ਬਾਬਾ ਦੀਪ ਸਿੰਘ ਜੀ ਦੇ ਚੋਪਹਿਰੇ ਕੱਟਣ ਵਾਲੇ ਇਹ ਕਥਾ ਜ਼ਰੂਰ ਸੁਣਨ || Bhai Sukhdev Singh Ji Dalla
HTML-код
- Опубликовано: 10 фев 2025
- BSSJO Productions
ਜਿਹੜੀਆਂ ਕਹਿੰਦਿਆਂ ਮੈਂ ਦਾਹੜੀ, ਪੱਗ ਵਾਲੇ ਨਾਂ ਵਿਆਹ ਨਹੀਂ ਕਰਵਾਉਣਾ ਉਹ ਸੁਣ ਲੈਣ || Bhai Sukhdev Singh Ji Dalla
ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
ਸੰਗਤ ਨਾਲ ਕੁਝ ਜਰੂਰੀ ਬਾਤਾਂ
ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਗੁਰ ਇਤਿਹਾਸ ਤੋਂ ਅਤੇ ਕਥਾ ਵਿਚਾਰਾਂ ਤੋਂ ਸਿੱਖਿਆ ਲੈ ਸਕੀਏ ਅਤੇ ਇਹਨਾਂ ਵਿਚਾਰਾਂ ਨੂੰ ਸਰਵਣ ਕਰਕੇ ਅਮਲ ਵੀ ਕਰੀਏ ਕਿਉਂਕਿ ਅੱਜ ਅਮਲ ਕਰਨ ਵਾਲੇ ਬਹੁਤ ਘੱਟ ਰਹਿ ਗਏ ਨੇ ਅਮਲ ਕਰਨ ਦੀ ਬਹੁਤ ਲੋੜ ਹੈ ਇਸ ਕਲਯੁੱਗ ਦੇ ਸਮੇਂ ਨੇ ਅੱਜ ਬਹੁਤ ਭਿਆਨਕ ਰੂਪ ਲੈ ਲਿਆ ਹੈ ਲੇਕਿਨ ਭਿਆਨਕ ਇਸ ਸਮੇਂ ਦੇ ਵਿੱਚੋਂ ਉਹੀ ਨਿਕਲ ਸਕਦਾ ਹੈ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਵੇਗਾ ਜ਼ਿੰਦਗੀ ਦਾ ਅਸਲ ਅਨੰਦ ਸਾਨੂੰ ਗੁਰਬਾਣੀ ਪੜਕੇ,ਨਾਮ ਸਿਮਰਨ, ਕਥਾ ਵਿਚਾਰਾਂ ਸਰਵਣ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਅਤੇ ਢਾਡੀ ਵਾਰਾਂ,ਕਵੀਸ਼ਰ ਸਾਹਿਬਾਨਾਂ ਨੂੰ ਸਰਵਣ ਕਰਕੇ ਮਿਲਦਾ ਹੈ ਜੀ ਇਸ ਨਾਲ ਸਾਡੇ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਹੇਲੇ ਹੋ ਜਾਂਦੇ ਨੇ ਜੀ 🙏🏻🙏🏻🙏🏻🙏🏻
ਪਿਆਰੀ ਸੰਗਤ ਨਾਲ ਕੁਝ ਜਰੂਰੀ ਬੇਨਤੀਆਂ
ਗੁਰੂ ਪਿਆਰੀ ਸਾਧ ਸੰਗਤ ਜੀ ਕਥਾ ਵਿਚਾਰਾਂ ਸਰਵਣ ਕਰਵਾਉਂਦਿਆ ਸਾਡੀ ਮੱਤ ਥੋੜੀ ਹੋਣ ਕਾਰਨ ਜੇਕਰ ਕੁਝ ਬਚਨ ਆਪ ਜੀ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋਣ ਤਾਂ ਮੁਆਫ ਕਰਨਾ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣ ਹਾਰ ਹੈ ਜੀ ਆਪਾਂ ਗੁਣਾਂ ਦੀ ਸਾਂਝ ਕਰਨੀ ਹੈ ਕਿਸੇ ਵੀ ਸਰੋਤੇ ਨੇ ਔਗੁਣ ਇਕੱਤਰ ਨਹੀਂ ਕਰਨਾ ਜਿਹੜੀ ਗੱਲ ਆਪ ਜੀ ਨੂੰ ਸਕੂਨ ਦਿੰਦੀ ਹੈ ਉਸਨੂੰ ਰੱਖ ਲੈਣਾ ਜੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਜੀ
ਜੇਕਰ ਆਪ ਜੀ ਨੂੰ ਗੁਰੂ ਸਾਹਿਬ ਜੀ ਦੀਆਂ ਕਥਾਂ ਵਿਚਾਰਾਂ ਸਾਡੇ ਮੁੱਖੋ ਸੁਣਕੇ ਅਨੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਇਬ ਕਰਕੇ ਜਾਣਾ ਜੀ ਤਾਂ ਕੀ ਆਪ ਨੂੰ ਸਾਡੀ ਹਰੇਕ ਨਵੀਂ ਕਥਾ ਸਮੇਂ ਸਮੇਂ ਤੇ ਪਹੁੰਚਦੀ ਰਹੇ ਜੀ
ਵੱਧ ਤੋਂ ਵੱਧ ਸੰਗਤਾਂ ਨੂੰ ਸ਼ੇਅਰ ਕਰੋ ਜੀ 🙏🏻🙏🏻
@bhai_sukhdev_singh_ji_official
#gurbani #gurmat #gurmatigyaan #gurbanikatha #motivation #kathavachak #kathavichar #katha #waheguru #simran #meditation #sakoon #proudtobeasikh #sikhi #sikhism #khalsa #discipline #trending
ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 💞🌷
ਵਾਹਿਗੁਰੂ ਜੀ ਵੀਰ ਆਪ ਜੀ ਦਾ ਧੰਨਵਾਦ ਜੀ ਆਪ ਬਹੁਤ ਹੀ ਸੁੰਦਰ ਵਿਚਾਰ ਕਰਦੇ ਹੋ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਬਹੁਤ ਹੀ ਸੁੰਦਰ ਢੰਗ ਨਾਲ ਸੰਗਤਾਂ ਨੂੰ ਸਮਝਾਉਣ ਦੇ ਹੋ
Dhan dhan shri guru ramdas ji
ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।। ਸੰਗਤ ਘਨੌਲੀ ਰੋਪੜ ਤੋਂ ਜੀ 🙏👏
ਵਾਹਿਗੁਰੂ ਜੀ 🙏🙏 ਭਾਈ ਸੁਖਦੇਵ ਸਿੰਘ ਸਾਹਿਬ ਜੀ ਨੂੰ ਚੜਦੀ ਕਲਾ ਰਖਣ ਜੀ ਧੰਨਵਾਦ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
Wahe guru ji Wahe guru ji Wahe guru ji Wahe guru ji Wahe guru ji Wahe guru ji Wahe guru ji 🙏
Satnam Waheguru ji 🙏🏼
Waheguru ji Maher kareo dhan dhan amar shahed baba Deep Singh
Waheguru ji ka Khalsa waheguru ji ki Fateh
Waheguru ji waheguru ji 🙏🙏🙏🙏🙏❤❤❤❤❤
Waheguru ji ka khalsa waheguru ji ki fateh ji
Baba ji mai tuhdiya sariya katha sundi a tuci sach bolde oh baba ji eh koi koi hi bolda tuci apne kaum de sacche oh baba ji waheguru ji tuhde te mehr prya hath rkhn baba ji 🙏🏻😇
ਵਾਹਿਗੁਰੂ
ਵਾਹਿਗੁਰੁੁ ਜੀ🙏🏽🙏🏽🙏🏽🙏🏽🙏🏽🙏🏽
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਜੀ
Dhan dhan baba deep singh ji 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
waheguruji🎉🙏🙏🌹🌹🎉
ਧੰਨਵਾਦ ਜੀ ਬਾਬਾ ਸੁਖਦੇਵ ਸਿੰਘ ਜੀ
Waheguru ji
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ
Dhan guru nanak dav ji🙏🌹🙏🌹 wahyguru ji🙏🌹 wahyguru ji🙏🌹 wahyguru ji🙏🌹 wahyguru ji🙏🌹
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
Waheguru ji 🙏🙏
🙏🙏🙏🙏🙏
🙏❤🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਭਰਿਆ ਹੋਇਆ ਹੱਥ ਰੱਖੋ ਜੀ ਸਰਬੱਤ ਤੇ ਜੀ🌹 😍🙏
ਵਾਹਿਗੁਰੂ ਜੀ ਕਾ ਖਾਲਸਾ 🙏🙏 ਵਾਹਿਗੁਰੂ ਜੀ ਕੀ ਫਤਿਹ 🙏🙏 ਭਾਈ ਸਾਹਿਬ ਜੀ 💕👏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji Maher karan
ਸਿੰਘ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
ਬਹੁਤ ਬਹੁਤ ਹੀ ਵਧੀਆ ਕਥਾ ਵਿਚਾਰ ਪ੍ਰਵਾਹ ਚਲਾਅ ਰਹੇ ਨੇ ਜੀ,,,ਭਾਈ ਸਾਹਿਬ ਜੀ,,,,।।
Waheguru ji waheguru ji waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
🙏❤🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹😍🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ l
❤❤. 🙏 ਵਾਹਿਗੁਰੂ ਜੀ
Satnam Waheguru ji 🙏🏼
ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉
Waheguru...ji
Waheguru ji waheguru ji waheguru ji waheguru ji yy❤❤❤❤❤❤❤❤❤❤
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਆਪ ਜੀ ਨੂੰ
ਵਾਹਿਗੁਰੂਜੀ❤🎉❤🎉❤
Wahaguŕu Wahaguŕu Wahaguŕu ji 🌹 ❤️ 🙏
Wahaguŕu Wahaguŕu Wahaguŕu Wahaguŕu Wahaguŕu ji ❤
Wahe.guru ji.
🎉❤
Vaheguro ji phala kre ap ji Tha boht diaries Katha kiti ap ji ne
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏
Waheguru ji ka khalsa waheguru ji ki fateh.Beta ji bahut vadia.kiya khoob Katha krde ho te sur vich gaunde ho.
WaheguruJi
, Waheguru Mere kare baba ji Re
ਵੀਰ ਜੀ ਧੰਨਵਾਦ ਜੀ ਅਸੀਂ ਤੁਹਾਡੀ ਕਥਾ ਸੁਨਦੇ ਹਾ
ਵੀਰ ਜੀ, ਸ.ਸ.ਅਕਾਲ। ਕਥਾ ਬਹੁਤ ਪਿਆਰੀ ਤੇ ਨਿਆਰੀ ਹੈ ਪਿਆਰਿਓ। - ਕਾਂਝਲਾ
❤😂
Waheguru ji, sikh kom da koi dean nahi de sakda
ਭਾਈ ਸਾਹਿਬ ਕਥਨੀ ਅਤੇ ਕਰਨੀ ਵਿੱਚ ਫਰਕ ਪੈ ਗਿਆ ਹੈ। ਪਿੰਡਾਂ ਵਿਚ ਕਲਾ ਲੰਗਰ ਰੈਹ ਗਿਆ ਹੈ ਲੰਗਰ ਗੁਰਬਾਣੀ ਦਾ ਸਿਮਰਨ ਦਾ ਲਾਉਣਾ ਚਾਹੀਦਾ ਸੀ ਪਰ ਜੋ ਵੱਡੇ ਕਰਨ ਗੇ ਉਹੀ ਬੱਚੇ ਕਰਨ ਗੇ। ਗਰੰਥੀ ਸਿੰਘ ਰੋਟੀਆ ਕਾਰਨ ਪੂਰੇ ਤਾਲ ਤਕ ਸੀਮਤ ਹਨ ਹਰ ਪਿੰਡਾਂ ਵਿੱਚ ਦੋ ਗੁਰਦੁਆਰੇ ਹਨ ਕਿਸੇ ਵੀ ਗੁਰੂ ਘਰ ਵਿੱਚ ਬੱਚਿਆਂ ਨੂੰ ਨਿਤਨੇਮ ਨਹੀਂ ਸਿਖਾਇਆ ਜਾਂਦਾ ਨਾ ਹੀ ਸਿਮਰਨ ਅਭਿਆਸ ਹੁੰਦਾ। ਸਵੇਰੇ ਜਪੁਜੀ ਸਾਹਿਬ ਤੇ ਸਾਮ ਵੇਲੇ ਰਹਿਰਾਸ ਵੀ ਕੱਈ ਵਾਰ ਮੁਬਾਇਲ ਤੇ ਹੀ ਗਰੰਥੀ ਰੋਟੀਆ ਤੇ ਦੁੱਧ ਦੀ ਡਾਲੀ ਕਰ ਰਿਹਾ ਹੁੰਦਾ ਫਿਰ ਅਸੀ ਸੰਗਤ ਨੂੰ ਨਿਦਨ ਲਗ ਜਾਂਦੇ ਹਾਂ ਪਰਚਾਰ ਨਾ ਮਾਤਰ ਹੈ। ਬੱਚਿਆਂ ਨੂੰ ਪਰੇਰਨਾ ਦੇ ਕੇ ਲਾਲਚ ਦੇ ਕੇ ਜੋੜਿਆ ਜਾਣਾ ਚਾਹੀਦਾ ਹੈ।
Fake news
Waheguru ji ka Khalsa waheguru ji ki fateh 🙏
ਵਹਿਗੁਰੂ ਜੀ ਵਹਿਗੁਰੂ 🙏🙏
ਵਾਹਿਗੁਰੂ ਜੀ
Waheguru ji
Waheguruji❤
Dhan.Dhan baba deep singh ji ❤
🙏 Waheguru 🙏 je 🙏 waheguru 🙏 je 🙏 waheguru 🙏 je 🙏 waheguru 🙏 je 🙏 waheguru 🙏
Waheguru Ji 🙏🙏
WaheguruJi
Waheguruji waheguruji waheguruji 🙏🙏🙏
ਵਹਿਗੁਰੂ ਜੀ ਵਹਿਗੁਰੂ ਜੀ ❤❤
Waheguru Ji
ਵਾਹਿਗੁਰੂ ਜੀ
🙏waheguru ji 🙏
Waheguru ji 🙏🙏
Waheguruji
Waheguruji
Waheguru ji Waheguru ji