Комментарии •

  • @gurjantsingh-mx7js
    @gurjantsingh-mx7js 3 года назад +147

    ਜਦੋ ਡੁੱਲਦਾਂ ਖ਼ੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ 🙏🙏

  • @JujharSingh-te3sh
    @JujharSingh-te3sh 3 года назад +371

    ਰੰਗਰੇਟਾ ਗੂਰੂ ਕਾ ਬੇਟਾ...... ਵਹਿਗੁਰੂ ਜੀ ਮੇਹਰ ਕਰੋ.….=😭🙏🙏😭😭

  • @BaljitKaur-gg6os
    @BaljitKaur-gg6os 3 года назад +11

    ਜਿਹੜੇ ਮੁੰਡੇ ਅਸੀ ਜੱਟ ਅਸੀ ਜੱਟ ਕਹਿੰਦੇ ਆ ਪਰ ਰਜਾਈਆ ਬੈਠੇ ਆ ਸਿੱਖ ਲਉ ਕੁਸ਼ ਦਲੇਰੀ ਜਾਤਾਪਾਤਾ ਦੇਖਕੇ ਨਹੀ ਮਿੱਲਦੀ ਜਿਉਦਾ ਵੱਸਦਾ ਰਹੇ ਸਾਡਾ ਵੀਰ 🙏🤝

  • @s.ki1142
    @s.ki1142 3 года назад +17

    ਸੀਸ ਤਲੀ ਤੇ ਰੱਖ ਕੇ ਲੜਦੀ
    ਮਜਬੀ ਕੌਮ ਦਲੇਰਾਂ ਦੀ
    ਬਾਬਾ ਜੋਗੀ ਤੇ ਬਹੁਤ ਮਾਣ ਹੈ ਸਾਨੂੰ
    ਸਾਡਾ ਰੰਗਰੇਟਾ ਵੀਰ
    ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ

  • @singhsurmey1713
    @singhsurmey1713 3 года назад +8

    ਪੱਗ ਸਾਡੇ ਸਿਰ ਦਾ ਤਾਜ ਹੈਂ ਸਾਡਾ ਸਿਰ ਜਾਏ ਤਾ ਜਾਏ ਸਾਡਾ ਸਿੱਖੀ ਸਿਦਕ ਨਾ ਜਾਏ ਵੀਰੇ ਸਲੂਟ ਤੈਨੂੰ ਹੈਂ 🙏🙏

  • @lovesinghfanmaansaabjida9146
    @lovesinghfanmaansaabjida9146 3 года назад +42

    ਰੰਘਰੇਟੇ ਗੁਰੂ ਕੇ ਬੇਟੇ ਭਾਈ ਜੀਵਨ ਸਿੰਘ ਅੱਜ ਵੀ ਸਾਡੇ ਵਿੱਚ ਮੌਜੂਦ ਏ

  • @jotpadda2473
    @jotpadda2473 3 года назад +4

    ਇਤਿਹਾਸ ਦੇ ਪੰਨਿਆਂ ਤੇ ਨਾਮ ਦਰਜ ਹੋ ਗਿਆ ਵੀਰ ਤੇਰਾ
    ਅੰਦੋਲਨ ਚ ਰੂਹ ਭਰ ਦਿੱਤੀ

  • @varindersingh9732
    @varindersingh9732 3 года назад +1

    ਬਹੁਤ ਵਧੀਆ ਵੀਰੇ ਤੈਨੂੰ ਦੇਖ ਕੇ ਮਨ ਖ਼ੁਸ਼ ਹੋ ਗਿਆ ਗੁਰੂ ਮਹਾਰਾਜ ਤੇਨੂੰ ਚੜ੍ਹਦੀ ਕਲਾ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @gurleen0023
    @gurleen0023 3 года назад +215

    Mann bahut Khush hoya veer nu theek thaak vekh k....main taan whatsapp dp mere jaggi veer di hi laayi hoyi aw....🙏🙏🚜🌾✌️❤️❤️

    • @rajanmol524
      @rajanmol524 3 года назад +7

      baba ji de sikh nu kosh nhi ho skthda

    • @rajanmol524
      @rajanmol524 3 года назад +8

      me vir nu dekhna chuhndi wa vir nu milna wa ser vir nu me v fan wa

    • @GaganDeep-em6sp
      @GaganDeep-em6sp 3 года назад +5

      🙏🏻🙏🏻🙏🏻🙏🏻

    • @brindersinghsaini6443
      @brindersinghsaini6443 3 года назад +5

      Singh is king

    • @akashdeepsingh4943
      @akashdeepsingh4943 3 года назад +3

      Ji aasi vi lyi mere veer di love you veer Ji waheguru ji Mehar rhke aapji the😍😍

  • @schooltime1987
    @schooltime1987 3 года назад +142

    सरकार जितना जुल्म कर रही है,अंदोलन उतना ही शक्तिशाली बन रहा है।

  • @manjitkaur1882
    @manjitkaur1882 3 года назад +4

    Majbi sikh koum dlera di 👍👍🙏🙏🙏vero wahheguru tuhanu trakiaa bakhse

    • @pjsingh9293
      @pjsingh9293 3 года назад +2

      Sikh koi jaat nahi behan ji...guru sahab ne khandey di dhar tey sirf khalsa panth sajaya....rab da vasta...apne aap nu jaat paat wich na wando🙏🙏

    • @warriorclan543
      @warriorclan543 3 года назад +2

      Khalsa oh jisnu koi bharam nahi te sanu te jaat paat da b bharam hai 🙄

  • @manisandila7160
    @manisandila7160 3 года назад +101

    ਜ਼ਿੰਦਾਦਿਲ ਬੰਦਾ❤️🙏

  • @Neeti92
    @Neeti92 3 года назад +54

    veer g tuhade dulle khoon ne andar tak jhanjod ke rakh ditta.....dhan guru dhan sikhi dhan veer g😭

  • @rajinderkaur1880
    @rajinderkaur1880 3 года назад +8

    ਜੱਗੀ ਵੀਰ ਸ਼ੇਰ ਤਾਂ ਦੇਖੇ ਪੁਰ ਸਰਕਸ ਦੇ ਵਿੱਚ,ਦਿੱਲ੍ਹੀ ਦੇ ਵਿੱਚ ਤਾਂ ਬੱਬਰ ਸ਼ੇਰ ਦੇਖਿਆ ਤੇ ਸਾਮ੍ਹਣੇ ਕੁੱਤਿਆਂ ਦੀ ਫੌਜ ਵੀ ਦੇਖੀ ਜੋ ਸ਼ੇਰ ਨੂੰ ਘੇਰਨ ਨੂੰ ਫਿਰਦੀ ਸੀ🙏🏻🙏🏻🙏🏻🙏🏻🙏🏻

  • @inderjitgill7800
    @inderjitgill7800 3 года назад +409

    ਪੁੱਤਰਾਂ ਲਹੂ ਡੁੱਲੇ ਦਾ ਮੁੱਲ ਪਵੇਗਾ

  • @komaldeepkaur9426
    @komaldeepkaur9426 3 года назад +1

    O blle veer schi a gya vapis wah😍 thnku so much baba g

  • @mittegill8232
    @mittegill8232 3 года назад +125

    Dil khush ho gya veer nu dekh k

    • @paramjeetkaur3004
      @paramjeetkaur3004 3 года назад +7

      ਬੁਹਤ ਖੁਸ਼ੀ ਹੋਈ ਵੀਰ ਨੂੰ ਦੇਖ ਕੇ ਰੱਬ ਲੰਬੀ ਉਮਰ ਕਰੇ ਇਹਨਾਂ ਦੀ । ਅਰਦਾਸ ਕਰਦੇ ਸਭ ਠੀਕ ਹੋਜਵੇ ਜਲਦੀ

    • @karamjitdhillon5061
      @karamjitdhillon5061 3 года назад +3

      G god bless my son

    • @4321sanyo
      @4321sanyo 3 года назад +1

      Rab lambhi umer deve

  • @Mannwaraich-1988
    @Mannwaraich-1988 3 года назад

    Eh hunda a jigra Jo aaj Kal jawana Cho ghatt disda a par is veer nu vekh ke ik alag hi Josh aa gya ehnu kehnde guru gobind Singh ji di ladli fauj🙏

  • @kulwinderkaur3348
    @kulwinderkaur3348 3 года назад +50

    Salute a beta ji Good bals you wahegur ji maher karn ji

  • @Kavita_Katewa
    @Kavita_Katewa 3 года назад

    शेर वीर के जज्बे को सलाम 🙏
    इस शेर की कुछ गिदड़ो के साथ फोटो वीडियो जो वायरल हुई उसे देख कर के और वीरों को भी जोश आ गया होगा ।बहुत जरूरी था यह ।और सब के पास इतना जगरा नहीं होता। दिल जीत लिया हमारा और सरकार की धड़कन बढ़ा दी।

  • @knowledgehub5145
    @knowledgehub5145 3 года назад +27

    बहुत शानदार स्पीच हिंदू मुस्लिम सिख ईसाई हम हैं भाई भाई किसान एकता जिंदाबाद हमारा भाईचारा जिंदाबाद

  • @luckygrewal4421
    @luckygrewal4421 3 года назад +1

    Jagsir veer kaum da hero ....... chehre da robb ...himaat ...jajba ...dabka ....... Waheguru ji di kirpa hai...........

  • @jaspalkaur9592
    @jaspalkaur9592 3 года назад +13

    Guru ji da ladla sputtar we proud of you Great Respect from our family From New York

  • @rajindersinghcheema792
    @rajindersinghcheema792 3 года назад +1

    ਇਸ ਵੀਰ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @rubalsingh3243
    @rubalsingh3243 3 года назад +28

    Wah ohe yodia Jagsir Singh.Kissan Majdoor Ekta Jindabad.

  • @jassarjassar1834
    @jassarjassar1834 3 года назад

    ੲਿੰਦਾ ਦੇ ਸੁਰਮਿਅਾ ਦੀ ਲੋੜ ੲੇ ਪੰਜਾਬ,ਧੰਨ ੳੁਹ ਜਿਸਨੇ ਜਨਮ ਦਿੱਤਾ ਸੁਰਮੇ.

  • @mittegill8232
    @mittegill8232 3 года назад +20

    Haryana vale veers da bhut bhut dhanwad

  • @harvindernijjar9392
    @harvindernijjar9392 3 года назад

    ਜਿਉਂਦਾ ਰਹਿ ਸ਼ੇਰ ਪੁੱਤਰਾਂ ... ਖੂਨ ਡੁੱਲਿਆ ਦੇਖ ਦਿਲ ਦੁਖੀ ਹੋਇਆਂ ਸੀ ❤️❤️

  • @harshdeepsingh5715
    @harshdeepsingh5715 3 года назад +15

    वाहेगुरू जी शुक्र जी,यह शेर सही सलामत है

  • @mr.dhinder.2322
    @mr.dhinder.2322 3 года назад

    *ਦਿੱਲੀ ਪਾਹੁੰਚੀ ਸੰਗਤ ਲੲੀ ਅਰਦਾਸ ਜਰੂਰ ਕਰੋ ਸਾਰੇ* 🙏ਜਿਹੜੇ ਦਿੱਲੀ ਧਰਨੇ ਚ ਸਾਡੇ ਭੈਣ ਭਾੲੀ , ਬਜੁਰਗ , ਨਿਅਾਣੇ ,ਸਿਅਾਣੇ , ੲੇਨੀ ਠੰਢ ਚ ਸੜਕਾ ਤੇ ਬੈਠੇ ਨੇ ,, ਵਾਹਿਗੁਰੂ ਜੀ ੳੁਨਾਂ ਸਾਰਿਅਾਂ ਤੇ ਅਾਪਣਾ ਮੇਹਰ ਭਰਿਅਾ ਹੱਥ ਰੱਖਣਾ ,, ਤੰਦਰੁਸਤੀਅਾ ਬਖਸ਼ਣੀਅਾ .🙏🙏

  • @kuldipkaur1464
    @kuldipkaur1464 3 года назад +6

    Gud bless you 🙏🙏ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ ਵੀਰ ਇਤਿਹਾਸ ਸਿਰਜਿਆ ਹੈ

  • @gurpreetsinghshimlapuri8470
    @gurpreetsinghshimlapuri8470 3 года назад +1

    ਖੁੱਲ੍ਹੇ ਕੇਸਾਂ ਵਿੱਚੋਂ ਲਹੂ ਜਿਹਦੇ ਡੁਲਦਾ ਪਿਆ ਸੀ,
    ਉਹਦੇ ਹਾਸਿਆਂ ਨੂੰ ਹਾਦਸਾ ਜਿਹਾ ਭੁੱਲਦਾ ਪਿਆ ਸੀ,
    ਪੰਥ ਖਾਲਸੇ ਦਾ ਲਿਸ਼ਕਦਾ ਮੈਂ ਬਿੰਬ ਦੇਖਿਆ,
    ਕੱਲ੍ਹ ਬਾਡਰਾਂ ਤੇ ਬਾਬਾ ਤੇਰਾ ਸਿੰਘ ਵੇਖਿਆ।
    ਵੀਰ ਜੱਗੀ ਸਿੰਘ ਜ਼ਿੰਦਾਬਾਦ

  • @malkitsingh3770
    @malkitsingh3770 3 года назад +5

    ਰੰਘਰੇਟਾ ਗੁਰੂ ਕਾ ਬੇਟਾ

  • @jagdeepjaggiJagdeepsinghjaggi
    @jagdeepjaggiJagdeepsinghjaggi 3 года назад

    ਆ ਦੇਖ ਸਾਡੇ ਹੋਂਸਲੇ ਬੁਲੰਦ ਸਰਕਾਰੇ,
    ਆ ਦੇਖ ਲੈ,....
    ਏ ਦਲੇਰ ਫੱਟ ਸਹਿ ਕੇ ਵੀ ਤਾਂ ਲਾਉਂਦੇ ਨੇ ਜੈਕਾਰੇ.
    ਆ ਦੇਖ ਲੈ,.....
    ਡਰਦੇ ਨੀ, ਡਰਨਾ ਨੀ, ਡਰ ਸਾਥੋਂ ਡਰਦਾ,
    ਜੰਗ ਵਿਚ ਲੜਦਾ ਏ ਸਿਰ ਤਲੀ ਧਰਦਾ,
    ਸਦਾ ਸੱਚਿਆਂ ਹੁੰਦੀ ਜਿੱਤ ਕਦੀ ਨਈਓ ਹਾਰੇ.
    ਇਸ ਜੱਗੀ ਵੀਰ ਦੀ ਫੋਟੋ ਦੇਖ ਕੇ ਜੋਸ਼ ਭਰ ਆਇਆ ਸੀ ਤੇ ਪਰਮਾਤਮਾ ਦੀ ਬਖਸ਼ਿਸ਼ ਸਦਕਾ ਏ ਇਕ ਗਾਣਾ ਇਸ ਵੀਰ ਲਈ ਆਪ ਹੀ ਉਸ ਵਾਹਿਗੁਰੂ ਨੇ ਲਿਖਾ ਤਾ✍🏻🙏🏻 ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀਕਲਾ ਚ ਰੱਖੇ 🙏🏻
    ✍🏻 ਜਗਦੀਪ ਸਿੰਘ ਜੱਗੀ ✍🏻

  • @sujalsharma57
    @sujalsharma57 3 года назад +31

    Waheguru ji mehar karn jaggi veer te,te baaki sab kisaan veera te 🙏

  • @RajveerSingh-et1po
    @RajveerSingh-et1po 3 года назад

    ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ 🙏🙏

  • @manpreetdhindsa9332
    @manpreetdhindsa9332 3 года назад +25

    Waheguru ji mehar rakhi khalsa ji te

  • @prabhjinderbhullar4549
    @prabhjinderbhullar4549 3 года назад

    ਵਾਹਿਗੁਰੂ ਜੀ ਚੜੱਦੀ ਕਲਾ ਚ ਰਖੇ ਇਸ ਵੀਰ ਨੂੰ ਅਤੇ ਸਾਰੀ ਸਗੰਤ ਨੂੰ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ🙏🙏🙏🙏🙏🙏

  • @rajveersinghsinghmaan2264
    @rajveersinghsinghmaan2264 3 года назад +72

    PUNJAB hariyana jandabaad 🙏🙏🙏

  • @malkitsingh582
    @malkitsingh582 3 года назад

    ਸਾਬਾਸ਼ ਵੀਰ ਜੀ ਵਾਹਿਗੁਰੂ ਜੀ ਕੀ ਕਿਰਪਾ kare ਪੂਰੇ ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ ਜੈ ਜਵਾਨ ਜੈ ਕਿਸਾਨ 🚜🚜🚜🚜🚜🌾🌾🌾🌾🌾

  • @satinderkaur133
    @satinderkaur133 3 года назад +5

    God bless you all 🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ 🙏🙏🌾🌾🌾

  • @arvindersingh3538
    @arvindersingh3538 3 года назад

    ਜੱਗੀ ਪੁੱਤ ,ਗੁਰੂ ਸਾਹਿਬ ਤੁਹਾਨੂੰ ਲੰਮੀ ਉਮਰ ਤੇ ਚੜ੍ਹਦੀ ਕਲਾ ਬਖਸ਼ਣ ,ਪੁੱਤ ,ਤੈਨੂੰ ਦੇਖ ਕੇ ਕਾਲਜੇ ਠੰਢ ਪਈ ਆ ,ਸ਼ੁਕਰੀਆ ਮਾਲਕਾ 🙏🏻

  • @jagroopsinghaulakh4229
    @jagroopsinghaulakh4229 3 года назад +14

    Kisan Majdoor.Ekkta ZINDABAD

  • @sardarcharansinghpatel8980
    @sardarcharansinghpatel8980 3 года назад +1

    Tussy waheguru ji mehar bakshe bahut khusi hui veerji nu dekh ke good bless you any time any where

  • @randeepsingh7679
    @randeepsingh7679 3 года назад +21

    Slaam aa es veer nu 🙏🏼🙏🏼

  • @cutebaby2784
    @cutebaby2784 3 года назад +1

    Veer ji tuhanu dekh k bahut khushi hoyi......veer ji tuhanu police le gyi c dekh k raata di need ude hoyi c...sachi veere ma sari raat ni so payi......jeyda reh veer......

  • @rajuphotographymahmadpur2231
    @rajuphotographymahmadpur2231 3 года назад +24

    Satnaam Waheguru Ji 🙏🙏

  • @talveenjapnaad1221
    @talveenjapnaad1221 3 года назад +1

    ਵਾਹਿਗੁਰੂ ਜੀ।।

  • @schooltime1987
    @schooltime1987 3 года назад +3

    बहुत बहुत शाबाश, जग्गी शेर

  • @sonukaler6900
    @sonukaler6900 3 года назад +1

    🙏Dhan Dhan Sheri Guru Ramdass Sahib Ji Baba Ji Sarbaat Da Bhala Karo Ji Baba Ji🙏🙇‍♀️🙇‍♀️🙇‍♀️🙇‍♀️🙇‍♀️

  • @ranikaur7882
    @ranikaur7882 3 года назад +24

    God bless you Putar g waheguru g Maher karo

  • @AbbasJaffery-qj8mv
    @AbbasJaffery-qj8mv 3 года назад

    Full support to this brave sikh brother love and respect from Hyderabad india hum apas mai har states milkar rahai kisi or desh ki zarurat nai akhir punjab hamari shaan hai or sikh hamarai bhai hai

  • @meesharahi8381
    @meesharahi8381 3 года назад +15

    Big relief so see him healthy and energetic!! We will remember your contribution forever!!

  • @gurmitlehal2657
    @gurmitlehal2657 3 года назад +1

    ਵਹਿਗੁਰੂ ਚੜਦੀ ਕਲਾ ਵਿੱਚ ਰਖੇ

  • @SatishKumar-kg5wy
    @SatishKumar-kg5wy 3 года назад +4

    SATNAM SHRI WAHEGURU JI ...🙏🙏🙏

  • @malkitsingh582
    @malkitsingh582 3 года назад

    ਅਸੀਂ ਜਿਤਾ ਗੇ ਜਰੂਰ ਜਾਰੀ ਜੰਗ ਰੱਖਿਓ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੈ ਜਵਾਨ ਜੈ ਕਿਸਾਨ 🌾🌾🌾🌾🌾🌾🚜🚜🚜🚜

  • @mayankmanchanda9977
    @mayankmanchanda9977 3 года назад +31

    More power to you 🙏#KISSANEKTAJINDABAD Baba Sukh Rakhe 🙏❤️

  • @gurjitsyan843
    @gurjitsyan843 3 года назад +1

    ਵਾਹਿਗੁਰੂ ਚੜ੍ਹਦੀਕਲਾ ਰੱਖੇ,,,,

  • @kuldipkaurkalsi923
    @kuldipkaurkalsi923 3 года назад +3

    Wahguru ji please half Punjub. q🌺🙏💐🙏🌺💐🌺🌺🙏🙏👏👏👏👏ਧੰਨਵਾਦ

    • @sachaasingh9009
      @sachaasingh9009 3 года назад

      ਇੱਕ ਨਵਾਂ ਭਿੰਡਰਾਂਵਾਲਾ ਚੜੇਗਾ ਆਪਣੇ ਖ਼ਾੜਕੂ ਸਿੰਘ ਲੈਕੇ ਜ਼ਬਰ ਸਰਕਾਰ ਨਾਲ ਜੂਝਣ ਲਈ। ਸੁਣੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਬਚਨ ਅਨੰਦਪੁਰ ਮਤੇ ਵਾਰੇ। ਓਹਨਾ ਨੇ ਇਹੀ ਭਵਿੱਖਵਾਣੀ ਕੀਤੀ ਸੀ ਕਿ ਪੰਜਾਬ ਦੇ ਹੱਕ ਨਾ ਮਿਲੇ ਤਾਂ ਫਿਰ ਪੰਜਾਬ ਮੰਗਤਾ ਬਣ ਜਾਊ। ਹੁਣ ਕਿਸਾਨ ਜਾਗੇ ਨੇ, ਇਹਨਾਂ ਨੂੰ ਚਾਹੀਦੀ ਹੈ ਲੀਡਰਸ਼ਿਪ। ਖ਼ਾਲਿਸਤਾਨ ਇੱਕੋ ਹੱਲ ਹੈ।

  • @harsimrantv5543
    @harsimrantv5543 3 года назад +1

    Waheguru ji mere es veer nu hamesa chadikla vich rakheo🙏🙏

  • @harbhajansingh3063
    @harbhajansingh3063 3 года назад +24

    Satnam sri waheguru ji 🙏🏻🙏🏻🙏🏻🙏🏻

  • @brownboy1993
    @brownboy1993 3 года назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਉ ਕਿਸਾਨ ਵੀਰੋ, ਏਕਾ ਬਰਕਰਾਰ ਰੱਖਿਉ ਸਾਰੇ ਕਿਸਾਨ ਵੀਰ, ਜਰੂਰ ਜਿੱਤਾਂਗੇ ਆਪਾਂ wmk gbu

  • @sukhmaansaab1963
    @sukhmaansaab1963 3 года назад +4

    Putt dasmesh ji da a veer ,, dreya nhi waheguru ji mehar kre

  • @gurvinderkaur3607
    @gurvinderkaur3607 3 года назад

    ਮੈ ਸਭ ਤੌ ਪਹਿਲਾਂ ਵਾਹਿਗੁਰੂ ਜੀ ਦਾ ਧੰਨਵਾਦ ਕਰਾਂਗੀ ਜਿਹਨਾਂ ਨੇ ਅੰਮ੍ਰਿਤ ਛੱਕ ਕੇ ਨਿਰਭਉ ਬਨਾਇਆ ਸਿੰਘ ਨੂੰ

  • @amarjit6564
    @amarjit6564 3 года назад +3

    Good for everyone and for the peace of whole world, let’s understand the severity of the issue, let’s help by our contribution to solve this problem at the earliest

  • @umeetkaur8826
    @umeetkaur8826 3 года назад +1

    Man khus ho gay puut nu thek dekhky labii umar ho meri shona putt de waheguru waheguru jiii mehar karna baba jiii got bless you satnam waheguru jiii 👍🙏🌾🌾🌾🌾🌾🐅🐅🐅🐅🐅🐅🐅💯💯👍

    • @BhupinderSingh-xb4hl
      @BhupinderSingh-xb4hl 3 года назад

      kishan majzdur ekta jindabad🌾🌾🌾🌾🌾🌾🌾🌾🌾🌾🙏📝

  • @harbhajansingh3063
    @harbhajansingh3063 3 года назад +42

    Kissan majdoor ekta zindabad 👍👍💪💪💪🇮🇳🇮🇳🇮🇳🇮🇳🌾🌾🌾🌾

  • @baldeepkaur6089
    @baldeepkaur6089 3 года назад +1

    Waheguru ji bohat khushiya den veer ji tuhanu

  • @simarsandhu3141
    @simarsandhu3141 3 года назад +10

    jeonda reho jaggi baba veer ji.. God bless you brother

  • @kaursupi1355
    @kaursupi1355 3 года назад

    ਸਲੂਟ ਆ ਮੇਰੇ ਵੀਰ ਨੂੰ, ਸ਼ਬਦ ਨ੍ਹੀ ਬੋਲਣਾ ਨੂੰ ਕਿ ਬੋਲਾਂ, ਚੜਦੀ ਕਲਾਂ ਚ ਰਹੇ ਵੀਰ

  • @harpreetramgarhia2804
    @harpreetramgarhia2804 3 года назад +13

    Kisan majdoor ekta zindabaad zindabaad

  • @GurmeetSingh-ud1dv
    @GurmeetSingh-ud1dv 3 года назад

    ਧੰਨ ਧੰਨ ਵੀਰ ਜੀ ਧੰਨ ਧੰਨ ਮਾਤਾ ਧੰਨ ਪਿਤਾ ਧੰਨਵਾਦ ਜੀ ਤੁਹਾਡਾ ਬੀਰ।ਜੀ

  • @sonysingh2798
    @sonysingh2798 3 года назад +17

    Dona veera nu dil to salaam

  • @preetsoundbathinda2473
    @preetsoundbathinda2473 3 года назад +1

    ਰੰਘਰੇਟੇ ਗੁਰੂ ਕੇ ਬੇਟੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🙏🏼🙏🏼

  • @maninderkulria9741
    @maninderkulria9741 3 года назад +5

    Waheguru ji mehar Karoo saab ta ji 🙏🙏🙏🙏🙏🙏

  • @marktoronto3255
    @marktoronto3255 3 года назад

    ਸਿੰਘ ਨਾਂ ਸ਼ੇਰ ਦਾ
    ਸਾਡੀ ਕੋਮ ਨੂੰ ਵਾਹਿਗੁਰੂ ਹਮੇਸ਼ਾ
    ਚੜਦੀ ਕਲਾ ਵਿਚ ਰੱਖੇ ਧੰਨਵਾਦ 🙏🤲🇨🇦

  • @SurjitSingh-ji9xc
    @SurjitSingh-ji9xc 3 года назад +3

    Zindabad sikh kom🙏🙏

  • @tharmindersingh897
    @tharmindersingh897 3 года назад

    ਜਿਉਂਦਾ ਰਹਿ ਸ਼ੇਰਾ ਪ੍ਰਮਾਤਮਾ ਸਦਾ ਚੜਦੀਕਲਾ ਬਖਸ਼ੇ।

  • @drdarshanjitsingh8420
    @drdarshanjitsingh8420 3 года назад +4

    Khalsa ji aap nu salute

  • @ਗੁਰਪ੍ਰੀਤਸਿੰਘ-ਚ5ਧ

    ਪੰਜਾਬ ਦਾ ਬੱਬਰ ਸ਼ੇਰ ਜੱਗੀ ਵੀਰ ਤੇ ਵਾਹਿਗੁਰੂ ਮੇਹਰ ਕਰੇ 🙏🙏🙏

  • @aftabbazmi1501
    @aftabbazmi1501 3 года назад +11

    We r with u brawo❤

  • @kaurdhaliwal1240
    @kaurdhaliwal1240 3 года назад

    ਪਿੱਛੇ ਨੀ ਹਟਨਾ ਸਾਰਾ world apne nal support kr reha ਵੀਰੋ

  • @pradhangopika352
    @pradhangopika352 3 года назад +26

    God bless you 🙏

  • @ਦੇਵਸਿੰਘ-ਗ4ਦ
    @ਦੇਵਸਿੰਘ-ਗ4ਦ 3 года назад

    ਚਾੜ੍ਹਤੀ ਆ ਗੱਡੀ ਫੇਰ ਓਸੇ ਹੀ ਟਰੈਕ ਤੇ
    ਮੋਰਚੇ ਚ ਜਾਨ ਪਾ ਗਏ ਅੱਥਰੂ ਟਿਕੈਤ ਦੇ...💪🏻
    #FarmerProtest
    #FarmersProtests800
    #i_support_rakesh_tikait_challenge

  • @luckygrewal4421
    @luckygrewal4421 3 года назад +5

    Dhan dhan shri Guru Teg Bhadur ji Maharaj ji di kaum

  • @KK-go9mp
    @KK-go9mp 3 года назад +1

    Dhan Dhan Guru Teg Bahadur Sahib Ji
    Jo Bolé So Nihaal
    Sat Shri Akaal
    Waheguru Ji Ka Khalsa
    Waheguru Ji Ki Fateh
    Kisan Ekta Zindabad

  • @luckygrewal4421
    @luckygrewal4421 3 года назад +16

    Hindu Muslim sikh Esai .....aassi aa sare bhai bhai

  • @Agam_Rehan
    @Agam_Rehan 3 года назад

    Waheguru tuhanu hmesha Khush rakhe veer g....kisan majdoor EKTA jindabaad

  • @raavanraavan6335
    @raavanraavan6335 3 года назад +14

    4:12te maa kini kush surme nu shi slamnt dekh k waheguru

  • @parmindermangat657
    @parmindermangat657 3 года назад

    ਬੇਟਾ ਜੀ ਪਰਮਾਤਮਾ ਤੁਹਾਡੀ ੳੁਮਰ ਲੰਬੀ ਕਰੇ

  • @inderrana840
    @inderrana840 3 года назад +9

    "Suraa sou pehchaniye jo larey deen Kay hait"

  • @lovelylovely3701
    @lovelylovely3701 3 года назад

    ਸੁਕਰ ਆ ਮਨ ਖੁਸ਼ ਹੋ ਗਿਆ ਵੀਰ ਚੜਦੀ ਕਲਾਂ ਵਿੱਚ ਹੈ

  • @hardialbath8957
    @hardialbath8957 3 года назад +9

    God give you all happiness in your life veere

  • @kaurdhaliwal1240
    @kaurdhaliwal1240 3 года назад

    ਸਾਨੂੰ ਮਾਣ ਸਿੰਘ ਵੀਰਾ ਤੇ 🙏🙏🙏🙏proud of you 👍

  • @DavinderKaur-if7qi
    @DavinderKaur-if7qi 3 года назад +26

    Sava lakh se ek ladaun tabhi gobind Singh naam kahaun

  • @jassidhillon4710
    @jassidhillon4710 3 года назад

    ਵਾਹਿਗੁਰੂ ਮੇਹਰ ਰੱਖੇ ਸਾਰੇ ਭਰਾਵਾਂ ਤੇ

  • @pritpalkandola4430
    @pritpalkandola4430 3 года назад +3

    Hat off to my BROTHER. GOD BLESS YOU.
    REAL HERO💯🙏🙏🤝🤝🌾🌾🌾👍👍

  • @musicart2516
    @musicart2516 3 года назад +1

    ਵਾਹਿਗੁਰੂ ਮੇਹਰ ਕਰੇ ਵੀਰ
    Jaggi veer Salut a ਵੀਰ

  • @harbhajansingh3063
    @harbhajansingh3063 3 года назад +41

    Waheguru ji kissan te Maher karo ji

  • @jsingh9425
    @jsingh9425 3 года назад

    हमारा भाईचारा जिंदाबाद जिंदाबाद
    किसान मजदूर एकता जिन्दाबाद जिन्दाबाद