Prime Special (303) || ਖਹਿਰੇ ਨੇ ਕੀਤੇ ਵੱਡੇ ਖ਼ੁਲਾਸੇ - ਕਿਵੇਂ ਹਾਰੀ ਬੀਬੀ ਜਗੀਰ ਕੌਰ?

Поделиться
HTML-код
  • Опубликовано: 19 окт 2024
  • #PrimeAsiaTV #SukhbirSinghKhaira #BibiJagirKaur #SwarnTehna #PunjabLatestNews
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 481

  • @harrydhaliwal4997
    @harrydhaliwal4997 2 года назад +56

    ਖਹਿਰਾ ਬਹੁਤ ਵਧੀਆ ਇਨਸਾਨ ਨੇ। ਹਮੇਸ਼ਾ ਪੰਜਾਬ ਦੇ ਮੁੱਦੇ ਜ਼ੋਰ ਸੋਰ ਨਾਲ ਉਠਾਓਦੇ ਨੇ। ਜਿੱਤ ਦੀਆਂ ਵਧਾਈਆਂ ਖਹਿਰਾ ਸਾਬ

    • @nssingh4968
      @nssingh4968 2 года назад +4

      Kheria sahib bholath assembly halka peoples are educated they know whose efficient person and honest caste no bar

    • @parwindersidhu6741
      @parwindersidhu6741 2 года назад +2

      Ryt

  • @patialaplant7688
    @patialaplant7688 2 года назад +60

    ਸੁਖਪਾਲ ਖਹਿਰਾ ਹੀ ਹੋਣੇ ਚਾਹੀਦੇ ਹਨ ਵਿਧਾਨ ਸਭਾ ਦੇ ਅੋਪੋਜੀਸ਼ਨ ਲੀਡਰ ਕਾਂਗਰਸ ਪਾਰਟੀ ਵੱਲੋਂ, ਸਿਆਸੀ ਜਾਣਕਾਰੀ ਸਭ ਤੋਂ ਵੱਧ ਰੱਖਦੇ ਹਨ

  • @avtarsinghdhiman2485
    @avtarsinghdhiman2485 2 года назад +43

    ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਵਜੂਦ ਕਾਇਮ ਰੱਖਣਾ ਹੈ ਤਾਂ ਸੁਨੀਲ ਜਾਖੜ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਅਤੇ ਖਹਿਰਾ ਜੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾਵੇ ਨਹੀਂ ਤਾਂ ਪੰਜਾਬ ਵਿੱਚ ਕਾਂਗਰਸ ਖਤਮ ਹੋ ਜਾਵੇਗੀ 🙏

    • @narendrasingh-ob8zo
      @narendrasingh-ob8zo 2 года назад +2

      Very good

    • @jagatkamboj9975
      @jagatkamboj9975 2 года назад +1

      101% ਸੱਚੀ ਗੱਲ ਬੋਲਤੀ

    • @shinderpaulatwal7696
      @shinderpaulatwal7696 2 года назад +1

      ਹਾਂਜੀ ਸਹੀ ਹੈ

    • @shinderpaulatwal7696
      @shinderpaulatwal7696 2 года назад +1

      ਮੁੱਖ ਮੰਤਰੀ ਨੂੰ ਪੰਜਾਬ ਲਈ ਨੀਤੀਆਂ ਬਣਾ ਕੇ ਉਨ੍ਹਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਨਾ ਕਿ ਬੱਕਰੀਆਂ ਚੋਣਵੀਆਂ, ਮੰਜੇ ਬੁਣਨੇ ਆਦਿ। ਲੋਕਾਂ ਨੇ ਆਪਣੇ ਟੈਕਸ ਦੀ ਵਰਤੋਂ ਬੱਕਰੀਆਂ ਚੋਣ ਲਈ ਨਹੀਂ

    • @shinderpaulatwal7696
      @shinderpaulatwal7696 2 года назад +1

      ਖਹਿਰਾ ਸਾਹਿਬ, ਟਹਿਣਾ ਸਾਹਿਬ ਜਾਤੀਵਾਦ ਅਤੇ ਧਰਮ ਰਾਜਨੀਤੀ ਵਿੱਚ ਹੋਣਾ ਹੀ ਨਹੀਂ ਚਾਹੀਦਾ

  • @jaspreetgrewalbittu4028
    @jaspreetgrewalbittu4028 2 года назад +27

    ਖਹਿਰਾ ਸਾਬ ਤੁਸੀਂ ਈਮਾਨਦਾਰ ਲੀਡਰ ਹੋ ਜੀ ਪਰ ਬਾਈ ਜੀ ਤੁਸੀਂ ਭਾਵੁਕ ਹੋ ਭਾਵਨਾ ਦੇ ਵਿਹਣ ਵਿੱਚ ਵਗਣ ਤੋਂ ਬਚਿਉ।

  • @karamjitkaur2459
    @karamjitkaur2459 2 года назад +34

    ਖਹਿਰਾ ਸਾਹਿਬ ਵਧੀਆ ਪੰਜਾਬ ਹਿਤੈਸ਼ੀ, ਇਮਾਨਦਾਰ, ਇੰਟੈਲੀਜੈਂਟ, ਤਜਰਬੇਕਾਰ ਤੇ ਬੇਬਕੀ ਨਾਲ ਆਪਣੀ ਗੱਲ ਕਹਿਣ ਵਾਲੇ ਲੀਡਰ ਹਨ.. ਇਹ ਲੀਡਰ ਆਫ਼ opposition ਸਹੀ ਰਹਿਣਗੇ....

  • @JaswinderKaur-qj1dg
    @JaswinderKaur-qj1dg 2 года назад +15

    ਉਂਜ ਇਹ ਗੱਲ ਮੰਨਣੀ ਪਊ ਖੈਹਰਾ ਜੀ ਨੇ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਐਹਸਾਸ ਕਰਾ ਦਿੱਤਾ ਕਿ ਅਪੋਜ਼ੀਸ਼ਨ ਲੀਡਰ ਦਾ ਵੀ ਕੋਈ ਅਹੁਦਾ ਹੁੰਦਾ ਹੈ। ਮਲਕੀਅਤ ਸਿੰਘ ਜੰਮੂ।

  • @chahatveersingh1991
    @chahatveersingh1991 2 года назад +8

    ਖਹਿਰਾ ਸਾਹਿਬ ਜੀ ਬਹੁਤ ਰਾਜਨੀਤਕ ਜਾਣਕਾਰੀ ਰਖਦੇ ਹਨ ਈਮਾਨਦਾਰ ਬੰਦੇ ਹਨ ਬੁਲਾਰੇ ਹਨ ਅਤੇ ਬੇਬਾਕ ਹੋ ਕੇ ਯੋਗਦਾਨ ਪਾ ਰਹੇ ਹਨ ਵਿਰੋਧੀ ਧਿਰ ਦੇ ਆਗੂ ਬਣਨ ਲਈ ਯੋਗ ਹਨ

  • @harjindersinghsandhu702
    @harjindersinghsandhu702 2 года назад +31

    ਖਹਿਰਾ ਸਾਹਿਬ ਜੀ ਤੁਹਾਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣਾ ਚਾਹੀਦਾ ਹੈ ਨਹੀਂ ਤਾਂ ਝਾੜੂ ਵਾਲੇ ਮਨ ਮਰਜੀਆਂ ਕਰਨਗੇ

    • @karamjitgill5050
      @karamjitgill5050 2 года назад +1

      tu lag ja hahahahaha

    • @vickss8630
      @vickss8630 2 года назад

      😂😂😂😂 badal. Congres da tattu

    • @karamjitgill5050
      @karamjitgill5050 2 года назад

      @@vickss8630 ਝਾੜੂ ਵਾਲੇ ? ਪਾੜਨਗੇਂ ਪੰਜਾਬ ਦੇ ਗ਼ਦਾਰ ਦੀ

    • @vickss8630
      @vickss8630 2 года назад +1

      @@karamjitgill5050 paad diti ajj badal and. Congress di. Dekhyo hun. Hunda ki

    • @karamjitgill5050
      @karamjitgill5050 2 года назад

      @@vickss8630 good

  • @KuldeepSingh-vv6dm
    @KuldeepSingh-vv6dm 2 года назад +14

    ਬਾਈ ਸੁਖਪਾਲ ਸਿੰਘ ਖਹਿਰਾ ਜੀ ਇੱਕ ਇਮਾਨਦਾਰ ਤੇ ਨੱਧੜਕ ਲੀਡਰ ਹੈ ਸਲੂਟ ਖਹਿਰਾ ਜੀ ਨੂੰ ਮੇਰੇ ਲੲਈ ਖਹਿਰਾ ਤੇ ਰਾਜਾ ਵੜਿੰਗ ਜੀ ਦੋਵੇ ਲੀਡਰਾ ਲੲਈ ਮੇਰੀ ਆਸ ਸੀ ਵੀ ਜੋ ਵਹਿਗੁਰੂ ਨੇ ਪੂਰੀ ਕੀਤੀ ਗੁੱਡ ਵਾਈ ਜੀ

  • @karamjitkaur2459
    @karamjitkaur2459 2 года назад +34

    ਟਹਿਣਾ ਸਾਹਿਬ, ਜੋ ਕੰਮੈਂਟ ਖਹਿਰਾ ਸਾਹਿਬ ਨੂੰ ਲੀਡਰ ਆਫ਼ opposition ਬਣਾਉਣ ਲਈ ਆਏ ਹਨ, ਉਨ੍ਹਾਂ ਦਾ ਸਕਰੀਨ shot ਗਾਂਧੀ ਫੈਮਿਲੀ ਨੂੰ ਭੇਜ ਦਿਓ, ਲੋਕਾਂ ਦੀ ਆਵਾਜ਼ ਹੈ

  • @deeprataindia1170
    @deeprataindia1170 2 года назад +8

    ਖਹਿਰਾ ਸਾਹਿਬ ਜੀ ਬਹੁਤ ਸੂਝਵਾਨ ਵਿਅਕਤੀ ਹਨ ਬਹੁਤ ਜਾਦਾ ਲੋਕ ਇਹਨਾ ਨੂੰ ਪਸੰਦ ਕਰਦੇ ਹਨ ,ਲੋਕਾਂ ਦੀ ਆਵਾਜ਼ ਬਣਦੇ ਹਨ ।
    ,,Ballu ਰਟੈਂਡਾ,,

  • @ss-zg8ql
    @ss-zg8ql 2 года назад +3

    ਮੈ ਸਤਨਾਮ ਸਿੰਘ ਗੁਰੂ ਬਰਨਾਲਾ ਤੋ ਵਿਰੋਧੀ ਧਿਰ ਦੇ ਨੇਤਾ ਸਿਰਫ ਸੁਖਪਾਲ ਸਿੰਘ ਖਹਿਰਾ ਜੀ ਹੀ ਹੋਣੇ ਚਾਹਿਦੇ ਨੇ ਮੈ ਖਹਿਰੇ ਵੀਰ ਨੂੰ ਦਿਲੋ 🙏🙏🙏🙏🌹🌹🌹

  • @ss-zg8ql
    @ss-zg8ql 2 года назад +3

    ਖਹਿਰੇ ਵੀਰ ਨੇ ਤੇ ਖਹਿਰੇ ਸਹਿਬ ਦੇ ਪਿਤਾ ਜੀ ਨੇ ਬਹੁਤ ਵਧੀਆ ਕੰਮ ਕਿੱਤੇ ਨੇ 🙏🙏🙏

  • @kavisuman9490
    @kavisuman9490 2 года назад +21

    ਮੁਆਫ਼ ਕਰਨਾ ਖਹਿਰਾ ਸਾਹਿਬ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੇ ਆਪ ਨੂੰ ਖੁਦ ਹੀ ਖੂਹ ਵਿੱਚ ਸੁੱਟ ਲਿਆ ਤੇ ਰਜ ਕੇ ਬੇਜਤੀ ਕਰਵਾ ਲਈ ਹੈ ਹਾਲਾਤ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਚੋਣ ਨਹੀਂ ਸੀ ਲੜਨੀ ਚਾਹੀਦੀ ਸੀ।।

  • @pritpalsingh5160
    @pritpalsingh5160 2 года назад +2

    ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @DharmPal-mv4mh
    @DharmPal-mv4mh 2 года назад +1

    ਇੰਗਲਿਸ਼ ਦੇ ਸ਼ਬਦਾ ਦਾ ਜਿਆਦਾ ਪ੍ਰਯੋਗ ਕਰਨ ਨਾਲ ਆਮ ਲੋਕਾ ਨੂੰ ਘੱਟ ਸਮਝ ਆਉਦੀ ਹੈ ਜੀ

  • @charanjeetsingh9799
    @charanjeetsingh9799 2 года назад +12

    ਸੁਖਪਾਲ ਖਹਿਰਾ ਇੱਕ ਇਮਾਨਦਾਰ ਲੀਡਰ ਹੈ ਜਿੱਤ ਵੀ ਏਸੇ ਕਰਕੇ ਗਿਆ ਬਾਕੀ ਬਹੁਤ ਵਧੀਆ ਜਾਣਕਾਰੀ ਰੱਖਦੈ ਇੰਡੀਅਨ ਤੇ ਫਾਰਨ ਸਿਆਸਤ ਵਾਰੇ

  • @GagandeepSingh-ko1ek
    @GagandeepSingh-ko1ek 2 года назад +12

    ਬੱਸ
    ਅਕਾਲੀਆਂ ਦਾ ਅੰਤ ਹੀ ਸੀ
    ਇਹ ਵੋਟਾਂ ਨਹੀਂ ਤੁਸੀਂ ਹਾਰੇ ਲੋਕਾਂ ਨੇ ਦਿਲਾਂ ਵਿੱਚੋਂ ਬਾਹਰ ਕਢ
    ਕੇ ਛੁੱਟੀ ਦੇ ਦਿੱਤੀ ਹੈ
    ਬਾਦਲਾਂ ਅਤੇ ਕਾਂਗਰਸੀਆਂ ਨੇ ਪੰਜਾਬ ਦੀ ਬਹੁਤ ਸੇਵਾ ਕਰ ਲਈ ਹੈ ਪਰ
    ਹੁਣ ਉਨ੍ਹਾਂ ਨੂੰ ਆਰਾਮ ਕਰਨ ਦੀ ਜਰੂਰਤ ਹੈ
    📢📢 📢📢📢 📢📢📢 📢📢📢 📢
    🧹🧹🧹🧹🧹🧹🧹🧹🧹🧹🧹🧹🧹

  • @sachdipukaar5761
    @sachdipukaar5761 2 года назад +3

    ਖੈਹਰਾ ਸਾਹਿਬ ਚੰਗੀ ਸੋਚ ਵਾਲੇ ਇਨਸਾਨ ਹਨ

  • @triplejinstitute325
    @triplejinstitute325 2 года назад +2

    ਖਹਿਰਾ ਸਾਹਬ ਬੜੀ ਖੁਸ਼ੀ ਹੁੰਦੀ ਤੁਹਾਨੂੰ ਸੁਣ ਕੇ ਹਾਲਾਂਕਿ ਅਸੀਂ ਆਮ ਆਦਮੀ ਪਾਰਟੀ ਦੇ ਮੁਦਈ ਆ ਪਰ ਤੁਹਾਡੇ ਵਰਗੀ ਸ਼ਖਸੀਅਤ ਨੂੰ ਵੀ ਪੰਜਾਬ ਅੱਖੋਂ ਪਰੋਖੇ ਨਹੀਂ ਕਰ ਸਕਦਾ।

  • @ParmjeetSingh-qd8gi
    @ParmjeetSingh-qd8gi 2 года назад +17

    ਬਿਹਤਰੀਨ ਖਹਿਰਾ ਸਾਬ, ਅਸੀਂ ਤੁਹਾਡੇ ਨਾਲ ਹਾਂ

  • @BhupinderSingh-tt9ox
    @BhupinderSingh-tt9ox 2 года назад +14

    ਭਗਵੰਤ ਮਾਨ ਦੇ ਨਾਂ ‌.... ਕਿਰਪਾ ਕਰਕੇ ਆਪਣੇ ਸਾਰੇ MLAs (ਹਾਰੇ+ਜਿਤੇ) ਨੂੰ ਸਖ਼ਤ ਚਿਤਾਵਨੀ ਦਿੱਤੀ ਜਾਵੇ ਕਿ ਪਾਰਟੀ ਅਨੁਸ਼ਾਸਨ ਅਤੇ ਹਲੀਮੀ ਦਾ ਖਿਆਲ ਰੱਖਿਆ ਜਾਵੇ ਤਾਂ ਜ਼ੋ ਲੋਕਾਂ ਵਿਚ ਗਲਤ ਪ੍ਰਭਾਵ ਨਾ ਜਾਵੇ। ੲਿਕ ਦਮ ਕਾਹਲੀ ਨਾ ਕੀਤੀ ਜਾਵੇ। ਹਾਲੇ ਤਾਂ ਸ਼ੁਰੂਆਤ ਹੈ। ਬੇਨਤੀ ਕਰਤਾ ੲਿਕ ਆਮ ਆਦਮੀਂ...ਪਰਮਾਰ ਜਲੰਧਰੀ।

  • @balkardhindsa5053
    @balkardhindsa5053 2 года назад +2

    ਖਹਿਰਾ ਸਾਹਿਬ ਬਹੁਤ ਸੁਹੋਣੀ ਸੋਚ ਦੇ ਮਾਲਕ ਨੇ। ਆਸੀ ਕਾਂਗਰਸ ਦੇ ਹਮੇਤੀ ਨਹੀ ਪਰ ਖਹਿਰਾ ਸਾਹਿਬ ਤੁਹਾਡੇ ਨਾਲ ਹਾਂ ਬਿਲਕੁਲ

  • @prempalsingh8551
    @prempalsingh8551 2 года назад +19

    ਖਹਿਰਾ ਸਾਹਿਬ ਜਿੰਦਾਬਾਦ!!

  • @j.skundi7791
    @j.skundi7791 2 года назад +2

    ਸੁੱਖੇ ਬਾਦਲ ਨੂੰ ਕਿਤੇ ਗਰੰਥੀ ਲੱਗ ਜਾਣਾ ਚਾਹੀਦਾ ਹੈ ਕਿਉਂ ਕਿ ਇਹਨਾਂ ਦੀ ਕੀਤੀ ਅਰਦਾਸ ਪੂਰੀ ਹੁੰਦੀ ਹੈ

  • @jasvirtejay28
    @jasvirtejay28 2 года назад +2

    ਬਹੁਤ ਵਧੀਆ ਜੀ ਖਹਿਰਾ ਸਾਹਿਬ ਬਹੁਤ ਵਧੀਆ ਇਨਸਾਨ ਹਨ

  • @harbhajansingh6001
    @harbhajansingh6001 2 года назад +1

    ਖਹਿਰਾ ਸਾਹਿਬ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਰਾਜਨੀਤੀ ਵਧੀਆ ਚੱਲ ਸਕੇ। ਕਿਉਂਕਿ ਚੰਗੀ ਰਾਜਨੀਤੀ ਵਾਸਤੇ ਵਿਰੋਧੀ ਧਿਰ ਦਾ ਨੇਤਾ ਵਧੀਆ ਹੋਣਾ ਚਾਹੀਦਾ ਹੈ

  • @ekaskaur7842
    @ekaskaur7842 2 года назад +17

    Sukhpal Singh khaira zindabad proud of you 🇬🇧🙏

  • @Kamaltweet
    @Kamaltweet 2 года назад +29

    Great speaker. It’s great that Kehra Saab is in opposition.

  • @lovepreetsivia3385
    @lovepreetsivia3385 2 года назад +8

    ਯਰ ਸਿੱਧੂ ਸਹਿਬ ਤੋ ਖਹਿਰਾ ਸਾਹਿਬ ਵਧੀਆਂ ਇਨਸਾਨ ਹਨ

  • @kirankaur4504
    @kirankaur4504 2 года назад +7

    ਸਤਿ ਸ੍ਰੀ ਅਕਾਲ ਜੀ 🙏🙏

  • @harwinderbhullar3049
    @harwinderbhullar3049 2 года назад

    ਖਹਿਰਾ ਸਾਬ ਬਹੁਤ ਵਧੀਆ ਇਨਸਾਨ ਨੇ, ਅਤੇ ਬਹੁਤ ਇਮਾਨਦਾਰ ਲੀਡਰ ਹਨ। ਜੋ ਪੰਜਾਬ ਦੀ, ਸਾਡੀ ਰਾਜਧਾਨੀ ਚੰਡੀਗੜ੍ਹ ਦੀ ਅਤੇ ਵੱਧ ਅਧਿਕਾਰਾਂ ਦੀ ਗੱਲ ਕਰਨਗੇ, ਅਸੀਂ ਉਨ੍ਹਾਂ ਦੇ ਨਾਲ ਹਿੱਕ ਤਾਣ ਕੇ ਖੜ੍ਹਾਗੇ।

  • @sachdipukaar5761
    @sachdipukaar5761 2 года назад +1

    ਵਿਰੋਧੀ ਧਿਰ ਦਾ ਨੇਤਾ ਖੈਰਾਂ ਸਾਹਿਬ ਹੋਣਾ ਚਾਹੀਦਾ ਹੈ

  • @jaspalbhandal2764
    @jaspalbhandal2764 2 года назад +7

    Khaira Sahib Honest Leader. He deserve LOP position.

  • @sunnysandhu1493
    @sunnysandhu1493 2 года назад +1

    ਜਿਥੇ ਖਹਿਰਾ ਖੜਾ ਉਥੇ ਕੋਈ ਨੀ ਖੜਾ

  • @devhero4207
    @devhero4207 2 года назад +15

    20:33 I am AAP supporter but I agree that they should keep it simple. Use this money for the people.

  • @RajveerSingh-xh1yt
    @RajveerSingh-xh1yt 2 года назад +1

    ਸਿੱਧੂ ਬਣਾ ਦਿੰਦੇ ਮੁੱਖਮੰਤਰੀ ਤੇ ਐਨਾ ਮਾੜਾ ਹਾਲ ਨਹੀਂ ਹੋਣਾ ਸੀ ਕਾਂਗਰਸ ਦਾ ।।ਲੋਕ ਵੀ ਅੱਕੇ ਪਏ ਸੀ ਕਾਂਗਰਸ ਕਾਲੀ ਦਲ ਤੋਂ ਉਹਨਾਂ ਚਿਹਰਾ ਨਹੀਂ ਵੇਖਿਆ ਬਦਲਾਵ ਨੂੰ ਵੋਟ ਕੀਤੀ ਜੋ ਪੰਜਾਬ ਲਈ ਚੰਗੀ ਗੱਲ ਹੈ ਮਾਨ ਜੇਕਰ ਅੱਧੇ ਵਾਅਦੇ ਵੀ ਪੂਰੇ ਕਰ ਗਿਆ।।

  • @satbirsingh6791
    @satbirsingh6791 2 года назад +2

    ਖ਼ੈਰਾ ਸਾਹਿਬ ਕਾਫ਼ੀ ਸੁਲਝੇ ਹੋਏ ਬੰਦੇ ਹਨ, ਹਰ ਸਵਾਲ ਦਾ ਜ਼ਵਾਬ ਕਾਫ਼ੀ ਅਕਲਵੰਦੀ ਨਾਲ ਦਿੰਦੇ ਹਨ

  • @AvtarSingh-gz8bj
    @AvtarSingh-gz8bj 2 года назад +1

    ਖੇਹਿਰਾ ਸਾਬ ਉਪੱਜਿਸਨ ਲੀਡਰ ਹੋਣਾ ਚਾਹੀਦਾ ਆ

  • @balm6631
    @balm6631 2 года назад +6

    Excellent interview both of you knowledgeable people

  • @rattandhaliwal
    @rattandhaliwal 2 года назад +24

    Khehra sahab honest and brave personality.

  • @GurwinderSingh-id3xy
    @GurwinderSingh-id3xy 2 года назад +11

    Khaira saab good person

  • @Janti838
    @Janti838 2 года назад +1

    Sukhpal khaira imaandar leader sach di awaz Punjab da babar sher khaira saab zindabad

  • @jprai-bx9qe
    @jprai-bx9qe 2 года назад +1

    ਜੈ ਇਸ ਨੂੰ ਵਿਰੋਧੀ ਧਿਰ ਦਾ ਨੇਤਾ ਨਾ ਬਾਣੀਆ ਤਾਂ ਕਾਂਗ੍ਰਸ ਪਾਰਟੀ ਚੋ ਇਨੇ ਭੱਜ ਜਾਣਾ ਆ

  • @sukhpreetkaur814
    @sukhpreetkaur814 2 года назад +4

    Khaira Saab good luck 👍

  • @selfmade5920
    @selfmade5920 2 года назад +8

    Khaira saab mubarkan

  • @jaswantjudge9613
    @jaswantjudge9613 2 года назад +7

    Khaira stands tall among all other Punjab leaders. He is way above others. Very well respected by the NRIS. Punjabis should be proud of him.

  • @KulwinderSingh-sh2jk
    @KulwinderSingh-sh2jk 2 года назад +1

    ਖਹਿਰਾ ਸਾਹਬ ਵੱਧ ਤੋ ਵੱਧ ਪੰਜਾਬੀ ਬੋਲਣ ਦੀ ਕੋਸ਼ਸ਼
    ਕਰੋ

  • @yashpalyashpal7268
    @yashpalyashpal7268 2 года назад +5

    Khaira saab zindabad,, love from kartarpur

  • @gareebtv5639
    @gareebtv5639 2 года назад

    ਖਹਿਰਾ ਵੀਰ ਜੀ ਹੋਰੀ ਉੱਚ ਪੱਧਰ ਦੇ ਨਹਿਸ਼ ਆਦਮੀ ਹਨ...
    ਜਿਸ ਵੀ ਪਾਰਟੀ ਚ ਜਾਂਦੇ ਐ ਖਹਿਰਾ ਜੀ ਓਹੀ ਪਾਰਟੀ ਡੋਲ਼ੂ ਵਾਂਗੂੰ ਮਾਂਝ ਦਿੰਦਾ ਕੋਈ ਨਾ ਕੋਈ...
    ਮੁੱਕ ਦੀ ਗੱਲ ਖਹਿਰਾ ਵੀਰ ਜੀ ਬੜੇ ਕੜਮੇ ਹਨ

  • @shinderpaulatwal7696
    @shinderpaulatwal7696 2 года назад

    ਪਾਰਟੀ ਤੋਂ ਉੱਪਰ ਉੱਠ ਕੇ ਇਨਸਾਨ ਵਧੀਆ ਹੋਣਾ ਚਾਹੀਦਾ ਹੈ ਮੈਨੂੰ ਚੰਗਾ ਲੱਗਦਾ ਹੈ

  • @luckytanda
    @luckytanda 2 года назад +1

    ਸਵਰਨ ਸਿੰਘ ਟਹਿਣਾ ਪੰਜਾਬ ਦਾ ਹੀਰਾ ❤❤❤❤❤❤❤❤❤❤❤❤❤

  • @shinderpalmaan9917
    @shinderpalmaan9917 2 года назад +4

    Kehra sahib ji bahut he vedia keha
    God bless you veer jeeeee

  • @dupindersinghsingh1235
    @dupindersinghsingh1235 2 года назад

    ਮੈਂ ਖਹਿਰਾ ਸਾਬ ਨੂੰ ਬਹੁਤ ਵਧੀਆ ਲੀਡਰ ਮੰਨਦਾ ਲੇਕਿਨ ਕੋਈ ਅਹੁਦਾ ਪ੍ਰਾਪਤ ਕਰਨ ਲਈ ਬਿਨਾ ਕਿਸੇ ਗੱਲ ਦੇ ਗਰਮਾ ਗਰਮੀ ਕਰਨੀ ਕਈ ਵਾਰ ਉਲਟ ਸਾਬਤ ਹੁੰਦੀ ਹੈ, ਗੌਰਮਿੰਟ ਨੂੰ ਸੌਂਹ ਚੁੱਕ ਲੈਣ ਦਿਉ

  • @subhashkaushal6421
    @subhashkaushal6421 2 года назад +4

    Good interview by Mr tehna with mr khaira, mr khaira gave answer of all the questions very wisely. Convey my good wishes to mr tehna n her co partner sorry I forget her name for the programme chaj ka vichar n i enjoyed their conversation.

  • @RaviKumar-ko6ez
    @RaviKumar-ko6ez 2 года назад +3

    Khera sahib should be congress president of Punjab

    • @osingh2041
      @osingh2041 2 года назад

      Yes eithe Congress President or LOP?

  • @KulwinderSingh-fz3zt
    @KulwinderSingh-fz3zt 2 года назад +5

    Very good person Khera saab

  • @karansinghbawa2982
    @karansinghbawa2982 2 года назад

    ਖਹਿਰਾ ਸਾਹਬ ਸੋਚ ਬਹੁਤ ਵਧੀਆ ਠੀਕ ਹੈ

  • @TechHiraMster
    @TechHiraMster 2 года назад +2

    ਵਿਰੋਧੀ ਧਿਰ ਦਾ ਆਗੂ ਖੈਰਾ ਸਹਿਬ ਚਾਹੀਦੇ।

  • @harmeetkamboj660
    @harmeetkamboj660 2 года назад +11

    He is such a good political analyst. I mean really good

  • @daljitsingh-jn2hu
    @daljitsingh-jn2hu 2 года назад +1

    Very good sukhpal khiara ji

  • @kanbam8080
    @kanbam8080 2 года назад +4

    Mr khaira is the real hero of punjab who has very intacual knowledge

  • @davysingh5201
    @davysingh5201 2 года назад +14

    Only candidate who let me feels happy and trusting to hear him

  • @ghummanbroadway803
    @ghummanbroadway803 2 года назад +2

    Good interview 👍 very clear TOKING

  • @bobbysahota1059
    @bobbysahota1059 2 года назад

    ਖਹਿਰਾ ਸਾਬੵ ਦਾ ਤਾਂ ਉਹ ਹਾਲ ਹੈ ਅਖ਼ੇ "ਆਪ ਨਾ ਵਸੀ ਸਹੁਰੇ, ਲੋਕੀਂ ਮੱਤਾਂ ਦੇ।"

  • @Mkvlogs-o5s
    @Mkvlogs-o5s 2 года назад

    ਜਦੋਂ ਮਾਨਸਾ ਚ ਜਵਾਰਕੇ ਦੇ ਮੁੰਡੇ ਤੇ uapa ਲਾਇਆ ਸੀ। ਓਦੋਂ ਇੱਕਲਾ ਖੇਰਾ ਸਾਬ ਆਏ ਸੀ। ਉਨ੍ਹਾਂ ਨੇ ਸਿੱਖਾਂ ਦੀ ਪ੍ਰਤੀ ਬੋਲੇ। ਉਨ੍ਹਾਂ ਤੋ ਉਮੀਦ ਐ।

  • @onkarsahota1677
    @onkarsahota1677 2 года назад

    ਖੈਰਾ ਸਾਹਬ ਜੇ ਭਗਵੰਤ ਮਾਨ ਥੋਡੇ ਨਾਲ ਈਰਖਾ ਰੱਖਦਾ ਤਾਂ ਸਮਝੋ ਉਹ ਪੰਜਾਬ ਦਾ ਭਲਾ ਨਹੀਂ ਕਰ ਸਕਦਾ, ਉਹ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਦਾ ਨੁਕਸਾਨ ਕਰੇਗਾ

  • @ME-bz9fd
    @ME-bz9fd 2 года назад +10

    Very liberal and open minded interview. Good

  • @kashmirdhillon7768
    @kashmirdhillon7768 2 года назад +2

    Very good job 👍 thanks 🙏

  • @jagdeepnatt9425
    @jagdeepnatt9425 2 года назад +4

    ਖਹਿਰਾ ਕਾਬਲ ਲੀਡਰ ਆ

  • @gareebtv5639
    @gareebtv5639 2 года назад

    ਜੇਕਰ ਖਹਿਰਾ ਬੇਅਦਬੀ ਦੇ ਮੁੱਦੇ ਨੂੰ ਲੈਕੇ ਰੋਸ ਪ੍ਰਗਟ ਕਰਦਾ ਤਾਂ ਫੇਰ ਕਾਂਗਰਸ ਵਿੱਚ ਕੀ ਥਣ ਫੜਦਾ...
    ਬੇਅਦਬੀ ਤਾਂ ਕਾਂਗਰਸ ਨੇ ਵੀ ਕੀਤੀ ਝੂਠੀ ਕਸਮ ਪਾ ਕੇ

  • @kulvindersingh158
    @kulvindersingh158 2 года назад +5

    Sukpal kherla zidabaad 🥰🥰

  • @SatnamSingh-uw5yo
    @SatnamSingh-uw5yo 2 года назад +13

    Honest and brave person.

  • @anantverybeautifulsongsbyn7035
    @anantverybeautifulsongsbyn7035 2 года назад +14

    If Congress wants to save itself then Khaira and Rajawring must be promoted as LOP and President PPCC

    • @fsckool6894
      @fsckool6894 2 года назад

      Raja waring is nonsense.

  • @Rupmines
    @Rupmines 2 года назад +2

    Dil Khush Karta Khaira Saab ♥️♥️

  • @jasbirsingh-dl2os
    @jasbirsingh-dl2os 2 года назад +24

    Manpreet badal is the only person responsible for the loss of Congress. He was advisor to channi. He wanted Aakalis to come in power

    • @amarjitdhillon4636
      @amarjitdhillon4636 2 года назад +1

      ਬਿਲਕੁਲ ਠੀਕ ਉਹ ਮਚਲਾ ਹੀ ਜ਼ਿੰਮੇਵਾਰ ਹੈ

    • @amarjitdhillon4636
      @amarjitdhillon4636 2 года назад +1

      ਵਿਰੋਧੀ ਧਿਰ ਦੇ ਆਗੂ ਵਜੋਂ ਚੀਮਾ ਨੇ ਕੀ ਕੀਤਾ , ਕੁੱਝ ਨਹੀਂ

    • @gurmukhsingh3457
      @gurmukhsingh3457 2 года назад

      Nice exposure.Incomparable interview.Request arrange such interviews with such competent leaders who have shown their worth on responsible positions.

    • @KC-in4ey
      @KC-in4ey 2 года назад

      It was ambika soni who choose channi name ,then rahul gandhi called manpreet ,mapreet didnt want sidhu to be cm so he praised channi.

  • @jasvirtejay28
    @jasvirtejay28 2 года назад +1

    ਖਹਿਰਾ ਸਾਹਿਬ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣਾ ਚਾਹੀਦਾ

  • @suminderpalsingh754
    @suminderpalsingh754 2 года назад +6

    He is a Good Strong Man 💪🏼💪🏼

  • @Punjab_5rivers
    @Punjab_5rivers 2 года назад

    ਜਗੀਰ ਕੌਰ ਸਿੱਖ ਵਿਰੋਧੀ ਹੈ ਸਭ ਜਾਣਦੇ ਹਨ, ਖਹਿਰਾ ਜੀ ਹਮੇਸ਼ਾ ਸਿੱਖਾਂ ਦੀ ਆਵਾਜ਼ ਬੁਲੰਦ ਕਰਦੇ ਹਨ, ਉਹ ਲੋਕਾਂ ਨੂੰ ਬਰਗਾੜੀ ਲੈ ਕੇ ਗਏ ਸਨ। ਉਹ ਇਮਾਨਦਾਰ ਵੀ ਹੈ। -- Jagir Kaur is anti-Sikh all know, Khahra Ji always raise voice of Sikhs, he had taken people to bargari. he is also honest.

  • @mohindersingh3512
    @mohindersingh3512 2 года назад +24

    I wish to see him back in AAP again. He can contribute way more than in Congress. Congress cannot progress much if continue controlled by the generational family again.

  • @jagatkamboj9975
    @jagatkamboj9975 2 года назад +2

    ਖਹਿਰਾ ਸਾਹਿਬ
    ਖਰਾ ਬੰਦਾ

  • @parmjeetsingh8039
    @parmjeetsingh8039 2 года назад +2

    Khera sahab is the garet and honest men
    Dhanwad ji

  • @manjitbedi5836
    @manjitbedi5836 2 года назад +9

    Most of the Punjabis don't know, that "Shromani Akali Dal" (SAD) and "Badal Akali Dal" (BAD is bad).
    Also Case is Hanging in High Court, which a lot of Punjabis don't know!

  • @param_dhami
    @param_dhami 2 года назад +1

    ਟਹਿਣਾ ਸਾਬ ਤੁਹਾਡੇ ਮੂੰਹੋ ਸਿੱਧੂ ਸਾਬ ਲਈ ਠੋਕੇ ਤਾਲੀ ਨਾਂ ਦਾ ਇਸਤੇਮਾਲ ਕਾਰਨਾਂ ਸ਼ਰਮ ਦੀ ਗੱਲ ਹੈ,ਤੁਸੀਂ ਪੱਤਰਕਾਰ ਹੋ ਕੋਈ
    ਥੱੜ੍ਹੀ ਤੇ ਬੈਠਾ ਤਾਸ਼ ਖੇਡਦਾ ਅਨਪੜ੍ਹ ਨਹੀਂ ।ਆਪ ਦਾ ਵੋਟਰ ਹੋਣ ਦੇ ਬਾਵਜੂਦ ਮੈ ਇਮਾਨਦਾਰ ਸਿਆਸਤਦਾਨ ਦੀ ਇੱਜਤ ਕਰਦਾ।

  • @swarnsukhanwala
    @swarnsukhanwala 2 года назад +3

    ਬਾਈ ਜੀ ਤੁਸੀਂ ਜਿੱਤ ਗਏ ਚੰਗਾ ਹੋਇਆ ਪਰ ਜ਼ਿਆਦਾ ਅੰਗਰੇਜ਼ੀ ਨਾ ਘੋਟ ਯਾਰ ਪੰਜਾਬ ਚ ਪੰਜਾਬੀ ਬਣਕੇ ਰਹਿ। ਤੈਨੂੰ ਪੰਜਾਬੀਆਂ ਨੇ ਵੋਟਾਂ ਪਾਈਆਂ ਅਗਰੇਜ਼ਾਂ ਨੀ ਪਾਈਆਂ ਇਹ ਵੀ ਯਾਦ ਰੱਖ ਯਾਰ। ਆਪਦੇ ਪਰਿਵਾਰ ਚ ਜਿਨ੍ਹਾਂ ਜੀਅ ਕੀਤਾ ਬੋਲ ਲੲੀ ਸਾਨੂੰ ਕੋਈ ਇਤਰਾਜ਼ ਨਹੀਂ। ਼਼਼਼ਧੰਨਵਾਦ ਜੀ ਼

  • @gursharansingh7209
    @gursharansingh7209 2 года назад +3

    Khaira saab ghaint banda love from Delhi 💕

  • @birpalpali2920
    @birpalpali2920 2 года назад

    ਖਹਿਰੇ ਦੇ ਜਿੱਤਣ ਦੀਆਂ ਅਰਦਾਸਾਂ ਅਸੀਂ ਬਹੁਤ ਕੀਤੀ। ਕਿਉਂਕਿ ਯਕੀਨੀ ਹੈ ਕਿ ਜਿਸ ਪਾਰਟੀ ਵੱਲੋਂ ਖਹਿਰਾ ਜਿੱਤਦਾ,ਉਸ ਪਾਰਟੀ ਦੀ ਸਰਕਾਰ ਨਹੀਂ ਬਣਦੀ।ਜੇ ਕਾਂਗਰਸ ਦੀ ਸਰਕਾਰ ਨਾ ਬਣੀ ਤਾਂ AAP ਦੀ ਸਰਕਾਰ ਪੱਕੀ। ਅਕਾਲੀ ਤਾਂ ਖ਼ਤਮ ਸਮਝੋ।

    • @karamjitkaur2459
      @karamjitkaur2459 2 года назад

      ਇੱਕ ਹੋਰ ਅਰਦਾਸ ਲੀਡਰ ਆਫ਼ opposition ਬਣਨ ਲਈ ਕਰ ਦਿਓ ਖਹਿਰਾ ਜੀ ਲਈ.. 🙏🙏

  • @HarjinderSingh-ln1nw
    @HarjinderSingh-ln1nw 2 года назад +3

    I do nt know, why? I listen always to khera Sir. He speaks very confident and honourable language and has big matter.

  • @SukhwinderSingh-ww1vc
    @SukhwinderSingh-ww1vc 2 года назад +6

    Sukhpal khaira Jindabaad

  • @satbirsingh-id7ry
    @satbirsingh-id7ry 2 года назад +5

    Great leader

  • @parwindersingh8057
    @parwindersingh8057 2 года назад

    ਨਵਜੋਤ ਸਿੱਧੂ ਸਾਬ ਤੇ ਖੇਰਾ ਇਮਾਨਦਾਰ

  • @youthcam9708
    @youthcam9708 2 года назад +1

    I love you’re job .. keep it up hard work big brother! We well spot you all ways.
    Best wishes for your future.
    Kind regards
    Parv Malhan
    Melbourne

  • @ssg9462
    @ssg9462 2 года назад

    ਭਗਵੰਤਮਾਨ ਨੇ ਮੁੱਦਿਆਂ ਤੇ ਕੰਮ ਕੀਤੈ ਬੇਲੋੜਾ ਨੀ ਬੋਲਿਆ।ਇਹ ਦੇਖਦਿਆ ਲੋਕਾਂ ਨੇ ਭਗਵੰਤਮਾਨ ਦੀ ਪਾਰਟੀ ਨੂੰ ਮੌਕਾ ਦਿਤਾ।

  • @gogisingh5111
    @gogisingh5111 2 года назад +5

    Punjab needs sukhpal khaira as a CM. He is breave honest knoledgeble well educated intectual personally. Khaira bhaji congratulations for your Big win. I love you bhaji. Sandhu

  • @GurjeetKaur-di9wt
    @GurjeetKaur-di9wt 2 года назад

    Tusi Punjab de Sher o te sir ma tohanu c.m dekhna chouni ah.big respect sir

  • @MIRZABENIPAL
    @MIRZABENIPAL 2 года назад +8

    So balanced guy, very reasonable person, bleak hope of ray for congress.

  • @nathasinghpspcl1162
    @nathasinghpspcl1162 2 года назад

    ਜੇਕਰ ਕਾਂਗਰਸ ਪਾਰਟੀ ਨੇ ਦੁਬਾਰਾ ਉਠਣਾ ਹੈਂ ਤਾਂ ਸਭ ਤੋਂ ਪਹਿਲਾਂ ਗਾਂਧੀ ਪਰਿਵਾਰ ਦਾ ਗ਼ਲਬਾ ਖ਼ਤਮ ਕਰਕੇ ਪਾਇਲਟ ਜਾਂ ਹਾਰਦਿਕ ਪਟੇਲ ਜਾਂ ਕਨੱਈਆ ਵਰਗੇ ਕਿਸੇ ਨੌਜਵਾਨ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣਨਾ ਚਾਹੀਦਾ ਹੈ। ਜਿਥੋ ਤੱਕ ਕਾਂਗਰਸ ਦੇ ਪੰਜਾਬ ਵਿੱਚ ਮੁੜ ਉਭਾਰ ਦੀ ਗੱਲ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਕਾਂਗਰਸ ਪਾਰਟੀ ਰਾਜੇ ਵਰਿੰਗ ਜਾਂ ਖਹਿਰਾ ਵਰਗਿਆਂ ਨੂੰ ਆਪਣੀ ਵਾਂਗਡੋਰ ਸੌਂਪ ਕੇ ਨਵੇਂ ਚਿਹਰਿਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਾਉਣੀਂ ਚਾਹੀਦਾ ਹੈ ਜੀ

  • @gurisingh6801
    @gurisingh6801 2 года назад +2

    Tuu bahut bdia banda y Waheguru mehar kare

  • @jasjitkaur1888
    @jasjitkaur1888 2 года назад +1

    Great 👍

  • @kashmirsingh1619
    @kashmirsingh1619 2 года назад

    I pray God for his son's health. May God bless him.Every person may do mistakes. But I think Mr Sangha is a good person.