wadeyan da sir hath hona kinni wadi gal ai koi sade wargeyan ton puchhe jihna de maa baap sir te hai ni ... My mother , father in law r no more n my husband n i kno how challenging it is to run a house no matter how wealthy u r ... Parents r th real wealth.
Sarpanch nu chhhha di sulla v ni mari pattuua ne panni pea dinde maan taan ho janda bnde da sarpanch ta fer v mohattbar bnda hunda pind da bakki thik aw kamm lott sare act shona krde ne
Very very very nice story eh ji 👌👌👌👌👌 inderjit kaur bathinda
ਜਸਪ੍ਰੀਤ ਤੈਨੂੰ ਬੇਬੇ ਛਿੰਦਰ ਕੌਰ ਜੀ ਠੀਕ ਕਹਿੰਦੀ ਹੈ ਘਰ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਜਿਸ ਦੇ ਹੱਥ ਕਬੀਲਦਾਰੀ ਹੁੰਦੀ ਹੈ ਉਸ ਨੇ ਪੂਰੀਆਂ ਕਰਨੀਆਂ ਹੁੰਦੀਆਂ ਹੈ ਟੱਬਰ ਦੇ ਜੀਆਂ ਨੇ ਡਿਮਾਂਡ ਕਰਨੀ ਹੁੰਦੀ ਪੂਰੀ ਕਬਲੀਦਾਰ ਨੂੰ ਕਰਨੀ ਪੈਂਦੀ ਹੈ ਕਬੀਲਦਾਰੀ ਤੋ ਤਾਂ ਜਿੰਨਾ ਬਚਿਆ ਜਾਂਦਾ ਹੈ ਬਚ ਕੇ ਰਹਿਣਾ ਚਾਹੀਦਾ ਹੈ ਵੀਡੀਓ ਬਹੁਤ ਹੀ ਮਹੱਤਵਪੂਰਨ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏 ਓ
ਜਸਪ੍ਰੀਤ ਐਨੀ ਜਿੱਦ ਚੰਗੀ ਨਹੀਂ ਹੁੰਦੀ ਆਪਣਾ ਘਰ ਦੇਖਣਾ ਚਾਹੀਦਾ ❤❤ ਪਰਮਜੀਤ ਜਗਰਾਓਂ
Nice video
Bahut vadia video aa ji ❤❤
Bahut badhiya video Hamir Singh New Delhi
Bahut khoob ji❤
Very nice vedio❤❤
Very nice video❤❤❤❤🎉🎉🎉🎉
Very nice story ❤❤❤❤
Very nice video 👌🏼 ❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Very good 👍
Very nice video ji God bless you ❤❤Gurpinder_Gill Bti
Nice video jalandhar Rohit Sidhu
Nice 🎉🎉🎉 story....
Nice video Sanjeev Sharma Moga
Very very very nice g Gurdeep singh Kashi wala
Vbadiya ji bahut badiya
Bahut hi vadhiya
Bahut hi vadhiya
Keshav Baghla Alika Ratia Fetehabad
ਬਹੁਤ ਵਧੀਆ ਵੀਡੀਓ
ਬਾਈ ਕੁਲਦੀਪ ਤੇ ਬਾਈ ਲਾਡੀ ਦੋਵੇਂ ਵਧੀਆ
ਐਕਟਿੰਗ ਕਰਦੇ ਆ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
ਜਸਵਿੰਦਰ ਕੌਰ ਬਰਨਾਲਾ nice video ❤❤
Very nice ❤😂
Very nice video Thanks all team from parmjit singh Grewal village Aķbarpur sangrur.
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐
ਜਸਪ੍ਰੀਤ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਕਬੀਲਦਾਰੀ ਚਲਾਉਣੀ ਬਹੁਤ ਹੀ ਔਖੀ ਆ ਹਰ ਚੀਜ਼ ਬਹੁਤ ਹੀ ਮਹਿਗੀ ਹੋਈ ਪਈ ਆ ਜਸਪ੍ਰੀਤ ਬਹੁਤ ਹੀ ਵਧੀਆ ਰੋਲ ਨਿਭਾਇਆ ਸਾਰੀ ਟੀਮ ਨੇ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ ਜੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏👏👏👏❣️❣️❣️❣️❣️❣️❣️❣️❣️😊
Nic story
WAHEGURU JI CHARDI KALA VICH RAKHA NICE MSG🎉HUN THIK AA🎉
Nice vlog ❤❤❤❤❤❤
Bada hi sona vidio ji swaran singh bhatia bhilai 3
Very nice 👍👍
Very good Karamjeet Winnipeg manuke
ਕਬੀਲਦਾਰੀ ਬੰਦੇ ਹੱਥ ਚਾਹੀਦੀ
verry.good.nice.vlog.good.mohammed.javid.london❤❤❤❤❤❤❤❤
Daljit. Kaur. Usa. Shaina. Very. Very
Very very. Very. Good nice video.
Very nice vlog ji 👍👍❤️❤️❤️❤️🎉🎉🎉🎉❤❤
ਬਹੁਤ ਵਧੀਆ ਵੀਡਿਓ ਬਣਾਈ ਹੈ ਬਿੱਲਕੁਲ ਅੱਜ ਦੇ ਹਾਲਾਤ ਤੇ। ਸੁਖਦੀਪ ਬਰਨਾਲਾ।
ਜਸਪ੍ਰੀਤ ਸੱਸ ਨੀ ਸੂਟ ਲੈਣ ਕੇ ਦੱਦੀ❤❤❤❤❤❤❤❤🎉🎉🎉🎉🎉🎉
ਅੱਜ ਮੇਰਾ ਕੁਲਦੀਪ ਵੀਰ ਬਹੁਤ ਸੋਹਣਾ ਲੱਗਦਾ
Very nice video ❤❤
ਮਾਤਾ ਜੀ ਜੇ ਨੂੰਹ ਨੂੰ ਖੁਸ਼ ਰੱਖਣਾ ਤਾਂ ਸੂਟ ਲੈ ਦਿਆ ਕਰ ਇਤਨਾ ਕੰਜੂਸਪੁਣਾ ਨਹੀ ਕਰੀਦਾ ਸਰਿਦੰਰ ਕੌਰ ਗਿੱਲ USA Chicago 🙏🙏👍👍👍god bless you all
ਕਬੀਲਦਾਰੀ ਚਲਾਉਣਾ ਖਾਲਾ ਜੀ ਦਾ ਵਾੜਾ ਨਹੀਂ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ
ਕਬੀਲਦਾਰੀ ਫੜਨ ਦਾ ਬਹੁਤ ਸ਼ੌਂਕ ਸੀ ਪਰ ਇਹ ਚਲੋਨੀ ਬਹੁਤ ਔਖੀ ਆ ਸੱਚੀ ਚੀਕਾ ਨਿਕਲਦੀਆਂ ਜਦੋ ਪੈਸਾ ਪੂਰਾ ਨਹੀਂ ਆਉਂਦਾ,,,,ਬਹੁਤ ਵਧੀਆ ਸੁਨੇਹਾ ❤❤❤❤
Very nice video g 👌
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਭੈਣ ਜੀ ਕਬੀਲਦਾਰੀ ਚਲਾਉਣੀ ਬਹੁਤ ਔਖੀ ਆ ਮੈਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਇਹ ਜ਼ਿੰਮੇਵਾਰੀ ਮੇਰੇ ਕੋਲ ਆ ਅੱਜ ਮੇਰੀ ਉਮਰ ੪੯ ਸਾਲ ਦੀ ਆ।
ਬਹੁਤ ਔਖਾਂ ਕੰਮ ਆ ਇਹ ਕਬੀਲਦਾਰੀ ਦਾ
ਬੇਅੰਤ ਸਿੰਘ ਸੰਘਾ ਡਰੋਲੀ ਭਾਈ
Kharar to
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਸਭ ਨੂੰ ਤੰਦਰੁਸਤੀ ਬਖ਼ਸ਼ੇ ❤❤
Nice video 👍👍👍👍👍
ਬਹੁਤ ਵਧੀਆ ਵੀਡੀਓ ❤ ਹਰਜੀਤ ਕੌਰ ਲੁਧਿਆਣਾ ਤੋਂ
ਜਸਪ੍ਰੀਤ ਸਮਝ ਗਈ ਛੇਤੀ ਕਵੀਲਦਾਰੀ
ਨਹੀਂ ਤਾਂ ਹੋ ਗਿਆ ਸੀ ਕੁਨੈਕਸ਼ਨ ਬਿਜਲੀ
ਦੀ
ਤਾਰ
ਦ
ਬੱਦਲ
ਨਾਲ ਧੰਨਵਾਦ
.good..nice.beautyful.ok.mohammed..javid.london.❤❤❤❤❤❤❤❤
Thanks
Aman di acting bahut gaint aa
Very nice video 🎉karmjeet singh village Lang Lang
Very nice
❤❤❤
Jaspreet bhut vadia role Hunda tuhada
Bhupinder Kaur Tarn taran
Bhut vdhia sunega dita कबीलदारी च्लाओनी bhut oujhi h❤❤❤❤ bhajan kaur jirkpur Chandigarh 🎉🎉🎉🎉🎉
Kamal Jeet musa Pur very nice video ❤❤
Very nice video
V nice video ji God bless you 👌👌 Amandeep Sri muktsar sahib
❤❤❤❤🎉🎉🎉🎉
Very nice video. . Mian Sajid Ali. . Pakistan. . .
🥀🥀
Bhut hi vdia 👌 video weer
ਬੇਬੇ ਲੇਦੇ ਲੇਦੇ ਵਿਚਾਰੀ ਨੂੰ ਸੂਟ ਆਹ ਹਰਾ ਜਿਹਾ ਸੂਟ ਕਿਨੇ ਚਿਰ ਦਾ ❤🎉
Le de Lede ki hunda, Laide hunda, punjabi v ni likhni aundi, hoon?
Very nice video ji Hoshiarpur tu a ji ❤❤
💯
Bahuttt bahuttt nice vedio bahutt saraa piyar sab nu bhupinder kaur Australia
Nazia Pakistan ❤❤❤
Gursewak Bahadurpur sirra video by ji
Bittu Brar pind bhallaiana distk Shri muktsar sahib
Manjeet Kaur Ludhiana shimlapuri
Bahut vedio sohni hudi a thuhadi rab tuhanu tarakian bagse amarjit kaur newzeland very nice
A hara suit bahut time the
ਰਬਿੰਦਰ ਕੋਰ ਘਡਸਾਨਾ ਮਡੀ ❤❤❤👌👌👌🙏🙏🌹
Shinder bhainji gurmail.kaur bhainji jaspreet ladi beta kuldeep beta mandip dhee sab bshutt nice aa
❤❤❤❤❤❤پاکستان۔سے۔خالدہ۔
LOVE
Bahut vadiya video ji♥️♥️
Karmveer Baba
ਕਬੀਲਦਾਰੀ ਚਲਾਉਣੀ ਬਹੁਤ ਉਖੀ ਆ ਜੀ ਮਹਾਰਾਜ ਭਲਾਂ ਕਰੇ
Very very nice video Harman dandiwal chotian
ਬਹੁਤ ਸੋਹਣੀ ਵੀਡੀਉ ਬਾਲੀ ਜਿਦ ਨੀ ਕਰਦੀ ਭੈਣੇ
Kabildari chalni har ek de bs nhi eh bhi sahi tarike nl koyi hi chala sakda
Amarjit Kaur pind kot sadar khan very nice video ❤❤❤❤❤❤❤❤❤❤❤❤😂😂😂😂😂😂😂😂😂😂😂🎉🎉🎉🎉🎉🎉🎉🎉🎉🎉🎉🎉🎉🎉🎉 jass prit
ਬੇਬੇ ਨੇ ਨਹੀਂ ਸੂਟ ਲੈਕੇ ਦੇਣਾ। ਰਣਜੀਤ ਕੌਰ ਭੰਦੋਲ ਕੋਠਾਗੁਰੂ ਕਾ
ਬੀਬਾ ਜੀ ਕਬੀਲਦਾਰੀ ਤਾ ਬਹੁਤ ਔਖੀ ਆ ਬਾਪੂ ਬੇਬੇ ਕਹਿੰਦੇ ਸੀ ਬੜੇ ਸੁਖੀ ਰਹਿੰਦੇ ਸੀ
❤
wadeyan da sir hath hona kinni wadi gal ai koi sade wargeyan ton puchhe jihna de maa baap sir te hai ni ... My mother , father in law r no more n my husband n i kno how challenging it is to run a house no matter how wealthy u r ... Parents r th real wealth.
ਬਹੁਤ ਵਧੀਆ ਜੀ ਸਤਿ ਸ੍ਰੀ ਆਕਾਲ ਜੀ ਬਿਕਰਜੀਤ ਸਿੰਘ ਧਾਲੀਵਾਲ
Bhaiji ki tuci book provide karwa sakde o ji
kehdi book ji
Yes
ਕਬੀਲਦਾਰੀ ਚਲਾਉਣੀ ਬਹੁਤ ਔਖੀ ਹੈ।
0
Hnji kive lagi aapni story
Sarpanch nu chhhha di sulla v ni mari pattuua ne panni pea dinde maan taan ho janda bnde da sarpanch ta fer v mohattbar bnda hunda pind da bakki thik aw kamm lott sare act shona krde ne
Jaspreet na muh kiva pant kary
Bebe pehla nalo kamjor ho gye
Bai2000de ke bol devo ki ene hi aa fer pata lagu ga
Very nice video ❤
Very good 👍
Very nice video