Raat 2:30 time pe ye wideo dekh raha hun in logon k dukh mehsoos kar raha hun per koch ker ni sakta pind jijyani wali mata ni bhul rahi per pata ni ku sikh kaom apna back round bhul gai hai so sad from pakistan
Thanks veer Ge veer we are only 1.75 percent in India and ahna wicho ve koi 25.30 percent ajj ve hindu nu apna Bhara man reha hai....Tusi daikho jaker 15 percent muslims da ah haal hai tan asi ahdi vadhi State naal kena ku takkar laye sakde han...?.....Baki Es time India da 70 percent sikh youth India shad gya hai ...Baki de ve next 5,10 saal to shad jange....
boy han dost main vekh reya han caneda newzeland england aur america sikhan naal bharya pya A jo 84 ton baad india chad gay sun baqi tan babay e reh gay ne ohvi apnay din puray karn li baqi eurpiun sikh boht well sateld ne america vich 1sikh da boht bara farm house a jo hzaran eker vich A
Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon
ਧੰਨਵਾਦ ਪੱਖੋ ਜੀ। it is wonderful truth. Hindus also sacrificed their lives for the sake ਸੰਘਰਸ਼। Twelve members of a family martyred. It is wounderful. Pakho sahib tuci you are doing good job
O'Sikho! We have people in our community who do langars in other countries but can't see our martyrs families sleeping hungry. Jago Sikho Jago. Help our community directly not through somebody else.
ਸਲੂਟ ਆ ਮਾਝੇ ਵਾਲਿਓ ਬੜੇ ਸੱਚੇ ਸੁੱਚੇ ਤੇ ਉਚੇ ਕਿਰਦਾਰ ਵਾਲੇ ਓ।
ਬੜੀਆਂ ਕੁਰਬਾਨੀਆਂ ਤੁਹਾਡੀਆਂ ਇਤਿਹਾਸ ਵਿੱਚ।
ਧਨ ਜਿਗਰਾ ਮਾਤਾ ਦਾ ੲਿਸ ਮਾਤਾ ਦੇ ਵੱਲ ਵੇਖ ਲਵੋ ਕੋਮ ਵਾਲੀਓ ਲੋਕੋ ੲਿਕ ਜੀਅ ਘਰੋ ਤੋਰਨਾ ਅੋਖਾ ਹੋ ਜਾਦਾ
ਸ਼ਹੀਦ ਪਰਿਵਾਰਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੈ ਅਤੇ ਹਾਲਾਤ ਵੀ ਬੇਹਤਰ ਨਹੀਂ
Rab mair kare waheguru ge
ਬਾਬਾ ਜੀ ਅੱਗੇ ਬੇਨਤੀ ਹੈ ਅਜਿਹੇ ਪਰਿਵਾਰ ਦੀ ਮੱਦਦ ਕਰਿਆ ਕਰੋ ਜਿਹੜੇ ਸਿੱਖ ਕੌਮ ਦੇ ਲੇਖੇ ਅਪਣੀ ਜ਼ਿੰਦਗੀ ਲਾ ਗੲੇ
ਪੱਖੋਕੇ ਸਾਬ ਤੁਸੀਂ ਇਕ ਕੰਮ ਗਲਤ ਕੀਤਾ।
ਜਿਹੜਾ ਤੁਸੀ ਨੂਰ ਨੂੰ 11 ਹਜਾਰ ਦਿੱਤਾ।
ਉਹਨੇ ਵੱਡੀ ਹੋਕੇ ਕੰਜਰਖਾਨਾ ਕਰਨਾ ਕਿਉਂਕਿ ਉ ਇਕ ਪੱਤਰਕਾਰ ਨੂੰ ਦੱਸ ਰਹੀ ਮੈਂ ਮੂਸਵਾਲਾ ਸੁਣਦੀ ਹਾਂ।
ਤੁਸੀਂ ਸਹੀਦਾਂ ਦੀ ਮਦਦ ਕਰੋ
Video ate interview di tareekh vi dassia karo, Pakhowal Sahib.
Koi link taa daso hun nai logg sunde ess kamger dee gane
🐕
BHAJI SORRY A PAR WADE HO KE KEDI GRANITE A JI
BHAJI ES GAL TU SAMJO V MESSAGE KARN WALIYA NU TA EH V NI PTA V O DEE KEHRE FIELD WICH A SO SOCHOOOO
ਭਾਜੀ ਬਲਵਿੰਦਰ ਸਿੰਘ ਪੱਖੋਕੇ ਜੀ ਤੁਸੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ.....ੲਿਹਨਾ ਪਰਿਵਾਰਾ ਦੀ ਹੁਣ ਤੱਕ ਕਿਸੇ ਵੀ ਟੀਵੀ ਚੈਨਲ ਨੇ ਸਾਰ ਨਹੀ ਲੲੀ ਜੀ ਥੋਡੇ ਤੋ ਬਿਨਾ...
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਕ ਹਿੰਦੂ ਪਰਵਾਰ ਦੀ ਏਨੀ ਵੱਡੀ ਸੇਵਾ ਅਤੇ ਕੁਰਬਾਨੀ ਦਿਲੋ ਸਲਾਮ ਹੈ ਇਸ ਮਾ ਨੂੰ ਜੋ ਅਜ ਰੋਟੀ ਤੋ ਵੀ ਮੁਥਾਜ ਹੈ ਆਪ ਜੀ ਇਹ ਵੀਡੀਓ ਪੇਸ਼ ਕੀਤੀ ਅਤੇ ਪਰਵਾਰ ਦੀ ਮਦਦ ਕੀਤੀ ਧੰਨਵਾਦ ਜੀ ਖੁਸ਼ ਰਹੋ ਜੀ
ਮਿਤੀ ਮਹੀਨਾ ਸਾਲ ਨਾਲ ਲਿਖਿਆ ਜਾਵੇ ਜਦੋਂ videos ਬਣਾਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਭਾਜੀ ਬਲਵਿੰਦਰ ਸਿੰਂਘ ਪਖੋਕੇ ਜੀ , ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਹੜਾ ਤੁਸੀਂ ਸ਼ਹੀਦ ਪਰਿਵਾਰਾਂ ਦੀ ਜਾਣਕਾਰੀ ਸਾਰੀ ਦੁਨੀਆਂ ਤੱਕ ਪਹੁੰਚਾਉਦੇਂ ਹੋ, Please ਵੱਧ ਤੋਂ ਵੱਧ ਪਰਿਵਾਰਾਂ ਤੱਕ ਪਹੁੰਚਣ ਦੀ ਕਿ੍ਪਾਲਤਾ ਕਰਨੀ ਜੀ
ਧੰਨ ਹੈ ਮਾਤਾ ਤੂੰ ।
ਇਹ ਪਹਿਲੀ ਐਸੀ ਵੀਡੀਉ ਹੈ ਜਿਸਨੂੰ ਮੈ ਦੇਖੀ ਗਿਆ ਨਾਲੇ ਰੋਈ ਗਿਆ
ਵਾਹਿਗੁਰੂ ਜੀ ਮੇਹਰ ਕਰਿਓ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਸ਼ਹੀਦਾਂ ਵੀਰਾਂ ਦੇ ਬਜ਼ੁਰਗ ਮਾਤਾ ਜੀ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਦੇ ਉਪਰ ਜੀ।
🙏🏼🙏🏼🙏🏼🙏🏼🙏🏼🙏🏼👳🏽♂️👵🏽🧕🏽👳🏽♀️😭😭😭😢😢😢
ਧੰਨ ਮਾਤਾ ਹੈ ਵਾਹਿਗੁਰੂ ਚੜਦੀ ਕਲਾਂ ਮਾਤਾ ਨੂੰ ਸਲੂਟ
ਇਹ ਮਾਤਾ ਜੀ ਦੀ ਕੁਰਬਾਨੀ ਨੂੰ ਕੀ ਕਹਿ ਯਾਦ ਕਰੀਏ ਪੰਥਕ ਲੀਡਰਾਂ ਨੂੰ ਬੇਨਤੀ ਇਹ ਮਾਤਾ ਜੀ ਨੂੰ ਮਾਤਾ ਸੁੰਦਰੀ ਜੀ ਐਵਾਰਡ ਨਾਲ ਸਨਮਾਨਿਤ ਕਰੋ ਕਿਉਂਕਿ ੲਿਸ ਲੲੀ ਇਸਦੇ ਪੁਤਰ ਸਾਹਿਬਜਾਦੇ ਹੀ ਸੀ
ਭਾਈਸਾਬਜੀਏਨਾਪੰਥਕਕਹੋਣਵਾਲੇਕੌਲੀਚੱਟਲੀਡਰਾਦੀਆਤੁਸੀਅੱਖਾਬਣੋਉਤਾਏਨਾਨੂੰਦਿੱਸਦਾਨਹੀਸਤਿਨਾਮੁਵਾਹਿਗੁਰੂਜੀ
ਧੰਨ ਹੈ ਮਾਤਾ ਵਾਹਿਗੁਰੂ ਚੜਦੀ ਕਲਾਂ ਵਾਕਛੇ ਮਾਤਾ ਜੀ ਨੂੰ
ਕੋਈ ਨੀ ਸੋਚਦਾ ਵੀਰ ਇਸ ਲਈ ਲੋਕ ਅੱਗੇ ਆਉਣੋ ਹੱਟ ਗਏ
ਵਾਹਿਗੁਰੂ ਜੀ ਇਹੋ ਜਿਹੇ ਦਿਨ ਦੁਸ਼ਮਣ ਨੂੰ ਵੀ ਨਾ ਦਿਖਾਈ ,
ਪੱਖੋ ਸਾਹਿਬ ਮਾਤਾ ਜੀ ਦਾ ਦੁੱਖ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ
ਚਵਲਾਂ ਮਾਰਨ ਵਾਲੀ ਨੂਰ ਦਾ ਘਰ ਭਰਨ ਵਾਲਿਓ ਕਦੇ ਏਸ ਪਰਿਵਾਰ ਜਿਹੇ ਹੋਰ ਪਰਿਵਾਰਾਂ ਦੀ ਮਦਦ ਲਈ ਵੀ ਅੱਗੇ ਆਓ ਮਨ ਨੂੰ ਏਨਾ ਸੁੱਖ ਮਿਲੇਗਾ ਬਿਆਨ ਨੀ ਕੀਤਾ ਜਾ ਸਕਦਾ. ਮੈਂ ਵੀ ਕੋਸ਼ਿਸ਼ ਕਰਾਂਗਾ ਮਦਦ ਕਰਨ ਦੀ ਵਾਹਿਗੁਰੂ ਕਿਰਪਾ ਕਰਨ 🙏
ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਮਾਤਾ ਜੀ ਨੂੰ ਰੱਖੀ
ਪ੍ਣਾਮ ਸਹੀਦਾਂ ਨੂੰ🙏🙏
Raat 2:30 time pe ye wideo dekh raha hun in logon k dukh mehsoos kar raha hun per koch ker ni sakta pind jijyani wali mata ni bhul rahi per pata ni ku sikh kaom apna back round bhul gai hai so sad from pakistan
Thanks veer Ge veer we are only 1.75 percent in India and ahna wicho ve koi 25.30 percent ajj ve hindu nu apna Bhara man reha hai....Tusi daikho jaker 15 percent muslims da ah haal hai tan asi ahdi vadhi State naal kena ku takkar laye sakde han...?.....Baki Es time India da 70 percent sikh youth India shad gya hai ...Baki de ve next 5,10 saal to shad jange....
boy han dost main vekh reya han caneda newzeland england aur america sikhan naal bharya pya A jo 84 ton baad india chad gay sun baqi tan babay e reh gay ne ohvi apnay din puray karn li baqi eurpiun sikh boht well sateld ne america vich 1sikh da boht bara farm house a jo hzaran eker vich A
Nhi bhulde vr ji sab jad aa time ayu ga sikh kom da vi
Saade pakistan ch hi kuj kuttey nashari india punjab de lokaa nu drugs dende ne sikhaa nu barbaad kar rahe ne
@Dalwinder Kaur jida tusi 3 kaale kisaan Kanoon pass hon toh nhi rok sake waise asi ohna nu nhi rok sakde
ਸੂਤ ਪੰਥ ਤੇ ਪੰਥਕ ਸੰਸਥਾਵਾਂ 🙈 ਸ਼ਰਮ ਅੰਨੀ ਚਾਹੀਦਾ ਹੈ 👏 🙏....
ਲੋਗ ਨੂ ਲੰਗਰ ਵੰਡਣ ਵਾਲੇ ਕਦੀ ਏਂ ਸ਼ਹੀਦ ਦੇ ਪਰਿਵਾਰ ਨੂੰ ਵੇਖੋ...
Yes you are right
ਇਸ ਸ਼ਹੀਦ ਪਰਿਵਾਰ ਨੂੰ ਵੀ ਰਹਿੰਦੀ ਦੁਨੀਆਂ ਤੱਕ ਯਾਦ ਰਖਿਆ ਜਾਵੇਗਾ।
ਵਾਹਿਗੁਰੂ ਜੀ
ਇਹਨਾਂ ਦਾ ਵੀਰ ਜੀ PM ਕਿਸਾਨ ਯੋਜਨਾ ਦੇ ਤਹਿਤ ਵੀ Registration ਕਰਵਾ ਦਿਓ।
Daas 51000 rupees di sewa lai hazar hai ji aao rall ke zameen chadwa daeae khalsa ji tan ke roti pakdi ho jae ji
very good big salute to you brother
Veer ji nmber mil sakda mata ji da🙏🏼🙏🏼🙏🏼
Waheguru mehar Kare Tere te
@@malkitsingh449 ਜਿਹੜਾ ਵੀਰ ਐਂਕਰ ਆ ਓਸਦਾ ਨੰਬਰ ਆਉਦਾ ਸਕਰੀਨ ਤੇ ਓਸ ਤੋ ਲੈ ਲਵੋ
Waheguru
ਧੰਨ ਹੈ ਮਾਤਾ ਜੀ ਤੁਸੀਂ
ਧੰਨ ਆ ਇਸ ਮਾ ਦਾ ਜਿਗਰਾ ਕਿੰਨੇ ਦੁੱਖ ਜਰੇ ਹੋਣ ਗੇ ਇਸ ਮਾ ਨੇ
ਉਹ ਅਜ ਫਿਰ ਨੋਜਵਾਨਾ ਨੂੰ ਅਜਾਦੀ ਦੇ ਰਾਹ ਪਾਉਣ ਵਾਲੇਉ ਪਹਿਲਾਂ ਸਹੀਦ ਹੋਏ ਸਿੰਘਾ ਦੇ ਪਰਿਵਾਰਾਂ ਦੀ ਸਾਰ ਲਉ ਤੁਸੀ ਤੇ ਆਪਣੀਆ ਜਾਇਦਾਦਾਂ ਬਣਾਉਣ ਵਲ ਪੈ ਗਏ ਸਹੀਦਾ ਤੇ ਆਪਣੇ ਫਰਜ ਨਿਬਾ ਗਏ ਪਰ ਪੰਥ ਪੰਥ ਕੂਕਣ ਵਾਲੇ ਕਿਥੇ ਮਰ ਗਏ
ਕੋਮ ਦੀ ਅਜਾਦੀ ਲਈ ਲੜਨ ਵਾਲੇ ਸਹੀਦ ਹੋਣ ਲਈ ਅਜ ਵੀ ਨੋਜਵਾਨ ਕਤਾਰਾ ਲਾ ਦੇਣ ਗੇ ਪਰ ਪਹਿਲਾਂ ਸਹੀਦ ਹੋ ਗਏ ਸਿੰਘਾ ਦੇ ਪਰਿਵਾਰਾਂ ਦੀ ਮੱਦਦ ਕਰਨੀ ਚਾਹੀਦੀ ਹੈ
ਸਰਮ ਕਰਿਆ ਕਰੋ ਗੰਗੂ ਕਹਿਣ ਲੱਗੇ ਇਸ ਹਿੰਦੂ ਪਰਿਵਾਰ ਦੇ 10 ਜੀਅ ਗੁਰਸਿੱਖ ਬਣਕੇ ਸੇਵਾ ਕੀਤੀ
Bai ji klaa comment Ch waheguru waheguru likhan nall kush nu Hona apa ap sare ral ke ena parivaran Di hellp kariy
ਫਖਰੇ ਕੌਮ ਬਾਦਲ ਨੇ ਪੱਚੀ ਸਾਲ ਰਾਜ ਕੀਤਾ ਅਤੇ ਉਸ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ । ਆਹ ਸੇਵਾ ਵੇਖ ਲਵੋ ਕਿ ਸ਼ਹੀਦਾਂ ਦੇ ਪਰਿਵਾਰ ਰਾਸ਼ਨ ਨੂੰ ਵੀ ਤਰਸ ਰਹੇ ਹਨ ।
Badal ne hi ta saheed krwae kaum ne bharosa kitta badal ne dhokha ditta
@@tanasahhtannsingh8097 sach kiha
ਵਾਹਿਗੁਰੂ ਜੀ ਮੇਹਰ ਕਰੋ ਦੁਨੀਆਂ ਤੇ ਕੋਟਿ ਕੋਟਿ ਪ੍ਰਣਾਮ ਸ਼ਹਿਦਾਂ ਨੂੰ ਧੰਨ ਨੇ ਮਾਤਾ ਜੀ ਦੇ ਸਿਦਕ ਨੂੰ ।
ਧੰਨ ਹੈ ਮਾਂ ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ।
ਧੰਨ ਮਾਤਾ ਜੀ ਧੰਨ ਹੈ ਤੁਹਾਡਾ ਪਰਵਾਰ
ਬਿੱਲ਼ਬਿੱਨੰਦਰ ਪੱਖੌਕੈਂ ਯਾਂਰ ਤੂੰ ਆਂਪਣੈਂ ਮੱਨੰ ਨਾਂਲ਼ ਸ਼ੌਂਚੱ ਪੱਈਂ ਅੱਜ਼ੱ ਸੱਨੰਤੱ ਬਾਬੈਂਏੈਂ ਕੌਮਂ ਚੱੜਦੀਂ ਕੱਲ਼ਾਂ ਚੰ ਹੁੱਨੰਦੈਂ ਤੈਂ ਆਂ ਦਿੱਨੰ ਵੈਂਖਣੈਂ ਪੈਂਣੈਂ ਹੀੀਂ ਭਾਂਊਂ ਜ਼ੀਂ
ਅਸੀਂ ਹਕੀਕੀ ਤੌਰ ਤੇ ਆਪ ਜੀ ਦੇ ਨਾਲ ਹਾਂ
ਸਾਡੇ ਸਿੱਖ ਵੀਰਾਂ ਨੂੰ ਇਸ ਵੀਡਿਉ ਤੋਂ ਸਿੱਖਿਆ ਲੈਣੀ ਚਾਹੀਦੀ ਅਾ ਜੀ
Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon
Majhe welean di bhut badi kurbani hai
ਵਾਹਿਗੁਰੂ ਜੀ ਮੇਰੇ ਕੋਲ ਕੋਈ ਲਫ਼ਜ਼ ਨਹੀਂ ਕਹਿਣ ਨੂੰ ਪਰ ਸੰਗਤ ਨੂੰ ਬੇਨਤੀ ਹੈ ਕਿ ਨੂਰ ਵਰਗੀਆਂ ਨੂੰ ਛੱਡ ਕੇ ਇਹਨਾਂ ਪਰਿਵਾਰਾਂ ਦੀ ਮਦਦ ਕਰਿਆਂ ਕਰੋਂ 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਲਾਨਤਾ ਬਾਦਲ ਪਰਿਵਾਰ ਨੂੰ ਜਿਸ ਨੇ ਸਹਿਦ ਪਰਿਵਾਰ ਛੱਡ ਕੁਰਸੀ ਨੂੰ ਪਿਆਰ ਕੀਤਾ ਹੇ ਵਾਹਿਗੁਰੂ ਬਾਦਲਾ ਦਾ ਕੱਖ ਨਾ ਰਹੇ
ਧੰਨ ਐ ਮਾਤਾ ਜੀ ਜੀਅ ਤਾਂ ਇਕ ਤੋਰਨਾ ਔਖਾ ਮਾਤਾ ਨੇ ਤਾਂ ਦਸ ਜੀਅ ਤੋਰ ਦਿੱਤੇ ਧੰਨ ਐ ਮੇਰੀ ਮਾਂ
Pakho ke ji tuc dhan o jo sahmne baith k interview lai laine mera ta youtube te dekh k control nahi hunda
Haan ji Veer ji ....
Mera taan ron hi nikal jaanda hai ....
😧😢
Be-sak sabh kuj dekya handhaaya hai
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
ਪਖੋਕੇ ਸਾਬ ਇਹ ਕੂੜ ਪ੍ਰਚਾਰ ਹੀ ਸਿੱਖੀ ਤੋਂ ਦੂਰ ਕਰਦਾ ਹੈ ਇਕੱਲੇ ਗੰਗੂ ਕਰਕੇ ਗੂਰੂ ਘਰ ਨਹੀਂ ਆਉਂਦੇ ਹਿੰਦੂ ਵੀਰ ਜੋ ਗੂਰੂ ਸਾਹਿਬ ਨੂੰ ਮੰਨਦੇ ਹਨ
ਧਨ ਮਾਤਾ ਤੇ ਧਨ ਮਾਤਾ ਦਾ ਪਰਿਵਾਰ ਸੀ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।।
Veer ji ye es mata da number de deyo ta badi kirpa howe gi
ਵੀਰ ਪਖੋ ਜੀ ਸਹੀਦੀਆ ਵੀ ਠੀਕ ਨੇ ਵੀਰ ਜੀ ਪਰ ਇਨਸਿਆਨਤ ਵੀ ਕੋਈ ਚੀਜ ਏ ਪਿੰਡ ਦੈ ਜਾ ਇਲਾਕੈ ਦੈ ਲੋਕਿ ਨੂ ਵੀ ਸਰਮ ਚਾਹਿਦੀਆ ਰਾਸਨ ਤਾਯਾਰ ਦਿਉ
ਧਨ ਧਨ ਮਾਤਾ ਜੀ ਵਾਹਿਗੁਰੂ ਜੀ ਭਲਾ ਕਰਨਾ ਇਸ ਪਰਿਵਾਰ ਦਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
DhanDhanMattaRaniJiSalout🙏🙏
Dhan mata jee.
ਧੰਨਵਾਦ ਪੱਖੋ ਜੀ। it is wonderful truth. Hindus also sacrificed their lives for the sake ਸੰਘਰਸ਼। Twelve members of a family martyred. It is wounderful. Pakho sahib tuci you are doing good job
Salute mata ji de charna wich
ਗੁਰੂ ਖਾਲਸਾ ਜੀ ਸਾਂਬ ਲਵੋ ਪਰਿਵਾਰ ਨੂੰ 🙏
ਸਾਡੇ ਲੰਗਰ ਕਿਸ ਕੰਮ ਦੇ
ਮੰਦਰਾਂ ਗੁਰਦੁਆਰਿਆਂ ਚ ਸੋਨਾ ਲਾਉਣ ਵਾਲਿਓ ਜਿਹੜੇ ਕੌਮ ਦੇ ਹੀਰੇ ਕੌਮ ਕਰਕੇ ਸ਼ਹੀਦ ਹੋਏ ਹਨ। ਜਿਹੜੀ ਮਾਂ ਦੇ ਪਰਿਵਾਰ ਦੇ 10 ਮੈਬਰ ਕੌਮ ਉੱਤੋ ਵਾਰ ਕੇ ਵੀ ਭੁੱਖੀ ਰਹੇ ਉਹਨਾਂ ਨੇ ਕੀ ਲੈਣਾ ਮੰਦਰਾਂ ਗੁਰਦੁਆਰਿਆਂ ਅਤੇ ਸਰਕਾਰਾਂ ਦੇ ਹਜਾਰਾਂ ਕਰੋੜਾਂ ਦੇ ਬਜਟ ਤੋ ਅੱਜ ਜਿਹੜੇ ਕੌਮ ਦੇ ਰਖਵਾਲੇ ਅੱਜ ਕੌਮ ਦਾ ਬਜਟ ਸਾਂਭਦੇ ਹਨ ਸੰਘਰਸ ਵੇਲੇ ਸਭ ਨੇ ਆਪਣੇ ਬੱਚੇ ਅਮਰੀਕਾ ਕਨੇਡਾ ਪੜਨ ਲਈ ਭੇਜਤੇ ਸਨ।।।। ।ਮੰਦਰਾਂ ਗੁਰਦੁਆਰਿਆਂ ਚ ਸੋਨਾ ਦਾਨ ਕਰਨ ਵਾਲਿਓ ਕੌਮ ਖਾਤਿਰ ਸ਼ਹੀਦ ਹੋਇਆਂ ਦੇ ਪਰਿਵਾਰਾਂ ਵੱਲ ਕਦੇ ਦੇਖ ਲਿਆ ਕਰੋ ਕਿ ਉਹਨਾਂ ਦੇ ਰੋਟੀ ਪਕਦੀ ਐ ਕਿ ਨਾ ।
ਨੋਟ:--ਜਿਹੜੇ ਲੋਕ ਅੱਜ ਮੰਦਰ ਗੁਰਦੁਆਰਿਆ ਅਤੇ ਸਰਕਾਰਾਂ ਦੇ ਪ੍ਧਾਨ ਕੌਮ ਅਤੇ ਸਰਕਾਰ ਦਾ ਬਜਟ ਸਾਂਭਦੇ ਨੇ ਉਹਨਾਂ ਨੂੰ ਬੇਨਤੀ ਐ ਭਾਈ ਸਹੀਦਾ ਦੀਆ ਬੱਚੀਆਂ ਹੁਣ ਆਨੰਦ ਕਾਰਜ ਦੇ ਯੋਗ ਹਨ ਉਹਨਾਂ ਦੇ ਘਰ ਜਮੀਨਾਂ ਪੁਲਿਸ ਨੇ ਉਜਾੜ ਦਿੱਤੇ ਨਾਂ ਉਹਨਾਂ ਕੋਲ ਘਰ ਨਾ ਰੋਜ਼ਗਾਰ ਬੀਬੀਆਂ ਬੱਚੀਆ ਸਮੇਤ 200 ਰੁਪਏ ਦਿਹਾੜੀ ਕਰਕੇ ਬੱਚੀਆ ਦੇ ਵਿਆਹ ਕਰਨ ਬਾਰੇ ਸੋਚਦੀਆ ਹਨ।
ਜਿਵੇ ਕਿ ਪੱਖੋਕੇ ਸਾਹਿਬ ਨੇ ਵੀਡੀਓ ਪਾਈ ਸੀ ਭਾਈ ਸੁਬੇਗ ਸਿੰਘ ਦੀ ਪਤਨੀ ਨੇ ਇੰਨੀ ਗਰੀਬੀ ਹੋਣ ਤੇ ਵੀ ਧੀ ਦੇ ਵਿਆਹ ਲਈ ਸਾਰਾ 20 - 30 ਹਜਾਰ ਦਾ ਸਮਾਨ ਮੰਗਿਆ ਅਤੇ ਸੰਗਤ ਨੇ ਉਸ ਬੱਚੀ ਦਾ ਵਿਆਹ ਆਪਣੀ ਬੱਚੀ ਸਮਝ ਕੇ ਬਹੁਤ ਵਧੀਆ ਕਰਿਆ ਉਸ ਭੈਣ ਦੇ ਵਿਆਹ ਸਬੰਧੀ ਵੀਡੀਓ NRI ਸੰਗਤ ਨੇ ਦੇਖੀ ਅਤੇ ਯੋਗਦਾਨ ਪਾਇਆ ਲੇਕਿਨ ਉਹ ਵੀਡੀਓ ਨਾ ਸ਼੍ਰੋਮਣੀ ਕਮੇਟੀ ਨੇ ਦੇਖੀ ਨਾ ਕਿਸੇ ਸਰਕਾਰੀ ਤੰਤਰ ਅਤੇ ਨਾ ਸਾਡੇ ਇਲਾਕੇ ਦੇ ਮੰਤਰੀਆਂ ਨੇ👏🙏ਧੰਨ ਨੇ ਮਾਂਵਾ ਭੈਣਾ ਜਿਹਨਾਂ ਨੇ ਆਪਣੇ ਪੁੱਤ ਕੌਮ ਲਈ ਘੋੜੀਆ ਗਾ ਕੇ ਭੇਜੇ।
ਜੇਕਰ ਮੇਰੇ ਕੋਲੋਂ ਕੋਈ ਗਲਤ ਲਿਖਿਆ ਗਿਆ ਹੋਵੇ ਦਾਸ ਨੂੰ ਮਾਫ ਕਰਨਾ👏🙏👏🙏
Dhan Dhan mata ji kurbani di veelakhan story. salute vaar vaar salute
ਗੁਰਜੀਤ ਸਿੰਘ ਤੋਲਾ ਨੰਗਲ ਫਤਿਹ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Sharam aaundi hai ajj saanu apne aap nu sikh kehnde hoye jo ena parivaara nu saamb na sake
ਬਾਈ ਪੱਖੋਕੇ ਮਨ ਉਦਾਸ ਹੋ ਗਿਆ
Bhai Balwinder Singh ji
Waheguru ji Ka Khalsa waheguru ji Ki fahte
Waheguru ji es veer ty apni kirpa hmesha rakhna
ਸਾਰੇ ਬੱਚਿਆਂ ਵਾਲੇ ਸੁਣ ਲੈਣ ਇਸ ਹਾਲਤ ਵਿੱਚ । ਬੱਚਿਆਂ ਦੀ ਜਿੱਦ ਪੂਰੀ ਕਾਰਨੀ ਕਿੰਨੀ ਔਖੀ ਅਾ
ਵਾਹਿਗੁਰੂ ਜੀ 👏
Ikalla waheguru likh ke gal ni ban ni daswadh kaddo te help karo jake 🙏
prabhjot singh ਬਿਲਕੁਲ ਸਹੀ
ਪੰਜਾਬ ਦੇ ਸਿਆਸੀ ਲੁਟੇਰੇ ਲੀਡਰਾਂ ਨੇ ਪੰਜਾਬ ਖਾ ਕੇ ਡਕਾਰ ਵੀ ਮਾਰਿਆ ਬਾਦਲ ਨੇ ਕਿਸੇ ਸ਼ਹੀਦ ਪਰਿਵਾਰ ਦੀ ਮਦਦ ਨਹੀਂ ਕੀਤੀ
ਬਾਈ ਜੀ 👏 ਜ਼ਰੂਰ ਮੱਦਦ ਕਰੋ ਜੀ 👏
Waheguruji es parivaar ate bhai saab pakkhoke ji nu chardikala ch rakkhe te sikh kaum nu akal bakhshe.
ਵਾਹਿਗੁਰੂ ਜੀ ਵਾਕਿਆ ਹੀ ਮਾਤਾ ਦੀ ਗਲ ਸਚ ਹੈ ਲੋਕ ਕਹਿੰਦੇ ਨੇ ਕੇ ਅਵੇੰ ਹੀ ਕਰਦੇ ਨੇ ਜਿਨ੍ਹਾਂ ਦੇ ਪਰਵਾਰ ਜਾਂ ਉਨ੍ਹਾਂ ਦੇ ਖੁੂਦ ਆਪਣੇ ਘਰ ਬਰਬਾਦ ਹੋ ਗਏ ਉਹੀ ਜਾਣਦੇ ਹਨ
Noor da ghar banuan wale babe nu eh nhi dikhda...Sharm karu kuch
ਉਏ ਸਿਮਰਨਜੀਤ ਮਾਨਾ ਕਿਥੇਆ ਤੂੰ
ਸੰਗਤ ਦਾ ਪੈਸਾ ਕਿਥੇ ਲਾਇਆ
ਮਾਤਾਂ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਨਾਲੇ ਮੱਦਦ ਕਰਨੀ ਚਾਹੀਦੀ ਹੈ
ਵਾਹਿਗੁਰੂ 🙏🏼
Waheguru ji Waheguru ji baba Mara karna parwar ta
ਵੀਰ ਜੀ.ਤੁਸੀ ਗਰੇਟ ਹੋ.ਸੇਵਾ ਕਰਦੇ ਰਹੋ ਜੀ
ਬਾਬਾ ਜੀ िਮਹਰ ਕਰਨਗੇ🙏
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ,ਅੱਜ ਪਹਿਲੀ ਵਾਰ ਬਹੁਤ ਦਿਮਾਗ ਖ਼ਰਾਬ ਹੋਇਆ ,ਕੀ ਖੱਟ ਲਿਆ ਇਹਨਾਂ ਨੇ ਸ਼ਹੀਦੀਆਂ ਦੇ ਕੇ ,ਅੱਜ ਕੁੱਤੇ ਇਹਨਾਂ ਤੇ ਰਾਜ ਕਰਦੇ ਪੰਥ ਦੇ ਨਾਂਮ ਤੇ ਸ਼੍ਰਮੋਣੀ ਕਮੇਟੀ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ
ਸ਼ਰਮ ਕਰਿਆ ਕਰੋ ਬਾਹਮਣ ਬਾਹਮਣੀ ਕਹਿਣ ਲੱਗੇ ਕਦੇ ਗੰਗੂ ਦੀ ਔਲਾਦ ਦੇਖ ਕੇ ਭੋਕਿਆ ਕਰੋ ਧੰਨ ਇਹ ਮਾਂ
ਸਿੱਖ ਕੌਮ ਸਿੱਖਾਂ ਦੀ ਮਦਦ ਕਰਨ ਦੀ ਬਜਾਏ ਪਾਖਾਡਾ ਵਿੱਚ ਬਹਾਦੁਰੀ ਸਮਝਦੇ ਹਨ ਨਾ ਇਨ੍ਹਾਂ ਨੇ ਨਾ ਸਿੱਖਾਂ ਦੀ ਪੜ੍ਹਾਈ ਵੱਲ ਧਿਆਨ ਨਾ ਮੈਡੀਕਲ ਸੁਵਿਧਾਵਾਂ ਵੱਲ ਕੋਈ ਧਿਆਨ ਦਿੱਤਾ ਸਿਰਫ਼ ਗੁਰੂ ਘਰਾਂ ਵਿੱਚ ਸੋਨਾ ਚੜ੍ਹਾਉਣ ਵਗੈਰਾ ਵੱਲ ਹੀ ਧਿਆਨ ਹੈਂ
ਵਾਹਿਗੁਰੂ ਜੀ
ਧੰਨ ਕੁਰਬਾਨੀ ਸਿੰਘਾਂ ਦੀ
Dhan a ma
Waheguru waheguru
ਗੁਰੂ ਨਾਨਕ ਦੇਵ ਜੀ ਇਨਾ ਸ਼ਹੀਦ ਪਰਿਵਾਰ ਦੀ ਮਦਦ ਵਿਚ ਆਪ ਸਹਾਈ ਹੋਵੋ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
Paise walo lokko paisa nal nhi jana shaheeda de privaar di help kriya kro plzzzzzzzzzz
Raab mehar karo jii
Waheguruji satnamwaheguru.ji waheguruji satnamwaheguru.ji 🙏🙏🙏🙏🙏🙏🙏🙏🙏⚘
Salute is maa nu
Dhan he eh mata charan sparash tuhade mata g waheguru G
Request to Khalsa aid first help your own community
Balvindar singh ji tohadi seva nu lakh lakh salam💚💚💚💚💚💚💚💚💚💚💚🙏🙏🙏🙏🙏🙏🙏🙏🙏🙏
Maa rabb da roop aa maa tere hajara putt aa te tusi rasan mangdi tere putt ajj jode marge maa ji papi police thanu narka vich v jagga nii milni
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ
ਪਰਿਣਾਮ ਹੈ ਮਾਤਾ ਜੀ ਤੁਹਾਨੂੰ ਸਾਡੇ ਵਲੋਂ ਅਤੇ ਸਲੂਟ ਹੈ ਤੁਹਾਡੇ ਸਾਰੇ ਹੀ ਪਰਿਵਾਰ ਨੂੰ ,, ਤੇ ਜਿੰਦਾਬਾਦ ਰਹੋ ਤੰਦਰੁਸਤ ਰਹੋ ਤੇ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ
Salute hai mata ji aap nu.
SIR JI BAHUT MISS KITTE TUHADE EPISODE JI WAHEGURU JI
Mata ji di Puri madad honi chahidi hai dhan hai eh mata
ਇਹ ਹਾਲਾਤ ਵੇਖ ਕੇ ਲਗਦੈ ਕਿ ਕੀ ਲੈਣਾ ਸੀ ਇਹੋ ਜਿਹੇ ਸੰਘਰਸ਼ ਤੋਂ
Paji tikka tok vale nu rupay na ditte janh saheeda de parvar di help kro
O'Sikho! We have people in our community who do langars in other countries but can't see our martyrs families sleeping hungry. Jago Sikho Jago. Help our community directly not through somebody else.
WaheGuru ji kro kirpa
Waehguru
Parnam
Sheeda. Nu.ji
Vahiguru g
Waheguru ji is mata ji chardikla vich rkhn hmesha bhai balwinder singh ji aap ji nu v waheguru ji hmesha apna mehra bhrya hth rkhe 🙏🏻🙏🏻
Waheguru ji