#MAN

Поделиться
HTML-код
  • Опубликовано: 26 янв 2025

Комментарии • 200

  • @simranjeetsingh3735
    @simranjeetsingh3735 22 дня назад

    ਜਿੰਨੀਆ ਅਰਦਾਸਾ ਸੰਗਤਾਂ ਨੇ ਭਾਈ ਸਾਹਿਬ ਜੀ ਦੇ ਦੇਹ ਤਿਆਗਣ ਅਤੇ ਕੀਤੀਆ
    ਬੇਸ਼ੱਕ ਭਾਈ ਸਾਹਿਬ ਜੀ ਸੱਚਖੰਡ ਵਿਖੇ ਵੀ ਕੀਰਤਨ ਕਰ ਰਹੇ ਹੋਣਗੇ

  • @amarjitshabadkirtankhalsa3938
    @amarjitshabadkirtankhalsa3938 4 года назад +9

    ਭਾਈ ਨਿਰਮਲ ਸਿੰਘ ਜੀ ਨਿਰਮੋਲਕ ਹੀਰਾਂ
    ਸੰਨ ਜੋ ਸਾਡੇ ਤੋਂ ਗੁਆਚ ਗੲਏ ਹਨ🙏🙏🙏

  • @drishti6719
    @drishti6719 3 года назад +5

    ਕਲਾਸੀਕਲ ਰਾਗਾਂ ਆਧਾਰਿਤ ਗੁਰਬਾਣੀ ਦੀ ਸੋਝੀ ਦੇ ਮਾਲਕ ਸੰਗੀਤਵੇਤਾ ਭਾਈ ਨਿਰਮਲ ਸਿੰਘ ਜੀ ਖਾਲਸਾ ਪੰਥ ਦੀ ਸਿਰਮੌਰ ਕੀਰਤਨੀਏ

  • @amteshwarsgill6495
    @amteshwarsgill6495 4 года назад +25

    Miss u so much Daddy ji 🥀🍃😭😭😭😭😭

    • @rashpal6000
      @rashpal6000 3 года назад

      Fateh every one miss your Dady Ji .

    • @gurmailsinghgill4971
      @gurmailsinghgill4971 2 года назад

      ਗਿੱਲ ਸਾਹਿਬ ਤੁਹਾਡਾ ਫੋਨ ਨੰਬਰ ਦਿਉ ਜੀ।

    • @dailpsingh7596
      @dailpsingh7596 7 месяцев назад

      ਖਾਲਸਾ ਜੀ ਆਪਣਾ ਜੀਵਨ ਸਫਲਾ ਕਰ ਕੇ ਗਿਆ ਹੈ

    • @pammiabdaal2904
      @pammiabdaal2904 6 месяцев назад

      Waheguru ji ohna nu apne charna vich niwas bakshan veer ji.

  • @jagsirsingh4300
    @jagsirsingh4300 Год назад +1

    ਭਾਈ ਨਿਰਮਲ ਸਿੰਘ ਜੀ ਸਿਖ ਕੌਮ ਦੇ ਮਹਾਨ ਕੀਰਤਨੀਏ ਸਨ 🙏🙏🙏🙏⚘️⚘️⚘️

  • @mindersandhu6104
    @mindersandhu6104 5 месяцев назад

    Waheguru ji Waheguru ji Waheguru ji sda mehar krna 😌😌😌💞💞💞🙏🙏🙏🙏🙏

  • @sonujalandhar7657
    @sonujalandhar7657 6 месяцев назад +1

    ਭਾਈ ਸਾਹਿਬ ਜੀ ਦੀ ਦੁਨੀਆਵੀ ਅੰਤਿਮ ਯਾਤਰਾ ਭਾਵੇਂ ਉਸ ਮਾਨ ਸਨਮਾਨ ਨਾਲ ਨਹੀਂ ਹੋਈ ਪਰ ਰੱਬ ਦੀ ਦਰਗਾਹ ਵਿੱਚ ਇਹੋ ਜਿਹੀਆਂ ਰੂਹਾਂ ਰਾਜ ਕਰਦੀਆਂ ਨੇ।

  • @kulvirsingh500
    @kulvirsingh500 5 месяцев назад +1

    Atti sunder gurbani kirtan
    Bhai Nirmal Singh ji da
    ❤❤❤❤❤🎉🎉🎉🎉🎉🌟🌟🌟🌟🌹🌹🌹🌹🌹🌹🌺🌺🌺🥀🥀🥀🍁🍁💐💐

  • @gurpinderbhullar4595
    @gurpinderbhullar4595 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @durveshsingh2017
    @durveshsingh2017 3 месяца назад

    Waheguru ji 🙏 🙏💝👏🌹🌹🌹🌹🌹🌹🌹🌹🌹🌹🌹

  • @Surmukhmulltany
    @Surmukhmulltany 4 года назад +4

    Bhai Sahib bhai nirmal singh ji tusi sikh kom de dil wich hmeshaan rhoo ge. Waheguru ji🙏🙏🙏🙏

  • @bootasinghgill729
    @bootasinghgill729 4 года назад +27

    ਭਾਈ ਸਾਹਿਬ ਜੀ ਸਦਾ ਲਈ ਅਮਰ ਰੈਣ ਗੇ

  • @balwantsahi2541
    @balwantsahi2541 11 месяцев назад

    🌹🌹🥀🥀ਸਤਿਨਾਮ ਸ਼੍ਰੀ ਵਾਹਿਗੁਰੂ ਜੀ🥀🥀🌹🌹

  • @ramdelomovie6335
    @ramdelomovie6335 9 месяцев назад +1

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਚੜ੍ਹਦੀ ਕਲਾ ❤❤❤❤❤

  • @kulvirkaur8481
    @kulvirkaur8481 4 года назад +2

    Khalsa ek hi honda hai una di mitti v khalsa hi rahi jo ekli hi agan bhant hoi eh v koi rab di raja honi miss this voice too much

  • @naharsingh633
    @naharsingh633 5 месяцев назад

    ਸਾਡਾ ਹੀਰਾ

  • @dialsingh9692
    @dialsingh9692 3 года назад

    ਭਾਈ।ਨਿਰਮਲ।ਸਿੰਘ।ਜੀ।ਖਾਲਸਾ।ਬਹੁਤ ।ਪਿਆਰੀ।ਆਵਾਜ।ਵਾਲੇ।ਸਨ।ਉਹ ਨਾ।ਘਾਟਾ।ਪੂਰਾ।ਹੋਣਾ।ਪਰ।ਭਾਈ।ਸਹਿਬ।ਜੀ।ਸਦਾ।ਹੀ।ਸਾਡੇ।ਦਿਲਾ।ਵਿਚ।ਰਹਿਣ।ਗੇ।ਵਹਿਗੂਰੂ।ਜੀ।

  • @joga.bhatia4416
    @joga.bhatia4416 4 года назад +18

    50 saal kirtan dee sewa te oh v ekk uchche andaaz vich ekk boht he vaddi daat hai guru sahib ji dee apaar kirpa hai. Bhai sahb ji you will always be missed and your unique voice will ways live.

  • @Singhjagtarkhalsa
    @Singhjagtarkhalsa 6 месяцев назад

    Waheguru ji 🙏 miss u bhai sab ji

  • @karmjotsingh9243
    @karmjotsingh9243 4 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @sidhusidhu8220
    @sidhusidhu8220 4 года назад +5

    Guru di bani nu j unlike krna ta fer sunde kyu ne lok

  • @SulakhanSingh-us4ex
    @SulakhanSingh-us4ex 4 года назад +38

    ਸੁੰਦਰ ਤੇ ਮਨ ਨੂੰ ਮੋਹ ਲੈਣ ਵਾਲੀ ਅਵਾਜ ਹਮੇਸਾ ਲੲੀ ਸਾਡੇ ਤੋਂ ਦੂਰ ਬਹੁਤ ਦੂਰ ਚਲੀ ਗੲੀ ।ਘਾਟਾ ਨਾ ਪੂਰਾ ਹੋਣ ਵਾਲਾ ਪੈ ਗਿਆ । ਇਸ ਗੱਲ ਦੀ ਘਾਟ ਕੀਰਤਨ ਦੇ ਰਸੲੀਆਂ ਨੂੰ ਹਮੇਸਾ ਰਹੇਗੀ ।ਪਰ ਵਾਹਿਗੁਰੂ ਜੀ ਨੂੰ ਇਹ ਭਾਣਾ ਭਾਓੁਦਾਂ ਸੀ।

  • @JaswinderSingh-ld5sz
    @JaswinderSingh-ld5sz Год назад

    Padam Shri Bhai Sahib Bhai Nirmal Singh ji was great ful divine kirtani raagi and they will remembered all time to us

  • @brothersboutique6160
    @brothersboutique6160 3 года назад

    Waheguru waheguru waheguru waheguru

  • @pardeepkaur2612
    @pardeepkaur2612 4 года назад +6

    miss u bhai saab ji ... 😔😔😔🙏🙏🙏🙏

  • @AmandeepSingh-dc6pi
    @AmandeepSingh-dc6pi 4 года назад

    ਵਾਹਿਗੁਰੂ ਜੀ

  • @jagkomal1995
    @jagkomal1995 4 года назад +5

    Waheguru ji ka Khalsa waheguru ji ki fthe

  • @pammasingh1474
    @pammasingh1474 10 месяцев назад +2

    ਅਨਮੋਲ ਹੀਰਾ ਖ਼ਾ ਗਈ ਸਰਕਾਰ

  • @HarpalSingh-lh4bn
    @HarpalSingh-lh4bn 10 месяцев назад +1

    🙏🏻🙇🏻‍♀️

  • @pardeepkaur2612
    @pardeepkaur2612 4 года назад +7

    kirpa kr k duje bhai saab di rkheaa krna waheguru ji 🙏🙏

  • @surinderjitkaur1298
    @surinderjitkaur1298 4 года назад +2

    Dhan Guru Nanak Bahut mithi banai surili awaaj vich Guruji Ji kirpa hi hai.

  • @parvinderkour4593
    @parvinderkour4593 3 года назад

    Voice to gift ha hamaray leaya bake waheguru marge

  • @subegsingh3744
    @subegsingh3744 3 года назад

    Waheguru waheguru waheguru ji,

  • @BalbirSingh-dv7zy
    @BalbirSingh-dv7zy 4 года назад +8

    Any Mitti Awaaz Waheguru Waheguru Ji innanu Sada hi Apne Charna Naal Jodi rakhan

  • @HarpalSingh-lh4bn
    @HarpalSingh-lh4bn 10 месяцев назад +2

    ❤🙏🏻🙏🏻

  • @RandhirSingh-dd4mm
    @RandhirSingh-dd4mm 4 года назад +1

    ਮਾਿਹਰ

  • @hardeepsingh8823
    @hardeepsingh8823 8 месяцев назад

    ਵਾਹਿਗੁਰੂ ਜੀ 👏

  • @Sukhboparai1
    @Sukhboparai1 8 месяцев назад

    ਵਹਿਗੁਰੂ ਜੀ ❤❤❤ਇਹੋ ਜਿਹੇ ਇਨਸਾਨ ਦੀ ਸਿੱਖ ਕੌਮ ਨੂੰ ਸਦਾ ਹੀ ਲੋੜ ਹੈ❤❤❤🙏❤️❤️❤️

  • @JasbirSingh-ql4ct
    @JasbirSingh-ql4ct 4 года назад +8

    Waheguru ji nirmal Singh khalsa ji nu apny chrna vich newas bakhsna

  • @simarpreetsingh5061
    @simarpreetsingh5061 2 года назад

    Bhuat hi mithi aavaj ha babaji

  • @gurindersinghkwatra8239
    @gurindersinghkwatra8239 3 года назад

    Waheguru ji waheguru ji waheguru ji waheguru ji waheguru ji

  • @manjindersinghkhalsa9881
    @manjindersinghkhalsa9881 4 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰ ਜੀ

  • @gurnoorsingh1776
    @gurnoorsingh1776 8 месяцев назад

    Waheguru ji ka khalsa waheguru ji ki Fateh

  • @pritamsingh2114
    @pritamsingh2114 2 года назад

    Waheguru ji mehar krn

  • @sonibadesha6508
    @sonibadesha6508 Год назад

    ਵਾਹਿਗੁਰੂ ਵਾਹਿਗੁਰੂ ਜੀਉ

  • @bikkidhaliwal3216
    @bikkidhaliwal3216 4 года назад +7

    ਸਿੱਖ ਕੌਮ ਦੇ ਮਹਾਨ ਕੀਰਤਨੀਏ ਸਨ

  • @Libra50325
    @Libra50325 4 года назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @harjandirk184
    @harjandirk184 4 года назад +1

    ਵਾਹਿਗੁਰੂ

  • @lakhvirsingh5946
    @lakhvirsingh5946 Год назад

    Waheguru waheguru waheguru waheguru waheguru 🙏🙏🙏🙏🙏

  • @dilbagsinghsandhu5897
    @dilbagsinghsandhu5897 4 года назад +2

    Bahut vadia ji waheguru ji

  • @mastbirrandhawa2547
    @mastbirrandhawa2547 2 года назад

    Maharaj bakhsi dataya charna naal

  • @mrdeep472
    @mrdeep472 10 месяцев назад

    🙏🏻🌹Waheguru ji🌹🙏🏻

  • @JaspalSingh-ck1io
    @JaspalSingh-ck1io 2 года назад

    ਭਲੋ ਭਲੋ ਰੇ ਕੀਰਤਨੀਆ

  • @BALDEVSINGH-ii4pj
    @BALDEVSINGH-ii4pj 3 года назад

    Satnam shri vaheguru Ji 🙏🙏

  • @jasvinderpalsingh2232
    @jasvinderpalsingh2232 4 года назад +1

    Waheguru Ji Kiyu laaee gayeeji bhai sahib nu appne koall. Hirda bahut dukhi hai ji...

  • @parmjitsingh3820
    @parmjitsingh3820 6 месяцев назад

    Nhi honge bhai sahib varge kiaa baat G ❤❤❤

  • @JobanjotSingh-qt5lq
    @JobanjotSingh-qt5lq Год назад

    SATNAM SHRI WAHEGURU SAHIB JIO MAHARAJ JI...

  • @baljeetbaljeetsinghmattu9605
    @baljeetbaljeetsinghmattu9605 4 года назад

    🌹🌹🌹🌹🌹ਵਾਹਿਗੁਰੂ ਜੀ ਮੇਹਰ ਕਰੋ ਜੀ🙏🙏🙏🙏🙏🙏🙏

  • @bpindorie8353
    @bpindorie8353 4 года назад +26

    MEANINGS (Credit: Guru Granth Sahib Darpan by Prof Sahib Singh ji)
    ਸੋਰਠਿ ਮਹਲਾ ੧ ਘਰੁ ੧ ॥
    Sorat'h, First Mehl, First House:
    ਮਨੁ ਹਾਲੀ ਕਿਰਸਾਣੀ ਕਰਣੀ;
    ਸਰਮੁ ਪਾਣੀ ਤਨੁ ਖੇਤੁ ॥
    Make your mind the farmer, good deeds the farm, modesty the water, and your body the field.
    ਅਰਥ: ਮਨ ਨੂੰ ਹਾਲ਼ੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ ਨੂੰ ਪਾਣੀ ਬਣਾ, ਤੇ ਸਰੀਰ ਨੂੰ ਪੈਲੀ ਸਮਝ।
    ਨਾਮੁ ਬੀਜੁ ਸੰਤੋਖੁ ਸੁਹਾਗਾ;
    ਰਖੁ ਗਰੀਬੀ ਵੇਸੁ ॥
    Let the Lord's Name be the seed, contentment the plow, and your humble dress the fence.
    ਅਰਥ: ਫਿਰ (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, ਸੰਤੋਖ ਨੂੰ ਸੁਹਾਗਾ ਬਣਾ, ਤੇ ਸਾਦਾ ਜੀਵਨ ਬਣਾ।
    ਭਾਉ ਕਰਮ ਕਰਿ ਜੰਮਸੀ;
    ਸੇ ਘਰ ਭਾਗਠ ਦੇਖੁ ॥੧॥
    Doing deeds of love, the seed shall sprout, and you shall see your home flourish. ||1||
    ਅਰਥ: ਤਾਂ ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਦੇਖ ਕਿ ਸਰੀਰ-ਘਰ ਭਾਗਾਂ ਵਾਲਾ ਹੋ ਜਾਏਗਾ ॥੧॥
    ਬਾਬਾ; ਮਾਇਆ ਸਾਥਿ ਨ ਹੋਇ ॥
    O Baba, the wealth of Maya does not go with anyone.
    ਅਰਥ: ਹੇ ਭਾਈ! (ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ।
    ਇਨਿ ਮਾਇਆ ਜਗੁ ਮੋਹਿਆ; ਵਿਰਲਾ ਬੂਝੈ ਕੋਇ ॥ ਰਹਾਉ ॥
    This Maya, the greed, has bewitched the world, but only a rare few understand this. ||Pause||
    ਅਰਥ: ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਹੀ ਇਹ ਗਲ ਸਮਝਦਾ ਹੈ ॥ ਰਹਾਉ॥
    ਹਾਣੁ ਹਟੁ ਕਰਿ ਆਰਜਾ;
    ਸਚੁ ਨਾਮੁ ਕਰਿ ਵਥੁ ॥
    Make your ever-decreasing life your shop, and make the Lord's Name your merchandise.
    ਅਰਥ: ਇਸ (ਸਰੀਰ) ਹੱਟੀ ਵਿਚ ਜਿੰਦਗੀ ਦੇ ਹਰ ਸਵਾਸ ਨਾਲ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ।
    ਸੁਰਤਿ ਸੋਚ ਕਰਿ ਭਾਂਡਸਾਲ;
    ਤਿਸੁ ਵਿਚਿ ਤਿਸ ਨੋ ਰਖੁ ॥
    Make understanding and contemplation your warehouse, and in that warehouse, store the Lord's Name.
    ਅਰਥ: ਆਪਣੀ ਸੁਰਤ ਤੇ ਵਿਚਾਰ-ਮੰਡਲ ਨੂੰ (ਭਾਂਡਿਆਂ ਦੀ) ਭਾਂਡਸਾਲ ਬਣਾ ਕੇ ਇਸ ਵਿਚ ਹਰੀ-ਨਾਮ ਸੌਦੇ ਨੂੰ ਪਾ।
    ਵਣਜਾਰਿਆ ਸਿਉ ਵਣਜੁ ਕਰਿ;
    ਲੈ ਲਾਹਾ ਮਨ ਹਸੁ ॥੨॥
    Deal with the Lord's dealers, earn your profits, and rejoice in your mind. ||2||
    ਅਰਥ: ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ, ਤਾਂ ਇਸ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ ॥੨॥
    ਸੁਣਿ ਸਾਸਤ ਸਉਦਾਗਰੀ;
    ਸਤੁ ਘੋੜੇ ਲੈ ਚਲੁ ॥
    Let your trade be listening to scripture, and let Truth be the horses you take to sell.
    ਅਰਥ: ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ।
    ਖਰਚੁ ਬੰਨੁ ਚੰਗਿਆਈਆ;
    ਮਤੁ ਮਨ ਜਾਣਹਿ ਕਲੁ ॥
    Gather up merits for your travelling expenses, and do not think of tomorrow in your mind.
    ਅਰਥ: ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! (ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾ।
    ਨਿਰੰਕਾਰ ਕੈ ਦੇਸਿ ਜਾਹਿ;
    ਤਾ ਸੁਖਿ ਲਹਹਿ ਮਹਲੁ ॥੩॥
    When you arrive in the land of the Formless Lord, you shall find peace in the Mansion of His Presence. ||3||
    ਅਰਥ: ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਜਾਏਗਾ ॥੩॥
    ਲਾਇ ਚਿਤੁ ਕਰਿ ਚਾਕਰੀ;
    ਮੰਨਿ ਨਾਮੁ ਕਰਿ ਕੰਮੁ ॥
    Let your service be the focusing of your consciousness, and let your occupation be the placing of faith in the Naam.
    ਅਰਥ: ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ ਤੇ ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ (ਇਹੀ ਹੈ ਉਸ ਦੀ ਸੇਵਾ)।
    ਬੰਨੁ ਬਦੀਆ ਕਰਿ ਧਾਵਣੀ;
    ਤਾ ਕੋ ਆਖੈ ਧੰਨੁ ॥
    Let your work be restraint from sin; only then will people call you blessed.
    ਅਰਥ: (ਪਰਮਾਤਮਾ ਦੀ ਨੌਕਰੀ ਦੀ) ਦੌੜ-ਭੱਜ ਵਾਸਤੇ ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ।
    ਨਾਨਕ ਵੇਖੈ ਨਦਰਿ ਕਰਿ;
    ਚੜੈ ਚਵਗਣ ਵੰਨੁ ॥੪॥੨॥
    O Nanak, the Lord shall look upon you with His Glance of Grace, and you shall be blessed with honor four times over. ||4||2||
    ਪਦ ਅਰਥ: ਚਵਗਣ = ਚੌਗੁਣਾ। ਵੰਨੁ = ਰੰਗ ॥੪॥੨॥
    ਨੋਟ: * ਨੋਟ: ਧਨ ਕਮਾਣ ਲਈ ਆਮ ਤੌਰ ਤੇ ਚਾਰ ਵਸੀਲੇ ਹਨ: ਵਾਹੀ, ਦੁਕਾਨ, ਵਪਾਰ, ਤੇ ਨੌਕਰੀ। ਇਸ ਸ਼ਬਦ ਵਿਚ ਫ਼ੁਰਮਾਂਦੇ ਹਨ ਕਿ ਦੁਨੀਆ ਦਾ ਧਨ ਤਾਂ ਇਥੋਂ ਤੁਰਨ ਵੇਲੇ ਸਾਥ ਛੱਡ ਦੇਵੇਗਾ, ਨਾਲ ਨਿਭਣ ਵਾਲਾ ਨਾਮ-ਧਨ ਹੈ, ਉਸ ਨੂੰ ਇਕੱਠਾ ਕਰਨ ਲਈ ਉਵੇਂ ਹੀ ਮੇਹਨਤ ਕਰਨੀ ਹੈ ਜਿਵੇਂ ਕਿਸਾਨ ਵਾਹੀ ਦੀ ਮੇਹਨਤ ਕਰਦਾ ਹੈ, ਜਿਵੇਂ ਦੁਕਾਨਦਾਰ ਦੁਕਾਨ ਵਿਚ, ਜਿਵੇਂ ਵਪਾਰੀ ਵਪਾਰ ਵਿਚ ਤੇ ਜਿਵੇਂ ਮੁਲਾਜ਼ਮ ਨੌਕਰੀ ਵਿਚ।
    ਅਰਥ: ਹੇ ਨਾਨਕ! ਇੰਜ ਕਰਨ ਨਾਲ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ ਤੇ ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ ॥੪॥੨॥
    🙏🙏🙏

  • @KulwinderKaur-vf7wo
    @KulwinderKaur-vf7wo 4 года назад +6

    😭miss you bhai sahib g

  • @gurmailgama4923
    @gurmailgama4923 4 года назад +2

    ਵਾਹਿਗੁਰੂ ਸਤਿਨਾਮ ਜੀ

  • @jaswinderkaur7817
    @jaswinderkaur7817 Год назад

    Waheguru ji Waheguru ji Waheguru ji 😢

  • @rashpal6000
    @rashpal6000 3 года назад +4

    Bhai sahib Ji I never met you in life . But your chacha ji B. Gurbachan singh ji and B. Gurmail singh ji i met hundreds of time . There is no doubt honestly i was promoting yours tapes on local radio.Years back.We miss you all your memorable kirtan . always you will be in my heart and I will spread to the world as well.This is my small tribute to you. RIP . Satgur mehar Karan .

  • @deepbhaini3345
    @deepbhaini3345 3 года назад

    Wage guru ji

  • @tejindersingh4588
    @tejindersingh4588 Год назад

    WAHEGURU JI DHAN WAHEGURU ji 🙏

  • @fanyamlajattde4733
    @fanyamlajattde4733 4 года назад

    ਬਹੁਤ ਹੀ ਖੂਬਸੂਰਤ ਵਧੀਆ ਗਾਇਆ ਹੈ

  • @harmeshsinghatwal9149
    @harmeshsinghatwal9149 4 года назад +12

    Waheguru ji.. 🙏😢 .
    We always miss beautiful voice and soul.

  • @kamaljitkoursandhukamalsan9758
    @kamaljitkoursandhukamalsan9758 4 года назад +1

    🙏🌹 Waheguru waheguru waheguru ji🌹🙏

  • @amritbrar4535
    @amritbrar4535 6 месяцев назад

    It is very sad people did not recognized when he was gone that pain will always stays in my heart for me it is very painful such a greater man was not given place in his own village very very sad😢

  • @manjeet2639
    @manjeet2639 11 месяцев назад

    ਵਾਹਿਗੁਰੂ ਜੀ 🙏

  • @raspalsingh9899
    @raspalsingh9899 4 года назад +4

    Waheguru ji Kirpa kreo ji

  • @RanjitSingh-yd3nu
    @RanjitSingh-yd3nu 3 года назад

    wahe guru g

  • @GurjeetSingh-tx6ti
    @GurjeetSingh-tx6ti 9 месяцев назад

    Baba ji maher Karo 🙏🙏❤️♥️

  • @noobboii420
    @noobboii420 4 года назад +14

    They jatha that got our family into kirtan! Major respect!❤❤❤

  • @SukhwinderSingh-wg6yy
    @SukhwinderSingh-wg6yy 6 месяцев назад

    ਸੁਣ ਇਕ ਵਾਰ ਐਵੇਂ ਲਗਦਾ ਕੀ ਬੱਸ। ਹੁਣ ਕੁਝ ਵੀ ਨੀ ਜਿੰਦਗੀ ਆਹਾ ਕਿਆ ਆਨੰਦ

  • @_NANNU_GAMING
    @_NANNU_GAMING 11 месяцев назад

    Jai gurudev ji🌹🌹🙏🙏🌹🌹

  • @ultimatebeast8624
    @ultimatebeast8624 9 месяцев назад

    Sukoon da dooja naam Gurbani te rasna howe sh Nirmal Singh Khalsa ji di taan hore v lasaani

  • @JagdishSingh-vz3rb
    @JagdishSingh-vz3rb 9 месяцев назад

    Tusi sada amar hoo.shutt shutt parnaam.vahiguru.

  • @pammiabdaal2904
    @pammiabdaal2904 6 месяцев назад

    Waheguru jio

  • @SukhwinderSingh-wg6yy
    @SukhwinderSingh-wg6yy 6 месяцев назад

    😢 ਹਜੇ ਨਹੀਂ ਵੀ ਜਾਣਾ

  • @ਸ਼੍ਰੀਨਨਕਾਣਾਸਾਹਿਬਜੀ

    #ਵਾਹਿਗੁਰੂ

  • @awtarsingh7101
    @awtarsingh7101 3 года назад

    Truely divine messanger for univers who with God blessed voice shown the God path to millions.Pure divine Soul.

  • @jogindersinghbali4374
    @jogindersinghbali4374 3 года назад

    Solute your spritual voice.

  • @mrdeep472
    @mrdeep472 10 месяцев назад

    🙏🏻🌹Waheguru ji🌹🙏🏻🙇🏻‍♂️✅

  • @kaurrajwinder5339
    @kaurrajwinder5339 4 года назад +2

    Waheguru ji mehar karyio 🙏🙏🙏🙏🙏

  • @jaswinderkaur8356
    @jaswinderkaur8356 4 года назад +1

    Wahe Guru Ji

  • @sukhdevrandhawa5517
    @sukhdevrandhawa5517 4 года назад +2

    Miss you bahi sahib ji

  • @singhharpal827
    @singhharpal827 4 года назад +4

    Waheguru g 🙏🙏⚘⚘

  • @Sunil.nimble
    @Sunil.nimble 4 года назад +4

    Satnam Shree Whaeguruji 🙏🙏🙏🙏🙏🙏🌺❤️🌺🌺💯

  • @86harbhajan
    @86harbhajan 4 года назад +4

    Melodious voice @ Wahaguru bless him

  • @harjeetsingh4884
    @harjeetsingh4884 4 года назад +3

    Wahegur ji🙏🙏🙏🙏🙏🙏🌹🌹🌹🌹🌹🌹

  • @sukhpalsingh5590
    @sukhpalsingh5590 4 года назад +5

    Waheguru ji waheguru

  • @gianchandbanger263
    @gianchandbanger263 4 года назад

    Bhai sahib ji
    I miss you

  • @ranjeetchawla5530
    @ranjeetchawla5530 4 года назад +4

    Beaúticful and so. Divine

  • @rajanrathore8017
    @rajanrathore8017 4 года назад +6

    Waheguru ji❤️🙏

  • @vickysingh-mw6ez
    @vickysingh-mw6ez 4 года назад +1

    waheguru ji

  • @HarpalSingh-uv9ko
    @HarpalSingh-uv9ko 4 года назад +1

    Waheguruji WaheGuru ji

  • @sampooransinghbanga7144
    @sampooransinghbanga7144 4 года назад

    Waheguru Rakha

  • @MultiNav12
    @MultiNav12 4 года назад +4

    Waheguru ji🙏

  • @tanujking2150
    @tanujking2150 4 года назад +7

    Waheguru ji 🌷😌😇❤️🙏🏻