ਰਾਮ ਜੀ ਵੇਲੇ ਦਾ ਪੱਥਰ, ਕ੍ਰਿਸ਼ਨ ਜੀ ਵੇਲੇ ਦਾ ਸੰਖ

Поделиться
HTML-код
  • Опубликовано: 9 фев 2025
  • #spiritualjourney #shrikrishna #shriram

Комментарии • 78

  • @GOVINDERSINGH-i6b
    @GOVINDERSINGH-i6b Час назад

    ਅਦਬ ਵੀਰ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @SunnyGhotra-e6z
    @SunnyGhotra-e6z 2 часа назад

    Baba kamla karta adab vr ne

  • @rinkudua9249
    @rinkudua9249 19 часов назад +4

    Param pita parmatma jee de khel anokhe❤🙏v blessed soul❤🙏 waheguru jee 🙏❤️

  • @LakhwinderSinghimaans
    @LakhwinderSinghimaans 5 часов назад +1

    ਵਾਹਿਗੁਰੂ ਜੀ, ਜਦੋਂ ਕੋਈ ਬੰਦਗੀ ਦੀ ਜੁਗਤੀ ਦੱਸਦਾ ਹੈ,ਡੁਗਾਂਈ ਵਾਲੀ ਗੱਲ, ਜਾਂ ਕੋਈ ਜਦੋਂ ਧਿਆਨ ਲੋਣ ਦੀ ਗੱਲ ਹੋਵੇ, ਤੁਸੀਂ ਦੂਜੇ ਪਾਸੇ ਗੱਲ ਨੂੰ, ਨਾਂ ਤੋਰਿਆ ਕਰੋਂ, ਬੇਨਤੀ ਹੈ

  • @SanjeevKumar-ur3pl
    @SanjeevKumar-ur3pl 6 часов назад +1

    ❤❤वाहेगुरु❤❤जी🌹🙏🙏🙏🙏🙏

  • @kuldeepsinghgoldie
    @kuldeepsinghgoldie 23 часа назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RupinderKaur-x4v
    @RupinderKaur-x4v 3 часа назад

    ,🙏🙏

  • @Saint.sipahi.lions.of.punjab
    @Saint.sipahi.lions.of.punjab 20 часов назад +4

    Awe kise nu mada no bolo koi pta ni koun ki layi bethan waheguru. Bhut vadiya gallan baba ji diya

    • @Kiranpal-Singh
      @Kiranpal-Singh 17 часов назад

      ਬੰਦਗੀ ਲਈ ਯਤਨ ਕਰਨਾ ਸਾਡਾ ਫਰਜ਼ ਹੈ, ਬੰਦੇ ਦੇ ਬੋਲਣ ਤੋਂ ਅੰਦਾਜ਼ਾ ਲੱਗ ਜਾਂਦਾ ਹੈ, ਰੱਬ ਦੇ ਰਾਹੀਆਂ ਦੇ ਬੋਲ ਵੱਖਰੇ ਹੁੰਦੇ ਹਨ !

    • @kaursukh6634
      @kaursukh6634 16 часов назад

      Sahi akhea

    • @kaursukh6634
      @kaursukh6634 16 часов назад

      @@Kiranpal-Singhkoi ni ji apan ki krna kise da pta la ke.avde val dhyan deyiye fer duje nu akhiye 🙏🏻

    • @Kiranpal-Singh
      @Kiranpal-Singh 15 часов назад

      @
      ਕਹਿਣਾ ਤਾਂ ਕੁਝ ਨਹੀਂ ਪਰ ਕੁਰਾਹੇ ਪੈਣ ਤੋਂ ਬਚਣ ਲਈ-ਸੁਚੇਤ ਰਹਿਣਾ ਜ਼ਰੂਰੀ ਹੈ, ਰੱਬ ਦੇ ਰਾਹ ਤੁਰਨ ਲਈ ਨਾਮ-ਬਾਣੀ ਅਭਿਆਸ ਰਾਹੀਂ ਆਪਣਾ ਆਪਾ ਸੰਵਾਰਨਾ ਜ਼ਰੂਰੀ ਹੈ, ਗੁਰੂ ਸਾਹਿਬ ਸੇਧ-ਸਮਰੱਥਾ ਦੇਣ ਵਾਲੇ ਹਨ !

  • @HarrySingh-om6rg
    @HarrySingh-om6rg 13 часов назад +1

    ਸ੍ਰੀ ਗੁਰੂ ਨਾਨਕ ਕੇ ਸਪੂਤ ਨਿਰਵਾਣ ਭੇਖ ਗੁਰੂ ਸਿਰੀ ਚੰਦਰ ਤਾ ਕੋ ਬੰਦਨਾ ਹਮਾਰੀ ਹੈ

  • @Anndyut
    @Anndyut 2 часа назад

    ਬਾਈ ਜੀ ਬਹੁਤ ਵਧੀਆ ਵਧੀਆ ਵੀਡੀਓ ਪਹਿਲਾਂ ਆ ਰਹੀਆਂ ਹਨ। ਤੇ ਪਹੁੰਚੇ ਆ ਰੂਹਾਂ ਨਾਲ ਤੁਸੀਂ ਗੱਲ ਕਰਾ ਰਹੇ ਸੀ ਬਚਨ ਸੁਣਾ ਰਹੇ ਸੀ ਆਹ ਪਤਾ ਨਹੀਂ ਕਿੱਥੋਂ ਤੁਸੀਂ ਗਪੌੜ ਮਾਸਟਰ ਇੱਕ ਦੋ ਲਿਆਂਦੇ ਪਹਿਲਾਂ

  • @Kiranpal-Singh
    @Kiranpal-Singh 17 часов назад +1

    *ਬੰਦਗੀ ਲਈ ਯਤਨ ਕਰਨਾ ਸਾਡਾ ਫਰਜ਼ ਅਤੇ ਜਿੰਦਗੀ ਦਾ ਮੁੱਖ ਉਦੇਸ਼ ਹੈ* ਬੰਦੇ ਦੇ ਬੋਲਣ ਤੋਂ ਅੰਦਾਜ਼ਾ ਲੱਗ ਜਾਂਦਾ ਹੈ, ਰੱਬ ਦੇ ਰਾਹੀਆਂ ਦੇ ਬੋਲ ਵੱਖਰੇ ਹੁੰਦੇ ਹਨ !

  • @naviii949
    @naviii949 День назад +6

    ਧੰਨ ਬਾਬਾ ਸ੍ਰੀ ਚੰਦ ਜੀ ਉਦਾਸੀਨ l 🙏🏻🙏🏻❤️

  • @lallibaidwanhomeasbaidwan2123
    @lallibaidwanhomeasbaidwan2123 18 часов назад +1

    Baba shri Chand Ji di h Udassi samprda. Om shri chander devaye namha.

  • @Santosh-oe7fr
    @Santosh-oe7fr 18 часов назад +1

    Waheguruji🙏🙏🙏🙏🙏

  • @NikkaGill-nh6vy
    @NikkaGill-nh6vy День назад +3

    ❤❤❤

  • @skindersingh4248
    @skindersingh4248 12 часов назад

    Very nice baba ji

  • @BaljinderSingh-po2ns
    @BaljinderSingh-po2ns 22 часа назад +2

    Waheguru ji Guru Sahib Sri Guru Granth Sahib ji anusar Parmatma nu milan da rasta Siri Guru Nanak dev ji tah Sare Guru Sahiban di kirpa karo ji
    Waheguru ji waheguru ji waheguru ji ❤🎉❤🎉❤🎉❤🎉

  • @VarinderKumar-b4x
    @VarinderKumar-b4x 19 часов назад +1

    Adab ji❤...aap ji da bhola pan masumiyat..or baba ji de vichar...very very enjoye..thanksss dear sie❤❤❤😂

    • @BHAIVIJAYSINGH
      @BHAIVIJAYSINGH 3 часа назад

      Bahut pyari ruh mera veer adab maan assi tohana darshan kite si mere veer de

  • @Anndyut
    @Anndyut 2 часа назад

    ਬਾਈ ਜੀ ਇਹ ਬੰਦਾ ਆਪਣੀ ਲਾਈਨ ਵਾਲਾ ਨਹੀਂ ਜੀ ਹੈਗਾ ਤੁਹਾਡੇ ਪ੍ਰੋਗਰਾਮ ਦੇਖ ਕੇ ਬਹੁਤ ਜਿਆਦਾ ਇਸ ਪਾਸੇ ਲੱਗੇ ਆ ਪਰ ਇਹੋ ਜਿਹੇ ਬੰਦੇ ਨੂੰ ਦੇਖ ਕੇ ਨਾ ਇਹੋ ਜਿਹੇ ਗਪੌੜ ਦੂਰ ਰੱਖਿਆ ਕਰੋ ਜੀ

  • @armaangorkha8028
    @armaangorkha8028 22 часа назад +1

    bus theek aa ban gea guru

    • @Nav4224
      @Nav4224 19 часов назад

      😂😂😂

  • @PritpalSingh-k7n
    @PritpalSingh-k7n День назад +2

    Waheguru ji

    • @asingh3613
      @asingh3613 23 часа назад

      Please just follow bhai sewa Singh tramala ..he have decode guru grathsahib perfectly

  • @VarinderKumar-b4x
    @VarinderKumar-b4x 19 часов назад +2

    Hor vi babe deke aya karo ada de..bahut time bad sir me aaj asya.hahaha ha..thankssss

  • @amanxharry
    @amanxharry 6 часов назад +2

    Jado tusi gharo Adidas de shoes lain lai jao, par gharde Jabardasti tuhanu Addi-Dass👟 de lai den 😆😆 Adab ji Aj sarea naal Ohi kam hoya🤝🏻🤣👍🏼 balle baba kesar dass ji lagda agge jaake tusi (Ai) fail Karni 😆

  • @GOVINDERSINGH-i6b
    @GOVINDERSINGH-i6b 30 минут назад

    ਵੀਰ ਕਿਦਰ ਨੂੰ ਲੈ ਗਏ

  • @SanjeevKumar-ur3pl
    @SanjeevKumar-ur3pl 6 часов назад

    सानू इस दुनिया विच बहूत कुज देहकन सुननं नू बो कुज मिलै गा पर असि गुरु गराहंत साहेब जी तोह मार्गदर्शन लेंना है जी🙏🙏

  • @VarinderKumar-b4x
    @VarinderKumar-b4x 19 часов назад

    Maza aa gaya aaj adab ji❤..very fanny😂😂hahaha...kadi jadi ada hasan vi chahida hei..eh vi jaruri hei..life vich..😂❤😂❤😂❤

  • @gurjotsingh-xf5db
    @gurjotsingh-xf5db 21 час назад +1

    Sat Sri Akal Adab Veer Ji 🙏
    Tuhade sare podcast dekhe ne, te har ik podcast vicho kuch na kuch sikhan nu hi mileya hai par iss podcast vich adheyatmik gal tan ki sikhan nu milni si duniyavi gal vi koi nahi si.

  • @daljitthind4324
    @daljitthind4324 7 часов назад

    Adab vir ah baba kithon lianda

  • @harwindersingh-ws7zm
    @harwindersingh-ws7zm 6 часов назад

    Waheguru g main eh comment thoda kauda hi karn laga because shyd baba g v padnge, par baba g tuci apni haume (hankar) vadi kar laye bahut, bhagti nal ta eh shooti ho jandi , so kal ne pehle step te hi ger leya,, te hun jindgi v mukn kinare a so waheguru nu ardas kari a baba g lai te baba g tuci v apne lai ardas karo , ta ke waheguru apne raah torn ( kaye var hankar roop badal lenda loka vich vada duniadar hon di chaht te loka vich vadda sadhu hon di chaht ik hi chej a)🙏🏻

  • @mohanjitkaur8645
    @mohanjitkaur8645 15 часов назад

    Sidh purash bahut kuch kar leinde ne but parmatm da milna bahut aukha....

  • @NirmalSingh-jk6md
    @NirmalSingh-jk6md 19 часов назад +1

    ਅੱਜਕਲ ਦੇ ਸਮੇਂ ਵਿੱਚ ਲੋਕਾਂ ਨੂੰ ਫੁਦੂ ਬੁੱਧੂ ਬਣਾਉਣਾ ਔਖਾ ਨਹੀਂ ਹੈ। ਇਸ ਬਾਬੇ ਨੂੰ ਵੀ ਇਸ ਤਕਨੀਕ ਦਾ ਗਿਆਨ ਹੋ ਗਿਆ। ਸੱਚੇ ਰੱਬ ਨੂੰ ਪਾਉਣਾ ਮਿਹਨਤ ਮੁਸ਼ੱਕਤ ਵਾਲਾ ਕੰਮ ਹੈ।
    ਇਸ ਬਾਬੇ ਨੂੰ ਕੋਈ ਪੁੱਛੇ ਕੋਈ ਕਹਿੰਦਾ ਰਾਮਚੰਦਰ ਪੰਜ ਹਜ਼ਾਰ ਸਾਲ ਪਹਿਲਾਂ ਹੋਏ, ਕੋਈ ਅੱਠ ਹਜ਼ਾਰ ਕਹਿ ਰਿਹਾ ਤੇ ਕੋਈ ਲਖਾਂ ਸਾਲ ਪਹਿਲਾਂ ਹੋਣ ਦੀ ਗੱਲ ਕਰ ਰਹੇ ਹਨ। ਹੁਣ ਏ ਐਸ ਆਈ ਵਾਲੇ ਹੀ ਦਸ ਸਕਦੇ ਹਨ ਕਿ ਇਹ ਪੱਥਰ ਤੇ ਸ਼ੰਖ ਕਿੰਨੇ ਪੁਰਾਣੇ ਹਨ।
    ਪਗੜੀ ਵਾਲੇ ਵੀਰ ਨੇ ਯੂਟਿਊਬ ਵੀਡੀਓ ਬਣਾਉਣ ਦਾ ਸੋਖਾ ਤਰੀਕਾ ਲੱਭ ਲਿਆ ਵਿਊ ਲੈਣ ਲਈ।

  • @amanxharry
    @amanxharry 7 часов назад +1

    Chalo ji eh v bhugat gea 🤣👌🏼 😘 Too much cute gappan, oh v annewaah🤝🏻😆
    Hun Agla aave ji,
    Who's Next ? 😆😆😆

  • @Nav4224
    @Nav4224 19 часов назад +9

    ਅਦਬ, ਭਰਾਵਾ ਆਪ ਵੀ ਸਵਾਦ ਲਈ ਜਾਣਾ, ਸਾਨੂੰ 1 ਘੰਟਾ ਕਯੋਂ ਫਾਹੇ ਚਾੜਿਆ 😂

  • @omgpaps
    @omgpaps 23 часа назад +3

    ਦਿਲ ਨੂੰ ਨੀ ਲੱਗਾ ਇਹ ਪੋਡਕਾਸਟ।

  • @armaangorkha8028
    @armaangorkha8028 21 час назад

    sadi baba

  • @parmindergrewal461
    @parmindergrewal461 19 часов назад +4

    ਭਾਈ ਅਦਬ ਜੀ ਅੱਜ ਤੁਸੀਂ ਫਸ ਗਏ।

  • @sahibsinghlottey7692
    @sahibsinghlottey7692 23 часа назад +3

    London wale babe .... Pkke hon lyii viah....kumbh te gye ni london wale babe🤣🤣🙏🙏kush plle ni pai reha....udasin tn baba shree chnd jii da aajya pnth aa jii.....ohtn jati sati rehe c jii🙏🙏🙏🙏

    • @blackwhitetv1059
      @blackwhitetv1059 22 часа назад

      😅😅😂😂

    • @naviii949
      @naviii949 20 часов назад

      ਹਿਲ ਗਿਆ, ਕੋਈ ਗਲ ਦਾ ਸਿਰ ਪੈਰ ਨਹੀਂ

  • @asingh3613
    @asingh3613 23 часа назад +1

    Please follow bhai sewa Singh termala he have decoded Guru Granth Sahib In perfect manner

  • @Anndyut
    @Anndyut 2 часа назад

    ਬਾਈ ਜੀ ਇਹ ਤੇ ਲੱਗਦਾ ਹੀ ਦਿਮਾਗ ਅਗੋਂ ਪੈਦਲ ਆ ਜੀ ਹਰ ਗੱਲ ਦੇ ਵਿੱਚ ਮੈਂ ਮੈਂ ਇਹੋ ਜਿਹਾ ਬੰਦਿਆਂ ਨੂੰ ਨਾ ਲਿਆਇਆ ਕਰੋ ਜੀ ਬਹੁਤ ਟਾਈਮ ਖਰਾਬ ਹੁੰਦਾ ਤੁਹਾਡੀ ਇੱਜ਼ਤ ਹੈ ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਨੇ ਪਰ ਇਹੋ ਜਿਹੇ ਇੱਕ ਚੈਨਲ ਦਾ ਨਾਸ ਮਾਰ ਦਿੰਦੇ ਆ ਜੀ

  • @SantokhSahib
    @SantokhSahib 21 час назад

    Coral stone floats on water because it is porous they are very common in the entire world. 🪸 Corals are living being. When they are dead they turn in Coral reefs . Shankh ( Conch) are the outer shell of living animals in the sea . When the animal is dead these shell being hard are durable for long time . Pearls ( Motis ) are also formed in the shells.

  • @gurnaaz3848
    @gurnaaz3848 7 часов назад

    Gussa na kri veere hun kaffi time ton jine loka di interview lai rahe sab bs ullu bna rahe time pass kr rahe mnu ik gal samj nai aa rahi last ik do saal ch adi duniya nu brahm gyan ho reha still kalyug vad reha bs kro bhravao hun

  • @tirathmann9126
    @tirathmann9126 15 часов назад

    Kiner v bhootan nal rla date babe na ?

  • @agnostic4806
    @agnostic4806 11 часов назад

    ਸ਼੍ਰੀ ਚੰਦ ਜੀ ਨੂੰ ਗੁਰਬਾਣੀ ਵਿਚ ਦੁਰਕਾਰਿਆ ਗਿਆ ਹੈ ਕੇ ਉਨ੍ਹਾਂ ਆਪਣਾ ਪਿਤਾ ਦੇ ਵਚਨ ਨਹੀਂ ਪਾਲੇ ,ਨਾਨਕ ਪਾਤਸ਼ਾਹ ਦੇ ਸੱਚ ਵਾਲਾ ਰਾਹ ਤਿਆਗ ਭੇਖੀਆਂ ਵਾਲਾ ਰੂਪ ਧਾਰਿਆ ਸੀ ਉਨ੍ਹਾਂ ਨੇ , ਜਰੂਰੀ ਨਹੀਂ ਜੇ ਉਹ ਸਾਡੇ ਨਾਨਕ ਪਾਤਸ਼ਾਹ ਦੇ ਸਪੁੱਤਰ ਸਨ ਤਾ ਉਹ ਵੀ ਨਾਨਕ ਪਾਤਸ਼ਾਹ ਵਾਂਗ ਮਹਾਨ ਹੀ ਹੋਏ ਹੋਣਗੇ ਉਨ੍ਹਾਂ ਬਾਰੇ ਹੋਰਾਂ ਦੀ ਨਾ ਸੁਣੋ ਪਰ ਗੁਰਬਾਣੀ ਦੇ ਫੁਰਮਾਨ ਦਾ ਕੀ ਕਰੋਗੇ ??? ਗੁਰਬਾਣੀ ਤਾ ਫਿਟਕਾਰ ਪਾਉਂਦੀ ਹੈ ਇਨ੍ਹਾਂ ਦੇ , ਉਦਾਸੀ ਸੰਪਰਦਾ ਦਾ ਸਿੱਖੀ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਇਹ ਵੀ ਬ੍ਰਾਹਮਣੀ ਮੱਤ ਵਾਲਾ ਰਸਤਾ ਹੈ ਬਾਕੀ ਲੋਕਾਂ ਨੂੰ ਏਨੀ ਅਕਲ ਹੁੰਦੀ ਤਾ ਪੰਜਾਬ ਚ ਥਾਂ ਥਾਂ ਡੇਰੇ ਨਾ ਖੁੱਲਦੇ , ਅੱਜ ਦਾ ਸਿੱਖ ਗੁਰੂ ਗਰੰਥ ਸਾਹਿਬ ਜੀ ਤੋਂ ਦੂਰ ਹੋ ਕੇ ਬੂਬਨੇ ਸਾਧਾਂ ਕੋਲ ਰੱਬ ਲੱਭਣ ਜਾ ਰਿਹਾ ਹੈ ਤੇ ਬੂਬਨਿਆਂ ਦੇ ਪੱਲੇ ਕੱਖ ਨਹੀਂ ਹੈ ਪਖੰਡੀ ਸਾਧ ਹਨ ਸਾਰੇ ਜੋ ਅੰਗਰੇਜਾਂ ਦੇ ਪੈਦਾ ਕੀਤੇ ਹੋਏ ਹਨ

    • @Sandygreat47
      @Sandygreat47 10 часов назад +1

      ਚੰਦ ਸ੍ਰੀ ਮਹਾਰਾਜ ਵੱਡੇ ਸਿਧੀ ਸੰਤ ਹਨ ਉਹਨਾਂ ਨੂੰ ਤੁਹਾਡੇ ਸਰਟੀਫਿਕੇਸਨ ਦੀ ਜਰੂਰਤ ਨਹੀਂ ਹੈਗੀ

  • @jaganchopra1597
    @jaganchopra1597 Час назад

    😂😂😂

  • @maandelhi
    @maandelhi 16 часов назад

    Adab veer eh episode delete kar deyo plz......

  • @SurinderAttlas
    @SurinderAttlas День назад

    Hello Adab . How are you ?

  • @AmarjitSingh-se8yp
    @AmarjitSingh-se8yp 22 часа назад +1

    ਆਜੋ ਬਾਬਾ‌ ਜੀ‌ਕੋਈ‌ ਦਿਹਾੜੀ‌ ਲਾਈਏ ਭਗਤੀ‌ਵਾਲਾ ਕੰਮ ਔਖਾ😂

    • @Nav4224
      @Nav4224 19 часов назад

      ਕੇਸਰ ਦਾਸ ਜੀ ਲਈ ਸੱਚੀ ਔਖਾ 😂, ਗੁਰੂ ਕਿਰਪਾ ਕਰਨ ਇਹਨਾਂ ਤੇ

  • @SantokhSahib
    @SantokhSahib 21 час назад

    GUR singular hai GURU plural hai GUR Nanak Dev ji GUR ne, Sri Guru Granth Sahib GURU ne . 10 Guru ne , Pritham bhaugati simar ke GUR NANAK lai dhyae, fir ANGAD GUR te AMAR DAS , RAM DASE hoie Sahae :::::::::::::::SAHIB SRI GURU GRANTH SAHIB JI DE PATH DIDAR da dhyan dharke :::::;:;;

  • @tirathmann9126
    @tirathmann9126 15 часов назад

    Abbad kethea panga la lea 22

  • @asingh3613
    @asingh3613 23 часа назад +1

    Wrong number

  • @blackwhitetv1059
    @blackwhitetv1059 22 часа назад

    Wrong number or Right number ? Comment 😊

  • @Saman_Dhaliwal
    @Saman_Dhaliwal 20 часов назад +1

    ਅਦਬ ਜੀ, ਤੁਸੀਂ ਦੱਸਿਆ ਨੀ ਇਹਨਾਂ ਨੂੰ ਇੰਟਰਵਿਊ ਕਰਨ ਤੋਂ ਪਹਿਲਾ?? ਕਿ ਡੋਜ਼ ਘੱਟ ਲੈਣੀ ਅੱਜ ਆਪਾ ਵੀਡਿਓ ਬਨਾਉਣੀ।
    ਪਹਿਲਾ ਦੱਸਣਾ ਚਾਹੀਦਾ ਨਾ ਅਗਲੇ ਨੂੰ, ਹੁਣ ਸਾਡੇ ਉਪਰੋ ਲੰਘ ਰਹੀਆਂ ਗੱਲਾਂ ਕਿਉ ਕਿ level ਨੀ ਮੇਚ ਕਰ ਰਿਹਾ
    ਲਿਵ ਮਤਲਬ ਲਾਈਵ ਮਤਲਬ ਲਵ..🤔🤔

  • @horrorhint9723
    @horrorhint9723 19 часов назад

    ਵੀਰ ਇਹ ਆਪਣੇ ਆਲਾ ਨੀ ਸੀ,,ਪਤਾ ਚੱਲਦਾ ਹਰ ਗੱਲ ਤੋਂ,ਬਾਕੀ ਪਹਿਰਾਵਾ ਪਹਿਚਾਣ ਕਰਾਉਂਦਾ।

  • @Allaboutcosmetics
    @Allaboutcosmetics 23 часа назад +2

    Adab veer ji ida de bandea da interview na krea kro.. ina kolo koi gyan nhi milda sirf controversy aa.. Singh chad k Dass ban gea.. had aa ida de deredaar de..

    • @blackwhitetv1059
      @blackwhitetv1059 22 часа назад

      Main kehnda saare aaun deo pakke kachhe… loka nu pta lgg jaanda… kaun kithe khda ji… k nhi ji😊

    • @naviii949
      @naviii949 20 часов назад

      ਗੁਰਬਾਣੀ
      ਸਮੁੰਦ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ l l ਗੁਰ ਗੋਵਿੰਦੁ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ l l
      Eh kesar dass ji ਕੇਹਂਦੇ ਕਿ ਗੁਰ ਤੇ ਗੁਰੂ ਅਲੱਗ ਅਲੱਗ ਚੀਜ਼ ਹੈ, ਜਦ ਕੇ ਗੁਰੂ ਸਾਹਿਬ ਨੇ clearly ਦਸ ਦਿੱਤਾ ਕੇ ਇਕ ਹੀ ਹਨ ਗੁਰ ਤੇ ਗੁਰੂ l

  • @kamaljeetsingh2567
    @kamaljeetsingh2567 23 часа назад +1

    Waheguru ji

  • @singhbhulla320
    @singhbhulla320 22 часа назад +1

    Waheguru ji