ਸਤਾਈ ਮੀਲ ਕਹਾਣੀ ਸੁਖਜੀਤ SATAI MEEL KAHANI SUKHJIT

Поделиться
HTML-код
  • Опубликовано: 7 янв 2025

Комментарии • 3

  • @IqbalSingh-zp1cy
    @IqbalSingh-zp1cy 6 месяцев назад

    ਬਾਈ ਜੀ ਮੈਂ ਲਗਾਤਾਰ ਕਹਾਣੀਆਂ ਸੁਣਦਾ ਆ ਰਿਹਾ ਹਾਂ , ਮੈਡਮ ਦਵਿੰਦਰ ਕੌਰ ਸੈਣੀ ਦੀਆਂ ਬੋਲੀਆਂ 79 ਕਹਾਣੀਆਂ ਤਾਂ ਮੈਂ ਕੱਲੇ ਇਕ ਰਾਈਟਰ ਦੀਆਂ ਰਾਮ ਸਰੂਪ ਅਣਖੀ ਦੀਆਂ ਸੁਣ ਚੁੱਕਿਆ ਹਾਂ, ਉਹਨਾਂ ਦਾ ਕਹਾਣੀ ਪੜ੍ਹਨ ਦਾ ਲਹਿਜ਼ਾ ਬਾਕਮਾਲ ਹੈ । ਸੁਖਜੀਤ ਵੀਰੇ ਦੀਆਂ ਵੀ 17-18 ਕਹਾਣੀਆਂ ਸੁਣ ਚੁੱਕਿਆ ਹਾਂ, ਕਈ ਵਾਰ ਤਾਂ ਕਾਫੀ ਗਾਲ੍ਹਾਂ ਕੱਢ ਜਾਂਦੇ ਹਨ, ਮੈਂ ਰੇਪ ਇੰਨਜਔਏ ਕਰਦੀ ਹਾਂ ਵਰਗੀਆਂ ਕਹਾਣੀਆਂ ਵੀ ਇਹਨਾਂ ਲਿਖੀਆਂ ਹਨ ‌। ਨਾਮਧਾਰੀਆਂ ਦੇ ਡੇਰੇ ਤੋਂ ਉਠਿਆ ਇੱਕ ਬੌਡੀਗਾਰਡ ਰਾਈਟਰ ਬਣਿਆ, ਪਤਾ ਨੀ ਕਿਵੇਂ, ਲਿਖ ਵੀ ਬਹੁਤ ਗਿਆ, ਪਰ ਕਈ ਕਹਾਣੀਆਂ ਇਹਨਾਂ ਦੀਆਂ ਪੱਲੇ ਨਹੀਂ ਪੈਂਦੀਆਂ, ਪਤਾ ਨੀ ਕੀ ਘਰੋੜ ਮਰੋੜ ਜਾਂਦੇ ਹਨ, ਖੈਰ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ, ਵੈਸੇ ਉਹਨਾਂ ਜਿਸ ਗੁਰੂ ਦਾ ਸਾਥ ਮਾਣਿਆ ਹੈ, ਉਹ ਵੀ ਬਹੁਤ ਬੜੀ ਗੱਲ ਹੈ ।

    • @gkugctet6878
      @gkugctet6878  6 месяцев назад

      ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੁਖਜੀਤ ਜੀ ਸੱਚਮੁੱਚ ਬਹੁਤ ਵੱਡੇ ਲੇਖਕ ਹਨ। ਕੁਝ ਗੱਲਾਂ ਸਮੇਂ ਬਾਅਦ ਸਮਝ ਆਉਂਦੀਆਂ ਹਨ। ਮੈਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਜਾਣਦਾ ਸੀ। ਜੇਕਰ ਤੁਸੀਂ ਉਨ੍ਹਾਂ ਦੀ ਸਵੈਜੀਵਨੀ ਪੜ੍ਹੀ ਹੈ ਤਾਂ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ।

    • @IqbalSingh-zp1cy
      @IqbalSingh-zp1cy 6 месяцев назад +1

      @@gkugctet6878 ਹਾਂਜੀ ਕਾਫੀ ਪੜ੍ਹਿਆ ਉਹਨਾਂ ਬਾਬਤ ।