Kal assi gurudwara fatehgarh sahib matha tekan gai c. Purana jode Ghar bandh kar dita Gaya hai ate navan jode Ghar shuru nahi kita hai. Kal sangat bahut jayada natmastak hon aai c. Jode rakhan da koi parbhand nahi c. Dhami Saab ik bande nu bachan lage ne is lai idhar dhan nahi hai
ਢਿੱਲੋਂ ਸਾਹਿਬ ਜੀ ਜੇਕਰ ਕਿਸਾਨ ਜਥੇਬੰਦੀਆਂ ਵੱਲੋਂ ਰੇਲਾ ਰੋਕਣੀਆ ਹਨ ਤਾਂ ਵਧ ਤੋਂ ਵਧ ਤਿੰਨ ਘੰਟੇ ਨਹੀਂ ਸਿਰਫ਼ ਇੱਕ ਘੰਟੇ ਲਈ ਰੋਕਣੀਆ ਚਾਹੀਦੀਆਂ ਹਨ ਜਦੋਂ ਕਿ ਮੋਦੀ ਸਾਹ ਨੂੰ ਰੁਸ ਵਿਖਾਵਾ ਹੀ ਕਰਨਾ ਹੈ ਚਾਰੇ ਇੱਕ ਘੰਟੇ ਲਈ ਰੋਕ ਲੈਣ ਚਾਹੇਂ ਇੱਕ ਦਿਨ ਲਈ ਰੋਕ ਲੈਣ ਕੋਈ ਵੀ ਫ਼ਰਕ ਨਹੀਂ ਪੈਂਦਾ ਪਰ ਜਿਹੜੇ ਮੁਸਾਫ਼ਰ ਦੂਰ ਦੁਰਾਡੇ ਵੱਲ ਜਾ ਰਹੇ ਹਨ ਉਨ੍ਹਾਂ ਲੋਕਾਂ ਨੂੰ ਤਿੰਨ ਘੰਟੇ ਬਹੁਤ ਸਾਰੀਆਂ ਮੁਸੀਬਤਾਂ ਖੜੀਆਂ ਹੁੰਦੀਆਂ ਹਨ ਪਹਿਲੇ ਦਿਨ ਇੱਕ ਘੰਟਾ ਬਹੁਤ ਹੁੰਦਾ ਹੈ ਖਾਸ ਕਰਕੇ ਜਿਹੜੇ ਲੋਕ ਦੂਰ ਦੁਰਾਡੇ ਤੋਂ ਪੰਜਾਬ ਵਿੱਚ ਰੇਲਵੇ ਰਾਹੀਂ ਆਉੰਦੇ ਹਨ ਜਿਆਦਾਤਰ ਬਾਹਰਲੇ ਸੁਬਿਆ ਦੇ ਲੋਕਾਂ ਨੂੰ ਆਪਣੇ ਆਪ ਪਤਾ ਨਹੀਂ ਲੱਗਾ ਹੁੰਦਾ ਹੈ
ਜੇ'ਰੇਲਾ'ਰੋਕਨੀਆਨੇ'ਊਸ'ਜਗਾ'ਤੇ'ਲੰਗਰ'ਦਾ'ਪਾਨੀ'ਦਾ'ਚਾਹਦਾ'ਹੋਰ'ਜੋ'ਸਹੂਲਤਾ'ਹੋਨ'ਊਹੋ'ਕਰਨੀ'ਚਾਹੀਦੀਏ'ਬੋਹਤ'ਦੂਰੋ'ਦੂਰੋ'ਲੋਕ'ਆਵਦੇ'ਨੇ'ਊਨਾ'ਵਿਚ'ਚੰਗਾ'ਮੈਸਜ'ਜਾਵੈ'ਧੰਨ'ਵਾਦ'ਜੀ
OM SAI RAM JI
11000+11000 PARSAD
Ruldoo nu rasaan atte da perdaan bnaa dena chida bhajja awgga leader vadda va
Kal assi gurudwara fatehgarh sahib matha tekan gai c. Purana jode Ghar bandh kar dita Gaya hai ate navan jode Ghar shuru nahi kita hai. Kal sangat bahut jayada natmastak hon aai c. Jode rakhan da koi parbhand nahi c. Dhami Saab ik bande nu bachan lage ne is lai idhar dhan nahi hai
WAHEGURU JI MEHAR KARO JI 😢
badal ne gunaha manne onu galha kadde dhami
Kise hindu da vrt honda hun tk cm pm mafi mango lende