12 ਸਾਲ ਤੱਕ ਮਾਂ ਦੇ ਗਰਭ ਵਿੱਚ ਰਹਿਕੇ ਭਗਤੀ ਕਰਨ ਵਾਲਾ Sukhdev Muni - Sant Baba Hari Singh Ji Randhawe Wale

Поделиться
HTML-код
  • Опубликовано: 15 сен 2024
  • Welcome to Apna Punjab Gurbani Tv Official RUclips Channel.
    Apna Punjab Gurbani Tv is a Broadcasting & Media Channel, We Provide Live Streaming Service.
    Thanks For Watching:
    Please Like, Share & Subscribe Our Channel for More Updates.
    Channel Link: / apnapunjablivetv
    Watch Live Telecast of All Kind of Religious Programs, Shabad, Gurbani, Kirtan, Katha Vichar.
    * ਭਰੋਵਾਲ ਠਾਠ ਦੇ ਸਮਾਗਮਾਂ ਨੂੰ ਲਾਇਵ ਦੇਖਣ ਲਈ ਹੇਠ ਦਿੱਤੇ ਗਏ ਲਿੰਕ ਤੇ ਕ੍ਲਿਕ ਕਰੋ
    • Religious Program - 2021
    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||
    ਰੋਜਾਨਾ ਧਾਰਮਿਕ ਦੀਵਾਨ, ਕੀਰਤਨ, ਗੁਰਬਾਣੀ ਅਤੇ ਨਿਤਨੇਮ ਸਰਵਣ ਕਰਨ ਲਈ ਸਾਡੇ RUclips ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ | ਧੰਨਵਾਦ ਜੀ |
    Video By: Apna Punjab Gurbani Tv
    Social Media Link:
    Instagram: / apnapunjabgurbanitv
    Facebook : / apnapunjabgurbanitv
    © All Rights Reserved.
    Content Copyright By: Apna Punjab Gurbani Tv
    Any other info : aplivetv07@gmail.com
    Contact : +91 70096-25386, +91 6284056335
    #katha

Комментарии • 206

  • @KanwaljitSingh-n5e
    @KanwaljitSingh-n5e Год назад +15

    ਅਸੀ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਪ੍ਰਮਾਤਮਾ ਦੀ ਜੋਤ ਹਰ ਮਨੁੱਖੀ ਸਰੀਰ ਵਿੱਚ ਵਿੱਚਰ ਰਿਹੀ ਹੈ। ਅਪਣੇ ਆਪ ਤੇ ਵਿਸ਼ਵਾਸ ਭਰੋਸਾ ਕਰਨ ਦੀ ਆਦਤ ਬਣਾਉ ਕਿ ਮੈਂ ਜੋ ਕਰ ਰਿਹਾ ਹਾਂ ਬਿਲਕੁਲ ਸੱਚ ਕਰ ਰਿਹਾ ਹਾਂ। ਤੁਹਾਨੂੰ ਕਿਸੇ ਸੰਤ ਬਾਬੇ ਦੇ ਆਪੇ ਬਣਾਇਆਂ ਝੂਠੀਆਂ ਕਹਾਣੀਆਂ ਦੇ ਜਾਲ਼ ਵਿੱਚ ਫ਼ਸਣ ਦੀ ਲੋੜ ਨਹੀਂ ਹੈ। ਯੂਰਪੀਅਨ ਦੇਸ਼ਾਂ ਬਿਨਾਂ ਬਾਬਿਆਂ ਤੇ ਸੰਤਾਂ ਤੋਂ ਕਿੰਨੇ ਸਾਫ਼ ਸੁਥਰੇ ਤੇ ਅਮਨ ਪਸੰਦ ਲੋਕ ਹਨ। ਪਰ ਇਹ ਬਾਬੇ ਸੰਤ ਬਾਹਰਲੇ ਮੁਲਕਾਂ ਵਿੱਚ ਵੀ ਲੁਟਣ ਵਾਸਤੇ ਪਹੁੰਚ ਗਏ ਹਨ। ਪਰਮਾਤਮਾ ਤੱਕ ਪਹੁੰਚਣ ਵਾਸਤੇ ਬਾਬਿਆਂ ਤੇ ਸੰਤਾਂ ਦੀ ਲੋੜ ਨਹੀਂ ਹੈ। ਸੁਥਰੀ ਨਿਯਤ ਤੇ ਸੁੱਥਰੇ ਕਰਮਾਂ ਦੀ ਲੋੜ ਹੈ ਜੀ।

    • @paulchahal3095
      @paulchahal3095 2 месяца назад +2

      Your pride is preventing from seeing God.😢
      May God bless us all.

    • @naviii949
      @naviii949 Месяц назад +1

      ਸਾਰੀ ਸਾਧ ਸੰਗਤ ਨੂੰ ਅਪੀਲ, ਬੇਨਤੀ ਹੈ ਕਿ ਇਸ ਮੂਰਖ ਲਈ ਅਰਦਾਸ ਕੀਤੀ ਜਾਵੇ ਕਿ ਹੇ ਸੱਚੇ ਪਾਤਸ਼ਾਹ ਜੀ, ਇਸ ਮੂਰਖ ਨੂੰ ਅਕਲ, ਸਿੱਖਿਆ, ਸੁਮੱਤ ਬਖਸ਼ੋ ਜੀ ਗੁਰਬਾਣੀ ਦੀ l

  • @udeysingh7345
    @udeysingh7345 День назад +1

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉

  • @jaipaulsyan9550
    @jaipaulsyan9550 Год назад +11

    ਮਹਾਤਮਾ ਜੀ ਤੁਹਾਡੇ ਬੱਚਨ ਬਿਲਕੁਲ ਸਹੀ ਹਨ ਦਾਸਾਂ ਦੇ ਦਾਸ ਨੇ ਵੀ ਹੋਰ ਵੀ ਮਹਾਂਪੁਰਸ਼ਾ ਕੋਲੋਂ ਇਹ ਬੱਚਨ ਸਰਬਨ ਕੀਤੇ ਹਨ ਸੁਖਦੇਵ ਜੀ ਨੇ ਛੋਟੀ ਉਮਰ ਵਿਚ ਹੀ ਜੰਗਲ ਨੂੰ ਤੁਰ ਪਏ ਉਸ ਦੇ ਪਿਤਾ ਨੇ ਕਿਹਾ ਅਸੀਂ ਚਾਹੁੰਦੇ ਸੀ ਕਿ ਤੁਸੀਂ ਬੱਡਾ ਹੋਕੇ ਸਾਡੀ ਸੇਵਾ ਕਰੋਂਗੇ ਸੁਖਦੇਵ ਜੀ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਮੈਨੂੰ ਇਕ ਸੌ ਪੰਜ ਜਨਮਾਂ ਖ਼ਬਰ ਪਤਾ ਮੈਂ ਤੁਹਾਨੂੰ ਪੰਜ ਜਨਮਾਂ ਦਾ ਦਸਦਾ ਹਾਂ ਕਿਨੇ ਮੈਂ ਦੁੱਖ ਝੱਲੇ ਹਨ ਪਹਿਲਾਂ ਜਨਮ ਮੇਰਾ ਕੁੱਤੇ ਦਾ ਆਇਆ ਮੈਂ ਇਕ ਖੁੱਲ੍ਹੀ ਜਗ੍ਹਾ ਸੁੱਤਾ ਸੀ ਇਕ ਰਾਹੀਂ ਨੇ ਮੇਰੇ ਸਿਰ ਵਿੱਚ ਲਾਠੀ ਮਾਰੀ ਮੇਰਾ ਸਿਰ ਪਾਟ ਗਿਆ ਜਿਸ ਘਰ ਮੈਂ ਜਾਵਾਂ ਉਹ ਪਹਿਲਾਂ ਹੀ ਲਾਠੀ ਲੈਕੇ ਖੜਾ ਹੋਵੇ ਪਿਤਾ ਜੀ ਇਕ ਪੇਟ ਦੀ ਭੁਖ ਇਕ ਸਰੀਰ ਦਾ ਦੁਖ ਇਹ ਜਨਮ ਮੈਂ ਬਹੁਤ ਔਖਾਂ ਕਟਿਆ ਦੂਜਾ ਜਨਮ ਮੇਰਾ ਗੱਧੇ ਦਾ ਹੋਇਆ ਮੈਨੂੰ ਇਕ ਧੋਬੀ ਨੇ ਖਰੀਦ ਲਿਆ ਕਪੜੇਆ ਦੀ ਪੰਡ ਨਦੀ ਤੇ ਲੈ ਜਾਵੇ ਸ਼ਾਮ ਨੂੰ ਕਪੜੇ ਆ ਦੀ ਪੰਡ ਰਖੇ ਘਰ ਲੈ ਆਵੇ ਇਕ ਦਿਨ ਉਸ ਨਾਲੇ ਵਿੱਚ ਜਿਲਣ ਹੋ ਗੲਈ ਮੈਂ ਵਿਚ ਖੁੱਭ ਗਿਆ ਮੇਰੇ ਮਾਲਕ ਨੇ ਮੈਨੂੰ ਬਹੁਤ ਮਾਰੇਆ ਮੇਰੀ ਇਕ ਲੱਤ ਟੁਟ ਗਈ ਮੈਨੂੰ ਬੇਕਾਰ ਸਮਝ ਕੇ ਉਥੇ ਹੀ ਛੱਡ ਗਿਆ ਲੋਕ ਮੇਰੇ ਤੇ ਪੈਰ ਰੱਖਣ ਦੂਜੇ ਪਾਸੇ ਚਲੇ ਜਾਣ ਮੇਰਾ ਇੱਕ ਟਾਪੂ ਬਣਾ ਲਿਆ ਪਰਮਾਤਮਾ ਦੀ ਦਯਾ ਹੋਈ ਮੇਰਾ ਜਾਨ ਮੁਕੀ ਤੀਜਾ ਜਨਮ ਮੇਰਾ ਘੋੜੇ ਦਾ ਹੋਇਆ ਮੈਨੂੰ ਮਰਾਸੀਆਂ ਨੇ ਖਰੀਦ ਲਿਆ ਇਹ ਅਮੀਰ ਜਾਦੇ ਹੁੰਦੇ ਹਨ ਪਠੇ ਕਿਸੇ ਪਾਉਣੇ ਨਹੀਂ ਇਕ ਕਾਪੀ ਪਾਉਣੀ ਲੈ ਜਾਣਾ ਇਸੇ ਤਰ੍ਹਾਂ ਸਾਰੇ ਆ ਨੇ ਲੲਈ ਫਿਰਨਾ ਪਠੇ ਕਿਸੇ ਨੇ ਪਾਉਣੇ ਨਹੀਂ ਮੈਨੂੰ ਢੇਰਾ ਤੇ ਛਡ ਦੇ ਮੈਂ ਮੈਲਾ ਮੁਲਾਂ ਖਾਕੇ ਪੇਟ ਭਰਨਾ ਏਸੇ ਤਰ੍ਹਾਂ ਸਾਰੇ ਜਨਮ ਮੈਨੂੰ ਦੁਖਾਂ ਭਰੇ ਮਿਲੇ ਇਕ ਮਾਨਸ ਜਨਮ ਜੋ ਸਤਿਗੁਰੂ ਨੇ ਸਾਨੂੰ ਦਿਤਾ ਹੈ ਇਸ ਜਨਮ ਵਿੱਚ ਹੀ ਅਸੀਂ ਪਰਮਾਤਮਾ ਦੀ ਬੰਦਗੀ ਕਰ ਸਕਦੇ ਹਾਂ ਹੋਰ ਜਨਮ ਬਹੁਤ ਦੁਖਾਂ ਭਰੇ ਹਨ ਵਾਹਿਗੁਰੂ ਜੀ ਦਯਾ ਕਰਨ ਸਾਨੂੰ ਚੌਰਾਸੀ ਤੋਂ ਬਚਾਉਣ ਸੱਭ ਜੀਆਂ ਤੇ ਦਯਾ ਕਰਨ ਜੀ

    • @sabkadost6512
      @sabkadost6512 Год назад +2

      Very nice 👌

    • @paulchahal3095
      @paulchahal3095 2 месяца назад +1

      My prayers for all, especially for you to help me with history or story.❤

  • @jatindersingh6925
    @jatindersingh6925 Год назад +14

    ਵਾਹਿਗੁਰੂ ਜੀ ਕਾ ਖਾਲਸਾ॥
    ਵਾਹਿਗੁਰੂ ਜੀ ਕੀ ਫਤਹਿ ਜੀ॥

  • @virsingh1865
    @virsingh1865 11 месяцев назад +7

    ਸਿਖੀ ਦੇ ਪ੍ਰਚਾਰ ਦਾ ਠੇਕੇਦਾਰ, ਬਹੁਤ ਵਧੀਆ ਸਿਖੀ ਦਾ ਪ੍ਰਚਾਰ ਕਰ ਰਿਹਾ।

  • @jaipaulsyan9550
    @jaipaulsyan9550 Год назад +36

    ਮਹਾਂ ਪੁਰਸ਼ ਜੀ ਜੋ ਮਨਮੁਖ ਇਨਸਾਨ ਹਨ ਉਹ ਸਤਿਗੁਰੂ ਜੀ ਦੇ ਬਚਨਾਂ ਤੇ ਨਹੀਂ ਚਲਦੇ ਉਹ ਆਪਣੇ ਮਨ ਦੇ ਅਧੀਨ ਹੋਕੇ ਮਨ ਦੀਆਂ ਹੀ ਸੁਣਦੇ ਹਨ। ਅਸੀਂ ਮਹਾਂਪੁਰਸ਼ਾ ਤੋਂ ਸੁਣਿਆ ਹੈ ਇਕ ਰਿਸ਼ੀ ਨੇ 88 ਹਜ਼ਾਰ ਸਾਲ ਬੰਦਗੀ ਕੀਤੀ ਮਿੰਟਾਂ ਵਿੱਚ ਲੁਟਿਆ ਗਿਆ ਮੰਨ ਅੰਦਰ ਕਾਮਵਾਸਨਾ ਆਈ ਕੁਕਰਮ ਕੀਤਾ।88 ਹਜ਼ਾਰ ਸਾਲ ਦੀ ਬਰਬਾਦ ਹੋ ਗਈ ਲੁਟਿਆ ਗਿਆ ਬਾਬਾ ਜੀ ਤੁਹਾਡੇ ਬੱਚਨ ਬਿਲਕੁਲ ਸੱਚੇ ਹਨ ਸਤਿਗੁਰੂ ਜੀ ਆਪਣੇ ਜੀਆਂ ਤੇ ਦਯਾ ਕਰਨ ਨਾਮ ਨਾਲ ਜੋੜਨ ਤਾਂ ਜੋ ਅਸੀਂ ਵੀ ਨਾਲ ਮਿਲ ਸਕਿਏ ਸਤਿਨਾਮ ਸਤਿਨਾਮ ਜੀ।

    • @gurpreetdult8119
      @gurpreetdult8119 Год назад +2

      😊😅

    • @gurdeep4586
      @gurdeep4586 Год назад +2

      9:23 😊

    • @daharmsingh442
      @daharmsingh442 4 месяца назад +2

      ਵਹਿਗੁਰੂਜੀਕਾਖਾਲਸਾਵਹਿਗੁਰੂਜੀਕੀਫਤਿਹਜੀ

    • @MohinderRam-gt5ob
      @MohinderRam-gt5ob 3 месяца назад

      😅😅.Bio
      Ni by CT cry 77
      ​@@gurpreetdult8119

    • @paulchahal3095
      @paulchahal3095 2 месяца назад +1

      Thanks for sharing.
      I get inspiration from your writing.❤

  • @kaursinghkaursingh2549
    @kaursinghkaursingh2549 24 дня назад +1

    ਦਸ ਮਾਸ ਦਾ ਜਿਕਰ ਗੂਰੂ ਜੀ ਨੇ ਕੀਤਾ ਹੈ ਜਨਮ ਬਾਬਤ.

  • @ParamjitSingh-ts1kx
    @ParamjitSingh-ts1kx Год назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।।

    • @manmohanlal8684
      @manmohanlal8684 Год назад +1

      shabd guru
      suret dhun chela
      es da mtlb da v pta

  • @gurmaildhillon7365
    @gurmaildhillon7365 Год назад +8

    ਵੱਡਾ ਸੰਤ ਹੈ ਜਿਹੜਾ ਪਰਮਾਤਮਾ ਤੇ ਜਨਮ ਕੈਣ ਵਾਰ ਭਰੂਣ ਦੇ ਵਾਰਤਾਲਾਪ ਵਾਰ ਗਿਆਨ ਰੱਖਦਾ ਹੱੈ ਪਰ ਇਹ ਦੱਸਣਾ ਕਿ ਸੰਸਕ੍ਰਿਤ ਜਾ ਕਿਸੇ ਹੋਰ ਭਾਸ਼ਾ ਚ ਗੱਲਾ ਹੋਈਆ ਸਨ

    • @paulchahal3095
      @paulchahal3095 2 месяца назад

      Kindly refrain from slandering.
      God bless us all.❤

  • @jugrajsingh8581
    @jugrajsingh8581 Год назад +7

    ਬਾਬਾ ਵਿਗਿਆਨੀ ਨਵੀਂ ਖੋਜ ਕਰ ਦਿਤੀ ਬਾਬਾ ਜੀ ਇਸਰੋ ਨੂੰ ਆਪਣੀ ਆ ਸੇਵਾਵਾਂ ਦਿਉ

    • @paulchahal3095
      @paulchahal3095 2 месяца назад +1

      Kindly hold back your comments.
      We are getting lesson from stories. ❤

    • @paulchahal3095
      @paulchahal3095 2 месяца назад +1

      I can answer your ISRO question, but your pride will not let help you!❤

    • @bhujangfaujsingh8169
      @bhujangfaujsingh8169 2 месяца назад +1

      Here comes professors from ludhiana & ropar 😂... Maan singh jhour ne v same katha kiti pehla homework kar lea kar... Secondly tere to reply hona nahi.. Kaka

  • @MangalSingh-je3bt
    @MangalSingh-je3bt Год назад +13

    ਧੰਨ ਗੁਰੂ ਧੰਨ ਗੁਰੂ ਪਿਆਰੇ
    ਧੰਨ ਗੁਰੂ ਧੰਨ ਗੁਰੂ ਪਿਆਰੇਧੰਨ ਗੁਰੂ ਧੰਨ ਗੁਰੂ ਪਿਆਰੇ

  • @SurjitSingh-yv4xl
    @SurjitSingh-yv4xl 15 часов назад

    Dhan dhan guru arjan dev sahib ji 🌹

  • @nirmalsinghkharay2295
    @nirmalsinghkharay2295 3 месяца назад +2

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 waheguru ji waheguru ji waheguru ji waheguru ji waheguru ji waheguru ji

  • @MohanSingh-gt9ks
    @MohanSingh-gt9ks Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmelsingh4716
    @gurmelsingh4716 3 месяца назад +3

    ਵਾਹਿਗੁਰੂ ਵਾਹਿਗੁਰੂ ਭਲਾ ਕਰੇ ਕਰਤਾਰ

  • @khalsaji8448
    @khalsaji8448 Год назад +15

    ਧੰਨਵਾਦ ਬਾਬਾ ਜੀ ਬਹੁਤ ਅਨੰਦ ਆਇਆ ਜੀ🙏

  • @nirmalchand4211
    @nirmalchand4211 3 месяца назад +3

    Satnam shri wahe guru ji❤

  • @randhawa7041
    @randhawa7041 11 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarvarindersinghHarvarindersin
    @HarvarindersinghHarvarindersin Год назад +3

    Waheguru ji ka Khalsa waheguru ji ki Fateh ❤❤🎉🎉 waheguru waheguru waheguru waheguru waheguru ❤❤baba ji

  • @ranikaur1945
    @ranikaur1945 Год назад +5

    Waheguru ji ka khalsa Waheguru ji ki fateh ji waheguru ji Maher karo ji manu v naam simran de daat bhksho ji Gursikha de sungat bhksho ji

  • @user-kk2uw3ju1s
    @user-kk2uw3ju1s 4 месяца назад +3

    ਵਾਹਿਗੁਰੂ ਜੀ❤❤

  • @paulchahal3095
    @paulchahal3095 2 месяца назад +1

    There is Gurbani refrence on Page:1309, by 4th Guru Sahib. How Sukhdev stood where the leftover food of Langar dishwashing was pouring over Sukhdev's head. Sukhdev threw his pride and got humility.❤

  • @arunpalsingh9511
    @arunpalsingh9511 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rapinderkaurharry4694
    @rapinderkaurharry4694 6 месяцев назад +2

    ਸਹੀ ਗੱਲ ਵੀਰ ਜੀ

  • @balwindersinghvirk2852
    @balwindersinghvirk2852 Год назад +3

    ਵਾਹਿਗੁਰੂ ਜੀ

  • @ParamjitSingh-pv6jp
    @ParamjitSingh-pv6jp Год назад +20

    ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨਾ ਬਾਬਾ ਜੀ,

  • @s.k.haridas6726
    @s.k.haridas6726 Год назад +5

    भगवान के नाम का जाप करने से सारे दुख दूर हो जाते हैं

  • @simrankaur6450
    @simrankaur6450 Год назад +3

    Bhut sohni katha sunai baba g tuci 🙏🙏🙏😊❤

  • @JagpalSingh-q5l
    @JagpalSingh-q5l 29 дней назад +2

    ਗੱਪ ਬਾਰ੍ਹਾਂ ਸਾਲ ਗਰਬ ਵਿੱਚ ਨਹੀਂ ਰਹਿ ਸਕਦਾ

    • @Punjabaale-d6e
      @Punjabaale-d6e 24 дня назад +2

      ਪਹਿਲਾਂ ਗਿਆਨ ਲਵੋ, ਇਹ ਸਾਖੀ ਸਤਯੁਗ ਦੀ ਹੈ। ਗੁਰਬਾਣੀ ਵਿੱਚ ਇਸ ਦਾ ਜ਼ਿਕਰ ਹੈ। ਇਸ ਦਾ ਮਤਲਬ ਤੁਸੀਂ ਬਾਣੀ ਨਹੀਂ ਪੜਦੇ।

  • @Kaur00001
    @Kaur00001 Год назад +6

    ਵਾਹਿਗੁਰੂ ਜੀ🙏

  • @HardevSingh-dt5ui
    @HardevSingh-dt5ui Год назад +5

    Waheguru ji waheguru ji waheguru ji waheguru ji waheguru ji

  • @gurpreetgill9440
    @gurpreetgill9440 8 месяцев назад +2

    Waheguru 🙏

  • @dalbirsidhu8105
    @dalbirsidhu8105 Год назад +3

    ਬਾਬਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰੋ ਜੀ

    • @jaspalsinghdhillon-tn7uu
      @jaspalsinghdhillon-tn7uu Год назад

      ਇਹ ਮਿਥਹਾਸ ਸੁਣਾਉਣ ਵਾਲੇ ਹਨ । ਚਿੱਟੀ ਸਿਉਂਕ ਹੈ ਇਹ z

  • @hsvirdihsvirdi708
    @hsvirdihsvirdi708 Год назад +1

    Roop na rang na rekh kishu tareh guñn te parab bhin tishe bujae nanaka jis hove so parsun. Banni sukhmani sahib

  • @JasbirSingh-mu4if
    @JasbirSingh-mu4if Год назад +5

    Waheguru ji waheguru ji waheguru ji

  • @vikasgupta5200
    @vikasgupta5200 Год назад +2

    Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru

  • @KamalSingh-jg6hv
    @KamalSingh-jg6hv Год назад +2

    This ktha for all very sweet waheguru ji

  • @bittusingh-wu8vt
    @bittusingh-wu8vt Год назад +3

    ❤❤❤❤❤ waheguru Sahib g. Kini sohni ktha sunaei baba g be. Anand AA gya g . waheguru g ja khalsa waheguru g ki Fateh. Sat Sahib g. 🙏🙏🙏🙏🙏

  • @GurpreetSingh-ix5lu
    @GurpreetSingh-ix5lu Год назад +3

    Baba ji bahut wadiya

  • @oparora2991
    @oparora2991 Год назад +4

    Waheguru ji satnam waheguru ji Dhan Dhan shree Guru Nanak Dev ji maharaj ji Dhan Dhan shree Guru Granth sahib ji maharaj ji mehar karo ji satnam waheguru ji

  • @kewalkrishan4392
    @kewalkrishan4392 Год назад +5

    Satnam ji Wahiguru ji

  • @nirmalchand4211
    @nirmalchand4211 3 месяца назад +3

    Wahe guru ji wahe guru ji ❤

  • @darbarasinghbajwa3195
    @darbarasinghbajwa3195 11 месяцев назад +2

    Waheguru ji 🙏🙏

  • @ravinderhundal-yr6hk
    @ravinderhundal-yr6hk Год назад +6

    ਵਾਹ ਬਾਬਾ ਸਵਾ 11 ਸਾਲ ਦੀ stay ਦਵਾ ਤੀ ਸੁਖਦੇਵ ਮੁਨੀ ਨੂੰ ਛੱਡ ਦੇਵੋ ਹੁਣ ਤਾਂ ਏਦਾਂ ਦੀਆਂ ਹਾਸੋ ਹੀਣੀਆਂ ਗੱਲਾਂ ਕਰਨੀਆਂ ਪੰਡਿਤਾਂ ਵਾਂਙੂ

    • @malkeetpawar68
      @malkeetpawar68 6 месяцев назад +3

      ਵੀਰ ਜੀ ਉਸ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤਾਂ ਯਕੀਨ ਹੋ ਜਾਵੇ ਗਾ ਕਿ ਜੋ ਇਨ੍ਹਾਂ ਨੇ ਬਚਨ ਸੁਣਾਏ ਸਭ ਸੱਚ ਹੈ 💯 ਕਿਉਂਕਿ ਇੱਕ ਸਿੱਖ ਕਦੇ ਵੀ ਝੂਠ ਦਾ ਸਹਾਰਾ ਨਹੀਂ ਲੈਂਦਾ

    • @paulchahal3095
      @paulchahal3095 2 месяца назад +1

      Your or my soul has seen 100,000 deaths and births. [Gurbani].
      Pride or ego is main cause of births. I pray, you kindly refrain from joking. It may be a story, but lesson is true.❤

    • @JoginderSingh-pn5me
      @JoginderSingh-pn5me Месяц назад +1

      ਮੂਰਖ ਜੀ ਇਹ ਕਥਾ ਸਾਸਤਰਾ ਵਿਚ ਲਿਖੀ ਹੈ ਤੇ ਭਾਈ ਗੁਰਦਾਸ ਜੀ ਨੇ ਪੳਉੜੀ ਲਿਖੀ ਹੈ ਕੋਈ ਵਿਦਿਆ ਪੜ੍ਹੋ

  • @jasbirsing6568
    @jasbirsing6568 Год назад +2

    Dan guru ramdas ji

  • @ajaykumar7756
    @ajaykumar7756 Год назад +15

    ਬਾਬਾ ਜੀ ਤੁਸੀਂ ਸੋਚੇ ਸੰਤ ਹੋ ਪੁਰਾਣੀਆਂ ਕਥਾਵਾਂ ਵੱਲ ਧਿਆਨ ਕਰਾਇਆ। ਧੰਨਵਾਦ ਜੀ।

    • @user-re3nw2nh8t
      @user-re3nw2nh8t Год назад +1

      PiarasinghsoBhagsinghsopunjabsinghVpo Nall Lohiankhass Jallandher NirenjensinghCharnjeetsingh and DamnjeetsoHarmeetsinghChandigerh JaspreetkourdosatnamsinghvpoNall

    • @user-re3nw2nh8t
      @user-re3nw2nh8t Год назад +1

      Dilbeersinghsopoornsinghvposeechewal and NaseebkourwoSudagursinghAndhawalShahkot y HarjeetkourLohiankhass Tarloksinghmanjeetkour

    • @user-re3nw2nh8t
      @user-re3nw2nh8t Год назад +1

      PreetmkourwoDilbeersingh

    • @jaspreetsingh-ip6cj
      @jaspreetsingh-ip6cj Год назад

      ​@@user-re3nw2nh8t😅

  • @parveenkumarbains5413
    @parveenkumarbains5413 Год назад +1

    ਵਾਹਿਗੁਰੂ ਵਾਹਿਗੁਰੂ ਜੀ

  • @usausa3673
    @usausa3673 26 дней назад

    Waheguru ji

  • @DaljitSingh-rq8eh
    @DaljitSingh-rq8eh Год назад +5

    Waheguruji

  • @PuneetKaur-mu5jv
    @PuneetKaur-mu5jv Год назад +2

    Waheguru

  • @HARJEETSINGH-yv1np
    @HARJEETSINGH-yv1np Год назад +5

    Waheguru Waheguru 🙏🙏🙏🙏❤️❤️

  • @ranjitsinghranjitsingh8136
    @ranjitsinghranjitsingh8136 Год назад +3

    Sat nam sri wheguru ji🙏🙏

  • @wordsareswords
    @wordsareswords Год назад +2

    Dhan Dhan Guru ramdas patshah maharaj ji

  • @snehgoyal1406
    @snehgoyal1406 Год назад +2

    Rabb jaise rabb de pyare

  • @satinderpalsingh7801
    @satinderpalsingh7801 Год назад +2

    ਬਾਬਾ ਜੀ ਬਹੁਤ ਅਨੰਦ ਆਇਆ ਸੀ

  • @parmeshwar2698
    @parmeshwar2698 Год назад +2

    Jai Shri Ram ji 🙏🙏🙏

  • @drmalkeet9076
    @drmalkeet9076 7 дней назад

    ਮੁਆਫ਼ ਕਰਨਾ ਬਾਬਾ ਜੀ ਇਹ ਕਹਾਣੀਆਂ ਮਨੋਕਲਪਿਤ ਤੇ ਮਨੋਰੰਜਨ ਦੀਆਂ ਹਨ ਬੁਰਾ ਲਂਗਾ ਹੈ ਤਾਂ ਮੁਆਫੀ ਚਾਹੁੰਦੇ ਹਾਂ ਜੀ ਸਤਿ ਸ੍ਰੀ ਅਕਾਲ ਸਰ ਜੀ

  • @AmarjitSingh-cn1nm
    @AmarjitSingh-cn1nm Год назад +2

    W̲a̲h̲e̲g̲u̲r̲u̲ j̲i̲ 🙏🙏🙏🙏🙏

  • @rekeshchhimpa8402
    @rekeshchhimpa8402 Год назад +2

    Wadiya jankari ji

  • @swarnsingh3135
    @swarnsingh3135 Месяц назад

    ❤❤❤❤❤

  • @akhandgurbani9151
    @akhandgurbani9151 28 дней назад

    ਵਾਹਿਗੁਰੂ ਚੜਦੀ ਕਲਾ ਕਰਨ

  • @KanwaljitSingh-n5e
    @KanwaljitSingh-n5e Год назад +2

    ਅਪਣੇ ਆਪ ਜਿਊਣ ਦੀ ਆਦਤ ਪਾਓ ਕਿਸੇ ਦੇ ਸਹਾਰੇ ਜਿਉਣਾਂ ਪਰਮਾਤਮਾ ਤੋਂ ਦੂਰ ਰਹਿਣ ਦੀ ਨਿਸ਼ਾਨੀ ਹੈ ਜੀ।

  • @rajvantsingh5175
    @rajvantsingh5175 Год назад +4

    Waheguru ji.mehr.kryuo.ji

  • @nareshbh1369
    @nareshbh1369 Год назад +3

    Sat shri akal ji

  • @SukhwinderSingh-rt4je
    @SukhwinderSingh-rt4je 17 дней назад

    ਬਾਬਾ ਜੀ ਦੀ ਲੋੜ ਨਾਸਾ ਤੇ ਇਸਰੋ ਵਿਗਿਆਨੀਆਂ ਨੂੰ ਲੋੜ ਹੈ ਗਪ ਕਹਾਣੀਆਂ

  • @user-ve1uy8hs9k
    @user-ve1uy8hs9k 17 дней назад

    Waheguru g waheguru g

  • @manjitsingh760
    @manjitsingh760 Год назад +6

    Waheguru ji🙏🙏🌺🌹🌹🌷🏵️

  • @AvtarSingh-dk9zw
    @AvtarSingh-dk9zw Месяц назад

    Avtar.singh.bagha.baba.g.bouet.hee..vadiea..g.kattha.g...g.dhann.hoo.g.

  • @gurgurgur
    @gurgurgur Год назад +2

    Kotak ajj vi hunday hun manmukh loka nu nahi kaybal gurmukha nal he hunday hun .

  • @user-dj1ly9ot7n
    @user-dj1ly9ot7n Год назад +1

    ❤❤

  • @bhimsingh3857
    @bhimsingh3857 Год назад +2

    Dhan Dhan Shri Sukhdev Muni Ji

  • @user-de8tf5ko3g
    @user-de8tf5ko3g 11 месяцев назад +1

    🙏🙏🙏🙏🙏

  • @ashokklair2629
    @ashokklair2629 Год назад +2

    (ਬਚਪਨ) ਜਾਂ ਕਿਸ਼ੋਰ ਅਵਸਥਾ ਵੀ 12 ਸਾਲ ਤੱਕ ਦੀ ਹੁੰਦੀ ਹੈ ਜੀ! (ਕਾਹਨੂੰਵਾਣ)

  • @hsgill4083
    @hsgill4083 Год назад +3

    Waheguru ji ka khalsa Waheguru ji ki fateh ji

  • @SukhwinderSingh-rt4je
    @SukhwinderSingh-rt4je 17 дней назад

    ਜਣਾ ਖਾਣ ਸੰਤ ਬਣ ਜਾਂਦਾ

  • @gurgurgur
    @gurgurgur Год назад

    Jado atma mot tao bayd vi ram garab vich he janam Lee wait kardi ha jun vich jan lee ous nu tarayta yog vi Gurbani likhdi ha mom day garab nu Gurbani deyapur likhdi ha janam nu kalyug janama tao mukti nu satyog . Sach khoj academy baba ji bhahut deep meaning samjoday hun

  • @JasvirKaur-xe8ks
    @JasvirKaur-xe8ks Год назад +1

    Bahut hi excellent Katha keeti waheguru g...Dhan guru...

  • @golosurjeet7018
    @golosurjeet7018 Месяц назад

    Wahaguruje Wahaguruje

  • @randhirsingh4752
    @randhirsingh4752 Год назад +5

    ᗯᗩᕼᗴᘜᑌᖇᑌ ᒍI ᗯᗩᕼᗴᘜᑌᖇᑌ ᒍI

  • @amaranthdanda9230
    @amaranthdanda9230 Год назад

    ❤❤ Waheguru ji ❤❤

  • @jaishiv2310
    @jaishiv2310 Год назад +1

    ਗੁਰੂ ਨਾਨਕ ਦੇਵ ਜੀ ਦੀ ਬਿਰਤੀ ਪ੍ਰਮਾਤਮਾ ਨਾਲੋ
    ਕਿਉ ਨਹੀ ਟੁਟੀ

  • @shivanisharma5562
    @shivanisharma5562 3 дня назад +1

    ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਇਹ ਗੂੰਡਾ ਬਿਆਸ ਮੂਨੀ ਦਾ ਚੇਲਾ ਹੈ ਇਸ ਕਰਕੇ ਇਸ ਗੂੰਡੈ ਗੋਲਡੀ ਨੂੰ ਕੋਈ ਨੰਥ ਨਹੀ ਪਾ ਸਕਦਾਂ 😮😮😮😮😢

  • @karamjitsingh8908
    @karamjitsingh8908 Год назад +3

    ਨਹੀਂ ਨਹੀਂ ਹੋ ਸਕਦਾ, ਕਰਕੇ ਦਿਖਾਓ?

    • @ashokklair2629
      @ashokklair2629 Год назад

      100% ਕਰਕੇ ਦਿਖਾ ਸਕਦੇ ਹਾਂ ਜੀ!!
      ਪਰ ਸਤਿਜੁਗ ਵਿਚ ਲਖਾ ਸਾਰ ਉਮਰ ਹੁੰਦੀ ਸੀ। ਹੁਣ ਕਿਉ ਨਹੀ?

  • @ParamjitSingh-vx4xn
    @ParamjitSingh-vx4xn День назад +1

    ਬਸ ਕਰ ਉਹ ਕਿੳ ਗਪਾ ਮਾਰਦਾ ਤੂੰ ਕੋਲ ਬੈਠਾ ਹੋਇਆ ਸੀ ਤੇਰੇ ਜੀਭ ਵਿਚ ਕੀੜੇ ਪੈਣੇ ਹਨ

  • @kulwindersingh2254
    @kulwindersingh2254 12 дней назад

    ਇਹ ਕਹਿੰਦੇ ਵੀ ਅਸੀ ਜੋ ਕੁੱਛ ਮਰਜੀ ਕਹੀ ਜਾਈਏ ਤਰਕ ਨ ਕਰੋ ਚੁੱਪ ਕਰ ਕੇ ਮੰਨੀ ਜਾਓ

  • @sukhdevsingh-hx8lu
    @sukhdevsingh-hx8lu Год назад +1

    Ok

  • @ramsinghchahal5898
    @ramsinghchahal5898 Год назад +2

    Waheguru janak trete wich sukhdev duaper wich logic ton baher hai

    • @paulchahal3095
      @paulchahal3095 2 месяца назад

      Focus on lesson, not story. ❤
      Get baptized, please in your religion.

  • @sarpanchkhalsa735
    @sarpanchkhalsa735 Год назад

    ਇਹ ਹੁਕਮ ਦੀ ਉਲੰਘਣਾ ਹੈ ਮਾਂ ਦੇ ਗਰਭ ਵਿੱਚ ਤਾਂ ਸਾਹ ਹੀ ਨਹੀਂ ਲੈਂਦਾ। ਪੱਥਰ ਵਿੱਚ ਪੰਜਾ ਲੱਗ ਜਾਵੇਗਾ ਤਾਂ ਫਿਰ ਹੁਕਮ ਦੀ ਉਲੰਘਣਾ ਹੈ ਅਤੇ ਗੁਰ ਨਾਨਕ ਦੇਵ ਹੁਕਮੀ ਹੈ।

  • @sharrystudio8064
    @sharrystudio8064 Месяц назад

    Baba ji nal ਕਿਵੇਂ ਮਿਲ ਸਕਦੇ ਆ ????

  • @satishitaly4406
    @satishitaly4406 11 месяцев назад +1

    ਬਾਬਾ ਜੀ ਰਾਜਾ ਭਰਥਰੀ ਕਣਲਯੁੱਗ ਵਿੱਚ ਹੋਇਆ ਉਹ ਵੀ 84 ਸਿਧਾ ਵਿੱਚ ਹੋਇਆ ਤੇ ਸੁੱਖ ਦੇੜ ਬਿਆਸ ਰਿਸ਼ੀ ਦਿ ਪੁੱਤਰ ਹੋਇਆ ਤੇਤਾ ਯੁੱਗ ਵਿੱਚ ਤੁਸੀਂ ਇਥੋਂ ਝੂੱਠ ਬੋਲਗੇ

  • @LakhwinderSingh-zi2mf
    @LakhwinderSingh-zi2mf Год назад

    🎉🎉🎉🎉🎉😢😢🎉🎉🎉k.❤

  • @paulchahal3095
    @paulchahal3095 2 месяца назад

    1. St. Sukhdev was the son of St. Bias Ji.
    2. God can do anything.
    3. Sukhdev was parrot in last life.
    4. Birds want to make nest in Sukhdev's hairs.
    5. Birds say no: Sukhdev is without Guru.
    6. Sukhdev was in prayers for 12 years.
    7. Sukhdev got non-faith in Guru.
    8. 14 kalan blocked due to doubt.

  • @paulchahal3095
    @paulchahal3095 2 месяца назад

    No Liberation without baptization, says Sikhism, Christianity, Islam and Hinduism.

  • @jaspalsinghdhillon-tn7uu
    @jaspalsinghdhillon-tn7uu Год назад +2

    ਕੋਈ ਗੁਰਬਾਣੀ ਦੀ ਗੱਲ ਕਰ ਲੋ ।

  • @GurmejSingh-wf4uc
    @GurmejSingh-wf4uc Год назад

    वाहगूरूजी वाहगूरूजी वाहगूरूजी कीरपाकरोजी मरत कीरपाकरोजी

  • @ParamjitSingh-vx4xn
    @ParamjitSingh-vx4xn День назад

    ਉਹ ਗੱਪੀ ਬਸ ਕਰ ਸਰਮ ਕਰ ਤੈਨੂੰ ਸੁਨਣ ਵਾਲੇ ਗਧੇ ਹਨ

  • @gurgurgur
    @gurgurgur Год назад

    Jado loka dhram nu bhul janday hun oudow he wheheguru bhagta vich pergut ho kay kotak karda ha ajj vi nanak ja bhagat das he hunday hun sach khand day dasa day das hunday hun

  • @JasvirsinghMiangde
    @JasvirsinghMiangde Месяц назад +1

    ਅੱਜ ਦੇ ਸਮੇਂ ਦੀ ਗੱਲ ਕਰੋ ਗੱਪਾਂ ਨਾ ਸਨਾੳਊ

    • @Punjabaale-d6e
      @Punjabaale-d6e 24 дня назад

      ਜੋ ਆਪਣਾ ਪਿਛੋਕੜ ਭੁੱਲ ਜਾਂਦੇ ਹਨ ਉਹ ਅੱਗੇ ਵੀ ਕੁਝ ਨਹੀਂ ਕਰ ਸਕਦੇ। ਲੱਗਦਾ ਹੈ ਤੁਹਾਡੇ ਅੰਦਰ ਗਿਆਨ ਦੀ ਘਾਟ ਹੈ ਤੇ ਤੁਹਾਨੂੰ ਗੁਰਬਾਣੀ ਪੜ੍ਹਨ ਤੇ ਵਿਚਾਰਨ ਦੀ ਸਖ਼ਤ ਲੋੜ ਹੈ।

  • @narindersinghsethi8499
    @narindersinghsethi8499 17 дней назад

    Eh katha guroo granth sahib bhi hai jo sach hai ik prashan uthda hai parmaatma nu 12 saal baad kyu keha is da ki kaaran ya logic hai

  • @balmindersinghbimbrah7637
    @balmindersinghbimbrah7637 Месяц назад

    ਮੈਨੂੰ ਤਾ ਲੱਗਦਾ ਇਹ ਬਾਬਾ ਰਸਤੇ ਤੋਂ ਭਟਕ ਗਿਆ ਹੈ ਜਾ ਤਾ ਸਾਇੰਸ ਸਹੀ ਹੈ ਜਾ ਫਿਰ ਇਸ ਤਰਾਂ ਦੇ ਬੰਦੇ ਜੋ ਰੱਬ ਦੀਆਂ ਬਣਾਈਆਂ ਕ੍ਰਿਆਵਾਂ ਨੂੰ ਵੀ ਨਹੀਂ ਮੰਨਦੇ।
    ਇਸ ਨੂੰ ਸਮਝਾਓ ਕਿ ਗਲਤ ਮਲਤ ਗੱਲਾ ਕਰਕੇ ਲੋਕਾਂ ਨੂੰ ਨਾ ਭਟਕਾਓ।
    ਲੋਕੋ ਇਹਨਾ ਲੋਕਾਂ ਦੀਆਂ ਝੂਠੀਆਂ ਕਥਾਵਾਂ ਤੋਂ ਬਚੋ ਤੇ ਚੰਗੇ ਕੰਮ ਕਰੋ ਇਹ ਸਿਰਫ਼ ਤੁਹਾਨੂੰ ਭਟਕਾਂ ਰਹੇ ਹਨ।