da ehnu ਗੋਲ ਗੱਪੇ nu

    • @onkar9754
      @onkar9754 3 года назад +2

      @@AaFarm-yr3jm th kyun hate failai janna yaar. Punjabi aan aapan kyun jaloos kaddi janna

    • @s.lrecords6660
      @s.lrecords6660 3 года назад +1

      ਬਹੁਤ ਘੈਂਟ ਗੱਲ ਕਹੀ

    • @Sukhdeepsandhu87
      @Sukhdeepsandhu87 3 года назад +3

      @@AaFarm-yr3jm sharm kar oye pagla sahi galt bol k apni okat na vikha

  • @Balwindersingh-co7bh
    @Balwindersingh-co7bh 3 года назад +2

    ਭਾਗੂ ਜੀ 10 ਸਾਲ ਡੇਰੇ ਵਿਚ ਰਹਿ ਕੇ ਅਤੇ ਗੁਰੂ ਜੀ ਦੇ ਬਿਲਕੁਲ ਨਜ਼ਦੀਕ ਰਹਿ ਕੇ ਅੱਜ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ ਡੇਰੇ ਵਿਚ ਜਾਣ ਵਾਸਤੇ ਟਾਇਮ ਨਹੀ ਪਰ ਇਹ ਗੱਲ ਤੁਹਾਡੇ ਵਿੱਚੋਂ ਮੂੰਹ ਨਹੀਂ ਜਚਦੀ ਕਿਉਂ ਕੀ ਤੁਹਾਡੀ ਝੜਾਈ ਬਾਹਰ ਦੀ ਦੁਨੀਆਂ ਨਾਲੋਂ ਜ਼ਿਆਦਾ ਡੇਰੇ ਦੇ ਅੰਦਰ ਹੋਈ ਹੈ

  • @harpreetsinghsaini535
    @harpreetsinghsaini535 3 года назад +180

    ਪ੍ਰਗਟ ਬਾਈ ਮੰਨ ਯਾ ਨਾਂ ਮੰਨ ਹੁਣ ਤਾਂ ਚਿੜੀਆਂ ਚੁੱਗ ਗਈ ਖੇਤ ਵਾਲੀ ਗੱਲ ਹੋ ਗਈ ਤੁਹਾਡੇ ਨਾਲ, ਬਾਕੀ ਰੱਬ ਹਾਲੇ ਵੀ ਸਦਬੁੱਧੀ ਦੇਵੇ 🙏

    • @sskherisingh5223
      @sskherisingh5223 3 года назад +3

      You are Absolutely Right Mr.

    • @SukhSingh-fb6lu
      @SukhSingh-fb6lu 3 года назад +2

      Yar eh key gal hoi always Gudi Cheri nahi rehndi apne time da famous singer c nice person h

    • @truckawale.7604
      @truckawale.7604 3 года назад +14

      ਵੀਰ ਏ ਲੋਕ ਮਰੀ ਹੋਈ ਜ਼ਮੀਰ ਦੇ ਆ ਸ਼ਰਮ ਨਹੀਂ ਆਦੀ ਇਹਨੂੰ ਜਿਸ ਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਏ ਹਲੇ ਵੀ ਓਹਦੇ ਗੁਣ ਗਾਣ ਕਰਦਾਂ ਸਾਲਾ ਕੁੱਤਾ ਨਚਾਰ

    • @geepasingh3192
      @geepasingh3192 3 года назад +3

      ਤੂ ਪੜਿਆ ਲਿਖਿਆ ਸੀ ।ਤੈਨੂੰ ਐਨਾ ਤਾ ਪਤਾਸੀ।

    • @truckawale.7604
      @truckawale.7604 3 года назад

      @@geepasingh3192 ਕੀ ਮਤਲਬ ਵੀਰ

  • @sukhjindersingh1675
    @sukhjindersingh1675 3 года назад +52

    ਯਾਰ ਸਾਫ ਕਹਿ ਕੇ ਮੇਰਾ ਦਿਲ ਅਜੇ ਵੀ ਬਾਬੇ ਨਾਲ ਜੁੜਿਆ ਹੈ।

    • @rinkusingh1770
      @rinkusingh1770 3 года назад +9

      Ha judya tu krla jeda kuch krna oya

    • @amitsingla353
      @amitsingla353 3 года назад +4

      judeya hai tuhnnu fuddua nu ki pta satgur ne ki kuj baksya hai parrgt bhaggu bhai nu

    • @dollykashyap4526
      @dollykashyap4526 2 года назад +1

      @@rinkusingh1770 mai v ehi comments karn lagi c 😀

    • @sukhreetinsan1970
      @sukhreetinsan1970 Год назад +1

      Dhan Dhan Satguru Tera Hi aasra. 🙏🙏🙏

  • @sandeepmehra366
    @sandeepmehra366 3 года назад +9

    ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਲੜ ਲੱਗਨਾ ਤਾ ਬਾਬੇ ਨਾਨਕ ਦੇ ਲੜ ਲੱਗੋ

  • @dilbagsingh5171
    @dilbagsingh5171 3 года назад +2

    ਪ੍ਰਗਟ ਸਿੰਘ ਅੱਜ ਵੀ ਡੇ ਰੇ ਦਾ ਭਗਤ ਹੈ।

  • @sewaksingh9805
    @sewaksingh9805 Год назад +4

    Khul ka das v mai jana da ❤ DHAN DHAN SATGURU TERA HI AASRA❤

  • @manpreetdhillonsingh8623
    @manpreetdhillonsingh8623 3 года назад +12

    ਅਦਿਰਨੀਏ ਟਹਿਣਾ ਸਾਬ ਤੇ ਹਰਮਨ ਜੀ ਸਤਿ ਸ਼੍ਰੀ ਅਕਾਲ ਟਹਿਣਾ ਸਾਬ ਮੈ ਪ੍ਰਾਈਮ ਏਸੀਆ ਬਹੁਤ ਦੇਖ ਦਾ ਸੀ ਪਰ ਪਰਗਟ ਭਾਗੂ ਦੀ ਮੁਲਾਕਾਤ ਤੋਂ ਬਾਅਦ ਉਹਨਾਂ ਦਾ ਡੇਰਾ ਸਿਰਸਾ ਨਾਲ ਜੁੜੇ ਹੋਣਾ ਉਸ ਡੇਰੇ ਜਾਣਾ ਜਿਸ ਡੇਰਾ ਮੁਖੀ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨਕਲ ਕੀਤੀ ਹੋਵੇ ਤੇ ਕਈ ਕਤਲ ਤੇ ਬਲਤਕਰ ਦੇ ਕੇਸ ਹੋਣ ਤੇ ਸਜਾ ਭੁਗਤ ਰਿਹਾ ਹੋਵੇ ਉਸ ਬੰਦੇ ਨੂੰ ਮੰਨਣ ਵਾਲੇ ਨਾਲ ਮੁਲਾਕਾਤ ਠੀਕ ਨਹੀਂ ਲਗਾ ਇਹ ਮੇਰੀ ਨਿੱਜੀ ਰਾਇ ਹੈ ਮਨਜੀਤ ਸਿੰਘ ਢਿੱਲੋਂ ਮਹਿਸਮਪੁਰ ਕਲਾ ਬਾਬਾ ਬਕਾਲਾ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ

  • @Jktrendfashion
    @Jktrendfashion 3 года назад +52

    ਬਾਈ ਜੀ ਅਮਰਿੰਦਰ ਗਿੱਲ ਜੀ ਨੂੰ ਬੁਲਾਓ ਜੀ 🙏🙏🙏🙏🙏🙏🙏

    • @gurivarpal
      @gurivarpal 3 года назад +2

      Sai gal

    • @bhindersingh4676
      @bhindersingh4676 3 года назад +1

      ਜ਼ਰੂਰ

    • @sukhwindersingh._
      @sukhwindersingh._ 3 года назад +2

      ਸਹੀ ਗੱਲ ਆ
      ਮਿੰਨਤ ਆਲੀ ਗੱਲ ਆ

    • @sukhbuttar1916
      @sukhbuttar1916 3 года назад +2

      Sahi gll

    • @JagmeetSingh-kg4vi
      @JagmeetSingh-kg4vi 3 года назад +1

      ਜਸਕੀਰਤ ਕੌਰ ਜੀ ਗਿੱਲ ਕੁਝ ਖਾਸ ਚੀਜ ਹੈ ਕੀ ਕਾਰਨ

  • @Gursevak_malkana
    @Gursevak_malkana 3 года назад +6

    Dhan Dhan Satguru tera hi aasra 🙏,, bhagu sahab dere ch v sangat nu nchan la dinde c, jdo sabad bolde hunde c

  • @harpalbhullarharpal7564
    @harpalbhullarharpal7564 3 года назад

    ਜੇ ਬਾਬਾ ਜੇਲ੍ਹ ਨਾ ਜਾਂਦਾ ਤੇ ਪਰਗਟ ਸਿੰਘ ਕਦੇ ਵੀ ਵਾਪਸ ਨਹੀਂ ਸੀ ਆਉਣ ਡੇਰਾ ਵਿੱਚ ਭੁੱਖ ਮਰਦ ਆ ਬਾਹਰ ਆਏ ਏ ਇਹ ਗੱਲ ਸੱਚ ਹੈ

  • @Basra4458
    @Basra4458 3 года назад +109

    ਮਨ ਦੀ ਗੱਲ ਅਜੇ ਵੀ ਲੁਕੋ ਰਿਹਾ ਆ ਵੀਰ

    • @RamSingh-kd5qi
      @RamSingh-kd5qi 3 года назад +1

      Jhooth bol raha hai

    • @rinkusingh1770
      @rinkusingh1770 3 года назад +1

      @@RamSingh-kd5qi tu a janda fr

    • @kuldeepkaur764
      @kuldeepkaur764 3 года назад +1

      Me ta title vekh k eh interview dekhi c par pargat bhagu ne eh gal savikaar hi nhi kiti c dera mukhi ne meri singing band krwai

    • @dollykashyap4526
      @dollykashyap4526 2 года назад

      @@kuldeepkaur764 sach boleya fer banda

  • @sukhpalgill5770
    @sukhpalgill5770 3 года назад +9

    ਟਹਿਣਾ ਸਾਹਿਬ ਮੈਨੂੰ ਲੱਗਦਾ ਕਿ ਇਨ੍ਹਾਂ ਦਾ ਡੇਰੇ ਨਾਲ ਪਿਆਰ ਤਾਂ ਹੈ ਤਾਂ ਹੀ ਗੋਲ ਜਵਾਬ ਦਿੰਦਾ ਹੈ

  • @godisone7569
    @godisone7569 3 года назад +57

    ਹਰਮਨ ਜੀ ! ਵਕਤ ਵਕਤ ਦੇ ਰਾਗ ਐ, ਰਾਗ ਮਲਹਾਰ ਤੋਂ ਬਾਅਦ ਰਾਗ ਭੈਰਵੀ ਗਾਉਣਾ ਔਖਾ ਹੁੰਦੈ ..".ਚਮਕ ਦਮਕ ਦੀ ਦੁਨਿਆਂ ਚ ਪਰਗਟ ਹੋਸ਼ ਗਵਾ ਬੈਠਾ ਦਹੀਂ ਭੁਲੇਖੇ ਭਾਗੂ ਫੁੱਟ ਨਰਮੇ ਦੇ ਖਾ ਬੈਠਾ ."....

    • @preethikaur2445
      @preethikaur2445 3 года назад

      ਹੁਣ ਵਡਵੇ ਬਣ ਬਣ ਨਿਕਲਦੇ ਆ

    • @gurdeepinsan7
      @gurdeepinsan7 3 года назад +2

      @@preethikaur2445 tere ki nikal aya hun

  • @sanjaykakkar5707
    @sanjaykakkar5707 2 года назад +7

    ਭਾਗੁ ਜੀ ਨੇ ਬੜੀ ਸਮਜਦਾਰੀ ਨਾਲ ਸਵਾਲਾਂ ਦੇ ਜਵਾਬ ਦਿੱਤੇ। ਭਾਗੁ ਜੀ ਨੇ ਨਾ ਤਾਂ ਗੁਰੂ ਨੂੰ ਮਾੜਾ ਕਿਹਾ ਓਰ ਨਾ ਹੀ ਕਿਸੇ ਤਰਾ ਦੀ ਨਿੰਦਿਆ ਕੀਤੀ 🙏 ਬਹੁਤ ਵਧੀਆ ਭਾਗੁ ਜੀ....love you 💞

    • @happysinghmrarh6934
      @happysinghmrarh6934 2 года назад

      🤣🤣🤣🤣🤣🤣

    • @iqbalsingh2468
      @iqbalsingh2468 Год назад

      Good interview Good answer pargat ji very nice person god bless you ji 🙏🏻 chardi kla hove ji

  • @KusumLata-nt6px
    @KusumLata-nt6px 3 года назад +28

    ਲੱਖਾਂ ਲੋਕ ਅੱਜ ਡੇਰੇ ਕਰਕੇ ਹੀ ਤੈਨੂੰ ਜਾਣਦੇ ਨੇ

  • @jaspreetgrewalbittu4028
    @jaspreetgrewalbittu4028 3 года назад +93

    ਭਾਗੂ ਵਕਤ ਨਹੀਂ ਮੁੜਦਾ ਭਾਈ।
    ਤੈਨੂੰ ਫੈਸਲਾ ਕਰਨਾ ਹੀ ਪੈਣਾ ਕਿੱਧਰ ਖੜਨਾ।
    ਜਿੰਨਾ ਜਲਦੀ ਫੈਸਲਾ ਕਰੇਂਗਾ ਉਹਨਾ ਹੀ ਜਿੰਦਗੀ ਸੌਖੀ ਜੀ ਲਵੇਂਗਾ।ਵਰਨਾ ਜਿੰਦਗੀ ਕੱਟਣਾ ਹੀ ਹੈ।

  • @KuldeepSingh-jn5wt
    @KuldeepSingh-jn5wt 3 года назад +39

    ਕਿਸੇ ਨੂੰ ਮਰਜੀ ਮੰਨੋ ਵੀਰਾ ਤੇਰੀ ਮਰਜ਼ੀ । ਬਸ ਤੇਰੇ ਗੀਤ ਬਹੁਤ ਪਸੰਦ ਨੇ ਮੈਨੂੰ

  • @jagseersinghmaan6153
    @jagseersinghmaan6153 3 года назад +22

    ਬਾਈ ਪਰਗਟ ਸੱਚ ਤਾਂ ਬੜੀ ਸਿਆਣਪ ਨਾਲ ਲਕੋ ਗਿਆ ਬਾਕੀ ਬਾਈ ਇਹ ਥੋਡਾ ਪਰਸਨਲ ਮੈਟਰ ਐ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @pritambahranakodaria
    @pritambahranakodaria 3 года назад +64

    ਇਸ ਬੰਦੇ ਨੇ ਕੋਈ ਸਿੱਧਾ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਸੀਂ ਲੋਕ ਬੇਵਕੂਫ ਨਹੀਂ ਸਾਰੇ ,,, ਹਰਮਨ ਤੇ ਸਵਰਨ ਜੀ ਧੰਨਵਾਦ

  • @Kartoon260
    @Kartoon260 3 года назад +2

    ਧੰਨਵਾਦ ਮੈਡਮ ਥਿੰਦ,ਜੀ ,ਅਤੇ ਟਹਿਣਾ ਸਾਹਿਬ,,

  • @JasvirSidhu71
    @JasvirSidhu71 3 года назад +40

    ਪਰਗਟ ਭਾਗੂ ਪਿਆਰਾ ਗਾਇਕ ਹੈ ਪਹਿਲੀ ਵਾਰ ਮਾਨਸਾ ਨੈਹਿਰੂ ਕਾਲਜ ਵਿੱਚ ਸੁਣਿਆ ਸੀ ਟੈਹਿਣਾ ਸਾਹਿਬ ਬਹੁਤ 2 ਧੰਨਵਾਦ ।

    • @udayveersingh8238
      @udayveersingh8238 3 года назад

      Bai Neehru kehre sann ch deekia..student taa ni riaa..

  • @indersidhu3212
    @indersidhu3212 3 года назад +128

    ਤੁਸੀਂ ਕਿਰਪਾ ਕਰਕੇ ਗੋਰਾ ਚੱਕ ਵਾਲਾ ਨਾਲ ਵੀ ਮਿਲਾਉ

    • @JagmeetSingh-kg4vi
      @JagmeetSingh-kg4vi 3 года назад +1

      ਕਿਉਂ ਕੀ ਕਾਰਨ ਗੋਰਾ ਕੋਈ ਖਾਸ ਚੀਜ ਹੈ ਕੀ ਤੁਸੀ

    • @bhaugoraya3800
      @bhaugoraya3800 3 года назад +2

      Kaint Banda Gora chakk wala

    • @gurpreetdhaliwal8210
      @gurpreetdhaliwal8210 3 года назад +3

      vdia gal kiti mlona chahida

    • @sidhuaman7604
      @sidhuaman7604 3 года назад +3

      @@JagmeetSingh-kg4vi Ki Gal bai Tu kinna k khas aa Gore Chak Wale nu ta Duniya jaan di aa

    • @shonkysingh5296
      @shonkysingh5296 3 года назад

      Veer ji gora veer bahut nice parson aa

  • @harbindersingh7857
    @harbindersingh7857 3 года назад +33

    10 ਸਾਲ ਤਾ ਫੈਮਲੀ ਲੲੀ ਟਾਇਮ ਨਹੀ ਸੀ ਹੁਣ ਇੱਕ ਇੱਕ ਸੈਕਿੰਟ ਫੈਮਲੀ ਲੲੀ ਪਰਗਟਾ ਮਜਾਕ ਚੰਗਾ ਕਰ ਲੈਲਾ

  • @KuldeepSingh-fe6dr
    @KuldeepSingh-fe6dr 3 года назад +3

    ਅੱਜ ਵੀ ਗੁਰੂ ਜੀ ਬੋਲਦਾ ਸਾਰਿਆਂ ਨੇ ਨੋਟ ਕੀਤਾ ਉਤੋਂ ਉਤੋਂ ਕਹਿੰਦਾ ਪਰ ਸੁਰਤ ਦੀ ਤਾਰ ਅੱਜ ਵੀ ਡੇਰੇ ਵਿੱਚ ਵੱਜਦੀ ਅਸੀਂ ਮਾਝੇ ਵਾਲ਼ੇ ਪ੍ਰਗਟ ਭਾਗੂ ਨੂੰ ਯਾਦ ਕਰਦੇ ਆਂ ਕਿਉਂਕਿ ਗੁਰਦਾਸ ਮਾਨ ਦੀ ਝਲਕ ਇਹਦੇ ਵਿਚੋਂ ਦਿਸਦੀ ਸੀ

  • @krishanchahal9759
    @krishanchahal9759 Год назад +2

    🙏 Dhan Dhan Satguru Tera Hi Aasra

  • @rajatanand1574
    @rajatanand1574 3 года назад +18

    Dhan dhan satguru tera hee asara

  • @HappySingh-yp7fg
    @HappySingh-yp7fg 3 года назад +20

    Dhan dhan satguru tera hi aasra ji

  • @HappySingh-yp7fg
    @HappySingh-yp7fg 3 года назад +5

    Dhan dhan satguru tera hi aasra

  • @Pilchian
    @Pilchian 3 года назад +1

    ਪ੍ਰਗਟ ਪਾਗੂ ਜੀ ਬਹੁਤ ਵਧੀਆ ਗਾਇਕ ਨੇ ਸੋਨੇ ਬਰਗਾ ਰੰਗ ਬੇ ਮੇਰਾ ਓਡੇ ਜ਼ਾਲਮਾਂ ਬਰਗਾ ਕੋਈ ਗਾਣਾ ਕਰੋ ਜੀ

  • @jagseersingh2314
    @jagseersingh2314 3 года назад +95

    ਕੋਈ ਫਾਇਦਾ ਨਹੀਂ ਹੋਇਆ ਐਨਾ ਟਾਈਮ ਖ਼ਰਾਬ ਕਰਨ ਦਾ, ਕਿਸੇ ਸਵਾਲ ਦਾ ਜਵਾਬ ਸਹੀ ਨਹੀਂ ਦਿੱਤਾ। ਸਭ ਗੋਲ ਮੋਲ ਕਰੀ ਗਿਆ ।

    • @ਜਸਦੀਪ-ਘ3ਟ
      @ਜਸਦੀਪ-ਘ3ਟ 3 года назад +4

      It shows tht he is depressed nd khul k bolan tn darda kuch galan vich rkh reha k anti bolna ja favour ch he is cnfuse

    • @explorethenature9045
      @explorethenature9045 3 года назад +3

      Ohne ikk vaar v ni kiha k main hun dere nahi janda eh aje v baabe da pakka chela lagda aa

    • @jogindersingh-mn1tz
      @jogindersingh-mn1tz 3 года назад +3

      ਜਾਂ ਡਰਦਾ ਲੱਗਦੈ।

    • @Pindadistory1982
      @Pindadistory1982 3 года назад

      sahi keha veer gol gallan karda hale v moh sarse da bichre de dil vich

    • @cheemafazilka7973
      @cheemafazilka7973 3 года назад +1

      @@Pindadistory1982 ਮੋਹ ਨਹੀਂ ਵੀਰੇ ਡਰ ਲੱਗਦਾ ਹੈ ਕਿ ਜੇਕਰ ਕੁਛ ਵੀ ਵਿਵਾਦਿਤ ਬੋਲਿਆ ਗਿਆ ਤਾਂ ਅੰਨ੍ਹੇ ਭਗਤ ਨੁਕਸਾਨ ਨਾ ਕਰਨ

  • @SatnamSingh-bc5zm
    @SatnamSingh-bc5zm 3 года назад +34

    ਪ੍ਰਗਟ ਬੜੇ ਚਿਰਾਂ ਬਾਅਦ ਪ੍ਰਗਟ ਹੋਇਆ ਹੈ।

  • @inderjotsidhu6321
    @inderjotsidhu6321 3 года назад +16

    2003 vich sade pind asi guru ghar lohri te akhand path di sewa kar rahe c te saam nu 9ku vaje sade kol gadi ruki jissde vich pargat bhagu c ih sade kol aae te guru ghar matha tekeaa te langer ch sewa kardia bibian nu v mile sanu bahut khusi hoi te langer di sewa lae 1000rs v de k gae jo k oss time bahut jiyada lagde c oh time ihna di bahut chadai c

  • @namdevsingh284
    @namdevsingh284 Год назад +3

    Satguru sirf Buraiya adat hi chhadaounda ga ji dhan dhan satguru tera hi aasra

  • @resputin8012
    @resputin8012 3 года назад +1

    ਇਹ ਪਰਗਟ ਭਾਗੁ ਹੈ, ਪਰਗਟ ਸਿੰਘ ਭਾਗੁ ਨਹੀਂ। ਤੇ ਇਹਦੀ tshirt ਥੱਲੇ ਅਜੇ ਵੀ ਇਕ ਪਾਇਆ ਹੋਣਾ।ਕਿਉਕਿ ਕਹਿੰਦਾ ਨਹੀਂ ਅਜੇ ਵੀ ਗ਼ਲਤ ਆਪਣੇ ਪਿਤਾ ਨੂੰ, ਤੇ ਇਹ ਵੀ ਨਹੀਂ ਕਹਿੰਦਾ ਕਿ ਮੇਂ ਵੱਖ ਹੋ ਗਿਆ, ਕਹਿੰਦਾ ਟਾਈਮ ਨਹੀਂ ਲਗਦਾ ਮਤਲਬ ਟਾਈਮ ਲੱਗੇ ਤਾਂ ਜਰੂਰ ਖੇਹ ਖਾਣ ਜਾਊਗਾ।

  • @mansaramandeepsingh7739
    @mansaramandeepsingh7739 3 года назад +4

    ਮੈਨੂੰ ਤਾਂ ਲੱਗਦਾ ਇਕੱਲਾ ਡੇਰੇ ਦੇ ਸਵਾਦ ਲੈਣ ਲਈ ਹੀ ਪ੍ਰਗਟ ਨੂੰ ਬੁਲਾਇਆ ਗਾਇਕੀ ਦੀ ਗੱਲ ਘੱਟ ਪੁੱਛਦੇ ਆ ਪਰ ਪ੍ਰਗਟ ਨੇ ਬਹੁਤ ਹੀ ਸਮਝਦਾਰੀ ਨਾਲ ਜਵਾਬ ਦਿੱਤਾ

  • @chamkaursinghbatth6975
    @chamkaursinghbatth6975 3 года назад +38

    ਪ੍ਰਗਟ ਭਾਗੂ ਦੇ ਮੈ ਤਿੰਨ ਅਖਾੜੇ ਸੁਣੇ ਹਨ, ਬਹੁਤ ਜਬਰਦਸਤ ਸਨ,ਹੁਣ ਵੀ ਮਿਲਣ ਦੀ ਚਾਹਤ ਹੈ। ਹਮੇਸ਼ਾ ਹੱਸਦਾ ਵੱਸਦਾ ਰਹਿ ਬਾਈ

  • @baltejsingh11
    @baltejsingh11 3 года назад +7

    ਪਿਤਾ ਜੀ ਪਿਤਾ ਜੀ ਕਹਿਣ ਨੂੰ ਬਹੁਤ ਦਿਲ ਕਰਦਾ ਇਹਦਾ ਚਵਲਾ ਹੀ ਮਾਰ ਰਿਹਾ ਜਵਾਬ ਦੇਣ ਤੋਂ

  • @rajinderheer9813
    @rajinderheer9813 3 года назад +2

    ਸਤਿ ਸ਼੍ਰੀ ਅਕਾਲ ਵੀਰ ਜੀ। ਅਸੀਂ 1988-89 ਦੇ ਬੈਚ ਦੇ ਰਿਜਨਲ ਸੈਂਟਰ ਬਠਿੰਡਾ ਵਿਖੇ ਐਮ. ਫਿਲ ਦੇ ਵਿਦਿਆਰਥੀ ਸੀ। ਸਾਨੂੰ ਤੁਸੀਂ ਕੰਨਟੀਨ ਵਿੱਚ ਗਾਣਾ ਸੁਣਾਇਆ ਸੀ, ਨਿੰਮੀ ਨਿੰਮੀ ਪੌਣ ਵਗਦੀ, ਦਿਲ ਦੁੱਖਦੇ ਨੇ ਸੱਜਣਾ ਦੇ ਸੁਣਾਇਆ ਸੀ। ਬਹੁਤ ਸਮੇਂ ਬਾਅਦ ਤੁਹਾਨੂੰ ਦੇਖਿਆ। ਅਤੀਤ ਦੀਆਂ ਯਾਦਾਂ ਤਾਜ਼ਾ ਹੋਈਆਂ। ਪ੍ਰਮਾਤਮਾ ਤੁਹਾਡੀ ਝੋਲੀ ਢੇਰ ਸਾਰੀਆਂ ਖੁਸ਼ੀਆ ਪਾਵੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।🙏🙏

  • @gurandittasinghsandhu5238
    @gurandittasinghsandhu5238 3 года назад +28

    ਜੇ ਕਿਸੇ ਗਾਇਕ ਨੂੰ ਕੋਈ ਸਾਧ ਕਹਿ ਦੇਵੇ ਪੁੱਤਰ ਬਹੁਤ ਵਧੀਆ ਗਾਂਊਦੇ ਹੋ ਜਿਨਾਂ ਪੈਸਾ ਚਾਹੀਦਾ ਹੈ ਅਸੀਂ ਲਾਂਵਾਂਗੇ ਤਾਂ ਪਰਗਟ ਨੂੰ ਹੋੇਰ ਕੀ ਚਾਹੀਦਾ ਸੀ ਹੁਣ ਜਦੋਂ ਬਾਬੇ ਦੇ ਸਾਰੇ ਲੋਕ ਵਿਰੋਧੀ ਹੋ ਗਏ ਤਾਂ ਬਦਲ ਗਿਆ ਹੈ।

    • @majorsinghmajorsingh3301
      @majorsinghmajorsingh3301 3 года назад +2

      Sahi keha ji

    • @sarbjitsinghsidhu5141
      @sarbjitsinghsidhu5141 3 года назад

      Right ji 👆

    • @Manjindersingh-me9nx
      @Manjindersingh-me9nx 3 года назад

      ok

    • @preetcinema6252
      @preetcinema6252 3 года назад

      Bilkul shi kha ji

    • @Happy_0010-p2p
      @Happy_0010-p2p 3 года назад +1

      ਤੁਸੀਂ ਕੋਈ ਜਿੰਦਗੀ ਚੰਗਾ ਕੰਮ ਕਰਿਆ ਤਾਂ ਜ਼ਰੂਰ ਦੱਸੋ ਜੀ ਉਮਰ ਤਾਂ ਮੈਨੂੰ ਵੀ ਤੁਹਾਡੀ 75 ਸਾਲ ਦੀ ਲੱਗਦੀ ਵਾਹਿਗੁਰੂ ਪਰਮਾਤਮਾ ਚੜਦੀ ਕਲਾ ਚ ਰੱਖੇ

  • @gursewaksingh7772
    @gursewaksingh7772 3 года назад +9

    परगट भागू जी दे बहोत शब्द सुणे ते सुणदे रहांगे

  • @BeHappy-ci6nl
    @BeHappy-ci6nl 3 года назад +6

    ਹੱਦ ਹੋਗੀ ਯਰ, ਇਹ ਬੰਦਾ ਅਨਿਲ ਕਪੂਰ ਨੂੰ ਵੀ ਪਿੱਛੇ ਛੱਡ ਗਿਆ, ਇਹੋ ਜਿਹਾ ਹੀ ਬਚਪਨ ਚ’ ਦੇਖਿਆ ਸੀ ਇਹਨੂੰ।
    25 ਸਾਲ ਪਹਿਲਾਂ ਵੀ ਇਹੋ ਜਿਹਾ ਹੀ ਸੀ ਤੇ ਹੁਣ ਵੀ ਉਹੋ ਜਿਹਾ ਹੀ ਹੈ !

    • @technicalanuji802
      @technicalanuji802 3 года назад

      ਸੱਚੀ ਗੱਲ ਆ ਵੀਰ ਜੀ ਤੁਹਾਡੀ

    • @BeHappy-ci6nl
      @BeHappy-ci6nl 3 года назад

      @@technicalanuji802
      Thanks Anu !
      I still remember this guy dancing in “ਲਿਸ਼ਕਾਰਾ” on Jalandhar Doordarshan in 1996....

  • @butasingh7005
    @butasingh7005 3 года назад +1

    ਪ੍ਰਗਟ ਨੇ ਗ਼ਲਤੀ ਕੀਤੀ ਹੈ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਹੋਰ ਪਾਸੇ ਗਿਆ ਵੀਰ ਜੀ ਪਰਮਾਤਮਾ ਤੁਹਾਨੂੰ ਸੁਮੱਤ ਬਖਸ਼ੇ

  • @sukhjindersinghsohi1984
    @sukhjindersinghsohi1984 3 года назад +6

    ਮੀਤੇ ਦਾ ਪੱਕਾ ਚੇਲਾ ਨਿਕਲਿਆ ਕਹਿ ਤਾ ਗਿਆ ਪਿਤਾ ਜੀ ਗੁਰੂ ਜੀ ਏਸ ਬੰਦੇ ਲਈ ਬਹੁਤ ਸਤਿਕਾਰ ਸੀ ਪਰ ਹੁਣ ਖਤਮ ਆ

  • @buntyjatt5567
    @buntyjatt5567 3 года назад +34

    ਕੋਈ ਗੱਲ ਨੀ ਬਾਈ। ਪਰਮਾਤਮਾ ਤੰਦਰੁਸਤੀ ਬਖ਼ਸ਼ੇ, ਜੈ ਚੰਗੇ ਵਕਤ ਨੀ ਰਿਹਾ ਸੀ। ਤਾਂ ਹੁਣ ਮਾੜਾ ਵੀ ਨੀ ਹੈ।
    ਵਾਹਿਗੁਰੂ ਭਲੀ ਕਰੇਗਾ।

  • @arman__90-e1q
    @arman__90-e1q Год назад +1

    ਏਹ ਜਨਾਨੀ ਤੇ ਬੰਦਾ ਬਹੁਤ ਵਧੀਆ ਸ਼ਾਇਰ ਵੀ ਹਨ ਤੇ ਗੱਲਾਂ ਬਾਤਾ ਵੀ ਬਹੁਤ ਵਧਿਆ ਕਰਦੇ ਹਨ cary on👍👍

  • @ravo_jasp2006
    @ravo_jasp2006 3 года назад +34

    ਚੱਜ ਦੇ ਵਿਚਾਰ ਚ ਲਵਲੀ ਨਿਰਮਾਣ ਜੀ ਨਾਲ ਕਰਾਓ ਮੁਲਾਕਾਤ ।।।

  • @NirmalSingh-ys7wz
    @NirmalSingh-ys7wz 3 года назад +19

    ਟਹਿਣਾ ਜੀ ਤੁਸੀ ਹੱਡ ਤੇ ਮਾਰਨੋਂ ਨੀ ਟਲਦੇ। ਬਹੁਤ ਚੁਭਵੇਂ ਸਵਾਲ ਕੀਤੇ ਹਨ। ੲਿਹ ਵੀ ਪੁੱਛਣਾ ਸੀ ਕਿ ਗੁਰਦਾਸ ਮਾਨ ਤੇ ਹੋਰ ਕਿਹੜੇ ਕਲਾਕਾਰ ਸੌਦੇ ਸਾਧ ਕੋਲ ਜਾਂਦੇ ਸਨ।

    • @VishalThakur-bf3lr
      @VishalThakur-bf3lr 3 года назад +1

      Captain amrinder ,sidhu ,badaal,sukbir badal kehra kehra Ni janda c

  • @AmritSingh-my5kc
    @AmritSingh-my5kc 3 года назад +1

    ਲਗਾਅ ਡੇਰਾ ਦੇ ਨਾਲ ਹੀ ਹੈ

  • @neetabrar5307
    @neetabrar5307 3 года назад +1

    ਟਹਿਣਾ ਸਾਹਿਬ ਇਹੋ ਜਿਹੇ ਬੰਦਿਆ ਤੇ ਤੁਸੀ ਟਾਇਮ ਨਾ ਖਰਾਬ ਕਰਿਆ ਕਰੋ ਕਦੋ ਕੁ ਇਸ ਦੇ ਗਾਣੇ ਚੱਲੇ ਸੀ ਕਿਸੇ ਚੰਗੇ ਬੰਦੇ ਨਾਲ ਟਾਇਮ ਖਰਾਬ ਕਰਿਆ ਕਰੋ

  • @hollywoodhorrortime9098
    @hollywoodhorrortime9098 3 года назад +56

    ਸਬ ਗੋਲ ਮੋਲ ਗੱਲਾ ਨਾ ਕਿਸੀ ਗੱਲ ਦਾ ਸਿਰ ਨਾ ਪੈਰ ਇੱਕ ਸਵਾਲ ਦਾ ਵੀ ਜਵਾਬ ਸਿੱਧਾ ਨਹੀ ਦਿੱਤਾ

    • @Manjindersingh-me9nx
      @Manjindersingh-me9nx 3 года назад +3

      tere 40 mint v khrab krte😂😂

    • @LakhveerSingh-yt5qd
      @LakhveerSingh-yt5qd 3 года назад

      ਜੇ ਡੇਰੇ ਖਿਲਾਫ ਗੱਲਾ ਕਰਦਾ ਫੇਰ ਸਿੱਧੀ ਹੋਨੀ ਸੀ
      ਵਾਹ ਬਾੲੀ ਰੱਬ ਦੇ ਬੰਦੇਅਾ

    • @dollykashyap4526
      @dollykashyap4526 2 года назад

      @@LakhveerSingh-yt5qd aaho je pitta ji nu galt bolda fer ehna ne khush ho jana c

    • @dollykashyap4526
      @dollykashyap4526 2 года назад

      @@Manjindersingh-me9nx 40 mint ch svad ni aaya hona .kyonki usne kuch galt nhi boleya je glt bolda fer kehna c bilkul sach bol reha a .

    • @Manjindersingh-me9nx
      @Manjindersingh-me9nx 2 года назад

      @@dollykashyap4526 bilkul bai ji

  • @kanwarsandhu3959
    @kanwarsandhu3959 3 года назад +27

    ਬਹੁਤਾਤ ਜਵਾਬ ਗੋਲਮੋਲ ਹੀ ਦਿੱਤੇ ਬਾਈ ਨੇ। ਬਾਈ ਦੀ ਹਾਲਤ ਉਸ ਸੱਪ ਵਾਂਗ ਆ ਜਿਸਦੇ ਚ ਮੂੰਹ ਕਿਰਲੀ, ਨਾ ਛੱਡਣ ਜੋਗਾ ਨਾ ਖਾਣ ਜੋਗਾ। ਕਿਉਂਕਿ ਅਗਰ ਡੇਰੇ ਨੂੰ ਬੁਰਾ ਕਿਹਾ ਤਾਂ ਸਵਾਲ ਉੱਠੇਗਾ ਕਿ ਫਿਰ ਉੱਥੇ ਕਰ ਕੀ ਰਿਹਾ ਸੀ ਤੇ ਜੇ ਚੰਗਾ ਕਿਹਾ ਤਾਂ ਦੁਨੀਆਂ ਤਾਂ ਹਜ਼ਾਰ ਸਵਾਲ ਚੁੱਕੀ ਖੜੀ ਪੁੱਛਣ ਲਈ

    • @P.Babrah58
      @P.Babrah58 3 года назад +2

      ਬਾਈ ,ਸਾਧ ਦੇ ਗੁੰਡਿਆਂ ਦਾ ਵੀ ਡਰ ਆ ।

    • @kanwarsandhu3959
      @kanwarsandhu3959 3 года назад

      @@P.Babrah58 ਬਿਲਕੁਲ ਬਾਈ, ਇਹ ਵੀ ਹੋ ਸਕਦਾ

    • @Manjindersingh-me9nx
      @Manjindersingh-me9nx 3 года назад

      kandwar sandhu....waiting kr riha c kuj aahuga

  • @dimplerani412
    @dimplerani412 3 года назад +5

    ਦਰਬਾਰ िਵਚ ਇਹੋ िਜਹਾਾ ਕੁਝ ਨਹੀ ਹੁੰਦਾ ਜੋ ਤੁਸੀ ਸੋਚਦੇ ਹੋ

  • @farmerpb0694
    @farmerpb0694 3 года назад +25

    Dera mukhi nu te osde premieya nu mere wlo 10000jutieya de salami

  • @gurtejsinghmakhan7436
    @gurtejsinghmakhan7436 3 года назад +36

    ਕੋਈ ਗੱਲ ਨਹੀਂ ਵੀਰ ਜਦੋਂ ਜਾਗੋ ਓਦੋਂ ਸਵੇਰਾ ,ਹਿੰਮਤ ਤੇ ਮਰਦ ਮਦਦੇ ਖੁਦਾ। ਆਜੋ ਫਿਰ ਮੈਦਾਨ ਵਿੱਚ।

    • @rajwindersinghpspcl7836
      @rajwindersinghpspcl7836 3 года назад +4

      ਪਹਿਲਾ ਕਿਹੜਾ ਇਹ ਖੜਾਕੂ ਸੀ ਜੀ ਤੁਸੀ ਗੁਰਬਾਣੀ ਦੀ ਏਡੀ ਤੁਕ ਵਰਤੀ

    • @rabbdebande1921
      @rabbdebande1921 3 года назад

      @@rajwindersinghpspcl7836 nice one bai haha

    • @lovedeepsidhu7454
      @lovedeepsidhu7454 3 года назад

      @@rajwindersinghpspcl7836 🤣🤣

    • @sandeepbawa2878
      @sandeepbawa2878 3 года назад

      😂😂

  • @jagjitsingh2560
    @jagjitsingh2560 3 года назад +1

    ਸਤਿਗੁਰ ਦੇ ਦਰ ਤੋਂ ਦੂਰ ਹੋਇਆ ਗੁਰ ਸਿੱਖ ਵੀ ਅਵਾਰਾ ਹੋ ਜਾਂਦੇ ਫਿਰ ਹੱਸਦਾ ਵੱਸਦਾ ਜੀਵਨ ਵੀ ਦੋਜ਼ਖ ਹੋ ਜਾਂਦੇ

  • @RAJPAlDass-t6x
    @RAJPAlDass-t6x 8 месяцев назад +1

    Punjabi singer Gora chack wale di interview karo ji plz

  • @hunterak4773
    @hunterak4773 3 года назад +26

    ਪਰਗਟ ਭਾਗੂ ਨੂੰ ਚਾਹੀਦਾ ਹੈ ਕਿ ਸੱਚ ‌ਬੋਲੇ, ਐਵੇਂ ਗੋਲ ਮੋਲ ਗੱਲਾਂ ਨਾ ਕਰੇ। ਸੱਚ ਬੋਲਣ ਵਾਲੇ ਨੂੰ ਰੱਬ ਬਹੁਤ ਕੁਝ ਦਿੰਦਾ।

  • @jaggasinghtailor2413
    @jaggasinghtailor2413 3 года назад +16

    ਮੇਰੀ ਉਮਰ 45 ਸਾਲ ਐ ਅੱਜ ਮੈਂ ਬਾਈ ਦਾ ਬਹੁਤ ਵੱਡਾ ਫੈਨ ਹਾਂ ਸਾਲ 1993-94 ਦੀ ਗੱਲ ਐ ਸਾਡੇ ਮੌੜ ਕਲਾਂ ਮੌੜ ਮੰਡੀ ਕਹਿ ਲੋ ਆਇਆ ਸੀ ਬਾਈ ਅਖਾੜਾ ਲਾਇਆ ਸੀ ਬਾਈ ਨੇ ਕਿਆ ਟਾਈਮ ਸੀ ਰੋਣ ਆਉਂਦਾ ਚੇਤੇ ਕਰਕੇ ਅੰਬੀ ਦਾ ਬੂਟਾ ਮੇਰਾ ਸਭ ਤੋਂ ਪਸੰਦੀਦਾ ਦਾ ਹੈ

    • @DreamMarinerRK
      @DreamMarinerRK 3 года назад

      ਜੀ ਬਿਲਕੁੱਲ, ਪੱਤੋ ਹੀਰਾ ਸਿੰਘ ਤੋਂ ਬਰਾਤ ਆਈ ਸੀ।ਭਾਗੂ ਦਾ ਅਖਾੜਾ ਲਗਿਆ ਸੀ।

    • @jaggasinghtailor2413
      @jaggasinghtailor2413 3 года назад

      @@DreamMarinerRK ਠੀਕ ਐ ਬਾਈ ਜੀ